Sikh history at kala sanghia village by Dr Harshindar Kaur . Guru Teg bahadur ji martyrdom day (294)

Поділитися
Вставка
  • Опубліковано 1 січ 2025

КОМЕНТАРІ • 73

  • @dr.paramjitsinghsumra179
    @dr.paramjitsinghsumra179 21 день тому +6

    ਪਿਆਰ ਤੇ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਬੁਲਾਈ ਗਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਅਤੇ ਸਤਿ ਸ੍ਰੀ ਅਕਾਲ ਪਰਵਾਨ ਹੋਵੇ।
    ਡਾ: ਹਰਸ਼ਿੰਦਰ ਕੌਰ ਪਟਿਆਲਾ ਨੇ ਬਹੁਤ ਵਧੀਆ ਢੰਗ ਨਾਲ ਸਾਡੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ।
    ਗੁਰੂ ਸਾਹਿਬ ਦਾ ਦੇਣ ਅਸੀਂ ਨਹੀਂ ਦੇ ਸਕਦੇ।

    • @VirpalKaur-j2h
      @VirpalKaur-j2h 20 днів тому

      🫡🫡🫡🫡🫡👍👍❤️‍🔥❤️‍🔥❤️‍🔥❤️‍🔥🙏🙏

  • @AmarjeetKaur-mb2ve
    @AmarjeetKaur-mb2ve 21 день тому +9

    No one can describe like you thank you beta ji I wish punjab de CM tusi bano

  • @KulwinderKaur-cf3wz
    @KulwinderKaur-cf3wz 21 день тому +3

    You are great D sahib

  • @harbinderrandhawa7036
    @harbinderrandhawa7036 18 днів тому +1

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਤੁਸੀ ਸਭ ਦੀਆਂ ਬੰਦ ਅੱਖਾਂ ਖੋਲ ਦਿੱਤੀਆਂ ਜੀ ਬਹੁਤ ਵਧੀਆਂ ਜਾਣਕਾਰੀ ਜੀ ❤❤

  • @harinkaur6900
    @harinkaur6900 21 день тому +4

    Waheguru ji aap ji nu, Charrdiyan kalan bakhshan ji 🙏🏻 Dr Sahiba ji Hats off to you….. 🙏🏻🙏🏻❤️❤️

  • @nirmalmann9347
    @nirmalmann9347 21 день тому +3

    ਬਹੁਤ ਮੇਹਰਬਾਨੀ ਅੱਖਾਂ ਖੋਲ ਦਿੱਤੀਆਂ ਅਤੇ ਦਿਮਾਗ ਨੂੰ ਸੇਧ ਦਿੱਤੀ.

  • @ministories_narinder_kaur
    @ministories_narinder_kaur 20 днів тому +3

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ
    ਤੁਹਾਡੇ ਗੁਣਾਂ ਦਾ ਕੋਈ ਮੁਕਾਬਲਾ ਨਹੀਂ ਕਿੰਨੀ ਮਿਹਨਤ ਅਤੇ ਖੋਜ ਦੀ ਪੜ੍ਹਾਈ ਤੁਸੀਂ ਕਿਸ ਤਰ੍ਹਾਂ ਕਰ ਲੈਂਦੇ ਹੋ? ਅਸਲ ਵਿੱਚ ਅਸੀਂ ਆਪਣੀ ਤਾਕਤ ਨੂੰ ਪਛਾਣਦੇ ਹੀ ਨਹੀਂ। ਇਤਿਹਾਸ ਬਾਰੇ ਇੰਨੀ ਡੂੰਘੀ ਜਾਣਕਾਰੀ ਦੇਣ ਦਾ ਤੁਹਾਡਾ ਬਹੁਤ ਹੀ ਧੰਨਵਾਦ। ਤੁਹਾਡਾ ਸਪੀਚ ਦੇਣ ਦਾ ਤਰੀਕਾ ਬਹੁਤ ਹੀ ਪ੍ਰਭਾਵਸ਼ਾਲੀ ਹੈ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਦਾ ਗਿਆਨ ਸਾਨੂੰ ਦਿੰਦੇ ਰਹੋ

  • @swarnkour3404
    @swarnkour3404 21 день тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @swarnkour3404
    @swarnkour3404 21 день тому +1

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ ❤❤❤❤❤❤❤❤ ਬਹੁਤ ਬਹੁਤ ਧੰਨਵਾਦ ਜੀ 🌹🌹

  • @Jupitor6893
    @Jupitor6893 19 днів тому +2

    ਅਜ ਧੀਆਂ ਨੂੰ ਸੈਲਫ ਡਿਫੈਂਸ ਲਈ ਸਿਖਿਆ ਦੇਣੀ ਬਹੁਤ ਜਰੂਰੀ ਹੈ।

  • @Harpreetkaur-n9v
    @Harpreetkaur-n9v 21 день тому +2

    V nice mam ❤

  • @bharpursingh6919
    @bharpursingh6919 20 днів тому +1

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜੀ । ਸਤਿਕਾਰ ਸਾਹਿਤ ਸਤਿਸਿਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਜੀ ਸਭਦਾ ਦਿਲੋ ਪਿਆਰ ਸਹਿਤ ਧਨਵਾਦ ਜੀ।

  • @Jupitor6893
    @Jupitor6893 19 днів тому +1

    ਇਹ ਇਤਿਹਾਸਕ ਸਪੀਚ ਹਰ ਸਿੱਖ ਨੂੰ ਸੁਣ ਕੇ ਸਿਖਿਆ ਲੈਣੀ ਚਾਹੀਦੀ ਹੈ।

  • @InderjeetKaur-m5c
    @InderjeetKaur-m5c 21 день тому +1

    😊😊U are great madam 🙏🏻🙏🏻Waheguruji Ka Khalsa Waheguruji Ki Fathe 🙏🏻🙏🏻❤️❤️❤️❤️❤️🙏🏻🙏🏻

  • @gursewak22pro93
    @gursewak22pro93 21 день тому +1

    ਧੰਨਵਾਦ ਜੀ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @BalwinderKaur-um8is
    @BalwinderKaur-um8is 21 день тому +2

    Waheguru ji. God bless to mam.

  • @DarshanSingh-qx4ti
    @DarshanSingh-qx4ti 21 день тому +2

    Salute to Dr sahib ji

  • @pritpalsinghdhillon6770
    @pritpalsinghdhillon6770 21 день тому +2

    Great !!!!! 👍👍♥️♥️🎊🎊💐💐🌸🌸

  • @RanbirSingh-e9o
    @RanbirSingh-e9o 21 день тому +1

    ਵਾਹਿਗੁਰੂ ਜੀ ਪੰਥ ਚਲਾਇ ਤਬ ਜਗਤ ਜਬ ਤੁਮ ਹੋਏ ਸਹਾਈ

  • @jaspreetsandhu3186
    @jaspreetsandhu3186 21 день тому +2

    Dr. Sahiba nu salute 🫡.

  • @navneetkaur4971
    @navneetkaur4971 20 днів тому +2

    Waheguruji waheguruji 🙏🙏🎉🎉🇨🇦❤

  • @gurtejsingh6417
    @gurtejsingh6417 17 днів тому +1

    Dr.Harshinder kaur g bhot bhot bhanbad g bhot vadhia jankari diti hI g.

  • @alhequoqcrp3205
    @alhequoqcrp3205 19 днів тому +1

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @hardeepsingh3846
    @hardeepsingh3846 21 день тому +3

    You are great doctor sahib

  • @gursewak22pro93
    @gursewak22pro93 21 день тому +5

    ਇਸੇ ਅਣਖ ਨੂੰ ਖਤਮ ਕਰਨ ਵਾਸਤੇ ਵੱਖ ਵੱਖ ਜੱਥੇ ਬੰਦੀਆਂ ਬਣਾਕੇ ਕਰਾਮਾਤਾਂ ਦੀਆਂ ਗਲਾਂ ਕਰਕੇ ਐਸੀ ਸਿੱਖੀ ਦਾ ਘਾਣ ਕਰਨ ਲੱਗੀਆਂ ਹਨ ਜੀ

  • @gurcharanbhullar4518
    @gurcharanbhullar4518 21 день тому +3

    God bless .I am speechless or unable to write .

  • @gurkiratsingh4392
    @gurkiratsingh4392 21 день тому +1

    ਸਤਿ ਸ੍ਰੀ ਆਕਾਲ ❤❤

  • @GurmeetKaur-mr7yk
    @GurmeetKaur-mr7yk 22 дні тому +3

    Waheguru ik ik sikg nu chrdi kla bkshe

  • @David7823s
    @David7823s 19 днів тому +1

    Excellent speech Dr. ji. Long live.

  • @maninderpal8733
    @maninderpal8733 21 день тому +1

    Waheguru ji ka khalsha waheguru ji ki fateh. Bhoot vadia speech madam ji aap ji da daas maninder pal thoba

  • @sarbjitkaur6757
    @sarbjitkaur6757 21 день тому +1

    Waheguru ji ka kalasa waheguru ji ki fathe 🙏

  • @VirpalKaur-j2h
    @VirpalKaur-j2h 20 днів тому +1

    Waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤🙏🙏

  • @sarbjitdhillon9160
    @sarbjitdhillon9160 21 день тому +2

    Great Personality Salute

  • @HarjeetSingh-hc1iq
    @HarjeetSingh-hc1iq 12 днів тому +1

    ❤ waheguru Mehar karan punjab Tey

  • @Jupitor6893
    @Jupitor6893 19 днів тому +2

    ਸਾਨੂੰ ਮਾਣ ਹੈ ਕਿ ਅਸੀਂ ਬਾਗੀ ਹਾਂ ਅਸੀਂ ਸਵਾ ਲੱਖ ਬਰਾਬਰ ਇੱਕ ਇੱਕ ਲੜਦਾ ਹੈ।

  • @KamalnoorKaur-wm5ug
    @KamalnoorKaur-wm5ug 21 день тому +3

    ਬੋਲੇ ਸੋ ਨਿਹਾਲ । ਸਤਿ ਸ੍ਰੀ ਅਕਾਲ ।

  • @BalwinderKaur-c3f
    @BalwinderKaur-c3f 21 день тому +1

    Thank you mam ❤

  • @ranjitkotla4338
    @ranjitkotla4338 21 день тому +1

    Very good

  • @xizedd
    @xizedd 21 день тому +1

    Waheguru ji ka Khalsa waheguru ji ki fateh ji

  • @bablusandhu1087
    @bablusandhu1087 21 день тому +1

    Great ❤🙏

  • @sukhwindersaini9930
    @sukhwindersaini9930 21 день тому +1

    Waheguru ji meher karo ji

  • @SurinderKaur-i8d
    @SurinderKaur-i8d 22 дні тому +2

    My mam is great

  • @rajwinderjitkaur7741
    @rajwinderjitkaur7741 21 день тому +1

    You are great madam

  • @r.s.sandhu3578
    @r.s.sandhu3578 19 днів тому +1

    Source of grate incipiration

  • @charanjitrayat6987
    @charanjitrayat6987 22 дні тому +1

    Waheguru ji app nu chardi kala vich rakhe

  • @JaswinderSingh-pl5vc
    @JaswinderSingh-pl5vc 20 днів тому +1

    Lot of thanks to make dead soles live. Hopefully so called outerly looking sikhs will change in real sikhs with sikh thinking. Wahegura bless you and listeners🙏🙏🙏

  • @Jupitor6893
    @Jupitor6893 19 днів тому +1

    ਨਹੀਂ ਜੀ ਅਜ ਦੀਆਂ ਮਾਵਾਂ ਅਤੇ ਧੀਆਂ ਮੋਬਾਈਲ ਵਿਚ ਅਤੇ ਮੋਡਰਨਾਈਜਡ ਹੋਣ ਵਿਚ ਮਸਰੂਫ ਹੋ ਗਈਆਂ ਹਨ।

  • @gurpreetkaurgurpreetkaur7821
    @gurpreetkaurgurpreetkaur7821 21 день тому +1

    🙏🙏🙏🙏

  • @JorawarSingh-wz4qz
    @JorawarSingh-wz4qz 22 дні тому +1

    Waheguru ji ka khalsa waheguru ji ki fate

  • @chamkaursingh9676
    @chamkaursingh9676 21 день тому +1

    You are great Madam😊

  • @gurmeetsidhu5467
    @gurmeetsidhu5467 21 день тому +3

    ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਅਤੇ ਜਰਨੈਲ ਗੁਰਬਖ਼ਸ਼ ਸਿੰਘ ਦਾ ਪਿੰਡ ਬਡਰੁੱਖਾਂ ਹੈ

  • @Pardeep-go6bi
    @Pardeep-go6bi 21 день тому +1

  • @GurmeetKaur-mr7yk
    @GurmeetKaur-mr7yk 22 дні тому +1

    Great

  • @surinderkaur6232
    @surinderkaur6232 22 дні тому +1

    Namaskar ji 🙏

  • @satwindershergill5339
    @satwindershergill5339 22 дні тому +1

    ❤🙏

  • @VirpalKaur-j2h
    @VirpalKaur-j2h 20 днів тому +1

    🫡🫡🫡🫡❤❤❤

  • @RanjitKaur-w4p1x
    @RanjitKaur-w4p1x 21 день тому +1

    Great

  • @apexcomputer-r7g
    @apexcomputer-r7g 21 день тому +1

    Very nice

  • @ManjitKaur-ul9mg
    @ManjitKaur-ul9mg 21 день тому +1

  • @alhequoqcrp3205
    @alhequoqcrp3205 19 днів тому +1

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @swarnbrar6017
    @swarnbrar6017 18 днів тому +1

    🙏🙏🙏🙏🙏

  • @bhaiharvindersinghusawale
    @bhaiharvindersinghusawale 21 день тому +1

    🙏🙏

  • @ManjitKaur-dj1jj
    @ManjitKaur-dj1jj 22 дні тому +1

    💐🙏

  • @parmjitkaur1255
    @parmjitkaur1255 21 день тому +1

    ❤🙏