Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
❤ ਵਾਹਿਗੁਰੂ ਜੀ
ਡਾ ਸਾਹਿਬ ਮੈ ਵੀ ਬਲਿਊ ਸਟਾਰ ਓਪਰੇਸ਼ਨ ਸਮੇ ਦਰਬਾਰ ਸਾਹਿਬ ਦੇ ਅੰਦਰ ਸੀ ,,,ਆਪ ਜੀ ਵੱਲੋਂ ਲਿਖੀ ਕਿਤਾਬ ਦਾ ਕੀ ਨਾਮ ਹੈ ਕਿਥੋਂ ਮਿਲੇਗੀ
ਬਹੁਤ ਵਧੀਆ ਜਾਣਕਾਰੀ, ਕਿਉੰਕਿ ਇਹ ਸਾਰੀ ਅਖੀਂ ਡਿਠੀ ਵਾਰਤਾ ਹੈ।
ਡਾਕਟਰ ਸਾਹਿਬ ਨੇ ਅੱਖੀਂ ਡਿੱਠਾ ਹਾਲ ਸੁਣਾ ਕੇ ਭਰਪੂਰ ਜਾਣਕਾਰੀ ਦਿਤੀ
ਡਾਕਟਰ ਸਾਹਿਬ ਦੀ ਡਿਗਰੀ ਚੈੱਕ ਕਰ, ਜਾਹਲੀ ਹੋਊ.
ਧੰਨਵਾਦ ਸਚ ਬੋਲਣ ਲਈ
🙏
👏👏👏
ਵਿਚਾਰੇ ਜਾਹਲੀ ਡਾਕਟਰ ਭਗਵਾਨ ਸਿੰਘ ਨੂੰ ਕਿਸ ਨੇ ਸੁਣਨਾ ਸੀ ਜੇ ਇਹ ਸਰਦਾਰ ਅਜਮੇਰ ਸਿੰਘ ਦੇ ਖਿਲਾਫ ਵਿਡੀਓ ਨਾ ਪਾੳਦਾਂ. ਬੁੜਾ ਬੰਦਾ ਯੂ ਟਿਊਬ ਵਿਊਜ ਲੈਕੇ ਪੈਸੇ ਕਮਾੳਣ ਦਾ ਲਾਲਸਾ ਅਤੇ ਪ੍ਰਸਿੱਧ ਹੋਣ ਦੀ ਲਾਲਸਾ ਵਿੱਚ ਊਈ ਜਬਲੀਆਂ ਜਿਹੀਆਂ ਮਾਰ ਰਿਹਾ. ਮੈਨੂ ਇਸ ਦੀਆ ਗੱਲਾ ਸੁਣ ਕੇ ਯਕੀਨ ਨਹੀਂ ਆਇਆ. (ਹੁਣ ਇਹ ਨਾ ਪੁਛਿੳ ਇਹਨੂੰ ਜਾਹਲੀ ਡਾਕਟਰ ਕਿੳ ਕਿਹਾ ਕਿੳਕਿ ਭਾਰਤ ਮਾਤਾ ਦੇ ਲੋਕਾ ਨੂੰ ਆਪਣੇ ਨਾਵਾਂ ਨਾਲ ਬੇਲੋੜੇ ਤਖ਼ੱਲਸ ਲਾੳਣ ਦੀ ਬਹੁਤ ਆਦਤ ਹੈ) ਉਡਾ ਬੈਗਰਤਾ ਦੇ ਟੋਲੇ ਨੂੰ ਕਹੋ ਕਿ ਅਜਮੇਰ ਸਿੰਘ ਵਾਲੀ ਵੀਡੀੳ ਥੱਲੇ ਤਾਂ ਕਮੈਂਟ ਬੰਦ ਕਰ ਦਿੱਤੇ ਸੀ ਪਰ ਇਸ ਵੀਡੀੳ ਥੱਲੇ ਭੁੱਲ ਗਏ.
ਸੰਘਰਸ਼ ਵਿੱਚ ਤਾਂ ਭਗਵਾਨ ਸਿੰਘ ਦੀ ਦੇਣ ਅਜਮੇਰ ਸਿੰਘ ਨਾਲੋਂ ਬਹੁਤ ਜ਼ਿਆਦਾ ਹੈ l 1982 ਵਿੱਚ ਚੰਡੀਗੜ ਵਿੱਚ ਫੈਡਰੇਸ਼ਨ ਦੀ ਸਥਾਪਨਾ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਭਗਵਾਨ ਸਿੰਘ ਸੰਘਰਸ਼ ਸਮਰੱਥਾ ਅਨੁਸਾਰ ਕਰ ਰਿਹਾ ਹੈ l ਅਜਮੇਰ ਸਿੰਘ ਖਿਲਾਫ ਤਾਂ ਭਗਵਾਨ ਸਿੰਘ ਨੇ ਇਨਾਂ ਹੀ ਕਿਹਾ ਕਿ ਉਹ ਸੰਘਰਸ਼ ਦਾ ਹਿੱਸਾ ਨਹੀਂ ਸੀ l
@@InqlabZindabad ਪਰੋਫਾਈਲ ਨਾਮ ਰੱਖਣ ਨਾਲ ਕੋਈ critique ਨਹੀਂ ਬਣ ਜਾਂਦਾ, ਗਧੇ ਗਧੇ ਹੀ ਰਹਿੰਦੇ ਹਨ, ਦੋਲੱਤੀਆਂ ਤਾਂ ਮਾਰ ਲੈੰਦੇ ਹਨ, ਪਰ ਉੱਨਾਂ ਦੀ ਅੋਕਾਤ ਉਹੀ ਰਹਿੰਦੀ ਹੈ, ਬਿਲਕੁਲ ਕਮੀਨੀ ਜਿਵੇਂ ਕਿਭਗਵਾਨ ਸਿੰਘ ਦੀਆਂ ਗੱਲਾ ਵਿੱਚੋਂ ਕਮੀਨਾਪਣ, ਦੂਜਿਆਂ ਨੂੰ ਨਿੰਦ ਕੇ ਅੱਗੇ ਵਧਣ ਦੀ ਭੁੱਖ ਸਾਫ਼ ਝਲਕਦੀ ਹੈ. ਸਥਾਪਨਾ ਤੋਂ ਬਿਨਾ ਕੋਈ ਹੋਰ ਉਪਲਬਧੀ ਗਿਣਾ, ਜਾਂ ਤਾਂ ਦੱਸ 1982 ਤੋਂ ਲੈਕੇ ਹੁਣ ਤੱਕ ਇਹ ਕੀ ਕਰਦਾ ਰਿਹਾ ? ਇਸਨੇ ਸਿੱਖ ਕੌਮ ਲਈ ਕੀ ਕੀਤਾ ਜਾ ਫਿਰ ਹੁਣ ਹੁਣ ਇਹ ਸਰਦਾਰ ਅਜਮੇਰ ਸਿੰਘ ਦੇ ਖਿਲਾਫ ਬੋਲਣ ਨਿਕਲਿਆ. ਸਥਾਪਨਾ ਕੋਈ ਵੱਡੀ ਗੱਲ ਨਹੀਂ, ਭਾਰਤ ਦੇਸ਼ ਦੇ ਕਮੀਨੇ ਲੋਕ ਦਾਅਵਿਆਂ/ਅਹੁਦਿਆਂ /ਪ੍ਰਸਿਧੀ ਲਈ ਹਲਕੇ ਹੋਏ ਲੋਕ ਹਨ, ਜੋ ਕਿ ਮੋਹਰੇ ਆਉਣ ਲਈ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ. ਮੈ ਸ਼ਰਤ ਲਾਕੇ ਕਹਿਨਾ, ਜੇ ਅਜਮੇਰ ਸਿੰਘ ਅੱਜ ਹਿਸਟੋਰੀਅਨ ਨਾ ਹੁੰਦਾ, ਤਾਂ ਇਸ ਵਿਚਾਰੇ ਭਗਮਾਨ ਸਿੰਘ ਨੂੰ ਇਟਰਵਿਊ ਦੇਣ ਦਾ ਮੌਕਾ ਵੀ ਨਾ ਮਿਲਦਾ. ਇੰਨਾਂ ਕਿਰਦਾਰੋਂ ਗਿਰੇ ਲੋਕਾ ਨੇ ਇਹੋ ਜਿਹਾ ਰੋਲ ਸਿੱਖ ਸੰਘਰਸ਼ ਵਿਚ ਨਿਭਾਇਆ ਹੋਊ. ੳਦਾਂ ਤਾਂ ਸੰਘਰਸ਼ ਵਿੱਚ ਬਹੁਤ ਸਾਰੇ ਚੋਰ ਉਚੱਕੇ ਵੀ ਸਨ, ਇਹ ਵੀ ਹੋਣਾ ਇਕ.
@@gurudebariq ਓਏ ਅਜਮੇਰ ਸਿੰਘ ਦੇ ਭੌਂਕਣ ਕੁਤਰਿਆ ਜੇ ਭਗਵਾਨ ਸਿੰਘ ਦੀ ਦੇਣ ਕੋਈ ਨਾਹੀ ਤਾਂ ਅਜਮੇਰ ਸਿੰਘ ਦੀ ਵੀ ਕੋਈ ਔਕਾਤ ਨ੍ਹੀਂ ਕੇ ਉਸ ਹਰਮੰਦਿਰ ਸੰਧੂ ਖਿਲਾਫ ਕੁਝ ਬੋਲੇ l ਜਿਥੇ ਰਹੀ ਗਧੇ ਵਾਲੀ ਗੱਲ ਤੂੰ ਪੱਕਾ ਗਧਾ ਲੱਗਦਾ ਤੇਰੀ id ਵੀ ਗਧਿਆਂ ਵਰਗੀ ਹੈ l ਚੰਗਾ ਹੁਣ ਜਾ ਘਾਹ ਚਰ
@@InqlabZindabad ਤੁਹਾਡੇ ਵਰਗੇ ਜ਼ਮੀਰ ਮਰੀ ਵਾਲੇ ਵਿਕਾਊ ਮਾਲ ਦਾ ਬਕਵਾਸ ਤਾ ਵੈਸੇ ਹੀ ਬੇਅਸਰ ਹੈ, ਭਾਵੇ ਦਾਅਵੇ ਕਰੀ ਜਾੳ, ਭਾਵੇ ਇਲਜ਼ਾਮ ਲਗਾਈ ਜਾੳ, ਅਤੇ ਭਾਵੇ ਗਾਲਾਂ ਕੱਢੀ ਜਾੳ। ਤੁਸੀ ਤਾਂ ਕਹਿੰਦੇ ਸਾਂੳਂ ਕਿ ਤੁਸੀ ਪੰਥ ਹਿਤੈਸ਼ੀ ਹੌ, ਤੁਹਾਨੂੰ ਤੇ ਸਿੱਖ ਨਾਮ ਵਾਲੀ Id ਤੋਂ ਵੀ ਚਿੜ ਹੈ (ਪਰ ਜਾਹਲੀ ਡਾਕਟਰਾਂ ਦਾ ਵਿਚਾਰਿਆਂ ਦਾ ਇਹੀ ਹਾਲ ਹੁੰਦਾ) Lol 😂
@@gurudebariq ਤੁਹਾਡੇ ਵਰਗੇ naxal ਅਤੇ ਕਾਮਰੇਡਾਂ ਦਾ ਹਾਲ ਤਾਂ ਧੋਬੀ ਦੇ ਕੁੱਤੇ ਵਾਲਾ ਹੈ l ਸਿੱਖੀ ਨਾਲ ਤੁਹਾਡਾ ਕੀ ਲੈਣਾ ਦੇਣਾ l ਪੱਗ ਦਾੜੀ ਤਾਂ ਸਰਕਾਰ ਦੇ ਕਈ ਟੁਕੜੱ ਬੋਚ ਵੀ ਰੱਖੀ ਫਿਰਦੇ ਹਨ l ਸਰਕਾਰੀ ਸ਼ਹਿ ਤੇ ਹੁਣ ਕੁੱਤਿਆਂ ਨੇ ਸ਼ਹੀਦਾਂ ਨੂੰ ਬਦਨਾਮ ਕਰਨ ਦਾ ਬੀੜਾ ਚੁੱਕਿਆ ਹੈ l ਤੁਹਾਡੇ ਵਰਗੇ ਉਹਨਾਂ ਟੁਕੜੱ ਬੋਚ ਬੰਦਿਆਂ ਦੇ ਅੱਗੇ ਟੁਕੜੱ ਬੋਚ ਹੋ l ਹੱਡੀ ਮੂੰਹ ਵਿਚ ਪਾ ਕੇ ਪੁੰਛ ਹਿੱਲਾਈ ਜਾਓ l
❤ ਵਾਹਿਗੁਰੂ ਜੀ
ਡਾ ਸਾਹਿਬ ਮੈ ਵੀ ਬਲਿਊ ਸਟਾਰ ਓਪਰੇਸ਼ਨ ਸਮੇ ਦਰਬਾਰ ਸਾਹਿਬ ਦੇ ਅੰਦਰ ਸੀ ,,,ਆਪ ਜੀ ਵੱਲੋਂ ਲਿਖੀ ਕਿਤਾਬ ਦਾ ਕੀ ਨਾਮ ਹੈ ਕਿਥੋਂ ਮਿਲੇਗੀ
ਬਹੁਤ ਵਧੀਆ ਜਾਣਕਾਰੀ, ਕਿਉੰਕਿ ਇਹ ਸਾਰੀ ਅਖੀਂ ਡਿਠੀ ਵਾਰਤਾ ਹੈ।
ਡਾਕਟਰ ਸਾਹਿਬ ਨੇ ਅੱਖੀਂ ਡਿੱਠਾ ਹਾਲ ਸੁਣਾ ਕੇ ਭਰਪੂਰ ਜਾਣਕਾਰੀ ਦਿਤੀ
ਡਾਕਟਰ ਸਾਹਿਬ ਦੀ ਡਿਗਰੀ ਚੈੱਕ ਕਰ, ਜਾਹਲੀ ਹੋਊ.
ਧੰਨਵਾਦ ਸਚ ਬੋਲਣ ਲਈ
🙏
👏👏👏
ਵਿਚਾਰੇ ਜਾਹਲੀ ਡਾਕਟਰ ਭਗਵਾਨ ਸਿੰਘ ਨੂੰ ਕਿਸ ਨੇ ਸੁਣਨਾ ਸੀ ਜੇ ਇਹ ਸਰਦਾਰ ਅਜਮੇਰ ਸਿੰਘ ਦੇ ਖਿਲਾਫ ਵਿਡੀਓ ਨਾ ਪਾੳਦਾਂ. ਬੁੜਾ ਬੰਦਾ ਯੂ ਟਿਊਬ ਵਿਊਜ ਲੈਕੇ ਪੈਸੇ ਕਮਾੳਣ ਦਾ ਲਾਲਸਾ ਅਤੇ ਪ੍ਰਸਿੱਧ ਹੋਣ ਦੀ ਲਾਲਸਾ ਵਿੱਚ ਊਈ ਜਬਲੀਆਂ ਜਿਹੀਆਂ ਮਾਰ ਰਿਹਾ. ਮੈਨੂ ਇਸ ਦੀਆ ਗੱਲਾ ਸੁਣ ਕੇ ਯਕੀਨ ਨਹੀਂ ਆਇਆ. (ਹੁਣ ਇਹ ਨਾ ਪੁਛਿੳ ਇਹਨੂੰ ਜਾਹਲੀ ਡਾਕਟਰ ਕਿੳ ਕਿਹਾ ਕਿੳਕਿ ਭਾਰਤ ਮਾਤਾ ਦੇ ਲੋਕਾ ਨੂੰ ਆਪਣੇ ਨਾਵਾਂ ਨਾਲ ਬੇਲੋੜੇ ਤਖ਼ੱਲਸ ਲਾੳਣ ਦੀ ਬਹੁਤ ਆਦਤ ਹੈ) ਉਡਾ ਬੈਗਰਤਾ ਦੇ ਟੋਲੇ ਨੂੰ ਕਹੋ ਕਿ ਅਜਮੇਰ ਸਿੰਘ ਵਾਲੀ ਵੀਡੀੳ ਥੱਲੇ ਤਾਂ ਕਮੈਂਟ ਬੰਦ ਕਰ ਦਿੱਤੇ ਸੀ ਪਰ ਇਸ ਵੀਡੀੳ ਥੱਲੇ ਭੁੱਲ ਗਏ.
ਸੰਘਰਸ਼ ਵਿੱਚ ਤਾਂ ਭਗਵਾਨ ਸਿੰਘ ਦੀ ਦੇਣ ਅਜਮੇਰ ਸਿੰਘ ਨਾਲੋਂ ਬਹੁਤ ਜ਼ਿਆਦਾ ਹੈ l 1982 ਵਿੱਚ ਚੰਡੀਗੜ ਵਿੱਚ ਫੈਡਰੇਸ਼ਨ ਦੀ ਸਥਾਪਨਾ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਭਗਵਾਨ ਸਿੰਘ ਸੰਘਰਸ਼ ਸਮਰੱਥਾ ਅਨੁਸਾਰ ਕਰ ਰਿਹਾ ਹੈ l ਅਜਮੇਰ ਸਿੰਘ ਖਿਲਾਫ ਤਾਂ ਭਗਵਾਨ ਸਿੰਘ ਨੇ ਇਨਾਂ ਹੀ ਕਿਹਾ ਕਿ ਉਹ ਸੰਘਰਸ਼ ਦਾ ਹਿੱਸਾ ਨਹੀਂ ਸੀ l
@@InqlabZindabad ਪਰੋਫਾਈਲ ਨਾਮ ਰੱਖਣ ਨਾਲ ਕੋਈ critique ਨਹੀਂ ਬਣ ਜਾਂਦਾ, ਗਧੇ ਗਧੇ ਹੀ ਰਹਿੰਦੇ ਹਨ, ਦੋਲੱਤੀਆਂ ਤਾਂ ਮਾਰ ਲੈੰਦੇ ਹਨ, ਪਰ ਉੱਨਾਂ ਦੀ ਅੋਕਾਤ ਉਹੀ ਰਹਿੰਦੀ ਹੈ, ਬਿਲਕੁਲ ਕਮੀਨੀ ਜਿਵੇਂ ਕਿ
ਭਗਵਾਨ ਸਿੰਘ ਦੀਆਂ ਗੱਲਾ ਵਿੱਚੋਂ ਕਮੀਨਾਪਣ, ਦੂਜਿਆਂ ਨੂੰ ਨਿੰਦ ਕੇ ਅੱਗੇ ਵਧਣ ਦੀ ਭੁੱਖ ਸਾਫ਼ ਝਲਕਦੀ ਹੈ. ਸਥਾਪਨਾ ਤੋਂ ਬਿਨਾ ਕੋਈ ਹੋਰ ਉਪਲਬਧੀ ਗਿਣਾ, ਜਾਂ ਤਾਂ ਦੱਸ 1982 ਤੋਂ ਲੈਕੇ ਹੁਣ ਤੱਕ ਇਹ ਕੀ ਕਰਦਾ ਰਿਹਾ ? ਇਸਨੇ ਸਿੱਖ ਕੌਮ ਲਈ ਕੀ ਕੀਤਾ ਜਾ ਫਿਰ ਹੁਣ ਹੁਣ ਇਹ ਸਰਦਾਰ ਅਜਮੇਰ ਸਿੰਘ ਦੇ ਖਿਲਾਫ ਬੋਲਣ ਨਿਕਲਿਆ. ਸਥਾਪਨਾ ਕੋਈ ਵੱਡੀ ਗੱਲ ਨਹੀਂ, ਭਾਰਤ ਦੇਸ਼ ਦੇ ਕਮੀਨੇ ਲੋਕ ਦਾਅਵਿਆਂ/ਅਹੁਦਿਆਂ /ਪ੍ਰਸਿਧੀ ਲਈ ਹਲਕੇ ਹੋਏ ਲੋਕ ਹਨ, ਜੋ ਕਿ ਮੋਹਰੇ ਆਉਣ ਲਈ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ. ਮੈ ਸ਼ਰਤ ਲਾਕੇ ਕਹਿਨਾ, ਜੇ ਅਜਮੇਰ ਸਿੰਘ ਅੱਜ ਹਿਸਟੋਰੀਅਨ ਨਾ ਹੁੰਦਾ, ਤਾਂ ਇਸ ਵਿਚਾਰੇ ਭਗਮਾਨ ਸਿੰਘ ਨੂੰ ਇਟਰਵਿਊ ਦੇਣ ਦਾ ਮੌਕਾ ਵੀ ਨਾ ਮਿਲਦਾ. ਇੰਨਾਂ ਕਿਰਦਾਰੋਂ ਗਿਰੇ ਲੋਕਾ ਨੇ ਇਹੋ ਜਿਹਾ ਰੋਲ ਸਿੱਖ ਸੰਘਰਸ਼ ਵਿਚ ਨਿਭਾਇਆ ਹੋਊ. ੳਦਾਂ ਤਾਂ ਸੰਘਰਸ਼ ਵਿੱਚ ਬਹੁਤ ਸਾਰੇ ਚੋਰ ਉਚੱਕੇ ਵੀ ਸਨ, ਇਹ ਵੀ ਹੋਣਾ ਇਕ.