ਪਿੰਡ ਤਲਵੰਡੀ ਸਲੇਮ ਦਾ ਅਵਤਾਰ ਸਿੰਘ ਸੰਧੂ l Avtar Pash l B Social

Поділитися
Вставка
  • Опубліковано 24 вер 2024
  • ਪਿੰਡ ਤਲਵੰਡੀ ਸਲੇਮ ਦਾ ਅਵਤਾਰ ਸਿੰਘ ਸੰਧੂ l
    #GurdeepGrewal
    #RupinderSandhu
    Camera by - Nehchalvir Singh
    Edit by - Yugal Kamboj
    #BSocial

КОМЕНТАРІ • 130

  • @kala7232
    @kala7232 11 місяців тому +8

    ਸਾਡੇ ਲੋਕ ਕੰਜ਼ਰਾਂ ਦੇ ਗੀਤ ਗਥਾਵਾਂ ਗਾਉਂਦੇ ਨੇ , ਚੰਗੇ ਇਨਸਾਨਾਂ ਦੀ ਕੋਈ ਬਾਤ ਨਹੀਂ ਪਾਉਂਦਾ 😢😢😢😢

  • @deepgagan2997
    @deepgagan2997 11 місяців тому +4

    ਮਾਰ ਜਰੂਰ ਗਏ ਪਰ ਖ਼ਤਮ ਨਹੀਂ ਹੋਇਆ ਪਾਸ਼ ਮਾਰਨ ਵਾਲਿਆਂ ਤੋਂ ਉਹ ਇਕ ਪਾਸ਼ ਦੀ ਕਲਮ ਨੇ ਹਜ਼ਾਰਾਂ ਪਾਸ਼ ਬਣਾ ਦੇਣੇ ਇਕ ਦਿਨ❤❤

  • @gora9973
    @gora9973 Рік тому +8

    ਕਵਿਤਾਵਾਂ ਰਾਹੀਂ ਪਾਸ਼ ਸਦਾ ਜਿਉਂਦਾ ਰਹੇਗਾ

  • @ਪੰਜਾਬ-ਛ5ਗ
    @ਪੰਜਾਬ-ਛ5ਗ 3 роки тому +25

    ਜਿਨਾ ਨੇ ਪਾਸ਼ ਜਾਂ ਚਮਕੀਲਾ ਮਾਰਿਆ ਉਹਨਾ ਨੂੰ ਕੋਣ ਜਾਣਦਾ ਹੈ ਅੱਜ
    ਇਹ ਤਾਂ ਜਿੰਦਾ ਰਹਿਣਗੇ ਅਗਲੇ ਕਾਫੀ ਸਮੇਂ ਤੱਕ ਅਸੀ ਵੀ ਨਹੀ ਰਹਾਗੇ
    ਸੱਚ ਨੁੰ ਦਬਾਉਣਾ ਸਰਕਾਰ ਜਾਂ ਧਰਮ ਦਾ ਪ੍ਰਮੁੱਖ ਕੰਮ ਰਹਿੰਦਾ ਹੈ ਭਾਵੇਂ ਉਹ ਅੱਜ ਦਾ ਸਮਾਂ ਹੋਵੇ ਜਾ ਹਜਾਰਾਂ ਸਾਲ ਪਹਿਲਾਂ

    • @eagle6769
      @eagle6769 2 роки тому +2

      ਪਾਸ਼ ਦਾ katal ਕਰਨ ਵਾਲੇ ਕਾਇਰ ਸਨ ਜੋ ਉਸ ਨੂੰ ਨਿਹੱਥੇ ਨੂੰ ਪਿੱਠ ਪਿੱਛੇ ਆ ਕੇ ਵਾਰ ਕਰ ਕੇ ਮਾਰਨ ਵਿੱਚ ਸਫਲ ਰਹੇ ਪਰ ਉਸਦੀ ਆਵਾਜ਼ ਨੂੰ ਦਬਾਅ ਨਹੀਂ ਸਕੇ!

    • @arshsingh3416
      @arshsingh3416 2 роки тому +7

      Chamkile nu sodha laya Deepa Heran vaale ne... Soorme da naam ajj v jeonda 🙏🏻🙏🏻

    • @sunnydhaliwal1984
      @sunnydhaliwal1984 Рік тому +4

      @@eagle6769 ਥੋੜ੍ਹਾ ਹੋਣਾ ਹੀਰੋ ਪਾਸ਼ , ਸਾਡੇ ਲਈ ਇਹ ਸਿੱਖ ਵਿਰੋਧੀ ਬੰਦਾ ਸੀ , ਜਿਨੂੰ ਸਿੱਖਾ ਦੇ ਖਿਲਾਫ ਲਿਖਣ ਲਈ ਰੱਖਿਆ ਹੋਇਆ ਸੀ ,
      ਜਦੋਂ ਤੁਸੀ ਨਿਹਤੇ ਸਿੱਖਾ ਦੀ ਨਸਲਕੁਸ਼ੀ ਕੀਤੀ ਦਿੱਲੀ ਬੋਕਾਰੋ ਕਾਨਪੁਰ ਵਿਚ ਓਦੋਂ ਸਿੱਖ ਨਿਹਤੇ ਨਹੀਂ ਸੀ

    • @laba3423
      @laba3423 Рік тому +3

      @@sunnydhaliwal1984 kee likhya c sikh khilaf eh taan dsso ? Kise kavita ch taan sikh virodhi gll nhi , je kuch sikh virodhi keha ja likheyaa c dsso

    • @geetkarrajkoirsinghwala4962
      @geetkarrajkoirsinghwala4962 Рік тому

      @@sunnydhaliwal1984 ਪਾਸ ਦਾ ਕਰੈਟਰ ਕੀ ਹੈ ਇਸ ਨੇ ਪਿੰਡ ਦੀ ਲੜਕੀ ਨਾਲ ਜਬਰ ਜਨਾਹ ਕੀਤਾ ਸੀ। ਦੇਈਏ ਸਬੂਤ ???

  • @tarimakha7513
    @tarimakha7513 3 роки тому +24

    ਬਹੁਤ ਹੀ ਮਾੜੀ ਗੱਲ ਆ ਨਵੀ ਪੀੜੀ ਜਾਣਦੀ ਹੀ ਨਹੀ ਪਾਸ ਨੂੰ 😭😭😭😭😭

    • @NavneetSingh-om4ui
      @NavneetSingh-om4ui Рік тому +2

      Jande a

    • @fathersaab912
      @fathersaab912 Рік тому +3

      Kai kehnde ne ki ohnu Khaadku Singha ne maareya.. Ai gal sahi ae?

    • @RanjitSingh-bf8pq
      @RanjitSingh-bf8pq Рік тому +4

      ​@@fathersaab912 os time dosre bande vi vich rale hoye sun khadkoa de roop vich jina da kam sirf pesa kamona see name de singh sun raat nu loka ghro roti pani khande te koi ohna di kodi sohni vekhi ja nooh ohh fad li bandook di noke te kai loka ne odo ina loka nu pese de ke apne chache taaye shreek maarva ke ona diaa jamina dab liaa movei acotor vrider mariaa chamkela mariaa pash kavi hun mossela mariaa ena da ki kasoor see

    • @fathersaab912
      @fathersaab912 Рік тому +1

      @@RanjitSingh-bf8pq pau chamkila ta ik no. da dalla c odi gl ta na hee kr.. Baaki Moosewala... state di akhaa ch radk da c ta sarkaara ne mrvaya ae.. Same Shaheed Deep Sidhu Ji nal v hoya

    • @RanjitSingh-bf8pq
      @RanjitSingh-bf8pq Рік тому

      @@fathersaab912 acotor vrinder sandeep nagel ambiaa te sidhu te gulshan kumar T sresh company tina vich ek cheez Common hai sidhu apne gane aap record karke apne channel te paonda see ta indstri nu bura lagda see sandeep kabadi apni alag tem bana ke kheden lag pea ohh khed Federation nu bura lagda see gulshan kumar di company 1 number te see kese hor music company nu age nahi see aaon dindi vrinder aapnia philma banon lag pea see gugu gill te yograaj di puch gich nahi see baki ek gal jisne vi gun culcher te gyea ohh mariaa gyea topik shower te nipsi jina da sidhu fane see ohh vi gun shot te mare sun

  • @Sahib-u4h
    @Sahib-u4h 5 днів тому

    Legends never die.never ever

  • @harjot05
    @harjot05 4 роки тому +29

    ਪਾਸ਼ ਅਵਾਜ਼ਾਂ ਚ ਜਿਉਂਦਾ ਰਹੇਗਾ 🍀

  • @deepgagan2997
    @deepgagan2997 Рік тому +2

    ਪਾਸ਼ ਦੇ ਪਿੰਡ ਦੇ ਨਾਲ ਹੀ ਡਿਊਟੀ ਸੀ ਮੇਰੀ ਨਕੋਦਰ ਕਪੂਰਥਲਾ ਰੋਡ ਪਿੰਡ ਰਹਿਮਪੁਰ

  • @charanjitkang7091
    @charanjitkang7091 Рік тому +4

    ਨੇਰ੍ਹੀਆਂ, ਸ਼ਾਹ ਨੇਰ੍ਹੀਆਂ ਰਾਤਾਂ ਦੇ ਵਿੱਚ,
    ਜਦ ਪਲ ਪਲਾਂ ਤੋਂ ਸਹਿਮਦੇ ਹਨ, ਤ੍ਰਭਕਦੇ ਹਨ।
    ਚੌਬਾਰਿਆਂ ਦੀ ਰੌਸ਼ਨੀ ਤਦ,
    ਬਾਰੀਆਂ 'ਚੋਂ ਕੁੱਦ ਕੇ ਖੁਦਕੁਸ਼ੀ ਕਰ ਲੈਂਦੀ ਹੈ।
    ਇਨ੍ਹਾਂ ਸ਼ਾਂਤ ਰਾਤਾਂ ਦੇ ਗਰਭ 'ਚ
    ਜਦ ਬਗ਼ਾਵਤ ਖੌਲਦੀ ਹੈ,
    ਚਾਨਣੇ, ਬੇਚਾਨਣੇ ਵੀ ਕਤਲ ਹੋ ਸਕਦਾ ਹਾਂ ਮੈਂ।...ਪਾਸ਼

  • @AvtarSingh-pg3ck
    @AvtarSingh-pg3ck 7 місяців тому +1

    ਇੱਕ ਮਹਾਨ writer ਸੀ ਅਵਤਾਰ ਸਿੰਘ ਪਾਸ਼ ਕਾਲਾ ਫਰਵਾਹੀਂ🥀🥀

  • @harmitgafil158
    @harmitgafil158 Рік тому +3

    ਪਾਸ਼ ਇਨਕਲਾਬੀ ਕਵੀ ਆ ਉਹ ਕੁੱਲ ਲੋਕਾਈ ਦਾ ਆ ਉਹ ਹਮੇਸ਼ਾ ਰਹੇਗਾ

  • @musicalkid9184
    @musicalkid9184 Рік тому +2

    Too great poet😢😢

  • @avinashmusafir2936
    @avinashmusafir2936 3 роки тому +6

    Revolutionary poet

  • @darshanlaldarshan4902
    @darshanlaldarshan4902 2 місяці тому

    Jinda.Bai.Pash.SANDHU

  • @bikramjitsingh195
    @bikramjitsingh195 4 роки тому +4

    Ek mahan kavi pash g

  • @gurindersingh6816
    @gurindersingh6816 11 місяців тому +1

    ❤pash

  • @gurpreetsandhu1747
    @gurpreetsandhu1747 4 роки тому +3

    Waheguru kirpa kri

  • @ajaysohiofficialsohi6995
    @ajaysohiofficialsohi6995 2 роки тому +2

    Amar shaheed pash 🙏🙏🙏🙏🙏🙏

  • @musicalkid9184
    @musicalkid9184 Рік тому +1

    Long live paash

  • @gurpreetsandhu1747
    @gurpreetsandhu1747 4 роки тому +3

    Avtar singh pass top writer

  • @jaggisingh4352
    @jaggisingh4352 2 роки тому +2

    legend ..🙏

  • @meetsingh1867
    @meetsingh1867 2 роки тому +3

    Insan Marde Ne Vichar Nahi Marde 🙏🏼

  • @nishansinghkhalsa7832
    @nishansinghkhalsa7832 3 роки тому +16

    Veer ji kharku singhan nu Sant bhindranwale nu galan kad da c ta karke pash da sodha lagha c

    • @lovepreet9155
      @lovepreet9155 3 роки тому +4

      Gaala sun bi sakde si oh...one kise da bura nai kita si...fer ki hoya je oh Santa te kharkuya de khilaf si ya gala karda si

    • @soorma9698
      @soorma9698 3 роки тому

      @@lovepreet9155 eaa gal nai cc.. Kahani koi hor cc

    • @OhiSandhu
      @OhiSandhu 2 роки тому

      @@soorma9698 ki c

    • @eagle6769
      @eagle6769 2 роки тому +5

      Sahi kehnda c jo v kehnda c. Usnu ਮਾਰਿਆ ਗਿਆ! Katal ਕੀਤਾ ਗਿਆ! Katal nu sodha kehna ਕਾਇਰਾਂ ਦਾ ਕੰਮ ਏ! ਸੰਤਾਂ ਦਾ ਨਹੀਂ!

    • @geetkarrajkoirsinghwala4962
      @geetkarrajkoirsinghwala4962 Рік тому

      ਗੰਦੀ ਭਾਸ਼ਾ ਬੋਲਣ ਕਾਰਨ ਸੋਧਿਆ ਸੀ।

  • @rajveer7392
    @rajveer7392 Рік тому

    🙏🏻🙏🏻 waheguru

  • @gautamangural_in_punjab
    @gautamangural_in_punjab 2 роки тому

    Pash har punjabi Naujawan ch zinda hain

  • @karamjitgrewal1
    @karamjitgrewal1 4 роки тому +1

    V good

  • @SandeepKumar-ng6gy
    @SandeepKumar-ng6gy 7 місяців тому

    Legend

  • @DeepSingh-hb7ob
    @DeepSingh-hb7ob 3 роки тому +4

    Kaamrade pash

  • @ranjitsingh-lu7ok
    @ranjitsingh-lu7ok 2 роки тому +1

    ਨਿਸ਼ਚਿਤ ਤੌਰ ਤੇ ਪਾਸ਼ ਮਹਾਨ ਕਵੀ ਸੀ l

  • @jaswindersingh4430
    @jaswindersingh4430 11 місяців тому

    Pash de soh hamesha Amar rehne hai USA Ca

  • @majhealemunde452
    @majhealemunde452 2 роки тому

    Siddhu de ganeya ch syneya ..teh aj khud search kr k sun reha

  • @parganram372
    @parganram372 3 місяці тому

    Paash Amar hai

  • @shefalisood3777
    @shefalisood3777 2 роки тому

    Me from talwandi salem

  • @inderpaul9264
    @inderpaul9264 3 роки тому +3

    Pash was a great revolutionary poet

  • @mr.manngill
    @mr.manngill 11 місяців тому +2

    ਸਿੰਘਾਂ ਨਾਲ ਪੰਗੇ ਨਾਂ ਲੈਂਦਾ ਤਾਾਂ ਬੱਚ ਜਾਂਦਾ

  • @ehsaas11
    @ehsaas11 8 місяців тому

    ਵੱਡਾ ਬੰਦਾ ਸੀ

  • @hardeepsingh4144
    @hardeepsingh4144 3 роки тому

    👍

  • @sarbjeetsingh8818
    @sarbjeetsingh8818 4 роки тому +1

    😭😭😭😭😭

  • @luckylohka2422
    @luckylohka2422 4 роки тому +1

    Jioo

  • @sukhawadali1563
    @sukhawadali1563 Рік тому

    Paash diyan kya batan san....wah paash

  • @talibkikalam9716
    @talibkikalam9716 2 роки тому +2

    ਸਚ ਨੂੰ ਫਾਂਸੀ

  • @baldevsingh8715
    @baldevsingh8715 2 роки тому +2

    Those who became communists were born in Sikh famlies, their strategy and target were Sikhism and not propaganda of communism! Sikh Gurus had tought good things in life !

  • @LovepreetSingh-yc2mk
    @LovepreetSingh-yc2mk 3 роки тому +1

    Paash zindabaad

  • @amiprashar3129
    @amiprashar3129 3 роки тому +2

    Waheguru os tara da mara dour dubara kade na ave Punjab vich 🙏🙏

    • @MrMaan123456789
      @MrMaan123456789 3 роки тому

      Jad tak Punjab Delhi dushman da gulaam hay dushman agencya war war katil e aam da daur lay kay aaungea.

  • @OhiSandhu
    @OhiSandhu 2 роки тому +1

    Eh gl ni pta c k eh v cold war da he hissa c..duji awaz nu khamosh nhi kita ja skda apni sunon lyi

  • @karamjitkaur3559
    @karamjitkaur3559 3 роки тому +1

    In witch distric is talwandi salem

  • @kamalpreetsingh1686
    @kamalpreetsingh1686 3 роки тому +1

    Legend Punjabi poet.....

  • @zilla9296
    @zilla9296 2 роки тому

    In 2022

  • @kewaldhaliwal5714
    @kewaldhaliwal5714 Рік тому +1

    ਜਿਹੋ ਜਿਹਾ ਬੀਜੋਗੇ ਓਹੋ ਜਿਹਾ ਵੱਢੋਗੇ

    • @balindersingh8135
      @balindersingh8135 9 днів тому

      ਇਹ ਗੱਲ ਤੁਹਾਡੇ ਯੋਧਿਆਂ ਤੇ ਵੀ ਲਾਗੂ ਹੁੰਦੀ ਫਿਰ ਆਪਣੀ ਵਾਰ ਜੁਲਮ ਤੇ ਤਸ਼ੱਦਦ ਕਹਿ ਕੇ ਰੋੰਦੇ ਕਿਉਂ ਹੋ,

  • @arshmogewala708
    @arshmogewala708 4 роки тому +2

    Good coverage

  • @amanbrar7370
    @amanbrar7370 3 роки тому

    Ah kon see

  • @tarimakha7513
    @tarimakha7513 3 роки тому +2

    ਸਾਡੀ ਕੋਮ ਦਾ ਹੀਰਾ ਗੁੰਮ ਗਿਆ 😭😭😭😭😭😭

  • @bulet-350
    @bulet-350 Місяць тому +2

    ਗ਼ਲਤ ਬੰਦਾ ਸੀ ਪਾਸ਼. ਜਿਆਦਾਤਾਰ ਲੋਕਾ ਨੂੰ ਨਹੀਂ ਪਤਾ. ਇਸ ਬਾਰੇ ਪੜ੍ਹ ਕੇ ਪਤਾ ਲੱਗਦਾ. ਮਰਿਆ ਵੀ ਤਾਂਹੀ

  • @KuldeepSingh-hg7yn
    @KuldeepSingh-hg7yn 2 роки тому +10

    ਬਹੁਤ ਕਵੀ ਸੀ ਪੰਜਾਬ ਚ ਕਿਸੇ ਨੂੰ ਤੱਤੀ ਵਾ ਨਹੀ ਲੱਗੀ ,,,,,,,,
    ਪਾਸ਼ ਦਾ ਨਾਸ ਕਿਉ ਹੋਇਆ,,,,,,ਗੁਰੂ ਦੀ ਘੋਰ ਨਿੰਦਿਆ ਕਰਨ ਵਾਲਾ ਭਾਂਵੇ ਕੋਈ ਵੀ ਹੋਵੇ ਨਹੀ ਬਖ਼ਸ਼ਣਾ ਚਾਹੀਦਾ ਸੀ

    • @ggv5996
      @ggv5996 2 роки тому

      Ae sale paas te eda sathi darsan Comrade kothe te chad k sharab nal dak k khadkua nu lakkare marde C . Una ne agle din motor te hi chak lya esnu....

    • @sukhdeepsinghsukh2010
      @sukhdeepsinghsukh2010 Рік тому

      A bnda camrat c pass Kom da gadar c a bnda lokh mande ni a gl

    • @laba3423
      @laba3423 Рік тому

      @@sukhdeepsinghsukh2010 comrade da mtlb hunda kise Jang ch participate krn wala , tussi comrade da matlab hee badalta communist da virodh krn lyi

    • @allinfo.3421
      @allinfo.3421 Рік тому

      Tuhada guru phir Punjab de naujwana nu drugs ton kyon nahi bachaunda?
      Dasyo jra puchh k

    • @SukhrajSingh-li7vy
      @SukhrajSingh-li7vy Рік тому +1

      ​@@allinfo.3421 ਫੇਰ ਰਾਮ ਤਾਹਨੂੰ ਮੂਤ ਪੀਣ ਤੋਂ ਤੇ ਗੋਬਰ ਖਾਣ ਤੋਂ ਕਿਉਂ ਨਹੀਂ ਰੋਕ ਦਾ ਮੂਤ ਪੀਣੀ ਕੌਮ

  • @drkuldipsingh1400
    @drkuldipsingh1400 Рік тому +1

    PASH IK SIKH VIRODHI C
    KATAR COMRADE MAXIST C
    JO SIKHISM NU RAJ K BADNAAM KARDA C

  • @baidwandeep8634
    @baidwandeep8634 3 роки тому +1

    Legend 🙏🙏

  • @narinderkaur2963
    @narinderkaur2963 Рік тому

    Punjab da gdaar paash srkaari tttoo

  • @AWARA_MP40
    @AWARA_MP40 3 роки тому

    Waheguru ji

  • @mera.raj.
    @mera.raj. Рік тому

    ਹਜੇ ਕਹਿੰਦੇ ਫਿਰ ਲੈਕੇ ਆਨਾ 84 ਵਾਲਾ ਦੌਰ ਅੰਮ੍ਰਿਤਪਾਲ ਵਰਗੇ

  • @kulwindersingh9947
    @kulwindersingh9947 3 роки тому

    Waheguru GG🙏🙏🙏

  • @JasveerSingh-cg7dr
    @JasveerSingh-cg7dr 3 роки тому

    Waheguru waheguru waheguru ji 😭😭😭😭😭😭😭😭😭😭😭😭😭😭😭😭😭😭

  • @sarabjitgill2160
    @sarabjitgill2160 3 роки тому +1

    Papi lok

  • @rakinman143singh4
    @rakinman143singh4 Місяць тому +1

    Jae koi Darbaar sahib nu 4 itaan di imarat dassae ehoo jeha likhari jutti ton…appa dasam pita dae fan haan ohna di likhat ton uchi koi likhat nai….

  • @drkuldipsingh1400
    @drkuldipsingh1400 Рік тому

    Comrade maxist Q hamesha Sikhism dakhal kar rhe han

  • @JasveerSingh-kc6sy
    @JasveerSingh-kc6sy Рік тому

    Pasgoodman

  • @tarimakha7513
    @tarimakha7513 3 роки тому +5

    ਡਿਸਲਾਈਕ ਵਾਲੇ ਕਿਹੜੇ ਮੂਰਖ ਨੇ ਯਾਰ

    • @sunnydhaliwal1984
      @sunnydhaliwal1984 Рік тому +1

      ਮੈ ਕੀਤਾ Dislike ਹਾ ਦੱਸ , ਇਹ ਪਾਸ਼ ਘਟੀਆ ਕਿਸਮ ਦਾ ਬੰਦਾ ਸੀ , ਕਾਮਰੇਡਾਂ ਦਾ ਚਮਚਾ ਏਨੂੰ ਸਿੱਖਾ ਦੇ ਖਿਲਾਫ ਬੋਲਣ ਤੋ ਅਲਾਵਾ ਕੋਈ ਹੋਰ ਕੰਮ ਨਹੀਂ ਸੀ
      🤬

  • @RupinderSingh-oz2pt
    @RupinderSingh-oz2pt 3 роки тому +3

    Varinder ...chamkila ..pash .....marn waliyaain nu fit lahnatttt.

  • @soorma9698
    @soorma9698 3 роки тому

    Pash di kalam karntkari cc ,,, par banda bara sararti cc ooo
    .,... Wadiea kiteaa jina .. V kitea
    Edi sanu lor nai CCC
    ....... Baki koi deas sagda manu ena apna naam puchea pash. Kiu laiea ccc... I know very well

    • @OhiSandhu
      @OhiSandhu 2 роки тому

      Kyo laaya c?

    • @laba3423
      @laba3423 Рік тому

      Je pata v kyon Marya c , Dss fer , jede v ehnu maaran da support krde ne oh kuch detail ch dssde nhi

  • @GurdeepSingh-cf8qe
    @GurdeepSingh-cf8qe Рік тому

    Laddi da bhapa🤣