ਰਾਜੇ ਦੀ ਸਿਆਸਤ 'ਚ ਫੱਸ ਗਏ ਬੈਂਸ ਭਰਾ? ਰਵਨੀਤ ਬਿੱਟੂ ਦਾ ਨਵਾਂ ਪੈਂਤੜਾ | Raja Warring | Ravneet Bittu | Mitti

Поділитися
Вставка
  • Опубліковано 12 тра 2024
  • #mitti #Punjab
    ਰਾਜੇ ਦੀ ਸਿਆਸਤ 'ਚ ਫੱਸ ਗਏ ਬੈਂਸ ਭਰਾ? ਰਵਨੀਤ ਬਿੱਟੂ ਦਾ ਨਵਾਂ ਪੈਂਤੜਾ | Raja Warring | Ravneet Bittu | Mitti
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 38

  • @ramandeepkaur-vu4uu
    @ramandeepkaur-vu4uu 14 днів тому +4

    Kamaljit singh brar is one of deserving candidate

  • @O-100RECORDS
    @O-100RECORDS 14 днів тому +3

    Kamaljeet brar nu apni vote
    🗳️

  • @GotaSingh-gj7dq
    @GotaSingh-gj7dq 9 днів тому +1

    ਚਤਰੋ ਨੂੰ ਸਵਾਲ ਪੁਛਿਆ ਵੀ ਤੂੰ ਪਿਛਲੇ ਪੰਜਾਹ ਸਾਲਾਂ ਤੋਂ ਜਵਾਨ ਦਿਸ ਰਹੇ ਹੋਂ ਕੀ ਕਾਰਨ ਹੈ ਚਤਰੋ ਕਹਿਦੀ ਮੇਰਾ ਹਾਲ ਅਮਲੀ ਦੇ ਸਾਈਕਲ ਵਾਲਾ ਹੈ ਉਹ ਟਾਇਰ ਟਿਊਬ ਬਦਲ ਦਿਦਾ ਸਾਈਕਲ ਨਵੇਂ ਦਾ ਨਵਾਂ ਮੈ ਬੰਦਾਂ ਬਦਲ ਦਿੰਦੀ ਆ ਮੈਂ ਜਵਾਨ ਦੀ ਜਵਾਨ ਇਹੀ ਹਾਲ ਬੈਂਸ ਭਰਾਵਾਂ ਦਾ ਹੈ ਇਹ ਤਿੰਨ ਚਾਰ ਸਾਲ ਬਾਅਦ ਪਾਰਟੀਆਂ ਬਦਲ ਦਿੰਦੇ ਨੇ ਉਹੋ ਜਿਹੇ ਫਿਰ ਰਹਿ ਜਾਂਦੇ ਨੇ ਛੇਤੀ ਛੇਤੀ ਛੇਤੀ ਇਹ ਭੁੱਖ ਵੀ ਦੀਨ ਈਮਾਨ ਭੁਲਾ ਦਿੰਦਾ ਹੈ

  • @AvtarSingh-gs1si
    @AvtarSingh-gs1si 14 днів тому +4

    ਹੁਣ ਲੋਕ ਸੋਚਕੇ ਵੋਟ ਪਾਉਣਗੇ ਵੋਟ ਕੰਮ ਨੂ ਪੈਣੀ ਹੈ

  • @rupindersingh7433
    @rupindersingh7433 14 днів тому +4

    Kamaljit brar jindabsdh

  • @amberhoneyvlogs2621
    @amberhoneyvlogs2621 14 днів тому +4

    Kamaljit Brar nu votta aon gyi aa Ludhiana to bai dekh leo

  • @charanjitkainth650
    @charanjitkainth650 12 днів тому

    ਪਹਿਲਾਂ ਵਾਲੀ ਗੱਲ ਹੈ ਨਹੀਂ.

  • @KamalSingh-td8sk
    @KamalSingh-td8sk 12 днів тому

    ਇਹ ਹੈ ਕੋਣ ਇਹ ਵੀ ਦੱਸਿਆ ਕਰੋ

  • @ManjeetSingh-tx9ok
    @ManjeetSingh-tx9ok 13 днів тому

    Punjab da Babar Sher putt sardar kamaljit Singh Brar honest person Sikh zindabad, Ludhiana waleyo sacha banda da sath deo

  • @Tylerkingclub
    @Tylerkingclub 12 днів тому

    Bittu win.

  • @harmeshjangra3912
    @harmeshjangra3912 14 днів тому +1

    Good brains bro❤❤❤❤

  • @KuljinderSingh-qk6lt
    @KuljinderSingh-qk6lt 12 днів тому

    Karan good reporter

  • @Mack_057x
    @Mack_057x 7 днів тому

    Please loko vote pauni hai tan paiyo par congress nu vote na paiyo.

  • @balrajsingh2045
    @balrajsingh2045 12 днів тому

    Raja clear a Ludhiane to

  • @KuldeepSingh-sm5ss
    @KuldeepSingh-sm5ss 13 днів тому

    ਵੋਟ ਸਵਿਧਾਨ ਦੀ ਰਾਖੀ ਲਈ ਦ੍ਰਿੜਤਾ ਨਾਲ ਪਾਉਣੀ ਚਾਹੀਦੀ ਹੈ

  • @GURDEEPSINGHDHAMI13
    @GURDEEPSINGHDHAMI13 14 днів тому

    Good 👍🏽

  • @O-100RECORDS
    @O-100RECORDS 14 днів тому +4

    Strong chahe raja chal rea but sabb toh badiya bnda
    Brar hai
    Support vote brar in ludhiana

  • @VarinderSingh-jy1dv
    @VarinderSingh-jy1dv 14 днів тому +5

    Kamaljit singh brar jindabad

  • @user-de7gt3te5q
    @user-de7gt3te5q 12 днів тому

    Puppy jitu

  • @agamdhillon5030
    @agamdhillon5030 14 днів тому +1

    ek paasse modi radha Swami de prmukhi naal milda jad bjp di siyasat Punjab che khtam hoyi hon b team bjp di aap vaale maan shahab mil rae ne samjo Punjabiyo samjo

  • @bakhtavarkullar5566
    @bakhtavarkullar5566 14 днів тому +1

    ਗੁਰੂ ਸਾਹਿਬ ਦਾ ਫਲਸਿਫਾ ਦੇਖੋ ਜੀ
    ਤੇ ਚੱਲਣ ਦੀ ਕੋਸ਼ਿਸ਼❤ ਕਰੋ ਜੀ
    ਕਾਮਯਾਬੀ ਮਿਲੇਗੀ। 100/
    ਵਰਣਾ ਸਬ ਬੇਕਾਰ

  • @amriksingh-sj6zr
    @amriksingh-sj6zr 13 днів тому

    Ankur ji papi prasher is in winning position at present in Lok saha seat Ludhiana Raja warring couldn't win this seat

  • @Mack_057x
    @Mack_057x 7 днів тому

    Agar raja jan bains jit gaya tan samjo doglay jit geya baki dosto tuhadi marji.

  • @MuAsh-ol1sz
    @MuAsh-ol1sz 14 днів тому +1

    ਭਰਾ ਵੋਟਾਂ ਨੰਬਰ ਗੇਮ ਹੁੰਦੀ, ਇਸ ਵਿੱਚ ਜਦ ਵੋਟਾਂ ਵੰਡ ਹੁੰਦੀਆ ਤੇ ਜਦ ਬਹੁਪੱਖਾ ਮੁਕ਼ਾਬਲਾਂ ਹੁੰਦਾ ਓਹ ਹਮੇਸ਼ਾ ਫਸ ਕੇ ਜਾਂਦਾ। ਬੀਜੇਪੀ ਨੂੰ ਆਮਤੌਰ ਤੇ ਕੱਟੜ ਸਿੱਖ, ਮੁਸਲਮਾਨ ਤੇ ਕੱਟੜ ਦਲਿਤ ਵੋਟ ਨਹੀ ਪਾਂਦਾ। ਅੱਜ ਦੇ ਹਿਸਾਬ ਨਾਲ ਮੁਸਲਮਾਨ ਤੇ ਦਲਿਤ ਵੋਟ, ਕਾਂਗਰਸ, ਆਪ ਤੇ BSP ਨੂੰ ਵੰਡ ਕੇ ਪਵੇਗੀ। ਸਿੱਖ ਵੋਟ ਅਕਾਲੀਦਲ , sad (a) ਤੇ ਅਜਾਦ ਕਮਲਜੀਤ ਬਰਾੜ ਵਿੱਚ ਵੰਡ ਕੇ ਪਵੇਗੀ। ਤੇ ਜੇ ਬੀਜੇਪੀ ਹਿੰਦੂ ਵੋਟ ਨੂੰ ਕਾਬੂ ਕਰ ਗਈ ਤਾਂ ਬਿੱਟੂ ਜਿੱਤ ਸਕਦਾ।

    • @pek1240
      @pek1240 14 днів тому +1

      bai ji mai vi kiha si jad bittu bjp ch gia si ke sehri vote bahut aa ludhiane seat toh oh sari iko thha bjp nu paini aa bihari te up ale vi bahut vote banayi firde ne ludhiane oh sari bjp nu jao bittu jit sakda jo ke mai chaunda ni par asliyat ehi aa ke bittu de chance ne

  • @GurbachanSingh-fl2wt
    @GurbachanSingh-fl2wt 14 днів тому +1

    Fus kese gaye future is better in congress now

  • @amriksingh-sj6zr
    @amriksingh-sj6zr 13 днів тому

    your assessment on lok sabha seat Ludhiana and Anadpur sahib are totally nonsenses and vague

  • @NavdeepSingh-yd9uh
    @NavdeepSingh-yd9uh 14 днів тому +2

    ਵੱਡੇ ਪੱਤਰਕਾਰ ਨੂੰ ਕੱਖ ਨੀ ਪਤਾ ਛੁਣਛੁਣਾ

  • @rajuarora3163
    @rajuarora3163 13 днів тому

    ਕਾਂਗਰਸ ਜਿੰਦਾਬਾਦ ❤️

  • @Mack_057x
    @Mack_057x 7 днів тому

    Bahut ganda banday nay bains bhra.

  • @jagsheershergill821
    @jagsheershergill821 12 днів тому

    Bjp❤❤❤❤❤❤❤❤❤❤❤❤❤❤

  • @parmodkumarmehta9436
    @parmodkumarmehta9436 11 днів тому

    Abki Baar 400 Paar