ਸਟੀਕ ਮੁਲਾਕਣ ਖਡੂਰ ਸਾਹਿਬ ਦਾ! ਕਿਸਦਾ ਪਲੜਾ ਭਾਰੀ ਪੰਥਕ ਸੀਟ 'ਤੇ ! ਤੁਰਨਗੇ ਲੋਕ ਅੰਮ੍ਰਿਤਪਾਲ ਸਿੰਘ ਨਾਲ?

Поділитися
Вставка
  • Опубліковано 24 кві 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 194

  • @jatindersinghsingh5296
    @jatindersinghsingh5296 Місяць тому +10

    ਅਮਿਰਤਪਾਲ ਜੀ ਜਿੰਦਾਬਾਦ ਜੇ ਹੁਣ ਨਾ ਸਾਥ ਦਿੱਤਾ ਫੈਰ ਤਾ ਖਡੁਰ ਸਾਹਿਬ ਦੇ ਲੋਕਾ ਲਈ ਲੱਖ ਲਾਣਤਾ ਨੇ

  • @pappubrar8006
    @pappubrar8006 Місяць тому +10

    ਹਰ ਲੜਾਈ ਜਿੱਤਣ ਲਈ ਨਹੀ ਲੜ੍ਹੀ ਜਾਦੀ ਸਿਰਫ਼ ਦੁਨੀਆਂ ਨੂੰ ਦੱਸਣ ਵਾਸਤੇ ਵੀ ਸਮਾਜ ਵਿੱਚ ਅੱਜ ਵੀ ਜਾਗਦੀ ਜ਼ਮੀਰ ਵਾਲੇ ਲੋਕ ਇਸ ਧਰਤੀ ਤੇ ਪਹਿਰਾ ਦੇ ਰਹੇ ਹਨ ਜੁਲਮ ਦੇ ਖ਼ਿਲਾਫ਼

  • @mukhtarsingh3581
    @mukhtarsingh3581 Місяць тому +6

    ਜੇ ਸਾਡੀ ਜਮੀਰ ਥੋੜੀ ਬਹੁਤ ਸਹਿਕਦੀ ਹੈ ਤਾਂ ਭਾਈ ਅਮ੍ਰਿਤਪਾਲ ਸਿੰਘ ਬਹੁਤ ਵੱਡੇ ਫਰਕ ਨਾਲ ਜਿੱਤ ਦਰਜ ਕਰਨਗੇ ਜੇਕਰ ਸਾਡੀ ਜਮੀਰ ਮਰ ਗਈ ਆ ਤਾਂ ਫਿਰ ਖਾਲੜਾ ਵਾਲੀ ਦੁਹਰਾ ਸਕਦੇ ਆਂ ਲੋਕੋ ਮੌਕਾ ਨਾ ਗਵਾਇਓ ਹੀਰਾ ਬਚਾਉਣ ਲਈ ਤਿਆਰ ਹੋ ਜਾਓ

  • @harbhajanjandiala8724
    @harbhajanjandiala8724 Місяць тому +19

    ਅਸੀ ਕਿਸਾਨ ਪਰੀਵਾਰ ਹਾਂ ਸਾਡੇ ਬਾਬੇ ਦਾਦੇ ਸੁਰੂ ਤੋਂ ਅਕਾਲੀ ਦਲ ਨੂੰ ਵੋਟ ਪਾਉਦੇਂ ਰਹੇ ਜੇਲਾ ਚ ਵੀ ਜਾਂਦੇ ਰਹੇ ਜਾਣ ਲੱਗੇ ਸਾਨੂੰ ਵੀ ਪੱਕੀ ਕਰਕੇ ਗਏ ਕਿ ਵੋਟ ਅਕਾਲੀ ਦਲ ਨੂੰ ਪਾਉਦੇਂ ਰਹਿਣਾ ਅਸੀ ਵੀ ਪਿੱਛਲੇ ੫੫ ਸਾਲਾ ਤੋਂ ਅਕਾਲੀ ਦਲ ਨੂੰ ਹੀ ਵੋਟਾ ਪਾਈਆ ਕਦੀ ਅਹਸਾਨ ਨਹੀ ਕੀਤਾ ਜਿਤਾਏਆ ਨਹੀ ਪਰ ਅਫਸੋਸ ਕਿ ਅੱਜ ਅਕਾਲੀ ਦਲ ਕੋਲ ਕਈ ਐਸੇ ਕਮਾਉ ਪੁੱਤ ਆ ਗਏ ਜਿਹਨਾਂ ਚ ਕਈ ਨਸੇ ਦੇ ਵਪਾਰੀ ਟਰਾਸਪੋਰਟਰ ਗੁੰਡੇ ਬਦਮਾਸ ਆਦਿ ਹਨ ਜਿਸ ਕਰਕੇ ਅਕਾਲੀ ਦਲ ਨੂੰ ਸਾਡੀ ਲੋੜ ਨਹੀ ਰਹੀ ਜਿਸ ਕਰਕੇ ਅਸੀ ਵੀਵੋਟਾ ਪਾਉਣੀਆ ਛੱਡ ਦਿੱਤੀਆ ਹਨ

    • @PanjPaniNews
      @PanjPaniNews Місяць тому +1

      ਬਹੁਤੇ ਪਰਿਵਾਰਾਂ ਦਾ ਇਹੀ ਹਾਲ ਹੈ

    • @mukhtarsingh3581
      @mukhtarsingh3581 Місяць тому +1

      ਪਰ ਸਿੰਘ ਸਾਹਿਬ ਜੀ ਹੁਣ ਆਪਾਂ ਕਾਲੀਦਲ ਨੂੰ ਨਹੀਂ ਸਗੋਂ ਭਾਈ ਅਮ੍ਰਿਤਪਾਲ ਸਿੰਘ ਯੋਧੇ ਨੂੰ ਵੋਟ ਪਾਉਣ ਦੀ ਸਖਤ ਜਰੂਰਤ ਆ ਜੀ ਤਕੜੇ ਹੋਕੇ ਮਦਦ ਕਰੀਏ ਜੀ

  • @gurmeetgill1898
    @gurmeetgill1898 Місяць тому +4

    ਅਸੀਂ ਪੱਟੀ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਪਿੰਡ ਸਾਡਾ ਸਭਰਾ ਹੈ। ਇਹ ਨਸ਼ੇ ਬੰਦ ਕਰਨ ਮੁੱਦੇ ਤੇ ਜਿੱਤੇ ਹਨ ਲੋਕ ਨਸ਼ੇ ਤੋਂ ਅੱਕੇ ਸੀ ਜਦੋਂ ਗਿੱਲ ਸਾਹਿਬ ਜਿੱਤੇ ਸੀ ਉਦੋਂ ਉਸ ਨੂੰ ਲੋਕ ਕਹਿੰਦੇ ਰਹੇ ਗਿੱਲ ਸਾਹਿਬ ਪੱਟੀ ਦੇ ਵਿੱਚ ਨਸ਼ਾ ਨਹੀਂ ਰਹਿਣਾ ਚਾਹੀਦਾ ਉਸ ਨੇ ਬਾਬਾ ਬਿੰਦੀ ਚੰਦ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਖਲੋ ਕੇ ਕਿਹਾ ਵੀ ਨਸਾ ਬੰਦ ਕਰਾਂਗੇ ਪਰ ਹੋਇਆ ਨਹੀਂ ਲਾਲੀ ਭੁੱਲਰ ਕਹਿੰਦਾ ਰਿਹਾ ਕਿ ਜਿਹੜੇ ਨਸ਼ਾ ਵੇਚਦੇ ਉਹ ਵੋਟਾਂ ਮੈਨੂੰ ਨਾ ਪਾਇਓ ਪਰ ਨਸਾ ਬੰਦ ਇਸ ਕੋਲੋਂ ਵੀ ਨਹੀਂ ਹੋਇਆ ਜੇ ਹੁਣ ਅਮ੍ਰਿਤਪਾਲ ਸਿੰਘ ਜੇ ਇਸ ਹਲਕੇ ਦੇ ਵਿੱਚ ਖਲੋ ਜਾਣ ਤਾਂ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤਣਗੇ।। ਹੁਣ ਦੂਜਿਆ ਸਾਰਿਆਂ ਤੋਂ ਲੋਕ ਅੱਕੇ ਪਏ ਹਨ ਜੀ।।

  • @user-ci6zp6ud9
    @user-ci6zp6ud9 Місяць тому +20

    ਮੁਸੀਬਤ ਦੱਸ ਦੇਂਦੀ ਹੈ ਕੇ ਕੌਣ ਯਾਰ ਗਦਾਰ ਹੈ
    *ਕਿਉਂਕੇ ਖੁਸ਼ੀ ਵਿੱਚ ਤਾਂ ਹਰ ਕੋਈ ਵਫ਼ਾਦਾਰ ਹੈ*

  • @user-ci6zp6ud9
    @user-ci6zp6ud9 Місяць тому +24

    ਜੋਇਨਸਾਨ ਸੱਚ ਬੋਲਣ ਦਾ ਸਾਹਸ ਰੱਖਦਾ ਹੈ ਕਿਸੇ ਦੀ ਚਮਚਾਗਿਰੀ ਨਹੀਂ ਕਰਦਾ,
    *ਅਕਸਰ ਉਹ ਇਨਸਾਨ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਬਣਦਾ ਹੈ*

    • @BhagwanSingh-ky8ep
      @BhagwanSingh-ky8ep Місяць тому

      EKALLA SACH KATTAR SACH HALAAT MUTABAK DUSRE NU MADH MADH KE SACH. JIWEIN KEJRIWAL TE BHAGWANT
      EH VI TAA SACHE SUCHE HI BOLDE SAN!
      JE CM BANKE BHAGWANT SACH BOL DINDA JIWEIN EK BAAR JAD ATTAL BIHARI BAJPAYI SARKAAR TE AMERICA NE AARTHIK PABANDI LAA DITTI TAA PM NE SACH BOLEA APPNI JANTA NU KIHA K JITHE SABAT ROTI KHANDE HAA BHAI AAPA KISE AGGE HUN JHUKNA NI ADHI KHA KE MAARA TIME KADD LAWANGE HATH JOR BENTI KARDA HAAN SAATH DIO. FER JO VI TAXES LAYE LOKAN NE VIRODH KARAN DI BAJAYE SARKAR DA SAATH DITTA
      JE NIMRATA NAAL BHAGWANT EH SACH BOLDA TE JO SARKARI SABSIDIAN PENSHANA BIJLI BILL JO VI RIYAIT SI OS TE CHHANANA LAA CUTT LA DINDA LOKAN HASS KE SAATH DENA SI
      EHANA NE TAA APPNA MURGIAAN BAKRIAAN AANDE PATAA NI KI KUCH KHAADHI PEETI CH GHAALA MAALA
      EHANA PEHILIAN PARTIAN BADNAAM KARKE LOKAN DE MUHON LAAH DITTIAN TE NAWINAN WASTE VI KOI SAOKHA RAAH NI CHHADEA BAI JI

  • @tarsemsinghrandhawa2342
    @tarsemsinghrandhawa2342 Місяць тому +30

    ਅਮ੍ਰਿਤਪਾਲ ਸਿੰਘ ਬਹੁਤ ਸੁਖਾਲੇ ਤਰੀਕੇ ਨਾਲ ਜਿੱਤ ਸਕਦਾ ਪਰ ਜੇ ਆਜ਼ਾਦ ਲੜੇ ਜੇ ਬਾਦਲਾਂ ਮਜੀਠੀਆਂ ਦਾ ਆਸਰਾ ਤੱਕਿਆ ਤਾਂ ਫੇਰ ਮੁਸ਼ਕਲ ਜ਼ਮੀਨ ਤੇ ਬਾਦਲਾਂ ਮਜੀਠੀਆਂ ਦਾ ਅੱਜ ਵੀ ਬਹੁਤ ਵਿਰੋਧ ਹੈ

    • @champisagooSF
      @champisagooSF Місяць тому

      Yes I agree with you

    • @gursewak22pro93
      @gursewak22pro93 Місяць тому +3

      ਇਹ ਉਹ ਲੋਕ ਹਨ ਅੱਜ ਵੀ ਜੋ ਬਾਬੇ ਨਾਨਕ ਨੂੰ ਕੁਰਾਹੀਆ ਕਹਿੰਦੇ ਸੀ ਅੱਜ ਉਹੀ ਲੋਕ ਹਰ ਇੱਕ ਪਿੰਡ ਵਿੱਚ 5=5=7=7= ਗੁਰਦੁਆਰੇ ਬਣਾਕੇ ਉਹਨਾਂ ਦੀ ਪੂਜਾ ਕਰਦੇ ਹਨ । ਬੀਬੀ ਖਾਲੜਾ ਨੂੰ ਇਹਨਾਂ ਲੋਕਾਂ ਨੇ ਹਰਾਇਆ ਸੀ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਸੋਹਲੇ ਗਾਉਦੇ ਹਨ ਉਦੋਂ ਉਹਨਾਂ ਨਾਲ ਸਾਡੇ ਲੋਕਾਂ ਨੇ ਧੋਖਾ ਕੀਤਾ ਸੀ ।

    • @BaljeetSingh-lu2jz
      @BaljeetSingh-lu2jz Місяць тому +2

      ਆਹੋ ਜਿਨ੍ਹਾਂ ਕੁ ਏਹਨਾਂ ਲੋਕਾਂ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਤਾਇਆ ਸੀ

    • @baljitsingh6957
      @baljitsingh6957 Місяць тому

      ਅੰਮ੍ਰਿਤਪਾਲ ਨਾਲ ਬੀਬੀ ਖਾਲੜਾ ਵਾਲੀ ਹੋਵੇਗੀ, ਅਸੀਂ ਮਨੂੰਵਾਦੀ ਪਾਰਟੀ ਭਾਜਪਾ ਨੂੰ ਪਸੰਦ ਕਰਦੇ ਹਾਂ। ਅਖੌਤੀ ਸਿੱਖ ਚਿਹਰਿਆਂ ਦਾ ਭਾਜਪਾ ਨਾਲ ਪਿਆਰ ਪੀਂਘਾਂ ਤੋਂ ਸਪੱਸ਼ਟ ਹੈ।

    • @ranapattu2707
      @ranapattu2707 Місяць тому

      ਬਿਲਕੁਲ ਨਹੀਂ ਲੋਕ ਹੁਣ ਸਮਝ ਗਏ ਹਨ ਬਦਲਾਅ ਵਾਲੇ ਤਾਂ ਜਿੱਤ ਦੇ ਨਹੀਂ

  • @user-ci6zp6ud9
    @user-ci6zp6ud9 Місяць тому +17

    ਨਾ ਹਾਰਿਆ ਹੈ ਸੱਚ ਅਤੇ ਨਾ ਦੁਨੀਆਂ ਥੱਕੀ ਹੈ
    *ਦੀਵਾ ਜਲ਼ ਰਿਹਾ ਹੈ ਹਵਾ ਚੱਲ ਰਹੀ ਹੈ...*

  • @ranapattu2707
    @ranapattu2707 Місяць тому +5

    ਅਸੀ ਖੇਮਕਰਨ ਤੋਂ ਹੀ ਹਾਂ ਗੁਰੁ ਰਾਮਦਾਸ ਜੀ ਮੇਹਰ ਕਰਨ ਭਾਈ ਸਾਬ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ 🙏🙏

  • @ShamsherSingh-wt6lo
    @ShamsherSingh-wt6lo Місяць тому +5

    ਰੰਧਾਵਾ ਜੀ ਤੁਸੀਂ ਅੱਜ ਦੀ ਡੀਬੇਟ ਵਿੱਚ ਪਹਿਲਾਂ ਤਰਨਤਾਰਨ ਸਾਹਿਬ ਜੋ ਅੱਜ ਦੇ ਸਮੇਂ ਖਡੂਰ ਸਾਹਿਬ ਲੋਕ ਸਭਾ ਹਲਕਾ ਦਾ ਮੁਲਾਂਕਣ ਬਹੁਤ ਵਧੀਆ ਤਰੀਕੇ ਨਾਲ਼ ਕੀਤਾ।

  • @KarmjeetSingh-nb1tu
    @KarmjeetSingh-nb1tu Місяць тому +4

    ਮੈਂ ਕਰਮਜੀਤ USA ਤੋਂ , ਮੇਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਅਮਿਰਤਪਾਲ ਸਿੰਘ ਨੂੰ ਜਤਾਇਆ ਜਾਵੇ। ਬਾਹਰਲੇ ਦੇਸ਼ਾਂ ਤੋਂ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਜਾਵੇ ਵੋਟ ਪਾਉਣ ਲਈ ।ਜਿਵੇਂ ਮੱਤੇਵਾਲ ਪਿੰਡ ਵਿੱਚ ਸਰਬੱਤ ਖ਼ਾਲਸਾ ਵੇਲੇ ਬਾਹਰੋਂ ਇੱਕ ਮੁਹਿੰਮ ਚਲਾਈ ਗਈ ਸੀ। ਉਸੇ ਤਰਜ਼ ਤੇ to ਰਾਹੀ UA-cam ਰਾਹੀਂ ਫੂਨ ਰਾਹੀਂ ਬਹੁਤ ਵੱਡਾ ਪ੍ਰਚਾਰ ਕੀਤਾ ਜਾਵੇ। ਅਮਿਰਤਪਾਲ ਲਈ ਐਨਾ ਜ਼ਿਆਦਾ ਸਪੋਟ ਕੀਤੀ ਜਾਵੇ ਕਿ ਮਾਨ ਸਾਹਬ ਦਾ ਵੀ ਰੀਕਾਰਡ ਤੋੜ ਦਿੱਤਾ ਜਾਵੇ। ਧੰਨਵਾਦ ।।

    • @Birdavinder297
      @Birdavinder297 28 днів тому

      ਭਾਈ ਸਾਹਿਬ ਜੀ। ੧੦੦/ ਜਿੱਤ

    • @satwantsandhu9418
      @satwantsandhu9418 26 днів тому

      ​pls vote Amritpal to save punjab and s Simerjeet.s other members and good leaders of congress.

  • @jogindersinghsandhu9611
    @jogindersinghsandhu9611 Місяць тому +4

    ਰੰਧਾਵਾ ਸਾਹਬ ਜੇ ਅਮ੍ਰਿਤਪਾਲ ਸਿੰਘ ਚੋਣ ਲੜਣਗੇ ਤਾਂ ਲੋਕ ਉੱਨੀਂ ਸੌ ਉਨਾਨਵੇ ਵਾਲਾ ਇਤਿਹਾਸ ਦੁਹਰਾਉਣ ਗੇ

  • @avtarsingh2531
    @avtarsingh2531 12 днів тому

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @user-ci6zp6ud9
    @user-ci6zp6ud9 Місяць тому +10

    ਦੁਆ ਕਰੋ ਕਿ ਸਲਾਮਤ ਰਹੇ ਮਿਰੀ ਹਿੰਮਤ
    *ਏਹ ਇੱਕ ਚਰਾਗ ਕਈ ਆਂਧੀਆਂ ਤੇ ਭਾਰੀ ਹੈ*

  • @bikramjitgill5574
    @bikramjitgill5574 Місяць тому +1

    ਬਹੁਤ ਹੀ ਵਧੀਆ ਯਤਨ ਹੈ ਇਤਿਹਾਸ ਅਤੇ ਸਿਆਸਤ ਦਾ ਵਿਚਾਰ ਵਟਾਂਦਰਾ ਕਰਨ ਦਾ। ਅਤਿ ਸਿਆਣੇ ਅਤੇ ਤਜਰਬੇਕਾਰ ਪੱਤਰਕਾਰ।

  • @user-qe2zj6ir4w
    @user-qe2zj6ir4w 15 днів тому

    ਦੇ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਸਾਡੀ ਕੌਮ ਦਾ ਇੱਕੋ ਇੱਕ ਜਰਨੈਲ ਭਾਈ ਅੰਮ੍ਰਿਤਪਾਲ ਸਿੰਘ ਬਹੁਤ ਵੱਡੀ ਲੀਡ ਨਾਲ ਜਿੱਤੇਗਾ ਤੇ ਪਾਰਲੀਮੈਂਟ ਵਿੱਚ ਯਾਦ ਆਵੇਗਾ ਸਾਡੇ ਸਿੱਖ ਅੱਧੇ ਆਜ਼ਾਦੀ ਅਤੇ ਪੰਜਾਬ ਦੀ ਗੱਲ ਕਰੇਗਾ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @gknasr
    @gknasr Місяць тому +3

    ਬਿਲਕੁੱਲ ਠੀਕ ਹੈ ਗੰਨੇ ਦੀਆਂ ਪਰਚੀਆਂ ਕਪੂਰਥਲੇ ਦੇ ਕਿਰਸਾਨਾ ਨੂੰ ਜਿਆਦਾ ਮਿਲਦੀਆਂ ਸਨ ਇਸੇ ਕਰਕੇ ਬੁਤਾਲਾ,ਸਠਿਆਲਾ ,ਗਗੜਭਾਨਾ ਆਦਿ ਪਿੰਡਾਂ ਨੇ ਗੰਨਾ ਬੀਜਣਾ ਬੰਦ ਕਰ ਦਿਤਾ ਹੈ ।

  • @krsingh2924
    @krsingh2924 Місяць тому +3

    ਹਮੀਰ ਸਿੰਘ ਕਿਸ ਮੌਰੈਲਟੀ ਦੀ ਗੱਲ ਕਰਦਾ।ਇਸ ਨੂੰ ਪਤਾ ਨਹੀਂ ਕਿ ਅੱਜ ਦੇ ਸਮੇਂ ਤੇ ਹਾਲਾਤ ਦਾ ਸੱਚ ਇਹੀ ਹੈ ਕਿ ਲੋਕ ਆਪਣੇ ਹਿੱਤ ਸਭ ਤੋਂ ਉੱਪਰ ਰੱਖਦੇ ਹਨ।ਸਮਾਂ ਖੁਲ੍ਹ ਰਿਹਾ ਹੈ ਲੋਕ ਨਿਜੀ ਹਿਤਾਂ ਪ੍ਰਤੀ ਸੁਚੇਤ ਹੋ ਰਹੇ ਹਨ।

  • @paramjitdhamrait5185
    @paramjitdhamrait5185 Місяць тому +1

    Waheguru ji bless you all.

  • @sardardalwindersinghmand9523
    @sardardalwindersinghmand9523 Місяць тому +1

    ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਸੀ ਬਹੁਤ ਬਹੁਤ ਧੰਨਵਾਦ ਜੀ

  • @krsingh2924
    @krsingh2924 Місяць тому +6

    ਜਗਰੂਪ ਸਿੰਘ ਬਦਲਦੇ ਸਮੇਂ ਦੇ ਸੱਚ ਨੂੰ ਬਹੁਤ ਚੰਗੀ ਤਰਾਂ ਸਮਝਦੇ ਤੇ ਪ੍ਰੀਭਾਸ਼ਿਤ ਕਰਦੇ ਹਨ ਜਿਸ ਤੋਂ ਸਹੀ ਤਸਵੀਰ ਉਭਰਦੀ ਹੈ।ਉਹ ਹਮੀਰ ਸਿੰਘ ਵਾਂਗ ਕਿਸੇ ਨਿਜੀ ਏਜੰਡੇ ਦੇ ਗੁਲਾਮ ਨਹੀਂ।

  • @jasbirmahal6594
    @jasbirmahal6594 Місяць тому

    ਬਹੁਤ ਹੀ ਸਤਿਕਾਰਤ ਸ਼ਖ਼ਸੀਅਤਾਂ ਦੇ ਵਿਚਾਰ ਹਮੇਸ਼ਾ ਸਮਿਆਂ ਦੇ ਸੱਚ ਤੇ ਅਧਾਰਿਤ ਹੁੰਦੇ ਹਨ । ਪੰਜਾਬ ਟੈਲੀਵਿਜ਼ਨ ਨਿਰਪੱਖ ਵਿਚਾਰ ਚਰਚਾ ਲਈ ਪ੍ਰੇਰਨਾਦਾਇਕ ਮੀਲ ਪੱਥਰ ਸਥਾਪਤ ਕਰਨ ਲਈ ਵਧਾਈ ਦਾ ਹੱਕਦਾਰ ਹੈ।

  • @user-wo7pu9th7n
    @user-wo7pu9th7n Місяць тому +3

    ਹੁਣ ਲੋਕ ਸਿਆਣੇ ਹੋਗੇ

  • @Nanak-rc1go
    @Nanak-rc1go Місяць тому +1

    ਖਹਿਰਾ ਸਾਹਿਬ ਨੇ ਦਿੱਲੀ ਦੇ ਹੁਕਮ ਮੰਨਣ ਤੋਂ ਆਮ ਪਾਰਟੀ ਚ ਇਨਕਾਰ ਕੀਤਾ ਸੀ। ਅੱਜ ਵੀ ਦਿੱਲੀ ਦੇ ਹੁਕਮਾਂ ਨਾਲ ਹੀ ਸੰਗਰੂਰ ਚੋਣ ਲੜਨ ਆਏ ਨੇ।
    ਸਟੈਂਡ ਕਿੱਥੇ ਹੈ। ਹੰਕਾਰ ਮਾਰ ਗਿਆ। ਸਮਾਂ ਹੱਥ ਨੀ ਆਉਂਦਾ ਹੁਣ।

  • @user-sb4yo6hr7j
    @user-sb4yo6hr7j Місяць тому +6

    ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਰੀਟਾਇਰਡ ਪੈਨਸ਼ਨਰ ਤੇ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰ ਤੇ ਸੱਜਣ ਮਿੱਤਰ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਵੋਟ ਨਹੀਂ ਪਾਉਣਗੇ, ਆਮ ਆਦਮੀ ਦੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਇੱਕ ਵੀ ਹਕੀ ਮੰਗ ਪੂਰੀ ਨਹੀਂ ਕੀਤੀ ਦੋ ਸਾਲਾਂ ਵਿੱਚ

  • @sahibsinghcheema4151
    @sahibsinghcheema4151 Місяць тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @bantasingh2059
    @bantasingh2059 27 днів тому

    ਸ਼੍ਰੋਮਣੀ ਅਕਾਲੀ ਦਲ ਜਿਦਾਂ ਬਾਦ

  • @kamaldhindsa7528
    @kamaldhindsa7528 Місяць тому +1

    Very good morning to all of you . Nice to see intelligent personalities with excellent show . Always enjoy your news discussion 🙏Harjinder ji your hard work always appreciated 🙏🌹

  • @somnathpahuja8272
    @somnathpahuja8272 Місяць тому +1

    सबसे अच्छा चैनल और सबसे अच्छा ऐंकर

  • @harjinderkaur3978
    @harjinderkaur3978 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    👏👏👏👏👏👏

  • @sardardalwindersinghmand9523
    @sardardalwindersinghmand9523 Місяць тому

    ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸ੍ਰ ਹਮੀਰ ਸਿੰਘ ਸਾਬ੍ਹ ਜੀ ਸ੍ਰ ਸੁਖਦੇਵ ਸਿੰਘ ਸਾਬ੍ਹ ਜੀ ਸ੍ਰ ਜਗਰੂਪ ਸਿੰਘ ਸੇਖੋਂ ਸਾਬ੍ਹ ਜੀ ਅਤੇ ਪੰਜਾਬ ਟੈਲੀਵਿਜ਼ਨ ਦੇ ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਹੋਵੇ ਜੀ

  • @Nanak-rc1go
    @Nanak-rc1go Місяць тому

    ਅੱਜ ਵੀ ਪੰਜਾਬ ਦੀ ਰਾਜਧਾਨੀ ਚੰਡੀਗੜ ਲੈਣ ਦਾ, ਕਿਸੇ ਵੀ ਪਾਰਟੀ ਦਾ ਅਜੰਡਾ ਨਹੀਂ ਹੈ ।

  • @HarbansSingh-zs7vz
    @HarbansSingh-zs7vz Місяць тому

    Good ji

  • @akashdeepsingh9716
    @akashdeepsingh9716 Місяць тому +1

    ਮੇ ਖੇਮਕਰਠ ਤੋ ਵੋਟ ਅਮ੍ਰਿਤਪਾਲ ਦੀ

  • @sarajmanes4505
    @sarajmanes4505 Місяць тому

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👌👌👍👍👏👏

  • @manusharma5059
    @manusharma5059 Місяць тому +6

    No one wants to come to Punjab for industry. Amritpal & Simranjit Maan will destroy Punjab as they did in 1980.
    What qualities that Amritpal had to be MP? Anyone can occupy Police station and then become an MP?

  • @NiranjanSingh-oe5xe
    @NiranjanSingh-oe5xe Місяць тому

    I am seventy three years of age.The analysis of Sukhdev Singh ji is totally true.

  • @sarwansingh895
    @sarwansingh895 Місяць тому

    ❤👌🌹🙏🙏

  • @user-hn5wb1tv4m
    @user-hn5wb1tv4m 28 днів тому

    ਜੇ ਅੰਮਿਤ ਪਾਲ ਸਿੰਘ ਜਿਤ ਗਿਆ ਨਹੀਂ ਤਾਂ ਸਾਰੇ ਸਿੱਖ ਮੁੰਡੇ ਅਨਾਥ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @DavinderSingh-uh9ze
    @DavinderSingh-uh9ze Місяць тому

    ਰੰਧਾਵਾ ਸਾਹਿਬ ਜਿੱਥੇ ਤੱਕ ਮੈਨੂੰ ਯਾਦ ਹੈ ਵਾਜਪਾਈ ਦੀ ਸਰਕਾਰ ਇੱਕ ਵੋਟ ਕਰਕੇ ਹੀ ਡਿੱਗੀ ਸੀ ਜੋ ਕਿ ਪੵੇਮ ਸਿੰਘ ਲਾਲ ਪੁਰਾ ਦੀ ਹੀ ਸੀ

  • @bhupinderpalsingh6280
    @bhupinderpalsingh6280 27 днів тому

    Waheguru ji ka Khalsa waheguru Ji ki Fateh Amrit pal jindabad

  • @HarjinderSingh-ku9bh
    @HarjinderSingh-ku9bh Місяць тому

    Speaking style of Dr Sukhdev singh is very nice

  • @gknasr
    @gknasr Місяць тому

    ਸੇਖੋਂ ਜੀ ਬਿਲਕੁਲ ਠੀਕ ਆਖ ਰਹੇ ਹਨ ਮੈਂ1962 ਦੀ ਚੋਣ ਦੇਖੀ ਸੀ,ਉਸ ਵੇਲੇ ਜਥੇਦਾਰ ਮੋਹਣ ਸਿੰਘ ਤੁੜ ਜੀ ਨੂੰ ਬਰਫ ਉਪਰ ਨੰਗਾ ਕਰਕੇ ਲਿਟਾਇਆ ਵਿਖਾਇਆ ਜਾਂਦਾ ਸੀ ਉਸਦਾ ਬਹੁਤ ਅਸਰ ਹੁੰਦਾ ਸੀ ਅਤੇ ਵੋਟਾਂ ਦੀ ਗਿਣਤੀ ਵੇਲੇ ਰੌਲਾ ਪੈ ਗ

  • @user-pu2ko3cu4u
    @user-pu2ko3cu4u 28 днів тому

    ਅਮਿਰਤਪਾਲ ਸਿੰਘ ਨੂੰ ਜੀਤਾਓ ਬਾਈ

  • @RajinderSingh-bp4br
    @RajinderSingh-bp4br Місяць тому +1

    AAP candidate Bhai Baldeep Singh gave good fight in Sri Khadoor Sahib in 2014

  • @user-tl9yz2yy8d
    @user-tl9yz2yy8d Місяць тому

    Punjabiat will be winning and Do not worrying

  • @user-gd9pp9hy2r
    @user-gd9pp9hy2r Місяць тому

    ਹਰਜਿੰਦਰ ਸਿੰਘ ਰੰਧਾਵਾ, ਸਰਦਾਰ ਹਮੀਰ ਸਿੰਘ, ਸਰਦਾਰ ਸੁਖਦੇਵ ਸਿੰਘ, ਪ੍ਰੋਫੈਸਰ ਸੇਖੋਂ ਸਹਿਬ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ। ਸਾਰੇ ਸਰਦਾਰਾ ਨੂੰ ਜੀ।💚🙏🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️💯

  • @gurmailsingh994
    @gurmailsingh994 Місяць тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @RajinderSingh-bp4br
    @RajinderSingh-bp4br Місяць тому +1

    Congress is stronger than other parties in Punjab

  • @mohanaujlainfotainmentlive7422
    @mohanaujlainfotainmentlive7422 29 днів тому

    ਭਾਈ ਅਮ੍ਰਿਤਪਾਲ ਸਿੰਘ ਕੁੱਲ ਪੌਲ ਵੋਟਾਂ ਚੌ 75--80 ਫੀਸਦੀ ਵੋਟਾਂ ਪ੍ਰਾਪਤ ਕਰਕੇ ਰਿਕਾਰਡ ਤੌੜ ਜਿੱਤ ਦਰਜ ਕਰੇਗਾ

  • @kapoorsingh7273
    @kapoorsingh7273 Місяць тому

    Very good presentation Randhawa ji.

  • @dr.dilbagsingh4674
    @dr.dilbagsingh4674 Місяць тому +1

    ਰੰਧਾਵਾ ਜੀ ਅਜੇ ਤੱਕ ਅਕਾਲੀ ਦਲ ਦੀ ਇੱਕ ਵੀ ਸੀਟ ਆਉਣ ਦੀ ਆਸ ਨਹੀਂ ਜੇਕਰ ਬੀਬੀ ਖਾਲੜਾ ਨੂੰ ਟਿਕਟ ਦੇਣ ਤਾਂ ਇਨ੍ਹਾਂ ਨੂੰ ਪੰਥਕ ਮੁੱਦੇ ਤੇ ਬੋਲਣ ਦੀ ਆਦਤ ਪੈ ਜਾਵੇ ਗੀ ਜੇ ਇਹ ਵੀ ਨਹੀਂ ਕਰ ਸਕਦੇ ਤਾਂ ਇਕ ਪੰਜਾਬ ਦਾ ਪੁੱਤਰ ਹੈ ਡਾਕਟਰ ਪਿਆਰੇ ਲਾਲ ਗਰਗ ਸਚ ਬੋਲਣ ਵਾਲੇ ੍ਰਗੁਰੂ ਗ੍ਰੰਥ ਸਾਹਿਬ ਜੀ ਨੂੰ ਸਭਤੋਂ ਜਿਆਦਾ ਸਮਝਣ ਵਾਲੇ ਹਨ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਭੇਜੋ

  • @baljitsingh6957
    @baljitsingh6957 Місяць тому +1

    ਮੁਲਾਜ਼ਮ ਵਰਗ ਆਮ ਆਦਮੀ ਵਾਲਿਆਂ ਤੋਂ ਬਹੁਤ ਦੁਖੀ ਹੈ ਜੀ 😢😮😢

  • @sukhjindersingh3605
    @sukhjindersingh3605 Місяць тому +1

    Bhai Amritpal singh zindabad

  • @avtarsingh6744
    @avtarsingh6744 Місяць тому

    ਮੈ ਅੱਜ ਤੱਕ ਏਹੀ ਸੁਣੀ ਜਾਨਾ ਕਿ s. ਸਿਮਰਨਜੀਤ ਸਿੰਘ ਮਾਨ ਰਿਕਾਰਡ ਵੋਟਾਂ ਨਾਲ਼ ਜਿਤੇ ਸੀ... ਮੈ ਆਪ ਉਹ ਵੋਟਾਂ 4 ਪੈਂਦੀਆਂ ਦੇਖੀਆ ਸੀ... ਮੈ ਉਸ ਸਮੇਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ... ਮੈਨੂੰ ਯਾਦ ਹੈ ਕਿ ਉਸ ਸਮੇਂ ਆਮ ਲੋਕ ਤਾਂ ਵੋਟਾ ਪਾਉਣ ਹੀ ਨਹੀਂ ਆਏ ਸਨ.... ਜੋ ਆਏ ਸੀ ਓਹਨਾਂ ਨੂੰ ਵੋਟਾਂ ਪਾਉਣ ਹੀ ਨਹੀਂ ਦਿੱਤੀਆਂ ਸਨ... ਬਹੁਤ ਲੋਕਾਂ ਦੀਆ ਵੋਟਾਂ ਹੋਰ ਹੀ ਪਾਂ ਗਏ ਸਨ.. ਏਨੇ ਸੂਝਵਾਨ ਪੈਨਲ ਵਾਲ਼ੇ ਵਿਦਵਾਨ ਵੀ ਪਤਾ ਨਹੀਂ ਕਿਉਂ ਅੱਖਾਂ ਬੰਦ ਕਰਕੇ ਇਕੋ nerative ਬਣਾ ਰਹੇ ਹਨ... Je ਓਸ ਸਮੇਂ ਦੀਆਂ ਵੋਟਾਂ ਦਾ ਰਿਕਾਰਡ ਮਿਲ ਸਕੇ ਤਾਂ ਓਹ ਦੇਖੋ.. ਕਿਹਨਾਂ ਲੋਕਾਂ ਨੇ ਓਹ ਵੋਟ ਪਾਈਆਂ ਅਤੇ ਕਿਵੇ ਪਾਈਆਂ ਸਨ ।

  • @user-kd6dx8ge5k
    @user-kd6dx8ge5k Місяць тому

    Veerygood

  • @gurdevsamra4737
    @gurdevsamra4737 Місяць тому +1

    AAP will lead in Khadoor Sahib

  • @angrejsingh-zk5lj
    @angrejsingh-zk5lj Місяць тому

    🙏🙏👍

  • @surinderkumar2125
    @surinderkumar2125 Місяць тому

    Good debate ji

  • @jaloursidhu3258
    @jaloursidhu3258 Місяць тому

    Good argument thanks for the party

  • @HarbhajansinghBal-pc8fs
    @HarbhajansinghBal-pc8fs Місяць тому

    ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਹਮੀਰ ਸਿੰਘ ਜੀ ਸੁਖਦੇਵ ਸਿੰਘ ਜੀ ਅਤੇ ਪ੍ਰੋ ਜਗਰੂਪ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @brskhalsatv3250
    @brskhalsatv3250 Місяць тому

    ਬਹੁਤ ਵਿਚਾਰ ਚਰਚਾ

  • @Nanak-rc1go
    @Nanak-rc1go Місяць тому

    ਲਾਲਜੀਤ ਭੁੱਲਰ ਤੇ ਮਜੀਠੀਆ ਦੋਨੋ ਚੋ ਇੱਕ ਜਿਤੇਗਾ।

  • @ajaibsinghpanesarCanada
    @ajaibsinghpanesarCanada Місяць тому

    S S A 🙏🙏🙏🙏 Randhawa Sahib ji S. Hamir Singh ji S. Sukhdev Singh ji and Professor Jagrup Singh Sekhon ji

  • @bikramjitsingh726
    @bikramjitsingh726 Місяць тому

    Full Punjab bhaicharaa people's with Sardar Simranjit Singh Khalsa Ji party'

  • @Ranjeetdaliwal-kz2nc
    @Ranjeetdaliwal-kz2nc Місяць тому

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @surjeetsingh8809
    @surjeetsingh8809 Місяць тому

    👍👍👍👍👌

  • @deeparsh223
    @deeparsh223 Місяць тому

    ਵੋਟ ਪਾਉਣ ਵਾਲੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਆਪਣੀ ਵੋਟ ਕਿਸਨੂੰ ਪਾਉਣ ਵੋਟ ਪਾਉਣ ਵਾਲਾ ਕਮਲਾ ਹੋਇਆ ਫਿਰਦਾ ਹੈ 🌺🌺❤❤❤

  • @user-qf6jd1de6q
    @user-qf6jd1de6q Місяць тому +1

    Hundrrajnetatoallpartyareorlalachi

  • @satrangisiyasat6034
    @satrangisiyasat6034 Місяць тому

    SSA ji saryan nu 🙏

  • @user-tx4vb2fi7f
    @user-tx4vb2fi7f Місяць тому

    Veer Amritpal singh kahlsa te Waheguru app kirpa karo apne piaria te ❤✌️🙏🇪🇸

  • @Hardeepsingh-es1bk
    @Hardeepsingh-es1bk Місяць тому +1

    Lok siane ho gye Iss laye jittuga AAP da candidate

  • @gulzarsinghsidhu353
    @gulzarsinghsidhu353 Місяць тому

    ਫੱਦੂ ਵਿਦਵਾਨ ਕਿੰਨੀ ਵਧੀਆ ਸੋਚ ਪੰਜਾਬ ਅਤੇ ਪੰਜਾਬ ਦੇ ਬੱਚਿਆ ਲਈ

  • @Navdeepsingh-tj8ml
    @Navdeepsingh-tj8ml Місяць тому +1

    Comrade channel

  • @user-ky3kl5ng7j
    @user-ky3kl5ng7j Місяць тому +1

    Ik.akaali.do.congrsi.

  • @Hardeepsingh-es1bk
    @Hardeepsingh-es1bk Місяць тому

    Jagroop Singh Ji Amm log tuhade vangu nahi sochde

  • @BalwinderSingh-lb7fs
    @BalwinderSingh-lb7fs Місяць тому

    ਜੇਕਰ ਖਡੂਰ ਸਾਹਿਬ ਦੀ ਸੀਟ ਪੰਥਕ ਹੈ ਤਾਂ ਕੀ ਮੌਜੂਦਾ ਸੰਸਦ ਮੈਂਬਰ ਖਡੂਰ ਸਾਹਿਬ ਦੇ ਵੋਟਰਾਂ ਨੇ ਪੰਥਕ ਚੁਣੇ ਹੋਏ ਹਨ ਜੀ ?

  • @nishangill4379
    @nishangill4379 Місяць тому

    ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆ ਰਹੀ ਕਿ ਖਡੂਰ ਸਾਬ ਨੂੰ ਪੰਥਕ ਹਲਕਾ ਕਿਹੜੇ ਆਧਾਰ ਤੇ ਕਹਿ ਰਹੇ ਹੋ ਇਹਨਾਂ ਨੇ ਕਦੀ ਪੰਥਕ ਬੰਦਾ ਜਿਤਾਇਆ ਹੈਗਾ ਵਾ

  • @ikodapasara8143
    @ikodapasara8143 Місяць тому +2

    ਇੰਦਰਾ ਗਾਂਧੀ , ਭਿਂਡਰਾਂਵਾਲੇ ਦਾ ਗਾਤਰਾ , ਭਗਵੀਂ ਸਾੜ੍ਹੀ ਦੇ ਉੱਪਰ ਦੀ ਪਾਕੇ , ਕਾਂਗਰਸੀਆਂ ਨੂੰ ਭੰਬਲਭੂਸੇ ਚ ਪਾਊ ?
    ਰਾਜਦੇਵ ਖਾਲਸਾ RSS ਦੀ ਵੋਟ , ਅੰਮ੍ਰਿਤਪਾਲ ਨੂੰ ਪਵਾਊ , ਸਿਮਰਨਜੀਤ ਮਾਨ ਉਦਾਸੀਆਂ ਦੀ ਵੋਟ , ਅੰਮ੍ਰਿਤਪਾਲ ਨੂੰ ਪਵਾਊ .
    ਬਿੱਟੂ ਫੇਰ ਅੰਮ੍ਰਿਤਪਾਲ ਨੂੰ , BJP ਚ ਸ਼ਾਮਲ ਕਰਾਊ !
    ਲਗਦੇ ਸਮੀਕਰਣਾਂ ਦੇ , ਪੜਿਆ ਮੂਰਖ , ਪੰਜਾਬ ਚ ਕਦ ਚੱਲਿਆ ?

    • @-pf3tw
      @-pf3tw Місяць тому

      ਭੋਰਤੀ ਕਤੀੜ ਨੇ😂

    • @ikodapasara8143
      @ikodapasara8143 Місяць тому

      @@-pf3tw ਹਾਹਾ ਕਿਓਂ ਤੇਰਾ ਕਤੀੜ ਦਾ ਭੋਰਨ ਜੋਗਾ ਦਿਮਾਗ ਨੀ ਕਿ ਰੋਟੀ ਚੱਲਦੀ ਇਹ ਠੱਗੀ ਤੇ ?

  • @rajivsharma9096
    @rajivsharma9096 Місяць тому

    Sir काफी अच्छा। आकलन करते हो लेकिन थोड़ी कमी है आप affects नहीं बताते कि कौन सी पार्टी किसके वोट। काटेगी मज का क्या अn है

  • @bhupindergill203
    @bhupindergill203 Місяць тому

    ਸਰਦਾਰ ਜੀ ਇਹ ਇਲਾਕਾ ਭਾਈ ਬੋਤਾ ਸਿੰਘ ਗਰਜਾ ਸਿੰਘ, ਸ਼ਹੀਦ ਭਾਈ ਤਾਰੂ ਸਿੰਘ ਤਾਰਾ ਸਿੰਘ ਬਾਬਾ ਦੀਪ ਸਿੰਘ ਜੀ ਬਾਬਾ ਸੁੱਖਾ ਸਿੰਘ ਬਾਬਾ ਬਿਧੀ ਚੰਦ ਜੀ ਅਤੇ ਅਨੇਕ ਮਹਾਨ ਸ਼ਹੀਦਾਂ ਦੀ ਧਰਤੀ ਹੈ

    • @ikodapasara8143
      @ikodapasara8143 Місяць тому +1

      ਮਤਲਬ ਮੋਦੀ ਦੀ ਮਦਦ ਨਾਲ ਅੰਮ੍ਰਿਤਪਾਲ ਜਿੱਤੂ ?
      ਰਾਜਦੇਵ ਖਾਲਸਾ ਮੂਰਖ ਥੋੜਾ ਜਿਹੜਾ RSS ਚ ਗਿਆ ?

  • @gshsbzbz9718
    @gshsbzbz9718 Місяць тому

    To Day's Analysis Is Steak According To The Current Situations Plz .
    Major US Dhillon (Retd) Mohali .

  • @RajinderSingh-bp4br
    @RajinderSingh-bp4br Місяць тому

    Rana Gurjit Singh and his son Rana Inder Partap Singh both are stronger than others in Sri Anandpur Sahib and Sri Khadoor Sahib both seats

  • @hardevsidhu5808
    @hardevsidhu5808 19 днів тому

    Amritpal jindabad

  • @gurcharansingh6287
    @gurcharansingh6287 Місяць тому

    ਰਾਣੇ ਦੇ ਹਾਰਨ ਦਾ ਕਾਰਨ ਉਸਦਾ ਅਹੰਕਾਰ ਸੀ ਉਸਨੇ ਪਾਰਟੀ ਵਰਕਰ ਪਿਛਾਂਹ ਕਰਕੇ ਆਪਣੇ ਮਿੱਲ ਮੁਲਾਜ਼ਮਾਂ ਨੂੰ ਚੋਣ ਦਾ ਪ੍ਰਬੰਧ ਸੌਂਪਿਆ ਸੀ ਜਿਸ ਕਾਰਨ ਪਾਰਟੀ ਵਰਕਰ ਨਾਰਾਜ਼ ਹੋ ਗਿਆ ।

  • @parmindergadri1566
    @parmindergadri1566 Місяць тому +2

    ਸਿੱਧੇ ਲਫ਼ਜਾਂ ਵਿੱਚ ਇਹ ਕਹਿ ਲਈਏ ਕਿ ਜਦੋਂ ਇਸ ਹਲਕੇ ਦੇ ਲੀਡਰ ਨੂੰ ਇਹ ਅਹਿਸਾਸ ਹੁੰਦਾ ਸੀ ਕਿ ਬਾਦਲ ਗੁਰੂ ਪੰਥ ਨਾਲ ਧ੍ਰੋਹ ਕਮਾ ਰਿਹਾ ਹੈ ਫਿਰ ਇਹ ਬਗ਼ਾਵਤ ਕਰ ਦਿੰਦੇ ਸਨ

    • @ikodapasara8143
      @ikodapasara8143 Місяць тому

      ਤਾਂਹੀ ਤਾਂ ਹੁਣ ਭਿੰਡਰਾਂਵਾਲਾ , ਮੋਦੀ ਤੇ ਇੰਦਰਾ ਦੇ ਜੱਥੇ ਚ ਆ !
      ਬਿੱਟੂ ਨੇ ਦੱਸਿਆ ਨੀ ?

  • @Hardeepsingh-es1bk
    @Hardeepsingh-es1bk Місяць тому

    Nahi Hamir Singh Ji congress and Akali Dal nalo bahut vadia party AAP is laye jittuga AAP candidate kyoke routine vich Amm log bahut easy feel karde aa ji

  • @darshanbhandal2520
    @darshanbhandal2520 23 дні тому

    Sangat ji. Bhai Amrit pal Singh nu jitao.Valtoha harao. Punjab bachao.

  • @dr.paramjitsinghsumra179
    @dr.paramjitsinghsumra179 Місяць тому +1

    ਰੰਧਾਵਾ ਜੀ, ਕੀ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਦੇ ਵੋਟਰ ਭਾਈ ਅੰਮ੍ਰਿਤਪਾਲ ਸਿੰਘ ਦੇ ਉਮੀਦਵਾਰ ਬਣਨ ਤੇ ਉਸ ਦੀ ਜਿੱਤ ਯਕੀਨਨ ਬਨਾਉਣ ਲਈ ਏਕਤਾ ਦਾ ਸਬੂਤ ਪੇਸ਼ ਕਰ ਦੇਣਗੇ ?

  • @gopi2bhatti
    @gopi2bhatti Місяць тому

    ਹੁਣ‌ ਵੀ ਰਾਣਾ ਜੀ ਲੋਕਲ ਲੋਕਾਂ ਨੂੰ ਨੌਕਰੀ ਦੇਣ ਬਜਾਏ ਬਾਹਰੋਂ ਬੰਦੇ ਲਿਆ ਕੇ ਰੁਜ਼ਗਾਰ ਦਿੱਤਾ ਇਹ ਨਵੀਂ ਗੰਨਾ ਮਿਲ ਲਾ‌ ਰਹੇ ਪਰ ਗੰਨਾ ਬਿਜਾਈ ਵਾਸਤੇ ਯੂ ਪੀ ਤੇ ਮਾਲਵੇ ਲੋਕਾਂ ਨੂੰ ਲਾਇਆ ਗਿਆ ਵੱਡੇ ਪੱਧਰ ਤੇ

  • @champisagooSF
    @champisagooSF Місяць тому +1

    AMRITPAL IS GOING TO WIN 110%

  • @iqbalsingh401
    @iqbalsingh401 Місяць тому

    Syasatdan khhage punjab nu.

  • @jasbirsidhu3504
    @jasbirsidhu3504 27 днів тому

    Bhai Amritpal Singh Khalsa Jindabad.

  • @balvindersingh7699
    @balvindersingh7699 26 днів тому

    Amritpal Singh jindabsd ....

  • @tarsemrai4439
    @tarsemrai4439 Місяць тому

    ਇੱਕ ਦਿਮਾਗ ਦੇ ਦੋ ਲੋਕ ਖੜ੍ਹੇ ਹੁੰਦੇ ਹਨ ਤਾ ਹੀ ਪੰਥ ਹਾਰਦਾ ਹੈ ਨਹੀਂ ਤਾ ਖਡੂਰ ਸਾਹਿਬ ਦੀ ਸੀਟ ਹੈ ਹੀ ਪੰਥ ਦੀ

  • @IPSSaini
    @IPSSaini Місяць тому

    ਭਲਿਆ ਲੋਕਾ...ਇਹ ਸਟੇਟ ਦੀਆਂ ਖੇਡਾਂ ਨੇ! 😮

  • @RajinderSingh-bp4br
    @RajinderSingh-bp4br Місяць тому

    ਸਰਦਾਰ ਸੁਖਿੰਦਰ ਸਿੰਘ ੧੯੮੯ ਵਿੱਚ ਭਾਗਲਪੁਰ ਜੇਲ੍ਹ ਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਮਜ਼ਦਗੀ ਕਾਗਜ਼ ਦਸਤਖ਼ਤ ਕਰਵਾ ਕੇ ਲਿਆਏ ਸੀ ।

  • @JassDhillon-vg8xc
    @JassDhillon-vg8xc Місяць тому

    Amritpal Singh won very easily if the independent candidate khadur Sahib seat

  • @Nanak-rc1go
    @Nanak-rc1go Місяць тому

    ਪੱਤਰਕਾਰੀ ਵੀ ਬੇਭਰੋਗੀ ਨਾਲ ਅੱਜ ਵੀ ਜੂਝ ਰਹੀ। ਪੱਖਪਾਤ ਸਾਫ ਨਜ਼ਰ ਆ ਰਿਹਾ । ਲੋਕ ਤੁਰੰਤ ਸਮਝ ਜਾਂਦੇ ਨੇ ਕੋਣ ਕਿੱਥੇ ਬੋਲਦਾ।