ਘਮਾਸਾਨ ਪਾਲੇਟਿਕਸ 'ਚ! ਲੜਾਈ ਫੈਸਲਾਕੁੰਨ ਦੌਰ 'ਚ ਪੰਥਕ ਸਿਰਮੌਰਤਾ ਦੀ ! ਕਹਿਤਾ CM ਨੂੰ ਕੁਰਸੀ ਛੱਡਣ ਲਈ? Punjab Tele

Поділитися
Вставка
  • Опубліковано 26 жов 2024

КОМЕНТАРІ • 119

  • @baljitsingh6957
    @baljitsingh6957 5 годин тому +7

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਕੀਮਤੀ ਤੇ ਸਟੀਕ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @harjinderkaur3978
    @harjinderkaur3978 5 годин тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @baljitsingh6957
    @baljitsingh6957 5 годин тому +11

    ਬੇਸ਼ੱਕ ਬੀਬੀ ਜਗੀਰ ਕੌਰ ਵੀ ਵਧੀਆ ਉਮੀਦਵਾਰ ਨਹੀਂ ਕਹਿ ਸਕਦੇ, ਪਰ ਮੌਜੂਦਾ ਹਾਲਾਤ ਮੁਤਾਬਕ ਬੀਬੀ ਜਗੀਰ ਕੌਰ ਵਧੀਆ ਤੇ ਸਮਰੱਥ ਉਮੀਦਵਾਰ ਹਨ ਜੀ।

  • @piarasingh7405
    @piarasingh7405 5 годин тому +9

    SGPC ਮੈਂਬਰਾਂ ਦਾ ਕੱਲ ਨੂੰ 28 ਤਰੀਕ ਨੂੰ ਪਤਾ ਲੱਗ ਜਾਣੈਂ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਨਾਲ਼ ਵੋਟਾਂ ਪਾਉਂਦੇ ਨੇ ਜਾਂ ਫੇਰ ਪਿਛਲੇ ਸਮਿਆਂ ਦੀ ਤਰ੍ਹਾਂ ਬਾਦਲ ਦਲੀਆਂ ਦੇ ਗੁਲਾਮ ਬਣਕੇ ਵੋਟਾਂ ਪਾਉਣਗੇ। ਜ਼ੇਕਰ ਉਨ੍ਹਾਂ ਮੈਂਬਰਾਂ ਨੂੰ ਗੁਰੂ ਘਰਾਂ ਦਾ ਜਾਂ ਸਿੱਖ ਸੰਸਥਾਵਾਂ ਦਾ ਦਰਦ ਹੋਇਆ ਤਾਂ ਫੇਰ ਉਹ ਵੋਟਾਂ ਬੀਬੀ ਜੰਗੀਰ ਕੌਰ ਨੂੰ ਪਾਉਣਗੇ ਜ਼ੇਕਰ ਉਨ੍ਹਾਂ ਨੇ ਸੋਚਿਆ ਕਿ ਆਪਾਂ ਸਿੱਖ ਸੰਸਥਾਵਾਂ ਜਾਂ ਗੁਰੂ ਘਰਾਂ ਤੋਂ ਕੀ ਲੈਣਾਂ ਹੈ ਤੇ ਅੰਸੀ ਤਾਂ ਗੁਲਾਮ ਰਹਿੰਣਾਂ ਹੀ ਪਸੰਦ ਕਰਦੇ ਹਾਂ। ਫੇਰ ਰੱਬ ਰਾਖਾ ਹੈ।

    • @AmarjitSingh-he7vn
      @AmarjitSingh-he7vn 4 години тому +1

      Bibi Jagir Kaur kado tu panthic ho gaeih ta BJP suppirted tola hai

  • @deepbrar.
    @deepbrar. 5 годин тому +7

    ਕਈ ਲੋਕ ਤੇ ਆਪਣਾ ਈਮਾਨ ਵੇਚ ਗਏ,
    *ਤੇਰੀ ਵਿਕੇ ਨਾ ਫ਼ਸਲ ਓ ਭੋਲਿਆ ਕਿਸਾਨਾਂ...*

  • @satindersingh9369
    @satindersingh9369 5 годин тому +6

    ਸ ਹਮੀਰ ਸਿੰਘ ਜੀ ਮੁੱਖ ਮੰਤਰੀ ਬਣਨ ਲਈ ਭਗਵੰਤ ਮਾਨ ਸਾਬ੍ਹ ਨੇ ਬਹੂਤ ਵੱਡੇ ਲੀਡਰਾਂ ਨੂੰ ਸਾਈਡ ਕੀਤਾ ਹੁਣ ਪ੍ਰਧਾਨ ਦੀ ਕੁਰਸੀ ਫਿਰ ਸੀ ਐਮ ਦੀ ਕੁਰਸੀ ਵੀ ਕੇਜਰੀਵਾਲ ਲਵੇਗਾ

  • @Nanak-rc1go
    @Nanak-rc1go 4 години тому +1

    ਤੁਹਾਡੀ ਮਿਹਨਤ ਜ਼ਰੂਰ ਰੰਗ ਲਿਆਵੇਗੀ ਜੀ। ਸ਼੍ਰੀ ਅਕਾਲ ਤੱਖਤ ਸਾਹਿਬ ਜੀ ਨੂੰ ਅਜ਼ਾਦ ਜਾ ਮੁੱਕਤ ਕਰਵਾਉਣ ਲਈ।

  • @harinderjitsinghsand
    @harinderjitsinghsand 4 години тому +1

    ਸਤਿ ਸ੍ਰੀ ਅਕਾਲ ਬਾਈ ਹਮੀਰ ਸਿੰਘ ਜੀ
    ਅੱਜ ਪੰਥ ਪੰਜਾਬ ਨੂੰ ਤੁਹਾਡੇ ਵਰਗੀਆਂ ਹਸਤੀਆਂ ਦੀਆਂ ਤਰਕ ਭਰਭੂਰ ਤੱਥਾਂ ਤੇ ਆਧਾਰਤ ਅਧਾਰਿਤ ਸੰਘਰਸ਼ਸ਼ੀਲ ਇਨਸਾਨਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਲੋੜ ਹੈ ਜੋ ਬਿਨਾਂ ਡਰਿਆਂ ਪੰਥ ਪੰਜਾਬ ਨੂੰ ਅਗਵਾਈ ਪ੍ਰਦਾਨ ਕਰਨ। ਬਾਕੀ ਰੰਧਾਵਾ ਸਾਹਿਬ ਵਰਗੇ ਕਾਂਗਰਸ ਭਗਤ ਅਤੇ ਬੀਜੇਪੀ ਦੇ ਪਰਚਾਰ ਲਈ ਵਿਕਣ ਵਾਲੇਅਤੇ ਜਗਤਾਰ ਸਿੰਘ ਵਰਗੇ ਅੱਜ ਵੀ ਟੋਹੜਾ ਸਾਹਿਬ ਦੇ ਮੁੱਖਮੰਤਰੀ ਨਾ ਬਣ ਸਕਣ ਦਾ ਸਦੀਵੀ ਦਰਦ ਪਾਲ ਕੇ ਰਖਣ ਵਾਲੇ ਮਾਜੂਦਾ ਹਾਲਾਤ ਵਿਚ ਮੋਕੇ ਦੀ ਤਾਕ ਵਿੱਚ ਬੈਠੇ ਲੋਕਾਂ ਦੀ ਲੋੜ ਨਹੀਂ ਹੈ।

  • @deepbrar.
    @deepbrar. 5 годин тому +6

    ਸੰਤਰੀ ਤੋਂ ਮੰਤਰੀ ਬਣਦੇ ਬਹੁਤ ਦੇਖੇ ਹਨ ਲੇਕਿਨ
    *ਮੰਤਰੀ ਤੋਂ ਸੰਤਰੀ ਬਣੇ ਜਨਾਬ ਦੀ ਹੈਸੀਅਤ ਕੀ ਹੈ*

  • @gur9213
    @gur9213 5 годин тому +2

    ਸ ਹਮੀਰ ਸਿੰਘ ਜੀ ਬਹੁਤ ਵਧੀਆ ਵਿਸਲੇਸ਼ਨ / ਜਾਣਕਾਰੀ ਧੰਨਵਾਦ ਜੀ

  • @PunjabiExpress_PB13
    @PunjabiExpress_PB13 5 годин тому +9

    ਬੀਬੀ ਜਗੀਰ ਕੋਰ ਨੂੰ ਜਿਤਾਉਣ ਲਈ ਜਰੂਰ ਜ਼ੋਰ ਲਾਉਣਾ ਚਾਹੀਦਾ ਹੈ

  • @deepbrar.
    @deepbrar. 5 годин тому +5

    ਪਿੰਨ ਸਭ ਕਾਗਜ਼ਾਂ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ
    *ਫਿਰ ਵੀ ਹਰ ਕਾਗਜ਼ ਨੂੰ ਚੁੱਭਦੀ ਹੈ ਯਾਰੋ*

  • @sukhmindersingh4843
    @sukhmindersingh4843 5 годин тому +8

    ਬੀਬੀ ਜਗੀਰ ਕੌਰ ਵੱਲੋਂ ਪੇਸ਼ ਕੀਤਾ ਚੋਣ ਮੈਨੀਫੈਸਟੋ ਬਹੁਤ ਵਧੀਆ ਹੈ, ਕੌਮ ਨੂੰ ਅੱਗੇ ਲਿਜਾਣ ਲਈ

    • @BSingh-we1yb
      @BSingh-we1yb 3 години тому

      Pehla v pardhan rahi aa us time ki kita

  • @satindersingh9369
    @satindersingh9369 5 годин тому +3

    ਸ ਹਮੀਰ ਸਿੰਘ ਜੀ ਮੁੱਖ ਮੰਤਰੀ ਕੋਲੋਂ ਗ੍ਰਹਿ ਮੰਤਰਾਲੇ ਨੂੰ ਲੈਣ ਕੇ ਕਿਸੇ ਦੂਸਰੇ ਬੰਦੇ ਨੂੰ ਦੇਣਾ ਚਾਹੀਦਾ ਹੈ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਖਾਰਾਬ ਹੈ

  • @Nanak-rc1go
    @Nanak-rc1go 4 години тому +1

    ਧਾਮੀ ਨੂੰ ਸਿਰਫ ਗੁਲਾਮ ਮੈਂਬਰ ਹੀ ਵੋਟ ਪਾਉਣਗੇ ਜੀ। ਮੈਂਬਰਾਂ ਨੂੰ ਲੋਕਾ ਦਾ ਵੀ ਡਰ ਹੈ।

  • @malkeetsarpanch4212
    @malkeetsarpanch4212 2 години тому

    ਹਮੀਰ ਸਿੰਘ ਜੀ ਬਾਈ ਜੀ ਇੱਕ ਆਪਣੇ ਸਮਾਣਾ ਦਾ ਸੈਟਰ ਹੈ ਕਾਦਰਾਬਾਦ ਉੱਥੇ ਇੱਕ ਆੜ੍ਹਤੀਆ ਜਿਮੀਂਦਾਰਾਂ ਦੀ ਜੀਰੀ ਦੀਆਂ ਢੇਰੀਆਂ ਆਪਣੇ ਸੈਲਰ ਵਿੱਚ ਲਾਉਦਾਂ ਮੰਡੀ ਬਹੁਤ ਖੁੱਲੀ ਹੈ ਦਿੱਕਤ ਕੋਈ ਨਹੀਂ ਥਾਂ ਦੀ ਮੰਡੀ ਵਿੱਚ ਧੰਨਵਾਦ ਬਾਈ ਜੀ

  • @user-sb4yo6hr7j
    @user-sb4yo6hr7j 5 годин тому +4

    ਬਾਦਲ ਦਲ ਦੀ ਕੰਗਣਾ ਰਣੋਤ ਵਿਰਸਾ ਵਲਟੋਹਾ ਨੇ ਬਾਦਲ ਦਲ ਦੇ ਪਲੇ ਕੱਖ ਨਹੀਂ ਛੱਡਣਾ

  • @Ravisher0770
    @Ravisher0770 4 години тому +1

    ਜਗਤਾਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤

  • @darshansinghsandhu6556
    @darshansinghsandhu6556 5 годин тому +8

    Badala nu.harao panth.bachao

  • @GurnekSingh-l6c
    @GurnekSingh-l6c 3 години тому

    ਬਹੁਤ ਵਧੀਆ ਪ੍ਰੋਗਰਾਮ ਐ ਜੀ 💚🙏🙏

  • @karmjitsingh2081
    @karmjitsingh2081 5 годин тому +5

    ਮਾਮਲਾ ਜਮੀਰ ਦਾ ਹੈ ਕ ਕੌਮ ਦਾ ਬੇੜ ਗਰਕ ਕਿਸ ਨੇ ਕੀਤਾ ।ਮਸੰਦਾਂ ਨੂੰ ਸਜਾ ਦੇਣ ਦਾ ਮੌਕਾ ਆ ਗਆ ਹੈ

  • @balwantsinghdhadda2644
    @balwantsinghdhadda2644 2 години тому

    Very nice discussion Sir Ji

  • @GurnekSingh-l6c
    @GurnekSingh-l6c 3 години тому

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ। ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️💯

  • @deepbrar.
    @deepbrar. 5 годин тому +4

    ਇਕੱਲੇ ਚੱਲਣਾ ਕਿਸੇ ਦੇ
    *ਪਿੱਛੇ ਚੱਲਣ ਨਾਲੋਂ ਬੇਹਤਰ ਹੈ*

  • @deepbrar.
    @deepbrar. 5 годин тому +3

    ਇੱਜ਼ਤ ਉਤਾਰਨ ਦਾ ਦੌਰ ਚੱਲ ਰਿਹਾ ਹੈ
    *ਕੋਈ ਐਸਾ ਬਤਾਓ ਜੋ ਤੋਹਫ਼ੇ ਚ ਦੁਪੱਟਾ ਦੇਵੇ*

  • @paramjitdhamrait5185
    @paramjitdhamrait5185 5 годин тому +1

    Waheguru ji bless you all.

  • @SandhukhalsaKhalsasandhu
    @SandhukhalsaKhalsasandhu 31 хвилина тому

    ❤❤❤❤❤

  • @jarnailsingh9949
    @jarnailsingh9949 33 хвилини тому +1

    26020th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @kulwantsinghjohal4849
    @kulwantsinghjohal4849 5 годин тому +4

    ਜੋ ਗਰਜੇ ਦੇ ਨੇ ਉਹ ਵਰਦੇ ਨਹੀਂ ਇਹ ਕਹਾਵਤ ਭਗਵੰਤ ਤੇ ਪੂਰੀ ਢੁੱਕਦੀ ਆ ਜਿੰਨਾਂ ਰੌਲਾ ਪਹਿਲਾਂ ਪਾ ਰਿਹਾ ਸੀ ਸਤਾ ਦੇ ਖਿਲਾਫ ਹੁਣ ਆਪ ਸਭ ਪਾਸੇ ਫੇਲ ਹੋ ਰਹੇ ਹੋ ।

  • @HiraSinghPADDA
    @HiraSinghPADDA 4 години тому

    ਰੰਧਾਵਾ ਜੀ ਜੇਕਰ ਬੀਜੇਪੀ ਪੰਜਾਬ ਵਿੱਚ ਖਸ ਖਸ ਦੀ ਖੇਤੀ ਦਾ ਐਲਾਨ ਕਰ ਦੇਣ ਤਾਂ ਪੰਜਾਬ ਵਿੱਚ ਅਗਲੀ ਸਰਕਾਰ ਬੀਜੇਪੀ ਦੀ ਬਣਗੀ

  • @baljitsingh6957
    @baljitsingh6957 5 годин тому

    ਇਜ ਸਰਕਾਰ ਤੋਂ ਕੋਈ ਆਸ ਨਾ ਰੱਖੋ ਜੀ ਕਿ ਤੁਹਾਡੇ ਭਵਿੱਖ ਬਾਰੇ ਕੋਈ ਸੋਚ ਲਵੇ।

  • @Nanak-rc1go
    @Nanak-rc1go 4 години тому

    ਹੁਕਮਨਾਮਾ ਸਾਹਿਬ ਅੱਜ ਤੱਕ ਵੀ ਮੰਨਿਆ ਨੀ। ਰੱਦੀ ਦੀ ਟੋਕਰੀ ਚ ਸੁੱਰ ਰੱਖਿਆ ਜੀ। ਸਾਰੇ ਮੈਂਬਰ ਦੇਖ ਹੀ ਰਹੇ ਨੇ।

  • @gurdialsingh6769
    @gurdialsingh6769 5 годин тому +4

    Talk about employees demands no DA installments about old pension scheme for all the employees of Punjab government

  • @Nanak-rc1go
    @Nanak-rc1go 4 години тому +1

    ਪੰਘੇ ਤਾਂ ਗਿਲਾ ਝੋਨਾ ਵੱਡਣ ਦੀ ਹੈ। ਤੁਸੀਂ ਚੰਗੀ ਤਰਾਂ ਜਾਣਦੇ ਹੋ। ਸ਼ੈਲਰ ਗਿੱਲਾ ਝੋਨਾ ਕਿਉਂ ਲਗਵਾਉਣਗੇ। ਰੋਲਾ ਤਾਂ ਉਹ ਸੀ।

  • @AsishamshersinghJawandha
    @AsishamshersinghJawandha 4 години тому

    ਹਮੀਰ ਸਰ ਨੇ ਬਹੁਤ ਮੇਹਨਤ ਕੀਤੀ ਹੈ ਇਸ ਤੇ

  • @deepbrar.
    @deepbrar. 5 годин тому +3

    ਤੁਸੀਂ ਮੌਸਮ ਬਦਲਦਾ ਦੇਖਿਆ ਹੈ
    *ਅਸੀਂ ਮੀਆਂ ਮਿੱਠੂ ਬਦਲਦੇ ਦੇਖੇ ਹਨ*

  • @amrikathwal2119
    @amrikathwal2119 Годину тому

    ਮੈਨੂ ਲੱਗਦਾ ਰੰਧਾਵਾ ਜੀ ਤੁਹਾਡਾ ਚੈਨਲ 30/35 ਹਜ਼ਾਰ ਦੇਖਦਾ ਉਸ ਵਿਚ ਕਰੀਮੀ ਲੇਹਰ ਜ਼ਿਆਦਾ ਕਿਸਾਨ ਤੇ ਲੇਬਰ ਨਹੀ ਦੇਖਦੀ ਜ਼ਿਆਦਾ ਵਿਦੇਸ਼ ਚ ਦੇਖਦੇ ਹੁਣ ਵੀ ਜੇ ਕਿਸਾਨ ਨਾ ਬੰਦੇ ਦੇ ਪੁੱਤ ਬਣਕੇ ਝੋਨਾ ਬੀਜਣੋਂ ਬੰਦ ਕਰਨ ਇਨੀ ਖੱਜਲ ਖੁਆਰੀ ਅਪਣੀ ਲੁੱਟ ਹੋ ਰਹੀ ਇਕ ਦੋ ਸਾਲ ਅਪਣੇ ਜੋਗੀ ਬੀਜਣ ਨਾ ਲੈਣ ਮਹਿੰਗੇ ਠੇਕੇ ਤੇ ਜ਼ਮੀਨਾਂ ਨੱਕ ਚ ਦਮ ਆ ਜਾਉ ਸਰਕਾਰ ਤੇ ਲੋਕਾਂ ਦੇ ਨਾਲੇ ਪਾਣੀ ਦਾ ਨੁਕਸਾਨ ਕਰ ਰਹੇ ਅਪਣੇ ਪੰਜਾਬ ਦਾ ਅਕਲ ਨਹੀ ਕਰਦੇ ਜੱਟ ਸਾਡੇ

  • @Nanak-rc1go
    @Nanak-rc1go 4 години тому

    Ssa ji, ਸਾਰੀ ਟੀਮ ਨੂੰ ।

  • @RandhirMann-i1u
    @RandhirMann-i1u 4 години тому

    ਜੀਰੀ ਕਰਕੇ ਧਰਤੀ ਹੇਠਲਾ ਪਾਣੀ ਵੀ ਘਟਦਾ ਜਾ ਰਿਹਾ ਹੈ❤❤❤❤❤❤🎉🎉🎉🎉🎉🎉🎉

  • @balwinderpannu2765
    @balwinderpannu2765 3 години тому

    We r supporting Bibi jagir kaur

  • @deepbrar.
    @deepbrar. 5 годин тому +3

    ਖੁਦ ਦੇ ਕਿਰਦਾਰ ਨਾਲ ਜਗਮਗਾਓ
    *ਉਧਾਰ ਦੀ ਰੌਸ਼ਨੀ ਕੱਦ ਤੱਕ ਚਲੇਗੀ*

  • @SukhjitSidhu-f8l
    @SukhjitSidhu-f8l Годину тому

    ਪ੍ਰਨੀਤ ਕੌਰ ਨਾਲ ਸੀ ਜੀ ਨਿਊਜ ਤੇ ਸਾਫ ਦਿੱਖੀ ਹੈ

  • @DeepGill-d4r
    @DeepGill-d4r 4 години тому

  • @gurcharansinghbasiala8790
    @gurcharansinghbasiala8790 Годину тому

    ਭਗਵੰਤ ਸਿੰਘ ਮਾਨ ਇਕ ਵਰਚੂਅਲ ਪਾਰਟੀ ਪ੍ਰਧਾਨ ਅਤੇ ਮੁੱਖਮੰਤਰੀ ਹਨ ਕਦੇ ਵੀ ਬਦਲੇ ਜਾ ਸਕਦੇ ਹਨ , ਇਜੱਤ ਨਾਲ ਪਾਸੇ ਹੋ ਜਣ ਤਾਂ ਭਲਾ ਹੈ ਨਹੀਂ ਤਾਂ ਛੋਟੇਪੁਰ ਜੀ ਅਤੇ ਘੁੱਗੀ ਜੀ ਮਿਸਾਲਾਂ ਹਨ ਕਿਵੇਂ ਬਾਹਰ ਕੀਤੇ ਸਨ।

  • @tejasidhu4739
    @tejasidhu4739 35 хвилин тому

    ਹਮੀਰ ਸਿੰਘ ਜੀ ਸੱਚ ਕਹਿ ਰਹੇ ਹੋ ਰਲ ਮਿਲ ਕੇ ਕਿਸਾਨ ਲੁੱਟਣਾ ਸੀ ਲੁੱਟ ਲਿਆ।ਏ ਟੀਮ ਤੇ ਬੀ ਟੀਮ ਫਿਕਸਡ ਮੈਚ ਖੇਡ ਰਹੀਆਂ ਹਨ।

  • @ਸੁਰਜੀਤਸਿੰਘਲੱਟੀ

    👍👍👌

  • @GurbaxSingh-du4my
    @GurbaxSingh-du4my 4 години тому

    ਧਾਲੀਵਾਲ ਸਾਹਿਬ ਜਦੋਂ ਮੰਤਰੀ ਜੀ ਐਫ.ਸੀ.ਆਈ. ਚੈਅਰਮੈਨ ਪ੍ਰੈਸ ਨੂੰ ਸੰਬੋਧਨ ਕਰ ਰਹੇ ਸੀ ਤਾਂ ਹਮੀਰ ਸਿੰਘ ਦੀ ਤਰਾਂ ਕਿਸੇ ਪਤਰਕਾਰ ਨੇ ਉਨਾਂ ਤੋਂ ਨਹੀਂ ਪੁਛਿਆ। ਜੇਕਰ ਉਨਾਂ ਕੋਲ ਸਪੇਸ ਹੈ ਤਾਂ ਸ਼ੈਲਰ ਵਿਚ ਪਿਆ ਚਾਵਲ ਕਿਉਂ ਨਹੀਂ ਚੁੱਕਿਆ ਗਿਆ।

  • @karmjitsingh2081
    @karmjitsingh2081 5 годин тому +3

    ਸਤਿ ਸ੍ਰੀ ਅਕਾਲ ਧੰਨਵਾਦ ਜੀ

  • @gurmeetsandhu137
    @gurmeetsandhu137 5 годин тому

    ਅਮਰੀਕਾ ਦੇ ਪ੍ਰਧਾਨ ਦੀ ਚੋਣ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਦਾਵੇ ਇਕੋ ਤਰਜ਼ ਦੇ ਹਨ.....

  • @gssandhu6202
    @gssandhu6202 4 години тому

    ਰੰਧਾਵਾ ਜੀ ਭੰਡਾਰਨ ਸਮਰੱਥਾ ਜੋ ਕੇਂਦਰ ਨੇ ਦਿਖਾਈ ਹੈ , ਇਹ ਗੱਲਾਂ ਬਾਤਾਂ 'ਚ ਦਿਖਾਈ ਹੈ , ਕਾਗਜ਼ ਇਹ ਆਪਾਂ ਨੂੰ ਕਿਥੋਂ ਦਿਖਾਉਂਦੇ ਐ ।

  • @gurmailsingh994
    @gurmailsingh994 Годину тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @GurbaxSingh-du4my
    @GurbaxSingh-du4my 4 години тому

    ਧਾਲੀਵਾਲ ਸਾਹਿਬ ਪੰਜਾਬ ਵਿਚ ਝੋਨੇ ਦੀ ਖਰੀਦ ਇਕ ਵੱਡਾ ਸੰਕਟ ਬਣਿਆ ਹੋਇਆ ਹੈ ਪ੍ਰੰਤੁ ਨਾਂ ਤਾਂ ਕੇਜਰੀਵਾਲ ਜੀ ਅਤੇ ਨਾਂ ਹੀ ਉਨਾਂ ਵੱਲੋਂ ਪੰਜਾਬ ਉਪਰ ਥੋਪੇ ਸਲਾਹਕਾਰ ਕਿਤੇ ਦਿਖਾਈ ਨਹੀਂ ਦੇ ਰਿਹਾ ਅਤੇ ਨਾਂ ਹੀ ਕੋਈ ਉਨਾਂ ਦਾ ਨਾਂਅ ਲੈ ਰਿਹਾ ਹੈ।

  • @sohansinghsandhu4025
    @sohansinghsandhu4025 4 години тому

    ਮਾਨਯੋਗ ਸਜਣੋ ਸਤਿਕਾਰ ਸਹਿਤ ਸਤਸਿਰੀਅਕਾਲ। ਭਗਵੰਤ ਮਾਨ ਜੇ ਤੁਸੀ ਡਰਦੇ ਕੁਰਸੀ ਛਡੀਂ ਤਾਂ ਤੁਹਾਡੇ ਵਰਗਾ ਡਰਪੋਕ'ਮੂਰਖ ਨਹੀਂ ਹੋਵੇ ਗਾ ? ਸੰਧਵਾਂ ਨੂੰ ਬਣਾਓ ਜਾਂ ਡਟ ਕੇ ਰਹਿ ?

  • @DaljitSingh-p4p
    @DaljitSingh-p4p 4 години тому

    ਬਾਦਲ ਲਹਿਰ ਦਾ ਮੁਕਾਬਲਾ ਸੁਧਾਰ ਲਹਿਰ ਨਾਲ

  • @Nanak-rc1go
    @Nanak-rc1go 4 години тому

    ਚੋਲ ਅੰਦਰ ਲੱਗਿਆ ਹੁੰਦਾ ਜੀ, ਝੋਨਾ ਤਾਂ ਸ਼ੈਲਰਾ ਦੇ ਵਿਹੜੇ ਚ ਲੱਗਣਾ ਹੁੰਦਾ ਜੀ।

  • @Takdir-Singh_Gill
    @Takdir-Singh_Gill 5 годин тому +1

    Nice discussion.

  • @SukhwantSingh-hv8tb
    @SukhwantSingh-hv8tb 4 години тому

    SSA JI 🙏🙏🙏

  • @MohdSalman-wj5fd
    @MohdSalman-wj5fd 5 годин тому

    Good news Paji ❤

  • @user-sb4yo6hr7j
    @user-sb4yo6hr7j 5 годин тому +1

    ਭਗਵੰਤ ਮਾਨ ਨੂੰ ਵੀ ਆਪਣਾ ਪੁਰਾਣਾ ਕੰਮ ਹੀ ਸ਼ੁਰੂ ਕਰ ਦੇਣਾ ਚਾਹੀਦਾ ਗੁਰਪ੍ਰੀਤ ਘੁੱਗੀ ਵਾਂਗ

  • @singhbhullar7227
    @singhbhullar7227 5 годин тому +4

    ਜਿੱਤ ਬੀਬੀ ਜਗੀਰ ਕੌਰ ਦੀ ਹੋਣੀ ਚਾਹੀਦੀ ਹੈ, ਆਣ ਵਾਲੇ ਸਮੇ ਵਿੱਚ ਪੰਜਾਬ ਲਈ ਬਿਹਤਰ ਹੋਵੇਗਾ ਇਕ ਖੇਤਰੀ ਪਾਰਟੀ ਪਿਓਰ ਅਕਾਲੀ ਦਲ ਹੋਂਦ ਵਿੱਚ ਆਵੇਗੀ ਜੋ ਕਿ ਪੰਜਾਬ ਤੇ ਪੰਜਾਬੀਅਤ ਦਾ ਭਲਾ ਕਰ ਸਕੇਗੀ

    • @aulakhsingh5103
      @aulakhsingh5103 5 годин тому +1

      ਬਿਲਕੁਲ ਸਹੀ ਹੈ

    • @singhbhullar7227
      @singhbhullar7227 5 годин тому

      ਕੇਜਰੀਵਾਲ ਨੇ ਇਹ ਨਹੀਂ ਪਤਾ ਦਿੱਲੀ ਵਿੱਚ ਲੋਕ ਸਭਾ ਹਰ ਗਏ ਸੀ ਤੇ ਵਿਧਾਨ ਸਭਾ ਫਿਰ ਬਹੁਮਤ ਨਾਲ ਜਿੱਤ ਗਏ ਸੀ

    • @daljitsingh-xb6bg
      @daljitsingh-xb6bg 5 годин тому +2

      ਨਾ ਬਾਗ਼ੀ
      ਨਾ ਦਾਗ਼ੀ।
      ਸਾਰੇ ਹੀ ਕਸੂਰਵਾਰ ਨੇ।

    • @singhbhullar7227
      @singhbhullar7227 5 годин тому +1

      ਰੰਧਾਵਾ ਜੀ ਤੁਸੀਂ ਹਰ ਵੇਲੇ ਆਪ ਪਾਰਟੀ ਨੂੰ ਕੋਸਦੇ ਰਹਿੰਦੇ , ਮੈਨੂੰ ਪਤਾ ਕਿਸੇ ਟਾਈਮ ਤੁਸੀਂ ਆਮ ਆਦਮੀ ਪਾਰਟੀ ਦੇ ਸੈਕਟਰੀ ਵੀ ਬਣੇ ਸੀ , ਤੁਹਾਨੂੰ ਉਹ ਗੁੱਸਾ ਤੁਹਾਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ, ਤੁਹਾਡੀ ਇਸ ਪਾਰਟੀ ਵਿੱਚ ਦਾਲ ਨਹੀਂ ਗਲੀ ਸੀ

  • @Nanak-rc1go
    @Nanak-rc1go 4 години тому

    ਇਹ ਸਾਰੇ ਬਦਲਾਵ ਹੀ ਨੇ ਜੀ। ਹੋਰ ਬਦਲਾਵ ਕੀ ਹੁੰਦੇ ਨੇ, ਤੁਸੀਂ ਦੱਸ ਦਿਉ ਜੀ।

  • @ਹਰਦੀਪਸਿੰਘBrar
    @ਹਰਦੀਪਸਿੰਘBrar 5 годин тому

    🙏🙏

  • @LakhwinderSingh-tp8oy
    @LakhwinderSingh-tp8oy 5 годин тому

    ਸਤਿ ਸ੍ਰੀ ਆਕਾਲ ਜੀ।
    ❤❤❤

  • @ajaibsinghpanesarCanada
    @ajaibsinghpanesarCanada 4 години тому

    S S A 🙏🙏🙏 Randhawa Sahib ji S,Hamir Singh ji and S.Jagtar Singh ji

  • @ManhnSingh
    @ManhnSingh 5 годин тому +4

    ਧਾਮੀ ਹੀ ਬਣੇਗਾ ਸਰੋਮਣੀ ਕਮੇਟੀ ਪ੍ਰਧਾਨ ਕਿਉ ਕਿ ਬਾਦਲ ਦੇ ਚਮਚੇ ਜਿਆਦਾ ਹਨ

  • @jagtaarsingh6281
    @jagtaarsingh6281 4 години тому

    Dhami 120 vote

  • @jagjitsingh5212
    @jagjitsingh5212 5 годин тому

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @binderpalsingh2253
    @binderpalsingh2253 5 годин тому

    Sat Sri akal all of you

  • @baljitsingh6957
    @baljitsingh6957 5 годин тому +1

    ਬਰਨਾਲੇ ਵਿੱਚ ਜਿਹੜੇ ਹਾਲਾਤ ਹਨ ਉਨ੍ਹਾਂ ਦੇ ਮੁਤਾਬਕ ਕੇਵਲ ਢਿੱਲੋਂ ਜਿੱਤ ਦੇ ਦਾਅਵੇ ਦਾਰ ਹੋ ਸਕਦੇ ਹਨ ੍

  • @HarpreetSingh-dh1ln
    @HarpreetSingh-dh1ln 5 годин тому

    Good job Veerji 🙏👍👍👍

    • @baljitsingh6957
      @baljitsingh6957 5 годин тому +1

      ਚੀਮੇ ਤੇ ਭੂੰਦੜ ਵਰਗਿਆਂ ਨੇ ਹੀ ਨੇ ਤਾਂ ਬਾਦਲ ਲਾਣੇ ਦਾ ਇਹ ਹਾਲ ਕੀਤਾ ਹੈ।

  • @sukhwantsingh6001
    @sukhwantsingh6001 5 годин тому

    Kisan majdur jindabad

  • @Amarjitsingh-up7du
    @Amarjitsingh-up7du 5 годин тому +1

    ਸਰਦਾਰ ਜੀ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਸੁਖਬੀਰ ਸਿੰਘ ਕੋਲ ਅਜਿਹਾ ਕਿ ਹੈ ਕਿ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਬੇ ਨਹੀਂ ਕੀਤਾ ਜਾ ਰਿਹਾ।

  • @drkuldipsingh1400
    @drkuldipsingh1400 Годину тому

    Randhawa vi confuse te Jagtar vi conguse . Hamir ji ki ksran hun 😂😂

  • @jagtarsingh1134
    @jagtarsingh1134 5 годин тому +1

    Nateeje tan Kejriwal de Dehli ton v 0 hi ne uthe kee karnge

  • @gurmatsangha1876
    @gurmatsangha1876 5 годин тому

    SSA G all of yourself.

  • @Surjeet_singh.
    @Surjeet_singh. 5 годин тому

    ਮੈਨੂੰ ਤਾਂ ਇਹ ਲਗਦਾ ਕਿ ਜੋ ਸਥਿਤੀ ਸੀ ਐਮ ਮਾਨ ਦੀ ਕੇਜਰੀਵਾਲ ਸਾਹਮਣੇ ਬਣੀ ਹੋਈ ਹੈ ਇਹ ਹੀ ਸਥਿਤੀ ਇਸ ਚੈਨਲ ਤੇ ਸਰ ਜਗਤਾਰ ਸਿੰਘ ਜੀ ਦੀ ਜਾਪਦੀ ਹੈ 😂

  • @SukhwantSingh-hv8tb
    @SukhwantSingh-hv8tb 4 години тому

    AFSAR SAHI GOVT DE CONTROL WHTCH Nahi MINISTER KHASI Kiron JAIL SINGH MU YAD KARO

  • @balrajsandhu6161
    @balrajsandhu6161 5 годин тому

    🌷💟🌷🙏🌷🌷

  • @ajaibsinghpanesarCanada
    @ajaibsinghpanesarCanada 4 години тому

    S S A 🙏🙏🙏🙏🙏🙏🙏🙏🙏 to all members present in program

  • @GurdeepsinghJanjua-rw9vy
    @GurdeepsinghJanjua-rw9vy 4 години тому

    Rs 100 cut means farmer will receive 2320 but will return rs 100 to commission agent.

  • @shminderkumar1735
    @shminderkumar1735 5 годин тому

    Respected Jagtar Singh ji, Pakhand leader,Pakhand statement, Pakhand Management, Pakhand hi hi Pakhand in centre govt.statr govt.

  • @JagjitSingh-p4o
    @JagjitSingh-p4o 4 години тому

    All election Badal family and all see election sgpc members

  • @BSingh-we1yb
    @BSingh-we1yb 3 години тому

    Jathedar ne sudhar group nu tankhia krar kio nhi dita kio ke uhna ne ta pehla app galtia mania c fir ikale sukhbir nu hi kio ?

  • @harjitsingh7956
    @harjitsingh7956 2 години тому

    Not looks to be election for managing Sikh gurdwaras but be quick to control the daswand. Secondly the show would prove win of Central powers.

  • @harbanssingh2167
    @harbanssingh2167 4 години тому

    You people never comment on farmers those are doing great loss to the ecology of Punjab

  • @anmoldeepsingh6358
    @anmoldeepsingh6358 5 годин тому +3

    #ਧਾਮੀ ਜੀ ਹੀ #ਪ੍ਧਾਨ ਬਣਨਗੇ। #ਇਮਾਨਦਾਰ ਆਦਮੀ ਨੇ।

  • @DeepGill-d4r
    @DeepGill-d4r 4 години тому

    Sahi Hun ne hoa sakde sgpc da koi hla ne hoa sakde

  • @bhupindersharma6944
    @bhupindersharma6944 4 години тому

    Jab tak Kejriwal baithana Punjab Se samasya Ki samasya rahani Hai

  • @HsgiHsgill
    @HsgiHsgill 5 годин тому

    ਕੀ western countries ਵਿੱਚ Sir Sir ਜਾ ਜੀ ਜੀ leaders ਨੂੰ kihda ਹਨ ਤੁਸੀ ਕੁਝ ਜਿਆਦਾ ਬੋਅ ਞਚਨ ਦੀ ਵਰਤੋ ਕਰਨ ਦੀ ਕੋਸ਼ਿਸ਼ ਕਰਦੇ ਹੋ । ਏਹ ਆਮ ਲੋਕਾਂ ਨਾਲੋ ਜਿਆਦਾ ਉੱਚੇ ਹਨ ਦੱਸੋ ਕੀ status ਏਹ.

    • @jugsingh2006
      @jugsingh2006 5 годин тому

      In UK calling sir is insulting,used only to emphasize a default.Similarly madam is derogatory.

  • @tarsemsingh-yq3vc
    @tarsemsingh-yq3vc 3 години тому

    Nhi paltega

  • @ButtaSingh-pi3jh
    @ButtaSingh-pi3jh 3 години тому

    ਹਰਜਿੰਦਰ ਸਿੰਘ ਧਾਮੀ ਜਿੱਤਣਗੇ ਤੁਸੀਂ ਜਗੀਰ ਕੌਰ ਦਾ ਜਿੰਨਾ ਮਰਜ਼ੀ ਪੱਖ ਕਰ ਲਵੋ

  • @SukhwantSingh-hv8tb
    @SukhwantSingh-hv8tb 4 години тому

    Thukh nal pskore nahi bande support you but are not up to mark

  • @harbhajansingh865
    @harbhajansingh865 4 години тому

    Dhami ji jindabad

  • @kanwaljitsingh5734
    @kanwaljitsingh5734 5 годин тому +2

    ਧਾਮੀ ਨੇ ਅਰਾਮ ਨਾਲ ਦੁਬਾਰਾ sgpc ਦਾ ਪ੍ਰਧਾਨ ਬਣ ਜਾਣਾ ਹੈ।।

  • @SukhwantSingh-hv8tb
    @SukhwantSingh-hv8tb 4 години тому

    Bakwas kari jawo tuhanu sinda kaun ha JAGTAT SINGH . HAHIR SINGH

  • @HiraSinghPADDA
    @HiraSinghPADDA 4 години тому

    ਰੰਧਾਵਾ ਪ੍ਧਾਨ ਧਾਮੀ ਬਣਾਂਗੇ ਕਿਉਂ ਕਿ ਆਪ ਜੀ ਦੇਖ ਲਾਉ ਕਿ ਲੋਕ ਪਹਿਲਾਂ ਕਹਿੰਦੇ ਸੀ ਬੀਜੇਪੀ ਨੂੰ ਪੰਜਾਬ ਵਿੱਚ ਨਹੀਂ ਆਉਣਾ ਨਹੀਂ ਦੇਣਾ ਤੁਸੀਂ ਦੇਖ ਲਿਆ ਕਿ ਮਨਪ੍ਰੀਤ ਸਿੰਘ ਬਾਦਲ ਵੱਧ ਤੋਂ ਵੱਧ ਵੋਟਾਂ ਲੈਣਗੇ ਅਸਲ ਵਿੱਚ ਭਾਵੇਂ ਜਿੱਤ ਜਾਣਗੇ ਇਹ ਲੋਕਾ ਨੂੰ ਸੋਚਣਾ ਸ਼ਕਤੀ ਹੈ

  • @BaljinderSingh-pb7tp
    @BaljinderSingh-pb7tp 4 години тому

    ਜਗਤਾਰ ਸਿੰਘ ਨੇ ਤਾ,ਸ੍ਰੋਮਣੀ ਅਕਾਲੀਦਲ ਬਾਦਲ ਖਿਲਾਫ ਹੀ,ਬੋਲਦਾ ਇਸ,ਨੂ,ਪਤਾਨਹੀ,ਕੀ,ਘਿਰਨਾ ਅਕਾਲੀਦਲ ਖਿਲਾਫ ਹੈ

  • @strawhatpizza
    @strawhatpizza 3 години тому

    this hamir singh should run punjab he is so clear aam aadmi hater

  • @gurnoorpadda7304
    @gurnoorpadda7304 5 годин тому +1

    Dhami saab jindabad