ਪੁਰਾ ਇਕ ਲੱਖ ਸੱਸਤਾ massey ferguson 254di ਕਾਰ ਵਾੰਗੂ ਚਾਬੀ ਤੇ on ਤੇ off ਹੁੰਦਾ

Поділитися
Вставка
  • Опубліковано 27 лип 2024
  • massey ferguson 2023 model
    massey ferguson 254 di
    massey ferguson 254 4x4 demo
    massey ferguson 50 hp
    massey ferguson trector modified
    massey ferguson trector 4x4
    massey ferguson 5245
    massey ferguson price
    massey ferguson video
    #youtubevideos #masseyferguson #youtuber #youtube #video #youtub #punjabi

КОМЕНТАРІ • 34

  • @singhbalkaran9130
    @singhbalkaran9130 6 місяців тому +8

    ਇਕ ਘੰਟਾ ਭੳਕੀ ਗਿਆ ਰੇਟ ਤਾ ਦੱਸਿਆ ਨੀ ਮੈਨੂ ਤਾ ਦੋਵੇ ਠਗ ਲਗੇ

  • @daljitsingh8832
    @daljitsingh8832 6 місяців тому +1

    ਪਹਿਲਾਂ ਇਹ ਬਾਈ ਨੇ ਏਜੰਸੀ ਵਾਲੇ ਨੇ ਟਰੈਕਟਰ ਵਿਕਣ ਨੀ ਦੇਣਾ ਅੱਜ ਕੱਲ ਜਿਹਦੇ ਵਿੱਚ ਮੁਗਲੈਲ ਜਿਆਦਾ ਪੈਂਦਾ ਹੋਵੇ ਲਿਫਟ ਵਾਲੀ ਟਰਾਲੀ ਛਕਣ ਵਾਸਤੇ ਵੱਧ ਤੇਲ ਵਾਲੇ ਟਰੈਕਟਰ ਦੀ ਲੋੜ ਹੁੰਦੀ ਹੈ ਇਹ ਕਹਿੰਦਾ ਬਸ ਸੱਤ ਲਿਟਰਲੀ ਪੈਂਦਾ ਹ ਸੱਤ ਲੀਟਰ ਵਾਲਾ ਡਬਲ ਜੈਕ ਵਾਲੀ ਟਰਾਲੀ ਨਹੀਂ ਚੱਕ ਸਕਦਾ ਨਾ ਤਾਂ ਡਬਲ ਟਰੈਲੀ ਲਿਫਟ ਬਾਰੇ ਦੱਸਿਆ ਨਾ ਰੇਟ ਬਾਰੇ ਦੱਸਿਆ

    • @deep_brar241
      @deep_brar241 6 місяців тому

      Oh prawa engine ch painda 7 liter Oh pump ch highdrolic penda 48 liter viche hisse ch eha lift pump piche hunda

  • @cheemafazilka7973
    @cheemafazilka7973 6 місяців тому +2

    Front ਹਿੱਸੇ ਚ oil ਹੀ ਪੈਂਦਾ ਹੁੰਦਾ ਏ ਵੀਰੇ, ਆਮ ਤੌਰ ਤੇ ਅੱਧਾ ਲੀਟਰ Transmission oil ਪੈਂਦਾ ਹੈ

  • @cheemafazilka7973
    @cheemafazilka7973 6 місяців тому +4

    ਵੀਰ ਜੀ ਮੈੱਸੀ ਪ੍ਰਦੂਸ਼ਣ ਦਾ ਰੇਟ ਤਾਂ ਦੱਸੋ 😂 ਸਾਡਾ ਇੱਕ ਜਵਾਕ ਕਹਿੰਦਾ ਹੁੰਦਾ ਏ ਮੈਸੀ ਪ੍ਰਦੂਸ਼ਣ 😂

  • @gurpreetbrar7591
    @gurpreetbrar7591 6 місяців тому +5

    ਬਾਈ ਜੀ ਰੇਟ ਤਾਂ ਦੱਸੋ ਟਰੈਕਟਰ ਦਾ

  • @jaidhaliwal13
    @jaidhaliwal13 3 місяці тому

    je lena ta crd 60hp da lena chahida.emplement ta koi milna ni ehda special hi lena paina sara kush.eco mode wala lelo

  • @gurditsingh1792
    @gurditsingh1792 6 місяців тому +3

    ਪੰਜ ਕੁ ਲੱਖ ਤਾਂ ਲਾਉਣਾ ਪਊ 🤔

  • @Gurvir_hans143
    @Gurvir_hans143 6 місяців тому

    Good knowledge bro

  • @seratsandhuseratsandhu5783
    @seratsandhuseratsandhu5783 6 місяців тому

    Bhut vdea vir

  • @ArshdeepSingh-kj1sk
    @ArshdeepSingh-kj1sk 6 місяців тому

    Bout vadia aa bai

  • @seratsandhuseratsandhu5783
    @seratsandhuseratsandhu5783 6 місяців тому

    🎉🎉

  • @rajanpreetsingh6815
    @rajanpreetsingh6815 6 місяців тому

    Nice video

  • @CharanpreetGrewal
    @CharanpreetGrewal 6 місяців тому

    🎉❤🎉

  • @CharanpreetGrewal
    @CharanpreetGrewal 6 місяців тому

    Nice bro

  • @Gurvir_hans143
    @Gurvir_hans143 6 місяців тому

    ✌🏻✌🏻✌🏻

  • @haryanaaale5060
    @haryanaaale5060 6 місяців тому +1

    Samart model 254 4wd 9:50 lakh
    Classic model 254 4wd 9:20 lakh
    25 nov 2023 ka price Haryana faridabad
    Maine bhi liya h 254 4wd Classic model 9 lakh m

    • @robinsingh4734
      @robinsingh4734 6 місяців тому +1

      भाई जी, आपने चला रखा यह ट्रैक्टर, तो आप बता सकते हैं कि कैसा ट्रैक्टर है ये।

    • @haryanaaale5060
      @haryanaaale5060 6 місяців тому

      @@robinsingh4734 average बढिया है इसकी लिफ्ट बहुत बढिया है। रोड speed ज्यादा है। 38kmh
      एक प्रॉब्लम ये है इसमें हीट gaurd नहीं है पैर पर हवा आती हैं। दूसरा यह है कि 4high gear 1000rpm से नीचे नहीं चलता झटके मारता है इसकी चाल ज्यादा है और कोई दिक्कत नहीं है

  • @user-zf5rq8tv9p
    @user-zf5rq8tv9p 6 місяців тому +3

    ਰੇਟ ਕੋਣ ਦਸੂਗਾ

  • @pritpalralli
    @pritpalralli 6 місяців тому

    💪💪💪💪💪💪💪

  • @AmrikSingh-om4mx
    @AmrikSingh-om4mx 6 місяців тому +2

    Purani sho vich hi vdia lagda

  • @amandhillon6408
    @amandhillon6408 6 місяців тому +2

    Price jroor daso veer

  • @pritpalralli
    @pritpalralli 6 місяців тому +1

    ਗੁਣਾ ਦੀ ਗੁਥਲੀ

  • @manjinderrao
    @manjinderrao 6 місяців тому

    Bai video vich price dsya kro

  • @karnatakaindia9640
    @karnatakaindia9640 6 місяців тому +1

    254 ch differential lock v nahi haiga.
    Technology wise KUBOTA is way better than this.

    • @sonibains7937
      @sonibains7937 6 місяців тому

      Ik defferance lock karke tusi kubota nu changa dassi jane on jisdi load na matar hi hundi aaa baki jine function 254 ch ne kubota ta fer is hisab nal jma sasta milda hove ta v nahi lena chaida jhera 14 de tyres ch aunda 4501 baki rahi gal 16 de tyres di us ch Massey ch sara kuj hi onda

  • @beantsingh445
    @beantsingh445 6 місяців тому

    ADhoori Jankari rate kaun dasuga

  • @preetbatti8931
    @preetbatti8931 6 місяців тому

    ਰੇਟ ਦਸਿਓ ਜੀ

  • @simranjitsingh2281
    @simranjitsingh2281 6 місяців тому +1

    Marka purana ho gya

  • @baggagrewal
    @baggagrewal 6 місяців тому

    ਆਹ ਕੈਮਰਾ ਮੈਂਨ ਨੂੰ ਬੇਨਤੀ ਆ ਕੇ ਜਦੋਂ ਕੋਈ ਫ਼ੀਚਰ ਦੀ ਗੱਲ ਕਰਦੇ ਨੇ ਤਾਂ ਕੈਮਰੇ ਵਾਲਾ ਬਾਈ ਕਿਲੋਮੀਟਰ ਦੂਰ ਖੜ ਜਾਂਦਾ ਜਿਵੇ ਟਰੈਕਟਰ ਕਰੰਟ ਮਾਰਦਾ ਹੋਵੇ , ਇਸ ਤਰਾਂ ਨੀ ਵੀਡੀਓ ਬਣਾਈ ਦੀ ਹੁੰਦੀ ,, ਜਿਹੜੇ ਪੁਰਜੇ ਦੀ ਗੱਲ ਕਰਦੇ ਹੁੰਦੇ ਨੇ ਓਸੇ ਤੇ ਕੈਮਰਾ ਮਾਰੀ ਦਾ ਹੁੰਦਾ ਹੈ , ਤੁਸੀਂ ਪਿਛੇ ਕੰਧ ਕੋਲ ਖੜੇ ਹੋਗੇ ਜਦੋ ਓ ਪਿਛਲੇ ਫ਼ੀਚਰ ਦੀ ਗੱਲ ਕਰਦੇ ਸੀ ,, ਅੱਗੇ ਤੋਂ ਇਹ ਗਲਤੀ ਨਾ ਕਰਿਓ,, ਬਾਕੀ ਰੇਟ ਕੌਣ ਦੱਸੂ ,, Daily Post ਵਾਲੇ ਤਾਂ ਦਸਣਗੇ ,,ਓਹੀ ਕੱਚੀ ਗੱਲ ਕਰਤੀ ,ਬਿਨਾ ਰੇਟ ਦੱਸੇ ਵੀਡੀਓ ਬੰਦ ਕਰਤੀ ।

  • @dilbagsinghsarwara205
    @dilbagsinghsarwara205 6 місяців тому

    Tractor wadia

  • @tajgill7303
    @tajgill7303 6 місяців тому

    Koka