ਜਥੇਦਾਰ, ਲਾਉਣ ਵਾਲਾ ਕੌਣ ਆ ਹਲੇ ਸਮਝ ਨੂੰ ਆਈ, ਸਾਨੂੰ ਅਕਲ ਨੀ ਆਉਣੀ, ਗਿਆਨੀ ਬੂਟਾ ਸਿੰਘ

Поділитися
Вставка
  • Опубліковано 6 вер 2024
  • #akaltakhatsahib #sukhbirbadal #jathedar #gianibutasingh #amritsar #shiromanigurdwaraparbandhakcommittee #jathedargianiharpreetsingh #badal #akalidal #latestnews #akal #singh #khalsa #sikh #punjab #ji #amritsar #sikhi #takht #guru #sikhism #gurugobindsinghji #akaal #kaur #sant #panth #india #army #sachkand #dhan #maharashtra #singhni #sahib #hazur #akaaluh #hazoor #pyare #kulwant #nanded #baba #waheguru #akaal #sikh #khalsa #ji #amritsar #punjab #guru #gurbani #gurunanakdevji #india #punjabi #sikhism #satnamwaheguru #waheguruji #darbarsahib #singh #goldentemple #sahib #akaali #gurugranthsahibji #wmk #crori #chardikala #gururamdasji #gurugobindsinghji #khalsapanth #satnam #gurugranthsahib #sikhi

КОМЕНТАРІ • 127

  • @mohinderpalsingh4113
    @mohinderpalsingh4113 Місяць тому +17

    ਬੂਟਾ ਸਿੰਘ ਜੀ ਤੁਸੀਂ ਬਹੂਤ ਵਧੀਆ ਗੱਲ ਕੀਤੀ ਹੈ ਪੰਜਾਬੀਆਂ ਦੇ ਕੰਨ ਖੋਲ੍ਹ ਦਿੱਤੇ
    ਕੀ ਬਣੂ ਦੁਨੀਆ ਦਾ -------------!

  • @jasmergiri6058
    @jasmergiri6058 Місяць тому +15

    ਬਿਲਕੁਲ ਸਹੀ ਗੱਲ ਕਹੀ ਹੈ ਬੁੱਟਾ ਸਿੰਘ ਨੇ

  • @user-hi6df7ie5e
    @user-hi6df7ie5e Місяць тому +9

    ਬੂਟਾ ਸਿੰਘ ਜੀ ਬੱਚਿਓ ਇਹਨਾਂ ਦੱਲਿਆਂ ਤੋਂ.ਜਿੰਦਗੀ ਬੜੀ ਕੀਮਤੀ ਹੈ.

    • @sultansingh7138
      @sultansingh7138 Місяць тому +3

      ਬਿਲਕੁਲ ਸਹੀ ਪ੍ਰੀਤ ਸੈਣੀ ਜੀ ਦੇਖਲੋ ਉਹ ਵੀ SGPC ਦੇ ਪਰਦੇ ਸਬੂਤ ਨਾਲ ਖੋਲਦੇ ਸੀ

  • @anvee7761
    @anvee7761 Місяць тому +42

    ਸਭ ਧਰਮ ਅਸਥਾਨਾਂ ਤੋਂ ਗੌਲਕਾ ਚੱਕ ਦਵੌ,,,ਗੌਰਖਧਦਾ ਖਤਮ ਕਰਕੇ ਧਰਮਾਂ ਨੂੰ ਆਜ਼ਾਦ ਕਰੌਂ।।

    • @anvee7761
      @anvee7761 Місяць тому +2

      ਨਾ ਰਹੂ,,ਬਾਂਸ, ਨਾ ਰਹੂ ਬਾਂਸਰੀ।। ਸਿਆਸੀ ਖਿਲਵਾੜ ਖਤਮ,, ਤਿਕੜਮਬਾਜ਼ੀ ਖਤਮ।।

    • @sarabjeetbamrah3144
      @sarabjeetbamrah3144 Місяць тому +2

      ਬਿਲਕੁਲ ਸਹੀ ਗੱਲ 😊

  • @Dilbagsingh-oi9nd
    @Dilbagsingh-oi9nd Місяць тому +28

    ਬਿਲਕੁਲ ਠੀਕ ਹੈ

  • @sandeepvansh1470
    @sandeepvansh1470 Місяць тому +6

    Sch keha boota Singh ji waheguru ji

  • @HarcharanSingh-iz4cw
    @HarcharanSingh-iz4cw Місяць тому +37

    ਗੁਰੂਦਵਾਰਿਆਂ ਦਾ ਸਾਰਾ ਪੈਸਾ ਕਿਥੋਂ ਜਾਂਦਾ ਉਹਦਾ ਵੀ ਸਾਨੂੰ ਕੋਈ ਪਤਾ ਨਹੀਂ ਕੋਈ ਹਿਸਾਬ ਨਹੀਂ ਮੰਗਿਆ ਜਾਂਦਾ ਪੁਜਾਰੀਆਂ ਤੋਂ

    • @user-td7cy9hl9f
      @user-td7cy9hl9f Місяць тому

      Tu kade daswand kadea

    • @user-td7cy9hl9f
      @user-td7cy9hl9f Місяць тому

      Tu vi video pa

    • @mohinderpalsingh4113
      @mohinderpalsingh4113 Місяць тому

      @@HarcharanSingh-iz4cw ਕੁਤੀ ਚੋਰਾਂ ਨਾਲ ਰਲੀ ਹੋਈ ਹੈ

    • @HarcharanSingh-iz4cw
      @HarcharanSingh-iz4cw Місяць тому

      @@user-td7cy9hl9f ਪੁਜਾਰੀ ਸਾਹਿਬ ਗੁੱਸਾ ਨਾ ਕਰਿਆ ਕਰੋ

  • @harmeetkour3844
    @harmeetkour3844 Місяць тому +27

    ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਪੇਸ਼ ਹੋਏ ਸਨ ਉਧੋ ਇਹ ਸਿੰਘ ਸਾਹਿਬਾਨ ਉਨਾ ਦਾ ਸਾਮ੍ਹਣਾ ਨਹੀਂ ਕਰ ਸਕੇ ਇਹ ਸਭ ਜਥੇਦਾਰ ਕੌਮ ਨਾਲ ਹੀ ਨਹੀਂ ਗੂਰੂ ਨਾਲ ਵੀ ਧੋਖਾ ਕਰ ਰਹੇ ਨੇ ਸੰਗਤਾਂ ਨੂੰ ਜਾਗਣਾ ਚਾਹੀਦਾ ਹੈ

    • @avtarsandhu4758
      @avtarsandhu4758 Місяць тому +2

      ਗੁਰੂ ਨਾਲ ਧੋਖਾ ਕੋਈ ਨਹੀਂ ਕਰ ਸਕਦਾ ਇਹ ਸਾਰੇ ਮੱਜੀਆ ਵਾਲੇ ਬੇਠੇ ਹਨ ਇਹ ਸਿਰਫ ਗੁਰੂ ਦੇ ਨਾਮ ਨਾਲ ਆਪਣੀ ਮਹਿਮਾ ਕਰੋਦੇ ਹਨ ਆਪਣੇ ਪੇਟ ਵਾਸਤੇ ਆਪਣੀ ਬੱਲੇ ਬੱਲੇ ਵਾਹ ਵਾਹ ਕਰੋਣ ਵਾਸਤੇ ਇਹ ਸਾਰਾ ਕੁਝ ਕਰਦੇ ਹਨ ਇਨ੍ਹਾਂ ਪਜਾਰੀਆ ਨੇ ਗੁਰੂ ਵਾ ਦੇ ਪ੍ਰਚਾਰ ਤੇ ਪਬੰਦੀ ਲਾਈ ਸੀ ਇਨ੍ਹਾਂ ਨੂੰ ਸੱਚ ਕੋੜਾ ਲਗਦਾ ਸੀ ਇਨ੍ਹਾਂ ਨੇਹੀ ਉਨ੍ਹਾਂ ਸਤਾ ਮਹਿਤਮਾ ਤੇ ਜ਼ੁਲਮ ਕੀਤੇ ਸੀ ਹੁਣ ਏਥੇ ਕੋਈ ਸਚਾਈ ਨਹੀਂ ਹੈ ਇਹ ਇਕ ਦੁਕਾਨ ਹੈ ਧੱਦਾ ਹੈ ਏਥੇ ਭੋਲੇ ਭਾਲੇ ਲੋਕ ਗੁਮਰਾਹ ਹੋਏ ਅਓਦੇ ਹਨ ਏਥੇ ਕਲੇਸ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ
      ਗਲ ਸਦਾ ਮਸੀਤਾਂ ਮਦਰਾ ਦੀ ਹਰ ਥਾਂ ਤੇ ਸ਼ਰਮਾਂਦਾ ਨਾ ਕਰੀਏ
      ਇਹ ਥਾ ਹੈ ਉਨ੍ਹਾਂ ਭੁਲੀਆ ਇਸ ਦੀ ਕਦੀ ਵੀ ਹਾਮੀ ਨਾ ਭਰੀਏ

  • @karamsingh1479
    @karamsingh1479 Місяць тому +15

    Bilkul.sach.he

  • @dalipsinghdhaliwal7971
    @dalipsinghdhaliwal7971 Місяць тому +2

    ਵਾਹਿਗੁਰੂ ਜੀ ਹੁਣ ਇਹਨਾਂ ਨੂੰ ਮੁਆਫ਼ ਨਹੀਂ ਕਰਨਗੇ,,,,,,, ਗੱਲ ਖਤਮ

  • @harbhajansingh3663
    @harbhajansingh3663 Місяць тому +7

    Great personality 🎉

  • @balbirgill9961
    @balbirgill9961 Місяць тому +5

    ਅਸੀ ਇਹ ਵੀ ਕਹਾਂਗੇ , " ਅਕਾਲ ਤਖਤ ਮਹਾਨ ਹੈ ,
    ਸਿੱਖ ਪੰਥ ਦੀ ਸ਼ਾਨ ਹੈ ; ਬਿਨਾਂ ਸ਼ੱਕ ਆਪਾਂ ਸਾਰੇ ਸਿੱਖ ਇਸ ਨੂੰ ਮੰਨਦੇ ਹਾਂ । ਪ੍ਰੰਤੁ ਜਦੋਂ ਜਥੇਦਾਰ, ਮਸੰਦਾਂ ਨੂੰ ਜਵਾਬ ਦੇਹੀ ਲਈ ਬੁਲਾਉਣਗੇ ਤਾਂ ਇਹ ਮਸੰਦ ਜੋ 22
    ਮੰਜੀਆਂ ਦੇ ਵਾਰਸ ਤੇ ਸੌਦਾ ਸਾਧ ਦੀ ਹਿੱਕ ਦੇ ਵਾਲ ਹਨ , ਆਪਣੇ ਲਾਮ - ਲਸ਼ਕਰ ਨਾਲ ਜਾਣਗੇ ।

  • @amritkaur2863
    @amritkaur2863 Місяць тому +9

    SAT SRI Akaal Giani ji

  • @James-Prinsep
    @James-Prinsep Місяць тому +14

    ਬੂਟਾ ਸਿੰਘ ਜੀ ਸੱਚ ਬੋਲਤਾ
    ਬਾਦਲ ਰੁੱਲ ਗਿਆ ਪਰ ਅਕਲ ਨਹੀਂ ਆਈ,

  • @asharanirani-1651
    @asharanirani-1651 Місяць тому +10

    Bilkul sahi hai

  • @JaspalSingh-rf7sl
    @JaspalSingh-rf7sl Місяць тому +10

    Bilku---Sach--Ji

  • @sonnysingh859
    @sonnysingh859 Місяць тому +3

    ਬਹੁਤ ਸਹੀ ਗੱਲ ਹੈ

  • @SinghAmrik-lt7cv
    @SinghAmrik-lt7cv Місяць тому +3

    Bilkul sahi kaheya hai tusi khalsa jee.waheguru ji ka khalsa waheguru ji ki Fateh 🙏

  • @theeasternstartigergroup2015
    @theeasternstartigergroup2015 Місяць тому +1

    Very👍🙏 good🙏

  • @sanjogsharma8138
    @sanjogsharma8138 Місяць тому +1

    Bhai ji aap ke bolne ka tarika bahut sundar hai u are brev man God bless you❤👍

  • @RanjitSingh-bo6fs
    @RanjitSingh-bo6fs Місяць тому

    Good judicious presentation .

  • @harkrishanjitsingh9665
    @harkrishanjitsingh9665 Місяць тому +2

    ਬਹੁਤ ਵਧੀਆ ਬੂਟਾ ਸਿੰਘ ਜੀ

  • @golewaliagill4088
    @golewaliagill4088 Місяць тому

    ਧੰਨਵਾਦ ਜੀ

  • @dharampalsingh4833
    @dharampalsingh4833 Місяць тому +1

    You always tell true story

  • @jagtarsingh4620
    @jagtarsingh4620 Місяць тому +6

    ਅੱਜੇ ਹੇਗੈ ਬਹੁਤ

  • @gursharan.singhgursharansi313
    @gursharan.singhgursharansi313 Місяць тому +2

    ਬੰਦ ਲਿਫ਼ਾਫ਼ੇ ਦਾ ਕੋਈ ਮਤਲਬ ਹੀ ਨਹੀਂ ਜਦੋਂ ਅਕਾਲ ਤਖਤ ਸਾਹਿਬ ਤੇ ਆਇਆ ਸੀ ਸੰਗਤ ਦੇ ਸਾਹਮਣੇ ਸਭ ਜ਼ੁਲਮ ਕਬੂਲਣੇ ਚਾਹੀ ਦੇ ਸੱਜਾ ਵੀ ਉਥੇ ਮਿਲਣੀ ਚਾਹੀਦੀ ਸੀ

  • @user-be5cs6dq3i
    @user-be5cs6dq3i Місяць тому +1

    Giani Buta Singh ji -- Sat Sri Akal 🙏🙏

  • @premjitsingh2962
    @premjitsingh2962 Місяць тому +11

    ਗਿਆਨੀ ਜੀ ।
    ਇਹ ਆਰ ਐਸ ਐਸ ਦੇ ਦੱਲੇ ਨੇ ।

    • @ashwanijoshi4577
      @ashwanijoshi4577 Місяць тому +1

      Har gal wich rss nu blaim karna tuhadi aadat bann chukki hai apne aap nu bhi sudharo

  • @GurnamSingh-hu5fq
    @GurnamSingh-hu5fq Місяць тому

    ਆਕਾਲੀਆ ਨੇ ਆਕਾਲੀ ਦਲ 13, 13 ਕਰਕੇ ਤੋਲ ਦਿੱਤਾ ਲ਼ਫੀਫੇ ਕਲਚਰ ਨੇ ਆਕਾਲੀ ਧਰਮ ਨੂੰ ਲ਼ਫਾਫਾ ਪੁਣਾ ਬਣਾ ਦਿੱਤਾ।
    ਬਹੁਤ ਵਧੀਆ ਬੀਚਾਰ ਗਿਆਨੀ ਜੀ ਧੰਨਵਾਦ ਜੀ।

  • @sarwandhanjal7031
    @sarwandhanjal7031 Місяць тому +7

    100 feesdi sahi bolia he ji

  • @gurwinderrandhawa1005
    @gurwinderrandhawa1005 Місяць тому +1

    Good

  • @GurnamSingh-hu5fq
    @GurnamSingh-hu5fq Місяць тому

    ਆਕਾਲੀਆ ਨੇ ਆਕਾਲੀ ਦਲ 13, 13 ਕਰਕੇ ਤੋਲ ਦਿੱਤਾ ਲ਼ਫੀਫੇ ਕਲਚਰ ਨੇ ਆਕਾਲੀ ਧਰਮ ਨੂੰ ਲ਼ਫਾਫਾ ਪੁਣਾ ਬਣਾ ਦਿੱਤਾ।
    ਬਹੁਤ ਵਧੀਆ ਬੀਚਾਰ ਗਿਆਨੀ ਜੀ ਧੰਨਵੀਦ ਜੀ।

  • @theeasternstartigergroup2015
    @theeasternstartigergroup2015 Місяць тому

    😊we appeal to all press news channel reply to all JATHEDAR Akal Thakhat sahib ji, & other, president of Shpc responsibility.

  • @balbirsingh-mn4uf
    @balbirsingh-mn4uf Місяць тому +5

    ਓਹ ਪੇਸ਼ ਹੋਣ ਲਈ ਆਇਆ ਸੀ ਜਾਂ ਲਿਫ਼ਾਫ਼ਾ ਦੇਣ

  • @NanakSingh-zn3uc
    @NanakSingh-zn3uc Місяць тому +1

    REALLY RIGHT WORDS

  • @JaspalSingh-rf7sl
    @JaspalSingh-rf7sl Місяць тому +7

    Sukha---PAPPI---Banda----Ehnu--Mafi--Nahi--Milni-Chahidi---PAPPI----Lahnti----Nu----Saza----Devo

  • @TSBADESHA
    @TSBADESHA Місяць тому +1

    ਬਿਲਕੁਲ ਸੱਚ ਬੋਲਿਆ

  • @RajinderSingh-ri3jc
    @RajinderSingh-ri3jc Місяць тому +2

    ਸੁੱਖੇ ਗਪੌੜ ਨਾਲ ਕੁਝ ਹੋਰ ਵੀ ਖੱਚਾ ਹਨ ਬਾਦਲਾਂ ਦੀਆਂ ਗਲਤੀਆਂ ਮੁਆਫੀਯੋਗ ਨਹੀ ਹਨ ਤੇ ਨਾ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਅਸਲੀ ਸਿੱਖ ਮੁਆਫ਼ ਕਰਨਗੇ ਜੈ ਜਵਾਨ ਜੈ ਕਿਸਾਨ

  • @user-gw5tb9bs4o
    @user-gw5tb9bs4o Місяць тому +28

    ਜਿਹੜਾ ਮੈਂ ਕਮੇਂਟ ਕਰਨਾ ਸੀ ਓਹ ਬੂਟੇ ਨੇ ਪਹਿਲੇ ਮਿੰਟ ਚ ਹੀ ਬੋਲ ਕੇ ਦੱਸ ਦਿੱਤਾ😂😂😂😂😂😂😂😂😂

    • @sarabjeetbamrah3144
      @sarabjeetbamrah3144 Місяць тому +10

      ਸਰ ਜੀ! ਆਪ ਜੀ ਦੇ ਪਿਤਾ ਦੀ ਉਮਰ ਦੇ ਲਗਦੇ ਨੇ ਬਾਬਾ ਜੀ! ਥੋੜੇ ਸਨਮਾਨ ਦੇ ਹੱਕਦਾਰ ਹੇਗੈ ਨੇ!😢 ਜੇ ਗਲਤ ਕਿਹਾ ਤਾ ਮਾਫੀ ਦੇ ਦੇਣਾ ਮੇਰੇ ਵੀਰ😊

    • @user-gw5tb9bs4o
      @user-gw5tb9bs4o Місяць тому +1

      @@sarabjeetbamrah3144 ਬੂਟੇ ਨੂੰ ਬੂਟਾ ਕਹਿਣਾ ਅਪਮਾਨ ਹੁੰਦਾ
      ਮੈਂ ਕਿਹੜਾ ਗੋਲਕ ਚੋਰ ਕਿਹਾ
      ਜਿੱਥੇ ਬੰਦਾ ਸਹੀ ਹੁੰਦਾ ਓਹਨੂੰ ਸਹੀ ਕਹਿਣਾ ਚਾਹੀਦਾ ਐਨੇ ਵੀ ਭਗਤ ਨਾਂ ਬਣੋ ਕਿ ਜਿੱਥੇ ਗਲਤ ਹੋਵੇ ਓਥੇ ਵੀ ਸਹੀ ਕਹਿਣਾ ਪਵੇ

    • @manjinder175
      @manjinder175 Місяць тому +1

      ​@@user-gw5tb9bs4oਵੀਰੋ, ਕਸੂਰ ਗੋਲਕ ਦਾ ਸੀ, ਕਿਰਪਾ ਕਰਕੇ ਗਿਆਨੀ ਜੀ ਨੂੰ ਪਰੇਸ਼ਾਨ ਨਾ ਕਰੋ।

    • @user-be5cs6dq3i
      @user-be5cs6dq3i Місяць тому

      ​@@user-gw5tb9bs4o? 😂😅🤪 !

  • @FaujiLachhman
    @FaujiLachhman Місяць тому +1

    ਸੱਚ ਆਖਦਾ ਏ y।g

  • @tanbirsinghlifestyle
    @tanbirsinghlifestyle Місяць тому +1

    G Buta si very very good

  • @SukhwinderSinghhans-km6ng
    @SukhwinderSinghhans-km6ng Місяць тому +4

    Galti tan janta ne maf karni a g

  • @giansingh5962
    @giansingh5962 Місяць тому +1

    Right 🎉

  • @GurumeetSingh-yj1lp
    @GurumeetSingh-yj1lp Місяць тому +3

    ਆਪ ਜੀ ਦੇ ਵਿਚਾਰ ਬਿਲਕੁਲ ਠੀਕ ਹਨ ਇਹ ਇੱਕ ਦੋ ਵੀਰ ਕਮੈਂਟ ਵਿੱਚ ਕਹਿੰਦੇ ਹਨ ਕਿ ਕੰਪਿਊਟਰ ਸਿੰਘ ਜੀ ਨੂੰ ਬੋਲਬਾਣੀ ਠੀਕ ਰੱਖਣੀ ਚਾਹੀਦੀ ਹੈ ਪਰ ਉਹਨੇ ਜਿਹੜੇ ਸ਼ਬਦ ਵਰਤੇ ਹਨ ਉਹ ਬਿਲਕੁਲ ਠੀਕ ਵਰਤੇ ਹਨ ਇਹ ਝੂਠਾ ਇਸੇ ਲਾਇਕ ਨੇ ਜੇ ਕਿਤੇ ਇਹ ਆਪਣੇ ਅਹੁਦਿਆਂ ਤੇ ਬਹਿ ਕੇ ਸਿੱਖੀ ਦੇ ਹੱਕ ਦੇ ਵਿੱਚ ਫੈਸਲੇ ਲੈਂਦੇ ਤੇ ਇਹ ਸਭ ਦੇ ਨੂੰ ਲੋਕ ਸਿਰ ਨਿਵਾਉਂਦੇ ਸਨ ਦਿਨ ਲੰਘਦੇ ਰਹਿਣਗੇ ਪਰ ਇਹਨਾਂ ਨੇ ਉਸ ਨੂੰ ਦੁਰ ਵਰਤੋ ਕੀਤੀ ਹੈ ਤੇ ਆਪਣਾ ਮਾਣ ਘਟਾਇਆ ਹੈ ਪਾਣੀ ਵੀ ਮੌਕਾ ਹੈ ਨੀਚੇ ਇਸ ਮੌਕੇ ਨੂੰ ਸਾਂਭ ਸਕਣ ਤੇ ਪਰ ਇਹਨਾਂ ਸਾਂਭਣਾ ਨਹੀਂ ਪੂਰੀ ਸਿੱਖ ਕੌਮ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਡਰਾਮਾ ਹੋ ਰਿਹਾ ਹੈ ਕੁਝ ਨਹੀਂ ਹੋਣਾ ਸਿਰਫ ਇਹਨਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਜਿੰਨਾ ਚਿਹਰਾ ਆਜ਼ਾਦ ਨਹੀਂ ਹੁੰਦੀ ਸ੍ਰੀ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ ਹੁੰਦਾ ਉਨਾ ਚਿਰ ਸਿੱਖੀ ਦਾ ਭਲਾ ਨਹੀਂ ਹੋ ਸਕਦਾ

    • @avtarsandhu4758
      @avtarsandhu4758 Місяць тому

      ਇਕ ਮਜੀਆ ਵਾਲੇ ਉਠ ਕੇ ਚਲੇ ਜਾਣ ਗੇ ਦੋਜੇ ਦੁਸ਼ਟ ਮਜੀਆ ਵਾਲੇ ਬੇਠ ਜਾਣਗੇ ਚੜਾਵੇ ਕਰਕੇ ਗੋਲਕਾਂ ਕਰਕੇ ਇਹ ਤਿਲਕ ਧਾਰੀਆ ਤੋ ਕੇਸਾ ਧਾਰੀ ਭੇਖਧਾਰੀ ਬਾਹਮਣ ਬਣ ਕੇ ਬੇਠ ਗਏ ਹਨ

  • @kamalsharma631
    @kamalsharma631 Місяць тому +3

    Sikh dharm nu badal Parivar toh chhutkara pann chahida Sikh dharm tan hi Bach sakda

  • @SukhwinderSingh-wq7fp
    @SukhwinderSingh-wq7fp Місяць тому +4

    🎉🎉

  • @mandykhattra1290
    @mandykhattra1290 Місяць тому +3

    😂😂😂✌️✌️✌️✌️✌️✌️✌️😁😁😁 sgpc

  • @GurmeetSingh-vu4fv
    @GurmeetSingh-vu4fv Місяць тому

    ਐਸਜੀਪੀਸੀ ਵਰਸਿਜ਼ ਬਾਦਲਾਂ ਮਸੰਦਾਂ ਨਰਾਇਣੂ ਮਹੰਤਾਂ ਨੇ ਬਾਣੀ ਦਾ ਬਾਣੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ ਕਰ ਰਹੇ ਨੇ 😡😡

  • @user-jn3ls9yn2g
    @user-jn3ls9yn2g Місяць тому +2

    ਗੋਲਕ ਬੰਦ। ਪ੍ਰਧਾਨ ਬੰਦ।

  • @JaspalSingh-rf7sl
    @JaspalSingh-rf7sl Місяць тому +2

    Sangat---Nu--Bewkuf--Bnan--Vaste--Sukhe--di-Pardhangi---BARKRAR--Rakhn--Vaste--Sukhe-Nu---CLEEN-Chitt---Mafi--den-Vastr DRAMA---Rchia---Jaa--Riha----SAZISH-ghadhi--Jaa-Rahi--A--Ji😂😂😂😂😂😂😂😂😂😂

  • @KulwinderSingh-is1bo
    @KulwinderSingh-is1bo Місяць тому

    Bilkul sahi hai tuhadi . Ehna ne sharam chuki hoi ghatia bandya nee. Sikh Dharam da sab toan vadd nuksan Badla nee kita hai.

  • @user-qs3vn8db3e
    @user-qs3vn8db3e Місяць тому

    Hu

  • @JaspalSingh-rf7sl
    @JaspalSingh-rf7sl Місяць тому +2

    Sukhe----Nu----Baizat---Mafi--de--deni---Akali-Dall--Vicho---Bahar-Nahi--Kadn---ge---Ehhe-Sare-Aagu-BADLA----di--Juty-Vich-Pani-Pinde Tatte--Chuman---Walle-Badla--de--Jihna--Kollo--Sangat--INSAF-di-Aas--Rakhdi--he

  • @hardevsinghhardev3904
    @hardevsinghhardev3904 22 дні тому

    ਗੈਲਕ,ਚ,ਪੇਸੈ,ਪੋਣੈ,ਬਦ,ਕਰ,ਦੇਣਾ, ਚਾਹੀਦਾ,

  • @user-jb1jd5gc3i
    @user-jb1jd5gc3i Місяць тому

    ਸਿੱਖ ਧਰਮ ਵਿੱਚ ਆਪਣੇ ਨਾਂ ਨਾਲ ਧਾਮੀ ਗੋਤ ਲਾਉਦਾ ਹੈ ਜਦਕਿ ਸਿੱਖ ਧਰਮ ਵਿੱਚ ਇਹ ਵਰਜਿਤ ਹੈ ਧਾਮੀ ਅਸਲ ਵਿੱਚ ਗੁਰੂ ਦਾ ਸਿੱਖ ਹੀ ਨਹੀ ਇਹ ਬਾਦਲਾ ਦਾ ਕਰਿੰਦਾ ਹੈ ਜਿਥੋ ਤੱਕ ਬਾਦਲਾ ਦਾ ਸਿੱਖ ਧਰਮ ਜਾ ਸਿੱਖੀ ਨਾਲ ਕੋਈ ਤਲਕ ਵਾਸਤਾ ਹੀ ਨਹੀ ਉਨਾ ਨੂੰ ਤਾ ਸਿਰਫ ਕੁਰਸੀ ਨਾਲ ਵਾਸਤਾ ਹੈ ਬਾਦਲਾ ਨੇ ਭਾਜਪਾਨਾਲ ਸਾਂਝੀ ਸਤਾ ਦੌਰਾਨ ਬੰਦੀ ਸਿੰਘਾ ਬਾਰੇ ਇੱਕ ਸਬਦ ਤੱਕ ਨਹੀ ਬੋਲਿਆ ਜਦ ਸੱਤਾ ਹੱਥੋ ਨਿਕਲ ਗੲਈ ਤਾ ਵੱਡੇ ਬਾਦਲ ਹੁਰੀ ਬੁੱਢੇ ਬਾਰੇ ਮਗਰ ਮੱਛ ਵਾਂਗ ਹੰਝੂ ਕੇਰਕੇ ਬੰਦੀ ਸਿੰਘਾ ਦੇ ਹੱਕ ਵਿੱਚ ਦਸਤਖ੍ਹਤੀ ਮੁਹਿਮ ਚਲਾਕੇ ਡਰਾਮੇ ਕਰਦੇ ਰਹੇ ਉਸ ਵਕਤ ਲੋਕੀ ਟਿੱਚਰਾ ਕਰਦੇ ਸਨ ਕਿ ਜਦ ਸਾਈਨਾ ਦਾ ਮੁੱਲ ਸੀ ਤਾ ਉਸ ਵਕਤ ਸੁਤੇ ਰਹੇ ਤਾਂ ਹੁਣ ਭਾਵੇ ਪੈਰਾਂ ਦੇ ਅੰਗੂਠੇ ਲਾ ਦੇ ਹੁਣ ਕੋਈ ਫਾਇਦਾ ਨਹੀ ਇੰਨਾ ਵਾਸਤੇ ਧਰਮ ਬਣ ਗਿਆ ਧੰਦਾ ਇਨਾਂ ਬੇਈਮਾਨਾ ਤੋ ਸਿੱਖਾ ਅਤੇ ਪੰਜਾਬੀਆ ਨੂੰ ਬਚਣ ਦੀ ਲੋੜ ਹੈ,,,,,, ਗਿਆਨੀ ਬੂਟਾ ਸਿੰਘ ਜੀ ਵਾਸਤੇ👍👍❤️

  • @amannagra8579
    @amannagra8579 Місяць тому

    ਇਨ੍ਹਾਂ ਨੂੰ ਬਾਬਾ ਨਾਨਕ ਹੀ ਹੁਣ ਆਪਣੀ ਤੱਕੜੀ 'ਚ ਬੋਲੂ।

  • @Mahakalyahkhadgam
    @Mahakalyahkhadgam Місяць тому

    Check your mail please

  • @samsungedgeplus3588
    @samsungedgeplus3588 Місяць тому +1

    Rolla sirf lifafeaa da e aa hor na akaal takhat te kus aa na kite hor..sare ladyea jhagde jhmele ajj kal aahi na lhalistaan da koi muda a bas rolla aahi aa treeke vakho vakh ne😊

  • @jangsinghchandumajra8575
    @jangsinghchandumajra8575 Місяць тому

    Akali dal is destroyed by parkash singh badal for appointing president of SGPC by sealed envelopes

  • @jiuansinghgill4373
    @jiuansinghgill4373 Місяць тому +4

    ਦੱਲਿਆਂ ਗੋਲਕ ਚੋਰਾ ਕਿਉਂ ਸਵੇਰੇ ਉੱਠਦੇ ਸਾਰ ਹੀ ਆਪਣੀ ਨਿੱਕੀ ਨੂੰ ਚਦਾਉਣ ਲੱਗ ਜਾਨਾਂ

  • @MpSingh-gp1rj
    @MpSingh-gp1rj Місяць тому +1

    Butta Kade Kade Sach bolda...sukha amli abdali di aulaad aa

  • @PreetSingh-dj4un
    @PreetSingh-dj4un Місяць тому

    Script Writer is Daljit Singh Cheema

  • @surindersekhon9937
    @surindersekhon9937 Місяць тому

    SUKHA GAPPI SHOULD GO HE HAS RUINED AKALI DAL..

  • @trilochansingh7894
    @trilochansingh7894 Місяць тому +1

    Tainu de diye gurudware golk chor nu

  • @user-we9qm9br8b
    @user-we9qm9br8b Місяць тому +1

    Apne bandya nu dharam da pakhand karke Loka nu jina marzi bevkuf bna lo Lok ban hi jande ne

  • @tirath5732
    @tirath5732 Місяць тому

    Not more cor in the punjab punjabo

  • @navi.aulakh
    @navi.aulakh Місяць тому

    ਸੁਖਬੀਰ ਬਾਦਲ ਦਾ ਤਾਂ ਪਤਾ ਨਹੀਂ ਤੇਰਾ ਜਰੂਰ ਪਤਾ 5 ਡਾਲਰ 😂😂

  • @smsmahal3805
    @smsmahal3805 Місяць тому

    Lafafa culture Supreme Court ne ve band kar ditta hai.Jathedaran nu ve aapna future soch laina chahida hai.

  • @trilochansingh7894
    @trilochansingh7894 Місяць тому

    Tainu Bolan di akal haini

  • @AccountingEducation979
    @AccountingEducation979 Місяць тому +1

    Bol bani durust karo gyani ji. Youth tuhanu sun rahi hai

  • @user-ot1ti6ux8s
    @user-ot1ti6ux8s Місяць тому

    Khalsa ji jatka Kam karna paina. Jadon majh nu chichad na hattan ta ekk ekk khich ke agg vich suttya janda. Ehh jathedar, pardhan etc sab chicchad han guru ji di golak nu chimad hoye.

  • @Jagmeetsingh15772
    @Jagmeetsingh15772 Місяць тому

    Gina g . Sada Panthak leader naa

  • @RohitChopra-on4ly
    @RohitChopra-on4ly Місяць тому

    Yoga se darne wale kis baat ke
    Jathedar.

  • @GurdeepSingh-le3mx
    @GurdeepSingh-le3mx Місяць тому

    Badal de shiva vich jutya marnya chahdi han

  • @Navjotsinghgill876
    @Navjotsinghgill876 Місяць тому

    Badal a da pujari na. badal da he kam karn ga.

  • @user-ds5lg3hq8r
    @user-ds5lg3hq8r Місяць тому

    ਤੁਸੀਂ ਨਿੰਦਿਆ ਰਜ ਕੇ ਕਰ ਕੇ ਲੋਕਾਂ ਦਾ ਭਾਰ ਆਪ ਚਕਦੇ ਹੋ ਬਹੁਤ ਬਹੁਤ ਧੰਨਵਾਦ ਗੁਰਬਾਣੀ ਦਾ ਫੁਰਮਾਨ ਹੈ ਕਿ ਨਿੰਦਿਆ ਲੈ ਡੂਬੀ ਪਰਿਵਾਰ ਤੁਸੀਂ ਅੰਤਰਜਾਮੀ ਹੀ ਹੋ ਦਬੀ ਚਲੋਂ ਨਾਲੇ ਯੂ ਟਿਊਬ ਤੇ ਪ੍ਰਚਾਰ ਕਰ ਕੇ ਮੋਟੀ ਕਮਾਈ ਕਰਦੇ ਹੋ ਜੀ ਮੈਂ ਇਕ ਦੇਖਿਆ ਕਿ ਹਿੰਦੂਆਂ ਦਾ ਭੰਡੀ ਪ੍ਰਚਾਰ ਕਰਦੇ ਹਨ ਜਦੋਂ ਕਿ ਸਿੱਖ ਸਿਖਾਂ ਦੇ ਦੁਸ਼ਮਣ ਹਨ ਜੇਕਰ ਸਿੱਖ ਕੌਮ ਇਕ ਹੋਵੇ ਤਾਂ ਸਾਰੇ ਸਾਡੇ ਮਸਲੇ ਹੱਲ ਹੋ ਸੱਕਦੇ ਹਨ ਕੁੱਝ ਕੁ ਹੋਣਗੇ ਹਿੰਦੂ ਜੋ ਸਾਡੇ ਭਾਈਚਾਰੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਜ਼ਰਦੇ ਨਹੀ ਆਪਣੀਆਂ ਕੁਰਸੀਆਂ ਖਾਤਰ ਸਾਰੇ ਧਰਮਾਂ ਵਿਚੋਂ ਕੁਝ ਕੁ ਬੰਦੇ ਹੁੰਦੇ ਹਨ ਉਹ ਦੇਸ਼ ਵਿਚ ਲੜਾਈਆ ਫ਼ਸਾਦ ਕਰਾਉਂਦੇ ਹਨ ਪਰਮਾਤਮਾ ਉਨ੍ਹਾਂ ਨੂੰ ਸੁਮੱਤ ਬਖਸ਼ਣ

    • @kusum.sharmakls.6623
      @kusum.sharmakls.6623 Місяць тому

      सिख सारे पंजाब दे ईसाई बन चुके ।क्योंकि असली सिख अपने नू सनातनी ही समझदा। क्योंकि उसने गुरु ग्रंथ पढ़िए होय ने।जिहादी पग्गड़ बन के चन्नी कन्वर्टेड ने,ओह ही हिंदू तो नफरत करदे।😮

  • @trilochansingh7894
    @trilochansingh7894 Місяць тому

    Apne bare v soch la terea ki hou

  • @jsentertainment521
    @jsentertainment521 Місяць тому

    Jutta da dushman tu ban gaya.
    Jutta Tera kuj ta mada kita hona sohnea
    Tu saver to jutta de khilaf vidio paun lag Jana hai .
    Rab to dar

  • @hardeepgrewal708
    @hardeepgrewal708 Місяць тому

    Chor

  • @parmjitdhaliwal7681
    @parmjitdhaliwal7681 Місяць тому

    ਬੋਲ ਬਾਣੀ ਤਾਂ ਸਹੀ ਰੱਖੋ ਜੀ ਬਾਕੀ ਜੋ ਮਰਜੀ ਕਹਿ

  • @gurjeetsingh9370
    @gurjeetsingh9370 Місяць тому

    ਬਹੁਤ ਵਧੀਆ ਗੱਲ ਕਹੀ ਬਾਈ ਜੀ

  • @GurnamSingh-hu5fq
    @GurnamSingh-hu5fq Місяць тому

    ਆਕਾਲੀਆ ਨੇ ਆਕਾਲੀ ਦਲ 13, 13 ਕਰਕੇ ਤੋਲ ਦਿੱਤਾ ਲ਼ਫੀਫੇ ਕਲਚਰ ਨੇ ਆਕਾਲੀ ਧਰਮ ਨੂੰ ਲ਼ਫਾਫਾ ਪੁਣਾ ਬਣਾ ਦਿੱਤਾ।
    ਬਹੁਤ ਵਧੀਆ ਬੀਚਾਰ ਗਿਆਨੀ ਜੀ ਧੰਨਵੀਦ ਜੀ।

  • @user-xq5kw1rj4n
    @user-xq5kw1rj4n Місяць тому

    Good