ਚੁੜੇਲ ep 257 | New punjabi Short movie 2024 | Punjabi Natak | Sukhpal Video

Поділитися
Вставка
  • Опубліковано 11 січ 2025

КОМЕНТАРІ • 663

  • @sandeepkumarsonusharma1202
    @sandeepkumarsonusharma1202 3 місяці тому +16

    ਬੇਬੇ ਨੇ ਬਾਬਾ ਭਜਾਤਾ..😂😂😂😂😂

  • @Maninder_brar
    @Maninder_brar 3 місяці тому +3

    ਬੇਬੇ ਕਮਾਲ ਹੀ ਕਰਤੀ ਚਪੇੜਾ ਵਾਲੀ ਤਾਂ😅😅😅ਅੱਜ ਤੋ ਬੇਬੇ ਦਾ ਨਾਂ ਬੇਬੇ ਚਪੇੜਾ ਵਾਲੀ 👍👍😅ਘਰ ਦਾ ਮੋਹ ਹੀ ਇਹੋ ਜਾ ਹੁੰਦਾ ,,,ਬਹੁਤ ਵਧੀਆ ਵੀਡਿਓ ❤❤

  • @SatnamBhullar-s2h
    @SatnamBhullar-s2h 3 місяці тому +2

    ਬਹੁਤ 2 ਘੈਟ ਇਕਸ਼ਨ ਸਟੋਰੀ ਲਾਅਜਬਾਬ👌👌❤️ਗੁਰਮੇਜ ਸਿੰਘ

  • @AbhiJot-gz8sr
    @AbhiJot-gz8sr 3 місяці тому +5

    ਜਿੱਥੇ ਦੋ ਨੂੰਹਾਂ ਉਥੇ ਆ ਹੀ ਹਾਲ ਹੁੰਦਾ ਹੈ 😅😅

  • @gurdeepshokar9665
    @gurdeepshokar9665 3 місяці тому +6

    ਬਹੁਤ ਵਧੀਆ ਵੀਡੀਓ

  • @mewasingh6876
    @mewasingh6876 3 місяці тому +3

    ਬਹੁਤ ਹੀ ਭਾਵਿਕ ਮੂਵੀ ਹੈ।

  • @Satnamoffical
    @Satnamoffical 3 місяці тому +1

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @SukhwinderSingh-wq5ip
    @SukhwinderSingh-wq5ip 3 місяці тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @HarmasMann
    @HarmasMann 3 місяці тому +4

    Bhot vadia video aa Bhai rab sodi sari team nu tarkia bakhsayaa Bai

  • @GurmukhBrar-c7q
    @GurmukhBrar-c7q 3 місяці тому +12

    ਬਹੁਤ ਵਧੀਆ ਵੀਡੀਓ
    ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤਾ
    ਵਧੀਆ ਸੁਨੇਹਾ ਦਿੱਤਾ
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

    • @JassaSukhpal
      @JassaSukhpal  3 місяці тому +1

      ਬਹੁਤ ਬਹੁਤ ਧੰਨਵਾਦ ਗੁਰਮੁੱਖ ਸਿੰਘ ਜੀ

  • @HarpreetSingh-khokhar
    @HarpreetSingh-khokhar 3 місяці тому +1

    ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤

  • @jasmailgujjarwal1344
    @jasmailgujjarwal1344 3 місяці тому +3

    Bahut hi vadia episode jasse y and sukhpal di rab tahunu hamesha khus rakhe jasmail Grewal Patiala

  • @sukhrajkaurgrewal3782
    @sukhrajkaurgrewal3782 3 місяці тому +1

    ਬਹੁਤ ਵਧੀਆ ਵੀਡੀਓ ਹੈ ਜੀ ਸੁਖਪਾਲ ਅਤੇ ਜੱਸੇ ਬਾਈ ਹਰਇਆ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @ManjitKaur-e8p
    @ManjitKaur-e8p 3 місяці тому +2

    ਮੈਂ ਸੱਚਮੁੱਚ ਤੁਹਾਡੇ ਸ਼ੋਅ ਦਾ ਅਨੰਦ ਲੈਂਦਾ ਹਾਂ ਅਤੇ ਸਾਰੇ ਕਲਾਕਾਰ ਸ਼ਾਨਦਾਰ ਕੰਮ ਕਰਦੇ ਹਨ। ਰੱਬ ਤੁਹਾਨੂੰ ਸਭ ਦਾ ਭਲਾ ਕਰੇ। ਕੈਨੇਡਾ ਵਿੱਚ ਮੇਰਾ ਪਰਿਵਾਰ ਅਤੇ ਬੱਚੇ ਤੁਹਾਡੇ ਐਪੀਸੋਡ ਪਸੰਦ ਕਰਦੇ ਹਨ। ❤❤❤❤❤❤
    ❤❤❤❤ਸਤਿਕਾਰ, ਮਨਜੀਤ ਕੌਰ ਕੈਨੇਡਾ❤❤❤❤❤

  • @poonamgrewal1313
    @poonamgrewal1313 3 місяці тому +1

    U gave me goose bumps
    ਰੂਹ ਕਂਡੇ ਖੜੇ ਹੋਗੇ ਸੀ ਬੇਬੇ ਵਾਪਿਸ ਆਯੀ ਦੇਖ ਕੇ....
    ਬਹੋਤ ਬਹੋਤ ਬਹੋਤ ਵਧਿਯਾ ਅਦਾਕਾਰੀ ਸਰੇਯਾ ਦੀ ❤

  • @SimranSingh-zx4wj
    @SimranSingh-zx4wj 3 місяці тому +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤

  • @a_s2801
    @a_s2801 3 місяці тому +4

    Wahaguru ji bahut vadie video ji

  • @usharani6155
    @usharani6155 3 місяці тому +3

    Bhot vadia episode bnaya
    Tarif da kabil
    Bhoot bhaji di acting vadia lagdi

  • @HarmanBiroke-x5l
    @HarmanBiroke-x5l 3 місяці тому +5

    Nice ghait aw 😂😂😂 bebe n sira kra taa 😂😂😂

  • @smilewithbipan974
    @smilewithbipan974 3 місяці тому +127

    ਵਾਹਿਗੁਰੂ ਮੇਹਰ ਕਰਨ ਪੇਂਡੂ ਵਿਰਸਾ ਟੀਮ ਉਤੇ, ਜੋ ਏਨੀ ਮਸਰੂਫ ਹੈ ਦਰਸ਼ਕ ਦੇ ਚਿਹਰੇ ਤੇ ਦੋ ਪਲ ਸੁਕੂਨ ਦੇ ਆ ਜਾਵਣ ,ਸੋ ਬਹੁਤ ਬਹੁਤ ਵਧਾਈ ਏਸ ਟੀਮ ਨੂੰ, ਸੱਤਪਾਲ ਸਿੰਘ ਢਿੱਲੋਂ ਫੈਮਿਲੀ ਬਠਿੰਡਾ ਤੋਂ ਜੀ ❤❤🎉🎉

    • @KamaljitSingh-pk1wp
      @KamaljitSingh-pk1wp 3 місяці тому +16

      25:57 25:58 25:58 26:01 26:02 26:02 26:03 26:03 26:29 27:09

    • @GurpreetKaur-u6c
      @GurpreetKaur-u6c 3 місяці тому +3

      Very very nice video 🎉🎉

    • @manjotsahota2305
      @manjotsahota2305 3 місяці тому

      ❤❤❤❤❤❤❤😮😮😢😮😮😮😮😮😮😢😢😢❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @AtmaDandiwal
      @AtmaDandiwal 2 місяці тому

      Rahmat😢😂❤😊kaur

  • @userPali
    @userPali 3 місяці тому +1

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌🏻ਪਾਲੀ,ਪੈਰੀ ਮਾਨਸਾ

  • @Harpreetkaurdhaliwal-em4ss
    @Harpreetkaurdhaliwal-em4ss 3 місяці тому +1

    ਸਾਡੀ ਬੇਬੇ ਰੋਜ਼ ਦੇਖ਼ ਦੀ ਤੁਹਾਡੀ ਵੀਡਿਓ ਬਹੁਤ ਵਦੀਆ ਸਟੋਰੀ ਹੁੰਦੀ

  • @satinderkaurshah4096
    @satinderkaurshah4096 3 місяці тому +2

    ਬਹੁਤ ਵਧੀਆ ਹੁੰਦਿਆ ਤੁਹਾਡੀਅ ਵੀਡੀਓ 🎉🎉🎉🎉batala to satinder kaur shah

  • @jagpreet3361
    @jagpreet3361 3 місяці тому +1

    ਬਹੁਤ ਵਧੀਆ PB 31 ਵਾਲਿਓ l ਵਲੋਂ ---ਜਗਪ੍ਰੀਤ ਸਿੰਘ ਮਾਨਸਾ ( ਪਰਥ ਆਸਟ੍ਰੇਲੀਆ )

  • @JattSingh-o1x
    @JattSingh-o1x 3 місяці тому +8

    ਦਿਲਰਾਜ ਸਿੰਘ ਧਨੋਆ ਕੈਨੇਡਾ ਕੈਲਗਰੀ ਬਹੁਤ ਵਧੀਆ ਵਿਡੀਉ ਹੈ ਜੀ 🎉

  • @SukhwinderSingh-nk4wn
    @SukhwinderSingh-nk4wn 3 місяці тому +1

    ਬਹੁਤ ਵਧੀਆ ਵੀਡੀਓ ਹੁੰਦੀਆਂ

  • @HarminderKaur-k3q
    @HarminderKaur-k3q 3 місяці тому +1

    ਭੈਣ ਸੁਖਪਾਲ ਤੇ ਵੀਰ ਜੱਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਸਾਡੀ ਵੀ ਮਾਂ ਸਾਲ ਹੋ ਗਿਆ ਸਾਨੂੰ ਛੱਡਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਚੱਲੀ ਗਈ ਬੜੀ ਯਾਦ ਆਉਂਦੀ ਐ ਕਾਸ਼ ਕਿਤੇ ਉਹ ਵੀ ਇਸੇ ਤਰ੍ਹਾਂ ਸਾਨੂੰ ਮਿਲਣ ਆ ਸਕਦੀ ਮਾਵਾਂ ਠੰਡੀਆਂ ਛਾਵਾਂ ਨੇ

  • @gurcharnsingh3552
    @gurcharnsingh3552 3 місяці тому +1

    ਜੱਸਾ ਵੀਰਾਂ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ । ਤੁਹਾਡੀ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ। ਗੁਰਚਰਨ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @SimranSingh-zx4wj
    @SimranSingh-zx4wj 3 місяці тому +2

    ਵੈਸੇ ਇੱਕ ਗੱਲ ਦਾ ਹੈ ਜੇਕਰ ਆਪਣਾ ਕਿਸੇ ਨਾਲ ਦਿਲ ਦਾ ਰਿਸ਼ਤਾ ਹੋਵੇ ਉਹ ਰਿਸ਼ਤਾ ਮਜਬੂਤ ਹੋ ਗਈ ਤਾਂ ਮਰਨ ਤੋਂ ਬਾਅਦ ਵੀ ਉਹ ਰਿਸ਼ਤੇ ਆਪਣੇ ਨਾਲ ਹੀ ਰਹਿੰਦੇ ਨੇ ਮੈਨੂੰ ਵੀ ਬਹੁਤ ਵਾਰੀ ਇਦਾਂ ਹੀ ਲੱਗਦਾ ਹੈ ਕਿ ਮੇਰਾ ਬੇਟਾ ਕਿਤੇ ਨਹੀਂ ਗਿਆ ਉਹ ਹਮੇਸ਼ਾ ਮੇਰੇ ਨਾਲ ਹੀ ਹੈ

  • @rajsingh2776
    @rajsingh2776 3 місяці тому +39

    ਕਿਉਂ ਇਹੋ ਜਿਹੇ ਵਹਿਮਾਂ ਭਰਮਾਂ ਵਿਚ ਪਾਉਦੇ ਹੋਂ ਲੋਕਾਂ ਨੂੰ ਠੀਕ ਹੈ ਮਾਂ ਬਾਪ ਬਿਨਾਂ ਦਿਲ ਨਹੀਂ ਲੱਗਦਾ ਪਰ ਕੁਦਰਤ ਦਾ ਨਿਯਮ ਅਟੱਲ ਹੈ ਬਾਕੀ ਸਭਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @HarjitKaur-r8k
    @HarjitKaur-r8k 3 місяці тому +3

    Waheguru ji❤❤❤❤🎉🎉🎉

  • @sandeepkumarsonusharma1202
    @sandeepkumarsonusharma1202 3 місяці тому +9

    ਬਹੁਤ ਸੋਹਣੀ ਸਿੱਖਿਅਾ❤❤

    • @JassaSukhpal
      @JassaSukhpal  3 місяці тому +2

      ਮਿਹਰਬਾਨੀ ਜੀ

    • @LakhaMaan-i7g
      @LakhaMaan-i7g 3 місяці тому

      🎉🎉🎉🎉❤❤❤❤❤🎉🎉🎉🎉🎉❤❤❤❤❤❤❤❤❤😊😊😊😊😊😊😊😊😊

    • @LakhaMaan-i7g
      @LakhaMaan-i7g 3 місяці тому

      😂😊

    • @sandeepkumarsonusharma1202
      @sandeepkumarsonusharma1202 3 місяці тому +1

      @@JassaSukhpal ਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ ਜੀ..❤❤

  • @manjeetsinghsukhanand2473
    @manjeetsinghsukhanand2473 3 місяці тому +22

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਜਿਉਂਦੇ ਜੀਅ ਸੇਵਾ ਕਰ ਲਿਆ ਕਰੋ ਬਾਅਦ ਵਿੱਚ ਪਛਤਾਵਾ ਰਹਿ ਜਾਂਦਾ ਵੀਡੀਓ ਬਹੁਤ ਵਧੀਆ ਸੀ ਇੰਡ ਤੇ ਮਨ ਭਰ ਆਇਆ ਵਾਹਿਗੁਰੂ ਸਾਰਿਆਂ ਦੇ ਮਾਂ ਬਾਪ ਨੂੰ ਤੰਦਰੁਸਤ ਰੱਖੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤

  • @SukhpreetpawarSukhpreetpawar
    @SukhpreetpawarSukhpreetpawar 3 місяці тому +3

    It’s a nice and funny video story. I appreciate you team working

  • @tejveersingh905
    @tejveersingh905 3 місяці тому +4

    ਬਹੁਤ ਵਧੀਆ ਵੀਡੀਓ ਆ ਜੀ ❤❤❤❤❤❤❤

  • @paramjitsingh6513
    @paramjitsingh6513 3 місяці тому +3

    ਬਹੁਤ ਵਧੀਆ ਵੀਡੀਓ ਜੀ ਬਹੁਤ ਹੀ ਹਾਸੇ ਵਾਲੀ ਸੀ ਤੁਹਾਡੀ ਕ੍ਰਿਪਾ ਨਾਲ ਕੁੱਝ ਟਾਈਮ ਲੋਕ ਹੱਸ ਲੈਦੇ ਹਨ ਬਾਕੀ ਅੱਜਕੱਲ ਟਾਈਮ ਹੀ ਲੋਕਾ ਕੋਲ ਹੱਸਣ ਦਾ ਨਹੀ ਤੁਹਾਡੀ ਵੀਡੀਓ ਦੇਖਕੇ ਮਨ ਖੁੱਸ਼ ਹੋਜਾਦਾਂ ਪੇਂਡੂ ਵਿਰਸਾ ਟੀਮ ਜੁੱਗ ਜੁੱਗ ਜੀਵੇ ਤੇ ਤਰੱਕੀਆ ਕਰੇ ਪਰਮਜੀਤ ਬਰਾੜex army ਗੋਲੇਵਾਲਾ ਹੁਣ (Canada Edmonton)

  • @BaljitKaur-l6r
    @BaljitKaur-l6r 3 місяці тому +4

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਬਹੁਤ ਵਧੀਆ ਸੁਨੇਹਾ ਦਿੱਤਾ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯🪯

  • @HarpreetKaur-vl7zn
    @HarpreetKaur-vl7zn 3 місяці тому +3

    Bhut soni video a all team god bless you from (sunam)

  • @grewalraman6526
    @grewalraman6526 3 місяці тому +4

    ਬਹੁਤ ਹੀ ਵਧੀਆ ਵੀਡੀਉ ਜੀਵਨ ਸਿੰਘ ਗਰੇਵਾਲ ਪਿੰਡ ਬੁਟਾਹਰੀ

  • @KuldeepKour-o9j
    @KuldeepKour-o9j 3 місяці тому +22

    ਹਾਂਜੀ ਅਰਸ਼ਪ੍ਰੀਤ ਕੌਰ ਜਿਲਾ ਬਠਿੰਡਾ ਤੋਂ ਸਭ ਤੋਂ ਪਹਿਲਾਂ ਵੀਡੀਓ ਤੁਹਾਡੀ ਦੇਖ ਰਹੇ ਹਾਂ ਅੱਜ ਸਾਨੂੰ ਪਤਾ ਹੈ ਕਿ ਵੀਡੀਓ ਬਹੁਤ ਸੋਹਣੀ ਹੋਵੇਗੀ

    • @CharanjeetKaur-sr3uo
      @CharanjeetKaur-sr3uo 3 місяці тому +2

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ ❤

  • @chunibabaji9076
    @chunibabaji9076 3 місяці тому +3

    Wow nice nice videos dhakh raha hu ❤❤❤❤❤❤

  • @JindKaur-i7b
    @JindKaur-i7b 3 місяці тому +5

    I am fan of you
    Love u all team

  • @chunibabaji9076
    @chunibabaji9076 3 місяці тому +2

    Oh my God bless you ❤️❤❤❤❤

  • @JaswantKaur-i4f
    @JaswantKaur-i4f 2 місяці тому

    ਬਹੁਤ ਵਧੀਆ ਬਾਈ ਲੋਕਾਂ ਨੂੰ ਬਹੁਤ ਵਧੀਆ ਸਿੱਖਿਆ ਦਿੰਦੇ ਹੋ

  • @_diya_verma
    @_diya_verma 3 місяці тому +3

    ਬਹੁਤ ਵਧੀਆ ਵੀਡਿਓ ਹੈ ਜੀ ਏਡਾ ਦੀਆਂ ਹੀ ਹਾਸੇ ਵਾਲਿਆ ਵੀਡਿਓ ਬਣਾਇਆ ਕਰੋ

  • @Ekam-nh5sx
    @Ekam-nh5sx 3 місяці тому +3

    Amazing video sir ❤❤❤❤❤❤❤❤❤❤❤❤❤❤❤❤

  • @MakhanSingh-c3d
    @MakhanSingh-c3d 3 місяці тому +4

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @NavjotKaurD4
    @NavjotKaurD4 3 місяці тому +1

    😢😢😢😢 ਜਸਵਿੰਦਰ ਕੌਰ ਜੰਗੀਆਣਾ

  • @RavinderKaur-bb4vi
    @RavinderKaur-bb4vi 3 місяці тому +1

    ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🎉👌👌👌👌🙏🙏

  • @SherSingh-df4ui
    @SherSingh-df4ui 3 місяці тому

    ਬਹੁਤ ਵਧੀਆ ਵੀਡੀਓ ਵੀਰ ਸਿੰਘ ਸਾਹਿਬ ਜੀ❤❤ਸੇਰ ਸਿੰਘ ਤੂਰ ਮੂਣਕ

  • @HappySandhal
    @HappySandhal 3 місяці тому +2

    Bhot vadiya video g

  • @Jaggibathinda
    @Jaggibathinda 3 місяці тому

    Veer ji aaaa vli video dekh lya ma bhota emotional ho gaya aaa c ji manu thodi sare video bhota vadia aa lga di aa ji 🙏🙏

  • @KuldeepKaur-qg5bs
    @KuldeepKaur-qg5bs 3 місяці тому +2

    ਸਤਿ ਸ੍ਰੀ ਆਕਾਲ ਜੀ ਸਾਨੂੰ ਤੁਹਾਡੀਆਂ ਵੀਡੀਉ ਬਹੁਤ ਵਧੀਆ ਲੱਗਦੀਆਂ ਹਨ ।ਵੀਰੇ ਬਹੁਤ ਵਧੀਆ ਕੰਮ ਕਰਦੇ ਓ।
    ਸ.ਬਲਰਾਜ ਸਿੰਘ,ਸਰਦਾਰਨੀ ਕੁਲਦੀਪ ਕੌਰ,ਬੇਟੀ ਨਵਨੀਤ ਕੌਰ 🙏🙏🙏

  • @Gurlal-o3o
    @Gurlal-o3o 3 місяці тому +14

    ਪੇਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਬਹੁਤ ਵਧਿਆ ਵਿਡੀਉ ਸਹੀ 10 ਵਜੇ ਵਿਡੀਉ ਆ ਹੀ ਜਾਦੀ ਪਰ ਮੇਰਾ ਜਦੋ ਟੈਮ ਲੱਗਦਾ ਮੈ ਵਿਡੀਉ ਜਰੂਰ ਦੇਖਦਾ ਹਾ ਵਧਿਆ ਮੈਸਜ ਦਿੱਤਾ ਆਪਣੇ ਮਾ ਬਾਪ ਦਾ ਸਤਿਕਾਰ ਜਰੂਰ ਕਰਨਾ ਚਾਹਿਦਾ ਹੈ ਮੇਲ ਮਿਲਾਪ ਨਾਲ ਰਹਿਣਾ ਚਾਹਿਦਾ ਹੈ ਗੁਰਲਾਲ ਸਿੰਘ ਪਿੰਡ ਫੁੱਲੋਖਾਰੀ ਨੇੜੇ ਤਲਵੰਡੀ ਸਾਬੋ ਜਿਲਾ ਬਠਿੰਡਾ❤❤❤❤❤❤❤🎉🎉🎉🎉🎉🎉🎉🎉

    • @JassaSukhpal
      @JassaSukhpal  3 місяці тому +2

      ਬਹੁਤ ਬਹੁਤ ਮਿਹਰਬਾਨੀ ਜੀ

  • @GURPREETSingh-ox4yg
    @GURPREETSingh-ox4yg 3 місяці тому +1

    Bhut soni video aa paramta thunu tarki deve 👌👌Varse singh Mohabbat lehra Rampura

  • @jugrajbrar110
    @jugrajbrar110 3 місяці тому +5

    ਬਹੁਤ ਵਧੀਆ ਵੀਡੀਓ ਹੈ❤ ਏਕਮ ਗਿੱਲ ਪਿੰਡ ਚੰਦਬਾਜਾ ਫਰੀਦਕੋਟ

  • @kaursarbjeet2952
    @kaursarbjeet2952 3 місяці тому +1

    Bhut vadiyea vere❤

  • @SantoshSingh-xp8cl
    @SantoshSingh-xp8cl Місяць тому +1

    ਬਹੁਤ ਵਧੀਆ ਬਾਈ ਜੱਜੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ

  • @Makhan_sidhu
    @Makhan_sidhu 3 місяці тому +2

    Very nice 🎉🎉🎉🎉🎉🎉🎉🎉🎉🎉🎉🎉

  • @desihomemadefood
    @desihomemadefood 3 місяці тому

    ਬਹੁਤ ਵਧੀਆਂ ਵੀਡਿਉ ਨੇ ਜੀ

  • @ramanpreetramanpreet258
    @ramanpreetramanpreet258 3 місяці тому

    what a great story❤❤❤👍👍👍👍🙏🙏🙏🙏congratulation to all team❤🙏

  • @premmittal7111
    @premmittal7111 3 місяці тому +1

    Today movie very nice 🎉🎉I am happy your side song movie progress parmar sir 🎉🎉so congratulations pendu virsa Mansa 🎉🎉 Prem Singh Mitral j j enterprises link road Mansa 🙏🌹💓🎉🎉🎉🎉🎉🎉🎉🎉🎉🎉🎉

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 3 місяці тому

    ਬਹੁਤ ਵਧੀਆ ❤️❤️❤️❤️❤️❤️

  • @JaswantSran-ew9vm
    @JaswantSran-ew9vm 3 місяці тому +3

    Very very nice video jassa bhai ji 👍👍🎉🎉❤❤

  • @sarabjeetkaur-rd8kd
    @sarabjeetkaur-rd8kd 3 місяці тому +1

    Nice 👍👍👍👍👍👍👍👍👍👍🙂🙂🙂❤❤❤❤❤❤❤🎉🎉🎉 video talwandi sabo Sri damdama Sahib Ji

    • @sarabjeetkaur-rd8kd
      @sarabjeetkaur-rd8kd 3 місяці тому +1

      😅😅😅😅😅😅😮😮😮🎉🎉🎉❤❤❤

  • @KulwinderKaur-f3t
    @KulwinderKaur-f3t 3 місяці тому +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 👏👌👏👌👏👌👏👌👏👌👏👌👏👌👏👌👏

  • @KaranveerSinghbhullar-bt2bp
    @KaranveerSinghbhullar-bt2bp 3 місяці тому

    ਬਹੁੱਤ ਸੋਹਣੀ ਵੀਡੀਓ ਜੀ ❤🎉🎉

  • @Sukhwindersekhon-k7
    @Sukhwindersekhon-k7 3 місяці тому +2

    Very nice video good work team members ❤❤❤❤

  • @kuldeepkaur8151
    @kuldeepkaur8151 3 місяці тому

    ਬਿੰਦਰ.ਭੇਣ.ਮਾਣੁਕੇ❤❤❤🎉🎉

  • @Sad-u4r
    @Sad-u4r 3 місяці тому +3

    Good Nazia pakistan❤❤

  • @bbnnjjokhhjkchgcfh
    @bbnnjjokhhjkchgcfh 3 місяці тому

    Jasse veer ji bhut he vadia c a video Sari teem da dhanvad sada chardi kala bich raho Waheguru maher kare RubRakha HSP

  • @AmarjitSingh-ne8pj
    @AmarjitSingh-ne8pj 3 місяці тому +5

    Bohot vadiya

  • @MeenaSharma-nx7qg
    @MeenaSharma-nx7qg 3 місяці тому

    But Vida video ha God bless you all tem 👍👍🙏🙏🙏🙏🎉🎉🎉🎉

  • @tarnveerkuthala8762
    @tarnveerkuthala8762 3 місяці тому +12

    ਤਰਨ ਕੁਠਾਲਾ ਬਹੁਤ ਵਧੀਆ ਸੁਨੇਹਾ ਦਿੱਤਾ ਇਸ ਵੀਡੀਓ ਰਾਹੀਂ ਕੇ ਬਜ਼ੁਰਗ ਘਰ ਦੇ ਤਾਲੇ ਦੀ ਤਰ੍ਹਾਂ ਹੁੰਦੇ ਹਨ ਜਿਹੜੇ ਹਮੇਸ਼ਾ ਘਰ ਦੀ ਰਾਖੀ ਕਰਦੇ ਹਨ ਸਾਰੀ ਟੀਮ ਦਾ ਧੰਨਵਾਦ

  • @gurdeepdhingra8171
    @gurdeepdhingra8171 3 місяці тому

    ਬਹੁਤ ਵਧੀਆ ਵੀਡੀਓ ਮੈਂ ਤੁਹਾਡੀ ਕੋਈ ਵੀ ਵੀਡੀਓ ਨਹੀਂ ਛੱਡੀ

  • @shinderpal-ts2bb
    @shinderpal-ts2bb 3 місяці тому +5

    ਬਹੁਤ ਵਧੀਆ ਵੀਡੀਓ ਹੈ ਵੀਰ ਜੀ 🎉❤ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉🎉🎉🎉😊😊😊😊

    • @shinderpal-ts2bb
      @shinderpal-ts2bb 3 місяці тому +2

      ਬਹੁਤ ਰੋਣਾ ਆਇਆ 😢 ਜੱਸੇ ਵੀਰ ਜੀ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ ❤❤

    • @KomalArora-d5m
      @KomalArora-d5m 3 місяці тому

      Hlo di mainu tuhaadia video bahut pasand aa asi tuhaanu Aaj special Milan aaye c bahut khushi hoyi tuhaade nall mil k

    • @KomalArora-d5m
      @KomalArora-d5m 3 місяці тому

      Asi nakodar ton

  • @RajpalSingh-v9g
    @RajpalSingh-v9g 3 місяці тому

    Bahut vadia veer g ❤❤

  • @navrajbatthsaab3728
    @navrajbatthsaab3728 3 місяці тому +3

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @SarbjitKaur-n7p
    @SarbjitKaur-n7p 3 місяці тому +3

    ਵਾਹਿਗੁਰੂ ਜੀ ਮਿਹਰ ਕਰਨ ❤❤ਸਰਬਜੀਤ ਕੌਰ ਡਾਂਗੋ 🎉🎉ਲੁਧਿਆਣਾ 🎉

    • @JassaSukhpal
      @JassaSukhpal  3 місяці тому +1

      ਬਹੁਤ ਬਹੁਤ ਧੰਨਵਾਦ ਭੈਣ ਮੇਰੀਏ 🙏

  • @preetkaurkular
    @preetkaurkular 3 місяці тому +3

    Bhot vdia video veera g

  • @manjitkaurfaridkot2888
    @manjitkaurfaridkot2888 3 місяці тому

    ਮਾ ਦਾ ਰੋਲ ਬੇਬੇ ਨੇ ਬਹੁਤ ਵਧੀਆ ਨਿਭਾਇਆ ਰੋਣਾ ਆ ਗਿਆ ❤❤❤

  • @balvirsingh-o4o
    @balvirsingh-o4o 3 місяці тому +1

    ਬੁਹਤ ਵਧੀਆਂ ਵੀਡੀਓ ਹੈ ਜੀ 👍👍👍
    Charanjit kaur

  • @tipswithlife
    @tipswithlife 3 місяці тому

    ਪੰਮੀ ਰੱਖੜਾ ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ ਵੀਰ ਜੀ ਜੱਸੇ ਦੀ ਮੰਮੀ ਸਿਰਾਂ ਗੱਲਬਾਤ 🔥🔥🔥🔥🔥🔥🔥🙌🔥🙌🔥🙌🔥🔥🙌🔥🙌🔥🙌🔥👉

  • @MehakSandhu-tg4nh
    @MehakSandhu-tg4nh 3 місяці тому +4

    Mehak deep singh Raipur boht sohni vedio 🎉🎉🎉🎉❤❤❤❤

  • @MISTPLAYzZz
    @MISTPLAYzZz 3 місяці тому +1

    Very nice video jaskaran singh village mehlan chowk❤❤❤❤❤

  • @BalwinderSingh-qc5io
    @BalwinderSingh-qc5io 3 місяці тому

    ਵਧੀਆ 🎉🎉

  • @archanahdproductionmoga6377
    @archanahdproductionmoga6377 3 місяці тому +1

    BHUT VDIA VIDEO JASSA & SUKHPAL JI ( SHOBHIT MOGA)

  • @RamanKaur-k9p
    @RamanKaur-k9p 3 місяці тому +2

    Very nice video veere🎉 samraat and viraat

  • @SimranpreetKaur-n8q
    @SimranpreetKaur-n8q 3 місяці тому

    Sary hi vadia kam kardy oo ❤❤l love you all🥰🥰🥰🥰🥰🥰🥰🥰🥰🥰🥰🥰🥰

  • @gurjitdeol1401
    @gurjitdeol1401 3 місяці тому

    Very very nice video g good bless you all them good acting binder bro de actaing great 👍🏻 hundi aa

  • @GurpreetSingh-f5t4w
    @GurpreetSingh-f5t4w 3 місяці тому +3

    Very nice video ji 👍👍❤❤🎉🎉❤❤

  • @KulwinderSingh-di4ko
    @KulwinderSingh-di4ko 23 дні тому +1

    Very nice video name Gurvinder singh sidhu Kalyan sukha I love you video

  • @Harmankaur358
    @Harmankaur358 3 місяці тому

    ਬਾਬਾ ਹੀ ਬੜਾ ਸ਼ਕਤੀ ਵਾਲਾ ਨਿਕਲਿਆ
    ਦਿਖਣ ਲਾਤੀ ਬੇਬੇ ਮਿੰਟਾ ਚ

  • @AngrejSingh-sg9dy
    @AngrejSingh-sg9dy 3 місяці тому +1

    Kulveder kur giddarbaha❤❤

  • @SimranSingh-zx4wj
    @SimranSingh-zx4wj 3 місяці тому

    ਮੈਂਨੂੰ ਤਾਂ ਰੋਣਾ ਹੀ ਆ ਗਿਆ ਵੀਡੀਓ ਦੇਖ ਕੇ

  • @Simarjitkaur-i5k
    @Simarjitkaur-i5k 3 місяці тому

    ਬਹੁਤ ਵਧੀਆ ਵੀਡੀਓ ਸਿਮਰਜੀਤ ਪਿਲਛੀਅ

  • @nonagill27
    @nonagill27 3 місяці тому +2

    bahut vadia lagdian ji video fresno Usa

  • @GobindersinghSidhu
    @GobindersinghSidhu 3 місяці тому +1

    Rajveer. kaur😄😄❤❤

  • @ManpreetKaur-c5n
    @ManpreetKaur-c5n 3 місяці тому

    Bahut Soni video jasbeer sukhpal Ben veri nice video❤❤😂😂❤️❤️❤️❤️🌷🌷🌷🌷👍👍👍

  • @daljitjudge9963
    @daljitjudge9963 3 місяці тому +1

    Pind sardarvala daljeet kaur 👌👌 video siraaaaa