Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।ਸੁੱਖ ਵੇਲੇ ਸ਼ੁਕਰਾਨਾ ਕਰੀਏ..ਦੁਖ ਵੇਲੇ ਅਰਦਾਸ..ਸਿਮਰਨ ਹਰ ਵੇਲੇ ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।ਸਿਮਰੳ ਸਿਮਰਿ ਸਿਮਰਿ ਸੁਖ ਪਾਵੳ ।ਸਾਸਿ ਸਾਸਿ ਸਮਾਲੇ..ਸਿਮਰਨ ਹਰ ਵੇਲੇ ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।ਇਹ ਲੋਕ ਪਰਲੋਕਿ ਸੰਗਿ ਸਹਾਈ ।ਜਤ ਕਤ ਮੋਹਿ ਰਖਵਾਲੇ....ਸਿਮਰਨ ਹਰ ਵੇਲੇ ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।ਗੁਰ ਕਾ ਬਚਨ ਬਸੈ ਜੀਅ ਨਾਲੈ ।ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ ।ਭਾਹਿ ਨਾ ਸਾਕੈ ਜਾਲੇ...ਸਿਮਰਨ ਹਰ ਵੇਲੇ ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।ਨਿਰਧਨ ਕਉ ਧਨੁ ਅੰਧਲੇ ਕੳ ਟਿਕ ।ਮਾਤੁ ਦੂਧੁ ਜੈਸੇ ਬਾਲੇ....ਸਿਮਰਨ ਹਰ ਵੇਲੇ ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।ਸਾਗਰ ਮਹਿ ਬੋਹਿਥ ਪਾਇਓ ।ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ...ਸਿਮਰਨ ਹਰ ਵੇਲੇ ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।
Bahut acha ji written vich ditta gya hai ji, thanks🙏🙏🙏
Likh ke pavo sabad ver ji❤❤❤
ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।
ਸੁੱਖ ਵੇਲੇ ਸ਼ੁਕਰਾਨਾ ਕਰੀਏ..
ਦੁਖ ਵੇਲੇ ਅਰਦਾਸ..ਸਿਮਰਨ ਹਰ ਵੇਲੇ
ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।
ਸਿਮਰੳ ਸਿਮਰਿ ਸਿਮਰਿ ਸੁਖ ਪਾਵੳ ।
ਸਾਸਿ ਸਾਸਿ ਸਮਾਲੇ..ਸਿਮਰਨ ਹਰ ਵੇਲੇ
ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।
ਇਹ ਲੋਕ ਪਰਲੋਕਿ ਸੰਗਿ ਸਹਾਈ ।
ਜਤ ਕਤ ਮੋਹਿ ਰਖਵਾਲੇ....ਸਿਮਰਨ ਹਰ ਵੇਲੇ
ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।
ਗੁਰ ਕਾ ਬਚਨ ਬਸੈ ਜੀਅ ਨਾਲੈ ।
ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ ।
ਭਾਹਿ ਨਾ ਸਾਕੈ ਜਾਲੇ...ਸਿਮਰਨ ਹਰ ਵੇਲੇ
ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।
ਨਿਰਧਨ ਕਉ ਧਨੁ ਅੰਧਲੇ ਕੳ ਟਿਕ ।
ਮਾਤੁ ਦੂਧੁ ਜੈਸੇ ਬਾਲੇ....ਸਿਮਰਨ ਹਰ ਵੇਲੇ
ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।
ਸਾਗਰ ਮਹਿ ਬੋਹਿਥ ਪਾਇਓ ।
ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ...ਸਿਮਰਨ ਹਰ ਵੇਲੇ
ਧੰਨ ਧੰਨ ਗੁਰੂ ਮਹਾਰਾਜ ਸਿਮਰਨ ਹਰ ਵੇਲੇ ।।
Bahut acha ji written vich ditta gya hai ji, thanks🙏🙏🙏
Likh ke pavo sabad ver ji❤❤❤