ਅਮ੍ਰਿਤਪਾਲ ਸਿੰਘ ਨੂੰ ਲੈ ਕੇ ਬਾਦਲ ਫੇਰ 'ਕਨਫਿਊਜ਼ਡ' ?

Поділитися
Вставка
  • Опубліковано 27 вер 2024
  • ਅਮ੍ਰਿਤਪਾਲ ਸਿੰਘ ਨੂੰ ਲੈ ਕੇ ਬਾਦਲ ਫੇਰ 'ਕਨਫਿਊਜ਼ਡ' ?
    #MintuGurusaria #Khabarsaar #SukhbirBadal
    Click & Join Whatsapp Channel : whatsapp.com/c...
    Subscribe Our UA-cam Channel : bit.ly/2XqvamN
    Follow us: linktr.ee/iwor...
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 10

  • @mukaddarsingh5917
    @mukaddarsingh5917 3 місяці тому +10

    ਮਿੰਟੂ ਬਾਈ ਜੀ ਅਕਾਲੀ ਦਲ ਸਿਰਫ ਸਿੱਖ ਭਾਈਚਾਰੇ ਦੀ ਵੋਟ ਨਾਲ ਸਿਆਸਤ ਕਰ ਸੱਕਦਾ ਹੈ।ਅਕਾਲੀ ਦਲ ਨੂੰ ਦੂਜੇ ਭਾਈਚਾਰਿਆਂ ਦੀ ਵੋਟ ਵੀ ਚਾਹੀਦੀ ਹੈ।ਅਕਾਲੀ ਦਲ ਨੂੰ ਖੁੱਲ ਕੇ ਕਹਿਣਾ ਚਾਹੀਦਾ ਸੀ, ਕਿ ਅਸੀਂ ਕੱਟੜ ਵਿਚਾਰਧਾਰਾ ਦੇ ਪੱਖ ਵਿੱਚ ਨਹੀਂ,ਪਰ ਕਿਸੇ ਨਾਲ ਅਗਰ ਧੱਕਾ ਹੁੰਦਾ ਹੈ ਅਸੀਂ ਵਿਰੋਧ ਕਰਦੇ ਹਾਂ।ਮਿੰਟੂ ਜੀ ਕਿ 100% ਸਿੱਖ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਸਹਿਮਤ ਹਨ?? ਕੱਟੜਤਾ ਕੀਤੇ ਵੀ ਹੋਵੇ ਨੁਕਸਾਨ ਕਰਦੀ ਹੈ।ਮਨੁੱਖਤਾ ਦਾ ਭਲਾ ਬਾਬੇ ਨਾਨਕ ਦੀ ਵਿਚਾਰਧਾਰਾ ਨਾਲ ਹੋ ਸੱਕਦਾ ਹੈ।🙏🏿🙏🏿

  • @RohitSharma-yh8wf
    @RohitSharma-yh8wf 3 місяці тому

    🙏🏻

  • @jasvindersingh9773
    @jasvindersingh9773 3 місяці тому +5

    Sukha amli khadur sahib aake Bhai amritpal singh khalsa bare jo boliya uhda hi jawab ditta hai panjab ne

  • @jagsingh8303
    @jagsingh8303 3 місяці тому +2

    ਮਨਪ੍ਰੀਤ ਸਿੰਘ ਇਆਲੀ ਨੂੰ ਅੱਗੇ ਲਿਆਉ
    ਬੜਾ ਚੰਗਾ ਤੇ ਸਿਆਣਾ ਬੰਦਾ ਹੈ
    ਸੁਖਬੀਰ ਬਾਦਲ ਨੂੰ ਚਵਲ਼ਾਂ ਨੇ ਘੇਰੀਆਂ ਹੋਈਆਂ ਹੈ
    ਅੱਜ ਵੀ ਆ ਜਾਉ ਬਾਹਰ ਬਚ ਜਾਉਗੇ

  • @baldevsingh8619
    @baldevsingh8619 3 місяці тому

    ਸੁਖਬੀਰ ਬਾਦਲ ਗਲਤ ਬੋਲ ਰਹੇ ਹਨ। ਵਲਟੋਹਾ ਸਾਹਿਬ ਨੂੰ ਅੰਮ੍ਰਿਤਪਾਲ ਸਿੰਘ ਖਿਲਾਫ ਸੁਖਬੀਰ ਸਿੰਘ ਬਾਦਲ ਨੇਂ ਹੀ ਖੜਾ ਕੀਤਾ ਸੀ।

  • @aparsingh5343
    @aparsingh5343 3 місяці тому +1

    ਇਹ ਤਾਂ ਕਾਰਪੋਰੇਟ ਅਕਾਲੀ ਦਲ ਹੈ, ਕਿਸਾਨ ਇਨ੍ਹਾਂ ਦੇ ਏਜੰਡੇ ਥੇ ਹੀ ਨਹੀਂ।

  • @makhansinghgill7029
    @makhansinghgill7029 3 місяці тому +1

    ਗੰਢੇ ਵੀ ਛਿੱਤਰ ਵੀ ਮਜਬੂਰੀ ਹੈ ਜੀ

  • @rabinderpalsinghrabinderpa9098
    @rabinderpalsinghrabinderpa9098 3 місяці тому +2

    ਮਿਟੂਜੀਆਪਦੀਆਖਬਰਚੰਗੀਆਹਨ

  • @farmarfarming3846
    @farmarfarming3846 3 місяці тому

    ਮਿੰਟੂ ਜੀ ਰੱਬ ਨੇ ਮੱਤ ਮਾਰਲੀ ਇਨ੍ਹਾਂ ਦੀ