Mr India Dharnat | New Punjabi Movie 2021 | Goyal Music | Latest Punjabi Movies 2021

Поділитися
Вставка
  • Опубліковано 27 гру 2024

КОМЕНТАРІ • 440

  • @JagdeepSingh-iq5er
    @JagdeepSingh-iq5er 3 роки тому +1

    ਧਰਨਾਟ ਬਾਈ ਗੈਂਟ ਜਮਾ ਯਾਰ ਸਵਾਦ ਆ ਜਾਦਾ ਤੇਰੀ ਵੀਡਿਓ ਦੇਖ ਕੇ

    • @HappyBathinda1
      @HappyBathinda1 3 роки тому

      ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਨਵੰਬਰ ਚ ਆਵੇਗਾ ।
      ਪਰ ਏਸ ਤੋਂ ਪਹਿਲਾਂ ਚੈਨਲ ਤੇ ਧਰਨਾਟ ਦੀਆਂ ਹੋਰ ਫ਼ਿਲਮਾਂ ਆਉਣਗੀਆਂ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

  • @ManjitKaur-lf1lf
    @ManjitKaur-lf1lf 3 роки тому

    ਬਹੁਤ ਵਧਿਆ ਬੁੰਗਿਓਂ ਬਾਈ ਜੀ

  • @veeratwalboys3876
    @veeratwalboys3876 3 роки тому +1

    ਬਹੁਤ ਵਧੀਆ ਵੀਡੀਓ ਵੀਰ next part jaldi upload karo

  • @harbanskharoud4123
    @harbanskharoud4123 3 роки тому +3

    Bohat maza aya y g video dekh k

  • @SukhwinderSingh-mv7rd
    @SukhwinderSingh-mv7rd 3 роки тому +12

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @desipenduvirsa
    @desipenduvirsa 3 роки тому +4

    ਬਹੁਤ ਵਧੀਆ ਵਿਡੀਓ ਵਾਈ ਸਿਰਾ ਲਾ ਤਾ

  • @RajRaj-ng4nk
    @RajRaj-ng4nk 3 роки тому +1

    ਰੱਤਾ ਅੱਤ ਕਰਾ ਗਿਆ ਧਰਨਾਤ ਗੁੱਡ

    • @dilpreet1238
      @dilpreet1238 3 роки тому

      ਮਿਸਟਰ ਇੰਡੀਆ ਦੇ ਹੋਰ ਭਾਗ ਬਣਾਓ

    • @HappyBathinda1
      @HappyBathinda1 3 роки тому

      @@dilpreet1238 ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਜਲਦੀ ਆਵੇਗਾ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

    • @Faltu_timepas
      @Faltu_timepas 3 роки тому

      Boht mehrbani g 🙏

  • @nikitamital4154
    @nikitamital4154 3 роки тому +1

    ਬਹੁਤ ਹੀ ਖੂਬਸੂਰਤ ਫ਼ਿਲਮ,,,, ਵੇਖ ਕੇ ਮਜਾ ਆ ਗਿਆ,,,, ਅਗਲੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ।
    ਹਰੀਸ਼ ਮਿੱਤਲ।

    • @HappyBathinda1
      @HappyBathinda1 3 роки тому

      Thanks bro. Part 2 Coming Soon.........
      Plz share your Friends Circle

  • @rupinderdhillon7030
    @rupinderdhillon7030 3 роки тому

    ਧਰਨਾਟ ਬਾਈ ਅੰਤ ਕਰਾਈ ਪਈ ਆ

    • @HappyBathinda1
      @HappyBathinda1 3 роки тому

      ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਨਵੰਬਰ ਚ ਆਵੇਗਾ ।
      ਪਰ ਏਸ ਤੋਂ ਪਹਿਲਾਂ ਚੈਨਲ ਤੇ ਧਰਨਾਟ ਦੀਆਂ ਹੋਰ ਫ਼ਿਲਮਾਂ ਆਉਣਗੀਆਂ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

  • @KirandeepKaur-ut5zw
    @KirandeepKaur-ut5zw 3 роки тому +5

    ਬਹੁਤ ਵਧੀਆ ਵੀਰ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Sahibji-rg6fi
    @Sahibji-rg6fi 3 роки тому +1

    ਮੈਗੋ਼ ਖੁਸ਼

  • @kabootarlover77
    @kabootarlover77 2 роки тому +1

    Siraa galbat aa mera veer 🥰😂🥰😂🙏🙏

  • @rajwindersingh5364
    @rajwindersingh5364 3 роки тому +11

    Very nice video bai g all team good work ਬਾਈ ਧਰਨਾਟ ਵੀਡੀਓ ਬਹੁਤ ਵਦੀਆ ਸੀ ਦੂਜਾ ਭਾਗ ਜਲਦੀ ਬਣਾ ਦਿਉ🙏 ♥️😂👌👍👍

    • @HappyBathinda1
      @HappyBathinda1 3 роки тому

      Thanks bro. Part 2 Coming Soon.........
      Plz share your Friends Circle

  • @surendersheoran1696
    @surendersheoran1696 3 роки тому +3

    Surender sheoran kheowali sirsa nice video

  • @punjabisong8240
    @punjabisong8240 2 роки тому +1

    Very nice video 💐💖💖💐

  • @butasinghmohal6642
    @butasinghmohal6642 3 роки тому +2

    ਲਵ ਟਰੱਕ ਭਰ ਕੇ

  • @SinghGill7878
    @SinghGill7878 3 роки тому +2

    ਵਿਡੀਓ ਦੇਖਣ ਤੋ ਪਹਿਲਾਂ ਹੀ ਲਾੲੀਕ

  • @satpalsingh6820
    @satpalsingh6820 3 роки тому +2

    Good vedio bae ji

  • @malkeetkhara5706
    @malkeetkhara5706 2 роки тому +2

    2 part jaldi banao bai

  • @JagjitSingh-gu8zr
    @JagjitSingh-gu8zr 3 роки тому +4

    ਧਰਨਾਟ ਬਾਈ ਸਾਰੀ ਟੀਮ ਨੂੰ ਬਹੁਤ ਵਧਾਈਆਂ ਜੀ ਧੰਨਵਾਦ ਜੀ

  • @harpreetsaini1214
    @harpreetsaini1214 3 роки тому +4

    Hahahaha very nice video g 💝 ❤ 💝 jahldi panna disara part

  • @rsbrar3067
    @rsbrar3067 2 роки тому +1

    Nais A

  • @baljindersinghhundal2752
    @baljindersinghhundal2752 3 роки тому

    ਧਰਨਾਟ is ਗੁੱਡ ਐਕਟਰ

  • @harpreetgoraya4967
    @harpreetgoraya4967 3 роки тому +1

    Kya bat hai 👌👈🥰😘🥰😘🥰🥰 mnu dharnat g tuc te tuhadi aaa videos bhuttt kaint lagdiya bo Sara love you ਰੱਬ tuhaਨੂੰ ਹਮੇਸ਼ਾ ਖੁਸ਼ ਰੱਖੇ yrrrr acting v bo kaint krde aaaa sirra la ta g👈👌👌👌👌👌👌👌👌👈😊😊😊☺️🥰😘🥰😘😘😘

  • @karmjitrai146
    @karmjitrai146 2 роки тому

    ਬਹੁਤ ਵਧੀਆ ਕੌਮੇਡੀ ਵੀਰੇ ਧਰਨਾਟ ਬੋਦਾ ਤੇ ਰੱਤਾ ਤਿੰਨੇ ਜਾਣੇ ਆ ਦੀ ਹੋਰ ਵੀ ਵੀਡਿਓ ਬਣਾਓ ਵੀਰੇ ਤਿੰਨੇ ਰਲ ਕੇ ਲਾਟਰੀ ਵਾਲੀ ਵੀਡੀਓ ਵਿੱਚ ਪੁੱਤ ਜੱਟਾਂ ਦੇ ਫ਼ਿਲਮ ਦੀ ਝਲਕ ਪੈਂਦੀ ਸੀ ਧੰਨਵਾਦ ਜੀ

  • @harnaibchahal4761
    @harnaibchahal4761 3 роки тому

    Bahut vadia video Dharnat sia no ☝ video

    • @HappyBathinda1
      @HappyBathinda1 3 роки тому

      ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਨਵੰਬਰ ਚ ਆਵੇਗਾ ।
      ਪਰ ਏਸ ਤੋਂ ਪਹਿਲਾਂ ਚੈਨਲ ਤੇ ਧਰਨਾਟ ਦੀਆਂ ਹੋਰ ਫ਼ਿਲਮਾਂ ਆਉਣਗੀਆਂ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

  • @harjinderbrar4900
    @harjinderbrar4900 3 роки тому

    Very nice video bai Dharnaat but ਜਿਹੜਾ mam ਜੱਸੀ ਗਾਲ ਕੱਢਣ ਦਾ ਕੰਮ ਕਰ ਰਹੀ ਹੈ ਓਹ ਬਹੁਤ ਗ਼ਲਤ ਹੈ

  • @sewasingh4787
    @sewasingh4787 3 роки тому +2

    ਰੱਤਾ ਵੀਰ ਜੀ ਬਹੁਤ ਵਧੀਆ

  • @pargatsidhu3459
    @pargatsidhu3459 2 роки тому +2

    I Love you good video dhranat Ji sari Tami nu tarli bhar ka Ji

  • @khushnoor1297
    @khushnoor1297 3 роки тому +1

    Bhut vadiaaa

  • @JassiSingh-sc6ej
    @JassiSingh-sc6ej 3 роки тому

    Sirra krta y

  • @GagandeepSingh-qy9tp
    @GagandeepSingh-qy9tp 3 роки тому +5

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ ਲੱਵ ਯੂ ਟਰੱਕ ਭਰਕੇ 👍👍👍👍👍👌👌👌👌🌴🌴💯🔥🔥

  • @gillsaabgillsaab8597
    @gillsaabgillsaab8597 2 роки тому +1

    Part 2 di bahut odik a dharnat bro sheti

  • @girdharisharma8724
    @girdharisharma8724 3 роки тому +2

    M v khush huya...video dekh k... Waiting 2ND part!!

  • @akashgill9953
    @akashgill9953 2 роки тому +1

    Very Very Nice video 22ji 👍🏼👍🏼👏👏👌👌🔥🔥💣💣😁😄😆😂🤣

  • @kalerkaler1462
    @kalerkaler1462 3 роки тому +1

    ਘੈਂਟ ਗੱਲ ਬਾਤ

  • @buntykhudanina6124
    @buntykhudanina6124 3 роки тому +2

    Bohat kam video🎥 si durnat bai 👌

    • @HappyBathinda1
      @HappyBathinda1 3 роки тому

      ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਨਵੰਬਰ ਚ ਆਵੇਗਾ ।
      ਪਰ ਏਸ ਤੋਂ ਪਹਿਲਾਂ ਚੈਨਲ ਤੇ ਧਰਨਾਟ ਦੀਆਂ ਹੋਰ ਫ਼ਿਲਮਾਂ ਆਉਣਗੀਆਂ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

  • @rohitrattu4627
    @rohitrattu4627 3 роки тому +1

    Happy diwali to adwans Bai dharnat g🎉🎊

  • @AmarjitSingh-ix3jv
    @AmarjitSingh-ix3jv 3 роки тому +3

    Sirra video

  • @raviinder80
    @raviinder80 3 роки тому +2

    Very nice movie God bless you Best wishes all teem

  • @a.j.500.k2
    @a.j.500.k2 3 роки тому

    ਜੱਸੀ ਮੈਨੂੰ ਵਾਲੀ ਸੋਹਣੀ ਲਗਦੀ ਬਹੂਤ ਵੱਡਾ ਫੈਨ ਹਾ

  • @khushisandhu5856
    @khushisandhu5856 Рік тому

    Bhutt vadia veer ni 👍👍🙏🙏👍👍👍😅😅😅😅😅🤣🤣🤣🤣🤣🤣🤣

  • @manpreetsharma3970
    @manpreetsharma3970 3 роки тому

    seraaaaaa

  • @tecnogamerz1498
    @tecnogamerz1498 3 роки тому

    Sira lati bira

  • @khalsaspeakingdictionary9882
    @khalsaspeakingdictionary9882 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਬੀਬੀ ਨੇ ਜੋ ਸ਼ੁਰੂ ਵਿੱਚ ਬੋਲਿਆ ਸੁਣ ਕੇ ਦਿਲ ਹੀ ਚੀਰਿਆ ਗਿਆ! ਕਿਰਪਾ ਕਰਕੇ ਸਾਰੇ ਜਾਣੇ ਚੱਜ ਦੀ ਬੋਲੀ ਵਰਤਿਆ ਕਰੋ।

  • @chahal494
    @chahal494 2 роки тому +1

    Veer part2 please

  • @KARAM947
    @KARAM947 3 роки тому +3

    ਫੂਨ ਦੀ ਸਿਰਫ 7 ਪਰਸੇਂਟ ਬੈਟਰੀ ਸੀ,,ਮੈਂ ਕਿਹਾ ਬੰਦ ਹੁੰਦਾ ਹੋ ਜੇ ਪਰ ਵਿਡਿਉ ਨੀਂ ਛਡਣੀ 🥴🥴🥴

    • @HappyBathinda1
      @HappyBathinda1 3 роки тому +1

      ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਨਵੰਬਰ ਚ ਆਵੇਗਾ ।
      ਪਰ ਏਸ ਤੋਂ ਪਹਿਲਾਂ ਚੈਨਲ ਤੇ ਧਰਨਾਟ ਦੀਆਂ ਹੋਰ ਫ਼ਿਲਮਾਂ ਆਉਣਗੀਆਂ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

    • @Faltu_timepas
      @Faltu_timepas 3 роки тому

      Boht boht mehrbani 🙏 g

  • @kulwinderkaur-mp2gm
    @kulwinderkaur-mp2gm 3 роки тому +1

    Nice vdio bro agla part bi banao ji

    • @HappyBathinda1
      @HappyBathinda1 3 роки тому

      ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਨਵੰਬਰ ਚ ਆਵੇਗਾ ।
      ਪਰ ਏਸ ਤੋਂ ਪਹਿਲਾਂ ਚੈਨਲ ਤੇ ਧਰਨਾਟ ਦੀਆਂ ਹੋਰ ਫ਼ਿਲਮਾਂ ਆਉਣਗੀਆਂ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

  • @sewaksingh2239
    @sewaksingh2239 3 роки тому +3

    Dharnat bai very good 👌👌👍👍💯💯💯💯

  • @hargovindsingh1338
    @hargovindsingh1338 2 роки тому +2

    make 2nd part

  • @lakhveersingh7296
    @lakhveersingh7296 2 роки тому +1

    Next part😢😭🥺

  • @GurjantSingh-sb9nz
    @GurjantSingh-sb9nz 3 роки тому

    4:30 mera dada dasda cc 🤣🤣🤣🤣🤣🤣🤣👌👌😅😅😅bss kar aina khandhaan na bdha

  • @harpreetgoraya4967
    @harpreetgoraya4967 3 роки тому +1

    🤣🤣🤣🤣🤣🤣🤣🤣🤣hye Oye rabbba sirrra yrrrr lale di dukan te ja ke 🤣🤣🤣🤣🤣🤣🤣 bo kaint lga othoa hasa bo aya otho

  • @KARAM947
    @KARAM947 3 роки тому +1

    ਬਾਈ ਦੂਜਾ ਭਾਗ ਛੇਤੀ ਬਣਾਉ ਹੁਣ ਨੀ ਰਿਹਾ ਜਾਂਦਾ 😂😂

    • @HappyBathinda1
      @HappyBathinda1 3 роки тому

      ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਨਵੰਬਰ ਚ ਆਵੇਗਾ ।
      ਪਰ ਏਸ ਤੋਂ ਪਹਿਲਾਂ ਚੈਨਲ ਤੇ ਧਰਨਾਟ ਦੀਆਂ ਹੋਰ ਫ਼ਿਲਮਾਂ ਆਉਣਗੀਆਂ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

  • @luckypourh3574
    @luckypourh3574 3 роки тому +2

    Nice video aa bro

  • @Yash.singh-2014
    @Yash.singh-2014 3 роки тому +2

    Bahut vadiya video a

  • @firangi.dude2O20
    @firangi.dude2O20 3 роки тому +3

    bhut vadia movie ..😋

  • @gursewaksingh5371
    @gursewaksingh5371 3 роки тому +2

    Siraaaaaaa 👌👌

  • @preetpreet6432
    @preetpreet6432 3 роки тому +2

    Very nice movie 👍👍
    Randhawa g

  • @baldevkhator7987
    @baldevkhator7987 2 роки тому +1

    ਅਗਲਾ ਭਾਗ ਕਦੋਂ ਤੱਕ ਆਏਗਾ ਵੀਰ ਜੀ

  • @karmjeetsingh3662
    @karmjeetsingh3662 3 роки тому

    ਬਹੁਤ ਸੋਹਣੀ ਵਿਡੀਉ

  • @jassabehbalkalan4985
    @jassabehbalkalan4985 3 роки тому +3

    Very nice video 22ji

  • @arvindsaini2716
    @arvindsaini2716 3 роки тому

    Nxt part plz jldi lake aao veer ji. Nyc vdo vry funny

    • @HappyBathinda1
      @HappyBathinda1 3 роки тому

      ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਨਵੰਬਰ ਚ ਆਵੇਗਾ ।
      ਪਰ ਏਸ ਤੋਂ ਪਹਿਲਾਂ ਚੈਨਲ ਤੇ ਧਰਨਾਟ ਦੀਆਂ ਹੋਰ ਫ਼ਿਲਮਾਂ ਆਉਣਗੀਆਂ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

  • @manpreetchattha9515
    @manpreetchattha9515 3 роки тому +1

    Vadia ji very nice ji 👌👍

  • @harmandhaliwal1548
    @harmandhaliwal1548 3 роки тому +2

    Dharnat Bhai very good video ji

  • @todaymanorajan623
    @todaymanorajan623 2 роки тому +1

    Dharnat y part 2 kadd do hun ta bohat time hogya wait kardia nu

    • @punjabton3193
      @punjabton3193 2 роки тому

      ua-cam.com/video/QfgKVUgQE9c/v-deo.html

  • @GurjantSingh-sb9nz
    @GurjantSingh-sb9nz 3 роки тому

    26:46 😅😅🤣🤣bau bau bau

  • @JagjitSingh-gu8zr
    @JagjitSingh-gu8zr 3 роки тому +2

    Nice Veer ji aa

  • @sukhwindershelly1379
    @sukhwindershelly1379 3 роки тому +5

    very very nice dharnat bai

  • @gopimehmi2219
    @gopimehmi2219 3 роки тому +1

    Attttt kar te

  • @veerpb03sran36
    @veerpb03sran36 3 роки тому +3

    Dharnat veer Love you yar ❤❤❤❤❤

  • @harjashsingh5704
    @harjashsingh5704 3 роки тому +2

    🥭 mango khush hoeaa 😂😂😂

  • @beantsinghgill3619
    @beantsinghgill3619 3 роки тому +1

    So nice video ji thanks all team

    • @HappyBathinda1
      @HappyBathinda1 3 роки тому

      ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਜਲਦੀ ਆਵੇਗਾ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

  • @omsaisellscop.4789
    @omsaisellscop.4789 3 роки тому +1

    Veer part 2 bna lo

  • @jassjass8415
    @jassjass8415 3 роки тому +1

    Excellent video 👌👌👌👌

  • @atmahanda2418
    @atmahanda2418 3 роки тому +1

    Nice darnat y g

  • @kuldeepdhillon2646
    @kuldeepdhillon2646 3 роки тому

    Very nice dharnat veer good luck

  • @GurdialSinghJandey
    @GurdialSinghJandey 2 роки тому

    Very nice vidio very good

  • @DilpreetKaur-rb2jj
    @DilpreetKaur-rb2jj 3 роки тому +1

    NYC bro

  • @satwindersingh8817
    @satwindersingh8817 3 роки тому +1

    Next part kadho la ka aujga aaaa

  • @GurjantSingh-sb9nz
    @GurjantSingh-sb9nz 3 роки тому

    13:16 mango khush hu yaa 🙈🤣🤣

  • @happyjagdeo7256
    @happyjagdeo7256 3 роки тому +1

    nice,,,,,,,,bai ji next part kadon aayega

  • @sukhiduggankaur384
    @sukhiduggankaur384 3 роки тому

    ਅਗਲਾ ਭਾਗ ਜ਼ਲਦੀ ਬਣਾਉ ਵੀਰ ਜੀ

    • @HappyBathinda1
      @HappyBathinda1 3 роки тому

      ਆਪਣਾ ਕੀਮਤੀ ਕਮੈਂਟ ਦੇਣ ਲਈ Happy Bathinda ਤੇ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਆ ।
      ਫਿਲਮ ਦਾ ਦੂਸਰਾ ਭਾਗ ਨਵੰਬਰ ਚ ਆਵੇਗਾ ।
      ਪਰ ਏਸ ਤੋਂ ਪਹਿਲਾਂ ਚੈਨਲ ਤੇ ਧਰਨਾਟ ਦੀਆਂ ਹੋਰ ਫ਼ਿਲਮਾਂ ਆਉਣਗੀਆਂ ।
      ਕ੍ਰਿਪਾ ਕਰਕੇ ਫਿਲਮ ਨੂੰ ਆਪਣੇ ਦੋਸਤਾਂ ਨਾਲ Share ਜ਼ਰੂਰ ਕਰਨਾ ।

  • @manjindersinghbhullar8221
    @manjindersinghbhullar8221 3 роки тому +1

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਬਣਾਈ ਜਮਾਂ ਸਿਰਾਂ

  • @rishldharan622
    @rishldharan622 3 роки тому +1

    Lil kpooor🤣🤣

  • @pargatsingh-mt5fq
    @pargatsingh-mt5fq 3 роки тому +6

    Ratta amli acting👌👌👌❤❤

  • @sewakgill8284
    @sewakgill8284 3 роки тому +2

    Very nice 👌👌👌👌

  • @jeetrecords4589
    @jeetrecords4589 2 роки тому +1

    Part 2 bnaoo y

  • @gurtejchattha4469
    @gurtejchattha4469 3 роки тому

    Very nice ji

  • @GaganSingh-tc4ib
    @GaganSingh-tc4ib 3 роки тому

    Nice video bro ji

  • @kabuter_bazi_gundiana8200
    @kabuter_bazi_gundiana8200 3 роки тому +2

    Very very nice video bro👌👌👏👏👻👻

  • @harbanskharoud4123
    @harbanskharoud4123 3 роки тому +2

    Next part kdo auna y g

  • @happysharma6579
    @happysharma6579 3 роки тому +1

    Dharnat bai 2 part vi lay ke ayo

  • @Vijaypbx1
    @Vijaypbx1 3 роки тому +6

    ❤️❤️❤️❤️

  • @jatindersinghmaheyhappysin2976
    @jatindersinghmaheyhappysin2976 3 роки тому +1

    Very nice video Vir ji 👍👍👍😅😅😅

  • @vickymehra250
    @vickymehra250 2 роки тому

    Y gg agla Pat send karo

  • @satnamkaur7426
    @satnamkaur7426 2 роки тому

    Part 2 pa do nice👍 aa part 1

  • @bilusing921
    @bilusing921 3 роки тому +2

    bahut videa video

  • @kaurpandher4374
    @kaurpandher4374 3 роки тому +2

    👌👌👌

  • @karanaujlagang2002
    @karanaujlagang2002 3 роки тому +2

    Nice y