ਜਦੋਂ ਦੇ ਦਿਲੀ ਤੋਂ ਪੰਜਾਬ ਆਏ ਕਿਸਾਨ, ਉਸ ਸਮੇਂ ਤੋਂ ਹੀ ਕਿਸਾਨਾਂ ਦੀ ਧੀ 'ਲਾਡੋ ਰਾਣੀ' ਦੇ ਨਹੀਂ ਰੁੱਕ ਰਹੇ ਹੰਝੂ

Поділитися
Вставка
  • Опубліковано 21 вер 2024
  • Rozana Spokesman is Punjab's number one UA-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

КОМЕНТАРІ • 149

  • @GurdeepSingh-jw6ie
    @GurdeepSingh-jw6ie 2 роки тому +2

    ਜਿੱਤ ਕੇ ਮੈਦਾਨ ਜਦੋ ਮੁੜਾ ਗਏ ਪੰਜਾਬ ਨੂੰ ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ

  • @hardeepsinghcheema429
    @hardeepsinghcheema429 2 роки тому +47

    ਇਹ ਲੋਕ ਵੀ ਸਾਡੇ ਨਾਲ ਹੋ ਗਏ ਸਨ ਤਾਂ ਹੀ ਮੋਦੀ ਡਰ ਗਿਆ l ਧੰਨਵਾਦ ਇਹੋ ਜਿਹੀਆਂ ਬੇਟੀਆਂ ਦਾ

    • @likechannelnew7192
      @likechannelnew7192 2 роки тому

      ua-cam.com/video/aljdsgRUrLc/v-deo.html
      ਦਿੱਲੀ ਫ਼ਤਿਹ ਸਿੰਘ ਬਾਰਡਰ ਵੀਡੀਓ

  • @MandeepSingh-do3ri
    @MandeepSingh-do3ri 2 роки тому +16

    ਸਿੱਖ ਇਹੋ ਜਿਹੇ ਇਤੀਹਾਸ ਅੱਗੇ ਵੀ ਬਣਾਉਦੇ ਰਹਿਣਗੇ।ਰੱਬ ਲਾਡੋ ਰਾਣੀ ਨੂੰ ਇਸੇ ਤਰਾ ਪੰਜਾਬੀਆ ਦਾ ਪਿਆਰ ਮਿਲਦਾ ਰਹੇ।

  • @jagsirguradi7398
    @jagsirguradi7398 2 роки тому +18

    ਭੈਣ ਮੇਰੀਏ ਜਿਓਦੀ ਰਹਿ ਹਰ ਵੀਰ ਨੂੰ ਤੇਰੇ ਜਝਵਾਤਾ ਦੀ ਕਦਰ ਹੈ ਪਰਮਾਤਮਾ ਤੈਨੂੰ ਦੁਨੀਆਂ ਦੀ ਹਰ ਖ਼ੁਸ਼ੀ ਦੇਵੇ

  • @MankirttoorMankirttoor
    @MankirttoorMankirttoor 2 роки тому +52

    ਲਾਡੋ ਰਾਣੀ ਜਿਉਂਦੀ ਰਹ ਭੈਣ ਵਾਹਿਗੁਰੂ ਪਿਆਰ ਬਣਾ ਕੇ ਰੱਖੇ

    • @likechannelnew7192
      @likechannelnew7192 2 роки тому

      ua-cam.com/video/aljdsgRUrLc/v-deo.html
      ਦਿੱਲੀ ਫ਼ਤਿਹ ਮੋਰਚਾ ਸਿੰਘ ਬਾਰਡਰ ਵੀਡੀਓ

  • @parminderbajwa9239
    @parminderbajwa9239 2 роки тому +4

    ਪਾਕ ਸਾਫ਼ ਰੂਹ ਹੈ ਇਸ ਪਿਆਰੀ ਧੀ ਦੀ। ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖੇ।

  • @gurbakshsingh7762
    @gurbakshsingh7762 2 роки тому +1

    ਪਰਮਾਤਮਾ ਤੈਨੂੰ ਲੰਬੀ ਉਮਰ ਤੇ ਸੇਵਾ ਦਾ ਬਲ ਬਖਸ਼ੇ ਕੁੜੀਏ

  • @Globalkabbadiupdates
    @Globalkabbadiupdates 2 роки тому +14

    ਇਹ ਕਿਸਾਨ ਅਤੇ ਪੰਜਾਬੀਅਤ ਦਾ ਪਿਆਰ ਕੋਈ ਨਹੀਂ ਭੁੱਲ ਸਕਦਾ, ਇੰਨਾਂ ਨੂੰ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਹੈ ਕਿ ਸਦਾ ਬੈਠ ਨਹੀਂ ਸਕਦੇ

  • @DilbagSingh-fe5tk
    @DilbagSingh-fe5tk 2 роки тому +15

    ਪੰਜਾਬੀਆ ਨੇ ਦਿੱਲੀ ਹੀ ਨਹੀਂ ਜਿਤੀ ਲੋਕਾਂ ਦੇ ਮਨ ਵੀ ਜਿੱਤੇ ਹੈ.

  • @gurpartapsinghrai3292
    @gurpartapsinghrai3292 2 роки тому +28

    ਸਰਬੱਤ ਦਾ ਭਲਾ ਮੰਗਣ ਵਾਲੀ ਇਹ ਸਿੱਖ ਕੌਮ ਹਮੇਸ਼ਾ ਲੋਕਾ ਦੇ ਦਿਲ ਜਿੱਤਦੀ ਆ🙏

  • @ggn_1
    @ggn_1 2 роки тому +3

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏

  • @kuldeepdeo3058
    @kuldeepdeo3058 2 роки тому +9

    ਲਾਡੋ ਰਾਣੀ ਧੀਅ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @ballohwalamaanoffical
      @ballohwalamaanoffical 2 роки тому

      Bai ji contact hai sis da

    • @likechannelnew7192
      @likechannelnew7192 2 роки тому

      ua-cam.com/video/aljdsgRUrLc/v-deo.html
      ਦਿੱਲੀ ਫ਼ਤਿਹ ਮੋਰਚਾ ਸਿੰਘ ਬਾਰਡਰ ਵੀਡੀਓ

  • @harmeshrani1197
    @harmeshrani1197 2 роки тому +40

    ਜਿੱਤ ਪ੍ਰਾਪਤੀ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਕਿਸਾਨ ਏਕਤਾ ਜ਼ਿੰਦਾਬਾਦ 💪🏻💪🏻💪🏻💪🏻💪🏻🙏🏻

    • @likechannelnew7192
      @likechannelnew7192 2 роки тому +1

      ua-cam.com/video/aljdsgRUrLc/v-deo.html
      ਦਿੱਲੀ ਫ਼ਤਿਹ ਮੋਰਚਾ ਸਿੰਘ ਬਾਰਡਰ ਵੀਡੀਓ

  • @HarjeetSingh-qf3kl
    @HarjeetSingh-qf3kl 2 роки тому +26

    ੲਿਹ ਸਾਰੀ ਬਾਬੇ ਗੁਰੂ ਨਾਨਕ ਜੀ ਮਹਾਰਾਜ ਜੀ ਹੀ ਕੀਤੀ ਹੋਈ ਕਮਾੲੀ ਹੈ । ਜਿਹੜੀ ਸਾਡੀ ਸਿੱਖ ਕੌਮ ਦੀ ਵਲਡ ਲੈਵਲ ਤੱਕ ਝੜਾੲੀ ਆ ਉਹ ਸਾਡੇ ਗੁਰੂਆਂ ਜੀ ਮਹਾਰਾਜ ਜੀ ਦੀ ਸਿਖਿਆ ਕਰਕੇ ਹੀ ਹੈ। ਧੰਨਵਾਦ ਸਹਿਤ ਹਰਜੀਤ ਸਿੰਘ ਅਮਿ੍ਤਸਰ ਸਾਹਿਬ ਤੋਂ ਜੀ ।

  • @balwantkaurchahal8382
    @balwantkaurchahal8382 2 роки тому +35

    ਸਾਡੀ ਧੀ ਲਾਡੋ ਰਾਣੀ ਜੀ ਵਾਹਿਗੁਰੂ ਜੀ ਕੀ ਮੇਹਰਬਾਨੀ ਰਹੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਵਹਿਗੁਰੂ ਜੀ ਸਾਰੇ ਦਿੱਲੀ ਵਾਲਿਆਂ ਧੰਨਵਾਦ ਸਾਹਿਤ ਸਲੂਟ ਮਾਰਦੇ ਹਾਂ ਜੀ ਵਾਹਿਗੁਰੂ ਮੇਹਰ ਕਰੀ।

  • @HappySingh-vt8yg
    @HappySingh-vt8yg 2 роки тому +46

    ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ ਜੀ।🙏

  • @balrajharika3448
    @balrajharika3448 2 роки тому +17

    ਵੈਰੀ good ਬੇਟਾ ਜੀ ਵਾਹਿਗੁਰੂ ਆਪ ਦੇ ਸਮੇਤ ਪ੍ਰੀਵਾਰ ਮੇਹਰ ਭਰਿਆ ਹੱਥ ਰੱਖੇ .

  • @gopalkrishna6713
    @gopalkrishna6713 2 роки тому +4

    ਪੰਜਾਬੀਆ ਲਈ ਲਾਡੋ ਰਾਣੀ

  • @gursewaksohi2639
    @gursewaksohi2639 2 роки тому +4

    ਭੈਣ ਪੰਜਾਬ ਆ ਕੇ ਮਿਲ ਜਾਇਆ ਕਰੋ ਤੁਹਾਡੇ ਆਪਦੇ ਘਰ ਨੇ ਇੱਥੇ ਵੀ

  • @gurpreetsingh-zg3km
    @gurpreetsingh-zg3km 2 роки тому +3

    ਕੁੜੀ ਬੜੀ ਪਿਆਰੀ ਆ ਅਤੇ ਅਵਾਜ ਕੁੜੀ ਦੀ ਉਸ ਤੋਂ ਵੀ ਵੱਧ ਪਿਆਰੀ

  • @meradeshhovepunjab2937
    @meradeshhovepunjab2937 2 роки тому +6

    ਬੋਹੁਤ ਪਿਆਰ ਪੈ ਗਿਆ ਬਹਿਣ ਦਾ ਪੰਜਾਬ ਦੇ ਲੋਕਾਂ ਨਾਲ

  • @MalkitSingh-ir1uy
    @MalkitSingh-ir1uy 2 роки тому +3

    ਲਾਡੋ ਭੈਣ ਸਦਾ ਖੁਸ਼ ਰਹੋ

  • @jagjitsingh5223
    @jagjitsingh5223 2 роки тому +3

    Nice sister kissan ekta zindabad 🙏👋🌹

  • @satveendersinghkala
    @satveendersinghkala 2 роки тому +3

    Dhan Dhan shri guru Ram das gi Rakho sarnai

  • @SukhwinderSingh-mv7rd
    @SukhwinderSingh-mv7rd 2 роки тому +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍👍

  • @BhupinderSingh-xb4hl
    @BhupinderSingh-xb4hl 2 роки тому +26

    ..........ਲਾਡੋ ਰਾਣੀ🎤🌏🌏
    kishan mazdur ekta jindabad jindabad
    🌏💪🌾🌾🌾🎙🎙🎙🎙🌾🌾🌾💪🌏
    ___________ਪੰਜਾਬ punjab________

  • @AliBaba0087
    @AliBaba0087 2 роки тому +3

    Slam hai mata ji tuhano te tuhadi soch no

  • @gurdipsingh1937
    @gurdipsingh1937 2 роки тому +3

    A kudi ne bhaut saat dita hai.bhaut dhanvaad

  • @satbirsingh1791
    @satbirsingh1791 2 роки тому +1

    Thanks parmatma khar kare

  • @gurmalsingh2803
    @gurmalsingh2803 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏👏👏👏👏👏👏👏👏👏👏👏👏👏👏👏👏👏👏👏

  • @atarsingh9960
    @atarsingh9960 2 роки тому +4

    ਸਾਨੂੰ ਵੀ ਅਪਣਾ ਘਰ ਖਾਲਿਸਤਾਨ ਛੇਤੀ ਤੋਂ ਛੇਤੀ ਲੈਣਾ ਚਾਹੀ ਦਾ ਹੈ ਸਿੱਖ ਸੰਗਤਾ ਨੂੰ ਬੇਨਤੀ ਹੈ ਜਿੱਥੇ ਜਿੱਥੇ ਵੀ ਰਿਫਰੈਂਡਮ ਗੀਟਾਂ ਪੈਂਦੀਆਂ ਨੇ ਕਿਰਪਾ ਕਰਕੇ ਜ਼ਰੂਰ ਪਾਣਾ ਨਾ ਭੁੱਲਣਾ ਜੀ

    • @achintsingh210
      @achintsingh210 2 роки тому

      Lol!
      Khalistan sirf sikhan da banuga ?
      Te sirf ek tukde vich punjab,India bass !?

  • @ajayverma3708
    @ajayverma3708 2 роки тому +20

    Lado Rani.. Bahut hi sachey dil di kudi hai. Apne sagey ni raunde aj kall De time ch. Jina a kudi royee aa...parmatma. sadi lado rani behan nu jindgi diya saria khusian den 🙏🙏🙏

  • @raghuveerraghveer5200
    @raghuveerraghveer5200 2 роки тому

    Punjab nu ehi jihiya laddo raniya da jarurat hai waheguru ji da khalsa shri waheguru ji di fathe

  • @bobbymaan4641
    @bobbymaan4641 2 роки тому +2

    ਸਾਡੀ ਧੀ ਲਾਡੋ ਰਾਣੀ ❤️

  • @msmavi7595
    @msmavi7595 2 роки тому +16

    Waheguru ji waheguru ji 🌹🙏
    Kisan ekta zindabad 💪🏼👍

  • @DeepSingh-iv8gj
    @DeepSingh-iv8gj 2 роки тому +2

    All Punjab sub es Tara ha....asi Punjab love di bhoki a

  • @sandhuschannel2114
    @sandhuschannel2114 2 роки тому +3

    Jeondi wasdi reh saddi laddo tee rani peena waheguru tuhanu chardikala bakshee and tuhanu jindgi diyaan sariyaan khushi yaa Milan God bless you peena 👍🙏🌾🌾🌾🌾🌾

  • @baljitkumar8240
    @baljitkumar8240 2 роки тому +1

    Kisan mazdoor Ekta jindavad

  • @gurpreetsingh-zg3km
    @gurpreetsingh-zg3km 2 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @RajpalSingh-lh9uw
    @RajpalSingh-lh9uw 2 роки тому +2

    ਵਾਹਿਗੁਰੂ ਜੀ ਮੇਹਰ ਕਰੇ

  • @HARDEEPSINGH-me6hl
    @HARDEEPSINGH-me6hl 2 роки тому +1

    Good girl God bless you

  • @nimalsingh5472
    @nimalsingh5472 2 роки тому +1

    Waheguru ji tuhadi Mehar naal tuhade sikha ne dilhi ni jitti Delhi Wale locals de dil v jitte ne te

  • @user-mu1nj1ns9v
    @user-mu1nj1ns9v 2 роки тому +15

    Kissan mazdoor ekta jindabad 💪💪💪

    • @likechannelnew7192
      @likechannelnew7192 2 роки тому

      ua-cam.com/video/aljdsgRUrLc/v-deo.html
      ਦਿੱਲੀ ਫ਼ਤਿਹ ਸਿੰਘ ਬਾਰਡਰ ਵੀਡੀਓ

  • @waraich_k
    @waraich_k 2 роки тому +1

    👍👍👍

  • @rakeshbains4819
    @rakeshbains4819 2 роки тому +4

    God bless you lado rani

  • @karnkarn1244
    @karnkarn1244 2 роки тому +10

    ਸੱਚ ਵਖਾਂਦੇ ਰਹੋ

  • @harjitsingh-vn8nw
    @harjitsingh-vn8nw 2 роки тому +7

    Dear sister aap ko slaam. God bless you. Take care

  • @preet3736
    @preet3736 2 роки тому +12

    ਤੈਨੂੰ ਦੇਖ ਮੈਨੂੰ ਵੀ ਰੋਣਾ ਆ ਜਾਂਦਾ

  • @karnkarn1244
    @karnkarn1244 2 роки тому +4

    ਅਗਲਾ ਜਮਨਾ ਹੁਣ ਸੋਸਲ ਮੀਡੀਆ ਦਾ ਹੀ ਹੈ

  • @sandyk571
    @sandyk571 2 роки тому +2

    Smridhi God bless you🙏🙏

  • @dharmindersingh3691
    @dharmindersingh3691 2 роки тому

    ਖੁਸ਼ ਰਹੋ ਤਰੱਕੀਆਂ ਕਰੋ

  • @mangaldhillon7004
    @mangaldhillon7004 2 роки тому +4

    Waheguru chardikala rakhe..

  • @buntyjatt5567
    @buntyjatt5567 2 роки тому +6

    ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @sandyk571
    @sandyk571 2 роки тому +2

    Jai Jawan jai kisaan

  • @pind877
    @pind877 2 роки тому +4

    Wehaguru g mehar kri es bhen ta

  • @sinderpal8402
    @sinderpal8402 2 роки тому +3

    jeodi meri dhee rabb tenu sada khus rakhe jado v punjab awe sde pind jroor avi mehal kalan

  • @ManjeetKaur-ip7uf
    @ManjeetKaur-ip7uf 2 роки тому +2

    Very nice samriti

  • @GurcharanSingh-ic1ff
    @GurcharanSingh-ic1ff 2 роки тому +4

    लाडो रानी 🙏🙏🙏🙏🙏

  • @ajitkundles6613
    @ajitkundles6613 2 роки тому +2

    Waheguru sister rabb hemasha khush rkhe

  • @gurdeepsinghbhullar3033
    @gurdeepsinghbhullar3033 2 роки тому +7

    Betti Lado Rani, Jeoundi raho, Wahiguru Mihar kre Lamian Oumran kre. Aap Priwar nu Tandrustian Tarakian Bakhse, Sda Raji Khushi, Charhdian kla Wich Raho. Aap g da Sda Mel Millap Baneiya Rahe. Dhanwad.

  • @swaivirk2712
    @swaivirk2712 2 роки тому +3

    Congratulations beta ji

  • @sandyk571
    @sandyk571 2 роки тому +2

    Smridhi waheguru tuhanu chardi Kalaa vich rakhan

  • @rhinosingh3235
    @rhinosingh3235 2 роки тому +1

    👍👍👍👍👍👍👍👍👍👍👍

  • @gaganaujla2464
    @gaganaujla2464 2 роки тому +3

    Dillo Salute ha sis thonu 🙏🙏🙏🙏

  • @bintykala686
    @bintykala686 2 роки тому +1

    बड़ी प्यारी लड़की है और मां उससे भी प्यारी है ये बेटी जिंदजी में बहुत आगे जाएगी सच्चाई बताने के लिए धन्नवाद बेटी काश गोदी मीडिया वाली चुड़ैलें इस प्यारी लड़की से सच बोलना सीख जातीं

  • @varinderkumar4088
    @varinderkumar4088 2 роки тому +1

    Eada di kom ay sady punjabi hon ty pround aa sanu sadi historyi bahut he janoon ty hossla bhrn waali ay sady vich

  • @sandyk571
    @sandyk571 2 роки тому +1

    Kisaan mazdoor Ekta Zindabaad

  • @harpreetchauhan8944
    @harpreetchauhan8944 2 роки тому +1

    Great sister

  • @doabatimes
    @doabatimes 2 роки тому +1

    Kisaan Ekta Zindaabaad

  • @vickypurba
    @vickypurba 2 роки тому +6

    GOD BLESS YOU
    saddi laddo rani

  • @gursewakbuttar6371
    @gursewakbuttar6371 2 роки тому +1

    ਗੁੱਡ ਲਾਡੋ ਰਾਣੀ ਬੇਟੀ

  • @kalachahal2994
    @kalachahal2994 2 роки тому +2

    Very good sister

  • @charanjitsinghkapur2599
    @charanjitsinghkapur2599 2 роки тому +7

    Smriti love towards punjabis is amazing. PEOPLE FROM OTHER STATES SHOULD ALSO SHATTER THEIR LOVE TOWARDS PUNJABIS JUST LIKE SMRITI IS DOING.SHE SHOULD BE GIVEN WARM WELCOME.

  • @sukhkaur3808
    @sukhkaur3808 2 роки тому +4

    Delhi ni jiti asi dil v jite aa.

  • @AliBaba0087
    @AliBaba0087 2 роки тому +1

    God bless u sister

  • @deepkang6790
    @deepkang6790 2 роки тому +4

    Ehna bare update jrur dena jab tak yeh safe ghar pohanch sakey🙏🙏🙏

  • @malkeetsingh9243
    @malkeetsingh9243 2 роки тому +7

    Waheguru 🙏

  • @sukhchainsekhon5999
    @sukhchainsekhon5999 2 роки тому +4

    Waheguru ji Meher karna

  • @navtejkhosa7210
    @navtejkhosa7210 2 роки тому +3

    Kisan majdor eakta jindabad ji

  • @simarjeetkaur416
    @simarjeetkaur416 2 роки тому +6

    God bless u sis

  • @faze_jeff4067
    @faze_jeff4067 2 роки тому

    My…Sweet…Behan..!

  • @rockycheema6742
    @rockycheema6742 2 роки тому +2

    Eh sade punjab de dhee bann gaye

  • @gurdeepsinghbhullar3033
    @gurdeepsinghbhullar3033 2 роки тому +5

    🏛🏠🏚 Lado Rani 🏚🏛🏠Lado Rani Dhee Nu ,Sda Yad Rakheyo, Sda Yad Rakheya Jawega, Sadi Lado Rani Dian Wahiguru Lamian Oumran kre.Sda Raji Khushi Rakhe. Gursikhi, Ouch Wideya Bakhshe. Dhanwad .

  • @swindersingh7654
    @swindersingh7654 2 роки тому

    Good think good opinion

  • @surinderpalsingh485
    @surinderpalsingh485 2 роки тому +1

    Es Beti ni te es Parivar nu rab waheGuru hamesha Sukhi rakhey

  • @sunitarani9547
    @sunitarani9547 2 роки тому +2

    Welcome to pb 😊

  • @paldhindsa973
    @paldhindsa973 2 роки тому +4

    Waheguru g chardi kla rakhe tuhadi bhain

  • @sukhdarshan3216
    @sukhdarshan3216 2 роки тому +3

    Good

  • @ballohwalamaanoffical
    @ballohwalamaanoffical 2 роки тому +3

    Satgur ki sewa safal hai 🙏🙏🙏 sis ne bahut sewa kiti aa

  • @randhawasaab251
    @randhawasaab251 2 роки тому +1

    Ies sister da v history vich name likha jana, ji rabb ies sister dii umr labmi krye Sari family dii

  • @sunitarani9547
    @sunitarani9547 2 роки тому +2

    Stay blessed always ana pb me bhi

  • @javarsinghjavarsingh6227
    @javarsinghjavarsingh6227 2 роки тому +7

    Putt honsla rakh.shera dee teeh ahh tunh.sherni dee zindgi jee putt.

  • @pardeepdhotian2983
    @pardeepdhotian2983 2 роки тому +1

    👏👏

  • @karnkarn1244
    @karnkarn1244 2 роки тому +4

    ਲੱਗੇ ਰਹੋ ਪੈਂਜੀ

  • @manjotsingh9388
    @manjotsingh9388 2 роки тому +2

    Waheguru ji 🙏 boht vadia laga ene pyaar dekh ke 🙏❤

  • @komalkur9753
    @komalkur9753 2 роки тому +2

    👍

  • @karannijjar7448
    @karannijjar7448 2 роки тому +1

    God bless you

  • @khalsaas5306
    @khalsaas5306 2 роки тому +2

    WAHEGURU JI IS DHI TE MEHAR BHAREYA HATH RAKKHAN...

  • @blackbrightnesscarexperts4496
    @blackbrightnesscarexperts4496 2 роки тому

    Ok good and thanks for your time and

  • @sajanhdstudioramdas372
    @sajanhdstudioramdas372 2 роки тому +3

    Waheguru ji didi