ਕੰਗਨਾ ਤੇ ਬਿੱਟੂ ਸਾਮਣੇ ਸੰਸਦ ਵਿੱਚ ਗਰਜੀ ਹਰਸਿਮਰਤ ਬਾਦਲ, ਪੰਜਾਬ ਦੇ ਪਾਣੀਆਂ ਬਾਰੇ ਖੁਲਕੇ ਬੋਲੀ, ਧਮਾਕੇਦਾਰ ਸਪੀਚ

Поділитися
Вставка
  • Опубліковано 16 жов 2024
  • #loksabha #harsimratkaurbadal
    Punjabi Live Tv 24

КОМЕНТАРІ • 639

  • @GurdeepSingh-p4f3z
    @GurdeepSingh-p4f3z 2 місяці тому +193

    ਕਾਬਲੇ ਤਾਰੀਫ ਸਪੀਚ ਬੀਬਾ ਜੀ ਪੰਜਾਬ ਦੇ ਲਈ ਆਵਾਜ ਉਠਾਈ

  • @spsingh6834
    @spsingh6834 2 місяці тому +145

    ਬਹੁਤ ਵਧੀਆ ਬੀਬਾ ਜੀ 🙏
    ਪੰਜਾਬ ਦੇ ਹਰ ਮਸਲੇ ਲਈ
    ਸਾਰੇ ਐਮ ਪੀ ਇਕਜੁੱਟ ਹੋਣ

    • @SanjeevSharma-iw1nb
      @SanjeevSharma-iw1nb 2 місяці тому +3

      ਸਾਰੀਆਂ ਸਰਕਾਰਾਂ ਪੰਜਾਬ ਨਾਲ ਵਿਤਕਰਾ ਕਰਦੀਆਂ ਹਨ

  • @randeepshahi4714
    @randeepshahi4714 2 місяці тому +30

    ਬਹੁਤ ਵਧੀਆ ਸਪੀਚ ਮੈਡਮ ਹਰਸਿਮਰਤ ਕੌਰ ਬਾਦਲ ਜੀ ਦੀ ਅੱਜ ਪਹਿਲੀ ਵਾਰ ਲੱਗਿਆ ਸਹੀ ਤਰੀਕੇ ਨਾਲ ਤੇ ਜ਼ਿਮੇਵਾਰੀ ਨਾਲ ਮੁੱਦੇ ਚੁੱਕੇ

  • @drsandhu1319
    @drsandhu1319 2 місяці тому +31

    ਬਹੁਤ ਵਧੀਆ ਸਪੀਚ ਹੈ ਵਹਿਗੁਰੂ ਭਲਾ ਕਰਨ

  • @nirmalsingh-qd3qn
    @nirmalsingh-qd3qn 2 місяці тому +121

    ਮੈਡਮ ਜੀ ਜਿੰਨਾ ਜ਼ੋਰ ਅੱਜ ਲਾਇਆ ਇਨ੍ਹਾਂ ਕਿੱਤੇ ਮੰਤਰੀ ਰਹਿੰਦੇ ਲਾਇਆ ਹੁੰਦਾ ਅੱਜ ਪੰਜਾਬ ਦੇ ਹਾਲਾਤ ਹੋਰ ਹੁੰਦੇ

    • @Premsingh-n2b8v
      @Premsingh-n2b8v 2 місяці тому +5

      ਦੇਰ ਆਏ ਦਰੁਸੱਤ ਆਏ

    • @lambilambhi8389
      @lambilambhi8389 2 місяці тому

      ​@@Premsingh-n2b8vਬਾਈ ਵੈਸੇ ਤਾਂ ਮੈਂ ਸੋਚਿਆ ਸੀ ਕਿ ਮੈਂ ਕਮੈਂਟਾਂ ਵਿੱਚ ਕਿਸੇ ਨੂੰ ਗਾਲ ਨਹੀਂ ਕੱਢਾਂਗਾ ਪਰ ਮੈਥੋਂ ਹੁਣ ਰਿਹਾ ਨਹੀਂ ਗਿਆ ਤੇਰਾ ਕਮੈਂਟ ਦੇਖ ਕੇ ਤੇਰੀ ਭੈਣ ਦੇ ਘੂਸੇ ਦਰੁਸਤ ਆਏ ਨੇ, ਸਾਲਿਆ ਮੇਰਿਆ ਜੇ ਅਕਲ ਨਹੀਂ ਹੁੰਦੀ ਤਾਂ ਬੋਲੀ ਦਾ ਨਹੀਂ ਹੁੰਦਾ ਜੇ ਕੁਝ ਪਤਾ ਨਾ ਹੋਵੇ ਤਾਂ ਭੈਣ ਆਪਦੀ ਫੜ ਕੇ ਕੋਡੀ ਆਪ ਨਹੀਂ ਲੋਕਾਂ ਮੂਹਰੇ ਕਰੀਦੀ ਭੈਣ ਚੋਦਾ ਇਹਨਾਂ ਦੇ ਰਾਜ ਵਿੱਚ ਆਪਣੇ ਗੁਰੂ ਦੇ ਅੰਗ ਗਲੀਆਂ ਦੇ ਵਿੱਚ ਰੂੜੀਆਂ ਦੇ ਉੱਪਰ ਖਿਲਾਰੇ ਗਏ ਨੇ ਇਹਨਾਂ ਦੇ ਵੱਡੇ ਬਾਦਲ ਨੇ ਹਰਿਮੰਦਰ ਸਾਹਿਬ ਬੰਬ ਚਲਾਉਣ ਵਿੱਚ ਇੰਦਰਾ ਗਾਂਧੀ ਦੀ ਸਭ ਤੋਂ ਵੱਧ ਸਪੋਰਟ ਕੀਤੀ ਸੀ ਤੇਰੀ ਯਾਂਹਾਂ ਭੈਣ ਨੂੰ ਤੇਰੀ ਨੂੰ ਮੇਰਿਆ ਸਾਲਿਆ ਕਿਹੜੇ ਹਿਸਾਬ ਨਾਲ ਦਰੁਸਤ ਆਏ ਭੈਣ ਚੋਦਾ ਸਾਰਾ ਕੁਝ ਖਾ ਗਏ ਲੋਕ ਮੈਨੂੰ ਕੋਈ ਗਿਲਾ ਨਹੀਂ ਇਹਨਾਂ ਨੇ ਪੰਜਾਬ ਖਾਦਾ ਜੋ ਖਾਦਾ ਇਹ ਸਾਨੂੰ ਹੋਰ ਵੀ ਖਾਣਾ ਚਾਹੁਣ ਖਾ ਲੈਣ ਜਿਹੜੀ ਮੇਰੀ ਪੈਲੀ ਆ ਉਹ ਵੀ ਮੈਂ ਇਹਨਾਂ ਨੂੰ ਦੇਣ ਨੂੰ ਤਿਆਰ ਹਂ ਥਰੀ ਆਫ ਚਾਰਜ ਚ ਪਰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੀ ਹੋਈ ਬੇਅਦਬੀ ਰੂੜੀਆਂ ਤੇ ਖਿਲਾਰੇ ਅੰਗ ਤੁਸੀਂ ਪੰਜਾਬ ਦਾ ਪਾਣੀ ਪੀ ਕੇ ਤੇ ਅਨ ਖਾ ਕੇ ਐਡੀ ਗੱਲ ਕਿਵੇਂ ਕਹਿ ਸਕਦੇ ਹੋ ਕਿ ਦਰੁਸਤ ਆਏ ਜੇ ਤੂੰ ਮੈਨੂੰ ਆਪਦਾ ਪਤਾ ਟਿਕਾਣਾ ਦੱਸੇ ਤਾਂ ਮੈਂ ਤੈਨੂੰ ਮਿਲਣ ਜਰੂਰ ਆਵਾਂ ਮੈਂ ਕੋਈ ਲੜਾਕਾ ਬੰਦਾ ਨਹੀਂ ਹੈਗਾ ਪਰ ਜਿਹੋ ਜਿਹਾ ਮੌਕਾ ਬਣੂਗਾ ਉਹੋ ਜਿਹਾ ਕਰਲਾਂਗੇ ਪਰ ਮੈਂ ਕੋਈ ਬਦਮਾਸ਼ ਨਹੀਂ ਹੈਗਾ ਪਰ ਤੇਰਾ ਤਾਂ ਮੈਨੂੰ ਜੀ ਕਰਦਾ ਮੈਂ ਤੇਰੀ ਧੌਣ ਪੱਟ ਕੇ ਫੁੱਟਬਾਲ ਖੇਡਾਂ ਉਸ ਨਾਲ। ਸਾਲਾ ਦਰੁਸਤ ਦਾ ਤੇਰੀ ਮਾਂ ਨੂੰ ਪੁੱਛੀ ਵੀ ਤੂੰ ਸੱਟ ਜੋ ਹੈਂ ਉਹ ਅਸਲੇ ਦੀ ਹੀ ਏਂ ਕਿ ਤੁਰੇ ਜਾਂਦੇ ਸਾਰੇ ਖੜਕਾਈ ਗਏ ਟੱਲੀ,

    • @jaspalsinghkahlon4829
      @jaspalsinghkahlon4829 2 місяці тому +1

      Bilkul sahi. She should have protest during her Ministership. All Punjab MPs of should unite accross the party line to protect the Rights of Punjab.

    • @herbalremediesdiaryshorts1582
      @herbalremediesdiaryshorts1582 2 місяці тому +2

      Chal aaj tan boli.... Tusi pisha dekh dekh ke pishe hi Rahi jana..

    • @mohinderpaulgoyal7283
      @mohinderpaulgoyal7283 2 місяці тому +1

      ਬਿਲਕੁਲ ਸਹੀ

  • @t84news8
    @t84news8 2 місяці тому +94

    ਗਲ ਬਹੁਤ ਸਹੀ ਕਰ ਰਹੀ ਮੈਡਮ ❤

  • @parmjitsingh6047
    @parmjitsingh6047 2 місяці тому +40

    ਦੇਰ ਆਏ, ਦਰੁਸਤ ਆਏ

  • @defullterdhillon
    @defullterdhillon 2 місяці тому +82

    ਅੱਜ ਤੋ ਸਲੂਟ mp harsimrat kaur ji ਨੂੰ

    • @lambilambhi8389
      @lambilambhi8389 2 місяці тому +2

      ਫੁੱਦੂ ਬਣਨਾ ਸੋਡਾ ਪੰਜਾਬ ਦੇ ਲੋਕਾਂ ਦਾ ਹੱਕ ਹੈ ਅਸਲ ਵਿੱਚ। ਉਹ ਕੀ ਇਹੋ ਜਿਹਾ ਤੀਰ ਮਾਰਤਾ ਵੀਰੇ ਮੈਨੂੰ ਵੀ ਸਮਝਾਏਗਾ ਇਸਨੇ ਉਹ ਗੱਲਾਂ ਹੀ ਕਰ ਰਹੀ ਹੈ ਤੇ ਗੱਲਾਂ ਦਾ ਕੀ ਗੱਲਾਂ ਹੀ ਪਹਿਲਾਂ ਇਹਨਾਂ ਨੇ ਕੀਤੀਆਂ ਪਹਿਲਾਂ ਕੀ ਕੀਤਾ ਗਾ ਭਗਵੰਤ ਮਾਨ ਨੇ ਵੀ ਗੱਲਾਂ ਹੀ ਕੀਤੀਆਂ ਤੇ ਤੁਸੀਂ ਮੂਰਖ ਲੋਕੋ ਫਿਰ ਤਰੀਫਾਂ ਕਰਨ ਲੱਗ ਜਾਂਦੇ ਹੋ ਓਏ ਐ ਭੌਂਕਣ ਨੂੰ ਕੀ ਆ ਜਿਹੜਾ ਮਰਜੀ ਭੌਂਕ ਸਕਦਾ ਕੁਝ ਕਰਕੇ ਦਿਖਾਉਣ ਤਾਂ ਫਿਰ ਇਹ ਗੱਲ ਵਧੀਆ ਵਧੀਆ ਮੈਂ ਤਾਂ ਕਹਿੰਦਾ ਜਿਤਾਓ ਇਹਨੂੰ ਫੇਰ ਜਿਤਾਓ ਉਹ ਜਿਹੜੀ ਗੁਰੂ ਕਹਿੰਦੇ ਦੁਖੀ ਹ ਜਿਨਾਂ ਨੇ ਗੁਰੂ ਸਾਹਿਬ ਦੇ ਅੰਗ ਗਲੀਆਂ ਚ ਰੋਲ ਤੇ ਤੁਸੀਂ ਮੈਨੂੰ ਬੰਦੇ ਦੇ ਪੁੱਤ ਤਾਂ ਲੱਗਦੇ ਨਹੀਂ ਗੇ ਜਿਹੜੇ ਤੁਸੀਂ ਇਹ ਕਹਿ ਰਹੇ ਹੋ ਕਿ ਹਰਸਿਮਰਤ ਕੌਰ ਵਧੀਆ ਵਧੀਆ ਸਪੀਚ ਉਹ ਇਨਸਾਨ ਨੂੰ ਵਧੀਆ ਕਿਵੇਂ ਅਤੇ ਕਿਉਂ ਕਿਸ ਤਰਾਂ ਦਿਖ ਸਕਦਾ ਕੁਛ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦਸਵੇਂ ਪਾਤਸ਼ਾਹੀਆਂ ਮਹਾਰਾਜ ਦੀ ਜੋਤ ਜੁਗੋ ਜੁਗ ਅਟੱਲ ਪਾਤਸ਼ਾਹ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਲਯੁਗ ਚੋਂ ਤਾਰਨਹਾਰ ਜਹਾਜ ਉਹ ਗੁਰੂ ਪਾਤਸ਼ਾਹ ਦੇ ਇਹਨਾਂ ਦੇ ਰਾਜ ਵਿੱਚ ਅੰਗ ਰੂੜੀਆਂ ਉੱਪਰ ਖਿਲਾਰੇ ਗਏ ਨੇ ਤੁਸੀਂ ਸਿੱਖ ਹੀ ਹੋ ਕਿ ਵੀ ਕਿਸੇ ਤੋਂ ਬਾਹਰੋਂ ਬੀ ਲੈ ਕੇ ਆਂਦਾ।

    • @defullterdhillon
      @defullterdhillon 2 місяці тому +2

      @@lambilambhi8389 ਮੈ ਢੂਈ ਨੀ ਮਾਰਦਾ ਏਨਾ ਦੀ ਮੈ ਤੇ ਬਿਉਜਿਗ ਕਰਦਾ ਸਗੋ ਹੱਥ ਖੜੇ ਕਰਕੇ ਬਾਹਰ ਆਉਣ ਵਾਲੇ ਆ ਪਰ ਸਾਡੇ ਪਿੰਡ ਦੇ ਨੇ ਕਦੇ ਕਦੇ ਪਿੰਡ ਵਾਲੇ ਦੀ ਸਿਫਤ ਕਰ ਦੇਣੀ ਚਾਹੀਦੀ😜

    • @hksingh7168
      @hksingh7168 2 місяці тому +1

      SHARABI COMEDIAN NU AKAL NAHI SARA DIN ADVT TE PAISE BARBAD KAR RIHA. SIRF ADVTS

    • @ParamjeetKaur-xw4ve
      @ParamjeetKaur-xw4ve 2 місяці тому

      ​@@defullterdhillon❤

  • @ManpreetKaur-cm6qy
    @ManpreetKaur-cm6qy 2 місяці тому +84

    ਹਰਸਿਮਰਤ ਬਾਦਲ ਸਹੀ ਕਿਹਾ 👍👍

  • @gurmailthind6931
    @gurmailthind6931 2 місяці тому +85

    ਪਾਣੀ ਰਾਜਸਥਾਨ ਨੂੰ ਜਾਣਾ ਬੰਦ ਹੋ ਜਾਊ ਜੇ ਇਸ ਗੱਲ ਤੇ ਅੜੇ ਰਹੇ ਤਾਂ

    • @balvirkaurbatth9655
      @balvirkaurbatth9655 2 місяці тому +7

      25 ਸਾਲ ਰਾਜ ਕਰਨ ਤੋਂ ਬਾਅਦ ਪੰਜਾਬ ਦੇ ਪਾਣੀ ਦੀ ਗੱਲ ਕਰ ਰਹੀ ਹੈ ਬੀਬਾ ਜੀ ਦੀ ਸੁਰਤ ਟਿਕਾਣੇ ਲਿਆ ਦਿੱਤੀ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ 👍👌🙏

    • @sabi-mansa
      @sabi-mansa 2 місяці тому +5

      @@balvirkaurbatth9655✅
      ਭੰਡ ਟੋਲਾ ਵੀ ਬੁਖਲਾਇਆ ਪਿਆ, 3 ਸੀਟ ਆਉਣ ਬਾਦ

    • @balvirkaurbatth9655
      @balvirkaurbatth9655 2 місяці тому +1

      @@sabi-mansa ਸੱਚ ਸੁਣਾ ਬਹੁਤ ਔਖਾ ਤੁਸੀਂ ਕਿਹੜਾ ਨਹੀਂ ਜਾਣਦੇ ਸੱਚ ਮਿਰਚਾਂ ਵਾਂਗ ਲੱਗਿਆ ਸਾਨੂੰ ਪਾਰਟੀ ਬਾਜੀ ਨਾਲ ਕੋਈ ਮਤਲਬ ਨਹੀਂ ਜੋ ਕਰਦੇ ਰਹੇ ਨੇ 25 ਸਾਲਾਂ ਤੁਸੀਂ ਕਿਹੜਾ ਅਣਜਾਣ ਤਾਹੀ ਤਾਂ ਆਸਮਾਨੋਂ ਧਰਤੀ ਤੇ ਆ ਗਏ ਨੰਬਰ ਵੰਨ ਪਾਰਟੀ ਤੀਜੇ ਨੰਬਰ ਤੋਂ ਵੀ ਗਈ ਹੁਣ ਪੰਜਾਬ ਦਿਖਾਈ ਦਿੱਤਾ ਤਾਂ ਨੰਨੀ ਛਾਂ ਪਾਣੀਆਂ ਦੀ ਗੱਲ ਕਰਦੀਆਂ ਅਸੀਂ ਬਾਦਲਾਂ ਨੂੰ ਚਾਲੀ ਸਾਲ ਵੋਟਾਂ ਪਾਉਦੇ ਰਹੇ ਹੁਣ ਤੱਕ ਬਾਦਲਾਂ ਨਾਲ ਹੀ ਜੁੜੇ ਹੋਏ ਸੀ ਅਸੀਂ ਬੱਚੇ ਨਹੀਂ ਰਹੇ ਵੋਟਾਂ ਪਾਉਦੇ ਜਿਹੜੀ ਗੱਲ ਭਾਈ ਭੰਡਾ ਦੀ ਕਰਦਾ ਪਾਰਟੀ ਵਾਲਿਆਂ ਨੇ ਕਿਸੇ ਨੂੰ ਕੁਝ ਨਹੀਂ ਦੇਣਾ ਬੁਖਲਾਇਆ ਤਾਂ ਗੱਪੀ ਵੀ ਪਿਆ ਇਸ ਲਈ ਤਾਂ ਸੱਚ ਬੋਲਦਾ ਕਿ ਚਿੱਟਾ ਸ਼ਰੋਮਣੀ ਅਕਾਲੀ ਦਲ ਲੈ ਕੇ ਆਇਆ ਤੁਸੀਂ ਸੁਣਿਆ ਨਹੀਂ

    • @dalwinderpalsamra2694
      @dalwinderpalsamra2694 2 місяці тому +1

      Idiocy of letting free Water to flow to Rajasthan without appropriate compensation , that must be stopped without waiting , Punjab water level getting down and down ,. Very very important , now is the time stop water flowing out of Punjab. DALWINDERPAL S SAMRA MD USA - Dr Samra

  • @ਜਸਪਾਲਸਿੰਘਵਿਰਕ
    @ਜਸਪਾਲਸਿੰਘਵਿਰਕ 2 місяці тому +58

    ਸਿਆਸੀ ਵਿਰੋਧ ਨੂੰ ਪਾਸੇ ਕਰਕੇ ਵੇਖੀਏ ਤਾਂ ਬਿਲਕੁੱਲ ਸੱਚ ਬੋਲਿਆ ਬੀਬਾ ਨੇ ਏਨੀ ਬੇਬਾਕੀ ਨਾਲ ਕੋਈ ਨਹੀਂ ਬੋਲਿਆ

    • @lambilambhi8389
      @lambilambhi8389 2 місяці тому

      ਫੁੱਦੂ ਬਣਨਾ ਸੋਡਾ ਪੰਜਾਬ ਦੇ ਲੋਕਾਂ ਦਾ ਹੱਕ ਹੈ ਅਸਲ ਵਿੱਚ। ਉਹ ਕੀ ਇਹੋ ਜਿਹਾ ਤੀਰ ਮਾਰਤਾ ਵੀਰੇ ਮੈਨੂੰ ਵੀ ਸਮਝਾਏਗਾ ਇਸਨੇ ਉਹ ਗੱਲਾਂ ਹੀ ਕਰ ਰਹੀ ਹੈ ਤੇ ਗੱਲਾਂ ਦਾ ਕੀ ਗੱਲਾਂ ਹੀ ਪਹਿਲਾਂ ਇਹਨਾਂ ਨੇ ਕੀਤੀਆਂ ਪਹਿਲਾਂ ਕੀ ਕੀਤਾ ਗਾ ਭਗਵੰਤ ਮਾਨ ਨੇ ਵੀ ਗੱਲਾਂ ਹੀ ਕੀਤੀਆਂ ਤੇ ਤੁਸੀਂ ਮੂਰਖ ਲੋਕੋ ਫਿਰ ਤਰੀਫਾਂ ਕਰਨ ਲੱਗ ਜਾਂਦੇ ਹੋ ਓਏ ਐ ਭੌਂਕਣ ਨੂੰ ਕੀ ਆ ਜਿਹੜਾ ਮਰਜੀ ਭੌਂਕ ਸਕਦਾ ਕੁਝ ਕਰਕੇ ਦਿਖਾਉਣ ਤਾਂ ਫਿਰ ਗੱਲ ਹੈ ਮੈਂ ਤਾਂ ਕਹਿੰਦਾ ਜਿਤਾਓ ਇਹਨੂੰ ਫੇਰ ਜਿਤਾਓ ਉਹ ਜਿਹੜੇ ਗੁਰੂ ਕੇ ਦੋਖੀ ਹਨ ਜਿਨਾਂ ਨੇ ਗੁਰੂ ਸਾਹਿਬ ਦੇ ਅੰਗ ਗਲੀਆਂ ਚ ਰੋਲ ਤੇ ਰੂੜੀਆਂ ਤੇ ਰੋਲੇ ... ਅਤੇ ਤੁਸੀਂ ਤਰੀਫਾਂ ਦੇ ਪੁੱਲ ਬੰਨ ਰਹੇ ਹੋ ਉਸ ਦੇ ।ਤੁਸੀਂ ਮੈਨੂੰ ਬੰਦੇ ਦੇ ਪੁੱਤ ਤਾਂ ਲੱਗਦੇ ਨਹੀਂ ਗੇ ਜਿਹੜੇ ਤੁਸੀਂ ਇਹ ਕਹਿ ਰਹੇ ਹੋ ਕਿ ਹਰਸਿਮਰਤ ਕੌਰ ਵਧੀਆ ਸਪੀਚ ਉਹ ਇਨਸਾਨ ਨੂੰ ਵਧੀਆ ਕਿਵੇਂ ਅਤੇ ਕਿਉਂ ਕਿਸ ਤਰਾਂ ਦਿਖ ਸਕਦਾ ਕੁਛ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟੱਲ ਪਾਤਸ਼ਾਹ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਲਯੁਗ ਚੋਂ ਤਾਰਨਹਾਰ ਜਹਾਜ ਉਹ ਗੁਰੂ ਪਾਤਸ਼ਾਹ ਦੇ ਇਹਨਾਂ ਦੇ ਰਾਜ ਵਿੱਚ ਅੰਗ ਰੂੜੀਆਂ ਉੱਪਰ ਖਿਲਾਰੇ ਗਏ ਨੇ। ਓਏ ਕਾਲਜੇ ਪਾਟ ਜਾਂਦੇ ਆ ਜਦੋਂ ਤੁਹਾਡੇ ਵਰਗੇ ਇਹ ਗੱਲਾਂ ਯਾਦ ਕਰਵਾ ਦਿੰਦੇ ਆ

    • @lambilambhi8389
      @lambilambhi8389 2 місяці тому

      ਪਰ ਵੀਰੇ ਮੈਨੂੰ ਤਾਂ ਲੱਗਦਾ ਭਗਵੰਤ ਮਾਨ ਬਹੁਤ ਵਾਰੀ ਬੋਲਿਆ ਯਾਰ ਤੇ ਉਹ ਇਹ ਤੋਂ ਚੰਗਾ ਬੋਲਿਆ ਕਿ ਤੈਨੂੰ ਇਹ ਚੰਗੀ ਲੱਗ ਰਹੀ ਹ ਤੂੰ ਸਿਆਸਤ ਵਿੱਚ ਹ ਜੋ ਤੂੰ ਸਿਆਸੀ ਵਿਰੋਧ ਨਹੀਂ ਇਸ ਦਾ ਕਰਨਾ ਚਾਹੁੰਦਾ ਜੇ ਸਿਆਸਤ ਵਿੱਚ ਨਹੀਂ ਤਾਂ ਤੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਲਿਆਕਤ ਵਿੱਚ ਤਾਂ ਜਰੂਰ ਹੋਏਗਾ ਤੇ ਤੈਨੂੰ ਇਹ ਵੀ ਪਤਾ ਹੋਵੇਗਾ ਕਿ ਇਹਨਾਂ ਦੁਸ਼ਟਾਂ ਨੇ ਗੁਰੂ ਦੇ ਘਰ ਲੁੱਟੇ ਹਨ ਉਜਾੜੇ ਹਨ ਬੰਬਾਂ ਨਾਲ ਉਡਵਾਏ ਹਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੀ ਬੇਅਦਬੀ ਨਾ ਰੂੜੀਆਂ ਦੇ ਉੱਤਰ ਅੰਗ ਖਿਲਾਰ ਕੇ ਕੀਤੀ ਹੈ ਤੇ ਹਜੇ ਵੀ ਤੁਹਾਨੂੰ ਇਹਨਾਂ ਵਿੱਚ ਕੋਈ ਚੰਗੀ ਚੀਜ਼ ਦਿਖ ਰਹੀ ਹੈ ਵਾਹ ਬਾਈ ਵਾਹ ਤੁਹਾਡੇ ਵਰਗੇ ਲੋਕ ਮੈਨੂੰ ਅੱਜ ਯਕੀਨ ਹੋ ਗਿਆ ਵੀ ਤੁਹਾਨੂੰ ਕਿਹੋ ਜਿਹਾ ਪ੍ਰਧਾਨ ਮੰਤਰੀ ਮਿਲਣਾ ਚਾਹੀਦਾ ਭਗਵੰਤ ਮਾਨ ਬਿਲਕੁਲ ਫਿੱਟ ਆ ਤੁਹਾਡੇ ਵਾਸਤੇ ਵੈਸੇ ਜੇ ਤੁਹਾਡਾ ਚਿੱਤ ਕਰੇ ਤਾਂ ਕੋਈ ਗੱਲ ਨਹੀਂ ਅਗਲੀ ਵਾਰੀ ਇਹਨੂੰ ਲੈ ਆਓ

    • @RajinderSingh-kf7ve
      @RajinderSingh-kf7ve 2 місяці тому

      ਇਹ ਪਹਿਲਾ ਵੀ ਭੋਂਕ ਸਕਦੀ ਸੀ 5ਸਾਲ 10ਸਾਲ ਹੁਣ ਹੀ ਕਿਊਂ

  • @bantsingh814
    @bantsingh814 2 місяці тому +60

    ਬਹੁਤ ਹੀ ਵਧੀਆ ਭਾਸ਼ਣ ਦਿੱਤਾ ਮੈਡਮ ਬਾਦਲ ਜੀ ਨੇ

    • @lambilambhi8389
      @lambilambhi8389 2 місяці тому

      ਫੁੱਦੂ ਬਣਨਾ ਸੋਡਾ ਪੰਜਾਬ ਦੇ ਲੋਕਾਂ ਦਾ ਹੱਕ ਹੈ ਅਸਲ ਵਿੱਚ। ਉਹ ਕੀ ਇਹੋ ਜਿਹਾ ਤੀਰ ਮਾਰਤਾ ਵੀਰੇ ਮੈਨੂੰ ਵੀ ਸਮਝਾਏਗਾ ਇਸਨੇ ਉਹ ਗੱਲਾਂ ਹੀ ਕਰ ਰਹੀ ਹੈ ਤੇ ਗੱਲਾਂ ਦਾ ਕੀ ਗੱਲਾਂ ਹੀ ਪਹਿਲਾਂ ਇਹਨਾਂ ਨੇ ਕੀਤੀਆਂ ਪਹਿਲਾਂ ਕੀ ਕੀਤਾ ਗਾ ਭਗਵੰਤ ਮਾਨ ਨੇ ਵੀ ਗੱਲਾਂ ਹੀ ਕੀਤੀਆਂ ਤੇ ਤੁਸੀਂ ਮੂਰਖ ਲੋਕੋ ਫਿਰ ਤਰੀਫਾਂ ਕਰਨ ਲੱਗ ਜਾਂਦੇ ਹੋ ਓਏ ਐ ਭੌਂਕਣ ਨੂੰ ਕੀ ਆ ਜਿਹੜਾ ਮਰਜੀ ਭੌਂਕ ਸਕਦਾ ਕੁਝ ਕਰਕੇ ਦਿਖਾਉਣ ਤਾਂ ਫਿਰ ਗੱਲ ਹੈ ਮੈਂ ਤਾਂ ਕਹਿੰਦਾ ਜਿਤਾਓ ਇਹਨੂੰ ਫੇਰ ਜਿਤਾਓ ਉਹ ਜਿਹੜੇ ਗੁਰੂ ਕੇ ਦੋਖੀ ਹਨ ਜਿਨਾਂ ਨੇ ਗੁਰੂ ਸਾਹਿਬ ਦੇ ਅੰਗ ਗਲੀਆਂ ਚ ਰੋਲ ਤੇ ਰੂੜੀਆਂ ਤੇ ਰੋਲੇ ... ਅਤੇ ਤੁਸੀਂ ਤਰੀਫਾਂ ਦੇ ਪੁੱਲ ਬੰਨ ਰਹੇ ਹੋ ਉਸ ਦੇ ।ਤੁਸੀਂ ਮੈਨੂੰ ਬੰਦੇ ਦੇ ਪੁੱਤ ਤਾਂ ਲੱਗਦੇ ਨਹੀਂ ਗੇ ਜਿਹੜੇ ਤੁਸੀਂ ਇਹ ਕਹਿ ਰਹੇ ਹੋ ਕਿ ਹਰਸਿਮਰਤ ਕੌਰ ਵਧੀਆ ਸਪੀਚ ਉਹ ਇਨਸਾਨ ਨੂੰ ਵਧੀਆ ਕਿਵੇਂ ਅਤੇ ਕਿਉਂ ਕਿਸ ਤਰਾਂ ਦਿਖ ਸਕਦਾ ਕੁਛ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟੱਲ ਪਾਤਸ਼ਾਹ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਲਯੁਗ ਚੋਂ ਤਾਰਨਹਾਰ ਜਹਾਜ ਉਹ ਗੁਰੂ ਪਾਤਸ਼ਾਹ ਦੇ ਇਹਨਾਂ ਦੇ ਰਾਜ ਵਿੱਚ ਅੰਗ ਰੂੜੀਆਂ ਉੱਪਰ ਖਿਲਾਰੇ ਗਏ ਨੇ। ਓਏ ਕਾਲਜੇ ਪਾਟ ਜਾਂਦੇ ਆ ਜਦੋਂ ਤੁਹਾਡੇ ਵਰਗੇ ਇਹ ਗੱਲਾਂ ਯਾਦ ਕਰਵਾ ਦਿੰਦੇ ਆ

    • @gulzarsingh4604
      @gulzarsingh4604 2 місяці тому

      @@lambilambhi8389 ਜਿਸ ਕਾਗਰਸ ਪਾਰਟੀ ਨੇ ਸਰਆਮ ਹਰਮਿੰਦਰ ਸਹਿਬ ਤੇ ਟੈਕ ਕੀਤਾ ਉਸ ਦੀ ਆਡ ਹੇਠ ਹੋਰ ਗੁਰਦੁਆਰਾ ਚ ਗੋਲੀਆਂ ਚਲਾਈਆਂ ਦਿੱਲੀ ਸਿੱਖਾਂ ਮਰਾਏ ਇਜਤਾ ਲੁਟਿਆ ਘਰ ਲੁਟੇ ਉਨ੍ਹਾਂ ਨੂੰ ਤੁਸੀਂ ਹੁਣ ਵੀ ਸੱਤ ਐਮ ਪੀ ਜਿਤਾਦੇ ਤੇ ਤਿੰਨ ਜਿਹੜਾ ਬਰਗਾੜੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਰਾਬ ਨਾਲ ਰੱਜਕੇ ਗਿਆ ਲੋਕਾਂ ਨੇ ਰੋਲਾ ਪਾਈਆਂ ਤੇ ਉਥੂ ਨੱਠਿਆ ਉਨ੍ਹਾਂ ਵਾਰੇ ਕਦੇ ਕੁਝ ਨੀ ਕਿਹਾ ਅਕਾਲੀ ਦਲ ਬਾਦਲ ਦਾ ਅੱਠ ਸਾਲ ਤੋਂ ਸੱਤਾਂ ਤੋ ਬਾਹਰ ਨੇ ਇਕ ਵਰਕਰ ਤੱਕ ਨੂੰ ਪੁਲਿਸ ਨੀ ਫੜਿਆ ਵੀ ਇਸ ਨੇ ਗੁਰੂ ਜੀ ਦੀ ਬੇਅਬਦੀ ਕੀਤੀ ਐਮੇ ਨਾ ਬਗਵਾਸ ਮਾਰੇ ਕਰੋ ਅਕਾਲੀ ਦਲ ਬਾਦਲ ਬਾਰੇ

  • @waheguru-nm9wu
    @waheguru-nm9wu 2 місяці тому +44

    ਬੀਬਾ ਜੀ ਬਹੁਤ ਵਧੀਆ ਪਰ 10 ਸਾਲ ਪਹਿਲਾਂ ਇਹ ਬੋਲਣਾ ਚਾਹੀਦਾ ਸੀ

  • @asttydydydgfxfxyfufug3798
    @asttydydydgfxfxyfufug3798 2 місяці тому +16

    ਮੈਂਡਮ ਤੁਸੀਂ ਬਹੁਤ ਵਧੀਆ ਸਪੀਜ ਦਿੱਤੀ

  • @sarabjitkaur9358
    @sarabjitkaur9358 2 місяці тому +37

    Very good❤

  • @RupalAgroindustries-s3z
    @RupalAgroindustries-s3z 2 місяці тому +1

    Good ਐਕਟਿੰਗ

  • @sukhjinderkaur1417
    @sukhjinderkaur1417 2 місяці тому +11

    ਇਨਾ ਨੂ ਸਾਰੇ ਐਮ ਪੀ ਰਲ ਕੇ ਸਵਾਲ ਪੁੱਛਿਆ ਕਰੋ ਫੇਰ ਤਹਾਨੂ ਕੋਈ ਨੀ ਹਰਾ ਸਕਦੇ ਜੇ ਤੁਸੀ ਇਨਾ ਨਾਲ ਨਾ ਰਲਦੇ ਤਾ ਅਜ ਇਹ ਦਿਨ ਨਾ ਦਖਣੇ ਪੈਦੇ ਬਿਨਾ ਸਰਤ ਸਮਰਥ ਦੇਣ ਦਾ ਨਤੀਜਾ ਹੈ ਬੀਬਾ ਜੀ ਸੁਕਰ ਹੈ ਤੁਸੀ ਹੁਣ ਐਕਟਿਵ ਹੋਏ ਧਨਵਾਦ

  • @sukhdevgill9424
    @sukhdevgill9424 2 місяці тому +8

    ਬਹੁਤ ਵਧੀਆ ਪੰਜਾਬ ਦਾ ਪੱਖ ਰੱਖਿਆ ਹੈ ਚਲੋ ਦੇਰ ਆਏ ਦਰੁਸਤ ਆਏ ਬਹੁਤ ਬਹੁਤ ਧੰਨਵਾਦ ਜੀ

  • @jagjitkaurgill3722
    @jagjitkaurgill3722 2 місяці тому +6

    ਬਹੁਤ ਵਧੀਆ ਸਭ ਦੀ ਬੋਲਤੀ ਬੰਦ ਕਰ ਦਿੱਤੀ।

  • @baldevsinghgillbudhsinghwa9352
    @baldevsinghgillbudhsinghwa9352 2 місяці тому +5

    ਬੇਟੀ ਬਹੁਤ ਵਧੀਆ ਵਿਚਾਰ

  • @balrajsingh4182
    @balrajsingh4182 2 місяці тому +2

    ਬਹੁਤ ਵਧੀਆ ਜੀ

  • @AmrikBrar-f4g
    @AmrikBrar-f4g 2 місяці тому +25

    V.good speech of Harsimrat Badal

  • @parmjeetkaur7792
    @parmjeetkaur7792 2 місяці тому +3

    ਸਹੀ ਗੱਲ ਆ

  • @karamjeetsidhu6389
    @karamjeetsidhu6389 2 місяці тому +3

    ਬਹੁਤ ਵਧੀਆ ਬੋਲੇ ਹਰਸਿਮਰਤ ਕੌਰ ਜੀਂ

  • @JasvirGill-tk2pe
    @JasvirGill-tk2pe 2 місяці тому +2

    ਬਹੁਤ ਵਧੀਆ ਸਪੀਚ ਬੀਬਾ ਜੀ

  • @paramjitsingh4176
    @paramjitsingh4176 2 місяці тому

    ਵਾਹਿਗੁਰੂ ਜੀ

  • @naviii949
    @naviii949 2 місяці тому +16

    ਹੁਣ ਬੋਲੀ ਖੁੱਲ ਕੇ, ਚਲੋ ਬੀਬਾ ਜੀ ਤੁਸੀ ਹੀ ਠੀਕ ਹੋ ਜਾਓ l Punjab di awaaz chukko ji .

  • @harindergrewal535
    @harindergrewal535 2 місяці тому +21

    *Weldone HarsimaratKr.Zindabad.*

  • @SanjeevSharma-iw1nb
    @SanjeevSharma-iw1nb 2 місяці тому +3

    ਸਲੂਟ ਹੈ ਮੈਡਮ ਜੀ ਨੂੰ 🙏🏻

  • @gulzarsingh4604
    @gulzarsingh4604 2 місяці тому +3

    ਬੀਬਾ ਹਰਸਿਮਰਤ ਕੌਰ ਬਾਦਲ ਜਿਦਾਵਾਦ ਸ੍ਰੋਮਣੀ ਅਕਾਲੀ ਦਲ ਬਾਦਲ ਜਿਦਾਵਾਦ👍👍👍👍👍👍

  • @kushwindersinghkhazangill5624
    @kushwindersinghkhazangill5624 2 місяці тому +3

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @rameshbrar7952
    @rameshbrar7952 2 місяці тому +12

    ਗੁਡ

  • @balkarsingh9325
    @balkarsingh9325 2 місяці тому +4

    Biba,Harsimrat ji bahut zabrdast speach apki, thanks! Eho. Speach pehla diti hundi ajj pB ksh hor hunda 👍👍🙏

  • @gurbanishabadkarkirparecor2474
    @gurbanishabadkarkirparecor2474 2 місяці тому +3

    ਤਾਰੀਫ ਸਪੀਚ ਬੀਬਾ ਜੀ ਪੰਜਾਬ ਦੇ ਲਈ ਆਵਾਜ ਉਠਾਈ

  • @rakshakler7493
    @rakshakler7493 2 місяці тому +29

    Bibi BADAL ZINDAVAD

  • @sukhwantkaur7183
    @sukhwantkaur7183 2 місяці тому +20

    Well done

  • @SanjeevSharma-iw1nb
    @SanjeevSharma-iw1nb 2 місяці тому +3

    ਬਹੁਤ ਵਧੀਆ ਢੰਗ ਨਾਲ ਸਰਕਾਰ ਨੂੰ ਜਗਾ ਰਹੇ ਹੋ। ਸਲੂਟ ਮੈਡਮ ਨੇ ਜੀ

  • @SukhjitSingh-ek5tn1
    @SukhjitSingh-ek5tn1 2 місяці тому +2

    ਪੰਜਾਬ ਜਿੰਦਾਬਾਦ

  • @NirbhaySingh-zh8wz
    @NirbhaySingh-zh8wz 2 місяці тому +8

    ਬੀਬਾ ਬਹੁਤ ਸੋੋਹਣਾ ਬੋਲੇੇ ਜੇ ਸਾਫ ਦਿਲ ਨਾਲ. ਪੰਜਾਬ ਬਾਰੇੇ ਪਹਿਲਾਂ ਬੋਲਦੇੇ ਤਾਆਹ. ਦਿਨ ਨਾ ਦੇਖਣੇ ਪੈਦੇ ਤੁਹਾਡੇ ਵੱਡੇ ਤਾ ਆਰ ਐਸ ਐਸ ਦੇ ਥਲੇ ਲੱਗੇ ਰਹੇ

  • @ramSingh-dandiwal
    @ramSingh-dandiwal 2 місяці тому +6

    ਬੀਬੀ ਬਾਦਲ ਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਲਈ ਮੁੱਖ ਮੰਤਰੀ ਚੇਹਰਾ ਦਿੳ ਅਗਲਾ

  • @chahalsingh-f9b
    @chahalsingh-f9b 2 місяці тому +3

    ਕਾਬਲੇ ਤਾਰੀਫ ਬੀਬਾ ਜੀ ਪੰਜਾਬ ਲਈ ਸੋਚਣ ਤੇ

  • @surjitgill6411
    @surjitgill6411 2 місяці тому +34

    ਪੰਜਾਬ ਦੀ ਸ਼ੇਰਨੀ

    • @lambilambhi8389
      @lambilambhi8389 2 місяці тому

      ਗਿੱਲ ਮੋਸਟਲੀ ਗੱਦਾਰ ਹੀ ਹੁੰਦੇ ਨੇਂ ਕੋਈ ਹੈਰਾਨੀ ਨਹੀਂ ਤੇਰੇ ਇਸ ਕਮੈਂਟ ਦੇ ਉੱਤੇ ਪਹਿਲਾਂ ਪਹਾੜਾ ਸਿੰਘ ਸੀ ਜੋ ਯਾਰ ਫਰੰਗੀਆਂ ਦਾ ਜਿਹਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਿਸਤੋ ਨਬੂਤ ਕੀਤਾ ਸੀ ਮਿਸਟਰ ਨਬੂਤ ਕਰਨ ਵਾਸਤੇ ਗੋਰਿਆਂ ਦੀ ਪੂਰੀ ਮਦਦ ਕੀਤੀ ਸੀ ਅਤੇ ਪੰਜਾਬ ਨੂੰ ਗੁਲਾਮ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਉਹ ਪਹਾੜਾ ਸਿੰਘ ਵੀ ਗਿੱਲ ਸੀ ਤੇ ਅਤੇ ਫਰੀਦਕੋਟ ਡਿਸਟਰਿਕਟ ਵਿੱਚ ਪੈਂਡਾ ਪੈਂਦਾ ਪਿੰਡ ਪੱਖੀ ਉਹ ਵੀ ਗਿੱਲਾਂ ਦਾ ਪਿੰਡ ਹੈ ਜਿੱਥੋਂ ਦੀ ਹਰਿਮੰਦਰ ਸਾਹਿਬ ਦੇਗ ਨਹੀਂ ਲਈ ਜਾਂਦੀ ਇਹ ਗੁਰਾਂ ਦਰਕਾਰਿਆ ਹੋਇਆ ਪਿੰਡ ਹੈ ਇੱਕੋ ਇੱਕ ਪੰਜਾਬ ਚ ਪਿੰਡ ਹੈ ਪੱਖੀ ਫਰੀਦਕੋਟ ਕੋਲੇ ਜਿਸ ਦੀ ਅਗਰ ਤੂੰ ਦੇ ਕਰਵਾਉਣੀ ਹੈ ਤਾਂ ਹਰਿਮੰਦਰ ਸਾਹਿਬ ਜਾ ਕੇ ਕਹੇਗਾ ਕਿ ਦੇਗ ਪੱਖੀ ਪਿੰਡ ਤੋਂ ਆਇਆ ਹਾਂ ਤਾਂ ਤੇਰੀ ਦੇਗ ਨਹੀਂ ਕਰਨਗੇ ਉਹ ਫਿਰ ਕੇਪੀਐਸ ਗਿੱਲ ਵਰਗੇ ਦਲਿਆਂ ਨੇ ਅਹਿਮ ਭੂਮਿਕਾ ਨਿਭਾਈ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਿੱਚ ਤੇ ਤੇਰੇ ਵਰਗੀਆਂ ਦੁੱਕੀਆਂ ਤਿਕੀਆਂ ਹੋਰ ਪਤਾ ਹੀ ਨਹੀਂ ਕਿੰਨੀਆਂ ਕੁ ਹੋਣਗੀਆਂ

  • @rajgill3482
    @rajgill3482 2 місяці тому +18

    Great job, harsimrat baadal ji .👏👏👏👏👍👍

  • @surjitrana1768
    @surjitrana1768 2 місяці тому +4

    ਹਰਸਿਮਰਿਤ ਜੀ ਆਪ ਨੇ ਇਕ ਛੇਰਨੀ ਤਰਾ ਨਾਲ ਗੱਲਾ ਕੀਤੀਆ ਹਨ ,ਆਪ ਨੂੰ ਬਹੁਤ ਬਹੁਤ ਵਾਧਾਈ 💐🌷🌷🌷ਸਾਰਿਆਂ ਐਨ ਪੀ ਨੂੰ ਇੱਕ ਹੋ ਕੋ ਪੰਜਾਬ ਦੀਆਂ ਜਰਰੂਤਾ ਨੂੰ ਮਜ਼ਬੂਤ ਬਣਾਊ ,ਬਹੁਤ ਹੀ ਖੂਛੀ ਹੈ ਗਰਜੋ ਸਾਰੇ ਰਲਕੇ 🙏🙏🙏❤️you

  • @KuldeepSingh-ff4no
    @KuldeepSingh-ff4no 2 місяці тому +1

    ਲੋਕਾ ਨੇ ਨਕਾਰੇ ਹੁਣ ਸਭ ਕੁਝ ਯਾਦ ਆ ਗਿਆਂ

  • @GURJEETSINGH-ky1je
    @GURJEETSINGH-ky1je 2 місяці тому +3

    ਬਹੁਤ ਵਧੀਆ ਕੰਨ ਖੋਲੇ ਸਾਡੇ ਬਠਿੰਡੇ ਦੀ ਮਾਣ ਬੀਬਾ ਬਾਦਲ ਨੇ।

  • @GurmeetKaur-iz1sk
    @GurmeetKaur-iz1sk 2 місяці тому +5

    ਅੱਜ ਤਾਂ ਮੈਡਮ ਦੀ ਬਹੁਤ ਵਧੀਆ ਸਪੀਚ ਹੈ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ ਜੇ ਸਰਕਾਰ ਨੇ ਕੋਈ ਵੀ ਗੱਲ ਨਹੀਂ ਮੰਨਣੀ ਤੇ ਹਟਾਓ ਕੋਈ ਹੋਰ ਸਰਕਾਰ ਆਵੇ ਜੋ ਦੇਸ਼ ਦਾ ਦੁੱਖ ਸਮਝੇ ਬਹੁਤ ਲਾਪਰਵਾਹ ਸਰਕਾਰ ਹੈ ਬਾਹਰਲੀਆਂ ਕੰਪਨੀਆਂ ਨੂੰ ਇਤਨੀ ਖੁਲ, ਨਾ ਦਿੱਤੀ ਜਾਵੇ
    ਪੰਜਾਬ ਦੇ ਲੋਕ ਗਰੀਬੀ ਝੱਲ ਰਹੇ ਬਾਹਰਲੇ ਲੋਕ ਫਾਇਦਾ ਉਠਾ ਰਹੇ

  • @VickySingh-sh7kx
    @VickySingh-sh7kx 2 місяці тому +3

    Vry good harsimrat jiii teh dilo dhanwaad jii apka

  • @harishlal3963
    @harishlal3963 2 місяці тому +6

    ਤਰੀਕ ਕਾਬਲੇ ਬੀਬਾ ਜੀ

  • @dalwindersingh6321
    @dalwindersingh6321 2 місяці тому +56

    ਜਦੋ ਪਿਛਵਾੜੇ ਲੱਤ ਵੱਜਦੀ ਏ, ਤਾ ਅਕਲ ਆਉਂਦੀ ਏ।ਕਾਸ਼ ਅਗਰ ਇਹ ਅਕਲ ਪਿਛਲੇ 10 ਸਾਲਾ ਚ ਆਈ ਹੁੰਦੀ ਤਾ ਖਾਲੀ ਦਲ ਦੀ ਇਹ ਹਾਲਤ ਨਾ ਹੋਈ ਹੁੰਦੀ।

    • @sabi-mansa
      @sabi-mansa 2 місяці тому +4

      💯✅
      ਦਿੱਲੀ ਵਾਲੇ ਮੌਡਰਨ ਚੋਰ ਪੰਜਾਬ ਦੇ ਜੜੀ ਵੀ ਨਾਂ ਬਹਿੰਦੇ

    • @t84news8
      @t84news8 2 місяці тому +2

      ਜੀ ਸਹੀ ਗੱਲ

    • @rajgill3482
      @rajgill3482 2 місяці тому +2

      Changi koshish nu Halla Sheri dya karo bhai sahib ji.

    • @baldevsinghgillbudhsinghwa9352
      @baldevsinghgillbudhsinghwa9352 2 місяці тому

      ਚਲੋ ਦੇਰ ਆਏ ਦਰੁਸਤ ਆਏ।

    • @Premsingh-n2b8v
      @Premsingh-n2b8v 2 місяці тому

      ​@@rajgill3482ਸਹੀ ਗੱਲ ਹੈ ਜੀ

  • @ManjitsinghManki
    @ManjitsinghManki 2 місяці тому +5

    ਸੁਕਰਾ ਬਹੁਤ ਹੀ ਵਧਿਆ ਜੀ ਪੰਜਾਬ

  • @gurjeetsingh-ox2bm
    @gurjeetsingh-ox2bm 2 місяці тому +3

    Next CM OF PUNJAB Harsimrat kaur Badal

  • @jaschopra42
    @jaschopra42 2 місяці тому +15

    Very good

  • @SonaSingh-wc7oj
    @SonaSingh-wc7oj 2 місяці тому +3

    Good 👍

  • @harpalsingh8642
    @harpalsingh8642 2 місяці тому +28

    ਜੇਕਰ ਕਦੇ ਸਰਕਾਰ ਚ ਹੁੰਦੇ ਅਜਿਹਾ ਕਰਦੇ ਲੋਕ ਦਰਕਿਨਾਰ ਨਾ ਕਰਦੇ ਚੰਗਾ ਹੈ ਹੁਣ ਬੋਲਣਾ ਤਾਂ ਸਿੱਖ ਗਈ ਜਿਸ ਰਾਜ ਦੇ ਲੋਕ ਚੁਣ ਕੇ ਭੇਜਦੇ ਹਨ ਉਸ ਦੇ ਪੱਖ ਚ ਬੋਲਣਾ ਫਰਜ ਹੈ
    ਪਰ ਵਕਤੌ ਖੁੰਝੀ ਡੂਮਣੀ ਗਾਵੇ ਆਲ ਪਤਾਲ ਆਪ ਕਾਂਗਰਸ ਨੂੰ ਕੋਸਦੇ ਹੋ ਆਪਣੇ ਗਿਰੇਵਾਨ ਚ ਵੇਖੋ

  • @sukhwantsidhu9075
    @sukhwantsidhu9075 2 місяці тому +6

    ਬੀਬਾ ਜੀ ਜਦੋਂ ਲੋਕਾਂ ਨੇ ਨਕਾਰਦਿੱਤਾ ਤਾਂ ਕਿਸਾਨ ਵੀ ਯਾਦ ਆ ਗੇ

  • @talvindersingh4285
    @talvindersingh4285 2 місяці тому +3

    ਬੀਬਾ ਜੀ ਬਹੁਤ ਵਧੀਆ ਸਪੀਚ ।
    ਪਰ ਬਹੁਤ ਦੇਰ ਨਾਲ, ਬੀ ਜੇ ਪੀ ਤੋਂ ਅਕਾਲੀ ਦਲ ਦਾ ਬਹੁਤ ਨੁਕਸਾਨ ਕਰਵਾਉਣ ਤੋਂ ਬਾਅਦ ।
    ਚੰਗਾ ਲੱਗਾ ਤੁਸੀਂ ਅਜ਼ਾਦ ਬੀ ਜੇ ਪੀ ਤੋਂ ਅਜ਼ਾਦ ਹੋ ਗਏ।

  • @paramjitkaur4159
    @paramjitkaur4159 2 місяці тому +6

    ਭੇ ਭੇ ਕੇ ਜੁਤੀਆਂ ਮਾਰੀਆਂ ਸਰਕਾਰਾਂ ਦੇ । very good

    • @LuckySingh-j3f
      @LuckySingh-j3f 2 місяці тому

      Vich hi akali dal de bhi 😂😂😂

  • @surmukhsingh9954
    @surmukhsingh9954 2 місяці тому +4

    Jabardast speech by Biba Harsimrat Badal

  • @HarjinderSingh-mf4sf
    @HarjinderSingh-mf4sf 2 місяці тому +3

    ਦੇਰ ਆਏ, ਦਰੁਸਤ ਆਏ ! ਕਾਬਲੇ ਤਾਰੀਫ ਸਪੀਚ ਬੀਬਾ ਜੀ ਪੰਜਾਬ ਦੇ ਲਈ ਆਵਾਜ ਉਠਾਈ ,ਪੰਜਾਬ ਦੇ ਹਰ ਮਸਲੇ ਲਈ
    ਸਾਰੇ ਐਮ ਪੀ ਇਕਜੁੱਟ ਹੋਣ

  • @GURJITSINGH-me9sz
    @GURJITSINGH-me9sz 2 місяці тому +3

    ❤😊 very very good speech harsimrat Kaur Badal

  • @SukhwinderSingh-wv1rx
    @SukhwinderSingh-wv1rx 2 місяці тому +4

    ਬੀਬਾਜੀ ਲੇਟ ਆ 10ਸਾਲ ਨਹੀ ਤਾਂ ਇਹ ਹਾਲ ਨਾ ਹੁੰਦਾ ਪੰਜਾਬ ਦਾ ਫਿਰ ਵੀ salute a thx

  • @169poojaranipoojarani7
    @169poojaranipoojarani7 2 місяці тому +2

    Very good Harsimrat Kaur jindabad

  • @balwantdhillon9449
    @balwantdhillon9449 2 місяці тому +3

    Good biba simrat Kaur

  • @suchasinghsingh8514
    @suchasinghsingh8514 2 місяці тому +23

    ਜੇ ਅਕਾਲੀ ਦਲ ਭਾਜਪਾ ਨਾਲ ਗਠਜੋੜ ਨਾ ਕਰਦਾ ਤਾਂ ਅਕਾਲੀ ਦਲ ਇਹ ਹਾਲ ਨਾ ਹੁੰਦਾ।ਬੀਬੀ ਹੁਣ ਇੰਨਾਂ ਜ਼ੋਰ ਲਾਕੇ ਬੋਲਦੀ ਹੈ ਜਦੋਂ ਕਿਸਾਨਾਂ ਦੇ ਵਿਰੁੱਧ ਕਾਲੇ ਤਿੰਨ ਕਾਨੂੰਨ ਲਿਆਂਦੇ ਸਨ ਤਾਂ ਬੀਬੀ ਜੇ ਉਸ ਵਿਰੁੱਧ ਬੋਲਦੀ ਤਾਂ ਅਕਾਲੀ ਦਲ ਬੱਚ ਜਾਂਦਾ।ਜਦੋ ਲੋਕਾਂ ਨੇ ਇਹਨਾਂ ਵਿਰੁੱਧ ਅਵਾਜ਼ ਉਠਾਈ ਤਾਂ ਫਿਰ ਮੰਤਰੀ ਪਦ ਤੋਂ ਅਸਤੀਫਾ ਦਿੱਤਾ।

  • @ajaibsingh3575
    @ajaibsingh3575 2 місяці тому +1

    ਬੀਬਾ ਹਰਸਿਮਰਤ ਜੀ ਸਬ ਤੋਂ ਵੱਧ ਪੰਜਾਬ ਨੂੰ ਆਪ ਦੇ ਪਰਿਵਾਰ ਨੇ.....

  • @shamsherdass6691
    @shamsherdass6691 2 місяці тому +3

    ਵਾਹਿਗੁਰੂ ਜੀ ਨੂੰ ਹਜਰ ਨਾਜਰ ਮਨ ਕੇ ਇੱਸੇ ਤਰ੍ਹਾਂ ਪੰਜਾਬ ਲਈ ਬੋਲਦੇ ਰਹੋਂ ਪੰਜਾਬ ਥੋਡੇ ਲਈ ਬੋਲੋਂ ਵਾਹਿਗੁਰੂ ਜੀ ਥੋਨੂੰ ਤਾਕਤ ਵਖਸਣ

  • @sukhwindersinghbrar2429
    @sukhwindersinghbrar2429 2 місяці тому +8

    ਬਹੁਤ ਵਧੀਆ ਬੀਬਾ ਹਰਸਿਮਰਤ ਕੌਰ ਐਮ ਪੀ ਬਠਿਡਾ ਨੇ ਲੋਕ ਸਭਾ ਵਿੱਚ ਮਸਲਾ ਪੰਜਾਬ ਪ੍ਰਤੀ ਉਠਾਇਆ ਦੇਰ ਆਏ ਦਰੁਸਤ ਆਏ 👍

  • @samshersinghsamshersingh4267
    @samshersinghsamshersingh4267 2 місяці тому +3

    ਇਸ ਵਾਰ ਸਾਰੇ ਐਮ ਪੀ ਵਧੀਆ ਕੰਮ ਕਰਨਗੇ

  • @DarshanKumar-t4j
    @DarshanKumar-t4j 2 місяці тому +4

    Very nice biba ji mere punjab di shan
    Mere bathinde da man ❤
    Parmatma chardi kla bkhse

  • @AmarJeet-xp5cd
    @AmarJeet-xp5cd 2 місяці тому +7

    Nice mam

  • @bharpursingh2853
    @bharpursingh2853 2 місяці тому +20

    Der aye darust aye good bibi badel

    • @lambilambhi8389
      @lambilambhi8389 2 місяці тому

      ਫੁੱਦੂ ਬਣਨਾ ਸੋਡਾ ਪੰਜਾਬ ਦੇ ਲੋਕਾਂ ਦਾ ਹੱਕ ਹੈ ਅਸਲ ਵਿੱਚ। ਉਹ ਕੀ ਇਹੋ ਜਿਹਾ ਤੀਰ ਮਾਰਤਾ ਵੀਰੇ ਮੈਨੂੰ ਵੀ ਸਮਝਾਏਗਾ ਇਸਨੇ ਉਹ ਗੱਲਾਂ ਹੀ ਕਰ ਰਹੀ ਹੈ ਤੇ ਗੱਲਾਂ ਦਾ ਕੀ ਗੱਲਾਂ ਹੀ ਪਹਿਲਾਂ ਇਹਨਾਂ ਨੇ ਕੀਤੀਆਂ ਪਹਿਲਾਂ ਕੀ ਕੀਤਾ ਗਾ ਭਗਵੰਤ ਮਾਨ ਨੇ ਵੀ ਗੱਲਾਂ ਹੀ ਕੀਤੀਆਂ ਤੇ ਤੁਸੀਂ ਮੂਰਖ ਲੋਕੋ ਫਿਰ ਤਰੀਫਾਂ ਕਰਨ ਲੱਗ ਜਾਂਦੇ ਹੋ ਓਏ ਐ ਭੌਂਕਣ ਨੂੰ ਕੀ ਆ ਜਿਹੜਾ ਮਰਜੀ ਭੌਂਕ ਸਕਦਾ ਕੁਝ ਕਰਕੇ ਦਿਖਾਉਣ ਤਾਂ ਫਿਰ ਗੱਲ ਹੈ ਮੈਂ ਤਾਂ ਕਹਿੰਦਾ ਜਿਤਾਓ ਇਹਨੂੰ ਫੇਰ ਜਿਤਾਓ ਉਹ ਜਿਹੜੇ ਗੁਰੂ ਕੇ ਦੋਖੀ ਹਨ ਜਿਨਾਂ ਨੇ ਗੁਰੂ ਸਾਹਿਬ ਦੇ ਅੰਗ ਗਲੀਆਂ ਚ ਰੋਲ ਤੇ ਰੂੜੀਆਂ ਤੇ ਰੋਲੇ ... ਅਤੇ ਤੁਸੀਂ ਤਰੀਫਾਂ ਦੇ ਪੁੱਲ ਬੰਨ ਰਹੇ ਹੋ ਉਸ ਦੇ ।ਤੁਸੀਂ ਮੈਨੂੰ ਬੰਦੇ ਦੇ ਪੁੱਤ ਤਾਂ ਲੱਗਦੇ ਨਹੀਂ ਗੇ ਜਿਹੜੇ ਤੁਸੀਂ ਇਹ ਕਹਿ ਰਹੇ ਹੋ ਕਿ ਹਰਸਿਮਰਤ ਕੌਰ ਵਧੀਆ ਸਪੀਚ ਉਹ ਇਨਸਾਨ ਨੂੰ ਵਧੀਆ ਕਿਵੇਂ ਅਤੇ ਕਿਉਂ ਕਿਸ ਤਰਾਂ ਦਿਖ ਸਕਦਾ ਕੁਛ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟੱਲ ਪਾਤਸ਼ਾਹ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਲਯੁਗ ਚੋਂ ਤਾਰਨਹਾਰ ਜਹਾਜ ਉਹ ਗੁਰੂ ਪਾਤਸ਼ਾਹ ਦੇ ਇਹਨਾਂ ਦੇ ਰਾਜ ਵਿੱਚ ਅੰਗ ਰੂੜੀਆਂ ਉੱਪਰ ਖਿਲਾਰੇ ਗਏ ਨੇ। ਓਏ ਕਾਲਜੇ ਪਾਟ ਜਾਂਦੇ ਆ ਜਦੋਂ ਤੁਹਾਡੇ ਵਰਗੇ ਇਹ ਗੱਲਾਂ ਯਾਦ ਕਰਵਾ ਦਿੰਦੇ ਆ

  • @balbirsohal7642
    @balbirsohal7642 2 місяці тому +9

    🙏 very well presented!

  • @ajfj4891
    @ajfj4891 2 місяці тому +3

    Good speech👍

  • @GopiGill-uv8eu
    @GopiGill-uv8eu 2 місяці тому +17

    ਲਾਵ ਜੂ ਭੈਣੇਂ ❤❤❤ ਜੇ ਤੁਸੀਂ ਪੈਹਲਾਂ ਐਦਾਂ ਬੋਲਦੇ ਤੇ ਤੁਹਾਨੂੰ ਪੱਕਾ ਮੁੱਖ ਮੰਤਰੀ ਬੋਲਣਾਂ ਸੀ ਲੋਕਾਂ ਨੇ

  • @tarsemwalia9599
    @tarsemwalia9599 2 місяці тому +2

    ਬੀਬਾ ਜੀ ਜਦੋਂ ਤੁਹਾਡੀ ਸਰਕਾਰ ਸੀ ਕੇ ਉਸ ਟਾਇਮ ਤੁਸੀਂ ਸੋਚ ਸਮਜ ਕੇ ਚਲਦੇ ਤਾਂ ਪੰਜਾਬ ਵਿੱਚ ਨਾ ਕੋਈ ਹੋਰ ਸਰਕਾਰ ਹੁੰਦੀ ਨਾ ਪੰਜਾਬ ਚਿੱਟੇ ਤੇ ਨਰਕ ਵਿੱਚ ਫਸਦਾ ਨਾ ਪੰਜਾਬ ਦਾ ਏਹ ਹਾਲ ਹੁੰਦਾ ਤੇ ਨਾ ਤੇਨੂੰ ਏਨਾਂ ਬੋਲਣ ਦੀ ਲੋੜ ਪੈਂਦੀ

  • @tejindersinghtung9535
    @tejindersinghtung9535 2 місяці тому +5

    ਬੀਬੀ ਜੀ ਵਧੀਆ ਬੋਲੇ ਪਰ ਤਾਂ ਬੋਲੇ ਨੇ ਕਿਉਂਕਿ ਹੁਣ ਬੀਜੇਪੀ ਦੇ ਵਿੱਚ ਮੰਤਰੀ ਨਹੀਂ ਹਨ ਕਾਸ਼ ਇਸ ਤਰ੍ਹਾਂ ਹੀ ਬੋਲਦੇ ਰਹਿਣ।

  • @manjitdhillon9973
    @manjitdhillon9973 2 місяці тому +2

    ਬਹੁਤ ਵਧੀਆ!! ਦੇਰ ਆਏ ਦਰੁਸਤ ਆਏ!!

  • @surinderpalsingh8804
    @surinderpalsingh8804 2 місяці тому +5

    Respected mam, ur best ever speech as an MP of Punjab. Starting from ur political carrier , this is ist time , u have repaid to state. Would have ur stand been like this, ur party should be in power. Der aae , Drust aae

  • @RanjeetSingh-kq1zp
    @RanjeetSingh-kq1zp 2 місяці тому +8

    Good job 👍

  • @sukhdevsingh6078
    @sukhdevsingh6078 2 місяці тому +3

    ਇਹ ਗੱਲਾਂ ਕਿਹਣ ਚ ਬਹੁਤ ਦੈਰ ਹੋ ਗਈ ਬੀਬਾ ਜੀ ਦੇ ਇਹ ਗੱਲਾਂ ਪਿਹਲਾ ਕਿੰਹਦੀ ਤੁਹਾਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ

  • @coolsonucool
    @coolsonucool 2 місяці тому +2

    ਧਰਮ, ਆਸਥਾ, ਰਾਜਨੀਤਿਕ ਪਾਰਟੀ ਆਪੋ ਆਪਣੀ, ਪਰ ਪਹਿਲਾਂ ਅਸੀਂ ਪੰਜਾਬੀ......!!

  • @sanjhproduction
    @sanjhproduction 2 місяці тому

    ਬਦਲਾਅ ਦੇਖਲਿਆ ਪਰ ਹੁਣ ਕਿਸੇ ਦੇ ਪਿਛੇ ਨਹੀਂ ਲਗਦੈ ਹੁਣ ਵੋਟ ਸਪੋਰਟ ਸ਼੍ਰੋਮਣੀ ਅਕਾਲੀ ਦਲ ਨੂੰ ਪਾਵਾਂਗੇ,,,, ❤❤❤❤

  • @gurdevsingh-zc5xw
    @gurdevsingh-zc5xw 2 місяці тому +2

    ਬੀਬਾ ਜੀ ਕਾਸ਼ ! ਇਹ ਰੂਪ ਬੀਜੇਪੀ ਸਰਕਾਰ ਵਿੱਚ ਹੁੰਦਿਆਂ ਅਖਤਿਆਰ ਕੀਤਾ ਹੰਦਾ ਤੁਹਾਨੂੰ ਸਿਰਦਾਰ ਕਪੂਰ ਸਿੰਘ ਜੀ ਵਾਂਗ ਯਾਦ ਰੱਖਿਆ ਜਾਂਦਾ । ਬਹੁਤ ਦੇਰ ਕਰ ਦੀ ਮਿਹਰਬਾਂਨ ਆਤੇ ਆਤੇ । ਫਿਰ ਵੀ ਚੰਗਾ ਲੱਗਾ ਬਦਲਿਆ ਰੂਪ ਦੇਖ ਕੇ ।

  • @SuperSharma78
    @SuperSharma78 2 місяці тому +5

    Very good speech Beba ji very nice aisay he bollo thanks Beba ji

  • @bimlarajkumar4764
    @bimlarajkumar4764 2 місяці тому +3

    Punjab ko aise hi awaz uthane wale neta chahye.

  • @BudhSingh-pb2es
    @BudhSingh-pb2es 2 місяці тому

    ❤❤ ਬਹੁਤ ਵਧੀਆ ਹਰਸਿਮਰਤ ਜੀ ❤❤

  • @devindersingh6568
    @devindersingh6568 2 місяці тому +2

    Very good speech. Well Done Madam. Keep it up.

  • @AtifM-ez6ph
    @AtifM-ez6ph 2 місяці тому +9

    💯 right madam ji

  • @JassBhullar-r5o
    @JassBhullar-r5o 2 місяці тому +7

    Good

  • @Bhupinderkaur-h8j
    @Bhupinderkaur-h8j 2 місяці тому +8

    Very good biba j

  • @harvinder8583
    @harvinder8583 2 місяці тому +7

    Well done good speech from bottom of the hart

  • @amarjit234
    @amarjit234 2 місяці тому +6

    ਜਦੋਂ ਰਾਜ ਤੋਂ ਬਾਹਰ ਹੋ ਜਾਂਦੇ ਤਾਂ ਸਪੀਚਾਂ ਬਹੁਤ ਵਧੀਆ ਦਿੰਦੇ ਆ, ਸਾਰੇ
    ਜਦੋਂ ਰਾਜ ਤੇ ਬੈਠੇ ਹੁੰਦੇ ਤਾਂ ਸਭ ਕੁਝ ਭੁੱਲ ਜਾਂਦੇ ਹਨ
    All are the same to befool the people ..

  • @sukhvindersinghsukhvinders742
    @sukhvindersinghsukhvinders742 2 місяці тому +6

    Very good 👍

  • @SukhdevSingh-gl3iy
    @SukhdevSingh-gl3iy 2 місяці тому +3

    Veri good bibi Badal

  • @GurcharanSingh-q7c
    @GurcharanSingh-q7c 2 місяці тому +1

    Sukar h apne 1st time punjab ke haque me awaj uthai,jo genuine h , chlo der se ayye drust aye, punjab ko bchalo mdm,guru shiban apka bhla krege mam 👏👏👏

  • @avtargill2779
    @avtargill2779 2 місяці тому +3

    👍👍👍👍

  • @JasveerSingh-ew2vv
    @JasveerSingh-ew2vv 2 місяці тому +10

    Very nice 👍❤

  • @PardeepSinghPardeep-uw6pg
    @PardeepSinghPardeep-uw6pg 2 місяці тому

    ਬਹੁਤ ਵਧੀਆ ਸਪੀਚ ਬੀਬੀ ਜੀ ਦੀ

  • @gurnoorpadda7304
    @gurnoorpadda7304 2 місяці тому +8

    Good job bibi Badal