Mani veer ne kudi di daat mangan di gal keh k ,Dil he lutt lea.Jede look dhiyan nu maada kehnde aa ya maada krde aa. kush sikho saleo mani te arvi veer toh.Waheguru ji edi Tuhade dowa prawa te apna mehar bharea hath banai rakhan
Bhai mai har ek video dekhda tuhadi paar ajj taak like comment ni kitaa ajj pehli baar es video de msg ne like te comment Karn te majboor krta veere gbu nd full support dilo respect arvi shergil bde veer ♥️🥰
Waheguru sarea nu Changi sangat bakshe burea kmma ton door rakhe kyonki bhaji ik ik bande nal hi tabbar bneya hunda waheguru sarea de parivaara uppar meharan bhareya hath rakhe❤❤
Veere mai himachal toh aa tahdi podcast vekhi te bhut relate kita kuki mai b ese hi gnde daldal to bahar nikleya Hoya te veere tusi dono dil nal gallan kr rhe c real gallan kitiya maja aagya veere waheguru ji bholenath ji sareya nu chardi kallan c rakhe waheguru ji da khalsa waheguru ji di fateh jai bholenath RADHE RADHE❤❤❤
Paji sabto pehli gal te eh aa ki sawaal puchan da tareeka boht vadiya, bilkul comfortable tusi v lag rahe o veer v lag rya te dekhan vale nu v vadiya lag rea ❤ luv yu vadde praa ji
Veere jmaaaa hii merii story aw ...shuruu thoo end takk ..but bhut vdiaaa podcast c broo..bhutt hi motivational aa.. Main ikk hii Aardass krdaa hmm waheguru sache patsshaa🙏🙏🙏🙏🙏🙏 ksee da v putt nashe te na lagee ..chahe koii dushman da v putt hove.... jeonde vashde rhoo veeree bhutt ghaint galbaat aa..GBU
PAJI PRODCAST BHOT VDIA C WAHEGURU MEHR KARE.....PAJI PLEASE MIC USE KAREO NEXT PRODCAST CH HOR VDIA SUNUGA.....BAKI BHOT VDIA LGA....BEST OF LUCK MERE VEER NU....
Jora Jatt sardar Saab arvi bro gurvi bro and all family gbu wmk baba trakki bakshe sarea nu. Luv you 0300 aleo jnne 🥰 meet u soon ahi wish a koe ik b blog ni jo ma vekhea ni hle tkk luv you bro ❤🎉
Sahi gall aw avie he hunda same life hundi har chitte banda no marr dinda koi veer galat comment na krayo bai same hunda bai bann ke chitta sachi sapp aw
ਐਸਾ ਹੋਇਆ ਨਈਉ ਕਦੇ ਮਾਰਾ ਟਰਨ ਮੈ ਜਦੇ
ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ ਗੋਰੀਏ
ਤੇ ਆਹੀ ਗੱਲ ਗੱਬਰੂ ਦੀ ਚੰਗੀ ਗੋਰੀਏ❣️
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰਿਆ ਦੇ ਮਾਤਾ ਪਿਤਾ ਨੂੰ ਤੰਦਰੁਸਤ ਰੱਖਣ ਤੇ ਬੱਚਿਆ ਨੂੰ ਵੀ
Waheguru ji 🙏
@@SukhDev-nh7xg❤
Wmk ji❤❤
💞💞
ਘਰੋਂ ਨਿਕਲਾ ਤਾ ਗੁਰੂ ਘਰੇ ਪਹਿਲਾ ਆ ਸਟੋਪ ਰੱਖੇ ਦੁਨੀਆ ਲੋਕਾਂ ਤੇ ਰੱਖਾ ਰੱਬ ਤੋਂ ਮੈਂ ਹੋਪ❤
Mani veer ne kudi di daat mangan di gal keh k ,Dil he lutt lea.Jede look dhiyan nu maada kehnde aa ya maada krde aa. kush sikho saleo mani te arvi veer toh.Waheguru ji edi Tuhade dowa prawa te apna mehar bharea hath banai rakhan
Veer har gal sachi kite 22 ne. Par sachi parmatma kise te eh din na le k awe .rabb kr k tuhade eh podcast sunn k hi kise de life Bach jawe.
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਿਹਰ ਭਰਿਆ ਹਥ ਰਖਿਉ ਸਭ ਤੇ ❤
Great podcast... little BIG bro👍 chakki jao phattey 0300 ale💪 penchu da cheta ah geya🙏
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤❤❤❤v
Congratulation Veere 1st Podcast Lai Baba Hamsha Eda E Chardi Kalan Vich Rakhe Ji % Sare Parvar Nu Mere Walo Happy Diwali Ji
End panji bhut vadia podcast te aaj vse lag v bhut shone rahe ho bro baki love you paji bapu ji jaldi thk ho Jan bilkul WMK GBU 🙏🏻❤
Bhaji sachi ahh podcast bhut usefull te gud one si
ਰੱਬ ਲੰਬੀਆਂ ਉਮਰਾਂ ਬਖਸ਼ੇ ਭਰਾਵਾਂ ਨੂੰ ਜਿਉਂਦੇ ਵਸਦੇ ਰਹੋ ਬਾਬਾ ਮੇਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖੇ
Love you. Arvinder Singh shergill bro sirrA channel a end. Gll baat
Sat sheri akhal arvi sheer gill brother🙏 very nice👍👏 podcast ji. Keep it up 💪waheguru ji 0300 ale parwar nu tandrusty chardi kla wakshan ji🙏🙏
ਨਾਨਕ ਨਾਮ ਚਲਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਿਹਰ ਭਰਿਆ ਹੱਥ ਰੱਖਿਉ ਸਭ ਤੇ
।। ਵਾਹਿਗੁਰੂ ਜੀ ਅਪਣਾ❤
aj de youth li bht vdya message aa bro waheguru ji mehar krn 🙏🙏🙏🙏
ਤੁਹਾਡੇ ਕਹਿਣ ਤੇ ਭਾਵੇ ਲਾਈਕ ਨਾ ਕਰੀਏ ਪਰ ਜਦੋ ਗੁਰੂਘਰ ਮੂਹਰੇ ਗੱਡੀ ਰੋਕ ਕੇ ਮੱਥਾ ਟੇਕ ਦੇ ਓ ਉਦੋ ਜਰੂਰ ਲਾਈਕ ਕਰ ਦਈ ਦਾ 🙂
Bhai mai har ek video dekhda tuhadi paar ajj taak like comment ni kitaa ajj pehli baar es video de msg ne like te comment Karn te majboor krta veere gbu nd full support dilo respect arvi shergil bde veer ♥️🥰
Paji pyar he iko eho jeha a je sacha krr lwe te kuj nhi pta lgda jdo apa hdo vadd yakeen krr lainde a 🙏 bai de gal shi yaar dil nu bhut lgi a
ਸਾਰਿਆਂ ਮੇਰੇ ਵੀਰਾ ਭਰਾਵਾ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਸਾਰਿਆਂ ਦੇ ਪਰਿਵਾਰਾਂ ਉਪਰ ਮੇਹਰ ਭਰਿਆ ਹੱਥ rakhe ਸਾਰਿਆਂ ਵਾਸਤੇ ਇਹ ਤਿਉਹਾਰ ਖੁਸ਼ੀਆਂ ਭਰਿਆ ਅਤੇ ਸੁਖ ਸੁਨੇਹੇ ਲੈਕੇ ਆਏ।। ਦਿਲੋ ਪਿਆਰ ਅਰਵੀ bhaaji ❤❤❤
Boht kaint lgyiaa veere gallan baatan hasda wasda reh vdde baii❤❤❤❤
ਅੱਜ ਦੇ ਸਮੇ ਸਬ ਤੋ ਵੱਡੀ ਕਮਾਈ ਇਹੀ ਆ ਜੇ ਤੁਹਾਡਾ ਧੀ ਪੁੱਤ ਨਸ਼ੇ ਤੋ ਬਚਿਆ 💯
God bless you bro ❤️ waheguru mere veer nu edi rakhio te saria de Veera de sar te raja sahib g mehr bhria hath rakhn ,❤
ਲੰਮੀਆ ੳਮਰਾਂ ਬਖਸ਼ੇ ੳਹਨਾਂ ਨੂੰ ਜਿਹਡ਼ੈ 0300 ਆਲਿਆ ਦੇ
ਦਿਲ ਵਿਚੱ ਧਡ਼ਕਦੇ ਆ
ਜਿਉਂਦੇ ਰਹਿਣ ਉਹ ਵੀ ਰੱਬਾ , ਜਿਹਨਾ ਦੀਆ ਅੱਖਾਂ ਵਿਚੱ 0300
ਆਲੇ ਰਡ਼ਕਦੇ ਆ❤❤❤
Waheguru mehar krn tarkiya bakshn chardi klaan vich rakhan ❤❤
Waheguru ji chardikala Ch rakhe.... love you Arvi Pajji ❤ ❤
boht vdia message aa paaji,je tuhadi aa video de through ek bnde da v future khrab hon toh bchje es toh vdda koi pun ni ho skda
Arvi paji boht ghaint video tadi sighi boht kush sikhan nu miliya tadi es video toh aj di date ch koyi ida nhi dsda apne dil diya gla
Waheguru chardikala ch rakhe...Love you Arvi veere ❤❤❤❤❤❤❤❤❤
Waheguru sarea nu Changi sangat bakshe burea kmma ton door rakhe kyonki bhaji ik ik bande nal hi tabbar bneya hunda waheguru sarea de parivaara uppar meharan bhareya hath rakhe❤❤
Luv u paji❤
Paji di story toh bohat khush sikhan nu mileya
P Ji wahegururu mahar kera tuadhea mom Dad ta 🙏
Sach DSA Veer Ajj TaKk EDa Da Podcast Kade nhi Dekhea ❤ JmH SEEERAAA❤
Boht wadia kam Arvi veere, rabb thodi mehnat nu trakki bakshe
Kaint bai g ❤❤❤
Jai Raje Di Bhraa maher karn Raja sahib ji ❤❤️❤️❤️🌷🌷🌷💕💕
ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ
ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ.
Love you Bhaji me thoda chota veer Mani Daba ❤❤❤❤
God bless you putt ♥️ waheguru teinu hmesha khush rakhe 😘sbna de putta te baba g mehr bhria hth rkhn
Top podcast veer eda de hor kreao keoke keaw de jindgi vch jau...... Thxs
22 ਲੋਕ ਸਾਥ ਦੇਣ ਵਾਲੇ ਬਹੁਤ ਘੱਟ ਏ
Love you Bai ji.bhot vidya gal ji kuj sanu vi sikhna milya 💯🙏🙏
Bro sahi gal a g
Waheguru ji meher krn trakkia bakhshan ❤ madde changge kmaa to bchayi rkhe ❤😢
ਮਾਹੋਲ ਦਾ ਕੀ ਏ ਸੇ਼ਰਾ
ਜਦ ਦਿਲ ਕੀਤਾ ਬਦਲ ਦਿਆਂਗੇ
Love you Bhaji me thoda chota veer Mani Daba ❤❤❤❤❤❤❤
Sab to phla satshriakal sab nu ji 🙏 Bai ji bhot vasabari nal intjar c podcast da love you 🙏🔥 waheguru hamesha chardikala vich Rakhi babe bapu nu ❤🙏💫👑
Waheguru ji charhdikala vich rakhe veer nu ❤
ਸਾਰਿਆਂ ਦੀ ਕਮਾਈ ਵਿੱਚ ਹੋਵੇ ਬਰਕਤਾਂ
Bilkul sahi keha veer 🫡apa v zindgi de 7 saal barbaad kite ESS Kam ch🙁👏 behni bhot matter krdi marre bnde toh door rvo 👏💔
Bhot vadia lga bai ji waheguru tarikiya wakshe
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤
Veere mai himachal toh aa tahdi podcast vekhi te bhut relate kita kuki mai b ese hi gnde daldal to bahar nikleya Hoya te veere tusi dono dil nal gallan kr rhe c real gallan kitiya maja aagya veere waheguru ji bholenath ji sareya nu chardi kallan c rakhe waheguru ji da khalsa waheguru ji di fateh jai bholenath RADHE RADHE❤❤❤
WaheGuru Mehar Kreee Sarea teee🙏🙏🙏🙏🙏🙏🙏🙏
ਕੁੜਤੇ ਨਾ ਤਿੱਲੇ ਵਾਲੀ ਜੁਤੀ ਦੇ ਸ਼ੌਕੀਨ
ਚਾਦਰੇ ਚ .ਪਾਏ ਥੋੜੇ ਵੱਟ ਹੁੰਦੇ ਨੇ
ਜੋ ਯਾਰੀ ਵਿਚ ਖੜਦੇ ਨੇ ਹਿੱਕ ਠੋਕ ਕੇ
ਅੱਲੜੇ੍ ਉਹ 0300 ਆਲੇ ਹੂੰਦੇ ਨੇ
Love you bhaji me thoda chota veer Mani Daba ❤❤❤❤❤❤❤
ਸਤਿ ਸ੍ਰੀ ਅਕਾਲ ਭਾਈ ਲਾਊਡ ਯੂ ❤
Nice vlog today enjoy vlog ❤
Bhut vaddia video pyi 👌👌👌
22 ਰੱਬ ਸੁੱਖ ਰੱਖੇ ਮੈ ਸਾਰੀ ਜ਼ਿੰਦਗੀ ਇਸ ਨਸ਼ੇ ਵੱਲ ਨਾ ਜਾਵਾ 22 ਵੀਡਿਓ ਦੇਖ ਕੇ ਬਹੁਤ ਕੁਝ ਸਿਖਣ ਨੂੰ ਮੇਲ ਦਾ ❤❤❤❤❤❤❤❤❤
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਪਰਿਵਾਰ ਹਮੇਸ਼ਾ ਖੁਸ਼ ਰਵੇ
22 ਹਰ ਵੀਡਿਓ ਦੇਖੀ ਦੀ ਤੁਹਾਡੀ।
Love you bro ❤❤❤❤❤❤❤
Paji sabto pehli gal te eh aa ki sawaal puchan da tareeka boht vadiya, bilkul comfortable tusi v lag rahe o veer v lag rya te dekhan vale nu v vadiya lag rea ❤ luv yu vadde praa ji
Veere jmaaaa hii merii story aw ...shuruu thoo end takk ..but bhut vdiaaa podcast c broo..bhutt hi motivational aa.. Main ikk hii Aardass krdaa hmm waheguru sache patsshaa🙏🙏🙏🙏🙏🙏 ksee da v putt nashe te na lagee ..chahe koii dushman da v putt hove.... jeonde vashde rhoo veeree bhutt ghaint galbaat aa..GBU
Good luck many thanks dhi mangan ly
Great ❤
Bro ⌚ kahdi loka di huni a time veere 0300 ale a da huna ❤❤❤❤❤❤
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ❤❤
Eda ni Milna ifone
Waheguru ji kismat wale nu phone mile baba ji mehar karo...
22 ਰੱਬ ਸੁੱਖ ਰੱਖੇ ਮੈ ਸਾਰੀ ਜ਼ਿੰਦਗੀ ਇਸ ਨਸ਼ੇ ਵੱਲ ਨਾ ਜਾਵਾ 22 ਵੀਡਿਓ ਦੇਖ ਕੇ ਬਹੁਤ ਕੁਝ ਸਿਖਣ ਨੂੰ ਮੇਲ ਦਾ
Bai bhut Jada vadya gala ketiya tuc Nasha vare..Arvi 22 Sirraaa cc podcst❤❤🎉🎉
ਕੁੱਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ
ਦਿਲ ਜਿਹਦੇ ਨਾਲ ਮਿਲੇ ਓਹੀ ਖ਼ਾਸ ਬਣਦੇ!
Love you bhaji me thoda chota veer Mani Daba ❤❤❤❤❤❤❤
Rab sukh rakhe arvi bai te
Waheguru lambi Umar kre thodi ❤❤❤
PAJI PRODCAST BHOT VDIA C WAHEGURU MEHR KARE.....PAJI PLEASE MIC USE KAREO NEXT PRODCAST CH HOR VDIA SUNUGA.....BAKI BHOT VDIA LGA....BEST OF LUCK MERE VEER NU....
Shi gl aa pji ❤❤
Siraaa❤❤❤
Bilkul shi A waheguru ji 🙏🏾🙏🏾🙏🏾🙏🏾🙏🏾
ਮਨੀ ਮੇਰਾ ਭਰਾ ਬਹੁਤ ਵਧੀਆ ਯਾਰ ਤੂੰ ਨਿਕਲ ਗਿਆ ਨਸ਼ੇ ਦੇ ਵਿੱਚੋਂ ਤੈਨੂੰ ਤੈਨੂੰ ਪਤਾ ਹੀ ਆਤੈਨੂੰ ਪਤਾ ਹੀ ਆ ਜਦੋਂ ਅਸੀਂ ਨਸ਼ਾ ਕਰਦੇ ਤੁਸੀਂ ਉਦੋਂ ਮੇਰੇ ਖਿਆਲ ਜਿਮ ਲਾਉਂਦੇ ਹੁੰਦੇ ਸੀ ਹਨਾ ਅਸੀਂ ਤਾਂ ਬਹੁਤ ਸਾਲ ਨਸ਼ਾ ਕੀਤਾ ਤੇ ਮੈਨੂੰ 10 ਸਾਲ ਹੋ ਗਏ ਹੁਣ ਛੱਡੇ ਨੂੰ ਬਸ ਘਰ ਆਪਣੇ ਬੰਦਾ ਰਵੇ ਆਪਣਾ ਕੰਮ ਕਰੇ ਸਭ ਤੋਂ ਵੱਡੀ ਗੱਲ ਆ ਯਾਰ ਦੋਸਤ ਜਿਹੜੇ ਤੁਹਾਡੇ ਨਾਲ ਹੁੰਦੇ ਆ ਨਾ ਨਸ਼ੇ ਦੇ ਟਾਈਮ ਉਹ ਛੱਡਣੇ ਪੈਂਦੇ ਆ ਸਾਰੇ ਅਸੀਂ ਤਾਂ ਜੇਲ੍ਾਂ ਵੀ ਕੱਟੀਆਂ ਲੜਾਈਆਂ ਵੀ ਕੀਤੀਆਂ ਹਨਾ ਕੇਸ ਵੀ ਮੇਰਾ ਹਾਲੇ ਵੀ ਮੇਰਾ ਇੱਕ ਕੇਸ ਚੱਲਦਾ ਹੀ ਹ ਹਨਾ ਚੰਡੀਗੜ੍ਹ ਬਾਹਰ ਮਨੀ ਜਾ ਹੋਇਆ ਨਾ ਕੋਈ ਕੰਮ ਕਾਰ ਹੋਇਆ ਹਨਾ ਹੁਣ ਵੀ ਮੈਂ ਇਕੱਲਾ ਹੀ ਆ ਘਰ ਦੇ ਵਿੱਚ ਬਾਕੀ ਤਾਂ ਤੈਨੂੰ ਪਤਾ ਹੀ ਆ ਬਾਹਰ ਆ ਤੇ ਰਿਸ਼ਤੇਦਾਰ ਤਾਂ ਮਨੀ ਕੋਈ ਕੰਮ ਆਉਂਦਾ ਹੀ ਨਹੀਂ ਉਹ ਤਾਂ ਸਮਾਂ ਵੱਧ ਸੋਚਦੇ ਆ ਲੋਕਾਂ ਨਾਲੋਂ ਵੀ ਇਹ ਜਲਦੀ ਮਰ ਜਾਵੇ ਹਨਾ ਤੇ ਘਰਬਾਰ ਜਾਂ ਜੋ ਵੀੀ ਸਾਂਭੀਏ ਬਸ ਹੁਣ ਤੂੰ ਮੇਰਾ ਭਰਾ ਵਧੀਆ ਆ ਇਦਾਂ ਹੀ ਰਹੀ ਮੇਰਾ ਭਰਾ ਕੁਛ ਨਹੀਂ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆਬਸ ਹੁਣ ਤੂੰ ਮੇਰਾ ਭਰਾ ਵਧੀਆ ਆ ਇਦਾਂ ਹੀ ਰਹੀ ਮੇਰਾ ਭਰਾ ਕੁਝ ਨਹੀਂ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ
Kis pind to aa Bhaji
Bhut vdia veere 💯
❤❤
Arvind paji bolde both Sona rooh khush karte arvind paji ❤️🫶
ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:
Podcast ❤ ae nwa te bdiya hai. Bht bdiya hai
ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ ਛੋਟੇ.... 🦅ਬਾਜ਼ਾਂ ਨੂੰ ਨਈਂ
Love you bhaji me thoda chota veer Mani Daba ❤❤❤❤❤❤❤
Love you Arvi veere waheguru chardi kla bakshe thonu te Sanu ❤❤❤❤❤
Very nice work bro 0300 aleo.❤❤❤❤ love u bro god bless u all.
💞 ਹੈਪੀ ਦਿਵਾਲੀ 💞 ♠️ 💞 ਲਵ ਯੂ ਟਰੱਕ ਭਰ ਕੇ ਜੱਟਾ 💞
Jora Jatt sardar Saab arvi bro gurvi bro and all family gbu wmk baba trakki bakshe sarea nu. Luv you 0300 aleo jnne 🥰 meet u soon ahi wish a koe ik b blog ni jo ma vekhea ni hle tkk luv you bro ❤🎉
"ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ
Love you bhaji me thoda chota veer Mani Daba ❤❤❤❤❤❤❤
Kya baat Veer 🎉🎉🎉🎉🎉 Very Good 👍
Sahi gall aw avie he hunda same life hundi har chitte banda no marr dinda koi veer galat comment na krayo bai same hunda bai bann ke chitta sachi sapp aw
ਬਹੁਤ ਸੋਹਣਾ podcast ਵੀਰ ਜੀ❤
East or west
Arvi veere de vlog is best ...
Yaar kithoo yarr jalandhr toh ❤❤❤ enddd vlog pajiii
❣️❣️❣️
🔥🔥🔥🔥🔥🔥🔥🔥🔥🔥🔥
Bhaji sachia gallan
ਸਾਡੇ ਨਾਲ ਖਾਰ ਖਾਣ ਨਾਲੋਂ ਖੁਰਾਕ !
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ.
Love you Bhaji me thoda chota veer Mani Daba ❤❤❤❤❤❤
ਪੈਸਾ ਦੱਸਦਾ ਔਕਾਤ ਕੀ ਆ , ਆਪਣੇ ਸਾਰੇ ਬਾਈ ਲੱਗਦੇ ਹਲਾਤ ਚੰਗੇ ਆ….💗
good bai
Sat Shri akaal veer ji 🙏🏻
❤❤ bauth vadiya samja riya ho veera
Love u bro ♥️♥️
Love you Bhai g ❤
love you arvi shergill paji jind jaan ❤️❤️
❤❤❤@0300