Bombay ਤੋਂ ਪਹੁੰਚੇ Bakri Farm Training 'ਚ | Kang Goat Farm Patiala | Goat Farming | Sirlekh

Поділитися
Вставка
  • Опубліковано 5 січ 2025

КОМЕНТАРІ • 27

  • @HarmeshSinghtohra
    @HarmeshSinghtohra 9 місяців тому +1

    ਬਹੁਤ ਬਹੁਤ ਧੰਨਵਾਦ ਕੰਗ ਬੱਕਰੀ ਫਾਰਮ ਦਾ ਜੀ ਤੇ ਮੇਰੇ ਵੀਰ ਭੱਦਰ ਹੋਰਾਂ, ਇਹਨਾਂ ਨੇ ਨਵੇਂ ਬਕਰੀ ਪਾਲਣਾ ਸਲਜੋ ਦਿੱਤਾ ਹੈ ਜੀ, ਅਤੇ ਸਿਰਲੇਖ ਚੈਨਲ ਵਾਲਿਆਂ ਦਾ ਵੀ ਤੈਅ ਦਿਲੋਂ ਧੰਨਵਾਦ ਕਰਦਾ ਹਾਂ ਜੀ,

  • @jasbrar5622
    @jasbrar5622 Рік тому +3

    Dr ਗੁਰਪ੍ਰੀਤ ਸਿੰਘ ਫ਼ੂਲੇਵਾਲਾ ਬਹੁਤ nyc ਬੰਦਾ ਹਰ ਜ਼ਾਣਕਾਰੀ ph ਤੇ ਦਿੰਦਾ ਜੋਂ ਵੀ ਪੁੱਛਦੇ ਆ

  • @sukhpalgill7633
    @sukhpalgill7633 Рік тому +3

    ਸੁੱਖੀ ਵੀਰ ਇੰਟਰਵਿਊ ਬੁਹਤ ਵਧਿਆ ਲੱਗੀ

  • @Chak_mander
    @Chak_mander Рік тому +3

    ਬਹੂਤ ਵਧੀਆ ਡਟੇ ਰਹੋ ,ਹਾਥੀ ਬਣੋ, ਨਿਟ ਦਾ ਜਮਾਨਾ ਬਹੂਤ ਵਧੀਆ ਲੋਕਾ ਨੂ ਰੂਯਗਾਰ ਤੇ ਲਾ ਰਹੇ ਹੋ ਡਟੇ ਰਹੋ।।

  • @shonkidhillon6247
    @shonkidhillon6247 Рік тому

    ਸਾਰੇ ਵੀਰ ਬਹੁਤ ਚੰਗੇ ਤੇ ਸੁਜਵਾਨ ਬੰਦੇ ਅਾ ਵੈਰੀ ਗੁਡ ਵੀਰੋ 💓🙏

  • @sukhimaghanian707
    @sukhimaghanian707 Рік тому

    ਬੱਕਰੀ ਫਾਰਮ ਦੀ ਬਹੁਤ ਵਧੀਆ ਟ੍ਰੇਨਿੰਗ

  • @NirmalSingh-fc8xw
    @NirmalSingh-fc8xw Рік тому

    Very nice your taking

  • @drjiwangupta
    @drjiwangupta Рік тому

    Excellent work by Team 👍👍👍

  • @bawagoatfarm
    @bawagoatfarm Рік тому +1

    Good job 👍👏

  • @DasamTheGreat
    @DasamTheGreat 6 місяців тому +1

    ਵੀਰ ਜੀ ਹਰ ਗੱਲ ਨਾਲ ਠੀਕ ਏਨਾ, ਠੀਕ ਏਨਾ, ਨਹੀਂ ਕਹੀਦਾ ਇਸ ਤਰ੍ਹਾਂ ਇਦਾ ਲੱਗਦਾ ਜਿਵੇਂ ਬੰਦੇ ਵਿਚ ਹੰਕਾਰ ਬੋਲਦਾ, ਦੂਜਾ ਇਥੇ ਤੁਸੀ ਹਰ ਗੱਲ ਨਾਲ ਠੀਕ ਏਨਾ ਆਖ ਦਿੰਦੇ ਉਹ ਪਰ ਫੋਜ ਵਿਚ ਤੁਸੀਂ ਇਸ ਤਰ੍ਹਾਂ ਨਹੀਂ ਬੋਲ ਸਕਦੇ ਕਿਉਂਕਿ ਉਥੇ ਆਪ ਤੋਂ ਸੀਨੀਅਰ ਬੈਠੇ ਹੁੰਦੇ ਨੇ ਤੇ ਇਥੇ ਵੀ ਤੁਹਾਡੇ ਲਾਗੇ ਤੁਹਾਡੇ ਤੋਂ ਜ਼ਿਆਦਾ ਸੂਝਵਾਨ ਤਜਰਬੇ ਕਾਰ ਬੈਠੇ ਨੇ

  • @sukhimaghanian707
    @sukhimaghanian707 Рік тому +1

    Good working

  • @SukhwinderSingh-qn4rj
    @SukhwinderSingh-qn4rj Рік тому +1

    Very nice video

  • @jaswindersingh-li7sh
    @jaswindersingh-li7sh Рік тому +1

    ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਕੀ ਭੇਡ ਵੀ ਇਕੱਠੇ 2ਜਾਂ 3 ਬੱਚੇ ਦੇ ਸਕਦੀ ਹੈ? ਧੰਨਵਾਦ

  • @sukhimaghanian707
    @sukhimaghanian707 Рік тому +3

    ਸ਼ੇਅਰ ਕਰੋ ਜੀ ਵੱਧ ਤੋਂ ਵੱਧ

  • @kuldeepmann8963
    @kuldeepmann8963 Рік тому

    Good job

  • @Deepsidhu32940
    @Deepsidhu32940 Рік тому

    ❤❤❤❤

  • @nimmadhaliwal5669
    @nimmadhaliwal5669 Рік тому

    Good

  • @ajitsingh4222
    @ajitsingh4222 Рік тому

    Ryt ji

  • @Kisanfoodfarming
    @Kisanfoodfarming Рік тому

    Nice

  • @CCTV_Security_HuB
    @CCTV_Security_HuB Рік тому

    Sir training launi aa kdo batch start hou

  • @amrikatwal2841
    @amrikatwal2841 3 місяці тому +1

    Looks like you are the onlyonly international bkriawala in india nonsense

  • @9927kahiihej
    @9927kahiihej Рік тому +1

    Online training dwo

  • @wakilsingssidhu5063
    @wakilsingssidhu5063 Рік тому +1

    Bhamukir kadte.🤣

  • @surajparkash8601
    @surajparkash8601 Рік тому

    Bai Kang sahb kudh feed use kardy ha

  • @AkashdeepSingh-cl2gj
    @AkashdeepSingh-cl2gj 11 місяців тому

    Good job

  • @vickysandhu6654
    @vickysandhu6654 Рік тому +1

    Online training dwo