Baba Nanka || Labh Heera || Official Video || Music Empire || Latest Gurupurab Song Nov 2023

Поділитися
Вставка
  • Опубліковано 2 жов 2024
  • Labh Heera Music Life Prodly Presents And Ustad Dilver Darvesh Blessing the official Devotional full video song "Baba Nanka" song by "Labh Heera"
    Song - Baba Nanaka
    Singer - Labh Heera 9872771324
    Music - Music Empire
    Mix master -13DB
    Lyrics - Karam Singh mahalvi
    Producer - Labh Heera
    Video - Jassi Production
    Edit & Di - Monty
    DOP-Jaspreet Singh
    Project By - Pal Sidhu
    Publicity Design - Ginni Dhiman
    Poster - Ginni Dhiman
    Digital Partner :- Coin Digital Mohali
    Blessing And Special Thanks - Ustad Dilver Darvesh JI
    Lable :- Labh Heera Music Life
    ================
    ♪Stream the Full Song Here♪
    Enjoy & stay connected with us!
    All Digital Store Available Song .
    Baba Nanka By Labh Heera
    ♪Gaana :- tinyurl.com/2x...
    ♪Jiosaavn :- tinyurl.com/5x...
    ♪Spotify :- tinyurl.com/55...
    ♪UA-cam Music :- tinyurl.com/vp...
    ♪Amazon Prime Music :- tinyurl.com/yx...
    ♪Resso :- tinyurl.com/3x...
    ================
    #labhheera #Baba Nanka #GurunanakDev #Gurupurab #Sikhi Song
    #punjabisong #BabaNankaLabhheera #MusicEmpire
    #newpunjabisong #punjabisongs
    #newpunjabisongs #latestpunjabisongs
    #punjabigaane #punjabigane #punjabisongs2023
    #newpunjabisongs2023 #latestpunjabisongs2023
    #punjabisongs2023
    #newpunjabisongs2023 #latestpunjabisongs2023
    #newpunjabisong2023 #latestpunjabisong2023 #labhheeradharmik
    #Labhheeramusiclife #punjabimusic #ViralSongJoin this channel to get access to perks:
    / @labhheeramusiclife
    ਇਹ ਵੀਡਿਓ ਲਾਭ ਹੀਰਾ ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ ਤੋੜ ਮਰੋੜ ਕੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ,
    ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Whatsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    Punjabi Singer Labh Heera Official Id And Profile
    facebook Page :- bit.ly/2Do8vCw
    Instagram :- bit.ly/30yJtcV
    Twitter :- bit.ly/2DlCpY7
    youtube :- bit.ly/314HmfW
    -----------------------
    Labh Heera
    Office :- ITI Chowk Near Relway Bridge Budhlada Distt.Mansa Punjab (India)
    Cont .No.+91-98727-71324,98765-08324
    Email:-labhheeramusiclife@gmail.com

КОМЕНТАРІ • 396

  • @pritamnath7127
    @pritamnath7127 10 місяців тому +2

    ਬਾਬਾ ਨਾਨਕਚੜਦੀਕਲਾਵਿਚਰਖੇਜੀ ਸਬਨੂੰ

  • @SubhdeepSingh-cr3ix
    @SubhdeepSingh-cr3ix 10 місяців тому +52

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਿਸ਼ਾਹ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @GurjeetSingh-wd5tw
    @GurjeetSingh-wd5tw 10 місяців тому +2

    waheguru ji ❤

  • @B_sra_tv
    @B_sra_tv 10 місяців тому +34

    ਬਹੁਤ ਚੰਗੀ ਸੋਚ ਹੈ ਤੁਹਾਡੀ ਲਾਭ ਹੀਰਾ ਜੀ ਤੁਸੀਂ ਬਾਬਾ ਨਾਨਕ ਜੀ ਬਾਰੇ ਇਹ ਗੀਤ ਗਾਇਆ ਬੜਾ ਵਧੀਆ ਲੱਗਿਆ ਧੰਨਵਾਦ ਜੀ ਭਗਵਾਨ ਚਕੇਰਿਆਂ ਵਲੋਂ

  • @hansrajhans98
    @hansrajhans98 10 місяців тому +1

    🙏🙏🙏🙏 waheguru ji

  • @balvirSingh-v8u
    @balvirSingh-v8u 10 місяців тому +11

    ਸਤਿਗੁਰੂ ਨਾਨਕ ਦੇਵ ਜੀ ਦੇ ਗੁਰੂ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਬਾਈ ਹੀਰਾ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਹੈ

  • @harman5750
    @harman5750 10 місяців тому +13

    ❤❤❤❤ਬਾਬਾ ਨਾਨਕ ਜੀ। ਲੱਖ ਲੱਖ ਮੁਬਾਰਕ ਜਨਮਦਿਨ ਦੀ। ਵਾਹਿਗੁਰੂ ਜੀ ਮੇਹਰ ਕਰੋ। ਦਿਲੋਂ salute ਲਾਭ ਹੀਰਾ ਜੀ ਮਹਾਰਾਜ Maher.kro

  • @harman8033
    @harman8033 10 місяців тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤❤❤❤❤🙏🙏🙏🙏🙏🥀🌷💓🌹💞❤️❣️🥰🌾💖

  • @SatveerBhutal-xy4up
    @SatveerBhutal-xy4up 10 місяців тому +14

    ਬਹੁਤ ਵਧੀਆ ਲਿਖਿਆ ਹੈ ਜੀ,ਤੇ ਬਹੁਤ ਸੋਹਣਾ ਗੀਤ ਗਾਇਆ ਜੀ❤❤❤

  • @mk_beehla
    @mk_beehla 10 місяців тому +25

    ਵਾਹਿਗੁਰੂ ਜੀ ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਬਾਈ ਗੁਰਪੁਰਬ ਦੀਆਂ ਵਧਾਈਆਂ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ❤❤❤❤

  • @musicmoney-le3iu
    @musicmoney-le3iu 10 місяців тому

    ਲਾਭ ਉਸਤਾਦ ਜੀ kya he batte n tuhade awaaz ta ❤gbu 🙏🙏 ustaad ji 😊

  • @inderjeetsinghchak9175
    @inderjeetsinghchak9175 10 місяців тому +14

    ਵਾਹਿਗੁਰੂ ਜੀ 🙏🙏 ਬਹੁਤ ਬਹੁਤ ਲਿਖਿਆ ਤੇ ਗਾਇਆ ਬਾਈ ਜੀ ਗੁਰਪੂਰਬ ਦੀਆ ਲੱਖ ਲੱਖ ਵਧਾਈਆਂ ਹੋਣ ਜੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ 🙏🙏

  • @palwindersingh4328
    @palwindersingh4328 10 місяців тому +7

    ਸਤਿਨਾਮੁ ਵਾਹਿਗੁਰੂ ਜੀ ਭਲਾ ਕਰੀ ਸਾਰਿਆਂ ਦਾਂ ਜੀ ❤❤

  • @Gurdhian_kharoud
    @Gurdhian_kharoud 10 місяців тому

    Waheguru waheguru waheguru waheguru waheguru waheguru ji

  • @psnk6208
    @psnk6208 10 місяців тому +15

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦਿਆਂ ਲੱਖ -ਲੱਖ ਵਧਾਈਆਂ ਜੀ

  • @nattrajoana
    @nattrajoana 10 місяців тому +8

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ॥ ☬
    ੴ ਵਾਹਿਗੁਰੂ
    ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
    ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !

  • @gurpreetsinghsingh5509
    @gurpreetsinghsingh5509 10 місяців тому +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਹੋਣ ਜੀ

  • @gaganhathur5791
    @gaganhathur5791 10 місяців тому +14

    ਪੰਜਾਬ ਦਾ ਹੀਰਾ ਪੁੱਤ ਐ ਜਨਾਬ ਲਾਭ ਹੀਰਾ ਸਾਬ ❤❤❤❤

  • @AvtarSingh-lt4dr
    @AvtarSingh-lt4dr 10 місяців тому +49

    ਬਾਬਾ ਜੀ ਸਭ ਦਾ ਭਲਾ ਕਰੀ

    • @rajpreet8099
      @rajpreet8099 10 місяців тому

      ਬਹੁਤ ਸੋਹਣਾ ਸੌਂਕ ਗਾਇਆ ਬਾਈ ਲਾਭ ਹੀਰਾ ਜੀ ਤੁਸੀਂ ਬਾਬਾ ਨਾਨਕ ਜੀ ਤੁਹਾਡੇ ਤੇ ਮਿਹਰ ਕਰਨ

  • @happy_ramdittewala
    @happy_ramdittewala 10 місяців тому +12

    ਧੰਨ ਧੰਨ ਗੁਰੂ ਨਾਨਕ ਦੇਵ ਜੀ,, ਸਭ ਤੇ ਮੇਹਰ ਰੱਖਿਓ 🙏🙏🙏

  • @manandeepsingh5660
    @manandeepsingh5660 10 місяців тому +1

    Swmk g sab te 👏👏🙏🙏

  • @saroversingh9379
    @saroversingh9379 10 місяців тому +1

    🙏🙏🙏🙏🙏🙏

  • @lyricsgarrykasla5876
    @lyricsgarrykasla5876 10 місяців тому +10

    ਧੰਨ ਧੰਨ ਬਾਬਾ ਨਾਨਕ ਜੀ🎉 🎉 ਵਾਹਿਗੁਰੂ ਜੀ

  • @HarjinderHarjindersinghg-en8sb
    @HarjinderHarjindersinghg-en8sb 10 місяців тому +4

    ਇਹ ਇਕ ਬਹੁਤ ਵਧੀਆ ਗਾਇਕ ਜਿਸ ਨੇ ਪੰਜਾਬ ਵਾਸਤੇ ਵਧੀਆ ਮੇਜਾਸ ਦਿਤਾ ਅਨੇਕਾ ਮਿਲ ਜਾ ਫੋਜੀ ਵੀਰਾ ਵੇ ਦੇ ਪੁੱਤਰ। ਦੀਅ। ਦਾਤਾ ਚੰਦਨ ਵਰਗੀ ਦੇਹ ❤❤❤❤

  • @kuldipbajwa8385
    @kuldipbajwa8385 10 місяців тому +5

    ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @tejipainter9856
    @tejipainter9856 10 місяців тому +1

    🙏👌👍🎉🎊🎉🎊🙏🙏

  • @amnidersingh-qu9yp
    @amnidersingh-qu9yp 9 місяців тому +3

    ਬਹੁਤ ਵਧੀਆ ਗਾਇਆ ਤੇ ਲਿਖਿਆ ਹੈ ਹੀਰੇ ਵੀਰ ਰੂਹ ਨੂੰ ਸਕੂਨ ਮਿਲਦਾ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ❤❤❤❤❤🎉🎉🎉🎉🎉

  • @SandeepSingh-ky1wj
    @SandeepSingh-ky1wj 10 місяців тому +2

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @sardoolsingh492
    @sardoolsingh492 9 місяців тому

    Waheguru ji ❤❤❤❤

  • @Preet62-uo5xb
    @Preet62-uo5xb 10 місяців тому +4

    ❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤

  • @sukhdevkhan4430
    @sukhdevkhan4430 10 місяців тому +2

    ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @santokhsingh8109
    @santokhsingh8109 10 місяців тому

    Waheguru ji

  • @jagwantsingh9531
    @jagwantsingh9531 10 місяців тому

    waheguru ji.

  • @_JOKER_YTGAMER
    @_JOKER_YTGAMER 8 місяців тому

    WAHEGURU JI 🙏🏻🙏🏻🙏🏻

  • @RajinderSingh-ll2zc
    @RajinderSingh-ll2zc 10 місяців тому +22

    ਬਹੁਤ ਹੀ ਸੋਹਣਾ ਲਿਖਿਆ ਬਹੁਤ ਹੀ ਸੋਹਣਾ ਗਾਇਆ ਮੇਰੇ ਕਲਾਸ ਮੇਟ ਪਿਆਰੇ ਵੀਰ ਲਾਭ ਸਿੰਘ ਹੀਰੇ ਨੇ ਵਾਹਿਗੁਰੂ ਜੀ ਪਿਆਰੇ ਵੀਰ ਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤

    • @GurdeepSingh-bc6qo
      @GurdeepSingh-bc6qo 9 місяців тому

      Veer je jes bande ne eh geet likheya os bande ne kade samjhautaa nhi kita sirf te ,dharmukh hi lkheyaa

  • @simranjeetbhullr
    @simranjeetbhullr 10 місяців тому

    Waheguru ji🙏🙏

  • @RajKumar-xe2yw
    @RajKumar-xe2yw 10 місяців тому +6

    Waheguru ji tu hi tu hai ❤❤

  • @Pooja-r7j2x
    @Pooja-r7j2x 9 місяців тому +2

    ਵਾਹ ਓਏ ਲਾਭ ਹੀਰੇ
    ਵਾਹਿਗੁਰੁ ਹਮੇਸ਼ਾ ਖੁਸ਼ ਰੱਖੇ ਤੁਹਨੂੰ

  • @singhpbx1
    @singhpbx1 10 місяців тому +2

    ਵਾਹਿਗਰੂ ਜੀ ਸਰਬੱਤ ਦਾ ਭਲਾ ਹੋਵੇ ❤❤

  • @gurpeetsingh25gupreet31
    @gurpeetsingh25gupreet31 10 місяців тому +3

    ਵਾਹਿਗੁਰੂ ਜੀ 🙏

  • @nirmalsingh-eq5qu
    @nirmalsingh-eq5qu 10 місяців тому +2

    🎉 waheguru Ji Tera Sukar Hai waheguru waheguru waheguru waheguru waheguru waheguru waheguru waheguru waheguru waheguru 🎉🎉🎉🎉🎉🎉🎉

  • @Gurdeepcheemapb13
    @Gurdeepcheemapb13 10 місяців тому

    Waheguru ji waheguru ji ❤❤❤

  • @HarpreetSingh-xu5db
    @HarpreetSingh-xu5db 9 місяців тому +3

    ਵਾਹਿਗੁਰੂ ਜੀ ❤

  • @gurmailsingh1780
    @gurmailsingh1780 10 місяців тому +3

    ਵਾਹਿਗੁਰੂ ਜੀ

  • @ButtaViahal
    @ButtaViahal 10 місяців тому +3

    Baba ਨਾਨਕ।। ਬਾਪੂ ਲਾਭ ਸਿੰਘ ਹੀਰਾ। Very nice

  • @SukhwinderSingh-wq5ip
    @SukhwinderSingh-wq5ip 10 місяців тому +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @Satgursingh-kd9im
    @Satgursingh-kd9im 2 місяці тому +1

    ੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴ🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @gurjitmaan9517
    @gurjitmaan9517 8 місяців тому +1

    🙏🙏ਵਾਹਿਗੁਰੂ ਵੀਰ ਦੀ ਆਵਾਜ ਨੂੰ ਹਮੇਸ਼ਾ ਬੁਲੰਦ ਰੱਖੇ 🙏🙏

  • @JassiSingh-xp2xl
    @JassiSingh-xp2xl 9 місяців тому

    ❤❤ok22

  • @yaadmudki_1
    @yaadmudki_1 10 місяців тому +1

    ਤੇਰਾ ਹੀ ਤੇਰਾ ਤੋਲਣ ਵਾਲਾ 🙏🙏

  • @Bhutgarhwale11
    @Bhutgarhwale11 10 місяців тому +1

    ਤੁਹਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ
    ਇਹ ਲਿਖਤ ਸੁਣ ਕੇ
    ਲਾਭ ਹੀਰਾ ਜੀ
    ਚੰਦਨ ਵਰਗੀ ਦੇਹ ਨੂੰ ਮੁਰਦਾ ਕਹਿ ਕੇ ਚੁੱਕਣਗੇ

  • @BaljitKaur-gg6os
    @BaljitKaur-gg6os 10 місяців тому +4

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 👏❤️

  • @sardulsingh6150
    @sardulsingh6150 9 місяців тому +1

    ਬਹੁਤ ਸੋਹਣਾ ਗੀਤ, ਬਹੁਤ ਸੋਹਣੀ ਆਵਾਜ਼,ਸਦਾ ਹੱਸਦੇ ਵੱਸਦੇ ਰਹੋ ਬਾਈ ਲਾਭ ਹੀਰਾ ਜੀ🎉🎉🎉🎉

  • @DRRAJGALOLI
    @DRRAJGALOLI 10 місяців тому +6

    ਧੰਨ ਗੁਰੂ ਨਾਨਕ ਪਹਿਲੀ ਪਾਤਸ਼ਾਹ 🙏🏻🙏🏻

  • @gursewaksingh6087
    @gursewaksingh6087 10 місяців тому +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏

  • @GurdeepSingh-jj3vd
    @GurdeepSingh-jj3vd 10 місяців тому

    Nice song

  • @MahendraSingh-z7u
    @MahendraSingh-z7u 9 місяців тому +2

    Waheguru Ji 🙏🏻🙏🏻 dhan dhan satguru Nanak Dev Ji Maharaj baba ji 🙏🏻🙏🏻🌹🌹🌷💐🥀👍

  • @amarjitjagat9278
    @amarjitjagat9278 9 місяців тому

    ❤❤❤❤❤❤

  • @Chahalshingara
    @Chahalshingara 10 місяців тому +2

    ਸ਼ੁੱਧਤਾ ਹੈ, ਪਤਾ ਨਹੀਂ ਕਿਸ ਗੱਲ ਦੀ ਐ ਜੋ ਸੁਰਾਂ ਦੇ ਝਰਨਾਟ ਨਾਲ ਅਜਿਹੀ ਬਾਈਵਰੇਸ਼ਨ ਛੱਡਦੀ ਐ ਜਿਸ ਨਾਲ ਸਰੋਤਾ ਰਿਲੈਕਸੇਸ਼ਨ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ।

  • @jaswinderbhatti7390
    @jaswinderbhatti7390 10 місяців тому +5

    👍🙏 very good song waheguru je

  • @Doaba1313
    @Doaba1313 10 місяців тому +1

    🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏

  • @gulshankumar1838
    @gulshankumar1838 10 місяців тому +1

    ਧੰਨ ਗੁਰੂ ਨਾਨਕ ਦੇਵ ਜੀ 🙏

  • @bharphoorsingh7131
    @bharphoorsingh7131 10 місяців тому +3

    ❤❤❤❤ waheguru ji waheguru ji ❤❤❤

  • @ManpreetSinghSrioa-ms8xo
    @ManpreetSinghSrioa-ms8xo 10 місяців тому +1

    Waheguru Ji 🙏🙏🙇‍♂️

  • @bachitarsadhu9283
    @bachitarsadhu9283 10 місяців тому +14

    ਧੰਨ ਧੰਨ ਸੀ੍ ਗੁੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆ ਹੋਣ ਜੀ🙏🙏🙏🙏

  • @akmusicalproduction5255
    @akmusicalproduction5255 10 місяців тому

    ❤❤❤❤

  • @pippalsingh9673
    @pippalsingh9673 9 місяців тому

    🙏🙏

  • @khsih55
    @khsih55 10 місяців тому

    🙏🙏

  • @avinashmusafir2936
    @avinashmusafir2936 10 місяців тому +3

    Bahut khoob

  • @GurpreetSingh-bt8xp
    @GurpreetSingh-bt8xp 10 місяців тому +9

    ਧੰਨ ਧੰਨ ਬਾਬਾ ਗੁਰੂ ਨਾਨਕ ਜੀ 🙏🙏

  • @sukhvirsingh3362
    @sukhvirsingh3362 10 місяців тому +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਏਕ ਓਂਕਾਰ ਸੱਤਿਨਾਮ ਸ਼੍ਰੀ ਵਾਹਿਗੁਰੂ ਜੀ, ਸਾਰੀ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ,ਬਾਈ ਲਾਭ ਹੀਰਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ 🙏❤️🌹🙏❤️🌹🙏❤️🌹🙏❤️🌹🙏❤️🌹

    • @lalimatharu9121
      @lalimatharu9121 10 місяців тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SunamiVlogger
    @SunamiVlogger 10 місяців тому +2

    ਬਹੁਤ ਹੀ ਵਧੀਆ ਬਾਈ ਜੀ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਬਾਬਾ ਨਾਨਕ ਜੀ ਚੜ੍ਹਦੀਆਂ ਕਲਾਂ ਬਖਸ਼ੇ

  • @SukhpalSingh-rt4cb
    @SukhpalSingh-rt4cb 10 місяців тому +1

    Waheguru waheguru waheguru waheguru waheguru waheguru waheguru waheguru g

  • @karan_kahangarh_PB31
    @karan_kahangarh_PB31 10 місяців тому +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @jagpalsingh1254
    @jagpalsingh1254 10 місяців тому +1

    Waheguru ji

  • @binderfatehgarhia
    @binderfatehgarhia 10 місяців тому +1

    Waheguru ji waheguru ji waheguru ji waheguru ji waheguru mehr kreo ji waheguru

  • @AjeetSingh-ep3pq
    @AjeetSingh-ep3pq 10 місяців тому +1

    Waheguru waheguru waheguru waheguru waheguru jii mihar rakhe tuhade veer jii

  • @amanichahal6963
    @amanichahal6963 10 місяців тому +2

    Waheguru ji 🙏

  • @jogindersidhu8787
    @jogindersidhu8787 10 місяців тому +1

    Joginder chandigarh fan labh heere de congratulations ji 🙏🙏

  • @HarrySindhi-oe4kn
    @HarrySindhi-oe4kn 9 місяців тому +2

    Waheguru ji ❤❤❤❤❤❤❤❤

  • @garrysingh-sq6ps
    @garrysingh-sq6ps 10 місяців тому +1

    ਧੰਨ ਗੁਰੂ ਨਾਨਕ ਦੇਵ ਜੀ

  • @JaspalSingh-mg5jr
    @JaspalSingh-mg5jr 10 місяців тому +2

    Happy gurpurab sab nu

  • @preetwaliapreet3865
    @preetwaliapreet3865 10 місяців тому +1

    ਵਾਹਿਗੁਰੂ ਜੀ 🙏😀😀

  • @HarjinderSingh-bn8kn
    @HarjinderSingh-bn8kn 10 місяців тому +1

    ਬੜਾ ਚਿਰ ਹੋ ਗਿਆ ਸੀ ਇਸ ਬੁਲੰਦ ਆਵਾਜ਼ ਵਿੱਚ ਧਾਰਮਿਕ ਗੀਤ ਸੁਣੇ ਨੂੰ, ਖਰ ਇਕ ਧਾਰਮਿਕ ਐਲਬਮ ਪਹਿਲਾਂ ਵੀ ਹੈ ਉਸਤਾਦ ਜੀਆਂ ਦੀ ,ਅੰਮ੍ਰਿਤ ਵੇਲਾ ਹੋ ਗਿਆ, ਪਰ ਬੜਾ ਚਿਰ ਹੋ ਗਿਆ ਸੀ,ਕਈ ਵਾਰ ਅਸੀ ਕੁਮੈਂਟਾਂ ਵਿਚ ਬੇਨਤੀ ਕੀਤੀ ਲਾਭ ਜੀਆਂ ਨੂੰ ਧਾਰਮਿਕ ਗੀਤ ਗਾਉਣ ਵਾਰੇ ,ਸਾਡੀ ਬੇਨਤੀ ਵਾਹਿਗੁਰੂ ਜੀ ਨੇ ਸੁਣ ਹੀ ਲਈ , ਇਕ ਵਡਿਆਈ ਸਤਿਗੁਰਾਂ ਦੀ,ਦੂਜੀ ਅਤਿ ਸੁੰਦਰ ਕਲਮ ਦੀ ਲਿਖਤ, ਤੀਜ਼ੀ ਛੱਤੀ ਪ੍ਰਕਾਰ ਦੇ ਰਸਾਂ ਦੇ ਸੁਆਦ ਜਿੰਨੀ ਸੁਰੀਲੀ ਅਤੇ ਮਿੱਠੀ ਅਵਾਜ਼ , ਅਨੰਦ ਆ ਗਿਆ ਸੁਣਕੇ ਰੂਹ ਨੂੰ ਸਕੂਨ ਮਿਲਿਆ ਸੁਣਕੇ , ਹੀਰਾ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਲੰਮੀਆਂ ਉਮਰਾਂ ਤੰਦਰੁਸਤੀਆਂ ਅਤੇ ਤਰੱਕੀਆਂ ਬਖਸਣ । ਬਹੁਤ ਧੰਨਵਾਦ ਜੀ,,ਤੁਹਾਡਾ ਨਿਮਾਣਾ ਜਿਹਾ ਸਰੋਤਾ , ਜਥੇਦਾਰ ਹਰਜਿੰਦਰ ਸਿੰਘ ਚਕੇਰੀ। ❤ 💕 ਤੁਹਾਡੀ ਅਵਾਜ਼ ਵਿਚ ਹੋਰ ਵੀ ਧਾਰਮਿਕ ਗੀਤ ਸੁਣਨ ਦੀ ਉਮੀਦ ਰੱਖ ਦੇ ਹਾਂ ਜੀ

  • @chahalpunjabi4874
    @chahalpunjabi4874 10 місяців тому +2

    Waheguru ji 🙏🙏

  • @komalbajwa8338
    @komalbajwa8338 10 місяців тому +1

    ਵਾਹਿਗੁਰੂ ਵਾਹਿਗੁਰੂ

  • @najeerabegam820
    @najeerabegam820 10 місяців тому +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @lyricsmochakarhali9866
    @lyricsmochakarhali9866 10 місяців тому +2

    Wah ji wah kya bat hai ji

  • @luckypaul8092
    @luckypaul8092 10 місяців тому +1

    Waheguru ji waheguru ji waheguru ji waheguru ji

  • @gurpreetgill615
    @gurpreetgill615 10 місяців тому +1

    ਵਾਹਿਗੁਰੂ ਜੀ

  • @SandeepSingh-fk2rx
    @SandeepSingh-fk2rx 10 місяців тому +1

    ਵਾਹਿਗੁਰੂ ਜੀ

  • @jagdeepsinghhans4172
    @jagdeepsinghhans4172 10 місяців тому +2

    ਧੰਨ ਧੰਨ ਬਾਬਾ ਨਾਨਕ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @MustakMohamd-p8y
    @MustakMohamd-p8y 10 місяців тому +2

    Bahut vadia ji

  • @amritchauhan5937
    @amritchauhan5937 10 місяців тому +1

    ਜਿਉਦਾ ਹੈ ਬਾਈ ਜੀ

  • @rameshpalta4656
    @rameshpalta4656 10 місяців тому +1

    Very sweat labh heera ji gurupurab dia mubaraka ji

  • @jogindersidhu8787
    @jogindersidhu8787 10 місяців тому +1

    Joginder chandigarh fan labh heere de nice waheguru ji🙏🙏

  • @gurmokshadiwal8528
    @gurmokshadiwal8528 10 місяців тому +1

    Karam Singh Mahalami......sada Pind Mahalam ❤❤

  • @LovePreet-u9q
    @LovePreet-u9q 10 місяців тому +1

    Gurpurab ji diya lakh lakh vadiyah hon ji

  • @1313life
    @1313life 10 місяців тому +1

    आह कोई चंगा किता नहीं ता रब ने तुहड़ी ड्यूटी ला रखी सी धोन चो कील कड़न दी बाई जी कोई vadiya गाना गाया करो जिहदे करके कोई नौजवान गुंडागर्दी और नशे वाल ना जावे

  • @RajkaregaKhalsaak47
    @RajkaregaKhalsaak47 8 місяців тому

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ