ਗ੍ਰਿਫਤਾਰੀ ਦੀ ਖਬਰ ਮਗਰੋਂ ਸ਼ੀਤਲ ਅੰਗੁਰਾਲ ਦਾ Exclusive Interview,ਵੋਟਾਂ ਤੋਂ ਬਾਅਦ ਆਮ ਆਦਮੀ ਪਾਰਟੀ ਮੇਰਾ ਕਤ।ਲ

Поділитися
Вставка
  • Опубліковано 9 лип 2024
  • ਗ੍ਰਿਫਤਾਰੀ ਦੀ ਖਬਰ ਮਗਰੋਂ ਸ਼ੀਤਲ ਅੰਗੁਰਾਲ ਦਾ Exclusive Interview,
    ਵੋਟਾਂ ਤੋਂ ਬਾਅਦ ਆਮ ਆਦਮੀ ਪਾਰਟੀ ਮੇਰਾ ਕਤ।ਲ ਕਰਵਾ ਦੇਵੇਗੀ,
    ਬਾਹਰ ਦੇ ਬੰਦੇ ਲਿਆ ਕੇ ਲੋਕਾਂ ਨੂੰ ਡਰਾ ਕੇ ਵੋਟਾਂ ਪਵਾਈਆਂ ਜਾ ਰਹੀਆਂ।
    Jalandhar
    #bhagwantmann #sheetalangural #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 104

  • @jasssingh8807
    @jasssingh8807 16 днів тому +26

    ਪਾਗਲ ਹੋ ਗਿਆ ਹੈ ਏਹਦੇ ਲਈ m l ਆ ਬਣਨਾ ਮੁਸਕਲ ਹੈ

  • @GurwinderKang-im8mm
    @GurwinderKang-im8mm 16 днів тому +19

    ਇਹ ਰੌਣ ਵੀ ਜਲਦੀ ਪੈਂਦਾ ਬੱਚਿਆਂ ਵਾਂਗੂੰ

  • @kanwalpreets1181
    @kanwalpreets1181 16 днів тому +17

    ਮੂਤ ਵੀ ਜਲਦੀ ਜਾਂਦਾ 😂

  • @GurwinderKang-im8mm
    @GurwinderKang-im8mm 16 днів тому +13

    ਯਾਰ ਸਾਰੀਆਂ ਧਮਕੀਆਂ ਇਹਨੂੰ ਆਉਦੀਆ

  • @chunilal3717
    @chunilal3717 16 днів тому +7

    ਬਾਈ ਜੀ ਪੂਰੀ ਤਰ੍ਹਾਂ ਟੱਲੀ ਹੈ

  • @PalveerDhillon98
    @PalveerDhillon98 16 днів тому +6

    ਭਰਾਵਾਂ ਮੈਨੂੰ ਤਾਂ ਐ ਲਗਦਾ ਐਮ ਐਲ ਦੀ ਕੁਰਸੀ ਖੁਸਣ ਤੋਂ ਬਾਦ ਦਮਾਕ ਸਿਰ ਗਿਆ ਲੱਗਦਾ ਓਦੋਂ ਨਾ ਜਾਂਦਾ ਕਿਸੇ ਪਾਸੇ ਹੁਣ ਨੀ ਮਿਲਣੀ ਕੁਰਸੀ

  • @gnsingh411
    @gnsingh411 16 днів тому +6

    ਭਰਾਵਾ ਤੂੰ ਨੇ ਜਿੱਤ ਗਿਆ, ਫੇਰ ਕੀ ਗਰੰਟੀ ਹੈ ਕਿ ਕੋਈ ਤੁਹਾਡੀ ਸੁਣੁਗਾ।

  • @harpreetgrewal1358
    @harpreetgrewal1358 16 днів тому +8

    Pagal ho gya

  • @balsingh5965
    @balsingh5965 16 днів тому +3

    ਕੱਲਾ ਬੋਲੀ ਜਾਂਦਾ
    ਪਾਗਲ ਹੋ ਗਿਆ ਹੈ

  • @Davindar500
    @Davindar500 16 днів тому +13

    ਝੂਠੇ ਪਰਚੇ ਬਹੁਤ ਪਾਏ ਆ ਮੁੰਡਿਆ ਤੇ ਘਰਾ ਚੋ ਚੁਕ ਚੁਕ ਕੇ। ਝੰਡੇ ਨੇ। ਪਿੰਡ ਜੰਡਿਆਲਾ ਮੰਜਕੀ। ਆ ਕੇ ਦੇਖ ਸਕਦੇ ਅਾ।

    • @swindersingh5661
      @swindersingh5661 16 днів тому +1

      Kartoota karke parche hunde

    • @rajwindersingh-ov3tc
      @rajwindersingh-ov3tc 16 днів тому

      ​@@swindersingh5661ਸਵਾਲ ਪੁੱਛਣ ਤੇ ਪਰਚਾ ਹੋਇਆ ਮੇਰੇ ਤੇ ਖੁਡੀਆ ਨੇ ਕਰਾਇਆ

  • @narinderpalsingh5349
    @narinderpalsingh5349 16 днів тому +4

    ਇਹ ਬੰਦਾ ਤਾਂ ਲੱਗਦਾ ਪਾਗਲ ਹੋ ਗਿਆ ਹੈ 😢😢😢😢😢

  • @ARTMASTER1313
    @ARTMASTER1313 16 днів тому +6

    ਜਦੋਂ ਤੁਸੀਂ ਮੇਰੇ ਲੋਕ ਮੇਰੇ ਲੋਕ ਕਰ ਕੇ ਭੋਲੇ ਭਾਲੇ ਲੋਕਾਂ ਤੋਂ ਵੋਟਾਂ ਲੈਅ ਕੇ ਜਿੱਤ ਕੇ, ਆਵਦੇ ਨਿੱਜੀ ਮੁਫ਼ਾਦ ਲਈ ਟਪੂਸੀ ਮਾਰ ਕੇ ਦੂਜੀ ਪਾਰਟੀ ਚ, ਓਸ ਪਾਸਿਓਂ ਟਪੂਸੀ ਮਾਰਕੇ ਦੂਜੀ ਪਾਰਟੀ ਚ, ਕੀ ਗੱਲ ਓਦੋਂ ਆਪਣੇ ਲੋਕ ਯਾਦ ਨਹੀਂ ਰਹਿੰਦੇ, ਓਦੋਂ ਲੋਕਾਂ ਨੂੰ ਪੁੱਛ ਕੇ ਪਾਰਟੀ ਬਦਲਦੇ ਹੋ, ਵਿਕਾਊ ਮਾਲ ਸਾਲ਼ਾ, ਇਹਨਾਂ ਤੋਂ ਭਲੇ ਦੀ ਕਿ ਉਮੀਦ ਲਾਈ ਜਾ ਸਕਦੀ ਹੈ, ਜਦੋਂ ਤੂੰ ਝਾੜੂ ਨਾਲ ਸੀ, ਓਦੋਂ ਭਾਜਪਾ ਨੂੰ ਪੁੱਠਾ ਸਿੱਧਾ ਬੋਲਦਾ ਸੀ, ਅੱਜ ਓਸੇ ਭਾਜਪਾ ਦੀ ਬੁੱਕਲ ਚ ਬਹਿ ਕੇ ਝਾੜੂ ਆਲਿਆਂ ਨੂੰ ਪੁੱਠਾ ਸਿੱਧਾ ਬੋਲੀ ਜਾਨਾ, ਸਕਾ ਕਿਸੇ ਦਾ ਨੀ ਤੂੰ, ਇਹੋ ਜਿਹੇ ਮਰੀਆਂ ਜਮੀਰਾਂ ਵਾਲੇ ਲੀਡਰਾਂ ਨੂੰ ਲੋਕ ਮੂੰਹ ਹੀ ਨਾ ਲਾਉਣ, ਇਹ ਏਮੋਸ਼ਨਾਲ ਕਰ ਕੇ ਲੋਕਾਂ ਦੀ ਵੋਟ ਲੈਂਦੇ ਨੇ, ਫੇਰ ਜਿੱਤ ਕੇ ਉਹਨਾਂ ਲੋਕਾਂ ਦੇ ਹੱਕ ਹੀ ਦੂਜੀ ਪਾਰਟੀ ਨੂੰ ਵੇਚ ਦਿੰਦੇ ਨੇ, ਮੰਨ ਲਓ ਜਦੋਂ ਇਹ ਬੰਦਾ ਝਾੜੂ ਨਾਲ ਸੀ, ਜਲੰਧਰ ਦੇ ਲੋਕਾਂ ਨੇ ਭਾਜਪਾ ਤੋਂ ਤੰਗ ਆ ਕੇ ਇਹਨੂੰ ਵੋਟ ਪਾਈ, ਤੇ ਕਮੀਨਾਂ ਇੰਨਸਾਨ ਜਿੱਤ ਕੇ ਭਾਜਪਾ ਦੀ ਹੀ ਬੁੱਕਲ ਚ ਜਾ ਬੈਠਾ, ਫੇਰ ਲੋਕ ਹੀ ਬੇਵਕੂਫ਼ ਹੈ ਜਿਹੜੇ ਤੁਹਾਡੇ ਤੇ ਵਾਰ ਵਾਰ ਭਰੋਸਾ ਕਰੀ ਜਾਣ

  • @SandeepSingh-lz3cp
    @SandeepSingh-lz3cp 16 днів тому +2

    ਹੱਲ ਗਿਆ ਇਹ ਤਾਂ 😂😂😂😂😂

  • @khaira-hv3jx
    @khaira-hv3jx 16 днів тому +1

    ਇਹ ਤਾਂ ਕਹਿੰਦੇ ਸਨ ਕਿ ਜੇ ਅਸੀਂ ਕੰਮ ਦੇ ਸਿਰ ਤੇ ਵੋਟ ਮੰਗਾਂਗੇ ਹੁਣ ਪੈਸਾ ਸ਼ਰਾਬ ਸੂਟ ਹੋਰ ਪਤਾ ਨਹੀਂ ਕੀ ਕੀ ਵੰਡੀ ਜਾਂਦੇ ਆ

  • @user-rx1yk4zb3h
    @user-rx1yk4zb3h 16 днів тому +2

    ਦਲ ਬਦਲੂ ਡਰਾਮੇ ਕਰਦਾ

  • @dayasingh8859
    @dayasingh8859 16 днів тому +4

    ਇਹ ਬੰਦਾ ਨਾਸ਼ ਵਿੱਚ ਪੂਰੀ ਤਰ੍ਹਾਂ ਟੱਲੀ ਹੈ ਨਾਸ਼ ਵਿੱਚ ਬੋਲੀ ਪਾਤ ਨਹੀਂ ਕੀ ਬੋਲੀ ਜਾਂਦੇ ਬੀਜੇਪੀ ਵਾਲੇ ਇਸੇ ਨੂੰ ਘਰ ਵਿੱਚ ਬੈਠੇ ਦਿਉਂ ਕਿਤੇ ਇਸ ਬੰਦਾ ਨਾਲ਼ ਪਾਰਟੀ ਦਾ ਇੱਕ ਵੀ ਬੰਦਾ ਨਹੀਂ ਫੋਨ ਵਾਲਾ ਦਾ ਨੰਬਰ ਨਹੀਂ ਦਾ ਰਹੇ ਪਾਰਟੀ ਦਾ ਇੱਕ ਵੀ ਛੋਟਾ ਤਾਂ ਵੱਡਾ ਵਰਕਰਾਂ ਹੈ ਨਹੀਂ ਸ਼ੀਤਲ ਤਰਾਂ ਭਾਰ ਕਿੱਥੇ ਰਿੱਕੂ ਨਹੀਂ ਦੱਸਦੇ ਸੱਭ ਛੱਡ ਗਏ ਨੇ

  • @JASSISINGH-hg4in
    @JASSISINGH-hg4in 16 днів тому +2

    ਇਹ ਬੰਦਾ ਹਿਲਿਆ ਪਿਆ

  • @satnamkheri2290
    @satnamkheri2290 16 днів тому +5

    Dalla salla

  • @Jaswinder_72
    @Jaswinder_72 16 днів тому +2

    😂😂😂😂😂 ਡਰਾਮੇਬਾਜ਼ ਵੱਡਾ ਲੀਡਰ

  • @balsingh5965
    @balsingh5965 16 днів тому +2

    ਸਾਰੀ ਉਮਰ ਚਿੱਟਾ ਵਿਕੇਂਦਾ ਰਿਹਾ

  • @sarbjeetkaur6106
    @sarbjeetkaur6106 16 днів тому +2

    ਪਾਗ਼ਲ ਹੋ ਗਿਆ ਹੈ ਇਹ

  • @nishansran7672
    @nishansran7672 16 днів тому +2

    Amli lagda hai

  • @user-gz4of9xy1q
    @user-gz4of9xy1q 16 днів тому +1

    ਪਾਗਲ ਇਹ ਨਹੀ ਪਾਗਲ ਲੋਕ ਝਾੜੂ ਦੇ ਮਗਰ ਲਗੇ ਸਿਖਾ ਦਾ ਦੁਸਮਣ ਭਾਨੇ ਸਿਧੂ ਦਾ ਕੀ ਹਾਲ ਕੀਤਾ ਸੀ

  • @mandeepshergill6231
    @mandeepshergill6231 16 днів тому +2

    Dal badlo

  • @gurindersidhu1625
    @gurindersidhu1625 16 днів тому +1

    Bhagwant man jindgi wich dubara nahi jitt da

  • @harpreetsingh4645
    @harpreetsingh4645 16 днів тому

    ਇਹ ਹਿਲ ਗਿਆ ਬਸ 😂😂

  • @jacklitt5099
    @jacklitt5099 16 днів тому

    ਪਹਲਾ ਤੁਸੀ ਆਪ ਚ ਹੀ ਸੀ

  • @SukhwinderKaur-rz5ve
    @SukhwinderKaur-rz5ve 13 днів тому

    ਪਾਗ਼ਲ ਖਾਨੇ ਛੱਡ ਆਉ ਇਹਨੂੰ ਪਾਗਲ ਹੋ ਗਿਆ

  • @user-id9bm5ut7t
    @user-id9bm5ut7t 16 днів тому +1

    Bahgwat maan jumle was tu Punjab punjabi vachao nahi Punjab punjabi barbad khatm ho jange

  • @Bajwasaab713
    @Bajwasaab713 15 днів тому

    ਹਾਰ ਦੇਖਕੇ ਬੋਦਲ ਗਿਆ 😂😂😂😂😂😂😂

  • @LakhwinderSingh-xb4id
    @LakhwinderSingh-xb4id 16 днів тому +5

    ਇਹ ਪਾਗਲ ਆਦਮੀ ਦੋ ਸਾਲ ਪਹਿਲਾਂ ਭਗਵੰਤ ਮਾਨ ਨੂੰ ਆਪਣਾ ਪਿਉ ਮੰਨਦਾ ਸੀ।

  • @jashpalsingh1875
    @jashpalsingh1875 15 днів тому

    ਏਸ ਬੱਚੇ ਨੂੰ security ਚਾਹੀਦੀ ਆ 😂😂😂

  • @DaljitSingh-xn9ux
    @DaljitSingh-xn9ux 16 днів тому

    HE WANTS UNDUE SYMPATHY FOR HIMSELF

  • @royaldhawan111
    @royaldhawan111 16 днів тому

    Ehnu vote pao eh sahi keh rea

  • @user-ir9cg1rc9o
    @user-ir9cg1rc9o 16 днів тому

    Tere ki welyu ha bolo g

  • @Ravikumar-hh5oz
    @Ravikumar-hh5oz 16 днів тому

    Jaise karni veise Bharni

  • @sunilkumar-ow9ks
    @sunilkumar-ow9ks 16 днів тому +3

    Edi pehla hi pat rahi hai 😂😂😂😂😂

  • @user-xi1od7to2i
    @user-xi1od7to2i 16 днів тому +4

    ਆਪਣੀ ਹਾਰ ਤੇ ਰੋਣਾ ਤਾਂ ਬਣਦਾ

  • @MonikaSharma-gp3wi
    @MonikaSharma-gp3wi 16 днів тому

    Nato stra vila to vi ota ai

  • @Punjabi54331
    @Punjabi54331 15 днів тому +1

    ਡਰਾਮੇਬਾਜ਼ੀ

  • @gurindersidhu1625
    @gurindersidhu1625 16 днів тому +1

    Bhagwant man pagal ho gyea

  • @jagtarchand4258
    @jagtarchand4258 16 днів тому

    Eh 3 no te gya lagda

  • @MS.818.
    @MS.818. 16 днів тому

    Congress oni aa jalandher west cho

  • @user-vu8zz7gi3p
    @user-vu8zz7gi3p 16 днів тому

    92 m l a ਦੁਖੀ ਹਨ ਉਹਨਾ ਦੀ ਨਹੀ ਚਲਦੀ ਤਾ ਹੀ ਪਾਰਟੀ ਛੱਡ ਦੇ ਹਨ ਕੋੋਈ ਕਮਲਾ ਨਹੀ ਹੁੰਦਾ ਕਿ mla ਦੀ ਕੁਰਸੀ ਛੱਡੂ

  • @preetsidhu49653
    @preetsidhu49653 16 днів тому

    Ik gal ta ha ਬੁੱਚੜ cm neo ਟੱਕਰ ਤੇ ਦਿੱਤੀ ਆ ਪੂਰੀ ਸੀਤਲ ਨੇ ਮੋਕੇ ਦੇ cm naal panga lana mjaak ne yr power ta bjp be use kr skdi se yr ja a duka kr rhy aa

  • @hargunsingh3522
    @hargunsingh3522 16 днів тому

    ਪਰਚੇ ਵਾਲੀ ਗੱਲ ਠੀਕ ਹੈ
    ਬਾਕੀ ਬੰਦਾ ਤੂੰ ਵੀ ਸਹੀ ਨਹੀਂ ਹੈ
    ਤੇਰੇ ਕੰਮ ਨੇ ਅੱਜ ਵੋਟਾਂ ਪੇ ਰਹੀਆ ਨੇ

  • @jagtarchand4258
    @jagtarchand4258 16 днів тому

    Ehnu nsha da tika lagwa do nhi ta pagal ho jaou

  • @user-qf6jd1de6q
    @user-qf6jd1de6q 16 днів тому

    Phone no. Display krò

  • @user-cc7dp7yl7o
    @user-cc7dp7yl7o 16 днів тому

    Ihda dimagi santulan bigad chukkiya lagda hai, parmatma cheti thik kare

  • @SukhwinderSingh-wq5ip
    @SukhwinderSingh-wq5ip 16 днів тому +1

    ਚੱਲ ਚਵਲ ਬੰਦਾ 😂

  • @user-uz5io8wt1d
    @user-uz5io8wt1d 16 днів тому

    ਮੋਦੀ ਗਿਆ ਰੂਸ ਐਮ ਐਲ ਏ ਕਢਾਈ ਜਾਂਦਾ ਜਲੂਸ😂😂

  • @MS.818.
    @MS.818. 16 днів тому

    Ohh tu khanda ki aa parawa ehh ta das de

  • @harjitcheema-zb2ip
    @harjitcheema-zb2ip 16 днів тому

    ਜਾਰ ਏ ਕਿ ਡਰਾਮਾ ਕਰਦਾ ਏ ਸਮਜ ਨਹੀ ਏਸ ਨੂੰ ਕਿ ਬੋਲਦਾ ਏ

  • @randhirsinghpanesar6636
    @randhirsinghpanesar6636 16 днів тому

    Angural ji Sharab & Rashan tohade Bande hi vand rahe ne .

  • @Bajwasaab713
    @Bajwasaab713 15 днів тому

    ਰੌਣ ਲੱਖ ਪਿਆ 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @harmeetbrar6859
    @harmeetbrar6859 16 днів тому

    Raakhi Sawant

  • @reenarani-bh2kz
    @reenarani-bh2kz 15 днів тому

    Ihh ta sachi pagal ho gaya ihde kolo apna aap ni sambhal hunda ihh janta nu ki sambhln ge

  • @Harinderksur-jc5vz
    @Harinderksur-jc5vz 16 днів тому

    Nsa.nal.raj.k.boli.jandda

  • @sukhsukhvirsingh1043
    @sukhsukhvirsingh1043 16 днів тому +1

    ਬੁਹਤ ਗੱਲ ਤ ਹੈ ਜੀ ਇਹ ਕੀ ਹੋ ਰਿਹਾ ਹੈ

  • @AmanGill-gx2dz
    @AmanGill-gx2dz 16 днів тому

    Pandita dil rakh hun mooting janda aje kush hoya v nahi

  • @AvtarSingh-pw7fv
    @AvtarSingh-pw7fv 16 днів тому +3

    ਹੁਣ ਪਤਾ ਹੈ ਵੀ ਜਿੱਤਣਾ ਨਹੀਂ ਇਸ ਲਈ ਰੌਲਾ ਪੈ ਰਿਹਾ ਹੈ

  • @GurdeepSingh-wr3py
    @GurdeepSingh-wr3py 16 днів тому

    Dll vdllu chwl jiha

  • @dharmjitsingh7881
    @dharmjitsingh7881 16 днів тому

    😂😂😂ਹਾਏ ਓ ਮੇਰਿਆ ਰੱਬਾ
    ਰਾਜਨੀਤੀ ਬਹੁਤ ਕੁੱਤੀ ਚੀਜ ਕੁਰਸੀ ਲਈ ਬੰਦਾ ਕੀ ਕੀ ਨਹੀਂ ਕਰਦਾ
    ਤੂੰ ਤਾਂ ਬਾਈ ਨਾ ਘਰ ਦਾ ਨਾ ਘਾਟ ਦਾ

  • @santlashmanmuni6045
    @santlashmanmuni6045 16 днів тому +2

    ਅਸਤੀਫੇ ਤੋਂ ਬਾਅਦ ਲਗਦੈ ਪਾਗ਼ਲ ਹੋ ਗਿਆ

  • @user-pt6tp9jp2u
    @user-pt6tp9jp2u 16 днів тому

    Nashe kete hoy

  • @jattdhaliwal9379
    @jattdhaliwal9379 16 днів тому

    ਬਹੁਤ ਤਕੜਾ ਡਰਾਮਾ ਕਰਦਾ ਇਹ ਇਹਦੀ ਇਹੋ ਜਿਹੀ ਜ਼ਮਾਨਤ ਜਪਤ ਹੋਊ ਜਿਹੜੇ ਪੱਤਰਕਾਰ ਇਹਦੇ ਮੁੰਹ ਤੇ ਮਾਇਕ ਲਾਕੇ ਇਹਨੂੰ ਹੀਰੋ ਬਣਾਉਣ ਨੂੰ ਫ਼ਿਰਦੇ ਨੇ ਇਹ ਬੰਦੇ ਕਰਕੇ ਪੰਜਾਬ ਨੂੰ ਕਿੰਨਾ ਖ਼ਰਚ ਪਿਆ ।

  • @Sss-zq9lt
    @Sss-zq9lt 16 днів тому

    Aaj pata hy chalya Delhi de kanzar wal de mu te thappar kyu pe rahe se😂😂 aap bala ne apne guru aana de dhuye mar te thannu chaddu😢😅

  • @baljindersinghkmow3566
    @baljindersinghkmow3566 16 днів тому

    eh hal gea tu awa mike. muh muhra kar dina

  • @SurprisedBirdBath-mo9ms
    @SurprisedBirdBath-mo9ms 16 днів тому

    ਚਬਲ ਮਾਰਦਾ

  • @sukhbirsingh3468
    @sukhbirsingh3468 15 днів тому

    Kyu aapna jalus kad riha

  • @MS.818.
    @MS.818. 16 днів тому

    Teri sunn ni v chaidi kise nu

  • @SarvanSingh-el9dz
    @SarvanSingh-el9dz 16 днів тому

    Tainu jutiya dee ghat aa

  • @sunilyoutube101
    @sunilyoutube101 16 днів тому

    Haha pagal hone wala hai ab sheetal bull

  • @user-gz4of9xy1q
    @user-gz4of9xy1q 16 днів тому +2

    ਭਗਵੰਤ ਬੁਚੜਨੇ ਤਿੰਨ ਜੂੰ ਨ ਨੂ NSA ਲਗਾਈ ਰਾਤੋ ਰਾਤ

  • @martinamorgenstern4002
    @martinamorgenstern4002 16 днів тому

    ਕੁਝ ਨਹੀਂ ਹੋਣਾ tenu,ewe chawala mari ਜਾਣਾ

  • @satnamkaur429
    @satnamkaur429 16 днів тому

    Drama Kar rya bakwas krda

  • @jassbatth167
    @jassbatth167 16 днів тому

    Pagal ho gya eh

  • @user-gz4of9xy1q
    @user-gz4of9xy1q 16 днів тому +1

    ਭਗਵੰਤ ਬੁਚੜ ਕੁਝ ਵੀ ਕਰ ਸਕਦਾ

  • @user-gz4of9xy1q
    @user-gz4of9xy1q 16 днів тому

    ਰਾਤੋ ਰਾਤ ਭਗਵਤਬੁਚੜ ਧਮਕੀਆਂ ਦਿਦੀ ਸਹਿ ਬੋਲ ਰਹਾ

  • @Gary8279
    @Gary8279 16 днів тому

    Bekaar banda

  • @singhkhalsa581
    @singhkhalsa581 16 днів тому

    ਭਗਵੰਤ ਮਾਨ ਦੇ ਨਾਲ ਦੇ ਸਾਰੇ ਡਰਾਮੇ ਸਕੂਲ ਚੋ ਆਏ ਨੇ

  • @AvtarSingh-gs1si
    @AvtarSingh-gs1si 16 днів тому +5

    ਵਿਰੋਧੀਆ ਨੈ ਕਸਰ ਨਹੀ ਛੱਡੀ ਬਦਨਾਮ ਕਰਨ ਨੂ ਭਗਵੰਤ ਮਾਨ ਵਧੀਆ ਕੰਮ ਕਰ ਰਿਹਾ ਹੈ ਸਭ ਤੋ ਮਾੜੀ ਕਾਂਗਰਸ ਝੂਠ ਤੇ ਝੂਠ ਬੋਲ ਬੋਲ ਚੌਣਾ ਜਿਤ ਰਹੀ ਆ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਕੋਲਾ ਮੁਲ ਲੈਦੇ ਰਹੈ ਹਿਸਾ ਪਤੀ ਲੈਦੇ ਰਹੈ ਕੋਲਾ ਖਾਣ ਕਿਊ ਨਹੀ ਚਲਾਈ ਭਗਵੰਤ ਮਾਨ ਨੇ ਪਹਿਲੇ ਸਾਲ ਹੀ ਕੋਲਾ ਖਾਣ ਚਲਾਈ ਫਰਕ ਦੇਖੋ

  • @user-pt6tp9jp2u
    @user-pt6tp9jp2u 16 днів тому

    App00000