ਕੈਨੇਡਾ ਚ ਕੈਸ਼ ਤੇ ਕੰਮ ਕਰਦੇ ਹੋ ਤਾਂ ਹੋ ਜਾਉ ਸਾਵਧਾਨ। ਵਾਪਸ ਜਾਣ ਦਾ ਰਸਤਾ ਵੀ ਹੋ ਜਾਣਾ ਬੰਦ, ThinkVerse Punjabi

Поділитися
Вставка
  • Опубліковано 5 лип 2024
  • Follow on Instagram / thinkverse_punjabi
    Email For Credit or any Photo Removal - think.verse@outlook.com
    ਕੈਨੇਡਾ ਚ ਕੈਸ਼ ਤੇ ਕੰਮ ਕਰਦੇ ਹੋ ਤਾਂ ਹੋ ਜਾਉ ਸਾਵਧਾਨ। ਵਾਪਸ ਜਾਣ ਦਾ ਰਸਤਾ ਵੀ ਹੋ ਜਾਣਾ ਬੰਦ, ਸੰਡੇ ਗੱਲ-ਬਾਤ, ThinkVerse Punjabi
    Reverse Migration
    DISCLAIMER
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research.
    Fair use is a use permitted by copyright statute that might otherwise be infringing. Non-profit,use educational or personal use tips the balance in favour of fair use.

КОМЕНТАРІ • 15

  • @sony81able
    @sony81able 8 днів тому +4

    ਦੇਸੀਆਂ ਦਾ ਏਹੀ ਹਾਲ ਆ। ਆਪਣੇ ਲੋਕਾਂ ਦਾ ਲਹੂ ਪੀਣਾ। ਭਾਂਡੇ ਮਾਂਜਣੇ ਦੀ ਟ੍ਰੇਨਿੰਗ 😂😂😂😂😂 ਬਾਈ ਆਪਣੇ ਦੇਸ਼ ਵਿੱਚ ਹੀ ਕੋਈ ਕੰਮ ਕਰ ਲਵੋ।

  • @ranjitbrar2449
    @ranjitbrar2449 8 днів тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮਾਪੇ ਬਚਿਆਂ ਨੂੰ ਬਾਹਰ ਭੇਝਕੇ ਬੜੇ ਖੁਸ਼ ਹੁੰਦੇ ਹਨ ਬਾਹਰ ਆਕੇ ਬਚਿਆਂ ਨਾਲ ਇਹੋ ਕੁਝ ਹੁੰਦਾ ਹੈ

  • @rupinderarishi4972
    @rupinderarishi4972 8 днів тому +5

    ਬਿਲਕੁਲ ਸਹੀ ਜਾਣਕਾਰੀ! ਹੁਣ ਕੈਨੇਡਾ ਪਹਿਲਾਂ ਵਾਲਾ ਨਹੀਂ ਰਹਿ ਗਿਆ! ਮੈਂ ਬਤੌਰ ਵਿਜ਼ਿਟਰ ਤਿੰਨ ਮਹੀਨੇ ਲਾ ਕੇ ਗਿਆਂ ਕੈਨੇਡਾ। ਬਹੁਤ ਔਖ਼ਾ ਟਾਈਮ ਕੱਢਿਆ। ਪੰਜਾਬ ਵਰਗੇ ਹਾਸੇ-ਠੱਠੇ ਬਿਲਕੁਲ ਵੀ ਨਹੀਂ! ਜਿੰਦਗੀ ਕੱਟਣੀ ਪੈਂਦੀ ਜਿਉਂਈਂ ਨਹੀਂ ਜਾਂਦੀ! ਸੰਨਾਟਾ ਹੈ!

    • @PreetSingh-mj6vw
      @PreetSingh-mj6vw 8 днів тому

      Same my experience in australia. Too much loneliness

  • @ranjitgill7432
    @ranjitgill7432 8 днів тому +1

    ਪੰਜਾਬੀ ਕਦੇ ਨਹੀਂ ਸਮਝਣਗੇ?ਚੋਰੀ ਕੰਮ ਕਰਨਾ ਆਪਾ ਹਕ ਸਮਝਦੇ ਹਨ।ਕਿ ਕਿਸੇ ਨੂੰ ਪਤਾ ਨਹੀਂ ।ਚਲਾਕੀ ਕਰਨਾ ਹਕ ਸਮਝਦੇ ਹਨ ।

  • @uday2741
    @uday2741 8 днів тому

    🎉🎉🎉🎉🎉

  • @GagandeepSingh-ss9ul
    @GagandeepSingh-ss9ul 8 днів тому

    Mera nal hoya in chicago pizza on airport road but mere nal case after 3 days they refuse..jdo ohna nu pta lg gya im PR and educated..this was my first job in canada 😂😂😂😂😂😂

  • @user-td7cy9hl9f
    @user-td7cy9hl9f 7 днів тому

    Vapas ajo bharat visav guru ban

  • @SukhwinderSinghhans-km6ng
    @SukhwinderSinghhans-km6ng 8 днів тому

    Na Canada na Canada reh gaya

  • @jaishreeram5235
    @jaishreeram5235 6 днів тому +1

    Bai Canada te Punjab ch hor ki fark a mei dasan di koshis krda
    Sunlight jehdi sbto vadiya oh punjab better than Canada
    When u come to Canada after 2-4 years u strat taking multi vitamins vitamin d3 or b6nd b13
    When u r in Punjab u never take these supplements till 60 why?
    Big business here of these supplements
    So Punjab di khurak nd sunlight is much better than all these abroad countries which no one consider nd everyone in abroad has some kind of deficiency
    F….k these deficiencies

  • @sukhbirsingh-ir4np
    @sukhbirsingh-ir4np 8 днів тому

    ਪਹਿਲਾਂ ਸੇਫਟੀ ਫਿਰ ਪੈਸੇ ਕਮਾਓ ਬੇਟੇ ਅਐਕਸੀਡੈਟਾ ਤੋਂ ਬਚੋ

  • @goodman8275
    @goodman8275 8 днів тому

    Why don't you report to the Ontario Ministry of Labour

  • @AJ-ro4qc
    @AJ-ro4qc 8 днів тому

    ਵਾਪਸ ਆਉਣ ਲਈ ਕੌਣ ਜਾਂਦਾ?
    ਲੋਕ ਅਪਣੇ ਬੱਚੇ ਛੱਡ ਕੇ ਚਲੇ ਜਾਂਦੇ, ਅਖੇ ਬੱਚਿਆ ਦੀ ਜਿੰਦਗੀ ਬੰਨ੍ਹ ਜਾਉ 😂😂😂
    lgbtq+ ਵਾਲੇ ਦੇਸ਼ਾਂ ਵਿਚ ਸਾਡੇ ਬੱਚਿਆ ਦੀ ਜਿੰਦਗੀ ਬਣਦੀ ਨਹੀਂ, ਬਰਬਾਦ ਹੋ ਜਾਂਦੀ
    ਨਹੀਂ ਯਕੀਨ ਤਾਂ ਬਜ਼ੁਰਗਾਂ ਤੋਂ ਪੁੱਛ ਲਉ,ਜਿਹੜੇ ਬਹੁਤ ਪਹਿਲਾ ਦੇ ਗਏ ਹੋਏ, ਅਪਣੀ ਹੋਂਦ ਹੀ ਮਿਟਾ ਲਈ ਖੁਦ ਅਪਣੇ ਹੱਥੀਂ...ਅਪਣਾ ਖਾਨ ਪਾਨ, ਅਪਣੀ ਭਾਸ਼ਾ ਤੇ ਅਪਣਾ ਕਲਚਰ
    ਕੀ ਖੱਟਿਆ?

  • @user-ch1ht2cw1p
    @user-ch1ht2cw1p 8 днів тому

    1 million deo government nu PR lo jammen sell karo life set canada ch