full comedy movie,, ਮਹਿੰਗਾ ਪਿਆ ਅਮਲੀ ਦਿਹਾੜੀਆ,,

Поділитися
Вставка
  • Опубліковано 14 жов 2024
  • #full_entertainment

КОМЕНТАРІ • 417

  • @ManbirMaan1980
    @ManbirMaan1980 3 роки тому +43

    ਲੋਪੋ ਆਲਿਆਂ ਯਾਰ ਐਕਟਿੰਗ ਤੇਰੀ ਬਹੁਤ ਵਧੀਆ ਸੀ, ਹੱਸ ਹੱਸ ਕੇ ਢਿੱਡ ਦੁਖਣ ਲੱਗ ਗਿਆ

  • @lakhasingh9169
    @lakhasingh9169 3 роки тому +82

    ਲੋਪੋ ਆਲਿਆਂ ਅੱਤ ਕਰਵਾੲੀ ਜਾਂਦਾ ਛੱਡੀ ਨਾ ਕੋਈ ਵੀ ਕੰਮ ਪੂਰੀ ਅੱਤ ਕਰਵਾੲੀ ਜਾਂਦਾ 😂😂😂😂👍🙏ਊ ਮੈਂ ਪੱਕਾ ਨਹੀਂ ਸਾਰੇ ਖਾ ਕੇ ਫਿਰ ਆਖਦਾ 😂😂 ...... Love you ਭਾਈ ਯਾਰ ਤੈਨੂੰ ❤️

  • @happydrall52
    @happydrall52 3 роки тому +37

    😂😂😂😂😂 ਲੋਪੋ ਆਲਾ ਕਮਲਾ ਹੋ ਗਿਆ ਨਸਾ ਪੱਤਾ ਖਾਕੇ

  • @Jashanpreet-xn5de
    @Jashanpreet-xn5de 3 роки тому +48

    ਬਾਲੀਵੁੱਡ ਦੀ ਦੋ ਘੰਟੇ ਦੀ ਫਿਲਮ ਤੋਂ ੧੩ ਮਿੰਟ ਦੀ ਵੀਡੀਓ ਬਹੁਤ ਵਧੀਆ ਆ🙏👍 ਐਕਟਿੰਗ ਵਾਲੇ ਚਿੱਬ ਈ ਕੱਢੇ ਪੲੇ 👍 ਕੰਮ ਪੂਰਾ ਸੈਂਟ ਆ ਪਰ ਮੋਟਰਸਾਈਕਲ ਦੀ ਉਹ ਅਵਾਜ਼ ਨਹੀਂ ਜੋ ਹੁਣੀ ਚਾਹੀਦੀ ਸੀ 😂😂

  • @harjitsekhon5528
    @harjitsekhon5528 3 роки тому +2

    ਪੱਕਾ ਤਾਂ ਤੂੰ ਖਾਂਦਾ ਹੀ ਖਾਂਦਾ😁😁😁😁👍👍👍👍👌👌👌😇🌽🌽🌽🌽🌽🌽🌽🌾🌾🌾🌾🌾🌾🍅🍅🍅🍅🍎🍎🍎🍈🍈🍓🍓🍓🍊🍊🍊🍊💐💐💐💐🎉🎉🌹🌹🌹🙏🏻🙏🏻🙏🏻🙏🏻🙏🏻

  • @jassimehra4559
    @jassimehra4559 3 роки тому +8

    ਚਾਚਾ ।।। ਤੁਹਾਡੀ ਫਸਲ ਈ ਗਲਤ ਆ🤣🤣🤣🤣🤣ਤੁਹਾਡਾ ਵਾਣ ਵੀ ਸਹੀ ਨਹੀ ਆ

  • @gurvindersinghbawasran3336
    @gurvindersinghbawasran3336 2 роки тому

    ਲੋਪੋ ਵਾਲੇ ਬਾਈ ਸਿਆਂ ਲਿਆ ਤਾਂ ਦਿਤਾ ਨਜ਼ਾਰਾ ਈ,,,, ਸਿਰਾ ਹੀ ਕਰਤਾ ਬਾਈ,, ਪੱਕਾ ਨੀ ਖਾਂਦਾ ਪਤੰਦਰਾ ਏਹਨਾ ਖ਼ਾ ਗਿਆ,,, ਜੈ ਕਿਤੇ ਪੱਕਾ ਖਾਂਦਾ ਹੋਵੇ ਫਿਰ ਕਿੰਨਾ ਖਾਵੇਗਾ,,,

  • @ajmersingh6177
    @ajmersingh6177 3 роки тому +11

    ਕੰਮ ਆਲੇ ਤਾ ਅਮਲੀ ਨੇ। ਭੀਗੜੇ ਕੱਢ ਤੇ,💪🙏

  • @lakhwindersinghkahalwan7113
    @lakhwindersinghkahalwan7113 3 роки тому +41

    ਸੁਖਜਿੰਦਰ ਬਾਈ ਆ ਤੇਰਾ ਅਮਲੀ ਵਾਲਾ ਕੰਮ ਸਿਰਾ ਬਾਈ ਸਿਰਾ ਆ

  • @gbssidhu5303
    @gbssidhu5303 3 роки тому +86

    ਪੰਜਾਬ ਮੁੜਕੇ ਚੇਤੇ ਕਰਾ ਤਾ ਲੋਪੋ ਵਾਲਿਆ. “ਲਾਈਕ ਕਰ ਦਿੰਨਾਂ ਵਿਡੀਓ” ਓਂ ਮੈਂ ਪੱਕਾ ਨੀਂ!!!” 😂🤣

  • @sukhchainsinghsukh9480
    @sukhchainsinghsukh9480 3 роки тому +51

    ਬਾਕੀ ਤਾਂ ਠੀਕ ਆ ਸਾਰਾ ਕੁਝ ਹਰਪੈਜ ਦੇ ਕੱਪੜੇ ਬਦਲਾ ਦਿਆਂ ਕਰੋ 🙏😂🙏

    • @highwayprisoner538
      @highwayprisoner538 3 роки тому +3

      ਹਾਹਾ.. ਇਹ ਨੀਲੀ ਜਿਹੀ T-Shirt 👕 Favorite ਲੱਗਦੀ ਹਰਭੇਜ ਦੀ

  • @tanejavlog121
    @tanejavlog121 3 роки тому +7

    🙏 ਬਾਈ ਜੀ ਬਹੁਤ ਵਧੀਆ ਵੀਡੀਓ ਲੱਗੀ ਜੀ ਲਵ ਯੂ ਵੀਰ ਜੀ 🙏❤️👍

  • @kuldeepsinghvirk2644
    @kuldeepsinghvirk2644 Рік тому +1

    ਬਹੋਤ ਵਿਧੀਆਂ ਵੀਰ ਜੀ

  • @dhillonsingh3378
    @dhillonsingh3378 3 роки тому +1

    ਬਹੁਤ ਵਧੀਆ ਬਾਈ, ਸਾਰਿਆਂ ਦਾ ਕੰਮ ਬਹੁਤ ਵਧੀਆ ਹੈ, ਲੋਪੋ ਆਲੇ ਤੋਂ ਲੈ ਕੇ ਸੋਹਲ ਤਾਈ, ਇਹ ਹੈ ਅਸਲੀ ਪੰਜਾਬ ਦੀ ਤਸਵੀਰ, ਭਾਸ਼ਾ ਤੋ ਲੈ ਕੇ ਹਰਕਤਾਂ ਤੱਕ ਸਭ ਅਸਲੀ, ਬਾਈ ਛੌਹਰਤ ਪੈਰ ਚੱਕ ਦਿੰਦੀ ਹੈ, ਆਪਣੀ ਕਿਸੇ ਵੀ ਚੀਜ਼ ਚ ਬਦਲਾਅ ਨਾ ਆਉਣ ਦਿਓ ਬਾਈ ਬਣਇਆ, ਰੱਬ ਹੋਰ ਤਰੱਕੀਆਂ ਤੇ ਤੰਦਰੁਸਤੀ ਬਕਸ਼ੇ
    (ਢਿੱਲੋਂ ਫ਼ਰੀਦਕੋਟ ਤੋਂ)

  • @Kang88885
    @Kang88885 3 роки тому +20

    Mainu lopo waleya tu sachi o pakka lgda 🤣😂🤩💪😍

    • @simran621
      @simran621 3 роки тому

      😂😂😂

    • @punjabwala1904
      @punjabwala1904 3 роки тому +2

      EVE NI SACH BOLI JAYIDA SAREA NU PTA LAGJOO BAI PAKKA NI EH TA KHANA PENDA ROJ

    • @Gurtalman
      @Gurtalman 3 роки тому +2

      Bhai sarrie duniya khandi fir ki hoya! Bhai main v 2 card savara la lie da a ! Fir card la ka jado cat de prandi oddi odo loar ji chardi Bhai jado truck de race ta parr rakhi da fir leher

    • @Gurtalman
      @Gurtalman 3 роки тому +2

      Ha Bhai a v sach Lopo vala paka card londa ! Roak ravaan to Pata laghda nala anni knewloge uss nu he hao jhera card loan da hao

  • @amritgillxxx7414
    @amritgillxxx7414 3 роки тому +14

    ਸਿਰਾ ਜੱਟਾ ❤️❤️👍👍

  • @Billa-Hothi-315
    @Billa-Hothi-315 3 роки тому +1

    ਸੱਚੀ ਗਰਦਾਂ ਈ ਠਾਹ ਦਿੱਤੀਆਂ 22 ਨੇ

  • @nexion5144
    @nexion5144 3 роки тому +7

    ਜਵਾਕ िਜਅਾ ਕिਹੰਦਾ ੳੁਹ ਤਾ िਪਅਾ 😂😂😂 4..05

  • @parminderkaur6883
    @parminderkaur6883 3 роки тому

    ਅਸਲੀ ਅਮਲੀ ਦੇ ਲਛਣ ਤੇ ਕਦੀ ਨਹੀ ਵੇਖੇ ਪਰ ਇਸ ਨਕਲੀ ਅਮਲੀ ਦੇ ਲਛਣ ਵੇਖ ਕਿ ਹਾਸਾ ਬਹੁਤ ਆਇਆ

  • @kamalbrar8723
    @kamalbrar8723 3 роки тому

    ਸੁਖਜਿੰਦਰਾ ਬਾਈ ਕੰਮ ਤਾ ਜਵਾ ਨਕਲੀਆ ਵਾਲੇ ਆ ਪਤੰਦਰਾ ਬਾਈ ਘੌੜੀ ਲੈਈ ਆ ਮੱਜੂਕੇ ਲਾਈਨ ਦੀ ਤੇਰੀਆ ਵੀਡੀਉ ਦੇਖ ਕੇ ਜਵਾਹਰ ਵਾਲਾ ਨਿਹਾਲ ਸਿੰਘ ਵਾਲਾ ਰੱਖੀ ਨਿਗਾ ਚ

  • @friendsforeverofficial4951
    @friendsforeverofficial4951 3 роки тому +25

    Buhat wadiya love you from Pakistan

    • @friendsforeverofficial4951
      @friendsforeverofficial4951 3 роки тому

      Sukhjinder bhai whatsapp number tan deo ya menu add kar lo 00923064020545

    • @avtarsamra2823
      @avtarsamra2823 3 роки тому +1

      ਸੌਕੀ ਸਰਦਾਰ ਬਾਈ ਜੀ ਸੁੱਖਾ ਤਾ ਸਾਡੇ ਪਿੰਡ ਮੋਗਾ ਚ ਬਹੁਤ ਖੜਾ ਏ ਨਹਿਰ ਅਤੇ ਰੂੜੀਆਂ ਚ ਬੜਾ ਖੜਾ ਏਹੋ ਇਥੋ ਲੈ ਜੋ ਜਿੰਨਾ ਮਰਜੀ ਆ ਲੈ ਜੋ ਵਾਹਿਗੁਰੂ ਜੀ

  • @parrymarahar3029
    @parrymarahar3029 3 роки тому +1

    ਬਾਕੀ ਤਾਂ ਵਧੀਆ ਵੀਰ ਜੀ ਚਾਹ ਮੋਟਰ ਵਾਲੀ ਪਤੀਲੀ ਦੀ ਪਿਆਓਣੀ ਸੀ ਚਾਹ ਵਾਲੀ ਬੋਤਲ ਵਾਲੀ ਗੱਲ ਘੱਟ ਜਚਦੀ ਏ

    • @garysidhu5127
      @garysidhu5127 3 роки тому

      ajjkal har koi chaa gharo tharmosh ch lai k janda,, nale khet ch kanak nu agg lagan da rosk ni rehnda..

  • @HappySingh-is2pw
    @HappySingh-is2pw 2 роки тому +1

    Good Good 22 Very Good 👍💪💪

  • @dildeeprai5792
    @dildeeprai5792 2 роки тому

    Hahaha Hahaha 😂 😂 ਊਂ ਮੈਂ ਪੱਕਾ ਨੀ

  • @atmarambathiwal5412
    @atmarambathiwal5412 3 роки тому +2

    Film ch role mil gya uss din Bande ne pure punjab ch no1 ban ju

  • @jaggamohammad118
    @jaggamohammad118 2 роки тому

    Ghorra balia video bohat vadiya hondi aa eih v bohat vadiya ਨੇ kade hoe ਨੇ ghrril

  • @pardeeppassi8385
    @pardeeppassi8385 3 роки тому +8

    ਬਹੁਤ ਵਧੀਆ

  • @ManishKumar-bf7nt
    @ManishKumar-bf7nt 2 роки тому

    Jama Shera video bhai

  • @Montypehwal626
    @Montypehwal626 3 роки тому +3

    Wah ji wah shonki sardar ji te harbhej bai ne siraaaaaa hi latiii 😂😂😂😂😂

  • @Brarbai4648
    @Brarbai4648 3 роки тому +17

    ਬਾਈ ਬੰਦਾ ਬਣ ਜਾਂ ਤੂੰ ਮਾਲ ਪੀਣ ਵਾਲਿਆਂ ਦੀ ਭਾਵਨਾ ਨਾਲ ਖੇਡਦਾ

    • @harpreetyehkongya1351
      @harpreetyehkongya1351 3 роки тому +1

      Y yr eh adaunde a majak nashedia da kise da khatun nu g ni krida hunda mall peen allya di bhavna nLl kheda bauht galat gll a

  • @TV-ku5wk
    @TV-ku5wk 3 роки тому

    ਅੱਤ ਕਰਾਈ ਪਈ ਆ ਬਸ

  • @channmahalvideo6951
    @channmahalvideo6951 3 роки тому

    ਊ ਮੈਂ ਪੱਕਾ ਨੀ। ਸੀਰਾ ਡਾਇਲਾਗ ਆ

  • @Dhaliwal-rq5oj
    @Dhaliwal-rq5oj 2 роки тому

    ਬਾਈ ਇਹ ਡੂੰਘੀਆਂ ਗੱਲਾ

  • @KirpalSingh-jf4yx
    @KirpalSingh-jf4yx 3 роки тому +10

    ਭਾਈ ਜੀ ਸੁਨੋ 20 ਸਾਲ ਹੋਗੇ ਮਾਲ ਖਾਂਦੇ ਨੂੰ ਪਰ ਹੁਣ ਤੱਕ ਇਹ ਡਰਾਮਾ ਨਹੀਂ ਕੀਤਾ ਮਾਲ ਬੰਦੇ ਤਾਂ ਰਿਜੀਆ ਲਾ ਦਿੰਦੇ ਹਾਂ ਭਾਈ ਜੀ

  • @simerjhajj2651
    @simerjhajj2651 3 роки тому +10

    Kisaan ektaa zindabadh 💪🏻💪🏻💪🏻💪🏻

  • @SukhwinderSingh-mv7rd
    @SukhwinderSingh-mv7rd 3 роки тому +5

    ਸੁਪਰ 😂😂 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ਜੱਗੀਧਾਲੀਵਾਲਧਾਲੀਵਾਲ

    ਊ ਮੈਂ ਪੱਕਾ ਨੀ👍

  • @satnampannu8168
    @satnampannu8168 3 роки тому

    ਬਾਈ ਤੇਰੀ ਐਕਟਿੰਗ ਸਿਰਾ ਘੈਂਟ ਅੱਤ ਐ, ਬਾਈ ਤੂੰ ਫਿਲਮਾਂ ਵਿੱਚ ਕੰਮ ਕਿਉਂ ਨਹੀਂ ਕਰਦਾ,

  • @JagdishSingh-yp2pc
    @JagdishSingh-yp2pc 3 роки тому

    ਬਾਹਲੀ ਘੈੰਟ ਮੂਵੀ ਲੋਪੋ ਆਲਿਆ ,
    ਮੋਗੇ ਕੇਰਾਂ ਮਿਲਿਆ ਸੀ ਤੂੰ ਮੈਨੂੰ ਸਰਕਾਰੀ ਹਸਪਤਾਲ ਕੋਲ ।।

  • @summysummy5121
    @summysummy5121 2 роки тому

    ABC nice video brother I watch ur brother

  • @JaspreetSingh-wo4xr
    @JaspreetSingh-wo4xr 3 роки тому

    ਬਹੁਤ ਵਦੀਆਂ ਵੀਡੀਓ 22g

  • @rajwinderkhehra4518
    @rajwinderkhehra4518 Рік тому

    Very nice jatta

  • @sukhmansarpanch5811
    @sukhmansarpanch5811 2 роки тому +1

    Sirra 🔥🔥🔥🔥👌👌🤣🤣🤣🤣

  • @happysohal6110
    @happysohal6110 2 роки тому

    22 ji kamaaal a

  • @gillcinemaentertainment696
    @gillcinemaentertainment696 3 роки тому

    ਬਾਈ ਤੇਰੇ ਫੈਨ ਹੋਗੇ ਯਾਰ , ਚਿੱਬ ਕੱਢ ਐਕਟਿੰਗ

  • @dhaliwal934
    @dhaliwal934 3 роки тому

    Sirra y

  • @sumandhaliwal1310
    @sumandhaliwal1310 3 роки тому

    Bhai video bhut ghaint hundyian ne hor bhi bnao ede nal diyan

  • @ajaypalsinghgrewal2949
    @ajaypalsinghgrewal2949 3 роки тому +1

    Wah ji wah..... Bada wadia kirdar nibhaya Shonki veer.... Ha ha ha... God bless you

  • @jagmohansinghsandhu8223
    @jagmohansinghsandhu8223 3 роки тому +1

    ਸਿਰਾ ਲਾਤਾ 👍👍👍

  • @atmarambathiwal5412
    @atmarambathiwal5412 3 роки тому

    Comedy bhut badiya ha.Bs script vadhya mil je tan

  • @gurwinderpal3091
    @gurwinderpal3091 3 роки тому +2

    SirrA bhai

  • @yadwindersingh5532
    @yadwindersingh5532 3 роки тому

    Bai di interview suni Bai apna brother di bahot ijat krda manu vdiya lgi ahh gll

  • @sattasahoamanad325
    @sattasahoamanad325 Рік тому

    Love' u bai sukjinder

  • @ਕਰਨਵੀਰਸਿੰਘ-ਯ8ਪ

    Y sira hi krata chacha ( mai pakka nhi ) 😂

  • @Avineet-funny-videos
    @Avineet-funny-videos 3 роки тому

    aaaa haaa haa haa aaa haaa haa sirra y ji ....
    chacha kehnda c lafaafe sambhdi ....🤣🤣🤣🤣🤣🤣

  • @prabhjitsinghbal
    @prabhjitsinghbal 3 роки тому

    ਪੰਜਾਬੀ ਫਿਲਮਾਂ ਵੱਲ ਰੁਖ਼ ਕਰੇਂ ਤਾਂ ਬੀਨੂੰ ਢਿੱਲੋਂ ਵਰਗਿਆਂ ਨੂੰ ਫਿਰ ਖੇਤੀਬਾੜੀ ਕਰਾ ਸਕਦਾਂ ਲੋਪੋ ਵਾਲਿਆ

  • @jaskarndhillon181
    @jaskarndhillon181 3 роки тому

    Dil khush hoo gya video vekh bhaji

  • @sukhdevsingh2930
    @sukhdevsingh2930 3 роки тому

    ਲੋਪੋਂ ਵਾਲਿਆ ਛੱਡੀਂ ਨਾ ਕੰਮ ਕੋਈ, ਦੂਜੇ ਦੇ ਹੱਥਾਂ ਦੇ ਲੱਗਦੇ ਨੀ। ਊਂ ਕਲਾਕਾਰ ਸੱਚਮੁੱਚ
    ਹੈਗਾ, ਪਰ ਊਂ ਪੱ-------

  • @gurtejsingh8367
    @gurtejsingh8367 3 роки тому

    Very good👍 Gurtej Singh Lopon moga

  • @fffriendsgamer413
    @fffriendsgamer413 2 роки тому

    Sirraaaa e krta jatttaa lopo walea aa

  • @HarpreetSingh-ne7dg
    @HarpreetSingh-ne7dg 2 роки тому

    Very nice video 📸👍👍

  • @manacat6378
    @manacat6378 3 роки тому +1

    sirraa acting veer y zmaa amli lagdaa 😀

  • @gurwindersinghkahllon4153
    @gurwindersinghkahllon4153 3 роки тому +1

    Siraaaaa 22 ji siraaaa

  • @Hunnte199
    @Hunnte199 3 роки тому

    Sirra bai video sahi ah

  • @gillmarjana1647
    @gillmarjana1647 3 роки тому

    Hhahahhahahaha😆😅😂🤣😜🤪 very funny video love you bro

  • @rohitrattu4627
    @rohitrattu4627 3 роки тому +3

    Bai chkk ti garibi ❤️
    La k dihadiya bana du tuhanu kavadiya 👍

  • @amritpalghuman7393
    @amritpalghuman7393 2 роки тому

    Sirra jatta

  • @sahil12365
    @sahil12365 3 роки тому

    Ha ha ha 22 ajj tan end hi krati . Unj mai pakka nhi . Ha ha ha din ban gea

  • @MalkeetSingh-de4zj
    @MalkeetSingh-de4zj 9 днів тому +1

    ❤❤❤❤❤❤

  • @avvysidhu2377
    @avvysidhu2377 3 роки тому

    Attt chache di acting bahli attt aa

  • @deeptoor5263
    @deeptoor5263 3 роки тому

    Badhiya video badhiya bhai ji

  • @balpreetsingh8674
    @balpreetsingh8674 2 роки тому

    I watched this video so many time

  • @KamalSingh-eq1et
    @KamalSingh-eq1et 3 роки тому

    ਉਹ ਗਾਂਹ ਤਾਂ ਗਿਆ ਈ ਨੀਂ ਹਲੇ, ਊਂ ਮੈਂ ਪੱਕਾ ਨੀਂ। ਕੰਮ ਆਲੇ ਤਾਂ ਮੈਂ ਭੀੰਗੜੇ ਕੱਢਦੂੰ

  • @NitinKumar-xs9tm
    @NitinKumar-xs9tm 3 роки тому

    Amli bhai bhohat vadiya

  • @JatinderSingh-hr3pb
    @JatinderSingh-hr3pb 3 роки тому

    Veer Sira very ਪਰ ਅਵਾਜ਼ ਘੱਟ ਜਾਂਦੀ ਸੀ

  • @kulvirsingh8676
    @kulvirsingh8676 2 роки тому

    Kaim aa 22 love you dilo ❤️❤️❤️👌👌👌👌

  • @sukhadhaliwal2492
    @sukhadhaliwal2492 3 роки тому

    ਘੈਟ ਆ ਬਾਈ ਸਿਰਾ ਕਰਾਤਾ

  • @sidhusidhu8492
    @sidhusidhu8492 3 роки тому

    Sira ਬੰਦਾ yr

  • @pammadhillon4306
    @pammadhillon4306 3 роки тому

    Oouu mae pakka ne 😂😂😂😜👌👍🏻

  • @jindgizindabad5293
    @jindgizindabad5293 3 роки тому

    ਊ ਮੈ ਪੱਕਾ ਨੀ ਚਾਚਾ ,,,, 🐱🐱🐱🐱🐱🐱🐱🐱

  • @gurjitheer4154
    @gurjitheer4154 Рік тому

    Nice comedy 👍

  • @Avineet-funny-videos
    @Avineet-funny-videos 3 роки тому

    Y esh var tan sirra lata jma he

  • @gurlovepreetsingh7428
    @gurlovepreetsingh7428 3 роки тому

    Very nice content

  • @NEETA...GREWAL
    @NEETA...GREWAL 3 роки тому

    Koka....Jawa..video...bai ji...

  • @gurpreetgill615
    @gurpreetgill615 2 роки тому

    Very nice bai g

  • @HSarora-do3oq
    @HSarora-do3oq 2 роки тому

    Att bai g

  • @ashishbhoria7577
    @ashishbhoria7577 3 роки тому +1

    Sirra lataji 👌👌👌😆😆😆🙏🙏💓

  • @sandhulakhveer6858
    @sandhulakhveer6858 2 роки тому

    Video very nice

  • @tiwanasonyamandeep09
    @tiwanasonyamandeep09 3 роки тому +9

    ਬਾਈ ਸੁਆਦ ਆ ਗਿਆ

  • @kulvirkaur8606
    @kulvirkaur8606 3 роки тому +1

    😂😂😂😂😂👌👌👌👌👌❤❤good bhi.....

  • @HarpreetSingh-ne7dg
    @HarpreetSingh-ne7dg 2 роки тому

    Malwe wala Jatt End galbaat 👍👍

  • @talwindersingh6117
    @talwindersingh6117 3 роки тому +2

    Vaala siraa yrr tu

  • @Gurvinderromana007
    @Gurvinderromana007 3 роки тому +1

    👌👌🤣🤣🤣siraaa

  • @sekhontractor2652
    @sekhontractor2652 3 роки тому +3

    First comment

  • @dharwindersandhu1654
    @dharwindersandhu1654 3 роки тому

    Location bahut vdia g malwai valea di

  • @karmjitgill6005
    @karmjitgill6005 3 роки тому

    Very nice bai me kaleke to

  • @rupindersandhudsv9283
    @rupindersandhudsv9283 3 роки тому

    Sirrraaaa vete

  • @rashpaljohal9932
    @rashpaljohal9932 3 роки тому +1

    Bhi ecting wala siraa hi Kara taa😂👍

  • @sarbjeetmaan2224
    @sarbjeetmaan2224 3 роки тому

    ਚਾਚਾ ਪਿੰਡ ਚ ਤਬਾ ਨਾ ਲਾਦੀ ।ਉ ਮੈਂ ਪੱਕਾ ਨੀ। 🤣🤣🤣

  • @hardeepgill3105
    @hardeepgill3105 3 роки тому

    Bai sirra lata u me paka ni chacha