ਹਾਰ ਤੋਂ ਬਾਅਦ ਭਗਵੰਤ ਮਾਨ ਦੇ ਅੱਖਾਂ ਚੋ ਆਇਆ ਪਾਣੀ

Поділитися
Вставка
  • Опубліковано 22 жов 2024

КОМЕНТАРІ • 220

  • @Karam_parkash
    @Karam_parkash 4 місяці тому +26

    ਜਿਵੇਂ ਤੁਸੀਂ ਕੀਤਾ ਉਸ ਤਾਰ ਲੋਕਾਂ ਨੇ ਤੁਹਾਡੇ ਨਾਲ ਨਾਲ ਕੀਤਾ ਸਹੀ ਕੀਤਾ

  • @jarnailsingh1731
    @jarnailsingh1731 4 місяці тому +21

    ਇਹ ਸਰਕਾਰ ਬਿਲਕੁਲ ਫੇਲ੍ਹ ਹੈ ।

  • @RajbirRandhawa-kh8dv
    @RajbirRandhawa-kh8dv 4 місяці тому +37

    ਭੱਗਵੰਤਮਾਨ ਹੰਕਾਰ ਵਿੱਚ ਬਹੁਤ ਕੁੱਝ ਬੋਲਦਾ ਸੀ ਇਸ ਲਈ ਇਸੇ ਤਰ੍ਹਾਂ ਹੋਣੀ ਸੀ

  • @JagseerSingh-qq2ti
    @JagseerSingh-qq2ti 4 місяці тому +43

    ਭਗਵੰਤ ਮਾਣ ਦਾ ਹੁੰਕਾਰ ਟੁੱਟਨਾ ਬਹੁਤ ਜਰੂਰੀ ਸੀ ਬੋਲਦਾ ਕਿਵੇਂ ਸੀ

  • @gogisingh1924
    @gogisingh1924 4 місяці тому +32

    ਲੋਕਾਂ ਨੇ ਭੰਡ ਦੀ ਸਰਕਾਰ ਨੂੰ ਨਕਾਰਿਆ

  • @lovysindra7020
    @lovysindra7020 4 місяці тому +43

    ਨਜ਼ਾਰਾ ਆ ਗਿਆ

  • @rajkumar-jx8kg
    @rajkumar-jx8kg 4 місяці тому +52

    ਨੌਜਵਾਨਾਂ ਨੂੰ ਭੀਖ ਨਹੀਂ ਰੋਜ਼ਗਾਰ ਚਾਹੀਦਾ

  • @RavinderDuhewala
    @RavinderDuhewala 4 місяці тому +40

    ਇਸ ਪਖੰਡੀ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ ਭੰਡ

  • @jatindersinghfgs
    @jatindersinghfgs 4 місяці тому +29

    ਅਗਲੀ ਵਾਰ ਪੰਜਾਬ ਵਿੱਚ ਏਹੀ ਹਾਲ ਹੋਣਾ ਜੇ ਅਜੇ ਵੀ ਢੰਗ ਨਾਲ ਕੰਮ ਨਾ ਕੀਤਾ

  • @SardoolsinghKang
    @SardoolsinghKang 4 місяці тому +23

    ਭਗਵੰਤ ਮਾਨ ਜੀ ਹੌਸਲਾ ਰਖੋ ਅਕਾਲੀਆਂ ਵਲ ਦੇਖੋ

  • @ArshdeepSingh-oh4qk
    @ArshdeepSingh-oh4qk 4 місяці тому +20

    ਨਸ਼ਿਆਂ ਦਾ ਕੋਈ ਹੱਲ ਨਹੀਂ

  • @rajwantsingh2523
    @rajwantsingh2523 4 місяці тому +37

    ਲੋਕਾਂ ਨੂੰ ਕਮੇਡੀ ਨੇ ਰੋਟੀ ਨਹੀਂ ਦੇਣੀ ।

    • @gurpreetnangla9335
      @gurpreetnangla9335 4 місяці тому +1

      Veer roti ta sabh nu apni hi kma ke khani Paini aa

    • @ManwinderSingh-rl7dy
      @ManwinderSingh-rl7dy 4 місяці тому +1

      Sahi gal bhi

    • @BaldevSingh-vo3bp
      @BaldevSingh-vo3bp 4 місяці тому

      ਸਾਡੇ ਇਲਾਕੇ ਵਿੱਚ ਤਾਂ ਲੱਖਾਂ ਲੋਕਾਂ ਦੀ ਜ਼ਬਾਨ ਚੋਂ ਇਹੀ ਨਿਕਲਦੈ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਸਦੇ ਸਾਥੀਆਂ ਤੇ NSAਭੰਡਾਂ ਦੀ ਪਾਰਟੀ ਨਾਂ ਲਾਉਂਦੀ ਤਾਂ ਜਿਵੇਂ 2022 ਵਿੱਚ ਲੋਕਾਂ ਨੇ ਇਹਨਾਂ ਨੂੰ 92ਵੇਂ ਸੀਟਾਂ ਦਵਾਈਆਂ ਸੀ ਤਾਂ 2024 ਵਿੱਚ ਵੀ ਲੋਕ ਵੱਡੇ ਫਤਵੇ ਨਾਲ ਇਨ੍ਹਾਂ ਨੂੰ ਜਿਤਾਉਂਦੇ

  • @ssssaini3869
    @ssssaini3869 4 місяці тому +4

    ਤੇਰੇ ਸਾਰੈ ਵਿਧਾਇਕ ਆਪਣਾ ਭੋਭਾ ਭਰਨ ਵਿਚ ਲੱਗੇ ਹਨ,ਸਰਕਾਰੀ ਦਫਤਰਾਂ ਵਿਚ ਲੋਕਾਂ ਦਾ ਕੰਮ ਨਾ ਤਾਂ ਫਰੀ ਹੋ ਰਿਹਾ,ਨਾ ਪੇਸੈ ਦੇ ਕੇ ਹੋ ਰਿਹਾ ,ਬਹੁਤ ਪਰੇਸਾਨ ਹੈ ਜਨਤਾ ਤੁਹਾਡੇ ਵਿਧਾਇਕਾਂ ਤੋਂ ਇਨਾ ਦੀ ਲਗਾਮਾਂ ਖਿੱਚੋ,ਇਨਾਂ ਨੇ ਆਪਣੇ ਪੇਟ ਅੱਗੇ ਰੱਖੇ ਗਏ, ਮਾਨ ਸਾਬ ਤੁਹਾਡਾ ਕੋਈ ਕਸੂਰ ਨਹੀ,ਤੁਹਾਡੇ ਵਿਧਾਇਕਾਂ ਦੇ ਕੀਤੇ ਕੰਮਾਂ ਦਾ ਨਤੀਜਾ ਹੈ

  • @GurbeantSinghsidhu
    @GurbeantSinghsidhu 4 місяці тому +7

    ਨਾ ਤਾਂ ਦਫ਼ਤਰਾ ਵਿਚੋਂ ਰਿਸ਼ਵਤ ਰੁਕੀ, ਬੇਰੁਜ਼ਗਾਰੀ ਵਧੀ, ਟੀਚਰ ਅਜੇ ਤੱਕ ਵੀ ਪੱਕੇ ਨਹੀਂ ਕੀਤੇ,ਆਮ ਲੋਕਾਂ ਤੱਕ ਕੋਈ ਵੀ ਸਹੂਲਤਾਂ ਨਹੀਂ ਮਿਲਦੀਆਂ ਆਦਿ ਮੁੱਖ ਕਾਰਨ ਹਨ।

    • @shivanisharma5562
      @shivanisharma5562 4 місяці тому +1

      ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ ਬੀਜੇਪੀ ਦਾ ਸਫਾਇਆ ਕਰ ਦਿਆਂ ਹੈ ਪੰਜਾਬ ਦੇ ਲੋਕਾਂ ਨੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @darshansran3363
    @darshansran3363 4 місяці тому +25

    ਇਮਾਨਦਾਰ ਆਦਮੀ ਦੀ ਇੱਥੇ ਕਦਰ ਨਹੀ ਹੈ।

  • @rsthandi75
    @rsthandi75 4 місяці тому +7

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਹੈ ਇਸ ਵਰਗਾ ਮੁੱਖ ਮੰਤਰੀ ਕੋਈ ਵੀਂ ਨਹੀ ਹੈ

  • @hardeepbhullar5289
    @hardeepbhullar5289 4 місяці тому +17

    ਸੀ ਮਾਨ ਮੁੱਖ ਮੰਤਰੀ ਜੀ ਦਾ ਕੋਈ ਕਸੂਰ ਨਹੀਂ ਪਰ ਐਮ ਐਲੇ ਏ ਕੰਮ ਨਹੀਂ ਕਰ ਸਕਦੇ ਤਾ ਹੀ ਆਮ ਪਾਰਟੀ ਦਾ ਨੁਕਸਾਨ ਹੋਇਆ ਮਾਨ ਸਾਬ ਜੀ ਤਾ ਬਹੁਤ ਕੰਮ ਕਰਦੇ ਹਾਂ

  • @nirbhaisingh6456
    @nirbhaisingh6456 4 місяці тому +8

    2:24 ਸਹੀ ਗੱਲ ਐ। ਆਮ ਦੇ ਐਮ ਐਲ ਏ ਗ--------ਨੇ ਮਹਿਲਾ ਕਲਾ ਵਾਲੇ। ਬਾਰੇ ਸੁਣ ਲਿਉ ਮੇਰੇ ਤੋ । ਇਹ ਐਮ ਐਲ ਏ ਨਾਲੀਆ ਚੋ ਹੀ ਫਸਿਆ ਰਿਹਾ ।

  • @MandeepSingh-qu9jk
    @MandeepSingh-qu9jk 4 місяці тому +5

    ਭਗਵੰਤ ਮਾਨ ਜੀ ਕੋਈ ਟੈਨਸਨ ਨਹੀਂ ਲੈਣੀ ਕਿਉਂ ਕਿ ਕਾਂਗਰਸ ਵੱਲ ਧਿਆਨ ਦੇਣਾ ਕਿ ਇਹ ਹਾਰ ਹਾਰ ਕੇ ਜਿੱਤੀ ਹੈ ਅਸੀਂ ਬਿਲਕੁਲ ਨਹੀਂ ਸੋਚਣਾ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਕਾਮਯਾਬ ਹੋਵੋਗੇ ਅਸੀਂ। ਤੁਹਾਡੇ ਨਾਲ ਹਾਂ

  • @Kamalsingh-ee9uy
    @Kamalsingh-ee9uy 4 місяці тому +17

    ਬੰਦੀ ਸਿੰਘ ਰਿਹਾ ਕਰੋ

  • @baljitsingh9162
    @baljitsingh9162 4 місяці тому +12

    ਇਨਾ ਲੋਕਾਂ ਨੂੰ ਸਿਰਫ਼ ਫ੍ਰੀ ਖਾਣ ਨੂੰ ਚਾਹੀਦਾ ਵੋਟਾਂ ਸਿਰਫ਼ ਉਨ੍ਹਾਂ ਨੂੰ ਜਿਨ੍ਹਾਂ ਨੇ ਸਿੱਖਾਂ ਨੂੰ ਗਲਾ ਵਿੱਚ ਟਾਇਰ ਪਾ ਕੇ ਫੂਕਿਆ ਇਹ ਲੋਕ ਛਿੱਤਰਾ ਦੇ ਲਾਇਕ ਨੈ

  • @SurjeetSingh-bt2mg
    @SurjeetSingh-bt2mg 4 місяці тому +1

    ਲੋਕ ਦਿਖਾਵੇ ਵੱਜੋ ਤਾਂ ਨਾਲ ਸੀ ਪਰ ਬੋਟ ਕਿਸੈ ਨੈ ਨਹੀਂ ਪਾਈ

  • @rajwantsingh2523
    @rajwantsingh2523 4 місяці тому +19

    ਮਾਨ ਭਾਜਪਾਈ ਪਾਖੰਡੀ ਹੈ।

  • @HappySingh-bx2jh
    @HappySingh-bx2jh 4 місяці тому +4

    👉🙏ਭਗਵੰਤ ਸਿੰਘ ਮਾਨ ਗੁਡ ਸੋਚ ਹੈ

  • @jagdishsingh9965
    @jagdishsingh9965 4 місяці тому +11

    ਹੰਕਾਰਿਆ ਸੋ ਮਾਰਿਆ,,ਗੁੰਡਾਗਰਦੀ ਆਮ ਹੋ ਗਈ, ਚਿੱਟਾ ਨਸ਼ਾ ਗਲੀ ਗਲੀ ਵਿੱਚ ਆ ਗਿਆ,,ਲੋਕਾ ਦਾ ਕਾਗਰਸ ਨਾਲ ਪਿਆਰ ਨਹੀ,,ਇਹ ਤਾ ਸਿਰਫ ਮਜਬੂਰੀ ਸੀ,, ,

  • @shinderpalSingh-tg3ci
    @shinderpalSingh-tg3ci 4 місяці тому +5

    ਬਹੁਤ ਵਧੀਆ ਬਾਈ ਜੀ

  • @GurdeepSingh-tz6yp
    @GurdeepSingh-tz6yp 4 місяці тому +1

    2027 ਵਿੱਚ ਇਸ ਤੋ ਬੁਰਾ ਹਾਲ ਕਰ ਦੇਣ ਪੰਜਾਬਅ ਨੇ ਇਸ ਨਾਚਾਰ ਦਾ

  • @SukhwinderHans-y7y
    @SukhwinderHans-y7y 4 місяці тому +3

    ਹੁਣ ਕਿਓ ਰੋਦਾ ਜਦੋ 13ਸੀਟਾ ਦਾ ਦਾਅਵਾ ਕਰਦਾ ਸੀ ਪਰ ਅਗੇ ਤੋ ਏਕਾ(1) ਕਟਿਆ ਗਿਆ ਹੈ ਜੀ ਸਿਰਫ ਤੇ ਸਿਰਫ ਤਿੰਨ ਹੀ ਸੀਟਾ ਰਹਿ ਗਈਆ ਹਨ ਜੀ।

  • @sushilsinghjindal1543
    @sushilsinghjindal1543 4 місяці тому +12

    ਵੀਰ ਜੀ ਤੁਸੀ ਅੰਮਿਰਤ ਪਾਲ ਨੂੰ ਜੇਲਾ ਵਿੱਚ ਛੁੱਟ ਕੇ ਤੇ ਆਸ ਕਰਦੇ ਹੋਕਿ ਲੋਕ ਤਹਾਨੂੰ ਮੁਆਫ ਕਰ ਦੇਣਗੇ ਤੁਸੀ ਅਪਣੇ ਪੈਰ ਆਪ ਕੁਹਾੜੀ ਮਾਰੀ ਆ ਕੰਮ ਤੁਸੀ ਬਹੁਤ ਵਧੀਆ ਕੀਤਾ ਪੰਜਾਬ ਲਈ ਪਰ ਇੱਕੋ ਕਲੰਕ ਲੈ ਕੇ ਬੈਹ ਗਿਆ ਤਹਾਨੂੰ ਤੁਸੀ ਤਾਂ ਰੱਬ ਨੂੰ ਹੀ ਭੁੱਲ ਗਏ ਇਹ ਜਨਤਾ ਸਭ ਚੇਤੇ ਰੱਖਦੀ ਆ ਜਿਹੜੀ ੨ ਵਧੀਕੀ ਕੀਤੀ ਆਜੇ ਇਹ ਕੁਰਸੀ ਤੇ ਬਹਾ ਸਕਦੀ ਆ ਤਾਂ ਲਾਉਣਾ ਵੀ ਜਾਨਦੀ ਆ

  • @shivanisharma5562
    @shivanisharma5562 4 місяці тому +2

    ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ, ਬੀਜੇਪੀ ਦਾ ਸਫਾਇਆ ਕਰ ਦਿਆਂ ਹੈ ਪੰਜਾਬ ਦੇ ਲੋਕਾਂ ਨੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @kakasangamsangam3714
    @kakasangamsangam3714 4 місяці тому +5

    Emandari bnda loka nu hajm nhy hunda

  • @tarsem-m2w
    @tarsem-m2w 4 місяці тому +1

    ਕਿਸੇ ਦੀ ਵੀ ਬੇਇਜਤੀ ਕਰਨਾ ਅਤੇ ਮਖੌਲ ਉਡਾਉਣਾ ਗਲਤ ਹੈ

  • @rachhpalsinghsingh4465
    @rachhpalsinghsingh4465 4 місяці тому +3

    ਇਮਾਨਦਾਰੀ ਦਾ ਮਾਨਾ ਮੁਲ ਨੀ ਪਰ ਮਾੜਾ ਕੀਤਾ ਲੋਕਾਂ ਨੇ?

  • @gamdoorsingh7039
    @gamdoorsingh7039 4 місяці тому +8

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਹਨ ਤੇਰੇ ਸਦਾ ਰਹਿਣਗੇ
    ਆਮ ਆਦਮੀ ਪਾਰਟੀ ਜਿੰਦਾਬਾਦ

    • @inderjeetsinghgrewal6979
      @inderjeetsinghgrewal6979 4 місяці тому +2

      ਕਾਹਦਾ ਜ਼ਿੰਦਾਬਾਦ ਐ ਸ਼ਰਮ ਮੰਨੋ ਭਗਤੋ

  • @ranarani8043
    @ranarani8043 4 місяці тому

    Honsla na harro mann sabb ji agli br v sarker tuhadi bnuugi 🙏🙏🙏

  • @JagsirSingh-dz1fm
    @JagsirSingh-dz1fm 4 місяці тому +8

    ਨਸਾ ਬੰਦ ਕਰੋ ਮਾਨ ਸਬ ਫਿਰ ਗੱਲ ਬਣੂ

  • @SukhdeepsinghrehalrehkaRehal
    @SukhdeepsinghrehalrehkaRehal 4 місяці тому +4

    App jindabad

  • @AmritSingh-tv
    @AmritSingh-tv 4 місяці тому

    ਜੁਗਨੂੰ ਹਾਜ਼ਰ ਹੈ। ਕਮੇਡੀ ਕਰਕੇ ਨੌਜਵਾਨਾਂ ਤੇ ਕਿਸਾਨਾਂ ਦੇ ਦਿਲ ਨਹੀਂ ਜਿਤੇ ਜਾਂਦੇ।

  • @swaranjitkaur-vw2kq
    @swaranjitkaur-vw2kq 4 місяці тому +1

    ਮਾਨ ਜੀ ਤੁਸੀ ਬਿਲ ਮਾਫ ਨਹੀ ਕਰਨੇ ਸੀ ਬਿਜਲੀ ਸਸਤੀ ਕਰ ਦਿੰਦੇ ਚਾਹੇ ਅਮੀਰ ਸੀ ਚਾਹੇ ਗਰੀਬ ਸੀ ਅਜੇ ਵੀ ਟਾਈਮ ਆ ਬਿਲ ਸ਼ੁਰੂ ਕਰ ਦਿਓ ਇਕ ਗਲਤੀ ਕਰਗੇ ਗਰੀਬਾਂ ਦੀ ਗੱਲ ਨੀ ਸੁਣੀ ਅਮੀਰਾਂ ਦੀ ਮੰਨਦੇ ਸੀ ਗਰੀਬਾਂ ਨੇ ਤਾਂ ਫੇਰ ਵੀ ਵੋਟਾਂ ਪਾ ਦਿੱਤੀਆਂ ਇੰਦਰਾ ਗਾਂਧੀ ਜੀ ਗਰੀਬ ਦੀ ਬਹੁਤ ਇੱਜ਼ਤ ਕਰਦੇ ਸੀ ਗਰੀਬ ਬੁਜਰਗ ਅੱਜ ਵੀ ਯਾਦ ਕਰਕੇ ਰੋਦੇ ਆ

  • @SukhdeepsinghrehalrehkaRehal
    @SukhdeepsinghrehalrehkaRehal 4 місяці тому +3

    App jindabad g

  • @maninder5817
    @maninder5817 4 місяці тому +4

    AAP jindabad 💐💐

  • @JagdevSingh-tx8ux
    @JagdevSingh-tx8ux 4 місяці тому +2

    Cm maan very nice ❤❤❤❤❤

  • @mandeepkaurbutter1154
    @mandeepkaurbutter1154 4 місяці тому +12

    ਮੁਖ ਮੰਤਰੀ ਹੋਣ ਤੋਂ ਬਾਅਦ ਵੀ ਤੂੰ ਭੰਡ ਵਾਂ

  • @JaswantSingh-ru3dt
    @JaswantSingh-ru3dt 4 місяці тому +1

    ਮਾਨ ਸਰਕਾਰ ਵਿਚ SSP,DC,ਸਰਕਾਰੀ ਬਾਬੂਆ
    ਨੇ ਕਿਸੇ ਮੰਤਰੀ MLA ਦੀ 2 ਸਾਲ ਪ੍ਰਵਾਹ ਨਹੀ ਕੀਤੀ ਇਹ ਹਾਰ ਦਿੱਲੀ ਦੀ ਹੈ

  • @sukhdevrai9256
    @sukhdevrai9256 4 місяці тому

    ਭਗਵੰਤ ਮਾਨ ਜਿੰਦਾਬਾਦ

  • @SukhdeepsinghrehalrehkaRehal
    @SukhdeepsinghrehalrehkaRehal 4 місяці тому +3

    Amm admi party jindabd

  • @gurmelsinghmalhi8684
    @gurmelsinghmalhi8684 4 місяці тому

    ਗਰੀਬ ਲੋਕਾਂ ਨੇ ਵੋਟਾਂ ਬਹੁਤ ਘੱਟ ਪਾੲੀਅਾਂ ਕਣਕ ਨਹੀਂ ਗਰੀਬਾਂ ਨੂੰ

  • @Kuldeepsandhuz
    @Kuldeepsandhuz 4 місяці тому

    ਜੇ ਏਹ ਸੰਗਰੂਰ ਹਰਦੇ ਤਾਂ ਬਿਲਕੁਲ ਹੀ ਖ਼ਤਮ ਹੁੰਦੇ ਸੀ ਇਹਨਾਂ ਨੇ ਗੜਬੜ ਕੀਤੀ ਆ ਸੰਗਰੂਰ ਤੋਂ ਜੇ ਸਿਮਰਨਜੀਤ ਦੀ 20,30 ਹਜਾਰ ਵੋਟ ਦੇ ਫਰਕ ਨਾਲ ਹਾਰ ਹੁੰਦੀ ਫਿਰ ਲੋਕ ਵੀ ਮਨ ਲੈਂਦੇ ਜਿੰਨੀ sss ਮਾਨ ਦੀ ਸਪੋਟ ਕੀਤੀ ਸੀ ਤਾਂ ਕਰਕੇ ਨੀ ਕਿਸੇ ਨੂੰ ਵੀ ਯਕੀਨ ਨੀ ਆ ਰਿਹਾ

  • @Ab_gaming0008
    @Ab_gaming0008 4 місяці тому

    purani pension da notification kar do hun vee bhut pyar kardi hai janta ik mulazam nal 20 vote hai

  • @SinghJagga-ut5nj
    @SinghJagga-ut5nj 4 місяці тому

    ਗਪੋੜ ਪਾਰਟੀ ਮੁਰਦਾਬਾਦ
    ਸਰਦਾਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ

  • @ManjeetSingh-sy2jn
    @ManjeetSingh-sy2jn 4 місяці тому +5

    Kekli pa Maan

    • @JotSingh-kn8sl
      @JotSingh-kn8sl 4 місяці тому

      😂😂😂😂kekli ulti pye gyi

  • @sanmeerkaurkhattra3624
    @sanmeerkaurkhattra3624 4 місяці тому

    ਯੂਨਿਟਾਂ ਮਾਫ ਨਹੀਂ ਰੇਟ ਘੱਟ ਕਰੋ

  • @SemmaDevi-kl9ex
    @SemmaDevi-kl9ex 4 місяці тому +2

    ਸਾਡੇ ਲੋਕ ਹੱਸਦੇ ਨੂੰ ਰਵਾ ਕੇ ਹੀ ਛੱਡਦੇ ਨੇ , ਵਾਲਾ ਲੋਕਾ ਵਿੱਚ ਹੱਸਣਾ ਵੀ ਗੁਨਾਹ ਹੋ ਗਿਆ

  • @BaldevSingh-vo3bp
    @BaldevSingh-vo3bp 4 місяці тому

    Nsa ਮਾਰ ਗਈ ਇਨ੍ਹਾਂ ਨੂੰ ਅਜੇ ਵੀ ਬੰਦੇ ਬਣ ਜਾਉ ਕੁਝ ਨਹੀਂ ਵਿਗੜਿਆ

  • @JagsirSingh-dz1fm
    @JagsirSingh-dz1fm 4 місяці тому +11

    ਲੋਕ ਨੌਕਰੀ ਨੀ ਮੰਗਦੇ ਮਾਨ ਸਾਬ ਇਹ ਲੋਕ ਬੱਸ ਆਟਾ ਦਾਲ ਤੇ ਗਲੀਆਂ ਨਾਲੀਆਂ ਦਾ ਕੰਮ ਨੂੰ ਮੈਨ ਮੰਗਦੇ ਨੇ

  • @amarjeetkaur4439
    @amarjeetkaur4439 4 місяці тому

    ਕਿਉਂ ਭਗਵੰਤ ਮਾਨ ਜੀ ਖਾਧਾ ਨੀ ਹਲ਼ਕ ਭਰ ਕੇ

  • @kulwinderazaad4651
    @kulwinderazaad4651 4 місяці тому

    ਸੁਖਵੀਰ ਦਾ ਉਸਤਾਦ ਬਣਦਾ cci

  • @skahlon1000
    @skahlon1000 4 місяці тому

    NSA ਲੈ ਕੇ ਬੈਹ ਗਈ ਹੈ ਇਸਦਾ ਕਖ ਨਾ ਰਹੇ

  • @SurjeetSingh-hj8lk
    @SurjeetSingh-hj8lk 4 місяці тому

    ਵੋਟਾਂ ਤੋਂ ਬਾਅਦ ਦੂਜੇ ਦਿਨ ਖੇਤਾਂ ਵਿੱਚ ਬਿਜਲੀ ਬੰਦ ਕੱਸੀਆਂ ਵਿੱਚ ਪਾਣੀ ਬੰਦ

  • @parmjitlegha9892
    @parmjitlegha9892 4 місяці тому

    ਅਸੀਂ ਝਾੜੂ ਵਾਲੇ ਹਾਂ, ਮਾਨ ਸਾਹਿਬ ਮੁੱਖ ਮੰਤਰੀ ਦੀਆਂ ਗੱਲਾਂ ਨਹੀਂ ਕੰਮ ਬੋਲਣੇ ਚਾਹੀਦੇ ਸੀ ਪਰ ਨਹੀਂ ਬੋਲੇ, ਨਸ਼ੇ ਰੋਕਣ ਲਈ ਕੁਝ ਨਹੀਂ ਦਿਖਿਆ, ਮੁਹੱਲਾ ਕਲੀਨਿਕ ਜ਼ੀਰੋ ਰਿਹਾ, ਆਟਾ ਦਾਲ ਸਕੀਮ ਨੂੰ ਡਿਸਟਰਬ ਕਰਨਾ, ਡਿਬਰੂਗੜ੍ਹ, ਰਿਸ਼ਵਤ ਤੇ ਵੀ ਰੋਕ ਨਹੀਂ ਲੱਗ ਸਕੀ , ਬੰਦ ਦਾ ਮਤਲਬ ਬੰਦ ਹੋਣਾ ਚਾਹੀਦਾ ਲੌਕਡਾਉਨ ਵਾਂਗ ਦੋਗਲੀ ਗੱਲ ਨਹੀਂ

  • @HardeepSingh-wu1qq
    @HardeepSingh-wu1qq 4 місяці тому

    ਪੰਜਾਬ ਵਿਚ ਕੋਈ ਕੰਮ ਨਹੀਂ ਹੋ ਰਿਹਾ

  • @TarsemSingh-wl7oc
    @TarsemSingh-wl7oc 4 місяці тому +1

    Maan sahib mla mantria ty sikanja kaso

  • @TarsemSingh-zs4wl
    @TarsemSingh-zs4wl 4 місяці тому

    ਬਹੁਤ ਵੱਡਾ ਚੱਮਚਾ ਬਣ ਗਿਆ ਸੀ ਸ਼ੈਟਰ ਸ਼ਰਕਾਰ ਦਾ

  • @Shashidhillon-o4z
    @Shashidhillon-o4z 4 місяці тому

    ਹੋਰ ਪਾਂ ਕਿੱਕਲੀਆਂ

  • @RanjitSingh-gi7ye
    @RanjitSingh-gi7ye 4 місяці тому

    ਹਹਾਹਾਹ ਹੁਣ ਬਦਲਾਅ ਆਇਆ ਬਾਕੀ ਅਕਾਲੀ ਲਿਆ ਦੇਣਗੇ

  • @ShamsherSingh-y4t
    @ShamsherSingh-y4t 4 місяці тому +1

    ਮਜਦੂਰਾ ਦੀ ਜਿੱਤ ਹੋਈ ਹੈ

  • @PreetiSingh-it4st
    @PreetiSingh-it4st 4 місяці тому

    Pkke pairi kaam krda sada cm.maan saaab loka samjna chaihda ini jaldi ni kuch hunda cm nu time dwo pake pairi kaam krda saade lay oh love u maan saab ji

  • @deepstarbhangragroup
    @deepstarbhangragroup 4 місяці тому +2

    ਭਗਵੰਤ ਮਾਨ 😂😂😂

  • @AvtarSingh-by8rt
    @AvtarSingh-by8rt 4 місяці тому

    Yerry good you right

  • @tarsem-m2w
    @tarsem-m2w 4 місяці тому

    ਹੁਣ ਵੀ ਕਿੱਕਲੀ ਕਲੀਰ ਦੀ ਸੁਣਾ ਦੇ

  • @ranjitsingh-tu8pw
    @ranjitsingh-tu8pw 4 місяці тому

    Sir ji Ajy tan hor Romaga .CM sahib field vich duble Zooth boldea reaha .

  • @amarjeetkaur4439
    @amarjeetkaur4439 4 місяці тому

    ਦੀਪ ਸਿੱਧੂ ਨੂੰ ਭਗਵੰਤ ਮਾਨ ਨੇ ਮਰਵਾਇਆ ਜੈਸੀ ਕਰਨੀ ਵੈਸੀ ਕਰਨੀ

  • @ranjitsingh-tu8pw
    @ranjitsingh-tu8pw 4 місяці тому

    Bymann AAM Govt.

  • @rajpalsidhu8179
    @rajpalsidhu8179 4 місяці тому +3

    ਪੈ ਗਈ ਕਿਕਲੀ ਹੁਣ ਮੂੰਹ ਤੇ ਪਾ ਲਉ ਛਿਕਲੀ

  • @gillkiran49
    @gillkiran49 4 місяці тому

    As you sow so shall you reap

  • @ashnisharma3810
    @ashnisharma3810 4 місяці тому +1

    ਮੈਨੂੰ ਤਾ ਹਾਸੀ 😂 ਆ ਰਹੀ ਆ ਇਸ ਮਦਾਰੀ ਤੇ

  • @BalwinderSingh-zb6gc
    @BalwinderSingh-zb6gc 4 місяці тому

    ਮਾਨ ਸਾਹਿਬ ਜੀ ਗਰੀਬਾਂ ਕੋਈ ਕੰਮ ਨਹੀਂ ਹੋਇਆ ਇਸ ਕਰਕੇ ਗਰੀਬ ਲੋਕਾਂ ਦੀਆਂ ਵੋਟਾਂ ਕਾਂਗਰਸ ਨੂੰ ਪੈਣ ਕਾਰਨ ਆਮ ਆਦਮੀ ਪਾਰਟੀ ਦੀਆਂ ਸੀਟਾਂ ਘੱਟ ਆਈਆਂ ਹਨ ਜ਼ਿਮੀਂਦਾਰ ਪਰਿਵਾਰਾਂ ਦੀਆਂ ਵੋਟਾਂ ਵੀ ਅਜ਼ਾਦ ਉਮੀਦਵਾਰਾਂ ਨੂੰ ਪਾ ਦਿੱਤੀਆਂ ਹਨ ਅਜੇ ਵੀ ਟਾਈਮ ਆ ਗਰੀਬਾਂ ਵੱਲ ਧਿਆਨ ਦਿਉਂ ਧੰਨਵਾਦ ਜੀ

    • @gurmeetsinghraigurmeetsing5521
      @gurmeetsinghraigurmeetsing5521 4 місяці тому

      ਭਗਵੰਤ ਜੀ ਜੋ ਲੋਕਾ ਸੋਚਿਆ ਸੀ ਉਹ ਗਰੀਬਾਂ ਨੂੰ ਨਜ਼ਾਰਾ ਨਹੀਂ ਆਖਾਲੀਈਆਂ ਗਰੀਬਾਂ ਬਾਰੇ ਹਾਲੇ ਵੀ ਸੋਚ ਲੈ ਲੋਕ ਫਿਰ ਵਾਪਸੀ ਕਰ ਲੈਣਗੇ

    • @RahulSharma-nu1ok
      @RahulSharma-nu1ok 4 місяці тому

      ੲਇਹ ਫਤਵਾ ਮਜ਼ਦੂਰ ਜਮਾਤ ਦਾਵਾ

  • @HarkiratSingh-o2q
    @HarkiratSingh-o2q 4 місяці тому

    CM
    Maan Saab G
    Bahumat Da Feyda Chuko
    Thok Deo
    Nashe De Vpariaan Nu
    Thoko Rishwat Leyn WaLeyaan Nu
    Thoko Bharisht Afsraan Nu
    Ona Andar Khauf Bharo
    Jerre Bharisht Hunde V
    Tuhade To Nai Darde
    Punjab Da Changa Krn Lai
    Agge Howo
    Eho Jeha Kro
    Saara punjab Tuhadda Satkaar karey

  • @KalyanMuziks
    @KalyanMuziks 4 місяці тому

    ਮੁਲਾਜ਼ਮਾਂ, ਮਜ਼ਦੂਰਾਂ ਤੇ ਵਪਾਰੀਆਂ ਨੂੰ ਅੱਖੋਂ ਪਰੋਖੇ ਕਰਕੇ ਚੋਣ ਨਹੀਂ ਜਿੱਤੀ ਜਾ ਸਕਦੀ।

  • @manmohansingh216
    @manmohansingh216 4 місяці тому +6

    ਸ਼ਰਾਬ ਛਡ ਦੇ

  • @RanjitSingh-gi7ye
    @RanjitSingh-gi7ye 4 місяці тому

    ਬਿਲਕੁਲ ਸਹੀ ਆ ਵਰਕਰ ਈ ਕੁਤੀੜ ਆ

  • @rajnishpuggal5344
    @rajnishpuggal5344 4 місяці тому

    Rajasthan hariyana Punjab me vote hamesha present government k against hi dalti he

  • @mohinderkaur5165
    @mohinderkaur5165 4 місяці тому +1

    ਹੰਕਾਰਿਆ ਸੋ ਮਾਰਿਆ ਭੰਡ

  • @RG-fy2mj
    @RG-fy2mj 4 місяці тому

    He broke punjabis heart we lost moosawal amritpal waheguru ji nye lesson dirts hai goes around comes around

  • @shamshersingh6144
    @shamshersingh6144 4 місяці тому

    Maan Saab apne mla to pusho ona ne ki ki Kam kite apne halkea vich tohanu ape PTA lag jao

  • @SukhdeepsinghrehalrehkaRehal
    @SukhdeepsinghrehalrehkaRehal 4 місяці тому +1

    Eh lok kise de nahi ban sakde cm g

  • @user-shama88
    @user-shama88 4 місяці тому

    2 ਸਾਲ ਦੀ ਸਰਕਾਰ ਹੈ

  • @gurnaamsingh9352
    @gurnaamsingh9352 4 місяці тому +3

    Aje tan rovega mla dian vota te

  • @gurpreetnangla9335
    @gurpreetnangla9335 4 місяці тому +1

    Veere koi v MLA kise di v sar nhi lainde ,

  • @RamparshadGill
    @RamparshadGill 4 місяці тому +1

    Mulazama naal bohut bura kita na da na bakaya yeh toh hona hi tha

  • @Khushwakhat
    @Khushwakhat 4 місяці тому +3

    NASA family

  • @MohanSingh-fb1zc
    @MohanSingh-fb1zc 4 місяці тому

    😂😂😂😂👍👍👌

  • @ManjeetKaurSandhu-cg4gn
    @ManjeetKaurSandhu-cg4gn 4 місяці тому +1

    Government employees naal kite wahade bhull gia Bhagwant maan

  • @amarjitbrar6938
    @amarjitbrar6938 4 місяці тому +6

    ਚਰਨਜੀਤ ਸਿੰਘ ਚੰਨੀ ਬਹੁਤ ਨਿੱਘੇ ਸੁਭਾਅ ਦਾ ਹੈ।

  • @amansekhon4926
    @amansekhon4926 4 місяці тому

    Harsimrat badal jindabad

  • @ekamkahlon2500
    @ekamkahlon2500 4 місяці тому

    Hun paa kiklliii..ehna ander hunkar boldaa siii
    Tusi rab nu bhull gye siiii

  • @GurdeepSingh-qv3yt
    @GurdeepSingh-qv3yt 4 місяці тому +3

    Nsa party

  • @MMahey
    @MMahey 4 місяці тому +5

    Mann badia cm aa fudu news na chalao😂😂😂😂😂😂😂😂

  • @onkarsharma9a
    @onkarsharma9a 4 місяці тому +1

    Beda garg tonis to bhi jyada hona kyuki congress aa gayi ab😂😂

  • @rajindergupta2235
    @rajindergupta2235 4 місяці тому +2

    Mann sahib hun j party nu Dubai kharha karma hai tan galan da ke hah bnana band karo te worker and nu nal Lao.