ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਇਲਜ਼ਾਮ TV PUNJAB

Поділитися
Вставка
  • Опубліковано 25 жов 2024

КОМЕНТАРІ • 4

  • @harbhajanaujla3797
    @harbhajanaujla3797 15 годин тому +1

    ਇਹ ਜੋ ਅਕਾਲੀ ਦਲ ਦੀ ਗਿਰਾਵਟ ਦਾ ਕਾਰਨ ਬਣਿਆ ਹੈ ਉਸਦਾ ਕਾਰਨ ਖੁਦ ਵੱਡੇ ਬਾਦਲ ਸਾਬ ਨੇ ਉਸਨੇ ਕਿਸੇ ਵੀ ਵੱਡੇ ਸੂਝਵਾਨ ਅਕਾਲੀ ਲੀਡਰ ਨੂੰ ਮੁਹਰਲੀਆ ਸਫਾਂ ਚ ਨੀ ਅੱਗੇ ਨੀ ਆਉਣ ਤੇ ਵਧਣ ਦਿੱਤਾ ਸਿਰਫ ਕੁਣਬਾ ਪ੍ਰਸਤੀ ਛੋਟੇ ਬਾਦਲ ਨੂੰ ਅੱਗੇ ਲਾਈ ਰੱਖਿਆ
    ਇੱਕ ਲੇਖਕ ਡਾ ਸੰਗਤ ਸਿੰਘ ਨੇ ਅਪਣੀ ਕਿਤਾਬ ਚ ਸਹੀ ਲਿਖਿਆ ਕਿ ਅਕਾਲੀ ਦਲ ਕੌਲਜੀਏਟ ਲੀਡਰਸ਼ਿੱਪ ਦਾ ਇਕੱਠ ਹੈ ਵੱਡੇ ਦਾਰਸ਼ਨਿਕ ਲੀਡਰ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਹੁਣ ਇਸੇ ਵਰਤਾਰੇ ਕਰਕੇ ਪੰਥ ਮਾੜੇ ਨਤੀਜੇ ਭੁਗਤ ਰਹੇ ਹਨ

  • @JaspalKandola-uq4pz
    @JaspalKandola-uq4pz 7 годин тому

    ਧਾਮੀ ਸਾਹਿਬ ਸਰੋਮਨੀ ਕਮੇਟੀ ਕਿਸ ਤਰਾ ਹੋਦ ਵਿਚ ਇਹ ਸਭ ਜਾਨਦੇ ਹਨ ਗਲ ਤੁਸੀ ਕੀ ਕੀਤਾ ਹਰਦੁਆਰ ਦਾ ਗੁਰੂ ਨਾਨਕ ਦੇਵ ਜੀ ਗੁਰਦੁਵਾਰ ਸਾਹਿਬ ਤੇ ਕਬਜਾ ਹੋਇਆ ਤੁਸੀ ਕੀ ਕੀਤਾ ਤੁਹਾਡੀ ਸਾਝ ਰਹੀ ਡਾਗ ਮਾਰ ਗੁਰਦੁਆਰਾ ਸਾਹਿਬ ਤੁਹਾਤੋ ਖੋਹਿਆ ਤੁਸੀ ਕੁਜ ਨਹੀ ਕੀਤਾ r r sਨੂੰ ਪੰਥ ਵਿਚ ਵਾੜਨ ਵਾਲਾ ਕੋਨ ਹੇ ਸ ਪਰਕਾਸ ਸਿੰਘ ਬਾਦਲ ਅਤੇ ਸੁਖਵੀਰ ਬਾਦਲ ਜਹਿੜਾ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਪਰਬੰਧ ਖੋਹਿਆ ਉਹ ਤੁਹਾੜੀ ਹਾਜਰੀ ਵਿਚ ਹੋਇਅ ਕਿੳ ਨਹੀ ਵਿਰੋਧ ਕੀਤਾ ਤੁਸੀ ਜਥੇਦਾਰ ਆਪ ੇ ਕਰਿੰਦੇ ਬਿਨਾ ਦਿਤਾ

  • @narinderteji5393
    @narinderteji5393 16 годин тому

    Dhami Sukhe de Kahen te Sudhar Lehar valian te jhootha iljam laga rahe han
    Dhami sahib Badal kunbe noo apni Jamir na vecho