ਅਮ੍ਰਿਤਪਾਲ ਸਿੰਘ ਨੂੰ ਸਫਾਈ ਕਿਉਂ ਦੇਣੀ ਪਈ ?

Поділитися
Вставка
  • Опубліковано 7 лип 2024
  • ਅਮ੍ਰਿਤਪਾਲ ਸਿੰਘ ਨੂੰ ਸਫਾਈ ਕਿਉਂ ਦੇਣੀ ਪਈ ?
    #MintuGurusaria #Khabarsaar #amritpalsingh
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 26

  • @GurmeetSingh-np9pw
    @GurmeetSingh-np9pw 15 днів тому +6

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ

  • @navjotsingh7201
    @navjotsingh7201 15 днів тому +11

    ਬਿਸ਼ਨੋਈ ਇੰਟਰਵਿਊ ਕਰ ਗਿਆ ਉਸ ਸਮੇਂ ਇਤਨੀ ਗਭੀਰਤਾ ਨਹੀਂ ਦਿਖਾਈ ਤੁਸੀਂ

    • @avjindersinghsodha3633
      @avjindersinghsodha3633 15 днів тому +2

      ਕਿਉਕਿ ਅਛੀ ਭਾਲਤ ਮਾਤਾ ਦੇ ਭਗਤ ਆ ਅਸੀ ਰਾਸਟਰਵਾਦੀ ਪੱਤਲਕਾਲ ਆ😊ਜੇ ਅਸੀ ਸਿੱਖ ਕੌਮ ਨਾਲ ਹੋ ਗਏ ਸਾਡੀ ਰੋਟੀ ਬੰਦ ਕਰ ਦਿਓ ਭਾਲਤ ਮਾਤਾ

    • @marslover8244
      @marslover8244 14 днів тому

      @@avjindersinghsodha3633 ਜੇ ਇਸ ਮੁੱਦੇ ਤੇ ਗੱਲ ਈ ਨਾ ਛੇੜੀ ਜਾਂਦੀ ਫਿਰ ਤੁਸੀਂ ਆਖਣਾ ਸੀ ਮੀਡੀਆ ਭਾਈ ਸਾਹਿਬ ਦੀ ਗੱਲ ਨਹੀਂ ਕਰਦਾ।

    • @avjindersinghsodha3633
      @avjindersinghsodha3633 14 днів тому +1

      @@marslover8244 ਨਹੀ ਸਾਨੂੰ ਥੋਡੇ ਭਾਲਤ ਮਾਤਾ ਦੇ ਤਥਾ ਕਥਿਤ 164 ਨੰਬਰ ਵਾਲੇ ਮੀਡੀਆ ਦੀ ਕੋਈ ਲੋੜ ਨੀ

    • @jagwindersingh3254
      @jagwindersingh3254 2 дні тому

      @@avjindersinghsodha3633 shi jwab ditaa 👍🏻

  • @laxmansingh11
    @laxmansingh11 15 днів тому +4

    ਭਾਈ ਅਮ੍ਰਿਤਪਾਲ ਸਿੰਘ ਜੀ ਕੋਮ ਦਾ ਹੀਰਾ ਐ ਜੀ ਵਾਹਿਗੁਰੂ ਜੀ ਚੱੜਦੀਕਲਾ ਕੱਰਨ ਜੀ

  • @jagtarsidhu3758
    @jagtarsidhu3758 15 днів тому +3

    Hindu brahmin kings attacked on Guru Gobind Singh sahib 13 times. Brahmin is the number one enemy of Sri Guru Granth Sahib je since Guru nanak sahib

    • @biswajitkar0611
      @biswajitkar0611 13 днів тому

      @@jagtarsidhu3758 tuhade apne he community de kuch lok he gaddar ne jehre guru granth sahib di beadbi karde ne baar baar .. hindu dharam de log bahut modest ne jehre saare dharam da pura samman karde ne .. 🇮🇳

  • @user-lm3bm7dt8p
    @user-lm3bm7dt8p 14 днів тому +1

    Chithi sachi nyi hegi prava ohdi mata bapu kende ohna nu call ni krn dinde fer tweet kitho krta

  • @GurjantSingh-fx9ob
    @GurjantSingh-fx9ob 15 днів тому

    Waheguru ji 🙏⚔️⛳💪

  • @user-zd6ll7rk4v
    @user-zd6ll7rk4v 15 днів тому +2

    ਜੋ ਵੀ ਸਿੰਘ ਜੇਲਾਂ ਵਿਚ ਬੰਦ ਹਨ ਉਨ੍ਹਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਉਹ ਆਪਣੇ ਲੋਕਾਂ ਦੇ ਭਲੇ ਲਈ ਹੀ ਸਾਰੀ ਜਿੰਦਗੀ ਜੇਲਾਂ ਵਿਚ ਕੱਢ ਦਿੱਤੀ ਹੈ

  • @pinderbajwa1480
    @pinderbajwa1480 15 днів тому

    Nhi ji Mintu ji aa khabar Saturday raat di aa 9 vaje viral ho gaya c

  • @dharmendramehra9750
    @dharmendramehra9750 15 днів тому +1

    ਟਵਿਟਰ ਤੇ ਅੰਬਰਤੇ ਬਾਈ ਦੇ ਨਾਂ ਹੇਠ ਮਾਤਾ ਜੀ ਦੇ ਬਿਆਨ ਦੀ ਨਿਖੇਧੀ ਕਰਨ ਵਾਲੀ ਟੀਮ ਕੇਹੜੀ ਹੈ ਜੋ ਬਾਈ ਨੂੰ ਮਿਲਣ ਤੋਂ ਬਗੈਰ ਹੀ ਬਿਆਨ ਦੇ ਰਹੀ ਹੈ ❓ਓਹ ਵੀ ਐਨੀ ਜਲਦੀ

  • @amritpalsinghsidhu814
    @amritpalsinghsidhu814 15 днів тому +3

    ਅੰਮ੍ਰਿਤਪਾਲ ਐਰ ਐਸ ਐਸ ਦਾ ਬੰਦਾ ਹੈ। ਸਿੱਖ ਕੌਮ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ।

    • @ranjetbal2202
      @ranjetbal2202 15 днів тому

      kine lok ne jo bjp de bnde ih hojuga ta ki dujea te koi itraj nhi

  • @dharmendramehra9750
    @dharmendramehra9750 15 днів тому +1

    ਮਾਤਾ ਜੀ ਦੇ ਬਿਆਨ ਤੋਂ ਬਾਅਦ ਅੰਬਰਤੇ ਬਾਈ ਵਲੋਂ ਬਿਆਨ ਆਓਣਾ ਖਾਲਿਸਤਾਨ ਵਾਰੇ,, ਕੀ ਕਿਤੇ ਕੋਈ ਹੋਰ ਸ਼ਕਤੀ ਤਾਂ ਨਹੀਂ ਕਰਵਾ ਰਹੀ,❓ਜਾਂ ਫਿਰ ਸੋਚੀ ਸਮਝੀ ਰਾਜਨੀਤਕ ਤੇ ਵਪਾਰਕ ਸਟੇਟਮੈਂਟ ਹੈ ਜੋ ਅਗਲੇ ਦਵਾ ਰਹੇ ਨੇ ਅੰਬਰਤੇ ਬਾਈ ਦਾ ਨਾਂ ਵਰਤ ਕੇ,,,,, ਸੋਚੋ ਸਮਝੋ ਤੇ ਵਿਚਾਰੋ,,,,,
    RSS ਦੇ ਮੈਂਬਰ ਅਤੇ ਬਾਈ ਨੂੰ ਚੋਣ ਲੜਾਓਣ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਵੀ ਅਜੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ,,,,,,,,
    ਕਿਤੇ 2027 ਲਈ ਬੇਗਾਨੇ ਪੁੱਤ ਗੇਮ ਤਾਂ ਨਹੀਂ ਲਾ ਰਹੇ ਪੰਜਾਬ ਅਤੇ ਪੰਜਾਬ ਦੀ ਇਕੋ ਇੱਕ ਲੋਟੂ, ਬੇਗੈਰਤ,, ਗੁੰਡਿਆਂ ਦੀ ਪਾਰਟੀ ਕਾਲੀ ਦਲ ਨੂੰ ਮੂਧੇ ਮੂੰਹ ਸੁੱਟਣ ਲਈ ❓❓
    ਜਿਵੇ ਰਜੀਵ ਇੰਦਰਾਂ ਅਰਗੀ ਨੇ 78 ਤੋਂ ਗੇਮ ਸ਼ੁਰੂ ਕਰਾਈ ਸੀ,,,,
    ਸੋਚੋ ਸਮਝੋ ਤੇ ਵਿਚਾਰੋ,,,,,,, ਵੇਖੋ ਕੀ ਬਣਦਾ,,,,

  • @sardargreatsingh3055
    @sardargreatsingh3055 15 днів тому +1

    Maan ne pehla kita tweet big reporters 😂

  • @navjotsingh7201
    @navjotsingh7201 15 днів тому +2

    ਇਸ ਦੀ ਮਾਨਸਿਕਤਾ ਵੀ ਖ਼ਾਲਸਾ ਵਿਰੋਧੀ ਆ ਜਿਹੜਾ ਬੋਲ ਰਿਹਾ

  • @sardargreatsingh3055
    @sardargreatsingh3055 15 днів тому +1

    Tu phone de k aaya jail vich Amritpal singh khalsa nu 😂

  • @gurwinderraidhu187
    @gurwinderraidhu187 15 днів тому +1

    Khaayi challo shittar aap bjp congress akali dal ton