Chajj Da Vichar (1376) || ਰਵਿੰਦਰ ਗਰੇਵਾਲ ਨੇ ਇੰਝ ਲਾਇਆ ਸਿਰਾ

Поділитися
Вставка
  • Опубліковано 30 вер 2021
  • #PrimeAsiaTV​​​ #ChajjDaVichar​​​ #SwarnTehna​​​ #HarmanThind #RavinderGrewal
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 234

  • @jagseersingh1085
    @jagseersingh1085 2 роки тому +4

    ਮੇਰੇ ਤਾਇਆ ਜੀ ਨੂੰ ਕੈਂਸਰ ਹੈ ਅਸੀਂ ਜਦੋਂ ਵੀ ਫਰੀਦਕੋਟ ਮੈਡੀਕਲ ਦਵਾਈ ਲੈਣ ਜਾਂਦੇ ਹਾਂ ਰਵਿੰਦਰ ਗਰੇਵਾਲ ਦੇ ਧਾਰਮਿਕ ਗੀਤ ਜ਼ਰੂਰ ਸੁਣਦੇ ਹਾਂ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ

  • @harsimratkaur4863
    @harsimratkaur4863 2 роки тому +19

    ਗਾਇਕੀ ਤਾਂ ਇੱਕ ਪਾਸੇ ਪਰ ਦਿੱਖ ਫਿਟਨੈੱਸ ਅਤੇ ਲਹਿਜਾ ਅੱਜ ਵੀ ਉਵੇਂ ਹੀ ਬਰਕਰਾਰ ਹੈ ਜਿਵੇਂ ਸ਼ੁਰੂਆਤ ਦਿੰਨਾ ਵਿੱਚ ਸੀ ਰਵਿੰਦਰ ਸਿਉ ਦਾ
    ਬਾ-ਕਮਾਲ ਇੰਨਸਾਨ ਵੀ ਹੈ ਗਰੇਵਾਲ ਸਾਹਿਬ

  • @avtarsinghsandhu9338
    @avtarsinghsandhu9338 2 роки тому +4

    ਗਰੇਵਾਲ ਪੁੱਤਰ ਜੀ, ਜਵਾਨੀ ਤੋਂ ਸੁਣਦੇ ਆ ਰਹੇ ਹਾਂ, ਬੁਢੇਪੇ ਵਿੱਚ ਵੀ ਮਜਾ ਆ ਰਿਹਾ, ਧਰਮ, ਵਿਰਸਾ, ਪੰਜਾਬ ਗਾਣਿਆਂ ਵਿੱਚ ਸੰਭਾਲ ਕੇ ਰੱਖਿਆ ਹੈ,
    ਵਾਹਿਗੁਰੂ ਚੜਦੀ ਕਲਾ ਰੱਖੇਗਾ।

  • @ravo_jasp2006
    @ravo_jasp2006 2 роки тому +13

    ਸੋਹਣੇ ਯਾਰ ਨੂੰ ਮਿਲਣ ਚਨਾ ਜਾਣਾ, ਬਦਲਾਂ ਦੇ ਹੋਜਾ ਓਲ੍ਹੇ ਵੇ ।

  • @sukhdeepkhabra4283
    @sukhdeepkhabra4283 2 роки тому +26

    ਫੁੱਲਾਂ ਵਾਲੀ ਪਾਲਕੀ ਚ ਸਤਿਗੁਰਾਂ ਆਏ ਨੇ ਬਹੁਤ ਸੋਹਣਾ ਗਾਇਆ ਸੀ

  • @gurmukhssingh8253
    @gurmukhssingh8253 2 роки тому +35

    ਕੰਵਰ ਗਰੇਵਾਲ ਜੀ ਨਾਲ ਵੀ ਮੁਲਾਕਾਤ ਕਰੋ ਉਹਨਾ ਦਾ ਗੀਤ ਨੇਤਾ ਜੀ ਬਹੁਤ ਸੋਹਣਾ ਹੈ ਮੈ ਘੱਟੋ ਘੱਟ ਦਸ ਵਾਰ ਸੁਣ ਚੁੱਕਿਆ ਹਾਂ ਬਹੁਤ ਸੋਹਣਾ ਗੀਤ ਹੈ ਕੰਵਰ ਗਰੇਵਾਲ ਹੋਰਾ ਨੂੰ ਬੁਲਾ ਕੇ ਇਸ ਗੀਤ ਦੀ ਚਰਚਾ ਚਜ ਦਾ ਵੀਚਾਰ ਪਰੋਗਰਾਮ ਦੇ ਵਿਚ ਜਰੂਰ ਕੀਤੀ ਜਾਵੇ ਅਤਿ ਧੰਨਵਾਦੀ ਹੋਵਾਂਗੇ ਗੁਰਮੁੱਖ ਸਿੰਘ ਕਾਉਂਕੇ ਕਲਾ ਤੋਂ

  • @ptaanahi3575
    @ptaanahi3575 2 роки тому +1

    ਧਰਮਿੰਦਰ ਅਤੇ ਓਹਦੇ ਮੁੰਡੇ ਸਨੀ ਦਿਓਲ ਦਾ ਬਾਇਕਾਟ ਕਰੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਓਹਨਾਂ ਦਾ ਪੰਜਾਬ ਵੱਲੋ ਵਿਰੋਧ ਵੱਡੇ ਪੰਜਾਬ ਦੇ ਪੁੱਤਰ ਬੈਠੇ ਬੰਬੇ ਚ

  • @satpalgujjarpb3847
    @satpalgujjarpb3847 2 роки тому +23

    ❤️ ਬਹੁਤ ਬਹੁਤ ਵਧਾਈ ਹੋਵੇ ਹਰਵਿੰਦਰ ਗਰੇਵਾਲ ਨੂੰ ਚੱਜ ਦੇ ਤੇ ਧਾਰਮਿਕ ਗੀਤ ਕੌਣ ਕਾਰਨ ❤️🙏🏿👍

  • @gurpalsaroud1472
    @gurpalsaroud1472 2 роки тому +12

    ਵੀਰ ਜੀ ਮੈਂ ਵੀ ਬੋਲਟ ਮੋਟਰਸਾਇਕਲ ਲਿਆ ਸੀ। ਤੇ ਰਾਤ ਨੂੰ ਦੋ ਵਾਰ ਊਠ ਵੇਖਿਆ ਸੀ। ਹੁਣ ਹਸਦੇ ਹਾਂ ੲਿਹ ਯਾਦ ਕਰਕੇ ੲਿਹ ਬਹੁਤ ਲੋਕਾਂ ਨਾਲ ਹੋਇਆ ਹੋਣਾ। ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ👍🙏🙏🙏

  • @manjindersinghbhullar8221
    @manjindersinghbhullar8221 2 роки тому +23

    ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਤੇ ਭੈਣ ਹਰਮਨ ਥਿੰਦ ਜੀ ਤੇ ਰਵਿੰਦਰ ਗਰੇਵਾਲ ਜੀ 🙏🏻🙏🏻 ਬਹੁਤ ਹੀ ਵਧੀਆ ਗਾਏ ਰਵਿੰਦਰ ਗਰੇਵਾਲ ਜੀ

  • @jagseersingh1085
    @jagseersingh1085 2 роки тому +1

    ਬਾਈ ਰਵਿੰਦਰ ਗਰੇਵਾਲ ਦੇ ਧਾਰਮਿਕ ਗੀਤ ਬਹੁਤ ਬਹੁਤ ਵਧੀਆ ਐ ਮੇ ਜਦੋਂ ਵੀ ਗੱਡੀ ਵਿੱਚ ਬੈਠਦਾ ਰਵਿੰਦਰ ਗਰੇਵਾਲ ਦੇ ਧਾਰਮਿਕ ਗੀਤ ਜ਼ਰੂਰ ਸੁਣਦਾ ਹਾਂ

  • @boharsingh7725
    @boharsingh7725 2 роки тому +14

    ਬਹੁਤ ਵਧੀਆ ਬਾਈਁ ਜੀ✅👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @naunihalbhullar1788
    @naunihalbhullar1788 2 роки тому +15

    ਬਹੁਤ ਵਧੀਆ ਇਨਸਾਨ ਨੇ ਰਵਿੰਦਰ ਸਿੰਘ ਗਰੇਵਾਲ ਸਾਹਬ

  • @harvindersinghbrar8216
    @harvindersinghbrar8216 2 роки тому +11

    ਟੇਢੀ ਪੱਗ ਵਾਲਿਆ ਗਾਣੇ ਦੀ ਰਿੰਗ ਟੋਨ ਮੇਰੇ ਭਰਾ ਦੇ ਫੋਨ ਤੇ ਲਗੀ ਨੂੰ 12-13 ਸਾਲ ਹੋਗੇ ਲਗਾਤਾਰ ਅਜੇ ਵੀ ਲਗੀ ਹੈ

  • @paramjeetkaur4688
    @paramjeetkaur4688 2 роки тому +8

    ਬਹੁਤ ਵਧੀਆ ਗੀਤ ਹਨ ਰਵਿੰਦਰ ਗਰੇਵਾਲ ਵੀਰ ਦੇ, ਪ੍ਰੋਗਰਾਮ ਬਹੁਤ ਵਧੀਆ ਲੱਗਿਆ

  • @sukhvirkaur3443
    @sukhvirkaur3443 2 роки тому +12

    ਟਹਿਣਾ ਸਾਹਿਬ ਹਰਮਨ ਥਿੰਦ ਤੇ ਗਰੇਵਾਲ ਸਾਹਿਬ ਪਿਆਰ ਭਰੀ ਸ਼੍ਤਿ ਸ਼੍ਰੀ ਅਕਾਲ ਬਹੁਤ ਵਧੀਆ ਪਰੋਗਰਾਮ ਹੈ 👍👍👍👍👌👌👌👌🙏🙏🙏🙏🙏🙏🙏

  • @beekayes_1945
    @beekayes_1945 2 роки тому +21

    He looks like a down to earth man. Interesting to hear him.
    ਹੋਰਾਂ ਨਾਲੋਂ ਜਰਾ ਹਟ ਕੇ ਹੈ ਆਹ ਕਲਾਕਾਰ।
    ਸ਼ੁਭ ਇਛਾਵਾਂ।

  • @parmbatth1502
    @parmbatth1502 2 роки тому +8

    ਬਹੁਤ ਵਧੀਆ ਵੀਰ ਜੀ ਦੇ ਗੀਤ ਦਿਲ ਨੂੰ ਸਕੂਨ ਮਿਲਿਆ ਸੁਣ ਕੇ

  • @parvindersingh9020
    @parvindersingh9020 2 роки тому +34

    ਰਵਿੰਦਰ ਗਰੇਵਾਲ ਜੀ ਨੇ ਬਹੁਤ ਵਧੀਆ ਗੀਤ ਗਾਏ

  • @BaljinderSingh-ri9gw
    @BaljinderSingh-ri9gw 2 роки тому +23

    ਅਸੀਂ ਮਾਮੇ ਦੇ ਵਿਆਹ ਤੇ ਦੇਖਿਆ ਸੁਣਿਆ ਸੀ ਰਵਿੰਦਰ ਗਰੇਵਾਲ ਨੂੰ ਕਮਾਲ ਹੀ ਸੀ ਦੋ ਢਾਈ ਘੰਟੇ ਲਗਾਤਾਰ ਤੀਹ ਗਾਣੇ ਗਾ ਦਿੱਤੇ ਸੀ ਪਸੀਨਾ ਵੀ ਦੱਸਦਾ ਸੀ ਅੱਜ ਵੀ ਓਹੋ ਜਿਹੇ ਈ ਆ

  • @gopigill5169
    @gopigill5169 2 роки тому +19

    ਬਹੁਤ ਵਧੀਆ ਪ੍ਰੋਗਰਾਮ, ਨਿੱਕੇ ਹੁੰਦੇ ਤੋਂ ਸੁਣਦੇ ਆਏ ਆ ਅੱਜ ਵੀ ਸੁਣਦੇ ਆ, ਗਾਣੇ ਸਾਰੇ ਹੀ ਬਹੁਤ ਵਧੀਆ ਗਾਏ ਬਾਈ ਨੇ, ਸੇਧ ਦੇਣ ਵਾਲੇ ਗਾਣੇ ਬਹੁਤ ਵਧੀਆ ਗਾਏ ਬਾਈ ਨੇ 🙏🙏🙏🙏🙏

  • @jaswindersingh-jp5fj
    @jaswindersingh-jp5fj 2 роки тому +27

    ਬਹੁਤ ਵਧੀਆ ਸਿੰਗਰ ਹੈ ਰਵਿੰਦਰ ਗਰੇਵਾਲ ਟਹਿਣਾ ਸਾਹਿਬ ਇਹ ਦੋਨੋ ਕਿਸ਼ਤਾਂ 1375,1376 ਵੀ ਸਿਰਾ ਹੀ ਸਨ

  • @samralamusicstudio550chann9
    @samralamusicstudio550chann9 2 роки тому +2

    ਐਕਰ ਸਾਬ ਖੜਕਾ ਦੜਕਾ ਗੀਤ ਨਹੀਂ ਸੀ ਖ਼ਤਰਾ ਗੀਤ ਸੀ ਦੋਵੇਂ ਨੇ ਗਾਇਆ ਸੀ🙏🙏🙏🙏

  • @raovarindersingh1253
    @raovarindersingh1253 2 роки тому +10

    ਮੈਂ ਆਮ ਕਰਕੇ ਬਹੁਤੇ ਕਲਾਕਾਰਾਂ ਨੂੰ ਸੁਣਦਾ ਨਹੀਂ ਪਰ ਜਿੰਨਿਆਂ ਕੁ ਨੂੰ ਮੈਂ ਸੁਣਦਾਂ ਹਾਂ ਉਨ੍ਹਾਂ ਵਿਚੋਂ ਇੱਕ ਰਵਿੰਦਰ ਗਰੇਵਾਲ ਵੀ ਹੈ

  • @parmidersingh5411
    @parmidersingh5411 2 роки тому

    ਰਵਿੰਦਰ ਗਰੇਵਾਲ ਬਾਈ ਦਾ ਇਕ ਇਕ ਗੀਤ ਤੇ ਇਕ ਇਕ ਗੱਲ ਯਾਦ ਅਸੀ ਪਹਿਲਾ ਤੋ ਇਕ ਦੇ ਹੀ faan ਆ

  • @butasingh8747
    @butasingh8747 2 роки тому +8

    ਰਵਿੰਦਰ ਦੇ ਗੀਤ ਵਧੀਆ

  • @avtarsingh5402
    @avtarsingh5402 2 роки тому

    ਰਵਿੰਦਰ ਗਰੇਵਾਲ ਅਤੇ ਇੰਦਰਜੀਤ ਨਿੱਕੂ ਦੋਵੇਂ ਹੀ ਮੇਰੇ ਮਨਪਸੰਦ ਗਾਇਕ ਹਨ

  • @gurjantsidhu1708
    @gurjantsidhu1708 2 роки тому +11

    ਚੰਗੀਆਂ ਗੱਲਾਂ ਬਾਤਾਂ ਹੋਈਆਂ 🙏

  • @jasjitsingh4565
    @jasjitsingh4565 2 роки тому +3

    ਬਹੁਤ ਸੋਹਣੇ ਰਵਿੰਦਰ ਗਰੇਵਾਲ

  • @rampaharaj
    @rampaharaj 2 роки тому +3

    ਐਦਾ ਲਗਦਾ ਸੀ ਕਿ ਗੱਲਬਾਤ ਮੁੱਕੇ ਹੀ ਨਾ,
    ਬਹੁਤ ਵਧੀਆ ਲੱਗਾ,,

  • @Aarambhseantttak
    @Aarambhseantttak 2 роки тому +1

    ਬਹੁਤ ਵਧੀਆ ਕਲਾਕਾਰ ਗਰੇਵਾਲ ਬਾਈ ਜਿੰਨੇ ਆਪਣੇ ਪੰਜਾਬੀ ਕਲਚਰ ਦਾ ਪੂਰਾ ਖਿਆਲ ਰਖਿਆ,
    ਓਨ੍ਹਾਂ ਹੀ ਵਧੀਆ ਇਨਸਾਨ।

  • @baljinderaulakh123
    @baljinderaulakh123 2 роки тому +2

    ਰੂਹ ਨੂੰ ਸਕੂਨ ਮਿਲ ਗਿਆ ਰਵਿੰਦਰ ਗਰੇਵਾਲ ਦੀ ਇੰਟਰਵਿਊ ਵੇਖ ਕੇ

  • @AvtarSingh-il1ig
    @AvtarSingh-il1ig 2 роки тому +6

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @meeet2824
    @meeet2824 2 роки тому +7

    ਰਵਿੰਦਰ ਗਰੇਵਾਲ ਭਾਜੀ ਦੀ ਪਹਿਲਾਂ ਕਦੇ ਇੰਟਰਵਿਊ ਸੁਣੀ ਹੀ ਨਹੀਂ ਸੀ ਤਾਂ ਓਹਨਾਂ ਬਾਰੇ ਪਤਾ ਨਹੀਂ ਸੀ ਕਿ ਪਰਦੇ ਦੇ ਪਿੱਛੇ ਓਹ ਕਿੱਦਾਂ ਦੇ ਇਨਸਾਨ ਨੇ, ਦਿਲ ਜਿੱਤ ਲਿਆ ਭਾਜੀ ਨੇ.. ਬਹੁਤ ਜਿਆਦਾ ਵਧੀਆ ਇਨਸਾਨ ਲੱਗੇ ਇਹ ਇੰਟਰਵਿਊ ਚ.. ਸ਼ੁਕਰੀਆ ਚੱਜ ਦਾ ਵਿਚਾਰ ਪ੍ਰੋਗਰਾਮ ਦਾ.. ❤️❤️❤️

  • @bhagwantdc4554
    @bhagwantdc4554 2 роки тому +1

    ਰਾਜੂ ਦੱਦਾਹੂਰ ਦੀ ਕਲਮ ਨੂੰ ਸਲਾਮ। ਰਵਿੰਦਰ ਗਰੇਵਾਲ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ।

  • @harrydhaliwal4997
    @harrydhaliwal4997 2 роки тому

    ਬਹੁਤ ਸੁਲਝਿਆ ਹੋਇਆ ਇਨਸਾਨ ਰਵਿੰਦਰ ਗਰੇਵਾਲ

  • @jagmeetsidhu5366
    @jagmeetsidhu5366 2 роки тому

    ਮਨਜੀਤ ਸੰਧੂ ਮੁਲਾਕਾਤ ਕੀਤੀ ਜਾਵੇ ਬਹੁਤ ਧੰਨਵਾਦ

  • @makhankalas660
    @makhankalas660 2 роки тому

    ਬਹੁਤ ਵਧੀਆ ਗਾਣੇ ਹੁੰਦੇ ਗਰੇਵਾਲ ਜੀ ਦੇ

  • @schoolgam5106
    @schoolgam5106 2 роки тому +1

    ਵਾਹ ਕਿਅਾ ਬਾਤ ੲੇ ਸ. ਰਵਿੰਦਰ ਗਰੇਵਾਲ ਜੀ.ਪ੍ਮਾਤਮਾ ਤੁਹਾਡੀ ੳੁਮਰ ਲੰਬੀ ਕਰੇ.

  • @jassmultani1578
    @jassmultani1578 2 роки тому +3

    Sat Siri akhal sareya nu 🙏🏽… Bhut gaint singer …. Bhut sohni shabdabli…❤️

  • @ParamjitKaurDhesi
    @ParamjitKaurDhesi 2 роки тому +2

    ਗਰੇਵਾਲ ਧਰਤੀ ਨਾਲ ਜੁੜਿਆ ਕਲਾਕਾਰ

  • @karamjitkaur365
    @karamjitkaur365 2 роки тому +1

    ਜਦੌ ਮੇਰੇ ਬੱਚੇ ਛੋਟੇ ਸੀ ਉਦੋ ਵੀ ਐਸ ਤਰਾਂ ਹੀ ਦਿਖਦੇ ਸੀ ਅੱਜ ਬੱਚੇ ਵਿਆਹੇ ਗਏ ਅੱਜ ਵੀ ਓਹੀ ਰਵਿੰਦਰ 👌🏼👍🏼🙏🏼🙏🏼👏🏻

  • @BHUPINDERSINGH-pg1pb
    @BHUPINDERSINGH-pg1pb 2 роки тому +8

    Thanks grewal bai ji bahut vdia singer hai.

  • @karamjeetsingh2352
    @karamjeetsingh2352 2 роки тому +2

    ਟਹਿਣੇ ਬਾਈ ਬਾਪਲੇ ਵਾਲਾ ਬਾਂਸਲ ਮੁੰਡਾ ਤਾਂ ਬਾਣੀਆਂ ਦਾ ਪਰ ਗੀਤਾਂ ਵਿੱਚ ਸ਼ਬਦ ਬਾ ਕਮਾਲ ਵਰਤੇ ਆ ਰਮਲਾ,ਸਦੀਕ ਨੇ ਬਹੁਤ ਰਿਕਾਰਡ ਕੀਤਾ ਜੇ ਕਦੇ ਸਮਾਂ ਲੱਗੇ ਤਾਂ ਮੁਲਾਕਾਤ ਕਰ ਲਿਓ ਜੀ

  • @gurcharnsingh6806
    @gurcharnsingh6806 2 роки тому +6

    ਖੜਕਾ ਦੜਕਾ ਗੀਤ ਨੀ ਸੀ ਖ਼ਤਰਾ ਗੀਤ ਜੋ ਦੋਨਾਂ ਨੇ ਗਾਇਆ ਸੀ ਨਿੱਕੂ ਤੇ ਗਰੇਵਾਲ ਨੇ ਲਵਲੀ ਗੀਤ ਸਾਦਿਕ ਦੇ ਗੀਤ ਦੀ ਬਿਲਕੁਲ ਕਾਪੀ ਸੀ ਚੋਦਵੀ ਚ ਭੈਣ ਮੇਰੀ ਪੜ੍ਹਦੀ

    • @gurpinderbrar9746
      @gurpinderbrar9746 2 роки тому +2

      ਹੈਰਾਨੀ ਦੀ ਗੱਲ ਇਹ ਆ ਕਿ ਅੱਗੋਂ ਭਾਈ ਸਾਹਬ ਨੇ ਵੀ ਦੱਸਿਆ ਨਹੀਂ ਇਹ ਖੜਕਾ-ਦੜਕਾ ਨੀ , ਖਤਰਾ ਗੀਤ ਸੀ।

  • @tangocharly4217
    @tangocharly4217 2 роки тому +2

    ਗਰੇਵਾਲ ਸਾਬ ,,
    ਮੰਗ ਕੇ ਲਿਆਉ ਗਾ ਮੈਂ ਕਿਸੇ ਤੋਂ ਸਫਾਰੀ ਨੀਂ, ਤੂੰ ਤਾ ਕਹਿ ਦਈ ਈਹਦੇ ਘਰ ਦੀ ਸਫਾਰੀ ਨੀਂ,,,,,,,,,,,

  • @RajinderKaur-jx6sj
    @RajinderKaur-jx6sj 2 роки тому +1

    ਵੀਰ ਜੀ ਤੁਹਾਡੇ ਸਾਰੇ ਗੀਤ ਬਹੁਤ ਸੋਹਣਾ ਹੁੰਦੇ ਆ

  • @sardarsingh7833
    @sardarsingh7833 2 роки тому +1

    ਟਹਿਣਾ ਜੀ ਤੇਜਿੰਦਰ ਜੀ,ਗਰੇਵਾਲ ਸਾਹਿਬ ਨਾਲ ਮੁਲਾਕਾਤ ਬਹੁਤ ਵਧੀਆ ਲੱਗਿਆ ਜੀ,ਗਰੇਵਾਲ ਸਾਹਿਬ ਨਾਈਸ ਕਲਾਕਾਰ ਵਧੀਆ ਇਨਸਾਨ ਹੈ,ਦਿਲੋ ਸਲੂਟ ਜੀ

  • @punjabhimachalwebtv
    @punjabhimachalwebtv 2 роки тому

    ਆਪਾ callertune tune ਲਗਾ ਦਿੱਤੀ 1984 ਗਾਣੇ ਦੀ ਬਹੁਤ ਵਧੀਆ song ਹੈ

  • @jagrajsinghsingh8521
    @jagrajsinghsingh8521 2 роки тому +2

    ਰਵਿੰਦਰ ਗਰੇਵਾਲ ਵਾਲ ਨੂੰ ਫੇਰ ਵੀ ਹਫਤਾਵਾਰ ਵਿੱਚ ਟਹਿਣਾ ਜੀ ਕੀਤੇ ਮੌਕਾ ਦਿਓ ਜੀ ਧੰਨਵਾਦ

  • @majorchahal470
    @majorchahal470 2 роки тому +4

    No body near by Ravinder Grewal'$....jo Punjab da nahi oh sada nahi sunny di izzat khatam punjabia de Dil cho

  • @avtarsingh5402
    @avtarsingh5402 2 роки тому

    ਬਹੁਤ ਹੀ ਵਧੀਆ ਸਿਗਰ ਹੈ
    ਮੇਰਾ ਪਸੰਦੀਦਾ ਗਾਇਕ ਹੈ

  • @jagseerkhatkarh3525
    @jagseerkhatkarh3525 2 роки тому +5

    Bai di awaj vich ik khubi aa k hrr bol di smj ondi aa 👍👍me.padn nanke latti geet to lek aj tk sare geet sune aa bai g de

  • @yadwindergill914
    @yadwindergill914 2 роки тому +1

    ਬਹੁਤ ਵਧੀਆ ਕਲਾਕਾਰ ਹੈ ਜੀ ਰਵਿੰਦਰ ਗਰੇਵਾਲ....

  • @gurinderpandhergrewal2243
    @gurinderpandhergrewal2243 2 роки тому +2

    ਬਹੁਤ ਹੀ ਵਧੀਆ ਪ੍ਰੋਗਰਾਮ

  • @sodhiranaanandpursahib150
    @sodhiranaanandpursahib150 2 роки тому

    ਟਹਿਣਾ ਵੀਰ ਜੀ ਇੰਟਰਵਿ ੳੂਛੋਟੀ ਕਰ ਦਿਆ ਕਰੋ, ਗਰੇਵਾਲ ਜੀ ਗੱਲਾ ਸੁਣਦੇ ਸੁਣਦੇ ਮੈ ਅਾਪਣੀ ਸਬਜੀ ਗੈਸ ਤੇ ਰੱਖ ਕੇ ਭੂੱਲ ਗਿਅਾ ਤੇ ਸਬਜੀ ਸਾਰੀ ਸੱੜ ਗੲੀ

  • @ManmeetSandhu-Music
    @ManmeetSandhu-Music 2 роки тому

    ਸਤਿ ਸ੍ਰੀ ਅਕਾਲ ਟਹਿਣਾ ਸਾਹਬ & ਗਰੇਵਾਲ ਬਾਈ ਜੀ 🙏❤

  • @jassizcreations7847
    @jassizcreations7847 2 роки тому

    Bahut hi sohna dhamik geet aa mera babba nanak

  • @AmandeepSingh-lc6jl
    @AmandeepSingh-lc6jl 2 роки тому +2

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @gurpreetbrar2194
    @gurpreetbrar2194 2 роки тому

    ਗਰੇਵਾਲ ਸਾਹਿਬ ਤੇਰੇ ਗਾਣੇ ਬਹੁਤ ਸੋਹਣੇ ਹਨ ਹੁਣ ਤੁਸੀਂ ਆਪਣੇ ਵਿਸਪੇ ਸਕੂਟਰ ਤੇ ਹੋ ਜਾਵੇਂ ਤਾਂ ਇਹ ਵੀ ਕੜੱਲ ਕੱਢ ਦਿਉ

  • @NirmalSingh-fj1hv
    @NirmalSingh-fj1hv 2 роки тому

    1995 ਦੇ ਕਰੀਬ ਤੁਹਾਡੀ ਕੈਸੇਟ ' ਅੱਜ ਦਿਨ ਸ਼ਗਨਾਂ ਦਾ, ਆਈ ਸੀ ਜਿਸ ਦਾ ਟਾਈਟਲ ਗੀਤ ਵਿਆਹ ਵਾਲੀਆਂ ਮੂਵੀਆਂ ਦਾ ਸ਼ਿੰਗਾਰ ਬਣਿਆ ਅਤੇ ਇੱਕ ਬਲਵੀਰ ਲਹਿਰਾ ਜੀ ਦਾ ਲਿਖਿਆ ਗੀਤ ' ਅਸੀ ਮੁਕਲਾਵੇ ਕਾਹਦੇ ਆਏ ਸੱਜਣਾਂ,ਬਾਕਮਾਲ ਸਨ।

  • @sandhu9986
    @sandhu9986 2 роки тому

    ਲੈਣਾ ਕੀ ਲੜਾਈ ਤੋਂ ਕਨਾਰਾਂ ਰਿਹਾ ਕਰਦਾ ਸੋਚ ਲਿਆ ਭਰਾਂਵਾਂ ਨੇਂ ਵੀਰ ਸਾਡੇ ਤੋਂ ਡਰਦਾ ਮੇਰੇ ਬਹੁਤ ਢੁਕਦਾ ਪਰ ਮੇਰੀ ਸੋਚ ੲਿਹ ਆ ਕੇ ਲੜਣਾ ਨਹੀਂ ਪਰ ਲੋਕ ਸਾਰੇ ਨਹੀਂ ਕੁੱਝ ਕੋ ਲੋਕਾਂ ਨੂੰ ਇਜ਼ਤ ਕਰੌਣੀ ਨਹੀਂ ਆਉਂਦੀ
    ਸਹੀ ਗੀਤ ਗਾਇਆ ਤੁਸੀਂ

  • @kalimuddinmalik5712
    @kalimuddinmalik5712 2 роки тому

    ਟਹਿਣਾ ਸਾਹਿਬ ਚੰਨੀ ਸਿੰਘ ਤੇ ਮੰਗਲ ਸਿੰਘ ਨਾਲ ਮੁਲਾਕਾਤ ਕਰੋ

  • @jikarmohammed5846
    @jikarmohammed5846 2 роки тому +5

    ਸਤਿ ਸ੍ਰੀ ਅਕਾਲ ਜੀ🙏।

  • @harchandsingh9963
    @harchandsingh9963 2 роки тому +5

    ਬਹੁਤ ਵਧੀਆ ਜੀ

  • @kewalsingh6473
    @kewalsingh6473 2 роки тому

    ਬਹੁਤ ਵਧੀਆ ਗਰੇਵਾਲ ਜੀ ਦੀ ਇੰਟਰਵਿਊ

  • @harrysihota9213
    @harrysihota9213 2 роки тому +4

    Great singer I am so proud on singers like him

  • @kuldipbajwa8385
    @kuldipbajwa8385 2 роки тому

    ਵਧੀਆ ਗਾਇਕ ਰਵਿੰਦਰ ਗਰੇਵਾਲ

  • @karajsinghtoor3542
    @karajsinghtoor3542 2 роки тому +4

    ਚੱਜ ਦਾ ਵਿਚਾਰ। ❤️❤️❤️❤️❤️

  • @ashokkumar-yh9td
    @ashokkumar-yh9td 2 роки тому

    bahut vadiya singer ravinder grewal

  • @sukhmansanghavlogs6617
    @sukhmansanghavlogs6617 2 роки тому +1

    ਟਹਿਣਾ ਸਾਬ ਇਕ ਬੇਨਤੀ ਆ ਕਿ ਨਛੱਤਰ ਗਿੱਲ ਜੀ ਨਾਲ ਵੀ ਇਕ ਮੁਲਾਕਾਤ ਕਰੋ ,ਉਹਨਾਂ ਨੇ ਵੀ ਬਹੁਤ ਵਧੀਆ ਗੀਤ ਗਾਏ ਆ

  • @manjitsingh8577
    @manjitsingh8577 2 роки тому +1

    ਇੰਟਰਵਿਊ ਖਤਮ ਹੀ ਨਾ ਹੋਵੇ ਯਾਰ

  • @jaswindernbbardar5800
    @jaswindernbbardar5800 2 роки тому

    ਸਤਿ ਸ੍ਰੀ ਅਕਾਲ ਟਹਿਣਾ ਸਾਵ, ਹਰਮਨ ਜੀ ਤੇ ਗਰੇਵਾਲ ਵੀਰ🙏🙏🙏🙏

  • @parmidersingh5411
    @parmidersingh5411 2 роки тому

    ਬਾਈ ਜੀ ਖਤਰਾ ਗੀਤ ਸੀ ਖੜਕਾ ਦੜਕਾ ਨਹੀਂ ਸੀ

  • @harsimrangill4851
    @harsimrangill4851 2 роки тому

    RAVINDER bhaji deh songs are my favourite Remember my punjab life time

  • @baloursingh3843
    @baloursingh3843 2 роки тому

    ਵਾਬੋਤ ਵਾਹੋਤ ਧੰਨਵਾਦ ਜੀ ਬਲੋਰ ਸਿੰਘ ਚਚੋਹਰ ਧਾਲੀਵਾਲ ਜੀਲਾ ਮਾਨਸਾ

  • @pritpalsingh9412
    @pritpalsingh9412 2 роки тому

    ਬਹੁਤ ਵਧੀਆ ਗਰੇਵਾਲ ਬਾਈ ਪਰਿਵਾਰਕ ਗਾਇਕ

  • @satveerkaler943
    @satveerkaler943 2 роки тому +1

    Bhut vdia insaan aa y Ravinder Grewal y nd song bhut ghaint hunde aa y de hmesa

  • @user-qy6fx6rd3m
    @user-qy6fx6rd3m 4 місяці тому

    Very nice 👍👍👌 paji but purane song bahut wadia c tuhadai . from fan no. 1

  • @majhewalejatt798
    @majhewalejatt798 2 роки тому +2

    Vadiya insaan aah grewal bhai

  • @msbhullar6221
    @msbhullar6221 2 роки тому +2

    Ravinder ji tuhde vespa te tuhade picchhe beith k studio tk swari kiti a . Thnx tehna ji and Ravider Garewal ji

  • @dhindsa6039
    @dhindsa6039 2 роки тому +1

    One of my favourite song
    lovely lovely ch pardi 😘😘😘😘😘

  • @ManjinderSingh-zi2vv
    @ManjinderSingh-zi2vv 2 роки тому +1

    ਰੁਪਿੰਦਰ ਸਿੰਘ ਗਰੇਵਾਲ ਸਾਬ ਜੀ। ਗਰੇਟ ਕਲਾਕਾਰ।

  • @JagtarSingh-jb3hv
    @JagtarSingh-jb3hv 2 роки тому +3

    Bahut vdhia Grewal ne ajj fer ton rang banta
    Kainda Taihna Saab ( TUSIN APNE WALE BCHA K RKHEO)😂😂😂😂😂😂👍

  • @happyjatt1757
    @happyjatt1757 2 роки тому +3

    Good singer Grewal sabb

  • @VSK0008
    @VSK0008 2 роки тому

    Digri Valay Vee Ho ja geyy.. Vahuti Valay Ta Karr Babhi... ravinder Grewal dee pehli Duet reel.. Biba Surpreet Soni Nall ... Bhaut Vadhia Kalakar hai ...Ravinder Grewal

  • @amarjitbrar6938
    @amarjitbrar6938 2 роки тому +1

    ਵੀਰ ਗਰੇਵਾਲ ਬਹੁਤ ਚੰਗਾ ਹੈ ਜੀ।

  • @sukhwinderkaur2372
    @sukhwinderkaur2372 2 роки тому +1

    Good Singer Grewal Sabb

  • @padasingh5474
    @padasingh5474 2 роки тому +1

    Bhut wadia vachar Bhut wadia soch belkul sahi te sach keha Ravinder singh very nice song

  • @randhawa3968
    @randhawa3968 2 роки тому +9

    Nice

  • @hsingh585
    @hsingh585 2 роки тому +1

    Bahut vadia singer aa Ravinder Grewal ❤️❤️

  • @jagdishsingh5783
    @jagdishsingh5783 2 роки тому

    ਬੇ ਇਤਬਾਰਾ ਟਰੈਕਟਰ ਉਪਰਾਲਾ ਕਰਦਾ ਹੈ 🙏🙏🙏🙏

  • @gurpreetsingh-zg3km
    @gurpreetsingh-zg3km 2 роки тому

    ਰਵਿੰਦਰ ਗਰੇਵਾਲ ਅਤੇ ਇੰਦਰਜੀਤ ਨਿੱਕੂ ਜਿੰਦਾਵਾਦ

  • @kamaldhaliwal6369
    @kamaldhaliwal6369 2 роки тому +1

    I love Ravinder Grewal. I really enjoyed this interview.

  • @tangocharly4217
    @tangocharly4217 2 роки тому +2

    Prime Asia 🌏 all team ,,,
    ਸੱਤ ਸ਼੍ਰੀ ਅਕਾਲ,,,
    ਟੈਣਾ ਸਾਬ- ਥੋੜਾ ਜੇਹਾ ਹੋਰ ਆਉਣ ਦਿਓ,,
    ਜਿਵੇ ਪੰਡਤਾਂ ਦੇ ਘਰ ਮੁਰਗਾ 🐔 ਬਣਿਆ,,,,
    ਅਖੇ ਤਰੀ ਨਾਲ ਜੋ ਡਲੀ ਆਉਦੀ ਉਹ ਤਾਂ ਆਉਣ ਦਿਓ,,,

  • @ANIME_KING0725
    @ANIME_KING0725 2 роки тому +2

    Very nice garib all song

  • @DarshanSingh-jj9eh
    @DarshanSingh-jj9eh 2 роки тому

    Bohat bohat majja aagiya ji Ravinder Garewal ji di mulakat dekh ke

  • @JaswinderSingh-fl4id
    @JaswinderSingh-fl4id 2 роки тому +4

    Good morning 🙏tehna te thind ji 🙏

  • @vedioaada4230
    @vedioaada4230 2 роки тому +2

    Bhut changa laga program....

  • @jdhaliwal3306
    @jdhaliwal3306 2 роки тому +1

    Bhaji bot sohna interview!
    Tehna Saab Amrinder Gill bhaji hona nal v interview karo please 🙏🏻