ਝੋਨੇ ਤੇ ਪਹਿਲਾਂ ਫੰਗੀਸਾਇਡ ਸਪਰੇ ਕਰਨ ਦਾ ਸਹੀ ਸਮਾਂ ਕਦੋ ਹੈ • Paddy first spray Fungicide for paddy
Вставка
- Опубліковано 16 вер 2024
- paddy first spray fungicide,paddy fungicide,fungicide spray,paddy fungicides,fungicide for paddy,best fungicide for paddy,fungicide spray for paddy crop,fungicide spray on paddy crop,paddy,what is best time for fungicide spray on paddy field,nativo fungicide,paddy best fungicide,1263 fungicide use in rice,paddy top fungicide,fungicides in paddy,paddy farming,fungicides for paddy,bayer fungicide for paddy,bayer fungicide,fungicides use in paddy
#firstspray #fungicide #paddy
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
ਰੇਟ ਦਸ ਦਿਆ ਕਰੋ ਜੀ ਬਹਤ ਲੁਟ ਹੁੰਦੀ
Ok
Ryt g
ਵੀਰ ਜੀ ਬਹੁਤ ਵਧੀਆ ਜਾਣਕਾਰੀ
ਦੁਕਾਨਾ ਵਾਲੇ ਉਲੀਨਾਸ਼ਕ ਦਵਾਈ ਦੀ ਸਪਰੇਅ 3 ਵਾਰ ਕਰਵਾ ਦਿੰਦੇ ਕਿਸਾਨਾ ਦੀ ਨਿਰੀ ਲੁਟ ਆ ਸਭ ਤੋ ਮਹਿੰਗੀ ਸਪਰੇਅ ਉਲੀਨਾਸ਼ਕ ਹੀ ਹੁੰਦੀ ਆ
Yes
ਵੀਰ ਮੈ ਕਲੋਰੋ ਪਦਾਨ ਰਿਜੈਟ ਤੁਹਾਡੇ ਕਹੇ ਤੋ ਸੰਡੀਆ ਖੁਸੀ ਹੋਈ ਖੁਸੀ ਉਦੋ ਹੋਈ 100 ਵਿਗੇ ਦਵਾਈ ਸਡਾਈ ਗਵਾਡੀ ਵੀਰ ਦੀ ਫਸਲਾਂ ਬਹੁਤ ਸੋਹਣੀ ਹੈ
ਵੀਰ ਚੂਹਿਆਂ ਉੱਪਰ ਵੀਡੀਓ ਜਰੂਰ ਬਣਾਉ ਜੀ ਝੋਨਾ ਤੇ ਪੱਠੇ ਬਹੁਤ ਕੁਤਰਦੇ ਆ
Bahut att kiti yrr cuheya ne
i kilo kanak bhio k rakhi bro 2 din ho gaye vich i kauli khand di payi ajj sham ni chuya vali dvayi mix krke vatta upper rakhni khuud bht jyada ne ehi hall aa bss chuya da
22 ji tusi Garth ho ji 🙏❤🙏
Good information thxxx bro eh dasn lyi good job
Change niseren to bayed witch ulei nask de sapray chuna nu nuksan keragi jen nehi is bary jankari sanji karana please
ਕਿਹੜਾ ਟੈਕਨੀਕਲ ਪਾਈਏ ਅਤੇ ਉਸ ਦਾ ਰੇਟ । ਜਰੂਰ ਦੱਸਣਾ ਜੀ ਧੰਨਵਾਦ
👌👌👌🙏🏻❤
Nice brother good job
ਉਲੀਨਾਸ਼ਕ ਦੀਆ ਕਿਸਮਾਂ ਹੀ ਬੜੀਆ ਹਨ ।।। ਇਹਨਾ ਤੇ ਚਾਨਣਾ ਜਰੂਰ ਪਾਓ ਜੀ ਕਿਹੜਾ ਉਲੀਨਾਸ਼ਕ ਸਸਤਾ ਕੇ ਕਾਰਗਰ ਐ।
ਜਦੋਂ ਦੇ ਤੁਹਾਡੇ ਨਾਲ ਜੁੜੇ ਆ ਤੁਹਾਡੀ ਮਿਹਨਤ ਸਦਕਾ ਸਾਡੀ ਫ਼ਸਲ ਦਾ ਝਾੜ ਲਗਭਗ 25 ਤੋਂ 30 ਪ੍ਰਤਿਸ਼ਤ ਤਕ ਵਧਿਆ। ਧੰਨਵਾਦ ਵੀਰ ਜੀ
🙏🙏
Thiophanate methal 70% ਸਭਤੋਂ ਵਧੀਆ 22
ਕਿਹੜੀ variety a bai eh
@@agriadvice bro brother🙏 please🙏 mera jhone khatm ho riaa please🙏 helpe lohe zink di kami puri ni ho rhe
Atki risk la reha aw koi fungicide ni krna na kuj hor ghata ali spray krni aw bs ik
Bai fungicide te ik video bnao kehda technical kehde time kehdi stage te theek rahu nd npk pehla krdiye 60 din te pusha 44 te
Thanks ji
Npk 13045 nal Gob ali sondi di spray kriye ya na
Good job veer ji
Good information
Thanks
Basmati 1121 da v jikar karliya kro
Nice video
Thanks
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ❤❤❤ ਉਲੀਨਾਸ਼ਕ ਟੈਕਨੀਕਲ ਦਸਿਓ ਜਰੂਰ
U ryt bro
ਝੋਨੇ ਵਿਚ ਚੂਹੇ ਦਾ ਕੋਈ ਹੱਲ ਦੱਸੋ?
Ok
❤❤
🙏
ਡਾ ਸਾਬ ਸਤਿ ਸੀ੍ ਅਕਾਲ ਅਸੀ pr126. 7 ਅਗਸਤ ਨੂੰ ਲਾਇਆ ਮਸੀਨ ਨਾਲ ਗਰੋਥ ਕਰਨ ਲਈ ਕੇਹੜੀ ਸਪਰੇ ਕਰੀਏ
Hexaconazol fungicide kr skte ha ji. Sasta v hai.chona vich fungus nhi hai vaise
Bai ji kehda ulli nashak shi rhu dsyo pls
Kindly Best Fungicide di video jrur bnao🙏🙏
Nice y
Baai ji. 70-72 din per fasal jhone di. 140 din d hybrid varity h.. Copper oxychloride di spray kr dema ji best time h ki?
Nice❤❤
Pilli pussa 52 din di ho gyi vr 0 52 34 di spray kine din tk kr skde a
ਡਾਕਟਰ ਸਾਬ ਜੀ ਕੀ ਫਰਕਰੀ ਵੀ ਉਲੀ ਨਾਸ਼ਕ ਨੂੰ ਰੋਕਦੀ ਹੈ
Vadde vr pr 126 te vi video bno
Sirra video
🙏
Veer 122 nu haldi roj tu bchaun lyi kehri fungicide krea
ਬਾਈ ਪੋਟਾਸ਼ ਦੀ ਸਪਰੈਅ ਕਦੋ ਕਰੀਏ ਜਿਸ ਕਾਰਨ ਝੋਨੇ ਨੂੰ ਫੋਕ ਤੋ ਬਚਾਇਆ ਜਾਵੇ
End gal bat veer 🔥
ਵੀਰੇ ਅਸੀਂ ਕਰਾਹ ਲਾਇਆ ਸੀ ਜਿਸ ਜਗਹ ਤੇ ਝੋਨਾ ਲਾਇਆ ਸੀ 1847 ਬਾਸਮਤੀ ਪਰ ਓਹਦੇ ਚ ਕੀਤੇ ਕੀਤੇ ਬੂਜਾ ਬਹੁਤ ਘੱਟ ਬਣਿਆ ਬਹੁਤ ਫਾਂਟਾਂ ਚ ਬੂਜਾ ਵਧੀਆ ਵਿਚ ਕਈ ਚ ਮਾੜਾ ਝਾਕਦਾ ਕੋਈ ਹੱਲ ਦੱਸੋ ਸੱਰੋ ਦਾ ਤੇਲ ਵੀ ਪਾਇਆ ਸੀ ਕੁਝ ਕੋ ਅਸਰ ਤਾਂ ਹੋਇਆ ਪਰ ਘੱਟ a
ਵੀਰੇ ਉੱਲੀਨਾਸ਼ਕ ਨਾਲ ਗੋਭ ਸੁੰਡੀ ਦੀ ਵੀ ਰਲਾ ਕੇ ਕਰ ਸਕਦੇ ਆ
Veer ji pr126 1 month ki ho gai us me pata lapat sundi da attack huva ha kya karen plz reply
ਬਾਈ ਜੀ 1401 ਮੂਛਲ ਝੋਨੇ ਤੇ ਉਲੀ ਰੋਗ ਬਹੁਤ ਅਟੈਕ ਕਰਦਾ ਉਹਦੇ ਬਾਰੇ ਦੱਸੋ ਕੱਦੋ, ਕਿਹੜੀ ਸਪਰੇ ਕਰਨੀ ਐ
Hanji bai eh ਜਰੂਰ daseo ਕਿਹੜੇ ਉਲੀਨਾਸ਼ਕ sahi ne
Bai ji ajj kal jivah urea de shortage aa jande aa
Os samhe jone vich ke pahye pahele urea
Ess tah ve video bano
Ess topic tah kise nah ko video
Ve nahi paye
ਬਾਈ ਜੀ ਇੱਕ ਬੇਨਤੀ ਹੈ ਪੀਲੀ ਪੂਸਾ ਵਿੱਚ ਜਿੰਕ ਲੋਹੇ ਦੀ ਘਾਟ ਆ ਗਈ ਸੀ ਉਸ ਵਿਚ ਮੈਂ ਸਪਰੇਅ ਕਰ ਦਿੱਤੀ ਉਸ ਵਿਚ ਦੋ ਵਿਸਵੇ ਜਗਾ ਹੈ ਜੋ ਦੂਜੇ ਝੋਨੇ ਨਾਲੋਂ ਛੋਟੇ ਬੂਟੇ ਹਨ ਕੋਈ ਹੱਲ ਦੱਸੋ 🙏🙏🙏🙏🙏🙏
Pao video fungicide te and saaf fungicide bare jankari deo
Apa b krni a fungicide ik do dina vich dso kehra technical kriye mixxing kis nl krni a??????
1263 di kine din de zhone te spray krni chayidiaw
Good
Vir ji pulsar te takumi keti c hon kedi kariye ji
ਬਾਈ ਗੋਬ ਵਾਲੀ ਸੁੰਡੀ ਵਾਲੀ ਸਪਰੇ ਅਤੇ ਫੱਗੀਸਾਈਡ ਕਿੰਨੇ ਦਿਨਾਂ ਦੇ ਝੋਨੇ ਉੱਤੇ ਕਰੀਏ 212 ਝੋਨਾ 47 ਦਿਨਾ ਦਾ ਜਰੂਰ ਦੱਸੋ
Please tell the time of the fungicide, insecticide spray's, its best company and quantity plus time( after how many days it is necessary ) and how many days after it needs to be repeated ?
ਆਪ ਨਹੀਂ ਹੋਤੇ ਤੋਂ ਹਮ ਮਰ ਜਾਤੇ ,ਬੈਸਟ ਐਗਰੋ ਫੱਗੀਸਾਈਡ ਬਾਰੇ ਵੀ ਦੱਸੀ ਮਿਤਰਾਂ 🌾🌾🌾🌾🌾🌾🌾🌾🌾🌾🌾🌾
❤ਇਹ ਤੁਹਾਡਾ ਵੱਡਾਪਣ ਹੈ ਮੈ ਤਾ ਕੁਝ ਵੀ ਨਈ
@@agriadvice ਕਿਤੇ ਫੋਨ ਵੀ ਕਰ ਲਿਆ ਕਰੋ ਪੁਛ ਲਿਆ ਕਰੋ ਹਾਲ ਚਾਲ ਜ਼ਿਦੇ ਵਾ ਜਾ ਮਰ ਗਏ ਵਾ
ਨੰਬਰ ਦਿਓ
@@agriadvice bhaji number send me
110 prml nu fungs rogg hai munjra de danne kaale ho rhe ne vr g
Bai seath blight to kehda technical kariye hun jhona 50 din da
Nisran shuru hogya is time pani khada rakhna chahida ya fir jo v hai reply krna
👍
Paji zinc te loha te urea di sapray chone te 2 kar sakde ha ji
veer asi ajj fungicide len ja rahe kehda best rahu ga plz jaldi roly kareyo
brother 60.din te 1847 nu potas pa skde a?
pr 126 nu kine dina te gob di sundi di sprey kr skde a ? kirpa kr k jarur dseo veer ji
ਸੱਤ ਸੀ੍ ਅੱਕਾਲ 22 ਜੀ ਝੋਨਾ ਮੱਰ ਗੀਅਾ ਸੀ ਦੁਬਾਰਾ ਲਾੲੀਅਾ [2,8,2023] ਨੂੰ PR 126 ਫੋਟ ਨੀ ਕੱਰਦਾ ਤਿਲਾ ਤਿਲਾ ਹੀ ਖੜਾ ਯੁਰੀਅਾ ਵੀ ਪਾਤਾ 1 .1 ਬੈਗ ਦੁਬਾਰਾ ਪਾੳੁਣਾ ਅੱਜ ਸਾਮ ਸੱਲਫਰ ਤੇ 1,1ਬੈਗ ਯੁਰੀਅਾ / ਤੁਸੀ ਦੱਸੋ 22 ਜੀ ਜਾਦਾ ਫੋਟ ਕਿਸ ਚਿਜ ਨਾਲ ਕਰੂ ਧੰਨਵਾਦ ਜੀ 🙏
saro di khal pai 15 ton 20 kg uria naal
K mag pao veer jee. Uria buhat ght paooga
🙏🙏
Sir ji neck blast control nahi ho reha
ਵਾਤਰ ਲਿਵਾਵ ਤੇ ਚੂਹੇ bda jhona kharab krn de eda haal dso bai g
उल्लीनासक पर next वीडियो जरूर बनाए भाई जी 🙏🙏
Dso g kehre fungicide best ne long term wale
Veer ji mere jhone nu 35 din hoge ne
Te mai potash kine din tak paawa
Te kedi potash paawa (m.o.p) ja (s.o.p)
ਸਤਿ ਸ਼੍ਰੀ ਅਕਾਲ ਜੀ
Veer fame da asar kinne din takk rehnda, te hun 60 din da jhona, kitee gob wali sundi hai, kal nu kar sakde aa spray
👍❤️🙏
Y apne pili pusa jhone ne kad katt kita koi hal dso ?
Padan di spray kr sakde aa jeh kr sakde aa ta dose kini paaye
Supreme 110 57 din hoggi kitte kitte nisara chalu ho gea 10 ku din tak sara nisara hoju jhar te koi asar ta nhi pau
🙏🌾🌾
veer ji ek video pr 126 ki bi bnaoo
Jroor je daso plz
Bai ji parso sada meeh se sada 1 Kila di bat tutan Nal pani nikal gea koi nuksan tani
Please intimate Name of Medicne
PR 111 44 din da oh gyiaa and jhone ch kuj jgha te narm ae us ch urea paa dea k nhi
Bai 05234 di spary kine din te karne chahide
Veer jhona 50 din da hogya aa te asi kl spray krti aa thek rahu hun
ਵੀਰੇ reply ਤਾ ਕਰਦਿਆਂ ਕਰੋ ਤੁਹਾਨੂੰ ਪਿਸਲੀ ਵੀਡੀਓ ਚ ਪੁਛਿੱਆ ਸੀ ਕੁੱਝ ਤੁਸੀਂ ਜਵਾਬ ਨਹੀਂ ਦਿਤਾ ਕੋਈ
ਸਪਰੇ ਬਾਰੇ ਜਾਣਕਾਰੀ ਦਿਓ ਕਿਹੜੀ ਕਰਨੀ ਚਾਹੀਦੀ ਦੀ ਆ
126kene din te kar sskde a
Paji copper oxychloride naal strepto di spray KR skde a g
Es nal jhaad ghatt da
Haldi rog lai kahri kri a 22 ji sapry
Bai g 3 month di expire Bayer di Fame kmm kru k nhi pack bilkul band pyi aa
Krugi koi problem nhi a
Coy with rate dasia kro
Bai ji apna jhona pb1. 30 din da ho gya ki ode vich avtar fungicide kr deyiye ji..
1847 v 15 din da h..ode vich sanjivani kr deyiye ki ji..dasyo ji..
Sadi 1121 aa te ik mahine di 1509 aa per ajje v jandha rog ni rukda ki kariye
khera area
Ek aur viedo vich daso
ਸਤਿ ਸ੍ਰੀ ਆਕਾਲ ਜੀ ਵੀਡੀਓ ਪਾਓ ਜੀ
Tusi Kheri variety lai vr ji
ਬਾਈ ਜੀ ਤੁਹਾਡੇ ਕੋਲੋਂ ਇਕ ਸਵਾਲ ਕਈ ਵਾਰ ਪੁਛਿਆ ਪਰ ਤੁਸੀਂ ਕੋਈ ਜਵਾਬ ਹੀ ਨਹੀਂ ਦਿੰਦੇ
Hanji
ਬਾਈ ਜੀ ਪੀ ਆਰ 126 ਝੋਨੇ ਵਿੱਚ 3 ਬੋਰੀਆਂ ਯੂਰੀਆ ਪਾਤਾ 10 ਕਿਲੋ ਜ਼ਿੰਕ 10 ਕਿਲੋ ਰੇਤ 2 ਲੀਟਰ ਸਰੋ ਦਾ ਤੇਲ ਪਾਤਾ ਸੋਡੇ ਕਹਿਣ ਮੁਤਾਬਕ ਝੋਨੇ ਨੇ ਬਹੁਤ ਫੁਟਾਰਾ ਕੀਤਾ ਪਰ ਉਸ ਵਿੱਚ 4 ਵਿਸਵੇ ਜਗ੍ਹਾ ਹੈ ਉਸ ਨੇ ਫੁਟਾਰਾ ਨਹੀ ਕੀਤਾ ਕੋਈ ਹੱਲ ਦੱਸੋ ਵੀਰ ਜੀ 🙏🙏🙏🙏🙏
ਜਬਰੈਲੀਕ ਐਸੀਡ ਪਾ ਦਿਓ ਓਨੀ ਕੁ ਥਾ ਚ ਯੂਰੀਆ ਚ ਰਲਾਕੇ
ਵੀਰ ਜੀ ਗੋਬ ਦੀ ਸੁੰਡੀ ਤੇ ਪੱਤਾ ਲਪੇਟ ਬਹੁਤ ਆ ਗਈ ਕਿਹੜੀ ਦਵਾਈਆਂ ਕਰੀਏ ਜੀ ਜਰੂਰ ਦੱਸਣਾ ਜੀ
ਕੇਅਰ ਪਲੱਸ, 150 ਮਿ ਲੀ ਪਰ ਏਕੜ
ਭਰਾ ਦੁਕਾਨਦਾਰ ਨੇ ਮੈਨੂੰ ਜਿੰਕ ਡੱਬੇ ਵਾਲਾ ਦੇ ਦਿੱਤਾ ਉੱਪਰ ਲਿਖਿਆ ਹੋਇਆ ਸੀ ਜਮੀਨ ਚ ਤੇ ਪੱਤੇ ਤੇ ਸਪਰੇ ਹੋ ਸਕਦੀ ਏ ਕੀ ਇਹ ਅੱਧਾ ਕਿੱਲੋ ਕਿੱਲੇ ਦਾ ਠੀਕ ਆ
hnji spre krdu main har saal jhone te 3 spre krda zink de vdiya jhaad rehnda
Vod
ਜਰੂਰ ਦਸੋ ਵੀਰ ਕਹੜੀ ਦਵਾਈ ਕਰੀਐ
PR 126, te kine fungicide jroori ne y ji
ik vaar