ਵਾਲ ਕਾਲੇ ਕਰਨ ਦਾ ਅਸਾਨ ਤਰੀਕਾ || बाल काले करने का आसान तरीका || By Punjabi Khana Vlog Channel

Поділитися
Вставка
  • Опубліковано 29 жов 2024

КОМЕНТАРІ • 349

  • @gursharnsingh1180
    @gursharnsingh1180 2 роки тому +2

    ਬਹੁਤ ਵਧੀਆ ਦਸਿਆ ਜੀ ਧੰਨਵਾਦ ਜੀ

  • @randhirbal9502
    @randhirbal9502 Рік тому

    Very informative video mata ji thanks 🙏

  • @tarsematwal9217
    @tarsematwal9217 2 роки тому +26

    ਵਾਈ ਜੀ ਮਾਤਾ ਨੇ ਘੱਟ ਉਮਰ ਦੇ ਬੱਚਿਆਂ ਨੂੰ ਦੱਸਿਆ ਇਹ ਉਹ ਚੀਜ਼ਾ ਵੀਰ ਦੋ ਆਪਾਂ ਵਰਤਣੋਂ ਹਟਗੇ ਫੈਕਟਰੀਆਂ ਵਾਲਿਆਂ ਨੇ ਸੈਂਪੂ ਬਣਾਕੇ ਕਰੋੜਾਂ ਰੁਪਏ ਬਣਾਏ

  • @Nitusingh-qs3ps
    @Nitusingh-qs3ps Рік тому

    Ok bibi

  • @amriksingh-pq1nu
    @amriksingh-pq1nu Рік тому

    Bhut vadyia mata j

  • @bhagwantkaur9528
    @bhagwantkaur9528 Рік тому

    Very good job bhanji 🙏🏻🙏🏻ji

  • @jasbirsingh291
    @jasbirsingh291 9 місяців тому

    Veeri veeri nice video ji

  • @inderjeetsinghchak9175
    @inderjeetsinghchak9175 2 роки тому +7

    ਬਹੁਤ ਵਧੀਆ ਮਾਤਾ ਜੀ 🙏🙏

  • @GaganDeep-js5cq
    @GaganDeep-js5cq Рік тому

    Dhanwad ji

  • @mrskarwal1137
    @mrskarwal1137 Рік тому +1

    Very nicr👌🙏💖

  • @ParamjitKaur-dc1hf
    @ParamjitKaur-dc1hf Рік тому

    Very nice tips mata ji 🙏🙏🌱🌱🌷🌷🌲🌲🤔🥰🥰❤💯

  • @Official_teralove
    @Official_teralove Рік тому

    Bahut vadia

  • @balwidersingh2867
    @balwidersingh2867 11 місяців тому

    😊

  • @sanjeevdhiman4677
    @sanjeevdhiman4677 2 роки тому

    ,ਵਕਵਾਸ

  • @sumitbali4687
    @sumitbali4687 Рік тому

    Very good mata ji

  • @rinku1972singh
    @rinku1972singh 2 роки тому +5

    ਧੰਨਵਾਦ ਮਾਤਾ ਜੀ, ਬਹੁਤ ਵਧੀਆ 👍🙏

  • @prabhjotsandhu1545
    @prabhjotsandhu1545 2 роки тому +5

    ਧੰਨਵਾਦ ਮਾਤਾਜੀ

  • @harpreetsingh23
    @harpreetsingh23 4 місяці тому

    ❤❤❤

  • @PBRai313
    @PBRai313 2 роки тому +9

    ਬਹੁਤ ਵਧੀਆ

  • @bodhrajsingh1705
    @bodhrajsingh1705 2 роки тому

    ਗਲਤ

    • @ranasing7499
      @ranasing7499 8 місяців тому

      ਕਿ ਗਲਤ ਲੱਗਿਆ

  • @NitinKumar-gd6ml
    @NitinKumar-gd6ml Рік тому

    Thanks mata ji

  • @s.g.2401
    @s.g.2401 2 роки тому

    Very nice Mata ji

  • @amarjeetkaur1294
    @amarjeetkaur1294 Рік тому

    Nice pic

  • @BalwinderSingh-wo6wh
    @BalwinderSingh-wo6wh 2 роки тому

    Ok mata ji

  • @saroyakumar2690
    @saroyakumar2690 2 роки тому +1

    God bless you mata ji bahut vadia treeka dsya ji

  • @rajvirkaur6674
    @rajvirkaur6674 Рік тому

    Very nice

  • @Thecarworldindian
    @Thecarworldindian Рік тому

    👌👌👌👌

  • @fansatindersartajda3484
    @fansatindersartajda3484 2 роки тому

    Vdia jankari hai ji

  • @sukhmeetkaur679
    @sukhmeetkaur679 2 роки тому +3

    Sat shri akal biji nice video🙏🏻🙏🏻

  • @maansinghhardipsingh224
    @maansinghhardipsingh224 Рік тому +1

    Waheguru Ji mehar kri

  • @BaljitKaur-cr2ws
    @BaljitKaur-cr2ws Рік тому

    🙏🙏🙏

  • @bhupindersinghsandhu3274
    @bhupindersinghsandhu3274 2 роки тому +1

    Very nice ji

  • @jaswinderkaur7724
    @jaswinderkaur7724 2 роки тому

    Vadhia ji

  • @jasbirkaur4931
    @jasbirkaur4931 2 роки тому +1

    BAHUT VDA TAIL BNAYA HAI

  • @virpalkaurrollno3342
    @virpalkaurrollno3342 2 роки тому

    Baut vdya bebe ji thanks

  • @ParminderKaur-bk1oq
    @ParminderKaur-bk1oq 2 роки тому +6

    Very nice mam thank you 👌🥰🥰👌👌👍💯

  • @vickyroy51
    @vickyroy51 2 роки тому +3

    Good

  • @parmjitkaur3302
    @parmjitkaur3302 2 роки тому +4

    Very nice Bb g

    • @reshamlal1948
      @reshamlal1948 2 роки тому +1

      ਮਾਤਾ ਜੀ ਤੁਹਾਡੇ ਵਾਲ ਕਾਲੇ ਕਿਉਂ ਨਹੀਂ ਕੀਤਾ ਗਿਆ ਹੈ

  • @navneetkaur2096
    @navneetkaur2096 2 роки тому +1

    Thankyou

  • @k.k1542
    @k.k1542 2 роки тому +2

    Good 👍

  • @gidh745
    @gidh745 Рік тому

    Nice

  • @sukhdevsingh-hx8lu
    @sukhdevsingh-hx8lu 2 роки тому

    Okok

  • @gurpreetsingh4419
    @gurpreetsingh4419 Рік тому

    ❤❤🌹🌹👍👍👍

  • @sandeepkhiala5665
    @sandeepkhiala5665 2 роки тому +36

    ਵਾਹਿਗੁਰੂ ਮੇਹਰ ਕਰੀ

    • @BaljitKaur-ut8bu
      @BaljitKaur-ut8bu 2 роки тому +2

      ਮਾਤਾ ਜੀ ਇਹ ਨੁਸਖਾ ਤੁਸੀਂ ਆਪਣੇ ਤੇ ਟਰਾਈ ਨਹੀਂ ਕੀਤਾ

    • @AjaypalSinghk
      @AjaypalSinghk 2 роки тому

      😂

  • @AvtarSinghTariSingh-qg7fz
    @AvtarSinghTariSingh-qg7fz Рік тому

    Mata ji❤🎉

  • @baljinderkaur243
    @baljinderkaur243 2 роки тому +3

    ਬਹੁਤ ਵਧੀਆ ਬੀਬੀ ਜੀ ✌️✌️👍👍👍

  • @BaljinderKaur-ub7uz
    @BaljinderKaur-ub7uz 2 роки тому

    Hanji

  • @jantijawanda667
    @jantijawanda667 2 роки тому

    👌👌👌👌👌👌👌👌👌👌👌👌👌👌👌👌👌

  • @babbidj422
    @babbidj422 2 роки тому

    Thank you very nice

  • @amarjitdhillon1584
    @amarjitdhillon1584 2 роки тому +1

    Very good

  • @archanaissar3970
    @archanaissar3970 2 роки тому +3

    Very Good 👍👍

  • @jassbrar9766
    @jassbrar9766 Рік тому

    ਬੀਬੀ ਜੀ, ਤੁਸੀਂ ਆਪ ਵੀ ਟਰਾਈ ਕਰੋ

  • @ravipal5392
    @ravipal5392 2 роки тому +5

    Nice ji

  • @majhapunjabilokgeet1655
    @majhapunjabilokgeet1655 2 роки тому +1

    ਬੇਬੇ ਜੀ ਬੁਹਤ ਵਧੀਆ ਜੀ 🙏ਅਸੀਂ ਸਬਸਕ੍ਰਾਈਬ ਕਰ ਲਿਆ ਹੈ ਜੀ 🙏

  • @kulwindergill6675
    @kulwindergill6675 2 роки тому +69

    ਉਮਰ ਦੇ ਨਾਲ ਵਾਲ ਚਿੱਟੇ ਹੋਣੇ ਆ ਜੋ ਸੱਚ ਆ ਬਾਬਾ ਰਾਮਦੇਵ ਕਹਿੰਦਾ ਸੀ ਨੁੰਹ ਰਗੜ੍ਰਨ ਨਾਲ ਵਾਲ ਕਦੀ ਚਿੱਟੇ ਹੁੰਦੇ ਓਹਦੀ ਦਾੜੀ ਚਿੱਟੀ ਹੋ ਰਹੀ ਆ 😂 ਵਾਲ ਕਾਲੇ ਕਰਨ ਕੁਛ ਮਿੰਟ ਲੱਗਦੇ ਆ ਚਿਟਿਆ ਲਈ ਸਾਲ ਲੱਗਦੇ ਆ ਵਾਲ ਕਾਲੇ ਹੋਣ ਜਾ ਚਿੱਟੇ ਕੋਈ ਨਹੀਂ ਤੰਦਰੁਸਤੀ ਚਾਹੀਦੀ ਆ ਸਰੀਰ ਚਲਦਾ ਨਾ ਹੋਵੇ ਵਾਲ ਕਾਲੇ ਕੀ ਕਰਨਗੇ

  • @paramjeetkaur5570
    @paramjeetkaur5570 2 роки тому +1

    Very nice maaji

  • @surinderkaur4955
    @surinderkaur4955 2 роки тому +2

    ਵਿਹਲੀਆਂ ਬੀਬੀ ਆ ਪਖੰਡ ਕਰਦੀਆਂ ਹਨ

  • @NarinderKaur-zd9wt
    @NarinderKaur-zd9wt 2 роки тому +21

    ਕੜਾਹੀ ਤਾਂ ਮਾਤਾ ਐਲਮੀਨੀਅਮ ਦੀ ਹੈ,

  • @gurtejlehal2930
    @gurtejlehal2930 2 роки тому +2

    Very nice biji thanku👌🙏🙏

  • @harmanuppalvlogs3417
    @harmanuppalvlogs3417 2 роки тому

    Nice. Matta ji

  • @hiteshdutt3025
    @hiteshdutt3025 2 роки тому

    Kissey ney use v kreya eh k ovey he very nice very nice krey jandey ho

  • @yashpreetkaurloveyougodble5509
    @yashpreetkaurloveyougodble5509 2 роки тому +3

    Good g 👍🙏🏼🙏🏼

  • @jaswindersangha3434
    @jaswindersangha3434 Рік тому

    Verygoobebeji

  • @BaljinderSingh-pq8qi
    @BaljinderSingh-pq8qi 2 роки тому +1

    Thank you Mata ji 🙏

  • @poonamwadhwa9275
    @poonamwadhwa9275 2 роки тому

    Very nice Video

  • @karanvirsingh1094
    @karanvirsingh1094 2 роки тому

    Good.Advice

  • @paulsanghera5443
    @paulsanghera5443 2 роки тому

    V nice ji

  • @rajwinder.dhillon2075
    @rajwinder.dhillon2075 2 роки тому

    Nice ma

  • @labhkaurlabhkaur4880
    @labhkaurlabhkaur4880 2 роки тому

    ਤਤਤ੍ਹ

  • @AkashSingh-mf9bz
    @AkashSingh-mf9bz 2 роки тому

    Buhat2 dhanvaad ji 🙏🏽🙏🏽🙏🏽🙏🏽

  • @anjukukreja775
    @anjukukreja775 2 роки тому +1

    Bohat vadhia ji 👍👌

  • @harbanssingh515
    @harbanssingh515 2 роки тому +1

    Very nice 👍

  • @starxbgmi475.
    @starxbgmi475. 2 роки тому +1

    Good work

  • @KuldeepSingh-op9hb
    @KuldeepSingh-op9hb 2 роки тому

    Ryt g ryt

  • @parwinderkaur7098
    @parwinderkaur7098 2 роки тому

    Mata ji tuhde tn wait aa wal

    • @surinder4573
      @surinder4573 2 роки тому

      Beba ji mata di age vi dekho na

  • @gurpreetgurpreet528
    @gurpreetgurpreet528 2 роки тому +16

    Tuc v lgaya kro eh oil 🙏🙏

  • @kanwaljit4331
    @kanwaljit4331 2 роки тому +28

    ਇਹ video ਵੱਡੇ ਲੋਕਾਂ ਲਈ ਨਹੀਂ ਸਗੋਂ ਛੋਟੀ ਉਮਰ ਵਿੱਚ ਹੀ ਆ ਰਹੇ ਚਿੱਟੇ ਵਾਲਾਂ ਲਈ ਸਹਾਈ ਸਿੱਧ ਹੋ ਸਕਦੀ ਹੈ ।comments ਪੜ੍ਹ ਕੇ ਹੈਰਾਨੀ ਹੋਈ। ਕਿਵੇਂ ਵੱਡੀ ਉਮਰ ਦੇ ਲੋਕ ਗੱਲਾਂ ਕਰਦੇ ਨੇ ਕਿ ਮਾਤਾ ਤੇਰੇ ਤਾਂ ਚਿੱਟੇ ਨੇ। ਮਾਤਾ ਨੇ ਨੁਸਖ਼ਾ ਦੱਸਿਆ ਅਜਮਾਉਣ ਦਿਓ ਬੱਚਿਆਂ ਨੂੰ, ਕੀ ਹਰਜ਼ ਹੈ।

    • @bhullarnavi3535
      @bhullarnavi3535 2 роки тому

      Na mata ne hun blk krk ki krne c 65+age tn blk hair gd v ni lgde loka da Arya e pya

  • @avinashsaini6240
    @avinashsaini6240 2 роки тому

    Parmatma tuhadee umar lambee karey.Thanks.

  • @surinderkaur5179
    @surinderkaur5179 2 роки тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਰਾਮਦ।ਸਜੀਕੀਫਤਿਹ

  • @pkbhatti2727
    @pkbhatti2727 2 роки тому +4

    ਬੀਬੀ ਜੀ ਕਿੰਨੇ ਦਿਨਾਂ ਤੱਕ ਵਾਲ ਕਾਲੇ ਰਹਿ ਸਕਦੇ ਹਨ

  • @sarvjit8238
    @sarvjit8238 2 роки тому

    Bahut vadhia ji try krange

  • @satnamkaur2321
    @satnamkaur2321 2 роки тому +4

    thank you ji

  • @jagtaarsingh3255
    @jagtaarsingh3255 2 роки тому

    👍👍

  • @harleen3757
    @harleen3757 2 роки тому +2

    Thanks you aunty ji 👍

    • @JASSXN0007
      @JASSXN0007 2 роки тому

      Thade Waal Kale hoye ne 😊

    • @JASSXN0007
      @JASSXN0007 2 роки тому

      Thade Waal Kale hoye ne

    • @harleen3757
      @harleen3757 2 роки тому

      Main te try nyi kita..

  • @GURSEWAKSINGH-v7h
    @GURSEWAKSINGH-v7h 2 роки тому +4

    ਬਾਹੁਤ ਚੰਗਾ ਲੱਗਿਆ ਬੀਬੀ ਜੀ ਮਾਤਾ ਜੀ ਸਬਸਿਬ ਨੂੰ ਕਰਾਈਬ ਕਰਤਾ ਜੀ

    • @majhapunjabilokgeet1655
      @majhapunjabilokgeet1655 2 роки тому +2

      ਵੀਰੇ ਇਹ ਉਹੀ ਮਾਵਾਂ ਏ ਜਿੰਨਾ ਨੂੰ ਇੰਗਲਿਸ਼ ਤਾਂ ਹੋ ਸਕਦਾ ਨਾ ਆਉਂਦੀ ਹੋਵੇ, ਪਰ ਇਹਨਾ ਕੋਲ ਉਹ ਖਜਾਨਾ ਏ ਜੋ ਸਾਡੇ ਕੋਲ ਨਾਂ ਹੋਵੇ ,,ਆਹ ਜੋ ਮੈ ਲੋਕ ਗੀਤ ਗਾਉਂਦੀ ਹਾਂ ਇਹਨਾ ਦੀ ਹੀ ਦੇਣ ਆ 🙏 ਜੀ, ਸਾਨੂੰ ਸਿਰਫ ਇੰਗਲਿਸ਼ ਹੀ ਆਉਂਦੀ ਆ 🙏ua-cam.com/video/dnNfOyh-a-Q/v-deo.html 🙏

  • @b.s1637
    @b.s1637 2 роки тому +11

    ਬਾਲ ਤਾਂ ਕਾਲ਼ੇ ਹੋ ਜਾਣਗੇ ਪਰ ਜਮਦੋਤਾ ਨੂੰ ਭੋਲੇਖਾ ਨਹੀਂ ਪੈ ਸਕਦਾ

  • @rapinderkaurharry4694
    @rapinderkaurharry4694 2 роки тому +1

    Good ji 😊 bahut achcha

  • @gurminderkaurpanesar6339
    @gurminderkaurpanesar6339 2 роки тому +7

    Thode apne waal v white ha lgaya kro tuc v

  • @gurdevsinghgill8214
    @gurdevsinghgill8214 2 роки тому +61

    ਮਾਤਾ ਜੀ ਆਪਣੇ ਵਾਲ ਵੀ ਕਾਲੇ ਕਰੋ ਜੀ

  • @sarabjitkaur9987
    @sarabjitkaur9987 2 роки тому +10

    ਕਿਸੇ ਨੂੰ ਫਾਇਦਾ ਹੋਇਆ।ਜਰੂਰ ਦੱਸੋ ਪਲੀਜ਼

    • @harwinderkour9340
      @harwinderkour9340 2 роки тому +1

      Initial stage ho agar...matlab thode baal safed hone shuru ho tb hota h faayda ...hamare tou 70 percent hai ...koi faayda nhi...

    • @AmritpalSingh-hg9zb
      @AmritpalSingh-hg9zb 2 роки тому

      @@harwinderkour9340 kini age hai tuhadi

  • @KulwinderKaur-dt3mg
    @KulwinderKaur-dt3mg 2 роки тому +3

    Nice👍

  • @sonybotique
    @sonybotique Рік тому

    Bebe ji tushi v istmal karleya kro ji very nic

  • @ajitkaur9054
    @ajitkaur9054 2 роки тому +1

    🙏🙏👍

  • @baldev.singhmaan133
    @baldev.singhmaan133 2 роки тому +46

    ਮਾਤਾ ਜੀ ਕਿੰਨੇ ਦਿਨ ਵਰਤਨਾ ਹੈ,ਕੀ ਜੜ੍ ਚੋ ਕਾਲੇ ਹੁੰਦੇ ਹਨ।ਮਾਤਾ ਜੀ ਤੁਸੀ ਕਾਲੇ ਕਰਕੇ ਦਿਖਾਵੋ,ਫਿਰ ਅਸੀ ਵੀ ਤੇਲ ਵਰਤ ਲਵਾਂਗੇ।

    • @jaspreetkaur-bc5fl
      @jaspreetkaur-bc5fl 2 роки тому +2

      Mata ji aap d kale ਨਹੀਂ hen

    • @kulwindergill6675
      @kulwindergill6675 2 роки тому +1

      ਬਿਲਕੁਲ ਸਹੀ ਕਿਹਾ ਜੀ ਮਾਤਾ ਜੀ ਦੇ ਆਪ ਦੇ ਵਾਲ ਚਿੱਟੇ ਆ ਵੀਡੀਓ ਦੇ ਚੱਕਰਾਂ ਨੇ ਕੀ ਕੀ ਕਰਾ ਤਾਂ ਲੋਕਾਂ ਤੋਂ

    • @surinder4573
      @surinder4573 2 роки тому +1

      Bro umer de hisab nal ta mata de val chite hi hone aw ik var try ta krna chida aw na

    • @jairajasahibji786
      @jairajasahibji786 2 роки тому

      @@kulwindergill6675 ghat umr wale loka lyi aa ehe nukta👍

  • @harneetkaur9946
    @harneetkaur9946 2 роки тому +1

    💖👍

  • @KuldeepKaur-zz7mm
    @KuldeepKaur-zz7mm 2 роки тому +4

    Waheguru ji 🙏

  • @gagannangal9640
    @gagannangal9640 Рік тому

    ਦਾੜੀ ਤੇ ਵੀ ਵਰਤ ਸਕਦੇ ਆ ਬੇਬੇ ਜੀ

  • @reshamlal1948
    @reshamlal1948 2 роки тому +1

    ਮਾਤਾ ਜੀ ਤੁਸੀਂ ਵੀ ਵਾਲ ਕਾਲੇ ਕਰ ਕੇ ਦਿਖਾਉ

  • @Amardeepgill410
    @Amardeepgill410 2 роки тому +1

    Plz a das do a remedy use Kitty Hoi a fake ta nai mare husband de saare hair white ho gae ne mare lai a video bhuit imported a thq

  • @tarloksingh5139
    @tarloksingh5139 2 роки тому +2

    ਬੀਬੀ ਜੀ ਤੁਸੀਂ ਐਲਮੂਨਿਅਮ ਦੀ ਕੜਾਹੀ ਦੀ ਵਰਤੋਂ ਕਰਦੇ ਹੋ ਸਾਨੂੱ ਲੋਹੇ ਦੀ ਕੜਾਹੀ ਦੱਸਦੇ ਹੋ ਤਾਹੀਉਂ ਤੁਹਾਡੇ ਵਾਲ ਚਮਦਾਰ ਕਾਲੇ ਹੱਨ । ਵਾਹ , ਸਦਕੇ ਤੇਰੀ ਹਕੀਮੀਂ ਦੇ