Sabar Koti Best All Sad Song | Punjabi old sad song | audio Jukebox

Поділитися
Вставка
  • Опубліковано 2 сер 2023

КОМЕНТАРІ •

  • @Oldisgold1_shorts
    @Oldisgold1_shorts Місяць тому +31

    ਪਹਿਲਾਂ ਡੈੱਕ ਵਿੱਚ ਸੁਣੇ ਸੀ ਅੱਜ ਮੁਬਾਇਲ ਤੇ ਸੁਣ ਰਹੇ ਸਕੂਨ ਮਿਲਦਾ ਪੁਰਾਣੀਆਂ ਆਵਾਜ਼ਾਂ ਨੂੰ ਸੁਣ ਕੇ

  • @thaperjalandhari
    @thaperjalandhari 2 місяці тому +20

    ਜਦੋਂ ਤੱਕ ਜ਼ਿੰਦਗੀ ਹੈ ਸੁਣਦੇ ਰਹਾਂਗੇ ਉਸਤਾਦ ਜਨਾਬ ਸਾਬਰਕੋਟੀ ਸਾਹਿਬ ਜੀ ਨੂੰ ❤❤❤

  • @parvindersingh4627
    @parvindersingh4627 2 місяці тому +16

    ਅਸੀਂ ਮੁੱਕ ਚੱਲੇ ਗਮ ਮੁੱਕਦੇ ਨਹੀਂ ❤❤❤❤❤

  • @manmohansinghdhiman5524
    @manmohansinghdhiman5524 4 місяці тому +53

    ਲਵ ਯੂ ਉਸਤਾਦ ਸਾਬਰ ਕੋਟੀ ਜੀ ਤੁਸੀ ਸਦਾ ਸਦਾ ਦਿਲ ਵਿਚ ਰਹਾਂਗੇ

  • @shivalilehragaga516
    @shivalilehragaga516 6 місяців тому +119

    ਪੰਜਾਬੀ ਸੁਰੀਲੇ ਗਾਇਕਾਂ ਵਿੱਚੋਂ ਸਿਰਮੌਰ ਗਾਇਕ ਸਾਬਰ ਕੋਟੀ

  • @user-ek3le8xr5q
    @user-ek3le8xr5q 6 місяців тому +27

    ਸਭਿਆਚਾਰ ਜਿਉਂਦਾ ਹੀ ਪਹਿਲਾ ਰਖਿਆ ਸੀ ਇਹ ਸਿੰਗਰ ਨੇ।ਅੱਜ ਕਲ ਤਾਂ ਮਾਰ ਕੇ ਖਤਮ ਕਰਤਾ ਸਿੰਗਰ ਨੇ।ਧਿਆ ਭੇਣਾ ਨਾਲ ਬੈਠ ਕੇ ਗਾਣੇ ਦੇਖ ਨਾ ਸੁਣ ਸਕਦੇ ਆ

  • @bodhrajsingh1705
    @bodhrajsingh1705 2 місяці тому +50

    ਜਵਾਨੀ ਜਾਦ ਆ ਗਈ ਅੱਖਾਂ ਵਿੱਚ ਹੰਜੂ ਆ ਗਏ

  • @HardeepKumar-ci5ze
    @HardeepKumar-ci5ze 3 місяці тому +13

    ❤❤❤❤❤❤❤❤❤❤❤❤❤ ਬਹੁਤ ਹੀ ਵਧੀਆ ਗਾਣੇ ਹਨ ਤੇ ਮੇਰੇ ਵੱਲੋਂ ਬਹੁਤ ਪਿਆਰਾ ਦੀਪੇ ਵੱਲੋਂ ਦੀਪਾ ਅਰਮੇਨੀਆ ਵਿੱਚ ਹੈ

  • @surindersandal908
    @surindersandal908 6 місяців тому +23

    Super singer ਬਚਪਨ ਚ ਬਹੁਤ ਸੁਣਿਆ ਹੁਣ 2023 ਵਿਚ ਸੁਣ ਰਿਹਾ ਹਾਂ

  • @sbalwindersinghkamal1230
    @sbalwindersinghkamal1230 5 місяців тому +105

    ਇਹ ਗੀਤ ਜਦੋਂ ਵੀ ਸੁਣਿਏ ਨਵੇਂ ਹੀ ਲਗਦੇ ਮੇਰੀ ਸਲਾਮ ਹੈ ਲਿਖਣ ਵਾਲੇ ਅਤੇ ਗਾਉਂਣ ਵਾਲਿਆਂ ਨੂੰ ❤❤❤🎉

  • @gillghug3469
    @gillghug3469 Місяць тому +35

    15 may wed 2024 ਵਿੱਚ ਕੋਣ ਕੋਣ ਸੁਣਦਾ ਪਿਆ ਹੈ ਗੀਤ🎶❤

  • @Nadala345
    @Nadala345 5 місяців тому +128

    ਪੁਰਾਣਾ ਟਾਈਮ ਹੁਣ ਨਹੀਂ ਮੁੜਨਾ ਯਾਰ...ਕਿਆ ਬਾਤ ਸੀ ਓੁਦੋਂ...ਅੱਜ ਤੋਂ 17ਸਾਲ ਪਹਿਲਾਂ ਦੀ ਸਕੂਲ ਦੀ ਯਾਦ ਜਾਗ ਪੈਂਦੀ ਯਾਰ😭😭😭😭😭😭😭😭😭😭😭😭😭😭😭😭😭😭😭

    • @user-rm8jj5fq7r
      @user-rm8jj5fq7r 5 місяців тому +5

      Shi gall y😢

    • @surjitkumar935
      @surjitkumar935 4 місяці тому +1

      Bilkul sahi brother

    • @stay9529
      @stay9529 3 місяці тому +2

      Shi keha 22 I want my old tym. Boht njaare si udoo. Ajj kal ta bas dosti vi mtlb di Reh gyi

    • @DarkSide-ln1uc
      @DarkSide-ln1uc 3 місяці тому +1

      😭😭

    • @user-vv5ob9yy4k
      @user-vv5ob9yy4k 2 місяці тому

      😊😊😊😊😊😊😊😊😊😊😊😊😊😊😊😊😊😊😊😊😊😊😊😊q

  • @user-we2zh6ix7e
    @user-we2zh6ix7e 7 місяців тому +89

    ਬਾਦਸ਼ਾਹ ਅੱਜ ਵੀ ਸਾਈਡ ਗੀਤਾ ਦਾ ਤੈਨੂੰ ਯਾਦ ਕਰ ਲਈ ਦਾ ਕੋਟੀ ਸਾਹਿਬ ਤੁਸੀ ਬੇਸ਼ੱਕ ਅੱਜ ਤੁਸੀ ਦੁਨੀਆ ਵਿਚ ਨਹੀ ਉਹ ਪਰ ਆਪਣੀ ਗਾਇਕੀ ਕਰਕੇ ਤੁਸੀ ਹਮੇਸ਼ਾ ਰਹੋਗੇ ਜਨਾਬ ਤੁਹਾਡੀ ਕੋਈ ਰੀਸ ਕਰ ਸਕਦਾ 😂😂

    • @brijbhushan9489
      @brijbhushan9489 6 місяців тому +1

      ਬੁਹਤ ਵਧੀਆ ਗਾਇਕੀ ਤੁਹਾਡੇ

  • @sonuduggal9573
    @sonuduggal9573 7 місяців тому +14

    Miss you ostad sabar koti Sahab ji 🥺🥺🥺🥺 miss you ji 🙏🙏🙏🙏

  • @ravinderjassi375
    @ravinderjassi375 5 місяців тому +35

    ਕੌਣ ਕੌਣ ਯਾਦ ਆਈ ਤੇ ਪੁਰਾਣੇ ਗਾਣੇ ਸੁਣਦਾ 😢😢😢

  • @satpalhardik295
    @satpalhardik295 5 місяців тому +65

    ਬਾ-ਕਮਾਲ ਸਿੰਗਰ ਸੀ ਜਨਾਬ ਸਾਬਰ ਕੋਟੀ ਜੀ🎉❤❤🎉

  • @thakur_Bhavani007
    @thakur_Bhavani007 7 місяців тому +18

    Rab mere Sabar koti nu jannat bakshe 😭😭😭🙏🙏🙏🙏

  • @user-do3xc3nd4o
    @user-do3xc3nd4o 7 місяців тому +27

    Purani yadein taza ho gayin♥️

  • @TalwinderSandhu-vh7wj
    @TalwinderSandhu-vh7wj 5 місяців тому +37

    ਬਹੁਤ ਹੀ ਕਮਾਲ ਦੀ ਆਵਾਜ਼ ਜਦੋਂ ਸੁਣੋ ਬੰਦਾ ਮਦਹੋਸ਼ ਹੋ ਜਾਂਦਾ. 👍

  • @Sohalpbx06
    @Sohalpbx06 3 місяці тому +8

    ਇਹ ਟਾਈਮ ਹੀ ਕੋਈ ਅਲੱਗ ਚੀਜ਼ ਹੀ❤

  • @rameshkumar-lb7rh
    @rameshkumar-lb7rh 6 місяців тому +15

    Always star sabar koti ji ,we love you we miss you❤❤❤❤

  • @gurbajsingh811
    @gurbajsingh811 6 місяців тому +15

    ਅਸੀ ਰੋਜ਼ ਵੈਰਨੇ ਥੋੜਾ ਥੋੜਾ ਮੁੱਕਦੇ ਜਾਨੇ ਆ 😥💔💔

  • @sukhdevsingh2930
    @sukhdevsingh2930 18 днів тому +3

    ਰੱਬ ਨੂੰ ਲੋੜ ਰਹਿੰਦੀ ਹੈ ਜੀਹਦੇ ਅਸੀਂ ਲੋੜਵੰਦ ਹੋਈਏ।

  • @user-cw8ch7ii5s
    @user-cw8ch7ii5s 3 місяці тому +29

    ਪੁਰਾਣੇ ਸਮੇਂ ਵਿਚ ਚਲਾ ਜਾਂਦਾ ਬੰਦਾ ਇਹ ਗੀਤ ਸੁਣਦਾ ਸੁਣਦਾ

  • @karamvirsinghgathi8961
    @karamvirsinghgathi8961 7 місяців тому +18

    ਸੁਰਾਂ ਦਾ ਬਾਦਸ਼ਾਹ ਸਾਬਰਕੋਟੀ ਦਿਲ ਚ ਚੀਸ ਪਵਾ ਦਿੰਦਾ

  • @Mkbloger97784
    @Mkbloger97784 2 місяці тому +4

    24 ਘੰਟੇ ਸੁਣਦਾ ਹਾਂ 😢

  • @Majhail116
    @Majhail116 2 місяці тому +3

    ਸਿਰਾ ਗੱਲ ਬਾਤ ਉਸਤਾਦ ਸਾਬਰ ਕੋਟੀ ਜੀ miss u 😢😢

  • @kulmeetkambojkeetu7477
    @kulmeetkambojkeetu7477 4 місяці тому +30

    ਮੇਰਾ ਤਾਂ ਅੱਖ ਭਰ ਆਉਂਦੀ ਮੈਂ ਹਰ ਰੋਜ ਸੁਣਦਾ ਹਾਂ ਬਾਈ ਸਾਬਰਕੋਟੀ ਨੂੰ

  • @harmangazikotia3187
    @harmangazikotia3187 3 місяці тому +10

    1 ਮਾਰਚ 2024 ਨੂੰ ਕੌਣ ਸੁਣ ਰਿਹਾ

  • @LakhveerGill-vi3mn
    @LakhveerGill-vi3mn 7 місяців тому +12

    Rabba sada sabar koti mod do plzzz😢😢😢😢😢

  • @KangraCity
    @KangraCity 5 місяців тому +24

    6 January 2024 😊 Purana time yaad aa gya aaj sun ke 90s ka

  • @Majhail116
    @Majhail116 2 місяці тому +3

    ਸਕੂਨ ❤ ਆਉਂਦਾ ਉਸਤਾਦ ਜੀ ਦੇ ਗੀਤ ਸੁਣ ਕੇ

  • @GurmeetSingh-vt8cq
    @GurmeetSingh-vt8cq 2 місяці тому +3

    ਰੱਬਾ ਬਾਪਸ ਭੇਜਦੇ ਉਸਤਾਦ ਸਾਬਰ ਕੋਟੀ ਸਾਬ ਨੂੰ ਪਲੀਜ

  • @arshdeepkaur8043
    @arshdeepkaur8043 2 місяці тому +3

    ਬਚਪਨ ਯਾਦ ਆ ਗਿਆ ਉਸਤਾਦ ਸਾਬਰ ਕੋਟੀ 😢😢😢😭😭😭😭😭😭😭😭

  • @harjitsingh-ou2ve
    @harjitsingh-ou2ve 4 місяці тому +4

    ਮੈ ਅੱਜ ਵੀ ਸੁਣਦਾ ਸਬਰ ਕੋਟੀ ਨੂੰ ਸਕੂਲ ਦੀ ਯਾਦ ਆ ਜਾਂਦੀ ਯਾਰ ਪੁਰਾਣੇ ਦਿਨ ਚੰਗੇ ਸੀ

  • @user-ej9pp8gt9e
    @user-ej9pp8gt9e 3 місяці тому +2

    ਬਹੁਤ ਵਧੀਆ ਸੋਗ ਹੈ ਸਾਬਰ ਕੋਟੀ ਦੇ

  • @sumitbhutta
    @sumitbhutta 7 місяців тому +8

    Miss you Saber koti Saab ji great singer side song khuda thunk Janat den🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌😭😭😭😭

  • @ssingh88
    @ssingh88 5 місяців тому +90

    ਅੱਜ 1 ਜਨਵਰੀ 2024 ਆ,ਅੱਜ ਵੀ ਸੁਣ ਰਹੇ ਆ ਇਹ ਦਰਦ ਭਰੇ ਗੀਤ,ਪੁਰਾਣੇ ਗੀਤਾ ਦੀ ਕੋਈ ਰੀਸ ਨੀ

  • @Silentjass
    @Silentjass 3 місяці тому +17

    ਕੀ ਜਮਾਨਾ ਸੀ ਯਾਰ ਉਹ ਡੈਕ ਵਾਲਾ ਤੇ ਫੀਲਿੰਗ ਏਨੀ ਕੋ ਦਸ ਹੀ ਨੀ ਸਕਦੇ🙏🏻🙏🏻

  • @rajvirsingh9490
    @rajvirsingh9490 5 місяців тому +25

    Ustad ji de aa gaane sun ke rona aa gya 2024 vich purane din yaad kar ke 😢😢

  • @user-sy4eu9ev7h
    @user-sy4eu9ev7h 5 місяців тому +4

    20,1,24 ਕੋਈ ਰੀਸ ਨਹੀਂ ਕਰ ਸਕਦਾ ❤❤

  • @WorkoutAndWellness
    @WorkoutAndWellness 6 місяців тому +25

    ਜਿਉਂਦੇ ਨੂੰ ਕੋਈ ਨਹੀਂ ਪੁੱਛਦਾ ਮਰ ਕੇ ਹੀ ਕਦਰ ਪੈਂਦੀ ਹੈ।

    • @gurpreetsinghgopy1269
      @gurpreetsinghgopy1269 4 місяці тому +2

      22 kehdi dunia vich o tuci ? Poora loha manwaya sabrkoti ne apna , apne time da sartaj c eh banda pr os time social media nhi c

    • @harwindersinghvicky1253
      @harwindersinghvicky1253 3 місяці тому

      Asli gwaia c oh

  • @SatishKumar-yw2ou
    @SatishKumar-yw2ou 3 місяці тому +3

    ❤❤❤❤❤❤❤❤❤❤❤❤❤ हृदय को छू लिया इस पंजाबी लोकगीत ने।

  • @surinderlalka7288
    @surinderlalka7288 5 місяців тому +8

    23 Jan 2024 nu asi sun rhe aa sabar koti saab nu g... Bakmaal singer c yrr

  • @ragiharpreetsingh4179
    @ragiharpreetsingh4179 6 місяців тому +44

    ਮੇਰੇ ਸਕੂਲ ਟਾਈਮ ਦਾ ਗਾਣਾ.. ਜੋ ਮੈਂ ਪਹਿਲੀ ਵਾਰ ਸਟੇਜ ਤੇ ਗਿਆ ਸੀ.. ਤੇ winner ਹੋਇਆ ਸੀ.♥️😘ਪੁਰਾਣੀਆਂ ਯਾਦਾਂ.. ♥️♥️♥️

    • @teziisharma8642
      @teziisharma8642 2 місяці тому

      mai v ehi gaya c pehli vr bro winner reha c ❤

  • @hardeepmahey-dz6gr
    @hardeepmahey-dz6gr 7 місяців тому +13

    Very nice voice ji.

  • @user-le6ln5rb7m
    @user-le6ln5rb7m Місяць тому +11

    ਸੁਰ ਵੀ ਏਨਾ ਉਸਤਾਦ ਲੋਕਾਂ ਦੇ ਨਾਲ ਹੀ ਦਫਨ ਹੋ ਗਿਆ ਹੈ ਕਿਨਾਂ ਸਕੂਨ ਮਿਲਦਾ ਹੈ ਏਨਾ ਦੇ ਗੀਤਾਂ ਨੂੰ ਸੁਣ ਸੁਣ ਕੇ। ਅਹੂਜਾ ਸਾਬ ਦਾ ਮਿਊਜ਼ਿਕ ਕਿਆ ਬਾਤ ਹੈ। ❤❤❤❤ । ਅੱਜ ਦੇ ਕਲਾਕਾਰਾਂ ਕੋਲ ਸੁਰ ਨਾਮ ਦੀ ਚੀਜ਼ ਨਹੀਂ ਉਸਤਾਦਾਂ ਦੀ ਤਲੀਮ ਨਹੀਂ ਹੈ ਬਸ ਸੋਰਛਰਾਬਾ ਹੈ।

  • @GursewakSingh-ud3xn
    @GursewakSingh-ud3xn 3 місяці тому +29

    ਮੈਂ ਬਹੁਤ ਪਿਆਰ ਕਰਦਾ ਗੁਰੂ ਜੀ ਦੇ ਗੀਤਾਂ ਨੂੰ ਅੱਜ ਵੀ ❤❤❤❤

  • @brijbhushan9489
    @brijbhushan9489 6 місяців тому +26

    ਮੇਰਾ ਫੇਵਰੇਟ ਕਲਾਕਾਰ

  • @tejindermattu2861
    @tejindermattu2861 5 місяців тому +86

    2024-1-1ਵਿੱਚ ਕੌਣ ਕੌਣ ਸੂਨ ਰਹਾ ਹੈ 😢😭😭😭😭😭😭😭😭😭😭

    • @DeepPatiala1100
      @DeepPatiala1100 4 місяці тому +2

      22 Jina nu sari zindagi dukh hi Mila na oh hi tha song Sunda na

  • @r.t7214
    @r.t7214 2 місяці тому +2

    When you feel alone ,only sabar koit's songs will give you realaxation ❤😢

  • @harsimranjit2886
    @harsimranjit2886 3 місяці тому +3

    The King of SAD Songs
    Sabar Koti And Major Rajasthani❤❤❤❤

  • @tilakbangura6364
    @tilakbangura6364 6 місяців тому +7

    आपकी आवाज हमेशा हमारे दिलो दिमाग में यू ही गूंजती रहेगी

  • @laxmikant5009
    @laxmikant5009 7 місяців тому +4

    Salute Ahuja Sahib Ji sabar Ji 🙏🙏

  • @SmilingBowling-oo5lq
    @SmilingBowling-oo5lq Місяць тому +1

    ਮੈਂ ਮਰਦੇ ਦਮ ਤਕ ਤੇਰੇ ਗੀਤ ਸੁਣਦਾ ਰਹੂਗਾ miss u sabar sir 😢😢

  • @JagseerSingh-qq1ov
    @JagseerSingh-qq1ov 3 місяці тому +1

    ਇਹ ਗੀਤ ਅੱਜ ਵੀ ਯਾਦ ਆਉਂਦੇ ਨੇ ਬੱਸ ਉਹ ਦਿਨ ਨੀ ਭੁੱਲਦੇ 😢😢😢

  • @godisgreat4358
    @godisgreat4358 7 місяців тому +6

    Buta...babehali...❤❤❤❤❤❤🌺🌹🥀🥀🌹🌺🌹

  • @vijaykumar-xj7bp
    @vijaykumar-xj7bp 7 місяців тому +5

    Tara ambran ch koi koi e....sabar duniya ch iko hi ye

  • @jogindersinghrathore2067
    @jogindersinghrathore2067 Місяць тому +2

    Bhut vdiya ,song

  • @user-jn6qd8vj8u
    @user-jn6qd8vj8u 11 днів тому

    ਵਾਹ....ਸਾਬਰ..ਸਾਬਰ..ਈ.ਆ❤❤❤❤

  • @manjitsinghatwalfanpagebsp1931
    @manjitsinghatwalfanpagebsp1931 7 місяців тому +9

    Very nice sog

  • @a.s.bhullar3602
    @a.s.bhullar3602 7 місяців тому +3

    Kmaal singer si sabar koti ji 🙏🙏

  • @ASHOKKUMAR-nu4cg
    @ASHOKKUMAR-nu4cg 15 днів тому

    Asei abaj aur singer nhi milnea bale kabi God gifted very 👍

  • @prabhjotsingh7647
    @prabhjotsingh7647 Місяць тому +1

    ਇਹ ਗਾਇਕ ਸੱਚਮੁੱਚ ਈ ਅਮਰ ਨੇ ❤❤

  • @karamchanddhiman2702
    @karamchanddhiman2702 7 місяців тому +5

    Karam chand karam a

  • @mrPAWAN1002
    @mrPAWAN1002 10 місяців тому +10

    Very nice song

  • @LakhvirSingh-hs8py
    @LakhvirSingh-hs8py 2 місяці тому

    main aaj v sunnda han Sabar koti Saab nu ehh Punjabi ਗਾਇਕੀ de ਬਾਦਸ਼ਾਹ ਰਹੇ ਹਨ ਅਤੇ ਰਹਿਣਗੇ ehna varga aaj v koi sad song nhi gaa sakda 😢

  • @GurjantsinghChema
    @GurjantsinghChema 20 днів тому

    ਇਹਨਾਂ ਵਾਰੇ ਕੀ ਕਹਿ ਸਕਦੇ ਹਾਂ,ਇਹ ਤਾਂ ਸੰਗੀਤ ਦੇ ਅਵਤਾਰ ਪੁਰਸ਼ ਸਨ,ਨਮਨ ਹੈ ਇਹਨਾਂ ਦੀ ਕਲਾ ਨੂੰ।

  • @manusood8834
    @manusood8834 6 місяців тому +3

    Top singer saber koti sahib ji

  • @narenderkamboj7930
    @narenderkamboj7930 Місяць тому +23

    legand ustaad g ..may 2024 ch kon kon sun rea ...

  • @RaviRavi-ms3fv
    @RaviRavi-ms3fv 24 дні тому

    ਰੂਹ ਨੂੰ ਸਕੂਨ ਮਿਲਦਾ ਬਹੁਤ ਜਿਆਦਾ❤❤❤R , di Kami mehsoos hundi aaa life vich ❤❤❤❤💗💚💚💙💝🌹🌹❤️💘💝😘😘😘😘😘😘🤭🤭🤭🤭⭐⭐⭐🌺🌺🌺🌺🌺🌺

  • @Prince_car_AC_and_Arts
    @Prince_car_AC_and_Arts 4 місяці тому +7

    nice song arun bhai god blass you😍❤❤❤🙏

  • @ladidhadwal
    @ladidhadwal 7 місяців тому +21

    Ustad janab sabar koti sahab ji all time best singer great singer

  • @user-kf4cv6jz4v
    @user-kf4cv6jz4v 7 місяців тому +7

    I love u ❤❤ sabar Saab

  • @AshokKumar-ii6db
    @AshokKumar-ii6db 5 місяців тому +664

    16 Jan 2024 ਵਿਚ ਕੌਣ ਕੌਣ ਸੁਣ ਰਿਹਾ ਹੈ ਸਬਰ ਕੋਟੀ ਜੀ ਨੂੰ ❤❤❤

  • @jagseernumberdar8827
    @jagseernumberdar8827 4 місяці тому +1

    ਬੁਲੰਦ ਅਵਾਜ਼ ਦਾ ਮਾਲਕ ਸੀ ਸਾਬਰਕੋਟੀ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ ਇਹ ਸਿਤਾਰਾ ਇਹੋ ਜਿਹੀ ਆਵਾਜ਼ ਜ਼ਿੰਦਗੀ ਵਿਚ ਸਬੱਬ ਨਾਲ ਹੀ ਮਿਲਦੀ ਹੈ...... ਜਿਵੇਂ ਅਮਰ ਸਿੰਘ ਚਮਕੀਲਾ ਜੀ ਦੀ ਗਾਇਕੀ ਤੇ ਅਖਾੜਿਆਂ ਦਾ ਅਸੀਂ ਨਜ਼ਾਰਾ ਲਿਆ ਦੋਸਤੋ ਇਹ ਸਮਾਂ ਮੁੜ ਬਾਪਸ ਨਹੀਂ ਆਉਣਾ ਦੋਸਤੋ

  • @SukhveerKaur-yb7hj
    @SukhveerKaur-yb7hj 7 місяців тому +5

    Ustad ji ❤

  • @dakshbatta2405
    @dakshbatta2405 7 місяців тому +4

    Dil eana kamjor ho gaya mera sabar saab j har roz eh song na suna ta hun tah mar jana c mukdai jane aa line sun kai bhout sakun milda bas

  • @santsingh3851
    @santsingh3851 3 місяці тому +2

    Old is gold.Thank you.

  • @user-rl6yj3zv7b
    @user-rl6yj3zv7b 27 днів тому +1

    ❤❤❤❤❤😢😢😢😢😢😢 sadar koti ustadji ❤❤❤❤❤

  • @Jhajjz_dairy_farm
    @Jhajjz_dairy_farm 4 місяці тому +3

    ਨਾ ਉਹ ਰਾਹ ਰਹੇ ਨਾ ਉਹ ਚਾਅ ਰਹੇ ਸਾਈਕਲਾਂ ਤੋਂ ਗੱਡੀਆਂ ਤੱਕ ਪਹੁੰਚ ਗਏ ਪਰ ਸਬਰ ਤੋਂ ਹਰ ਰੋਜ਼ ਭੜਕਦੇ ਦੇ ਜਾਨੇ ਆ,
    ਨਾ ਰੱਜ ਰਿਹਾ ਨਾ ਸਬਰ ਰਿਹਾ ਨਾ ਪਿਆਰ ਰਿਹਾ ਇੱਕ ਦੂਜੇ ਨੂੰ ਦੇਖ ਰੋਜ ਥੋੜਾ ਥੋੜਾ ਜਲਦੇ ਜਾਨੇ ਆ?

  • @subhashchandersonuarts257
    @subhashchandersonuarts257 7 місяців тому +8

    Har bnde vich koi na koi kla rab ne jrur rakhi aa veer ji
    Isliye sab waheguru ji da sukrna Kr ya kro ji
    Waheguru ji 🎉🎉🎉❤❤❤

  • @inderjeetsinghchak9175
    @inderjeetsinghchak9175 4 місяці тому +2

    ਸਦਾ ਬਹਾਰ ਗੀਤ ਬਹੁਤ ਵਧੀਆ ਲਿਖਿਆ ਤੇ ਗਾਇਆ ਜੀ ❤❤😢😢

  • @varindersingh1845
    @varindersingh1845 Місяць тому

    Kya baat aa eni soni awaj udon tn bhai bina dil tute v eh song change lgde c bhai dek vala jmana yaad aa gya kine change din c ik tv sara parwaar dekhda c ik dek te sare sunde c niki umar cest bhrawa k lyouni chaa hund c kdi kdi bhai cest bharn vala apne valon geet bhar dinda c bhai bachpan yaad aa gya love u bhai legend neve die

  • @khetasingh8601
    @khetasingh8601 6 місяців тому +6

    ਇਹਨਾਂ ਬਾਰੇ ਕਹਿ ਸਕਦੇ ਹਾਂ (ਹੈ ਕੋਈ ਹੋਰ)

  • @happylal3733
    @happylal3733 Місяць тому +3

    ♥️♥️♥️ Love you sar ji

  • @ramanbedi6408
    @ramanbedi6408 Місяць тому +1

    ਸਰਦੂਲ ਤੇ ਸਾਬਰ ਵਰਗੀ gYki ਕੋਈ ਨਹੀਂ kr ਸਕਦਾ

  • @RavinderKumar-gp4jt
    @RavinderKumar-gp4jt 2 місяці тому

    ਕਿਆ ਬਾਤਾਂ ਸੀ old is gold time ਕੀ ਬਾਤ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤......................😢

  • @palosahota7046
    @palosahota7046 7 місяців тому +8

    ਮਿਸ ਯੂ ਵੀਰ ਜੀ

  • @tonytonykumar
    @tonytonykumar 7 місяців тому +6

    ❤❤❤❤❤

  • @amitsandhu3470
    @amitsandhu3470 День тому +1

    26 ਜੂਨ 2024 ਨੂੰ ਕੌਣ ਕੌਣ ਸਾਵਰ ਕੋਟੀ ਦੇ ਗਾਣੇ ਸੁਣਦਾ ਹੈ ਲਾਈਕ ਕਰੋ

  • @SaabStudio-uc2vz
    @SaabStudio-uc2vz Місяць тому +2

    Very Very nice 👌 song 🎵

  • @sitework
    @sitework 6 місяців тому +3

    Miss you ustad ji SADA Dil vich vasde raho ge 1:12:2023

  • @RkEventsSamrala
    @RkEventsSamrala 9 днів тому

    ਕੰਢੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
    ਸਾਡੇ ਆਪਣੇ ਨੀ ਹੋਏ ਤੇ ਪਰਾਇਆ ਕਿੱਥੋਂ ਹੋਣਾ

  • @pardeepgill6081
    @pardeepgill6081 3 місяці тому +1

    ❤❤ wah g wah sabar koti ji

  • @user-cs5xg9ed5u
    @user-cs5xg9ed5u 2 місяці тому +3

    17 अप्रैल 2024 नु बड़े दिल नाल सुनेया ते अमर आवाज साबर कोटी नु याद किया

  • @akashdeepdhanaula6694
    @akashdeepdhanaula6694 4 місяці тому +13

    ਮੈਂ ਅੱਜ ਵੀ ਉਸਤਾਦ ਜੀ ਦੇ ਗੀਤ ਸੁਣਦਾ
    ਹਾਂ 8-2-2024 ਏਹਨਾ ਦੀ ਗਾਇਕੀ ਦਾ ਮੁਕਾਬਲਾ ਮੁਸ਼ਕਿਲ ਆ।।

  • @harjitsingh5639
    @harjitsingh5639 Місяць тому

    Jaan ਸਾਡੀ c ਸਬਰ ਕੋਟੀ 😢 .

  • @JaswinderKaurDharampur
    @JaswinderKaurDharampur 7 місяців тому +6

    😢😢😢😢😢

  • @JASWINDERSINGH-rb6iy
    @JASWINDERSINGH-rb6iy 6 місяців тому +4

    Evergreen song.