Babu ji busa Wale road way nu bus stand te nhi lehundi sago bus stand de bhar bhar bhaja ke la jande Han eh ta kise di parwha nhi karde private busa Wale nal ralhe han
Written complaint should be moved against driver and conductor of bus before Transport Minister , Punjab with copy to Chief Minister for taking stern action against them. Departmental inquiry should also be initiated against them.
I am a student and usually travel in roadways batala -amritsar and can surely say that due to this freebie thing given to ladies ,they create a lot of problems . Everyday free traveling ladies fight with different people . There should be no freebies of such kind .
ਬਹੁਤ ਦੁਖ ਹੋਇਆ ਜੀ ਇਸਤਰਾਂ ਨਹੀਂ ਸੀ ਹੋਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਹੈ ਕਿ ਬੱਸਾਂ ਦੀ ਅਤੇ ਸਟਾਫ ਦੀ ਸੰਖਿਆ ਤੁਰੰਤ ਵਧਾਈ ਜਾਵੇ ਤਾਂ ਜੋ ਸਾਡੀਆਂ ਮਾਵਾਂ ਭੈਣਾ ਅਰਾਮ ਨਾਲ ਸਫ਼ਰ ਕਰ ਸਕਣ ਕਿਉਂਕਿ 52 ਸੀਟਰ ਬੱਸ ਵਿੱਚ 90 ਸਵਾਰੀਆਂ ਨੂੰ ਸਹੀ ਤਰੀਕੇ ਡੀਲ ਕਰ ਸਕਣਾ ਇੱਕਲੇ ਕੰਡਕਟਰ ਲਈ ਵੀ ਮੁਸਕਲ ਹੈ
ਭਾਈ ਸਰਕਾਰ ਤਾ ਬਹੁਤ ਠੀਕ ਹੈ ਪਰ ਸਰਕਾਰੀ ਬੱਸਾਂ ਵਾਲੇ ਬਹੁਤ ਗਲਤ ਵਤੀਰਾ ਕਰਦੇ ਨੇ ਅੌਰਤਾਂ ਨਾਲ ਇਹਨਾਂ ਨੂੰ ਸਖਤ ਤੋਂ ਸਖ਼ਤ ਸਜਾ ਦਿਓ । ਵਹਿਗੂਰੁ ਜੀ।
ਉਸ ਬੰਦੇ ਨੂੰ ਬੋਲਣ ਦੀ ਅਕਲ ਸਿਖਾਉਣ ਚਾਹੀਦੀ ਹੈ ਜੀ
ਲੱਖ ਲਾਹਨਤ ਇਹੋ ਜਿਹੇ ਕਨੈਕਟਰ ਦੇ ਜੇ ਤੇਰੀ ਮਾਂ ਭੈਣ ਨਾ ਕੋਈ ਏਦਾਂ ਦਾ ਵਿਹਾਰ ਕਰੇ ਤਾਂ ਤੈਨੂੰ ਕਿੱਦਾਂ ਦਾ ਲੱਗੂਗਾ ਕਨੈਕਟਰ ਬਹੁਤ ਵਧੀਆ ਗੱਲ ਆ ਦੀਦੀ ਤੁਸੀਂ ਆਵਾਜ਼ ਉਠਾਈ ਬਹੁਤ ਸਾਰੇ ਬਸਾਂ ਵਾਲੇ ਇਦਾਂ ਹੀ ਵਿਹਾਰ ਕਰਦੇ ਨੇ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਹ
ਅਸੀਂ ਵੀ ਬਟਾਲਾ ਤੋਂ ਸਫਰ ਕਰ ਰਹੇ ਸੀ ਸਰਕਾਰੀ ਬੱਸਾਂ ਚ ਕੰਡਕਟਰ ਬਹੁਤ ਮਾੜਾ ਵਰਤਾਓ ਕਰਦੇ ਹਨ
ਭੈਣੇ ਬਹੁਤ ਵਧੀਆ ਕੀਤਾ ਚੁੱਪ ਕਰ ਕੇ ਚਲੀ ਜਾਂਦੀ ਤਾਂ ਇਹੋ ਜਿਹੇ ਮੂਰਖ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ
ਬਿਲਕੁਲ ਸਹੀ ਸ਼ਿਕਾਇਤ ਏ, ਸ਼ੑੀ ਅੰਮਿੑਤਸਰ ਸਾਹਿਬ, ਲੁਧਿਆਣੇ ਹੋਰ ਵੀ ਕਈ ਥਾਂ ਤੇ ਜਲੰਧਰ ਦੀ ਸਵਾਰੀ ਨਹੀਂ ਚੜਨ ਨਹੀਂ ਦਿੰਦੇ, ਨਾ ਹੀ ਸਰਕਾਰੀ ਜਲੰਧਰ ਦੀ ਬੱਸ ਲਗਾਉਂਦੇ ਹਨ। ਜੇ ਚੜਾਉਂਦੇ ਤਾਂ ਜਲੰਧ ਬੱਸ ਅੱਡੇ ਚ ਨ ਉਤਾਰ ਕੇ ਰਾਮਾ ਮੰਡੀ ਅੱਡੇ ਤੇ ਉਤਾਰ ਦਿੰਦੇ ਹਨ। ਇਹ ਸਰਕਾਰੀ ਕੰਟਰੋਲ, ਡਾਇਵਰ ਬੁਹਤ ਔਰਤਾਂ ਬੇਇੱਜ਼ਤ ਕਰਦੇ ਹਨ। ਮੁਖ ਮੰਤਰੀ ਜੀ ਨੂੰ ਚਾਹੀਦਾ ਹੈਂ ਕਿ ਔਰਤਾਂ ਮੋਬਾਇਲ ਨੰਬਰ ਦੇਣ ਜਿਹੜਾ ਕਿ 24 ਘੰਟੇ ਚਲਦਾ ਹੋਵੇ ਤਾਂ ਕਿ ਔਰਤ ਵੱਲੋਂ ਸ਼ਿਕਾਇਤ ਹੋਣ ਤੇ ਉਸੇ ਵੇਲੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਸਰਕਾਰੀ ਮੁਲਾਜਿਮਾਂ ਨੂੰ ਡਰ ਪੇਵੇ। ਜਦੋਂ ਕੰਟਰੋਲ, ਡਾਇਵਰ ਨੂੰ ਕਹਿੰਦੇ ਵੀਰ ਸਰਕਾਰ ਵੱਲੋਂ ਔਰਤਾਂ ਨੂੰ ਫਰੀ ਸਫਰ ਦਾ ਤੁਹਾਨੂੰ ਕੀ ਦੁੱਖ ਤਾਂ ਅੱਗੋ ਕੰਟਕਡਰ ਕਹਿੰਦੇ ਸਰਕਾਰ ਕੋਲੋਂ ਸਾਡੀ ਤਨਖ਼ਾਹ ਤਾਂ ਦੇਣ ਨਹੀਂ ਹੁੰਦੀ ਕਿੰਨੇ ਮਹੀਨਿਆਂ ਦੀ ਰੋਕੀ ਹੋਈ ਹੈਂ ਤਾਂ ਅਸੀਂ ਗੁੱਸਾ ਕਿਸ ਤੇ ਲਾਹ ਏ।
Stick action hona chida
Bilkul sahi, hei ,kuch kuch milddiyan Juldiyan ghatnawan roj ho rahiyan ne ladies naal.badtamiji diyan
ਥੋੜੇ ਦਿਨ ਪਹਿਲਾਂ ਸਾਡੇ ਨਾਲ ਵੀ ਸੇਮ ਹੋਇਆ
ਬੰਦੇ ਬਣ ਜਾਉ ਜੇ ਨਾ ਬੰਦੇ ਬਣੇ ਤਾਂ ਬੀਬੀਆਂ ਸੜਕਾਂ ਤੇ ਆਉਣ ਗਿਆਂ
ਸਰਕਾਰੀ ਬੱਸਾਂ ਵਾਲੇ ਜਨਾਨੀਆ ਨੂ ਵੇਖ ਕੇ ਬੱਸਾਂ ਹੀ ਨਹੀਂ ਰੋਕਦੇ
ਦੋਵਾ ਨੂੰ ਡਿਸ਼ਮਿਸ ਕਰੋ ਘਰ ਨੂੰ ਭੇਜ ਦਵੋ ਗੱਲ ਖਤਮ ਇਹੋ ਜਿਹੇ ਹੀ ਭਰਤੀ ਕੀਤੇ ਹੋਏ ਨੇ ਬੋਲਣ ਦੀ ਅਕਲ ਨਹੀ ਪ੍ਰਾਈਵੇਟ ਬੱਸਾ ਤੋ ਪੈਸੇ ਲੈਦੇ ਨੇ ਤਾਹੀ ਰੋਕਦੇ ਨੀ
ਬਸ ਨੂੰ ਰੋਕ ਕੇ ਸਵਾਰੀਆਂ ਨੂੰ ਬਿਠਾਇਆ ਕਰੋ ਇਸ ਡਰਾਈਵਰ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ
ਕੰਮ ਨਹੀਂ ਕਰਨਾ ਛੱਡ ਕੇ ਘਰ ਬਹਿ ਜਾੳ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ
ਇਸ ਕੰਡਕਟਰ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਵੇ ਤਾਂ ਕਿ ਬਾਕੀ ਔਰਤਾਂ ਨਾਲ ਅਜਿਹਾ ਮਾੜਾ ਸਲੂਕ ਨਾ ਹੋਵੇ, ਹੁਸ਼ਿਆਰਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ
Tu conductor hunda na fir pata laga
Very good g
ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਸੀ ਉਹ ਕੰਡਕਟ ਵੀ ਫਾਲਤੂ ਬੋਲੀ ਜਾਂਦਾ ਸੀ
Kan te marna c Salle de
ਔਰਤਾ ਨੂੰ ਫਰੀ ਸਫ਼ਰ ਕਰਨ ਨਾਲ ਇਹਨਾਂ
ਦੀ ਉਪਰਲੀ ਕਮਾਈ ਨਹੀਂ ਹੁੰਦੀ
ਇਸ ਕਾਰਨ ਮੰਦਾ ਬੋਲਦੇ ਹਨ
Conductor ਦੇ ਪिਹਲਾ िਛਤਰ prade ਕਰੋ
ਏ ਗਲ ਬੀਲਕੁਲ ਟੀਕ ਏ ਏਸ ਤਰਾਂ ਹੀ ਕਰਦੇ ਨੇ ਕਨਿਕਟੀਰ
10,000 ਬੱਸਾ ਦੀ ਘਾਟ ਹੈ।ਸਟਾਫ ਪੁਰਾ ਨਹੀ ਹੈ।
ਗਲਤੀ ਸਰਕਾਰ ਦੀ ਹੈ।ਬਦਨਾਮ ਬੀਬੀਆ, ਕਡਕਟਰ ਡਰਾਈਵਰ ਹੋ ਰਹੇ ਨੇ।
🙏 ਬਹੁਤ ਮਾੜੀ ਗੱਲ ਕਿਸੇ ਦੀ ਵੀ ਇਜਤ ਬਰਾਬਰ ਹੈ ਕਿਨੇਟਰ ਨੇ ਮਾੜੀ ਭਾਸ਼ਾ ਬੋਲਣ ਵਾਲੇ ਨੂੰ ਸਜਾ ਮਿਲਣੀ ਚਾਹੀਦੀ ਹੈ🙏
Babu ji busa Wale road way nu bus stand te nhi lehundi sago bus stand de bhar bhar bhaja ke la jande Han eh ta kise di parwha nhi karde private busa Wale nal ralhe han
ਬੀਬੀਆਂ ਨੂੰ ਘਰ ਬੈਠਣਾ ਚਾਹੀਦਾ ਅਧਾ ਰ ਕਾਰਡ ਲੈ ਕਿ ਤੁਰ ਪੈਂਦੀਆਂ। ਆਦਮੀ ਆ ਨਾਲੋਂ ਔਰਤਾ ਜ਼ਿਆਦਾ ਸਫ਼ਰ ਕਰਦੀਆਂ।
ਇਸ ਨੂੰ ਨੌਕਰੀ ਤੋਂ ਹਟਾ ਕੇ ਘਰ ਬੈਠਾ ਲੈ ਜਾਵੇ
ਸਰਕਾਰ ਨੂੰ ਚਾਹੀਦਾ ਹੈ ਰੋਡਵੇਜ਼ ਦੇ ਕੰਡਕਟਰ ਲੇਡੀਜ਼ ਹੋਣੀ ਚਾਹੀਦੀ ਹੈ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਉੱਪਰੋਂ ਬੁਹਤ ਪੈਸੇ ਬਣਾਉਂਦੇ ਹਨ ਰੋਡਵੇਜ਼ ਫੇਲ੍ਹ ਹੋ ਰਹੀ ਹੈ ਇਨਕੁਆਰੀ ਕਰੋਂ ਕੀ ਕੁੱਝ ਬਣਾਈ ਬੈਠੇ ਹਨ
ਮੈਂ ਸਫਰ ਕਰਨ ਵੇਲੇ ਅਕਸਰ ਹੀ ਦੇਖਿਆ ਹੈ ਕਿ ਕਨੈਕਟਰ ਬਹੁਤ ਗਲਤ ਬੋਲਦੇ ਹਨ ਸਵਾਰੀਆਂ ਨੂੰ
ਇਹਦੇ ਤੇ ਮਾਣਹਾਨੀ ਦਾ ਪਰਚਾ ਕੀਤਾ ਜਾਵੇਜਾਵੇ ਤੇ ਇਹਨੂੰ ਜੇਲ ਚ ਸਿੱਟਿਆ ਜਾਵੇ
ਬੱਸ ਕਨੈਕਟਰ ਨੂੰ ਛੇ ਮਹੀਨੇ ਲਈ ਸੱਸਪੈਨ ਕੀਤਾ ਜਾਵੇ
ਇਹ ਬਸ ਸਟੈਂਡ ਤੇ ਰੋਕਦੇ ਨਹੀਂ।
ਜਾ ਅਗੇ ਜਾ ਪਿੱਛੇ ਰੋਕਦੇ ਹਨ।
ਪੰਜਾਬ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਸਹੀ ਗੱਲ ਹੈ। ਇਸ ਭੈਣ ਦੀ ਗੱਲ
ਚੰਗੀ ਗੱਲ ਨਹੀਂ ਜੁਤੀਆਂ ਮਾਰੋ ਕੁੱਤੇ ਦੇ
Very,Good,Patarkal,ji,God,Blus,U
ਵੀਰ ਜੀ ਸਰਕਾਰੀ ਬੱਸਾ ਵਾਲੇ ਔਰਤਾ ਨੂੰਬਹੁਤ ਪਰੇਸਾਨ ਕਰਦੇ ਹਨ ਜਦੋ ਜਨਾਨੀ ਸਵਾਰੀ ਚੜਨ ਲੱਗਦੀ ਹੈ ਇਹ ਗੰਦੇ ਕੰਡੇਕਟਰ। ਬੱਸ ਤੋਰ ਲੈਦੇ ਹਨ
ਬਿਲਕੁਲ ਸਹੀ ਕੰਡਕਟਰ ਕਰਦੇ ਇਸ ਤਰਾਂ ਹਨ ਇਸ ਤੇ ਕਾਰਵਾਈ ਹੋਵੇ
ਘਰ ਕਨੈਕਟਰ ਡਰਾਈਵਰ ਦੇ ਮਾਂ ਭੈਣ ਘਰ ਹੋਣੀ ਨਹੀਂ ਤਾਂ ਹੀ ਤਾਂ ਉਹ ਇਦਾਂ ਬੋਲਦਾ ਹੈ
ਵੈਸੇ ਤਾਂ ਇਹ ਫ੍ਰੀ ਬੱਸ ਸਰਵਿਸ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਰੋਜ਼ ਲੜਾਈ ਹੁੰਦੀ ਹੈ ਪਰ ਕੰਡਕਟਰ ਤੇ ਡਰਾਈਵਰ,,,,ਦੀ ਬੋਲੀ ਬਹੁਤ ਮਾੜੀ ਹੈ ਬੱਸ ਅੱਡਿਆਂ ਤੇ ਰੋਕਦੇ ਨਹੀਂ
ਕੰਡਕਟਰ ਨੂੰ ਵਿਚੋਂ ਪੈਸੇ ਨਹੀਂ ਬਣਦੇ ਰੋਲਾ ਇਸ ਗੱਲ ਦਾ ਏ ਜੀ ਏਦਾਂ ਦੇ ਲੋਕ ਹਰਾਮ ਦੀ ਕਮਾਈ ਖਾਣ ਦੇ ਆਦੀ ਹੋ ਗਏ ਜੀ
ਪੰਜਾਬ ਸਰਕਾਰ ਵੱਲੋਂ ਸਹੂਲਤ ਿਦੱਤੀ ਹੋਈ ਏ ਇਹ ਕੋਣ ਪ੍ਤੀਕਰਮ ਕਰਨ ਵਾਲਾ ਸਖ ਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ
ਹਾਂਜੀ ਭਾਜੀ ਬਹੁਤ ਵਧੀਆ ਤੁਸੀਂ ਇਹ ਗੱਲ ਕਹੀ
ਸੀ ਐਮ ਮਾਨ ਸਾਹਿਬ ਧਿਆਨ ਦੇਣ ਇਹੋ ਜਿਹੇ ਡਰਾਈਵਰ ਕੰਡਕਟਰ ਰੋਡ ਵੇਦ ਨੂੰ ਚੱਲਣ ਨਹੀਂ ਦਿੰਦੇ ਇਹੋ ਜਿਹਿਆਂ ਨੂੰ ਨੌਕਰੀਆਂ ਲਾਕੇ ਘਰੇ ਬਠਾਇਆ ਜਾਵੇ ਤਾਂਕਿ ਇਹੋ ਜਿਹਾ ਵਿਹਾਰ ਫੇਰ ਨਾ ਕਰਨ ਧੰਨਵਾਦ
😡😡😡😡😡😡😡😡😡😡😡😡😡😡😡😡😡😡😡ਆਪਣੇ ਮਾ ਦੇ ਮਾਰ ਲੱਤਾ ਮਾਰ ਥੱਲੇ ਜਾ ਕੇ ਲੱਤਾ ਰਹਾਮਦਾ ਜੇ ਮਾ ਹੁੰਦੀ ਦੇਖੀ ਕਲਾਸ ਕਿੱਦਾ ਲਗਾਉਣੀ ਸੀ
ਪੰਜਾਬ ਰੋਡਵੇਜ਼ ਦੇ ਸਾਰੇ ਡਰਾਈਵਰ ਅਤੇ ਕੰਡਕਟਰ ਇਸ ਤਰ੍ਹਾਂ ਹੀ ਕਰਦੇ ਹਨ ਜਿਥੇ ਵੀ ਸਵਾਰੀਆਂ ਖੜ੍ਹੀਆਂ ਹੁੰਦੀਆਂ ਹਨ ਥੋੜੀ ਜਿਹੀ ਬਰੇਕ ਲਗਾ ਕੇ ਬਸਾਂ ਦੜਾ ਲੈਂਦੇ ਹਨ ਸਵਾਰੀਆਂ ਨੂੰ ਆਰਾਮ ਨਾਲ ਬਸਾਂ ਵਿਚ ਚੜਣ ਨਹੀਂ ਦਿੰਦੇ ਇਹਨਾਂ ਡਰਾਈਵਰਾਂ ਅਤੇ ਕੰਡਕਟਰਾਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ
ਜਿਨਾਂ ਨੂੰ ਨੌਕਰੀਆਂ ਦੀ ਭੱਲ ਨਹੀਂ ਪਚਦੀ ਉਹ ਦਿਹਾੜੀਆਂ ਦੇ ਲਾਇਕ ਨੇ
ਬਹੁਤ ਗਲਤ ਬੋਲਦੇ ਨੇ ਇਹਨਾ ਨੂੰ ਸਬਕ ਮਿਲਣਾ ਚਾਹੀਦਾ
Right gl aa sir
ਮਾਨ ਸਾਹਿਬ ਦੇ ਵਧੀਆ ਉਪਰਾਲਿਆਂ ਨੂੰ ਇਹੋ ਜਿਹੇ ਲੰਡੀ ਬੁੱਚੀ ਹਾਨੀ ਪਹੁੰਚਾ ਰਹੀ ਹੈ
ਮਾਨ ਸਾਹਿਬ ਇਹਨਾਂ ਗੱਲਾਂ ਵੱਲ ਪੂਰ ਜੋਰ ਧਿਆਨ ਦਿਓ
ਵੀਰ ਹੁਣ ਬੱਸ ਦੇ ਕਨੈਕਟਰ ਨੂੰ ਦੋ ਨੰਬਰ ਦਾ ਪੈਸਾ ਨਹੀਂ ਬਣ ਰਿਹਾ ਇਸ ਕਰਕੇ ਲੜਦੇ ਪਏ
ਬਿਲਕੁਲ ਸਹੀ ਹੈ ਖ਼ਬਰ ਇਹ ਬੜੀ ਬੇਜ਼ਤੀ ਕਰਦੇ ਨੇ ਔਰਤਾਂ ਦੀ ਬਾਹਰਲੇ ਦੇਸ਼ਾਂ ਵਿੱਚ ਔਰਤਾਂ ਫ੍ਰੀ ਸਫ਼ਰ ਕਰਦੀਆਂ ਨੇ ਪਰ ਦੇ ਕੰਨੇਟਰ ਬਹੁਤ ਮਾੜੇ ਨੇ
Sahi gal a nhi rokde bus shi stop upar
Pathankot to amritsar de Roadways mulajma da v eho hall a, kuj sabk dikhao ona nu v
Batale Adde te v Bus ni ਰੋਕਦੇ pleas Action lo ladies nl Bora vihar ਕਰਦੇ ਨੇ
ਭਰਤੀ ਕਰਨ ਵੇਲੇ ਕਰੈਕਟਰ ਦੀ ਬੋਲਚਾਲ ਦਾ ਵੀ ਟੈਸਟ ਹੋਣਾ ਜਰੂਰੀ ਹੈ
ਪਿੰਡ ਦੇ ਬੱਸ ਸਟੈਂਡ ਤੋਂ ਭੱਜਾ ਲੈਦੋ ਹਨ ਲੇਡੀਜ਼ ਨੂੰ ਚਡ਼ਨ ਨਹੀ ਦਿੰਦੇ ਇਹਨਾਂ ਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ
Tusi baht vadia kita mam hr govt bus wala eve hi kr rha sade nal v ho chukka
ਫਰੀ ਬੱਸ ਸੇਵਾ ਇਕ ਵਾਰ ਬੰਦ ਕਰ ਕੇ ਦੇਖੋ ਇਹ ਤਾਂ ਚਲੋ ਇਕ ਅਲੱਗ ਕੇਸ ਆ ਪਰ ਹਰ ਵਾਰੀ ਡਰਾਈਵਰ ਕੰਡਕਟਰ ਗਲਤ ਨਹੀਂ ਹੁੰਦੇ, ਫਰੀ ਹੋਣ ਕਰਕੇ ਬਿਨਾਂ ਕਿਸੇ ਕਾਰਨ ਬਸਾਂ ਵਿਚ ਔਰਤਾਂ ਦੀ ਸੰਖਿਆ ਇੰਨੀ ਜ਼ਿਆਦਾ ਹੁੰਦੀ ਏ ਕਿ ਪੈਸੇ ਦੇ ਕੇ ਚੜਣ ਵਾਲਿਆਂ ਨੂੰ ਸੀਟ ਤੱਕ ਨਹੀਂ ਮਿਲਦੀ
ਮੈਂ ਹਰਿਆਣਾ ਦਾ ਸਰਸੇ ਜਿਲਾ ਦਾ ਰਹਿਣ ਵਾਲਾ ਹਾਂ ਜਦੋਂ ਕਿਤੇ ਭੁੱਲ ਭੁਲੇਖੇ ਪੰਜਾਬ ਰੋਡਵੇਜ਼ ਦੀ ਬੱਸ ਤੇ ਚੜ ਜਾਈਏ ਤਾਂ ਇਹਨਾਂ ਬੰਦਿਆਂ ਦਾ ਇਹੋ ਜਿਹਾ ਵਰਤਾਵ ਹੁੰਦਾ ਹੈ ਇੰਜ ਲੱਗਦਾ ਹੈ ਤੇ ਇਹ ਪਤਾ ਨਹੀਂ ਕਿਹੋ ਜਿਹੇ ਇਹਨਾਂ ਦੇ ਮਾਂ ਪਿਓ ਹੋਣਗੇ ਜਿਨਾਂ ਨੇ ਇਹਨਾਂ ਨੂੰ ਦੁੱਧ ਚੰਗਾਇਆ
ਗੰਦੇ ਗੀਤ ਲਾਉਣਾ ਨੀਚਾ ਭਰੀਆਂ ਹਰਕਤਾਂ ਕਰਨੀਆਂ ਇਹਨਾਂ ਦਾ ਮੁੱਖ ਕੰਮ ਹੈ।
ਜੇ ਪੰਜਾਬ ਸਰਕਾਰ ਨੂੰ ਨਹੀਂ ਪਤਾ ਲੱਗਦਾ ਤਾਂ ਰੱਬ ਅੱਗੇ ਹੀ ਬੇਨਤੀ ਹੈ ਹੇ ਪਰਮਾਤਮਾ ਇਹਨਾਂ ਨੂੰ ਵੀ ਬੰਦੇ ਬਣਾ ਦੇ
ਪੰਜਾਬ ਦੀ ਇਹ ਸਰਕਾਰੇ।
ਬੱਸ ਕੰਡਕਟਰ ਕਰਦੇ ਕਾਰੇ।
ਦੱਸ ਕੀ ਕਰਨ ਲੋਕ ਵਿਚਾਰੇ।
Dismiss karro..every day buss drivers contactor misbehave with passengers
Not everyone ok kai war passenger di bi glti hundi a theak
ਇੰਨਾ ਨੂੰ। ਸਜ਼ਾ ਦਿੱਤੀ ਜਾਵੇ ਇਹ ਕਰਦੇ ਹਨ ਇਸ ਤਰ੍ਹਾਂ ਹੀ ਕਰਦੇ ਹਨ
Written complaint should be moved against driver and conductor of bus before Transport Minister , Punjab with copy to Chief Minister for taking stern action against them. Departmental inquiry should also be initiated against them.
ੌੌੌੌ
Conducter bhut bolde ne menu v bathinda to amritsar janda conducter boliea
@@sumansidhu8325
7
ਸਹੀ ਗੱਲ ਆ,, ਮੈਂ ਵੀ ਇਕ ਰੋਡਵੇਜ ਦੇ coductor ਦੀ ਚੰਗਾ ਇੰਜਣ ਬਨਿਆ ਸੀ,,,
ਹਾਂਜੀ ਹਾਂਜੀ ਭਾਜੀ ਬਹੁਤ ਵਧੀਆ ਕਿ ਤੁਸੀਂ ਕਹਿੰਦੇ ਪਏ ਆ
BATALA,,To,,A,Rai,Bus,Buttar,,Adda,Te,Nahi,,Rokde,ji,,Bacha,,School,,Colloge,To,Lat,Ho,jande,han,ji
Bilkul sahi gl aa paji mere nal bhut var hoya
Abcouse right bro Mata ji waheguru ji
Sahi gal hai ji
Bilkul sahi
ਇਹ ਰੋਡਵੇਜ਼ ਵਾਲੇ ਇਦਾਂ ਹੀ ਕਰਦੇ ਨੇ ਖਾਲੀ ਬੱਸਾਂ ਲੈ ਕੇ ਦੋੜੇ ਰਹਿੰਦੇ ਸਵਾਰੀਆਂ ਬੱਸ ਸਟੈਂਡ ਤੇ ਖੜੀਆਂ ਰਹਿ ਜਾਂਦੀਆਂ ਮੈਂ ਹਰਿਆਣੇ ਤੋਂ ਮੁਕੇਰੀਆਂ ਜਾਣਾ ਸੀ ਮੇਰੀ ਮਾਂ ਨੂੰ ਅਟੈਕ ਆ ਗਿਆ ਸੀ ਸਵੇਰ ਦਾ ਵੇਲਾ ਸੀ ਇੱਕ ਘੰਟਾ ਮੈਂ ਖੜੀ ਰਹੀ ਬੱਸ ਸਟੈਂਡ ਤੇ ਇਹ ਖਾਲੀ ਬੱਸਾਂ ਭਜਾਈ ਜਾ ਰਹੇ ਸੀ ਫਿਰ ਪ੍ਈਵੇਟ ਬੱਸ ਰੁਕੀ ਤਾਂ ਮੈਂ ਉਸ ਤੇ ਗੲਈ ਮੇਰੇ ਜਾਂਦੀ ਨੂੰ ਮੇਰੀ ਮਾਂ ਦੀ ਮੌਤ ਹੋ ਚੁੱਕੀ ਸੀ ਮੇਰੀ ਮਾਂ ਮੈਨੂੰ ਦੇਖਣ ਨੂੰ ਤਰਸਦੀ ਮਰ ਗੲਈ ਬੇੜਾ ਬਹਿ ਜੇ ਰੋਡਵੇਜ਼ ਵਾਲਿਆਂ ਦਾ😢😢
No diyo saanu v
ਇਹ ਕਨੈਕਟਰਾਂ ਨੂੰ ਇਹੋ ਜਿਹੇ ਕਨੈਕਟਰਾਂ ਨੂੰ ਡਿਸਮਿਸ ਕਰਨਾ ਚਾਹੀਦਾ ਅਸੀਂ ਕੁਝ ਕਰਨਾ ਚਾਹੀਦਾ ਲੜਕੇ ਦੀ ਬੇਜਤੀ ਕਰਨੀ ਮਾਤਾ ਪਿਤਾ ਦੀ ਮਾਤਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਲੁਧਿਆਣਾ ਸਰਕਾਰੀ ਬੱਸਾਂ ਵਾਲੇ ਵੀ ਨਹੀਂ ਰੋਕ ਦੇ ਅੋਰਤਾਂ ਨੂੰ ਦੇਖਕੇ
Justice for lady
A rooj da kaam sarkari bus walo ka hai
ਮੈਂ ਇਕ ਦੁਕਾਨਦਾਰ ਵਾਂ ਸਾਨੂੰ ਕਿਸੇ ਵੇਲੇ ਗਾਹਕਾਂ ਦੀਆਂ ਗੱਲਾਂ ਤੱਕ ਵੀ ਸੁਣਨੀਆਂ ਪੈਂਦੀਆਂ ਨੇ ਲੇਕਿਨ ਸਾਡਾ ਉਹ ਕਮਾਈ ਦਾ ਜੜੀਆ ਹੁੰਦਾ ਅਸੀਂ ਆਪਣੇ ਗਾਹਕ ਨਾਲ ਗਲਤ ਬਤੀੜਾ ਨਹੀਂ ਕਰ ਸਕਦੇ
ਪੀਲੀ ਪੱਗ ਵਾਲਾ ਆਪਣੀ ਕਸਰ ਕੱਡ ਰਿਹਾ ਲਗਦਾ ਡਰਾਇਵਰ ਕਡੰਕਟਰ ਹੀ ਮਾੜੇ ਨੇ ਬਾਈ ਤਾੜੀ ਦੋ ਹੱਥ ਨਾਲ ਵਜਦੀ ,,ਬਾਈ ਗੱਲ ਨੁੰ ਵਧਾਉ ਨਾ ਕੰਪਰੋਵਾਈਜ ਕਰਵਾ ਕੇ ਮਾਮਲੇ ਨੁੰ ਸਾਤ ਕੀਤਾਜਾਵੇ
ਮਾਡੀ ਗਲ ਵਾ
Very good job Maan Saab Insaaf karo ji 🙏🙏🙏🙏🙏
ਸਰ,ਕਨੈਕਟਰ,ਇਸ,ਤਰਾਂ, ਕਰਦੇ,ਹਰ,ਕੋਈ,ਬਸ,ਵਾਲੈ,ਲੈਡੀ,ਨਾਲ
ਕੰਡਕਟਰ ਦੀ ਛਿੱਤਰ ਪਰੇਡ ਕਰੋਂ ਮੌਕੇ ਤੇ
ਦਿੱਲੀ ਦੀਆਂ ਬੱਸਾਂ ਵਿਚ ਪੁਲਿਸ ਮੁਲਾਜ਼ਮ ਹੁੰਦਾ ੲਏ
WAHEGURU PRMAMA SUJA
👍👍
ਫਗਵਾੜਾ ਬਾਈਪਾਸ ਤੇ ਸਰਕਾਰੀ ਬਸਾ ਜਿਹੜੀਆ ਬਸਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਆਉਂਦੀਆ ਕੁੜੀਆ ਤੇ ਬੀਬੀਆ ਨੂੰ ਨਹੀ ਬੈੱਠਨ ਦੇਂਦੇ , ਸਿਰਫ ਬੰਦੇ ਹੀ ਬਿਠੋਂਦੇ ਆ
ਲੇਡੀ ਕਣੇਟਰ ਰੱਖਣੀ ਆ ਚਾਹੀਦੀਆਂ ਹਨ,
FREE BuS Service Band Kerro C M Ji
100% ehda ee krde sachi ...
private Bus to paise lande tad hi bus nahi Rokde
Bahut. AcchA. Kita. A ton. Liya. JaVay. AuratA. Conductors. De. Misbehave. To. Prashan. Hai. 😊😊
Good 👍madam g sahi kita adda de driver nu sajjja mily
Dismiss the conductor and driver
ਕਨੈਟਰ ਨੂੰ ਬੰਨ ਕੇ ਕੁੱਟੋ
Kai conducter change hai ..but Kai bhut bure hai ...mere nal v Ida huya c ...mera 3 saal da beta bus ch chad dita c ...nahi roki bus rodewaj di
ਰੂੰ ਨਹੀ ਬਸਾ ਵਾਲਿਆਂ ਦੇਕੰਨਾ ਵਿੱਚ ਸਿੱਕੇ ਕੰਨ ਬੰਦ ਨੇਂ
I am a student and usually travel in roadways batala -amritsar and can surely say that due to this freebie thing given to ladies ,they create a lot of problems . Everyday free traveling ladies fight with different people . There should be no freebies of such kind .
22g ludhiana to moga wali roadway or prtc mullanpur bus stand nahi jandi pull upar di jandi he govt dhian kare
ਯਾਰ ਤੁਸੀਂ ਇਨੇ ਬੰਦੇ ਤੁਹਾਡੇ ਕੋਲ ਇੱਕ ਬੰਦੇ ਦੇ ਜੁੱਤੀਆਂ ਨਹੀਂ ਵੱਜੀਆਂ
ਨੌਕਰੀ ਤੋਂ ਬਾਹਰ ਕੱਢ ਦੇਣਾ ਚਾਹੀਦਾ
😡😡😡😡😡 ਪਰ ਸਰਦਾਰ ਭਾੲਈ ਨਹੀ ਬੋਲਦੇ ਇਸ ਤਰਾ
👍🏻👍🏻
Bilkul ji yai drivers bhot batmez h ji
Free bus service should be closed in Punjab, this is the only root of fight
Bus roadwaje hove ya private
ਬਸਾ ਵਾਲੇ ਭਾਜੀ ਸਾਰੀਆ ਭੈਣਾ ਨਾਲ ਗਲਤ ਬਿਹਾਰ ਕਰਦੇ ਨੇ ਇਨਾ ਨੰ ਨੌਕਰੀ ਤੋ ਲੳਣਾ ਚਾਹੀਦਾ
Stern action should be taken against defaulting Conductor,so that the others may be learned a lesson to others.
ੰਡਮ ਮਾੜੇ ਆਉਣ ਲੱਗ ਪਏ ਵੀਰ ਜੀ
Sarkar nu apil hai sub purane kadkara nu badleya jave te ajj eho jeha bande rakhe jan sahi chalan orta di rakhsha karn