ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਦੀ ਜੋਗਿੰਦਰ ਬਾਸੀ ਨਾਲ ਇੰਟਰਵਿਊ

Поділитися
Вставка
  • Опубліковано 5 тра 2024
  • #JOGINDERBASSI #BASSISHOW #GAUNDAPUNJAB
    #CANADAELECTION #JUSTINTRUDEAU #RUBYDHALLA #BASSISHOW
    #ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference.
    Bassi Broadcasting Corporation (BBC) | Not affiliated with any other media in the world.
  • Розваги

КОМЕНТАРІ • 46

  • @harmanelectronicsmehalawal8540
    @harmanelectronicsmehalawal8540 Місяць тому +7

    ਵਾਸੀ ਸਾਹਿਬ ਇਹਦੀ ਮਾਂਜੀ ਟੋਕੀ ਜਾਊਗੀ ਪੂਰੀ ਖਡੂਰ ਸਾਹਿਬ ਤੋਂ ਯਾਦ ਰੱਖੂਗਾ ਵਿਰਸਾ

  • @harwindersingh979
    @harwindersingh979 Місяць тому +11

    ਬਾਸੀ ਸਾਹਬ
    ਬੜਾ ਵੱਡਾ ਕੰਜਰ ਹੈ ਇਹ ਬੁੱਡਾ

  • @VikramSingh-qm5hc
    @VikramSingh-qm5hc Місяць тому +12

    ਗਦਾੰਰਾਂ ਨੂੰ ਨਾਂ ਪੇਸ਼ ਕਰੇਆ ਕਰੋ ਬਾਸੀ ਸਾਬ ਏਹੈਨਾ ਅਕਾਲਤੱਖਤ ਢੁਹਾਤਾ ਬੇੜਾਗੱਰਕ ਕੱਰਤਾ ਪੰਜਾਬ ਦਾ ਸਾਰੀ ਸੰਗਤ ਸ਼ਹੀਦ ਹੋਗੀ ਸੂਰਮੈਆਂ ਸੰਤਾਂ ਨਾਲ ਸ਼ਹਾਦਤ ਦਿਤੀ ਪੱਰ ਇਹੈ ਬਹਾੰ ਖੜੀਆੰ ਕਰਕੇ ਬਹਾਰ ਆਏ ਫਿਰ ਕਿਧਾੰ ਬੱਚਗੇ ਦੱਮਾਗ ਵਾਲਾ ਬੰਦਾੰ ਹੀ ਸੋਚ ਸਕਦਾ ਬਿਨਾ ਦਮਾੰਗ ਤੌ ਬਗੇਰ ਨੰਹੀ ਦਾਸ ਨੇ ਸੱਬਕੁੱਜ ਵੇਖੇਆ ਦਾਸ ਦੀ ਡਿਉਟੀ ਪੁਲਸ ਵਿਚ ਥਾਣਾੰ ਸੱਦਰ ਅੰਮਿਰਤਸਰ ਵਿਚ ਸੀ ਬਾਕੀ ਇਹੈ ਅੰਤਮ ਸੰਮੈ ਅੰਮਿਰਤ ਪਾਲ ਦੇ ਹੱਕ ਵਿਚ ਬੈਡ ਜਾਵੈਗਾ ਬਾਦਲਾੰ ਨੂੰ ਬਚੌਣ ਵਾਸਤੇ ਸੱਬ ਡਰਾੰਮਾਂ ਹੈ ਸੋਦਾ ਔਦੋ ਹੋ ਗਿਆ ਜੱਦੌ ਮੂਲਾਕਾਤ ਤੇ ਅਸਾੰਮ ਸ਼ਰੌਮੰਣੀ ਕਮੇਟੀ ਨੂੰ ਰੰਣ ਨੀਤੀ ਨਾਂਲ ਭੇਜੇਆ ਅੰਮਿਰਤ ਪਾਲ ਨੂੰ ਤਿਆਰ ਕਰਕੇ ਉਧੇ ਪਿਸੇ਼ ਫਿਰ ਤੌ ਕਾਬਜ ਹੋਣਗੇ ਬਾਦਲਕੀਏ ਢਾਲ ਅੰਮਿਰਤ ਪਾਲ ਏ ।😅🙏

    • @user-wd8sr9yx1v
      @user-wd8sr9yx1v Місяць тому +1

      ਬਾਈ ਜੁਗਿੰਦਰ ਬਾਂਸੀ ਜੀ ਵਿਰਸਾ ਸਿੰਘ ਵਲਟੋਹਾ ਨੂੰ ਕੰਠਨ ਸਵਾਲ ਪੁੱਛੇ ਜਾਣ

  • @mahabirsingh-kp4mj
    @mahabirsingh-kp4mj Місяць тому

    ਬਾਸੀ ਸਾਬ ਇਸ ਖੱਚ ਦੀ ਮੰਜੀ ਐਸੀ ਠੋਕਾਗੇ ਇਹ ਹਮੇਸ਼ਾ ਯਾਦ ਰੱਖੂੰਗਾ

  • @amarjitkaur3694
    @amarjitkaur3694 Місяць тому +3

    ਜੋ 15ਵਿਚਜੋ ਬੇਅਦਬੀ ਹੋਈ ੳਹਦੇ ਪੁਛ ਬਾਸੀ ਦੋਸਿੰਘ ਸਹੀਦ ਹੋੲਏ ਸਨ

  • @freefiregaming-jh7uu
    @freefiregaming-jh7uu Місяць тому

    ਪੰਜਾਬ ਦੀ ਖੇਤਰੀ ਪਾਰਟੀ ❤

  • @user-wd8sr9yx1v
    @user-wd8sr9yx1v Місяць тому +2

    ਵਿਰਸਾ ਸਿੰਘ ਵਲਟੋਹਾ ਜੀ,ਤੂੰਸੀ ਬੈਠ ਜਾਓ,ਕੇ ਬਗਾਨੇ ਪੁੱਤਰਾਂ ਨੂੰ ਮਰਵਾਉਣਾ ਚਹੁੰਦੇ ਹਾਂ,

  • @amarjitkaur3694
    @amarjitkaur3694 Місяць тому +3

    ਕਾੳਕੇ ਸਾਹਿਬ ਬਾਰੇ ਕੀ ਕੀਤਾ ਤੁਸੀ ਕਹਿੰਦੇ ਸੀ ਹਵਾਰਾ ਕਾਤਲਹੈ

  • @lovepreetvar7
    @lovepreetvar7 Місяць тому +5

    ehna nu apni seat chad deni chide akalidal waste bhut wdea fasla hove gaa

  • @Hargundhupar03
    @Hargundhupar03 Місяць тому

    Satnam veer ji tusi bahut vadia Question keeta. ...me from Canada

  • @Jattwaad6862
    @Jattwaad6862 Місяць тому

    bassi saab no baby no baby😮

  • @rbrar3859
    @rbrar3859 Місяць тому +2

    ਬਾਸੀ ਸਾਹਬ ਜੀ, ਹੁਣ ਅਸੀ ਜੋ ਗਲਤੀ ਬੀਬੀ ਖਾਲੜਾ ਹਰਾ ਕੇ ਕੀਤੀ ਸੀ , ਹੁਣ ਅਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਤਾ ਕੇ ਉਹ ਉਲਾਂਭੇ ਲਾਉਣੇ ਹਨ।
    ਧੰਨਵਾਦ ਬਾਸੀ ਸਾਹਬ ਜੀ।

    • @didarsinghsingh6947
      @didarsinghsingh6947 Місяць тому

      ਬਹੁਤ ਵਧੀਆ ਫੈਸਲਾ ਵੀਰੋ ❤❤❤

    • @didarsinghsingh6947
      @didarsinghsingh6947 Місяць тому

      ਵੀਰ ਜੀ ਬੀਬੀ ਖਾਲੜਾ ਜੀ ਦੇ ਵੀ ਫਾਰਮ ਭਰੇ ਜਾਣ ਕਿੳਕਿ ਭਾਈ ਸਾਿਹਬ ਜੀ ਦੇ ਕਾਗਜਾ ਵਿਚ ਗੜਬੜ ਕਰ ਸਕਦੇ ਨੇ

  • @jaimalsingh7022
    @jaimalsingh7022 Місяць тому +1

    😊❤

  • @saroutg.r3682
    @saroutg.r3682 Місяць тому +2

    Chandigarh kothi Badal parver maff kite hai eh v ohi hai. Sab chor ne nakile Sikh ne .

  • @pardeepsinghsingh7928
    @pardeepsinghsingh7928 Місяць тому

    ❤❤🙏🏻🙏🏻

  • @didarsinghsingh6947
    @didarsinghsingh6947 Місяць тому

    ਤੁਹਾਡੇ ਰਾਜ ਵਿਚ ਬੰਦੀ ਸਿੱਖ ਕਿਥੇ ਰਹਿਦੇ ਸਨ ਹੁਣ ਤੁਹਾਨੂੰ ਬੰਦੀ ਸਿੰਘ ਜਾਦ ਆੳਦੇ ਨੇ

  • @kiranpal3847
    @kiranpal3847 Місяць тому +1

    Good morning sid sotry 😊😊😊 9:07

  • @amarjitkaur3694
    @amarjitkaur3694 Місяць тому

    ਵਿਰਸੇ ਗੜਕੇ ਨਾਲ ਬੋਲ ਸੁਖੇ ਦਾ ਸਿਰ ਤੇ ਹਥ ਹੈ

  • @activegita
    @activegita Місяць тому

    ਇਕ ਗੱਲ ਦੀ ਸਮਝ ਨਹੀਂ ਆ ਰਹੀ ਵੋਟਾਂ ਤਾਂ ਪੂਰੇ ਪੰਜਾਬ ਵਿੱਚ ਪੈ ਰਹੀਆਂ ਨੇ।। ਪਰ ਚਰਚਾ ਸਾਰੇ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦਾ ਹੋ ਰਿਹਾ।।

  • @RamRampur-uy6hb
    @RamRampur-uy6hb 20 днів тому

    ੳ ਬਾਸੀ ਅਮਰਿਤਪਾਲ ਸਿੰਘ ਤਾ ਜਿੱਤ ਗਿਆ 1 ਲੱਖ 97 ਹਜਾਰ 120 ਤੇ ਹੁਣ ਹਾਏ ਰੱਬਾ ਕੀ ਕਰੀਏ 😂😂😂😂

  • @KhanaNeha
    @KhanaNeha Місяць тому

    ਜਿਤਣਾ ਤਾ ਆਮ ਆਦਮੀ ਨੇ ਆ✌️✌️✌️✌️✌️

  • @hmt-xh7go
    @hmt-xh7go Місяць тому

    ਜੇਕਰ ਵਿਰਸੇ ਵਰਗੇ ਦੀ ਸਪੋਰਟ ਕਰੇ ਪਰਿਵਾਰ ਤਾਂ ਪੰਥਕ ਤੇ ਜੇਕਰ ਖ਼ੁਦ ਚੋਣ ਲੜੇ ਤਾਂ rss 😂😂

  • @gurtejdhillon6882
    @gurtejdhillon6882 Місяць тому +1

    ਤੇਰੇ ਆਕਾ ਬਾਦਲ ਨੇ ਇੰਦਰਾ ਨੂੰ ਦਰਬਾਰਸਾਹਿਬ ਤੇ ਅਟੈਕ ਕਰਨ ਦੀ ਸਹਿ ਨਾ ਦਿੱਤੀ ਹੁੰਦੀ ਤਾ ਸਾਡੀ ਕੌਮ ਦਾ ਇਹ ਹਾਲ ਨਹੀਂ ਹੋਣਾ ਸੀ

  • @ahluwaliavlogs5835
    @ahluwaliavlogs5835 Місяць тому

    Jmant javt honi edi

  • @amarjitkaur3694
    @amarjitkaur3694 Місяць тому

    ਵਿਰਸੇ ਤੈਨੂੰ ਅੰਮ੍ਰਿਤ ਦੀ ਕਿਰਦਾਰ ਖਕੁਸੀਕਰਨ ਦੀ ਕੀ ਲੋੜ ਹੈਚਾਹੇ ੳਹ ਪਰਿਵਾਰ ਜਿੰਨਾ ਮਰਜੀਰਖੇ

  • @hmt-xh7go
    @hmt-xh7go Місяць тому

    ਤੂੰ ਜਿਹੜਾ ਸੰਵਿਧਾਨ ਨੂੰ ਨਹੀਂ ਮੰਨਦਾ ਤੇਰੇ ਮੁਤਾਬਕ ਤਾਂ ਤੂੰ ਕੀ ਲੈਣ ਗਿਆ ਸੀ ਉਹਨਾਂ ਦੇ ਘਰ

  • @amarjitkaur3694
    @amarjitkaur3694 Місяць тому

    ਜੇ ਤੁਸੀ ਸਿਖੀ ਬਚਾਈ ਹੁੰਦੀ ਤਾ ਅੰਮ੍ਰਿਤ ਪਾਲ ਨੂੰਕੀਲੋੜ ਸੀ

  • @saroutg.r3682
    @saroutg.r3682 Місяць тому +1

    Chor chor 😮 Safe our Punjab,
    Show video Hand ups, that's type of people danger for Sikh.

  • @VikramSingh-qm5hc
    @VikramSingh-qm5hc Місяць тому

    👎🤓

  • @amarjitkaur3694
    @amarjitkaur3694 Місяць тому

    ਤੈਨੂੰ ਕੀਫਿਕਰ ਹੈ ਹਾਰੂ ਅੰਮ੍ਰਿਤ ਪਾਲ ਹਾਰਰੂ ਤੂੰ ਕਿੳ ਮਚੀ ਜਾਨਾ

  • @amarjitkaur3694
    @amarjitkaur3694 Місяць тому

    ਤੇਰਾ ਕੋਈ ਵੋਟਰ ਨਹੀ ਸਪੋਟਰ ਨਹੀ

  • @HARDEEPSINGH-me6hl
    @HARDEEPSINGH-me6hl Місяць тому +1

    ਵਲਟੋਹਾ ਸਾਬ RSS ਅਮ੍ਰਿਤਪਾਲ ਦਾ ਤਾਂ ਕੋਈ ਸਬੰਧ ਨਹੀਂ ਤੁਹਾਡਾ ਸਬੰਧ RSS ਨਾਲ ਹੈ, ਤੁਸੀਂ ਉਲਟ ਕਿਹਾ।

  • @gurcharnsingh1389
    @gurcharnsingh1389 Місяць тому

    Bassi Saab virsa singh Chor a

  • @hmt-xh7go
    @hmt-xh7go Місяць тому

    ਜੇਕਰ ਵਿਰਸੇ ਵਰਗੇ ਦੀ ਸਪੋਰਟ ਕਰੇ ਪਰਿਵਾਰ ਤਾਂ ਪੰਥਕ ਤੇ ਜੇਕਰ ਖ਼ੁਦ ਚੋਣ ਲੜੇ ਤਾਂ rss 😂😂