Six hitmen nabbed in Aurangabad, What led to Ferozepur triple hit, Who's mastermind Ashish Chopra ?

Поділитися
Вставка
  • Опубліковано 15 вер 2024
  • Correction- Use of Photograph of deceased Akash who was killed alongside others has been Inadvertently and erroneously used in place of Daldeep Lalli. The graphic error is regretted and rectification is in process.

КОМЕНТАРІ • 243

  • @RiteshLakhiUnplugged
    @RiteshLakhiUnplugged  7 днів тому +16

    Inadvertent use of photograph of deceased Akash in the same incident in place of Daldeep Lalli is a graphic error deeply regretted.
    Rectification in process.

    • @SP.06
      @SP.06 7 днів тому

      ua-cam.com/video/eLelvj-LOrg/v-deo.htmlsi=O2pdUQoC8a3-kjl2

  • @rbrar3859
    @rbrar3859 8 днів тому +110

    ਕੰਨਿਆਂ ਕੁਵਾਰੀ ਧੀ ਧਿਆਣੀ ਮਾਰ ਦਿੱਤੀ ਹੈ, ਇਸ ਵਿਚਾਰੀ ਦਾ ਕੋਈ ਕਸੂਰ ਵੀ ਨਹੀਂ ਸੀ।
    ਬਹੁਤ ਮਾੜਾ ਕੀਤਾ ਹੈ।

  • @DaljitSingh-yr1rh
    @DaljitSingh-yr1rh 8 днів тому +75

    ਕਰਦੋ ਦੋਸ਼ੀਆਂ ਦੇ ਐਨਕਾਊਂਟਰ

  • @sanpathania
    @sanpathania 8 днів тому +34

    ਇਨ੍ਹਾਂ ਨੂੰ ਫੜਣ ਦਾ ਕੋਈ ਫਾਇਦਾ ਨਹੀਂ।ਕੋਈ ਡਰਦਾ ਗਵਾਹੀ ਨੀ ਦਿੰਦਾ। ਸਖ਼ਤ ਸਜ਼ਾਵਾਂ ਨਹੀਂ ਹੁੰਦੀਆਂ। ਇਨ੍ਹਾਂ ਨੂੰ ਛੁੱਟੀਆਂ ਮਿਲਦੀਆਂ ਜਿਵੇਂ ਫੌਜ ਦੀ ਨੌਕਰੀ ਕਰਕੇ ਆਏ ਹੋਣ। ਇਨ੍ਹਾਂ ਨੂੰ ਬਹੁਤ ਸਖ਼ਤ ਸਜ਼ਾਵਾਂ ਦੇਣ ਦੀ ਲੋੜ ਹੈ ਜੇ ਦੇਸ਼ ਦੀ ਜਵਾਨੀ ਬਚਾਉਣੀ ਹੈ ਤਾਂ।

  • @raman52463
    @raman52463 8 днів тому +34

    ਸਾਡੇ ਪਿੰਡ ਕਤਲ ਹੋਇਆ ਸੀ ਜਿਸ ਬੰਦੇ ਨੁ ਮਾਰਿਆਂ ਸਿਰੇ ਦਾ ਪੁਲਿਸ ਮੁਖਬੀਰ ਸੀ ਜਿਸ ਨੇ ਮਾਰੀਆ ਉਸ ਨਾਲ ਮੇ ਜੇਲ ਚ ਰਿਹਾ ਸੀ ਜੂਨ ਚ 35 ਦਿਨ ਉਸ ਨੇ ਦਸਿਆ ਸੀ ਮੌਕੇ ਤਾ ਕਈ ਵਾਰ ਮਿਲੇ ਸੀ ਪਰ ਕਦੇ ਉਸ ਦੀ ਘਰਵਾਲੀ ਨਾਲ ਹੁੰਦੀ ਕਦੇ ਬੇਬੇ ਬਾਪੂ ਉਹ ਕੇਂਦਾ ਵੀ ਦੁਸਮਨੀ ਜਿਸ ਨਾਲ ਸੀ ਉਸ ਨਾਲ ਸੀ ਐਵੇ ਘਰ ਦਾ ਹੋਰ ਜੀ ਮਾਰਿਆਂ ਜਾਂਦਾ ਜਦੋ ਖੇਤ ਸੀ ਕਲੇ ਨੁ ਮਾਰਿਆਂ ਐਵੇ ਨਾਲ ਧੀ ਦਾ ਕੀ ਕਸੂਰ ਸੀ ਜਿਸ ਨਾਲ ਦੁਸ਼ਮਨੀ ਸੀ ਉਸ ਨਾਲ ਗੱਲ ਕਰਦੇ ਇਹ ਤਾ ਜਵਾ ਨੀਚ ਹਰਕਤ ਕੀਤੀ ਹੈ 😢😢😢😢

    • @mangatkular5941
      @mangatkular5941 7 днів тому +3

      ਪੰਜਾਬ ਰਹਿੰਦੇ ਹੋਏ ਪੰਜਾਬੀ ਵੀ ਸਹੀ ਢੰਗ ਨਾਲ ਲਿਖਣੀ ਆਉਦੀ ਬਾਈ ਸਮਝ ਹੀ ਨੀ ਆਉਦੀ ਕੀ ਲਿਖਿਆ

    • @balwinderkaur2631
      @balwinderkaur2631 7 днів тому +1

      Nahi kithe a 22

    • @shadow-wr8on
      @shadow-wr8on 4 дні тому

      Ki likhi jana pardhaan😂

    • @raman52463
      @raman52463 4 дні тому

      @@shadow-wr8on ਸਮਾਨ ਚਲੀਆ ਸੀ ਲਿਖੀ ਗਿਆ 😂

  • @user-sc2qo4qb2l
    @user-sc2qo4qb2l 7 днів тому +8

    ਜਦੋ ਕਿਸੇ ਨੂੰ ਬਿਨਾਂ ਕਿਸੇ ਗੱਲ ਕਾਰਨ ਕੁੱਟਣਾ ਮਰਨਾ ਤੇ ਅਗਲਾ ਵੀ ਫੇਰ ਘੱਟ ਨਹੀਂ ਗੁਜ਼ਰਦਾ ਬਾਈ ਵਾਲੀ feeling ਤੋਂ ਬਚੇ

  • @GianSingh-ew4co
    @GianSingh-ew4co 8 днів тому +55

    ਯੂਪੀ ਵਾਲਾ ਫਾਰਮੂਲਾ ਲਾਗੂ ਕਰਨਾ ਚਾਹੀਦਾ ਹੈ। ਪੰਜਾਬ ਵਿੱਚ।

    • @sevenriversrummi5763
      @sevenriversrummi5763 7 днів тому +3

      100% shi gll . Pr YOGi 🦁 RAJPUT SHER deyin Ressa 1 bhand kida kr skda ????? 🤔
      🍒 Dum v chahida.

    • @inderindia8690
      @inderindia8690 7 днів тому +4

      ​@@AmarjeetChatha-nz5qd....eh comment tera lab bhej dita....shayd ohna nu smj aa jawe 😂😂

    • @MalkeetBhinder-pu2iu
      @MalkeetBhinder-pu2iu 7 днів тому +2

      Yr likh te sahi lai tere comment di smaj te lag nhi rahi ki likh reha​@@AmarjeetChatha-nz5qd

    • @Fanpage_78-v9p
      @Fanpage_78-v9p 7 днів тому +2

      ​@@inderindia8690 😂😂😂😂😂😂😂😂 Lab Bhej ke bhot vadiya kitta 😅😅😅😅 eh Bai Ta North koriya vala kim jong Nal Study karda reha 😂😂

    • @Fanpage_78-v9p
      @Fanpage_78-v9p 7 днів тому +4

      me ehda comment translate karda firda. 😂😂

  • @GurmeetSingh-vu4fv
    @GurmeetSingh-vu4fv 8 днів тому +90

    ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ
    ਉਹ ਵੀ ਨਹੀਂ ਰਹਿਣੇ ਜੋ ਦੂਜਿਆਂ ਨੂੰ ਮਾਰਦੇ

    • @mrpaulpal
      @mrpaulpal 8 днів тому +6

      ਵੀਰੇ ਗੱਲ ਦਾ ਬੁਰਾ ਨਾਂ ਮੰਨੀ ਕਦੇ ਵੀ ਜ਼ਿੰਦਗੀ ਵਿੱਚ ਬਾਣੀ ਨਾਲ ਛੇੜ ਛਾੜ ਨਾ ਕਰਿਓ ਬੇਨਤੀ ਹੈ

    • @BhagwandasAggarwalBhana
      @BhagwandasAggarwalBhana 8 днів тому +4

      ਆਪੇ ਮਰ ਜਾਂਦੇ ਜਿਹੜੇ ਦੂਜਿਆ ਨੂੰ ਮਾਰਦੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @krishanmohan2385
      @krishanmohan2385 8 днів тому +1

      Sahi gall kharku attwadi mar ge tan eh ki cheez ne

    • @MrDante
      @MrDante 8 днів тому +3

      ​@@krishanmohan2385bhorti ? Ethe v hindu sikh lai aa

    • @MrDante
      @MrDante 7 днів тому +2

      @@krishanmohan2385 koi sikh dikha de kisse gangster de ya kisse de v kisse da murder karn te rab da naam waheguru da naam laonde hon, awdeya nu dekh pehla aandbhakta nu, kisse lawrence group wala koi mare ya kisse te goli chalawe awdi firoti lain lyi taan jai shri ram jai shri ram karn lag jande aa aandbhakt, ehna nhi pata saleyo oh paiseya lyi kar rhe aa, desh bhakt hunde taan awde hi desh da naam bnaun waleya nu na maarde

  • @rbrar3859
    @rbrar3859 8 днів тому +29

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਲੱਖੀ ਜੀ।

  • @harpreetkaur5022
    @harpreetkaur5022 8 днів тому +10

    ਜੇ ਲੱਲੀ ਦੀ ਜ਼ਮਾਨਤ ਨਾ ਹੁੰਦੀ ਬੇਗੁਨਾਹ ਨਾਂ ਮਾਰੇ ਜਾਂਦੇ

  • @punjabgroup
    @punjabgroup 8 днів тому +103

    ਇਹ ਲੁੱਲੀ ਗੈਂਗਸਟਰ ਦੀ ਹਾਲਤ ਉਹਨਾਂ ਗਲੀ ਗਵਾਂਢ ਦੀਆਂ ਔਰਤਾਂ ਵਰਗੀ ਆ, ਜੋ ਡੋਲੂ ਨਾ ਮੋੜਨ ਪਿੱਛੇ ਇੱਕ ਦੂਜੇ ਦਾ ਸਿਰ ਪਾੜ ਦਿੰਦੀਆਂ ਸੀ। 😊

    • @WonderfulSolarEclipse-lp8wd
      @WonderfulSolarEclipse-lp8wd 8 днів тому +3

      😂

    • @moosajattnahimukna
      @moosajattnahimukna 8 днів тому +11

      @@punjabgroup ਵੀਰ ਪੰਜਾਬ ਦੀ ਇੰਟੈਲੀਜੈਂਸ ਕਿਥੇ ਸੀ ਏਸ ਤਰਾਂ ਕੋਈ ਕੱਲ ਨੂੰ ਮੈਨੂੰ ਤੁਹਾਨੂੰ ਮਾਰ ਦੇਵੇ ਫੇਰ ਆਪਾਂ ਕੀ ਕਰਾ ਗੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨੀ ਮਿਲਿਆ ਆਪਾਂ ਕਿਸ ਬਾਗ ਦੀ ਮੂਲੀ ਆ

    • @Amarjitdhunna-d8r
      @Amarjitdhunna-d8r 8 днів тому +3

      @@moosajattnahimukna

    • @jsranajsrana5263
      @jsranajsrana5263 7 днів тому

      ​​​@@moosajattnahimuknaਕੀ ਤੁਸੀਂ ਚੋਰ ,ਲੁਟੇਰੇ,ਬੇਹਲੜ,ਅਮਲੀ((ਜਿਸ ਨੂੰ ਅੱਜ ਕੱਲ ਗੈਂਗਸਟਰ ਕਿਹਾ ਜਾਂਦਾ ਹੈ)) ਹੋ, ਜੇ ਨਹੀਂ, ਤਾਂ ਫਿਰ ਮੈਨੂੰ ਸਮਝ ਨਹੀਂ ਆ ਰਹੀ, ਤੁਸੀਂ ਕਿਉਂ ਡਰ ਰਹੇ ਹੋ,
      ਸਿੱਧੂ ਮੂਸੇ ਵਾਲੇ ((ਜਿਸ ਦੇ 95 sorry 99% ਗਾਣੇ ਗੈਂਗਸਟਰਵਾਦ ਨੂੰ ਵਧਾਉਣ ਵਾਲੇ ਸਨ)) ਨੂੰ ਜਿਨਾਂ ਨੇ ਮਾਰਿਆ ਸੀ ਉਹ ਜਾਂ ਮਾਰੇ ਜਾ ਚੁੱਕੇ ਹਨ ਜਾਂ ਜੇਲਾਂ ਵਿੱਚ ਹਨ ਹੋਰ ਇਨਸਾਫ ਬਾਰੇ ਤੁਸੀਂ ਦੱਸੋ ਹੋਰ ਕੀ ਕੀ ਕਰਨਾ ਚਾਹੀਦਾ ਹੈ,
      ਜਾਂ ਕਤਲ ਵਾਰੇ ਤੁਹਾਨੂੰ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਜਾ ਕਮੈਂਟ ਵਿੱਚ ਦੱਸੋ.
      ਇੱਕ ਗੱਲ ਹੋਰ, ਜਿਨਾਂ ਦੇ ਰਾਜ ਵਿੱਚ ਗੈਂਗਸਟਰ ਪੈਦਾ ਹੋਏ ਤੇ ਵੱਡੇ ਹੋਏ ਉਹਨਾਂ ਪਾਰਟੀਆਂ ਦੇ ਨੇਤਾਵਾਂ ਨਾਲ ਤਾਂ ਸਿੱਧੂ ਦਾ ਡੈਡੀ ਆਪ ਘੁੰਮ ਰਿਹਾ ਹੈ, ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਟੈਨਸ਼ਨ ਕਿਉਂ ਲਈ ਹੋਈ ਹੈ.

    • @fhhvdhuhhvhdvuhvdvh
      @fhhvdhuhhvhdvuhvdvh 6 днів тому +5

      ​@@moosajattnahimuknaਸਿੱਧੂ ਦੇ ਸਾਰੇ ਸ਼ੂਟਰ ਫੜੇ ਜਾ ਚੁੱਕੇ ਨੇ ਜੈਲ ਵਿਚ ਨੇ ਜੇਹੜੇ ਸਾਜਿਸ਼ ਕਰਨ ਵਾਲੇ ਕੋਈ ਪਹਿਲਾ ਤੋਹ ਜੈਲ ਵਿਚ ਹੈ ਕੋਈ ਬਾਹਰ ਹੈ ਸਚਿਨ ਥਾਪਣ ਨੂੰ ਅਜਰਬਾਈਜਾਨ ਤੋਹ ਵਪਿਸ ਲਈ ਆਏ ਨੇ ਹਰਿਆਣਾ ਵਾਲੇ ਮੁੰਡੇ ਜੈਲ ਵਿਚ ਨੇ ਪੰਜਾਬ ਵਾਲੇ ਮੰਨੂੰ ਕੁੱਸਾ ਤੇ ਜਗਰੂਪ ਰੂਪਾਂ ਮਾਰੇ ਜਾ ਚੁਕੇ ਨੇ ਐਨਕਾਉਂਟਰ ਵਿਚ ਸਿੱਧੂ ਦੇ ਮੌਤ ਪੰਜਾਬ ਦੇ ਮੁੰਡਿਆ ਵਲੋ ak 47 ਦੇ ਬਰਸਟ ਨਾਲ।ਹੋਈ ਜਿਸ ਨਾਲ ਜਿਆਦਾ ਸਟ ਲੱਗੀ ਜੱਗੂ ਤੇ ਗੋਲਡੀ ਦੇ ਬੰਦੇ ਲਡ ਪਏ ਜੈਲ ਵਿਚ ਜਿਸ ਵਿਚ ਮੋਹਣੇ ਤੇ ਤੂਫ਼ਾਨ ਦੀ ਮੌਤ ਹੋ ਗਈ ਜੇਹੜੇ ਫੜੇ ਗਏ ਹੁਣ ਕਿ ਹੋਣਾ ਅਗਲੇ ਸਜ਼ਾ ਕਟ ਲਉਗੇ ਅਪਣੀ ਸਿੱਧੂ ਦੀ ਗਲਤੀ ਹੈ ਓਹਨਾ ਬੰਦਿਆ ਨਾਲ ਯਾਰੀ ਰੱਖਣੀ ਜਿਨਾ ਵਲੋ ਗੁਰਲਾਲ ਬਰਾੜ ਵਿੱਕੀ ਮਿੱਡੂਖੇੜਾ ਦਾ ਕਤਲ ਕਰਵਾਇਆ ਗਿਆ ਸਿੱਧੂ ਨੂੰ ਕਿ ਲੋੜ ਸੀਗੀ ਬੰਬੀਹਾ ਗਰੁੱਪ ਤੇ ਲਾਰੈਂਸ ਗੋਲਡੀ ਗਰੁੱਪ ਦੇ ਵਿੱਚ ਆਉਣ ਦੀ ਵਿੱਕੀ ਨੇ ਕਿਹਾ ਵਿ ਸੀਗਾ ਤੂੰ ਕਿਸੇ ਏਕ ਵਲ ਨਾਂ ਹੋਕੇ ਚਲ ਸਿੱਧੂ ਮੰਨਿਆ ਨਹੀਂ ਕਤਲ ਤੋਹ ਕੁਜ ਦਿਨ ਪਹਿਲਾ ਸਿੱਧੂ ਨੂੰ ਬੋਲਿਆ ਗਯਾ ਦਸਦੇ ਬੰਦੇ ਕਿੱਥੇ ਨੇ ਸ਼ਗਨਪ੍ਰੀਤ ਤੇ ਹੋਰ ਸਿੱਧੂ ਕਿਹੜਾ ਤੁਸੀ ਜੌ ਪਟਨਾ ਪਟ ਲਵੋ ਨਾ ਮੇ ਬੰਦੇ ਅੱਜ ਦਵਾ ਨਾ ਕੱਲ ਦਵਾ ਅਗਲੀਆ ਨੇ ਫੇਰ ਪਟ ਲੇਆ ਸਿੱਧੂ ਏਕ ਗਾਇਕ ਸੀਗਾ ਤੇ ਲਿਖਾਰੀ ਹੱਥ ਵਿਚ ਪਿਸਤੌਲ ਫੜਕੇ ਕੋਈ ਗੈਂਗਸਟਰ ਨਹੀਂ ਬਾਂ ਜਾਂਦਾ ਓਸਨੇ ਸੋਚਿਆ ਕਿ ਹੋਊਗਾ ਅਗਲੀਆ ਨੇ ਮੌਕਾ ਦੇਖ ਕੇ ਚੋਕਾ ਲਗਾ ਦਿੱਤਾ ਫੇਰ ਜਸਟਿਸ ਨੂੰ ਹੁਣ ਕਿ ਅੰਬ ਮਿਲਣੇ ਬੰਦਿਆ ਨੂੰ ਜੈਲ ਹੋ ਜਾਣੀ ਕਾਫੀ ਸਾਲ ਅਗਲੇ ਤਿਆਰ ਨੇ

  • @jaspalsinghsandhu2928
    @jaspalsinghsandhu2928 8 днів тому +21

    ਸਾਰੀ ਲੜਾਈ ਹੰਕਾਰ ਦੀ ਆ। ਬਿਨਾ ਵਜ੍ਹਾ ਖੂਨ ਖ਼ਰਾਬਾ ਕਰਵਾ ਗਈ

  • @user-xr6cn2pb8u
    @user-xr6cn2pb8u 8 днів тому +7

    Govt is totally failed in punjab they should take strict actions against these bloody criminals

  • @SukhwinderSingh-wq5ip
    @SukhwinderSingh-wq5ip 7 днів тому +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @amitsanger3787
    @amitsanger3787 8 днів тому +48

    ਲੱਲੀ ਦੀ ਜਗ੍ਹਾ ਅਕਾਸ਼ ਦੀ ਫੋਟੋ ਲਾ ਦਿੱਤੀ , ਇਹ ਉਮੀਦ ਨੀ ਸੀ ਲੱਖੀ ਜੀ ਥੋਡੇ ਤੋਂ, ਏਦ੍ਹੇ ਨਾਲ ਥੋਡੀ ਕੀਤੀ ਰਿਸਰਚ ਤੇ ਵੀ ਸ਼ੱਕ ਹੁੰਦੀ ਹੈ

    • @punjabgroup
      @punjabgroup 8 днів тому

      @@amitsanger3787 ਚੱਲ ਆਕਾਸ਼ ਅਤੇ ਲੱਲੀ ਕਿਹੜਾ ਓਲੰਪਿਕ ਗੋਲਡ ਮੈਡਲ ਲੈ ਕੇ ਆਇਆ , ਜਿਸ ਦਿਨ ਕਿਸੇ ਪੁਲਿਸ ਅਫ਼ਸਰ ਨੇ Promotion ਲੈਣੀ ਹੋਈ ਇਹਨਾਂ ਦੋਹਾਂ ਦਾ ਐਨਕਾਉਂਟਰ ਕਰ ਦੇਣਾ।

  • @sandhujatt1362
    @sandhujatt1362 7 днів тому +4

    ਫਿਰੌਜ਼ਪੁਰ ਚੌ ਕਤਲ ਕਰ ਕੇ ਕਾਤਲ ਨਦੇੜ ਸਾਹਿਬ ਪਹੁੰਚ ਗੲੇ 2000 ਕਿਮੀ ਦੂਰ ਰਾਹ ਚੌ ਕਿਸੇ ਨੇ ਨਹੀ ਰੌਕਿਅਾ ਸਹਿਬ ਚੌ ਕਤਲ ਹੌ ਗਿਅਾ ਅਰਾਮ ਨਾਲ ਅਰੌਪੀ ਨਿਕਲ ਗੲੇ ਫਿਰ ਨਦੇੜ ਸਾਹਿਬ ਤੌ ਅਰੌਗਾਬਾਦ ਚੌ ਫੜੇ ਗੲੇ ਟਿਰਨਲ ਦੇ ਕੌਲ ...ਮਹਾਰਾਸਟਰ ਪੁਲਿਸ ਦਾ ਧੰਨਵਾਦ ਖਾਸ ਕਰ ਪਰਵਾਰ ਸਰ ਜਿਨਾ ਨੇ ਅੈਨੀ ਜਲਦੀ ਅਕਸਨ ਕਰ ਅੈਨਾ ਫੜਿਅਾ? ਬਾਕੀ ਹਰ ਜੇਲਾ ਚੌ ਗੈਗਸਟਰ ਬੈਠੇ ਨੇ ਸਰਕਾਰੀ ਜਵਾੲੀ ਅੈਨੇ ਦੇ ੳੁਹ ਜੇਲੌ ਚੌ ਕਤਲ ਕਰਾੲੀ ਜਾਨੇ ਨੇ?

  • @dodtehaldodtehal5443
    @dodtehaldodtehal5443 8 днів тому +10

    Is lyi UP da CM baji mar gya. Jis ne Gangsters ta lagbhag kabu pa liya hai

  • @sandhujatt1362
    @sandhujatt1362 7 днів тому +3

    ਪੁਲਿਸ ਨੇ ਹੁਣ ਅੈਨਾ ਨੂੰ ਅਦਾਲਤਾ ਚੌ ਲੲੀ ਫਿਰਨਾ ਮੀਡੀਅਾ ਚਾਰ ਦਿਨ ਖਬਰ ਦਖਾੳੁ ਫਿਰ ਕੌੲੀ ਨਹੀ ਖਬਰ ਅਾ ਜਾਣੀ ? ਜੇਵੇ ਨਵੀ ਅਖਬਾਰ ਅਾ ਜਾਦੀ ਪਰਾਣੀ ਨੂੰ ਅਖਬਾਰ ਕੌਣ ਪੜਦਾ ਫਿਰ? ਕਨੂੰਨ ਅੇਵੇ ੳੁਨ ਸਪੌਟ ਗੌਲੀ ਮਾਰੌ ਚੌਕ ਚੌ ਜਾ ਸਿਰ ਕਲਮ ਕਰੌ ਦੇਖਿੳੁ ਜੇ ਅਪਰਾਦ ਹੌ ਜਾਵੇ? ਬਾਕੀ ਜਿਨਾ ਧੀ ਪੁੱਤ ਚਲੇ ਗੲੇ ੳਹ ਵਾਪਸ ਨਹੀ ਅਾੳੁਣੇ ਹੁਣ😢

  • @moosajattnahimukna
    @moosajattnahimukna 8 днів тому +46

    ਰੀਤੇਸ ਜੀ AGTF ਕਿੰਨੇ ਹੀ ਸ਼ੂਟਰ ਫੜ ਲੈਣ ਪਰ ਕੀ ਓ ਤਿੰਨੋ ਧੀ ਪੁੱਤ ਵਾਪਸ ਆ ਸਕਦੇ ਨੇ ਪ੍ਰਸ਼ਾਸ਼ਨ ਗੈਂਗਸਟਰਾਂ ਅੱਗੇ ਗੋਡੇ ਟੇਕ ਚੁੱਕਾ ਏ

    • @munishgoyal6079
      @munishgoyal6079 8 днів тому +4

      Police ki kare hun is wich??

    • @rsb_pb36_italia89
      @rsb_pb36_italia89 8 днів тому

      @@munishgoyal6079encounter

    • @Sukh_Brar_Malwa_Reaction
      @Sukh_Brar_Malwa_Reaction 8 днів тому +5

      ਪੁਲਿਸ ਦਾ ਕੰਮ ਸੀ ਮੁਲਜ਼ਮਾਂ ਨੂੰ ਫੜਨਾ ਉਹ ਕੰਮ ਪੁਲਿਸ ਨੇ ਬਾਖੂਬੀ ਕਰ ਦਿੱਤਾ, ਏਹਦੇ ਵਿੱਚ ਗੋਡੇ ਟੇਕਣ ਵਾਲੀ ਕਿਹੜੀ ਗੱਲ ਹੈ

    • @moosajattnahimukna
      @moosajattnahimukna 8 днів тому +4

      @@Sukh_Brar_Malwa_Reaction ਜਿਹੜੇ ਕਤਲ ਜੇਲ੍ਹਾਂ ਚ ਬੈਠ ਕੇ ਕਰਵਾਏ ਜਾ ਰਹੇ ਨੇ ਓ ਤਾਂ ਰੋਕ ਸਕਦੀ ਏ

    • @moosajattnahimukna
      @moosajattnahimukna 8 днів тому +8

      @@Sukh_Brar_Malwa_Reaction ਜਿਹੜੀ ਇੰਟਰਵਿਊ ਖਰੜ ca ਸਟਾਫ ਚ ਹੋਈ ਓ ਪੁਲਸ ਦੀ ਮਿਲੀ ਭੁਗਤ ਤੋਂ ਬਿਨਾਂ ਹੋਈ

  • @YoungNewsBharat
    @YoungNewsBharat 8 днів тому +16

    Lalli was criminal and was in jail for murder.. i was his friend.. soo sad

  • @RajinderSingh-lz6lj
    @RajinderSingh-lz6lj 8 днів тому +5

    ਬਹੁਤ ਹੀ ਵਧੀਆ ਤੇ ਸਪੱਸ਼ਟ ਜਾਣਕਾਰੀ ਦਿੱਤੀ ਆ ਲੱਖੀ ਜੀ ਨੇ

  • @GurmeetSingh-sc8zi
    @GurmeetSingh-sc8zi 8 днів тому +8

    ਏ ਤਾ ਜੁਲਮ ਆ ਵਈ ਬਹੋਤ ਮਾੜਾ ਹੋਏਆ ਵਈ

  • @sandhujatt1362
    @sandhujatt1362 7 днів тому +4

    ਅੱਜ ਕੱਲ ਕੌੲੀ ਬੰਦਾ ਸੈਵ ਨਹੀ ਹੈ ਦੌ ਨੰਬਰ ਦੇ ਅਸਲਾ ਅੈਨਾ ਹੌ ਗਿਅਾ ਲੌਕਾ ਕੌਲ ਜਿਥੇ ਮਰਜੀ ਬੰਦਾ ਮਾਰ ਦੈਦੇ ਨੇ ?

  • @punjabi1854
    @punjabi1854 7 днів тому +2

    ਹਮਲੇ ਦਾ ਸਮਾਂ ਗੱਲਤ ਚੁਣਿਆ ਗਿਆ ਕਿਉਂਕਿ ਲੜਕੀ ਨਾਲ ਸੀ।

  • @harpreetkaur5022
    @harpreetkaur5022 8 днів тому +13

    ਅਪਰਾਧਿਕ ਰਿਸ਼ਤੇਦਾਰ ਤੋਂ ਕਿਨਾਰਾ ਕਰ ਲੈਣਾ ਚਾਹੀਦਾ

    • @inderindia8690
      @inderindia8690 7 днів тому +2

      Very good thinking......par ethe anpad janta nu kon samjhawe

  • @punjabi1854
    @punjabi1854 7 днів тому +4

    ਮੋਟਰਸਾਈਕਲ ਉੱਪਰ ਦੋ ਅਤੇ ਤਿੰਨ ਬੰਦੇ ਬੈਠਣੇ ਬੰਦ ਕਰੋ। ਸਿਰਫ ਬੰਦੇ ਨਾਲ ਇਕ ਅੋਰਤ ਮੋਟਰਸਾਈਕਲ ਉੱਪਰ ਬੈਠ ਸਕੇ।

  • @BittuChambal-vl4hr
    @BittuChambal-vl4hr 8 днів тому +2

    Good job paaji 👍👍🙏❤️

  • @sandeepsabarwal4166
    @sandeepsabarwal4166 7 днів тому +2

    veer phila lalli da pata kar kon a Akashdeep de photo te lali da nam likheya

  • @user-bw9cp5ne1z
    @user-bw9cp5ne1z 8 днів тому +5

    Bure kam da fal Galat bande nu de nal nal Sahi bande nu v mill janda aa ???

  • @HarpinderJitSingh-h1c
    @HarpinderJitSingh-h1c 8 днів тому +6

    Bhaji thoda hauli bolya karo. We listen in car or trucks . Its ear threatening sometime 😂

    • @jagdevsingh7982
      @jagdevsingh7982 8 днів тому

      ਜਵਾਬ ਜੀ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਵੀਡੀਓ ਦੀ ਸਪੀਡ ਘਟਾਂ ਲਿਆ ਕਰੋ

  • @AllOne-u4x
    @AllOne-u4x 7 днів тому +1

    ज़्यादा पैसा, गाड़ी और पॉवर यंगस्टर्स का दिमाग़ ख़राब कर देते हैं, फिर नीजे दोनों पक्ष भूgat-te hain हैं

  • @hargobindsinghbrar3923
    @hargobindsinghbrar3923 7 днів тому

    Nice report thanks Lakhi saab

  • @gurwindersingh-ox9gl
    @gurwindersingh-ox9gl 6 днів тому +1

    JIDAN GAGAN JUDGE BHAR AA GYAAA KISE NE CHUUUU NHI KARNI DEKH LEOOOO FEROZEPUR CH

  • @sakattarsingh7114
    @sakattarsingh7114 8 днів тому +1

    So Sad story 😢
    Respected Sir Ji 🙏
    Ki bnu Punjab da

  • @ShaganSandhu-jo5yf
    @ShaganSandhu-jo5yf 8 днів тому +8

    ਅਛੀਛ ਆਪ ਛਿੱਤਰ ਖਾਕੇ ਬਾਰ ਭੱਜ ਗਿਆ 😂😂

    • @gurwindersingh-ox9gl
      @gurwindersingh-ox9gl 6 днів тому

      Aaho ghussa haiga aa lulli badmaash jidan gagan judge aa gyaaa chuuuu nhi karna kise ne

  • @kuldipsinghdhesi7018
    @kuldipsinghdhesi7018 8 днів тому +2

    ਗੈਂਗਸਟਰਾਂ ਦਾ ਹੁਣ ਅੰਤ ਆਗਿਆ ਲਗਦਾ ਨਿਹਥੇ ਬਚਿਆਂ ਤੇ ਹਮਲਾ ਕਰਕੇ ਅਤੇ ਲੜਕੀ ਨੂੰ ਕਤਲ ਕਰਕੇ ਆਪਨੇ ਲ ਈ ਰੱਸੇ ਵੱਟ ਲ ਏ ਹਨ ।

  • @lovenpeace271
    @lovenpeace271 8 днів тому +5

    Hun Chopre vi gangster ban gaye LOL

    • @fhhvdhuhhvhdvuhvdvh
      @fhhvdhuhhvhdvuhvdvh 6 днів тому +2

      chopre khatri hunde ne jina vicho sikhi nu das sikh guru mile bedi sodhi vansh jina ne jatt saare nokar banake rakhe hoe san oho khatri guru hi san

    • @Harry2002-z9q
      @Harry2002-z9q 3 дні тому +1

      Chopre thade bude khatri ne jatto

  • @attjatt6977
    @attjatt6977 5 днів тому +1

    SOI
    ਸੁਖਬੀਰ ਬਾਦਲ ਲੈ ਕੇ ਆਇਆ
    ਗੈਗਸਟਰ ਵਾਦ ਕਾਲੀ ਦਾਲ ਲੈ ਕੇ ਆਇਆ
    ਕਾਲੀ ਦਾਲ ਨੇ ਪੰਜਾਬ ਨੂੰ ਬਰਬਾਦ ਕੀਤਾ ਏ

  • @SanbirSidhu-xy6ks
    @SanbirSidhu-xy6ks 8 днів тому +1

    Good information👍

  • @user-ou9qg2dh5k
    @user-ou9qg2dh5k 8 днів тому +1

    True story bhaji 🎉🎉❤❤

  • @arunchoudhary2487
    @arunchoudhary2487 8 днів тому +1

    Nice reporting

  • @RajaRam-z1k
    @RajaRam-z1k 8 днів тому +1

    Bhagwant should do something

  • @user-dn6vz3lj8d
    @user-dn6vz3lj8d 7 днів тому

    ਸਰਕਾਰ ਤੇ ਏਜੰਸੀਆ ਨਹੀ ਚਾਹੁੰਦੀਆ ਕਿ ਪੰਜਾਬ ਚ ਸਾਂਤੀ ਰਹੇ, ਐਸੇ ਕਰਕੇ ਪਹਿਲਾ ਨਸ਼ੇ ਨੂੰ ਪ੍ਰਮੋਟ ਕੀਤਾ ਤੇ ਹੁਣ ਗੈਂਗਾ ਨੂੰ....

  • @sandhujatt1362
    @sandhujatt1362 7 днів тому +1

    ਕਨੂੰਨ ਨਹੀ ਸਾਡੇ ਦੇਸ ਚੌ ਜੇਵੇ ਅਰਬ ਦੇਸਾ ਚੌ ਕਨੂੰਨ ਨਾਲ ਦੀ ਨਾਲ ਫੈਸਲਾ ਕਤਲ ਦੀ ਸਜਾ ਕਤਲ ਕਨੂੰਨ ਬਣਾੳੁਣਾ ਕਿਸ ਨੇ ਦੇਸ ਲੀਡਰਾ ਨੇ ਪਰ ਜਦੌ ਲੀਡਰ ਗੁੰਡੇ ਹੌਣ ਫਿਰ ਕੀ ਬਣੂ? ਜੇਵੇ ਅਰਬ ਦੇਸਾ ਚੌ ਕਨੂੰਨ ਹੈ ਅੇਵੇ ਅਾਪਣੇ ਹੌਵੇ ਜਾ ਦੇਖਿੳੁ ਅੇਵੇ ਹੌ ਜਾਵੇ ਕੁੱਛ?

  • @jattpb02848
    @jattpb02848 8 днів тому +3

    Es wardat vich shamil happy bhullar gopi baba davinder bambiha gang naal jude hoye ne ashish vi ehna naal hai jaggu da koi laina daina nahi hai ehna naal

  • @jpsamra6308
    @jpsamra6308 8 днів тому

    Ur very true and great man

  • @balwindersral1574
    @balwindersral1574 4 дні тому

    ਆਪ ਦੀ ਸਰਕਾਰ ਫੇਲ ਸਾਬਤ ਹੋਈ

  • @manpreetsingh-hq6qn
    @manpreetsingh-hq6qn 8 днів тому +2

    Lalli di pic eh nhi aa doosri a

  • @pb26walasardar88
    @pb26walasardar88 7 днів тому +1

    Colg ch prdangyia bnd honiya chidya ,, aa kam kr k he bht munde galt raste ch pynde a ghr de ghr krb ho rehe ne

  • @garrytanda6893
    @garrytanda6893 6 днів тому

    Awaz tuhadi video nal match ni krdi...face te voice aage piche aa..sari videos vch...Mai hor v video dekhyia.. iss vich v same problem

  • @ssds3881
    @ssds3881 8 днів тому +1

    What does do the police while crinal have their criminal record and they doing more and more crim.

  • @sandhujatt1362
    @sandhujatt1362 7 днів тому

    ਲੱਖੀ ਸਰ ਬਹੁਤ ਵਧਿਅਾ ਪੱਤਰਕਾਰ

  • @BhupinderSingh-kp7tr
    @BhupinderSingh-kp7tr 8 днів тому +1

    Sat Sri akal sir ji ❤❤❤❤❤

  • @harpreetkaur5022
    @harpreetkaur5022 8 днів тому +2

    Young generation kidher nu tur payee

  • @kulwindermander1721
    @kulwindermander1721 8 днів тому +1

    Jado Punjab da thina ch officers hi Larance Bishnoi Jeha Criminal di app hi interview karwana gai ta karwai koi ni govt walo phir crime ta Punjab ch honai hi a

  • @ravindersingal5679
    @ravindersingal5679 8 днів тому +3

    Wait for another video after my email today to you.

  • @navibamrah5681
    @navibamrah5681 8 днів тому

    Bai video lambi krn nu iko cheez 10 vr boli jna

  • @MintuBajwa-o1b
    @MintuBajwa-o1b 8 днів тому +1

    Baljeet Parmar g ne same news kal hi de diti c

  • @JitenderKumar-lp2yv
    @JitenderKumar-lp2yv 8 днів тому +3

    Arrest kyoun kiya, Encounter kyoun nhi kiya.

  • @user-fh9hs6ve3r
    @user-fh9hs6ve3r 6 днів тому

    Drug Trade is Main Bone of contention. But Punjab Police is Sleeping. Required Singham police officer like SSP Brar.

  • @MrDante
    @MrDante 8 днів тому

    5:48 bro update karo eh dildeep nhi akash di photo hai, es da es case naal koi laina dena nhi c

  • @SatnamSingh-my1dj
    @SatnamSingh-my1dj 8 днів тому +1

    Waheguru

  • @surjitgill6411
    @surjitgill6411 6 днів тому

    ਕਾਲਜ਼ ਦੀਆਂ ਪ੍ਰਧਾਨਗੀਆਂ ਅਤੇ ਗੈਗਵਾਰ ਨੇ ਸੌਕੜੇ ਨੌਜਵਾਨਾਂ ਦੀ ਜਾਨ ਲਈ ਹੈ ਪਤਾ ਨਹੀਂ ਕੀ ਮਿਲਦਾ ਇਨ੍ਹਾਂ ਕੰਮਾਂ ਵਿੱਚ। ਦੂਜੇ ਪਾਸੇ ਚਿੱਟੇ ਦੇ ਦੈਂਤ ਨੇ ਤਾਂ ਹਜ਼ਾਰਾਂ ਛੇ ਛੇ ਫੁੱਟੇ ਨੌਜਵਾਨ ਮੌਤ ਦੇ ਮੂੰਹ ਵਿੱਚ ਧੱਕ ਦਿੱਤੇ। ਕਦੇ ਨਹੀਂ ਬੰਦ ਹੋਵੇਗਾ ਇਹ ਕਿਉਂਕਿ ਹੁਣ ਤਾਂ ਸਰਕਾਰਾਂ ਹੀ ਇਸ ਮੁੱਦੇ ਤੇ ਬਣਦੀਆਂ ਨੇ।

  • @narindersingh4750
    @narindersingh4750 8 днів тому +1

    Dekhlo Badlaav 😂😂

  • @punjabi1854
    @punjabi1854 7 днів тому +1

    ਮੋਟਰਸਾਈਕਲ ਉੱਪਰ ਤਿੰਨ ਬੰਦੇ ਬੈਠਣੇ ਬੰਦ ਕਰੋ। ਸਿਰਫ ਇੱਕ ਬੰਦੇ ਨਾਲ ਇੱਕ ਅੋਰਤ ਹੀ ਬੈਠ ਸਕੇ।

  • @moyemoye2611
    @moyemoye2611 8 днів тому +1

    7:05 basti (Gol baag) hai veer ji

  • @arshdeepsinghgolla2486
    @arshdeepsinghgolla2486 7 днів тому

    Real news hai sir ji ..very god

  • @Paramjeet-zc2sb
    @Paramjeet-zc2sb 7 днів тому

    Wmk❤️

  • @Suhkimaan
    @Suhkimaan 7 днів тому +2

    ਭੈਚੋ ਅੱਧਾ ਪੰਜਾਬ ਗੈਗਸਟਰ ਬਣਿਆ ਫਿਰਦਾ

    • @sevenriversrummi5763
      @sevenriversrummi5763 7 днів тому

      Shi gll , chote chote bache 15 - 16 saal d GANGSTER bne ferde ah . Loka antt ayia hue

  • @guribrar8351
    @guribrar8351 8 днів тому

    Make video on chandu ferozpur he was main character jaipal bhullar also take advice from him he spend 28 days in court involved in many cases he is christan now he is in jail mastermind of one dacaityy lotted more than 4 crore with jaipal

  • @HarryJangra-tn7lj
    @HarryJangra-tn7lj 8 днів тому +1

    Good lakkhhy jiii

  • @AjayKhatri-ne5oq
    @AjayKhatri-ne5oq 7 днів тому

    Good information

  • @RajaRam-z1k
    @RajaRam-z1k 8 днів тому

    Innocent people are killed . So sad

  • @sukhchainsingh227
    @sukhchainsingh227 8 днів тому +1

    Lakhi sir pic Change kr do ithe news nalo Jada roola pic da wa g

    • @manjeetsinghlakhian6672
      @manjeetsinghlakhian6672 7 днів тому +1

      Haha shi jina nu mda mota pta ena bare o bhut bde jankar banke cmnt kar rhe aa . Pic pic lai mtlb wali gal suno tusi k

    • @sukhchainsingh227
      @sukhchainsingh227 2 дні тому

      @@manjeetsinghlakhian6672 🙏🤗

  • @sikandarbrar8146
    @sikandarbrar8146 6 днів тому

    ਰਿਤੇਸ ਲੱਕੀ ਜੀ ਹਮੇਸਾ ਵਾਗ ਸਹੀ ਤਰੀਕੇ ਨਾਲ ਸਟੋਰੀ ਸੁਣਾਉਦੇਆ

  • @ijeshwardhillon4927
    @ijeshwardhillon4927 8 днів тому

    LALLI SHALI NONE OF THESE SO CALLED MEN CAN FIGHT WITH THIER HANDS

  • @ssh2446
    @ssh2446 8 днів тому +1

    Mai Ferozepur toh aa te aahh akash nu lalli ds rie aa

  • @ramandeeppannu9160
    @ramandeeppannu9160 8 днів тому +4

    Waiting....❤

  • @royalsardar0040
    @royalsardar0040 7 днів тому

    bai photo tu galt layi aa lalli di photo nhi aa eh…eh photo jhonty di aa jo kk lalli da gawandi cc…lalli saada rishtedaar cc

  • @Bajwa_91
    @Bajwa_91 8 днів тому

    ਇੰਤਜ਼ਾਰ ਸੀ ਤੁਹਾਡੀ ਰਿਪੋਰਟ ਦਾ

  • @mrpandit7961
    @mrpandit7961 8 днів тому +2

    L̤o̤v̤e̤ a̤n̤d̤ p̤i̤c̤ 22g̤❤❤

  • @happypulciea1888
    @happypulciea1888 8 днів тому

    22 center vich lalli nhi h ...eh os da brother h..tusi galt pic dikha rhe ho ..6.25 sec. Wale sense te dildip( lalli )nhi

  • @hirday-ql9os
    @hirday-ql9os 8 днів тому

    Tusi Akashdeep di photo layi aa. Eh ta vichra ta bevja mareya gya hain lalli di photo hor aa jis da naam dildeep aa 😢

  • @RajKumar-tq7bd
    @RajKumar-tq7bd 4 дні тому

    Video ਛੋਟੀ ਬਣਾਇਆ ਕਰੋ ਵੀਰ ਜੀ

  • @JasPinder-gx3xs
    @JasPinder-gx3xs 8 днів тому +1

    PB DE HALAT BJP SURKAR DA CM HESUKDA HAITHHEEK NHI TE PB TABAHI DE KUNDDE PAHONCH GIAA HAIRS DHALIWALL ❤

  • @dhaliwalsingh2711
    @dhaliwalsingh2711 8 днів тому

    Technical input😂

  • @vink-ec1fh
    @vink-ec1fh 7 днів тому

    happy mall nu te happy bhullar nu sata maaria c lali tìnde ne sir ashish nu sata ni maaria c taa kr k happy mall ne badla lia sir

  • @kauldeeprajput5949
    @kauldeeprajput5949 8 днів тому +6

    Lalli ki jagah Aakash ki photo Lagi Hai

  • @sidsingh8480
    @sidsingh8480 8 днів тому

    Corruption kaarn thodey smey baad eh gangster sddey jaaney te innan wadey gangster bnn jaana. Te iddan khoon khraba jarri rahega. Pnjab te saarey desh da ikko hll rishwatkhori khtm krna. Prr eh siasatdaan kdi nahin honn dennge.

  • @armaansmagh0330
    @armaansmagh0330 8 днів тому +1

    Waiting for ur report

  • @sukhjinderjakhar9667
    @sukhjinderjakhar9667 8 днів тому

    Good veer ❤

  • @hkumar4899
    @hkumar4899 8 днів тому

    Agtf vdia km kr ri aaye din encounter ho rhe ne pr jdo tk jailan da sudhaar ni hunda inha de mnn ch drr ni aa skda kyuki jail ch jake aish krde insta live aunde nsha full vikda andr

  • @shergill4301
    @shergill4301 7 днів тому

    Videsh baith ke har koi sher ban janda.....😂😂😂😂😂

  • @harshpreetsingh2860
    @harshpreetsingh2860 День тому

    Bhai goldy Bara nu contact kr k daso oh len hun badla Dhaka Hoya Kiser dhee nal

  • @opmental447
    @opmental447 8 днів тому +1

    Photo galat lati lalli dooja bnda eh nie

  • @rameshbajaj6500
    @rameshbajaj6500 7 днів тому +1

    🙏🙏🙏

  • @sandhujatt1362
    @sandhujatt1362 7 днів тому +1

    ਸਿੱਧੂ ਦਾ ਕਤਲ ਵਾਲੇ ਸੂਟਰ ਮਾਨਸੇ ਜਿਲੇ ਦੇ ਪਿੰਡ ਜਵਾਹਕਾ ਤੌ ਮੌਗੇ ਪਹੁੰਚ ਜਾਦੇ ਪੁਲਿਸ ਸਾਡੀ ਦੇਖਦੀ ਰਿਹ ਗੲੀ?

    • @sevenriversrummi5763
      @sevenriversrummi5763 7 днів тому

      Shi gll . Police sirf Greeba ni marn lyi rakhi hai PUNJAB Vich

    • @devilediits509
      @devilediits509 6 днів тому

      ​@@sevenriversrummi5763ਲਨ ਚੁੰਗ ਲਾ ਗਰੀਬਾ ਦਾ😂

  • @paramjitsingh2651
    @paramjitsingh2651 8 днів тому

    Waheguru ji😮😮😮😮🙏

  • @Jupiter5752
    @Jupiter5752 8 днів тому +1

    Ihna di ladai vich ik kudi maar diti oho ta vichari begunah c .jad doshi fade jande ne fir uhna nu chadiya kyon jana zamanta kyon dinde ho .

  • @GeninfoTeam
    @GeninfoTeam 7 днів тому

    Tusi photo galat lagaa ditti. Akash di lagayi