Who is Lakha Sidhana? Lakha Sidhana Biography I ਜਾਣੋ ਕੌਣ ਹੈ ਲੱਖਾ ਸਿਧਾਣਾ I

Поділитися
Вставка
  • Опубліковано 28 сер 2024

КОМЕНТАРІ • 272

  • @DesPardesTV1
    @DesPardesTV1  3 роки тому +1

    Exclusive talk with Balbir Singh Rajewal's wife and family
    ua-cam.com/video/Rd6HJWK3bSc/v-deo.html

  • @KulwantSingh-ff4ju
    @KulwantSingh-ff4ju 3 роки тому +26

    ਲੱਖਾ ਸਿਧਾਣਾ ਨਾ ਕਦੀਂ ਵਿਕਿਆ ਨਾ ਕਦੇ ਵਿਕੇ ਗਾ ਕਿਉਂਕਿ ਕਿਸੇ ਦੀ ਔਕਾਤ ਨਹੀਂ ਲੱਖੇ ਸਿਧਾਣੇ ਨੂੰ ਖਰੀਦ ਸਕੇ ਲੱਖਾ ਸਿਧਾਣਾ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ

  • @charanjitkaur7373
    @charanjitkaur7373 3 роки тому +51

    ਲਖਾ ਸਿਧਾਣਾ ਪੰਜਾਬ ਦਾ ਸ਼ੇਰ ਪੁੱਤਰ ਜਿੰਦਾ ਬਾਦ ਵਾਹਿਗੁਰੂ ਤੇਰੀ ਲੰਬੀ ਉਮਰ ਕਰੇ ਹਰ ਰਾਹ ਵਿੱਚ ਤਰੱਕੀ ਬਖਸ਼ੇ ਜੀ

  • @DesPardesTV1
    @DesPardesTV1  3 роки тому +20

    ਤੁਹਾਨੂੰ ਇਹ Documentary ਕਿਹੋ ਜਿਹੀ ਲੱਗੀ , Comments ਦੇ ਰਾਹੀਂ ਜ਼ਰੂਰ ਦੱਸਣਾ। Channel ਨੂੰ Subscribe ਜ਼ਰੂਰ ਕਰਨਾ I

    • @JaswinderKaur-bv3ig
      @JaswinderKaur-bv3ig 3 роки тому +5

      Punjab da put

    • @tarbjeetsingh8465
      @tarbjeetsingh8465 3 роки тому +4

      ਲੱਖਾ ਸਿਧਾਣਾ ਪਹਿਲਾਂ ਚਾਹੇ ਜੌ ਵੀ ਸੀ ਪਰ ਅੱਜ ਦੇ ਟਾਈਮ ਸਾਡੀ ਕੌਮ ਦਾ ਯੋਧਾ ਹੈ ❤️❤️

    • @BaldevSingh-xc1zt
      @BaldevSingh-xc1zt 3 роки тому +3

      Very nice hay Lakha brother kissan Akta zindabad

  • @raminsan8515
    @raminsan8515 3 роки тому +59

    ਲੱਖਾ ਸਿੰਘ ਸਿਧਾਨਾ ਪੰਜਾਬ ਦਾ ਸੂਰਵੀਰ ਯੋਧਾ ਹੈ ਪੰਜਾਬ ਨੂੰ ਬਚਾਉਣ ਲਈ ਹਰ ਵੇਲੇ ਤਿਆਰ ਰਹਿੰਦਾ ਹੈ

  • @user-jl7vq6tr6q
    @user-jl7vq6tr6q 3 роки тому +9

    ਲੱਖਾਂ ਭਰਾ ਲੱਖਾ ਚੋ ਇੱਕ ਹੈ। ਬਹੁਤ ਇਮਾਨਦਾਰ ਹੈ। ਅਕਾਸ ਕਿਸਾਨ ਲੀਡਰ ਵੀ ਇਸ ਤਰ੍ਹਾਂ ਦੇ ਹੁੰਦੇ। ਪਰਮੇਸ਼ੁਰ ਮਿਹਰ ਕਰੇ।

  • @harjitchahal5496
    @harjitchahal5496 3 роки тому +62

    ਲੱਖਾਂ ਜਿਊਂਦੇ ਰਹਿਣ ਆਰਦਾਸ ਹੈ ਮੇਰੀ ਵਾਹਿਗੁਰੂ ਅੱਗੇ

  • @balbirkaur6574
    @balbirkaur6574 3 роки тому +16

    ਅਜ਼ਾਦ ਪੰਜਾਬ ਦਾ ਹੀਰਾ ਸੇਰ ਪੁੱਤਰ ਲੱਖਾ ਸਿਧਾਣਾ ਜਿਦਾਵਾਦ ਸੀ ਜਿਦਾਵਾਦ ਰਹਿਣਗੇ ਮਾਵਾਂ ਭੈਣਾਂ ਦੀਆਂ ਬਹੁਤ ਸਾਰੀਆਂ ਅਸੀਸਾਂ ਤੁਹਾਡੇ ਨਾਲ ਹੈ ਹੀਰਾ ਬੰਦਾ ਬਹਾਦਰ ਯੋਧਾ ਸੂਰਮਾ ਇਮਾਨਦਾਰ ਨਿਧੜਕ ਨੇਕ ਦਿਲ ਇਨਸਾਨ ਦਿਲ ਦਾ ਸੱਚਾ ਬੰਦਾ ਮੇਰੀ ਅਰਦਾਸ ਹੈ ਲੰਬੀ ਉਮਰ ਹੋਵੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ ਵਾਹਿਗੁਰੂ ਹਮੇਸ਼ਾ ਇਸ ਦੇ ਅਗਸਤ ਰਹਿਣ ਕਿਉਂ ਕੇ ਲੱਖਾ ਪੁੱਤਰ ਪੰਜਾਬ ਨੂੰ ਬਚਾਉਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਧੰਨਵਾਦ ਜੀ ਯੂ ਕੇ

  • @javiersingh1649
    @javiersingh1649 3 роки тому +56

    ਲੱਖਾ ਸਿੰਘ ਸਿਧਾਣਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਹੀਰਾ। ਬਹਾਦਰ। ਯੋਧਾ। ਸੂਰਮਾ। ਇਮਾਨਦਾਰ। ਨਿਧੜਕ। ਦ੍ਰਿੜ ਇਰਾਦੇ ਨੇਕ ਦਿਲ

    • @harbhajanrandhawa1710
      @harbhajanrandhawa1710 3 роки тому +3

      Lakha veer Asle Hero only one Hero in Panjab lakha bro zindabad zindabad🙏🙏🙏🙏🙏🙏❤❤💜💗❤👍👍👍👍👍

    • @harbhajanrandhawa1710
      @harbhajanrandhawa1710 3 роки тому +3

      Lakha bro son of panjab🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤

    • @kaursingh2288
      @kaursingh2288 3 роки тому +2

      Lakha sidhana nhi veero punjab Singh hai

  • @harjitchahal5496
    @harjitchahal5496 3 роки тому +38

    ਸੇਵਾਵਾਂ ਲੱਖਾ ਸਿੰਘ ਜਿਊਂਦੇ ਰਹਿਣ ਆਰਦਾਸ ਹੈ ਮੇਰੀ

  • @navnav8062
    @navnav8062 3 роки тому +63

    ਪੰਜਾਬ ਦਾ ਸੇ਼ਰ ਪੁੱਤ।

  • @ND-cp5qx
    @ND-cp5qx 3 роки тому +5

    ਲੱਖਾ ਬਹੁਤ ਵੱਡੇ ਦਿਲ ਵਾਲਾ ਚੰਗਾ ਇਨਸਾਨ ਆ ਵਾਹਿਗੁਰੂ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਵਾਹਿਗੁਰੂ ਹਮੇਸ਼ਾ ਇਸ ਵੀਰ ਦੇ ਅੰਗ ਸੰਗ ਸਹਾਈ ਹੋਣ 🙏🙏 🇨🇦

  • @nirbhaisinghnirbhaisingh9032
    @nirbhaisinghnirbhaisingh9032 3 роки тому +16

    ਲੱਖਾ ਸਿਧਾਣਾ ਬਹੁਤ ਵਧੀਆ ਇਨਸਾਨ ਐ ਮੈਂ ਇਸ ਨੂੰ ਮਿਲਿਆ ਤਾਂ ਨਹੀਂ ਪਰ ਮੈਂ ਇਸ ਦੀਆਂ ਸਪੀਚਾਂ ਬਹੁਤ ਸੁਣਦਾਂ । ਮੈਂ ਇਸ ਨੂੰ ਦਿਲੋ ਪਿਆਰ ਕਰਦਾ । ਜੀਉਂਦਾ ਰਹੇ ਲੱਖਾ ਵੀਰ ਵਾਹਿਗੁਰੂ ਇਸ ਨੂੰ ਬਹੁਤ ਵੱਡੀ ਉਮਰ ਦੇਵੇ।

  • @ranjitkaur7417
    @ranjitkaur7417 3 роки тому +22

    ਲੱਖਾਂ ਸਿੰਘ ਸੁਧਾਣਾ ਪੰਜਾਬ ਦਾ ਸੁਰਮਾ ਮਹਾਨ ਯੋਧਾ। ਕੁੱਤੀਆਂ ਸਰਕਾਰਾਂ ਗਲਤ ਰਸਤੇ ਬਚੀਓ ਨੂੰ ਪਾਓਦੀਆ ਨੇ 🙏

  • @videosforyou9715
    @videosforyou9715 3 роки тому +24

    ਲੱਖਾ ਵੀਰ ਜ਼ਿੰਦਾਬਾਦ - ਬਾਈ ਤੇ ਬਦਮਾਸ਼ੀ ਸ਼ਡਨ ਤੋਂ ਬਾਅਦ ਜ਼ਿਆਦਾ ਪਰਚੇ ਪਏ ਹਨ .. 2022 ਵਿਚ MLA ਬਣੌਣਾ ਬਾਈ ਨੂੰ .

  • @ajaypalajay7273
    @ajaypalajay7273 3 роки тому +22

    ਪੰਜਾਬ ਦਾ ਬੱਬਰ ਸ਼ੇਰ ਬਾਈ ਲੱਖਾ ਸਿਧਾਣਾ ਜ਼ਿੰਦਾਬਾਦ ਹੀਰਾ ਬੰਦਾ ਐ

  • @tarankang298
    @tarankang298 3 роки тому +46

    ਰਵੀ ਖਾਲਸਾ ਏਡ ਦੇ ਸਿੰਘ ਸਾਹਿਬ ਖਹਿਰਾ ਸਾਹਿਬ ਦੀਪ ਸਿੱਧੂ ਤੇ ਲਖਾ ਸਿਧਾਨਾ ਸਚਾਈ ਤੇ ਹਨ ਸਚ ਕੋ੍ੜਾ ਹੁੰਦਾ ਹੈ ਵਾਹਿਗੁਰੂ ਸਹਾਈਹੌਵੇ

  • @charanjitkaur8014
    @charanjitkaur8014 3 роки тому +5

    ਵੀਰ ਜੀ ਲੱਖੇ ਨੂੰ ਚੜਦੀ ਕਲ੍ਹਾ ਬਖਾਨ ਪਰਮਾਤਮਾ ਸਾਡੀ ਇਹ ਅਰਦਾਸ ਹੈ

  • @gurmeetkaur-zw7pi
    @gurmeetkaur-zw7pi 3 роки тому +18

    ਪਹਿਲਾਂ ਨਾਲੋਂ ਹੁਣ ਵਾਲਾ ਲੱਖੇ ਦਾ ਚਿਹਰਾ ਜ਼ਿਆਦਾ ਬੀਬਾ ਨਜ਼ਰ ਆਉਂਦਾ।ਨਿਰਮੋਹਾ,ਆਪਣੀ ਨਿਧੜਕਤਾ ਨਾਲ ਹਰ ਕਿਸੇ ਨੂੰ ਮੋਹ ਲੈਂਦਾ ਹੈ।

  • @sandeepmehra366
    @sandeepmehra366 3 роки тому +24

    ਜੇ ਲੱਖਾਂ ਗੈਂਗਸਟਾਰ ਆ ਤਾ ਘਰ ਘਰ ਲੱਖੇ ਵਰਗੇ ਬੱਬਰ ਸੇਰ ਜੰਮਨ

  • @GurvinderSingh-li2nc
    @GurvinderSingh-li2nc 3 роки тому +49

    ਲੱਖਾ ਸਿਧਾਣਾ ਇੱਕ ਸਾਫ ਸੁਥਰਾ ਪਾਕ ਦਿਲ ਇਮਾਨਦਾਰ ਦ੍ਰਿੜ ਨਿਸ਼ਚੇ ਵਾਲਾ ਯੋਧਾ ਬੇਖੌਫ ਆਗੂ ਆ

  • @virpalkaur1781
    @virpalkaur1781 3 роки тому +42

    ਪੰਜਾਬ ਦਾ ਪੁੱਤਰ ਲੱਖਾ

  • @BaljinderSingh-xc1hy
    @BaljinderSingh-xc1hy 3 роки тому +16

    ਲॅਖਾ ਵੀਰ ਬਹੁਤ ਬੁਹਾਦਰ ਬੰਦਾ ਹੈ 🙏🙏

  • @familychannelirggamer5948
    @familychannelirggamer5948 3 роки тому +17

    ਜੇ ਲੱਖਾਂ ਸਲਾਣਾ ਮੋਰਚੇ ਵਿਚ ਸ਼ਾਮਿਲ ਹੋ ਜਾਵੇ ਤਾਂ ਮੋਰਚਾ ਜਿਤੇਗਾ ਜਾਵੇ

  • @ranjodhsingh7687
    @ranjodhsingh7687 3 роки тому +26

    ਲੱਖਾ ਜਿੰਦਾਬਾਦ

  • @rajihansra6105
    @rajihansra6105 3 роки тому +21

    Lakha Sadhana is a strong young, Honest and faithful young man. We always support him.

  • @javiersingh1649
    @javiersingh1649 3 роки тому +32

    ਪੰਜਾਬ ਦਾ ਸਪੂਤ ਹੀਰਾ ਪੁੱਤਰ ਆ ਲੱਖਾ ਸਿਧਾਣਾ

  • @Creative_cane
    @Creative_cane 3 роки тому +19

    Boht vdiya documentary

  • @SarbjitSingh-qq7ft
    @SarbjitSingh-qq7ft 3 роки тому +23

    Lakha veer bahut vadia insan a kisan akta jindabad and chardikala

  • @sonunijjra2602
    @sonunijjra2602 3 роки тому +16

    ਦੋ ਪੁਤਰ ਆ ਜੀ ਲੱਖੇ ਦੇ ਜੀ ਆਜ਼ਾਦ ਤੇ ਪੰਜਾਬ ਸਿਘ

  • @santokhsingh2676
    @santokhsingh2676 3 роки тому +12

    ਲਖਾਂ ਸਿਦਾਣਾ ਵਹੂਤ ਵਧੀਆ ‌ਕਾਮ ਕਰ ਰਹੇ ਹਨ

  • @gurdeeprai7575
    @gurdeeprai7575 3 роки тому +9

    Jat fan Lakhe sidane da 💪👈🤘

  • @adabnawaz6582
    @adabnawaz6582 3 роки тому +15

    Bhut vdia 👍

  • @jagdeepthind1853
    @jagdeepthind1853 3 роки тому +14

    gud job bhaine 👍

  • @jassibagri3206
    @jassibagri3206 3 роки тому +14

    ਲੱਖਾ ਸਿੰਘ ਸਿਧਾਨਾ ਵੀਰ ਜਿੰਦਾਵਾਦ ਜੀ

  • @amrindersinghamrindersingh294
    @amrindersinghamrindersingh294 3 роки тому +18

    ਲੱਖੇ ਨੂੰ ਲੱਖਾ ਗੈਂਗਸਟਰ ਸਿਕੰਦਰ ਸਿੰਘ ਮਲੂਕਾ ਨੇ ਬਣਾਇਆ ਸੀ ਅਕਾਲੀ ਗੁੰਡਾ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @gurlabhsingh7627
    @gurlabhsingh7627 3 роки тому +26

    ਪੰਜਾਬ ਦਾ ਪੁੱਤਰ

  • @swaranjitgill8450
    @swaranjitgill8450 3 роки тому +9

    He is a great guy now he is supporting the framers and punjab. I support him.

  • @sksidhu3056
    @sksidhu3056 3 роки тому +10

    Lakha sidhana Punjab da sher puttar hai sada veer hai jekar siyasat vich aajave ta bahut sohni gal hai koi mada nhi hovega

  • @neetuadiwal9240
    @neetuadiwal9240 3 роки тому +16

    Lakha y sab to vadia insan hai ji.

    • @swaransingh2330
      @swaransingh2330 3 роки тому

      Punjab. The. Nek. And. Bahadar. Putter. Lakhbir. Lakhs. Sidhana

  • @harjitsingh9988
    @harjitsingh9988 3 роки тому +13

    Lakha tay deep always right good man

  • @sukhwindertakhar8799
    @sukhwindertakhar8799 3 роки тому +9

    We need leaders like lakha sidhana

  • @bhajankaur1473
    @bhajankaur1473 3 роки тому +17

    Punjab put 🤜🤛💪

  • @ManjitKaur-to2iz
    @ManjitKaur-to2iz 3 роки тому +4

    ਲੱਖਾ ਪੰਜਾਬ ਬੱਬਰ 🐅🐅🐅🐅👌👍👍

  • @kuldeepyadav5701
    @kuldeepyadav5701 3 роки тому +13

    Good job 👍

  • @ManjitKaur-me1lu
    @ManjitKaur-me1lu 3 роки тому +4

    ਲੱਖਾਂ ਪੁੱਤਰ ਸ਼ੇਰ ਪੁੱਤਰ ਹੈ ਵਾਹਿਗੁਰੂ ਕਾਮਯਾਬ ਕਰਨ ਜੀ

  • @AvtarSingh-lo3kq
    @AvtarSingh-lo3kq 3 роки тому +10

    Lakha is great man

  • @suchasingh9231
    @suchasingh9231 3 роки тому +10

    Lakha Punjab da Hira jindabad

  • @surjitsingh165
    @surjitsingh165 3 роки тому +15

    Lakha Pujab da sher putt

  • @GagandeepKaur-jk8ec
    @GagandeepKaur-jk8ec 3 роки тому +14

    🌸🌸👍

  • @jaswindersahota8950
    @jaswindersahota8950 3 роки тому +7

    Good

  • @GagandeepKaur-jk8ec
    @GagandeepKaur-jk8ec 3 роки тому +4

    👍🌸good job

  • @shersingh-pi5rb
    @shersingh-pi5rb 3 роки тому +6

    God bless you and your family

  • @darasingh7776
    @darasingh7776 3 роки тому +6

    Vadyia

  • @amritpalaujla1265
    @amritpalaujla1265 3 роки тому +10

    Lakha y jindabad

  • @miaschaub3026
    @miaschaub3026 3 роки тому +4

    Lakha Sadhana is 💎💎💎💎💎💎 of punjab 💪💪💪💪💪💪💪

  • @balbiratwal8391
    @balbiratwal8391 3 роки тому +4

    ਪੰਜਾਬ ਦਾ ਹੀਰਾ ਪੁੱਤ ਹੈ ਲੱਖਾਂ ਬਹੁਤ ਵਧੀਆ ਕੱਮ ਕਰਦਾ ਹੈ ਪੰਜਾਬ ਲਈ

  • @suritchouhan1720
    @suritchouhan1720 3 роки тому +4

    Punjab da Sher veer & Sher Beta Lakha Sidhana 👍👍👍👍👍❤️❤️❤️❤️💪👌👌lot’s of love and respect from Canada 🇨🇦

  • @salinderkaur615
    @salinderkaur615 3 роки тому +5

    God bless you lakha veer ji 👌👌👌👌👌

  • @waheguru1174
    @waheguru1174 3 роки тому +4

    ਲੱਖਾ ਸਿਧਾਣਾ ਵਰਗੇ ਵਿਰਲੇ ਜੰਮਦੇ ਨੇ ਜੋ ਲੋਕਾਂ ਦੇ ਦਿਲਾਂ ਨੂੰ ਖਰੀਦਦੇ ਨੇ।

  • @mandeepkaursonukedpifupgod8235
    @mandeepkaursonukedpifupgod8235 3 роки тому +4

    God is always with you keep it up

  • @rashpalinokoti
    @rashpalinokoti 3 роки тому +5

    Punjab da sacha putt

  • @jaswindergrewal4888
    @jaswindergrewal4888 3 роки тому +3

    Lakha Sidhana. Panjab da Babber Sher put hai. God bless u lakha ji❤️🙏

  • @mehaksandhu3552
    @mehaksandhu3552 3 роки тому +7

    Waheguru ji

  • @sukhsonysonyansh5661
    @sukhsonysonyansh5661 3 роки тому +5

    Kissan majdoor ekta jindabad lakha veer jindabad

  • @balwinderkaur8674
    @balwinderkaur8674 3 роки тому +13

    Lakha and deep jindabaad .es tran de puter Ghar Ghar jaman

  • @mohindersingh7580
    @mohindersingh7580 3 роки тому +6

    Thanks

  • @assaultgaming2441
    @assaultgaming2441 3 роки тому +10

    Lakkha. Sidhana. Punjab. Da. Heera. Putt. Te. Baber. Sher. Atte. Punjab. Punjabi. Te. Punjabiyat. Da. Sacha. Hamdarad. Aa. W. M. K

  • @sandeepkaler7593
    @sandeepkaler7593 3 роки тому +5

    Lakha sidhana Deep sidhu jindabad ✊🌾🌾✊🔥🔥❤️

  • @jaswantbhullar4270
    @jaswantbhullar4270 3 роки тому +3

    Lakha sadhana is honest person
    We’re proud to him and sports him!!

  • @preetsidhu1082
    @preetsidhu1082 3 роки тому +4

    Lakha22 good Zindabaad 💪🙏

  • @user-us9np7dv5b
    @user-us9np7dv5b 3 роки тому +5

    ਲੱਖਾਂ ਅਤੇ ਦੀਪ ਪੰਜਾਬ ਦੀ ਜਾਂਨ ਹੈ

  • @baldevkaur9069
    @baldevkaur9069 3 роки тому +4

    Waheguru ji ka khalsa Waheguru Ji ki fathe Lakhbir Singh Lakha is tha best man in punjab and in India he warked very hard for punjab and punjabi Waheguru ji give him blessings please let him do tha good work we’love him and pray for him for long life healthy beautiful life for him and his family he is punjabi hero and punjabi sher he done wonderful things for people’s of punjab Thanks Waheguru ji Chardi Kalla Zindabaad Zindabaad Zindabaad Zindabaad Zindabaad Thanks Waheguru jio Waheguru Sahib jio 🙏🙏🙏🙏🙏👍❤️🌷

  • @dharmsingh8001
    @dharmsingh8001 3 роки тому +5

    ਪੰਜਾਬ ਲੲਈ ਦਰਦ ਰਖਦਾ ਨੋਜਵਾਨ

  • @BalwinderSingh-iw7kc
    @BalwinderSingh-iw7kc 3 роки тому +4

    ਦੀਪ ਸਿੱਧੂ ਲੱਖਾ ਸਿਧਾਣਾ ਦੇ ਨਾਲ ਹਾਂ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

  • @ranjodhdhaliwal4001
    @ranjodhdhaliwal4001 3 роки тому +4

    Waheguru Lakhe te mehara kre

  • @Jaswantsingh-qz5pv
    @Jaswantsingh-qz5pv 3 роки тому +9

    Lakha sidna hira banda

  • @virpalkaur1781
    @virpalkaur1781 3 роки тому +6

    👌👌👌👌

  • @gurmitkaur3644
    @gurmitkaur3644 3 роки тому +5

    Waheguru Teri lambi Umra Kare Lakhbir De

  • @gur95
    @gur95 3 роки тому +7

    💯

  • @shersingh-pi5rb
    @shersingh-pi5rb 3 роки тому +6

    Vaheguru lmmi umer kare
    God bless you my dear
    Salaam
    I have no words to u
    Love you

  • @sukhwindertakhar8799
    @sukhwindertakhar8799 3 роки тому +4

    Lakha Sidhana is a punjabi lion

  • @surindergill8714
    @surindergill8714 3 роки тому +5

    He is Punjab 🦁🦁🦁 putter and 💎💎💎💎 I love pray to god give him long life 🙏🙏🙏🙏👍👍👍💪💪💪🥰🥰🥰🥰🥰🇺🇸🇺🇸🇺🇸🇺🇸

  • @sidhupigeonclub4220
    @sidhupigeonclub4220 3 роки тому +2

    ਪੰਜਾਬ ਦਾ ਸੇਰ ਪੁੱਤ ਹੈ,,,ਲੱਖਾ ਵੀਰ ਨੌਜਵਾਨ ਦੀ ਜਾਣ ਹੈ

  • @sarabjitsingh235
    @sarabjitsingh235 3 роки тому +3

    Waheguru ji lakhe te kirpa karo ji

  • @gurtejkaur6028
    @gurtejkaur6028 3 роки тому +2

    Lakha Sadana Punjab da Hero.

  • @dhaliwalldhaliwall3120
    @dhaliwalldhaliwall3120 3 роки тому +9

    Punjab da san

  • @harbachansingh6153
    @harbachansingh6153 3 роки тому +4

    Lakha punjab da sher putar a.

  • @AmritMaan-ev6ri
    @AmritMaan-ev6ri 3 роки тому +5

    Lakha, veer💪💪

  • @pirtpalsingh5045
    @pirtpalsingh5045 3 роки тому +3

    ਅਾਪਣਾ ੲੀ ਅਾ ਸੱਚ ਦਾ ਪਹਿਰੇਦਾਰ

  • @gurdevsandhu3468
    @gurdevsandhu3468 3 роки тому +3

    Lakhasidhana bai good boy

  • @rakeshkumra610
    @rakeshkumra610 3 роки тому +3

    lakha veer a sada

  • @karmjitkaur5422
    @karmjitkaur5422 3 роки тому +4

    Son of punjab laakha beer

  • @punjabsingh4313
    @punjabsingh4313 3 роки тому +3

    ਬਾਬਾ ਨਾਨਕ ਮੇਹਰ ਕਰੇ ਲਖੇ ਵੀਰ ਤੇ

  • @jaswinderkaur-gn8zy
    @jaswinderkaur-gn8zy 3 роки тому +2

    Very.good.lakha.sadhana.jindabad

  • @sonuarora167
    @sonuarora167 4 місяці тому +2

    Smaz sevi sada veer lakha sedahna zinda bad jeonda rhe sada veer lakha sedahna zinda bad

  • @kakagill1898
    @kakagill1898 3 роки тому +2

    Lakha sidhana Punjab da sher putt aa waheguru chad di kala ch rakhe

  • @jssiemanhas6482
    @jssiemanhas6482 3 роки тому +2

    ਲਖਾ ਸਿਧਾਣਾ ਸਾਡਾ ਪੁੱਤਰ,ਪੰਜਾਬ ਦਾ ਪੁੱਤਰ,

  • @swaransingh2330
    @swaransingh2330 3 роки тому +10

    Punjab. The. Koi. V. Leederi. Lakhey. They. Braber. Nhi. Ho. Sekda

  • @lakhwindersidhu444
    @lakhwindersidhu444 3 роки тому +2

    Punjab da babbar sher aa veer mera