Gurpreet Singh Harinau Murdered | Beginning Of Targeted Killing In Punjab ? | K D K | SS Ghuman

Поділитися
Вставка
  • Опубліковано 19 гру 2024

КОМЕНТАРІ •

  • @Neetugill-n9x
    @Neetugill-n9x 2 місяці тому +2

    ਬਿਲਕੁਲ ਸਹੀ ਗੱਲਾਂ ਵੀਰ ਜੀ

  • @blackiaagaming7675
    @blackiaagaming7675 2 місяці тому +2

    🙏🙏 ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏 ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @jagdishsingh-uc7ud
    @jagdishsingh-uc7ud 2 місяці тому +3

    Wahiguru g waheguru ji bhut vdhia vichar

  • @jaswindersingh-qz5sx
    @jaswindersingh-qz5sx 2 місяці тому +1

    ਬਹੁਤ ਡੂੰਘੇ ਵਿਚਾਰ ਭਾਈ ਸਾਹਿਬ ਜੀ ❤

  • @SLAVEOFAKAAL-PURAKH
    @SLAVEOFAKAAL-PURAKH 2 місяці тому +6

    ਸਟੇਟ ਨੇ ਹੋਰ ਵੀ ਬਹੁਤ ਕੁਛ ਕਰਨਾ ਤੇ ਸਟੇਟ ਨੂੰ ਵੀ ਨੁਕਸਾਨ ਹੋਊਗਾ! ਇਹ ਅੱਗ ਇੱਕ ਪਾਸੇ ਹੀ ਨਹੀਂ ਰਹੇਗੀ!

  • @sohanmahil4298
    @sohanmahil4298 2 місяці тому +2

    Wehaguru ji ka Khalsa Waheguru ji ki Fateh ji 🙏💐🚩

  • @JasvirSingh-bn3nx
    @JasvirSingh-bn3nx 2 місяці тому

    Bilkul ji 🙏

  • @ManjitKaur-wr5zz
    @ManjitKaur-wr5zz 2 місяці тому +1

    Waheguru ji ka khalsa Waheguru ji ki fateh ji

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 2 місяці тому +1

    👍👍👍

  • @Pannnu916
    @Pannnu916 2 місяці тому +1

    Bilkul agree je Tuhadi gal naal,, Indian government behind for those killing .

  • @MrMental-j8m
    @MrMental-j8m 2 місяці тому +1

    Waheguru ji ka Khalsa Waheguru ji ki Fateh Kahalistan 🙏 Zindabad ji

  • @satnamsingh6269
    @satnamsingh6269 2 місяці тому

    ❤❤

  • @KulwantSingh-qj4hn
    @KulwantSingh-qj4hn 2 місяці тому

    Waheguru bless Sikhs solidarity and true understanging in Sikhs factions.

  • @astaadg8148
    @astaadg8148 2 місяці тому +6

    ਨੌਜਵਾਨਾ ਨੂੰ ਤੇ ਹੋਰ ਸਿੰਘਾਂ ਨੂੰ ਬੇਨਤੀ ਹੈ ਕਿ ਆਪਸ ਵਿੱਚ ਅਤੇ ਪੰਥਕ ਸ਼ਖਸ਼ੀਅਤਾਂ ਨੂੰ ਬੇਨਤੀ ਹੈ ਕਿ ਇੱਕ ਦੂਜੇ ਦੇ ਖਿਲਾਫ ਸੋਸ਼ਲ ਮੀਡੀਆ ਤੇ ਕੋਈ ਗੱਲ ਨਾਂ ਕੀਤੀ ਜਾਵੇ। ਭਾਈ ਗਗਨਦੀਪ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਹਰੀਨਾਓਂ ਦੀ ਸ਼ਹੀਦੀ ਵੀ ਭਾਈ ਨਿੱਜਰ,ਭਾਈ ਖੰਡਾ ਅਤੇ ਭਾਈ ਪੰਜਵੜ ਦੀ ਸ਼ਹੀਦੀ ਦੇ ਬਰਾਬਰ ਹੀ ਹੈ ਤੇ ਸਟੇਟ ਵੱਲੋਂ ਹੀ ਕੀਤੀ ਗਈ ਹੈ। ਤੇ ਉਸੇ ਪੱਧਰ ਤੇ ਹੀ ਕੌਮ ਨੂੰ ਲੈਣਾ ਚਾਹੀਦਾ ਹੈ। ਲਗਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਤੋੜ ਨਹੀਂ ਸਕੀ ਹੁਣ ਆਪਸੀ ਜੰਗ ਕਰਾ ਕੇ ਸਾਰਿਆਂ ਨੂੰਭੰਬਲਭੂਸੇ ਪਾ ਕੇ ਚੋਣਾਂ ਵਿੱਚ ਬਣੇ ਪੰਥਕ/ਖਾਲਿਸਤਾਨ ਪੱਖੀ ਮਹੌਲ ਨੂੰ ਡੀਰੇਲ ਕਰਨਾਂ ਚਹੁੰਦੀ ਹੈ। ਆਪਸੀ ਮਸਲੇ ਨਿੱਜੀ ਮੀਟਿੰਗਾਂ ਕਰਕੇ ਹੱਲ ਕੀਤੇ ਜਾਣ। ਇਸ ਸ਼ਹੀਦੀ ਨੂੰ ਸਾਰਾ ਪੰਥ ਏਕਤਾ ਦੇ ਮੌਕੇ ਵਜੋਂ ਮਨਾਵੇ। ਸਾਰੇ ਸਿੰਘ ਸਾਂਝਾ ਭੋਗ ਪਾਕੇ ਸਰਕਾਰ ਦੇ ਮਨਸੂਬੇ ਨੂੰ ਫੇਲ ਕਰਨ। ਭਾਈ ਨਿੱਜਰ ਦੀ ਸ਼ਹੀਦੀ ਵੀ ਭਾਰਤੀ ਮੀਡੀਆ ਨੇ ਆਪਸੀ ਜੰਗ ਵਜੋਂ ਪੇਸ਼ ਕੀਤੀ ਸੀ।ਉਹ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਕੈਨੇਡਾ ਸਰਕਾਰ ਰਾਹੀਂ ਸੱਚ ਸਾਹਮਣੇ ਲੈ ਆਂਦਾ। ਅਸੀਂ ਤਾਂ ਪਹਿਲਾਂ ਹੀ ਭਾਰਤ ਦੇ ਪਿੰਜਰੇ ਵਿੱਚ ਹਾਂ ਏਥੇ ਕੁਝ ਵੀ ਕਰ ਸਕਦੇ ਹਨ। ਹਥਿਆਰਬੰਦ ਲੜਾਈ ਦੀ ਲੋੜ ਨਹੀਂ। ਲੋਕਤੰਤਰੀ ਤਰੀਕੇ ਨਾਲ ਗੱਲ ਅਜਾਦੀ ਦੀ ਹੀ ਹੋਵੇ। ਭਾਈ ਸਾਹਿਬ ਤੁਸੀਂ ਤੇ ਹੋਰ ਪੁਰਾਣੇ ਸਿੰਘ ਕੋਈ ਪਲੇਟਫਾਰਮ ਬਣਾਉ ਜਿੱਥੇ ਸਾਰੇ ਹੀ ਪੰਥਕ ਇੱਕ ਦੂਜੇ ਨਾਲ ਗੱਲਬਾਤ ਕਰ ਸਕਣ। ਨਹੀਂ ਤੇ ਕੁੱਝ ਸਮੇਂ ਬਾਅਦ ਸਟੇਟ ਨੇ ਦੂਜੇ ਧੜੇ ਦਾ ਕੋਈ ਸਿੰਘ ਸ਼ਹੀਦ ਕਰਕੇ ਖਾਨਾਜੰਗੀ ਕਰਵਾ ਦੇਣੀ ਹੈ।

    • @Neetugill-n9x
      @Neetugill-n9x 2 місяці тому

      ਗਗਨਦੀਪ ਸਿੰਘ ਕਿਹੜਾ ਹੈ

  • @manjitkaur5642
    @manjitkaur5642 2 місяці тому

    ❤❤❤❤❤❤❤❤❤❤❤waheg guruji😂

  • @jasvirbrar167
    @jasvirbrar167 2 місяці тому +5

    Khalistan Sikhs For Justices Gurpatwant Singh Pannun Punjab HuL Khalistan He HuL Haa Refereudam Voting Zindabad

  • @lovubrar4625
    @lovubrar4625 2 місяці тому

    Right

  • @manjeetsingh6910
    @manjeetsingh6910 2 місяці тому +1

    Bhai Ram Singh Choladha 1984 Ghallughara Ch Shaheed Hoe C

  • @kulwindersingh-pu7uq
    @kulwindersingh-pu7uq 2 місяці тому

    ❤💐🙏🙏🙏🙏🙏🙏🙏👍👌👌

  • @surjitkalhar6688
    @surjitkalhar6688 2 місяці тому

    🙏🏻🙏🏻

  • @singhbindi9806
    @singhbindi9806 2 місяці тому

    🙏🙏🙏🙏🙏

  • @gurmalsingh.....689
    @gurmalsingh.....689 2 місяці тому +1

    ਅੱਜ ਦੀ ਨੌ ਜੁਆਨ ਸਿੱਖ ਪੀੜੀ ਨੂੰ ਪੰਥਕ ਹੋਣ ਤੋਂ ਪਹਿਲਾਂ ਗੁਰਮੁੱਖ ਹੋਣਾ ਜਰੂਰੀ ਹੈ ਤਾਂ ਜੋ ਦੁਸਮਣ ਦੀ ਚਾਲ ਨੂੰ ਸਮਝਿਆ ਜਾ ਸਕੇ ਮਿਸਾਲ ਸੰਤ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਜੱਥੇ ਦੇ ਸਿੰਘ ਹਨ ਜਿੰਨਾਂ ਨੇ ਆਪਸ ਵਿੱਚ ਉਲਝਣ ਨਾਲੋਂ ਦੁਸਮਣ ਨੂੰ ਸਮਝਿਆ

  • @manjeetsingh6910
    @manjeetsingh6910 2 місяці тому

    Jo Jor Ek Duje Khilaf Social Media Te Launde Han Oh Ekathe Ho Ke State Khilaf Laao Benti Aa Meri Tan Ke Sada Nishana Khalistan Sirj Sakeye

  • @sahibjatyani8241
    @sahibjatyani8241 2 місяці тому

    Punjabio ekta ch rho sarkar ta chahundi a kosh aa

  • @ballisidhu1998
    @ballisidhu1998 2 місяці тому +1

    ਭਰਾਵੋ ਆਪਣੇ ਚ ਇੱਕ ਔਗਣ ਹੈ- ਹਰੇਕ ਚਾਹੁੰਦਾ ਮੈਂ ਪ੍ਰਧਾਨ ਬਣਾ, ਜੇ ਵਿੱਚੋੰ ਕੋਈ ਹੋਰ ਲੀਡਰ ਬਣ ਜਾਂਦਾ, ਅਸੀਂ ਈਰਖਾ ਚ ਉਸਦੇ ਉਲਟ ਪ੍ਰਚਾਰ ਕਰਨ ਲੱਗ ਜਾਂਦੇ ਆਂ। ਇਸ ਚੀਜ਼ ਤੋਂ ਬਚੋ।

  • @singhgurdeep604
    @singhgurdeep604 2 місяці тому

    against whom they are using this tactics ..

  • @singhgurdeep604
    @singhgurdeep604 2 місяці тому

    whom they want to disgrace ??

  • @singhgurdeep604
    @singhgurdeep604 2 місяці тому

    ਭਾਈ ਸਾਬ ਜੀ ਸਵਾਲ ਤੇ ਇਹ ਹੈ ਕੇ ਸਟੇਟ ਨੇ ਜੇ ਇਹ ਰਸਤਾ ਚੁਣਿਆ ਕਿਓ ...

    • @raghvirsingh8253
      @raghvirsingh8253 2 місяці тому

      ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ।।

    • @maninderchandi4420
      @maninderchandi4420 2 місяці тому

      ਜੇ ਤੁਹਾਨੂੰ ੲਿਹ ਅਜੇ ਤੱਕ ਸਮਝ ਨਹੀ ਤਾਂ ਰੱਬ ਹੀ ਹੀ ਰਾਖਾ???❤❤❤😄😃😃😀😀

  • @karamcheema9280
    @karamcheema9280 2 місяці тому

    ਬਾਈ ਇਸ਼ ਰੰਗ ਦੀ ਪੱਗ ਤੈਨੂੰ ਸ਼ੋਬਦੀ ਨਹੀ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 2 місяці тому +1

    ਬਾਬਾ ਜੀ ਖੋਸੇ ਨੂੰ ਕੁੱਝ ਸਮਝਾਉ ਸਟੇਟ ਦੇ ਹੱਥਾਂ ਵਿੱਚ ਖੇਡ ਰਿਹਾ ਜਾਣੇ ਅਣਜਾਣੇ ਵਿਚ ।

    • @Ksingh-hl7fk
      @Ksingh-hl7fk 2 місяці тому

      ਅਣਜਾਣੇ ਵਿੱਚ ਨਹੀ
      ਪੈਸੇ ਮਿਲਦੇ ਨੇ ਖੋਤੇ ਨੂੰ ..

    • @Ksingh-hl7fk
      @Ksingh-hl7fk 2 місяці тому

      ਭਾਊ ਤੁਸੀ ਗ੍ਰੁਰਪੀਤ ਹਰ੍ਰੀ ਨੌ ਦੇ ਬਾਰੇ ਭੂਮਿਕਾ ਬੰਨਣ ਲਈ ਸੰਤ ਭਿੰਡਰਾਵਾਲਿਆ ਵਾਲਿਆਂ ਬਾਰੇ ਇਸ ਤਰਾ ਨਹੀ ਸੀ ਬੋਲਣਾ ਚਾਹੀਦਾ।
      ਦੀਪ ਸਿੰਧੂ ਵੀ ਖੁਦ ਹੀ ਸਾਰਾ ਕੁਝ ਸੀ ਇਹ ਸਾਰੇ ਨਾਲ ਸਨ ਪਰ ਦਿਮਾਗ਼ ਉਸਦਾ ਅਪਣਾ ਹੀ ਚੱਲਦਾ ਸੀ।

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 2 місяці тому

      @@Ksingh-hl7fk 👍👍

  • @singhgurdeep604
    @singhgurdeep604 2 місяці тому +1

    The only rising figure in punjab now is amritpal singh and they want to muddle amritpal singh in this matter .