Shukrana (Official Video) R Nait | Punjabi Song

Поділитися
Вставка
  • Опубліковано 19 лис 2024

КОМЕНТАРІ • 4,4 тис.

  • @RNait
    @RNait  2 роки тому +854

    HAJI KIDA LAGYA SONG SHUKRANA COMMENTS KR K DSEO🙏

  • @kaurtv7626
    @kaurtv7626 3 роки тому +719

    ਸੱਚ ਆ 22 ਕੋਣ ਕੋਣ ਮਹਿਸੂਸ ਕਰ ਰਿਹਾ ਏ
    ਬਾਬੇ ਨਾਨਕ ਦੇਵ ਜੀ ਨੂੰ🙏🙏🙏🙏🙏
    ਵਾਹਿਗੁਰੂ ਮੇਹਰ ਕਰੇ ਤਰੱਕੀ ਬਕਸੇ ਤੁਹਾਨੂੰ

  • @gurwindersingh7203
    @gurwindersingh7203 2 роки тому +33

    ਇੰਨੇ ਜੋਗੇ ਵੀ ਕਿੱਥੇ ਸੀ ਦਾਤਿਆ ਜਿੰਨੇ ਜੋਗੇ ਤੂੰ ਕਰਤੇ 🙏🙏🙏🙏🙏

  • @LEGEND-gb8in
    @LEGEND-gb8in 3 роки тому +72

    ਹਰ ਸਾਲ ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀਰ r nait ਦਾ song ਜਰੂਰ ਆਉਂਦਾ
    God bless you pra
    ਬਾਬਾ ਨਾਨਕ ਤਰੱਕੀ ਬਖਸ਼ੇ 🙏🙏

  • @sukhpreet7928
    @sukhpreet7928 3 роки тому +51

    ਸੱਚੀ ਗੱਲ ਆ ਆਰ ਨੇਤ ਸਰ ਸੱਚੀ ਅਤ ਕਰਾਉਂਦੇ ਹੋ ਗੀਤਾ ਚ ਐਦਾ ਹੀ ਰੱਖੋ ਸਰ👌👌

  • @SandeepKumar-gz9xj
    @SandeepKumar-gz9xj 3 роки тому +137

    ਗੁਰਪੁਰਬ ਦੇ ਦਿਹਾੜੇ ਦੀਆਂ ਸਭ ਨੂੰ ਹੋਣ ਵਧਾਇਆ ਜੀ। ਆਰ ਨੇਤ ਦੇ ਗੀਤ ਬਹੁਤ ਸਕੂਨ ਦਿੰਦੇ ਆ। ਆਰ ਨੇਤ ਅਤੇ ਉਹਨਾਂ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ। l love you r.nait ji.

  • @tarlochanlal6337
    @tarlochanlal6337 3 роки тому +22

    ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈ ਆਂ ਜੀ।🙏🏼🙏🏼🙏🏼🙏🏼🙏🏼🙏🏼🙏🏼🙏🏼

  • @AnilKumar-sw9zq
    @AnilKumar-sw9zq 10 місяців тому +8

    ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🙏🙏🙏🙏🙏🙏🙏🙏😥

  • @yashchy085
    @yashchy085 3 роки тому +39

    Waheguru ji da khalsa waheguru ji di fateh
    ਬੋਲੇ ਸੋ ਨਿਹਾਲ
    ਸੱਤ ਸ਼੍ਰੀ ਆਕਾਲ

  • @devindersingh4248
    @devindersingh4248 3 роки тому +21

    Bai ji ਬਹੁਤ ਵਧੀਆ ਗੀਤ ਗਾਇਆ ਮੈ ਸਾਰਾ ਦਿਨ ਗੱਡੀ ਵਿੱਚ ਰਪੀਟ ਤੇ ਲਾਈ ਰੱਖਦਾ R Nait ♥ Bai God bless you all ways 🙏

  • @kaurtv7626
    @kaurtv7626 3 роки тому +192

    Dil ♥️ ko de sakoon
    Waheguru tera गुणगान 🙏
    R Nait ki kalam 🖊 aur us ki awaaz
    Sab ne mil kar छेड़ी सुन्दर सी तान 🤘🙏

  • @satinderpal7632
    @satinderpal7632 Рік тому +16

    R nait bhai tumse bda singar me kisi ko nhi manta h ❤❤😢😢

  • @AmanDeep-wi5bi
    @AmanDeep-wi5bi 3 роки тому +37

    Nice song nice ✍️ R nait ji god bless you with bebe bapu ji ਬੇਬੇ ਬਾਪੂ ਖੁਸ ਰੱਬ ਖੁਸ 🙏🙏💐💐🎼🎼👌👌🎵🎵🌹🌹🌹

  • @tarlochanlal6337
    @tarlochanlal6337 3 роки тому +127

    ਬਹੁਤ ਵਧੀਆ ਏ ਬਾਬਾ ਨਾਨਕ ਮੇਹਰ ਭਰਿਆ ਹੱਥ ਰੱਖੇ ਆਰ ਨੇਤ ਜੀ।🙏🏼🙏🏼🙏🏼🙏🏼👌👌👌👌👌❤❤❤❤

    • @user-uc3ij1zh3v
      @user-uc3ij1zh3v Рік тому +1

      Baba Nanak vi Hindu si...kalu Mehta naam si inde Father da

  • @Harbans_electronic
    @Harbans_electronic 3 місяці тому +5

    ❤ ਵਾਹਿਗੁਰੂ ਜੀ ਬਹੁਤ ਹੀ ਵਧੀਆ ਗੀਤ ਗਾਏ ਵਾਹਿਗੁਰੂ ਜੀ ਵਾਹਿਗੁਰੂ ਜੀ

  • @jazzpreetofficial
    @jazzpreetofficial 3 роки тому +55

    ਸਤਨਾਮ ਵਾਹਿਗੁਰੂ 🙏🙏❤

  • @kajalkajal6719
    @kajalkajal6719 3 роки тому +56

    Ment jaari aaa
    *****
    12th clear
    ******
    Running 16mtr
    ******
    Physical fittt
    ******
    Written clear
    *****
    Finally
    *******
    INDIAN ARMY 💪💪👌👌👌
    *****🙏🙏🙏🙏🙏*****
    Waheguru ji mehr krna 🙏🙏🙏🙏

    • @muttsaab8585
      @muttsaab8585 Рік тому +1

      god bless you

    • @जगजीतजगजीत-ह5ब
      @जगजीतजगजीत-ह5ब 2 дні тому

      Nice 🎉🎉🎉🎉❤❤❤,🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍😍😍😍😍😍😍😍😍❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹😊💖💖💖💖💖💖💖💖💝💝💝💝💝💝💝💝💖💝💖💗💗💗💗💗💗💗💗💗💗💗💓💓💓💓💓💓💓💓💓💓💓💞💞💞💞💞💞💞💞💞💞💞💞💕💕💕💕💕💕💕💕💕👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻💐💐💐💐💐💐💐💐💐💐💐💐💐🌺🌺🌺🌺🌺🌺🌺🌺🌺🌺🌺🌷🌷🌷🌷🌷🌷🌷🌸🌸🌸🌸🌸🌸🌸🌸🌸🌸🌸💮💮💮💮💮💮💮💮💮💮💮🏵️🏵️🏵️🏵️🏵️🏵️🏵️🏵️🏵️🏵️🏵️🏵️🌻🌻🌻🌻🌻🌻🌻🌻🌻🌻🎊🎊🎉🎉🎉🎉🎊🎈🎈🎉🎉🎊🎊🎈🎈

  • @nav2322
    @nav2322 2 роки тому +17

    🧡💚🧡 ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ 🧡💚🧡

  • @Priyasharma-xb
    @Priyasharma-xb 3 роки тому +73

    Every word in song is real truth..........
    Waheguru ji da khalsa 🙏🙏🙏
    Waheguru ji di fateh🙏🙏🙏
    Satnaam waheguru 🙏🙏

  • @deepperdesi5503
    @deepperdesi5503 3 роки тому +7

    ਸ਼ੁਕਰ ਮਾਲਕਾ ਤੇਰਾ,ਤੂੰ ਇੰਨੇ ਜੋਗੇ ਕਰ ਦਿੱਤੇ 🙏🙏🙏🙏🙏🙏🙏🙏🙏🙏🙏🙏🙏
    Great writer bai.. R-NAIT👌👌👌

  • @parmjeetsinghfromjalalabad9907
    @parmjeetsinghfromjalalabad9907 3 роки тому +11

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ

  • @gurdeepdeep5731
    @gurdeepdeep5731 3 роки тому +428

    ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 🙏ਗੁਰਪੁਰਬ ਦੇ ਮੌਕੇ ਤੇ ਬਹੁਤ ਸੋਹਣਾ ਗੀਤ ✍️

  • @malkeetsinghchhina5679
    @malkeetsinghchhina5679 2 роки тому +10

    ਅੱਜ 8 ਨਵੰਬਰ ਗੁਰਪੁਰਬ ਵਾਲੇ ਦਿਨ ਮਾਲਕ ਨੇ ਮੇਰੀ ਝੋਲੀ ਪੁੱਤ ਦੀ ਦਾਤ ਬਖਸ਼ੀ 🙏🙏🙏🙏🙏🙏🙏

  • @RNait
    @RNait  3 роки тому +483

    WAHEGURU JI

  • @DjViralZone
    @DjViralZone 3 роки тому +21

    R Nait Return For A Fantastic Song

  • @jaskarnsingh6449
    @jaskarnsingh6449 Рік тому +2

    ਵਾਹਿਗੁਰੂ ji

  • @rajatpatialvi5663
    @rajatpatialvi5663 3 роки тому +65

    Bahut Sohna Geet bai 👍👍
    Sarean nu Gurpurab divas diya lakh lakh mubarkaan 🙏🙏🙏
    Kisana de sangharh nu v slaam jo 3 kale kanoon ajj radd krn da faisla aaya🙏🙏
    Waheguru ji sarea te apni kirpa bna ke rkhn🙏🙏🙏🙏

  • @arshdeepsingh2515
    @arshdeepsingh2515 3 роки тому +9

    ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰਿਆ ਨੂੰ ,ਬਹੁਤ ਸੋਹਣਾ ਗੀਤ ਆ ਵੀਰੇ ਰੂਹ ਖੁਸ਼ ਹੋ ਗਈ ਏ 👌😊

  • @diljitsingh5019
    @diljitsingh5019 3 роки тому +5

    ਬਾਈ ਕੁਝ ਸ਼ਬਦ ਨੀ ਬਚੇ ਕਹਿਣ ਲਈ🙏🙏 ਵਾਹਿਗੁਰੂ ਸਦਾ ਖੁਸ਼ ਰੱਖੇ ਤੁਹਾਨੂੰ🙏🙏ਬਹੁਤ ਵਧੀਆ song ❤️❤️❤️

  • @JagtarSingh-vx9le
    @JagtarSingh-vx9le 2 місяці тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ❤❤❤❤❤

  • @navdeepsingh2143
    @navdeepsingh2143 3 роки тому +54

    Dhan dhan SATGUR Nanak Dev JI lakh lakh vdhai hove tuhade gur purav di, nd veer R. Nait Ji tuhanu v baba Nanak chardi kla CH Rakhe aal team nu congratulations ji🙏🙏♥️👍👍

  • @DeepSingh-do4ly
    @DeepSingh-do4ly 3 роки тому +68

    ਸ਼੍ਰੀ ਗੁਰੂਨਾਨਕ ਦੇਵ ਜੀ ਦੇ ਪ੍ਰਕਾਸ਼ ਦੀਆਂ ਸਬ ਨੂੰ ਲੱਖ ਲੱਖ ਵਧਾਈਆਂ 🙏🙏

  • @farmanalilakhanpuriya421
    @farmanalilakhanpuriya421 3 роки тому +7

    O filma wargi zindagi da koi pta nhi kida da end hona 👌👌👌❣️💙

  • @sukhpreetsingh63221
    @sukhpreetsingh63221 7 місяців тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🎉🎉❤❤।

  • @indudhonsi1046
    @indudhonsi1046 3 роки тому +10

    Jado maape hasde vekh lainda ee bus duniya jitt lainda ee
    😇😇😇🤩🤩🤩🤩
    Wah wah r nait bai kya baat ee

  • @SukhchainSingh-re1io
    @SukhchainSingh-re1io 3 роки тому +21

    Waheguru kirpa kro sabh te Love from jalalabad,❤️

  • @kaurtv7626
    @kaurtv7626 3 роки тому +17

    My eyes dropped water when I first listened this
    🙏🙏🙏🙏🙏🏻

  • @Gora-d7r
    @Gora-d7r Рік тому +4

    ਵਾਹਿਗੁਰੂ ਜੀ ♥️🙏ਮਹਾਰਾਜ ਜੀ ♥️ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ♥️🙏 ਮਹਾਰਾਜ ਜੀ ♥️🙏 ਵਾਹਿਗੁਰੂ ਜੀ ♥️🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ♥️🙏 ਵਾਹਿਗੁਰੂ ਜੀ ♥️🙏 ਮਹਾਰਾਜ ਜੀ ♥️🙏 ਤੁਹਾਡਾ ਲੱਖ ਲੱਖ ਕੋਟਿਨ ਕੋਟਿ ਸ਼ੁਕਰਾਨਾ ਮੰਜ਼ਿਲਾਂ ਤੇ ਪਹਿਚਾ ਦਿੱਤਾ ਬਿਨਾਂ ਕਿਸੀ ਰੁਕਾਵਟ ਤੋਂ ਬਿਨਾਂ ਕਿਸੀ ਮੁਸੀਬਤ ਤੋਂ ਗਰੀਬਾਂ ਦੀ ਗਰੀਬੀ ਕੱਟੀ ♥️🙏 ਮਹਾਰਾਜ ਜੀ ♥️🙏 ਵਾਹਿਗੁਰੂ ਜੀ ♥️🙏 ਤੇਰੇ ਭਾਣੇ ਸਰਬੱਤ ਦਾ ਭਲਾ ਜੀ ♥️🙏 ਮਹਾਰਾਜ ਜੀ ♥️ 🙏 ਵਾਹਿਗੁਰੂ ਜੀ 🙏♥️

    • @spel776
      @spel776 7 місяців тому

      ❤❤nice song ❤❤❤

  • @CooL-uj3qs
    @CooL-uj3qs 3 роки тому +45

    Har har mahadev
    Jai shree RaM
    Jai bhgwan Parshuram
    Jai Guru Nanak Dev
    ❤️🔱🔱🔱🔱🇮🇳🇮🇳🔱🔱🔱🔱❤️

  • @likhari_batth2211
    @likhari_batth2211 3 роки тому +86

    ਵਧਾਈ ਹੋਏ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਨਾਲੇ ਕਿਸਾਨਾਂ ਦੇ ਲੰਗੇ ਕਾਲੇ ਕਨੂੰਨ ਰੱਦ ਹੋਣ ਦੀ ਵੀ ਸਭ ਨੂੰ ਵਧਾਈ ਹੋਏ

  • @gurdeepsingh8712
    @gurdeepsingh8712 2 роки тому +5

    ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ।🙏🙏

  • @MOHANLAL-wf7zu
    @MOHANLAL-wf7zu 23 дні тому +4

    ਸ਼ੁਕਰਾਨਾ ❤️🙏🏼

  • @indudhonsi1046
    @indudhonsi1046 3 роки тому +13

    R nait bahut bahut shona song likhya te gaya ee
    God bless you 😇😇

  • @sardariforever8269
    @sardariforever8269 3 роки тому +5

    Yar R nait veere koi words e nhi es beautiful, lovely, amazing song lyi
    Schi bhut var sun liya eh song
    Har var rona aa janda song dekh k
    Reality show keeti sab

  • @jaspalsingh-cw9lw
    @jaspalsingh-cw9lw 3 роки тому +9

    ਬਹੁਤ ਸੋਹਣਾ ਗੀਤ ਵੀਰ ਜੀ ਅੱਖਾ ਚੋ ਪਾਣੀ ਆ ਗਿਆ

  • @sarariSaab-q3o
    @sarariSaab-q3o 7 днів тому

    ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਦੀਆਂ ਲੱਖ ਲੱਖ ਵਧਾਈਆਂ ❤❤❤❤

  • @mehulsharma9801
    @mehulsharma9801 3 роки тому +37

    This song Touching to heart 💗❤️

  • @userBsking96
    @userBsking96 3 роки тому +11

    Dil Ko sukun mila Song Sunkar
    ♥️♥️🙏🏻🙏🏻🙏🏻
    Shukar Malka tera,
    Tu innhe joge kar dite
    🙏🏻🙏🏻🙏🏻❤️❤️

  • @kuldeepsinghkeepa
    @kuldeepsinghkeepa Рік тому +25

    ਸੱਚ ਆ ੨੨ ਕੌਣ ਕੌਣ ਮਹਿਸੂਸ ਕਰ ਰਿਹਾ ਬਾਬਾ ਨਾਨਕ ਦੇਵ ਜੀ ਨੂੰ, (ਆਰ ਨੇਤ ) ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ

  • @sukhkalkat8421
    @sukhkalkat8421 3 роки тому +10

    3 ਕਾਲੇ ਕਾਨੂੰਨ ਰੱਦ ਹੋਗੇ 🔥🔥💯

  • @sonikhurana6390
    @sonikhurana6390 Рік тому +10

    Literely minu rona aagya tuhada song sunke...very nice...baba g tuhanu apni chardikala ch rakhan..🙏🏻

  • @indudhonsi1046
    @indudhonsi1046 3 роки тому +7

    Baba nanak Tu hi jane change bande nu 🥰
    Ujj taa ethe banda maar ke sundha bande nu 🥰🥰

  • @extra_exampoint84
    @extra_exampoint84 3 роки тому +44

    Guru Nanak Jayanti 19 नवंबर 2021: सिख धर्म के संस्थापक श्री गुरुनानक देव की 552वीं जयंती की हार्दिक शुभकामनाएं ,, Satnam shri waheguru ji 🙏🙏🙏🙏

  • @scr-sakshicreations
    @scr-sakshicreations 3 роки тому +14

    Waheguru 🙏🙏❤️❤️
    Beautiful song R Nait Ji 👍👍🙂🙂

  • @daman205
    @daman205 3 роки тому +15

    Respect🙏🏻❤

  • @JodhKhan-b6i
    @JodhKhan-b6i Місяць тому +1

    ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤

  • @Jbmohitverma
    @Jbmohitverma 3 роки тому +16

    Nice bhai R Nait ji 💞💞💞💞

  • @daman205
    @daman205 3 роки тому +21

    Beautiful song bro..🙏🏻❤

  • @butasinghsingh1410
    @butasinghsingh1410 Рік тому +11

    🙏🏻🙏🏻🙏🏻🙏🏻ਵਾਹਿਗੁਰੂ ਜੀ ਮਿਹਰ ਕਰੋ ਮੇਰੇ ਮਾਂ ਅਤੇ ਪਿਤਾ ਤੇ ਆਵਦਾ ਮਿਹਰ ਭਰਾ ਹਥ ਸਦਾ ਭਰ ਰੱਖੀ 🙏🏻🙏🏻🙏🏻🙏🏻

  • @komalpreetkaursohal8505
    @komalpreetkaursohal8505 2 роки тому +5

    ਵਾਹਿਗੁਰੂ ਸੱਚੇ ਪਾਤਸ਼ਾਹ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @GamingStationYT
    @GamingStationYT Рік тому +7

    Outstanding lyrics ❤️🙏

  • @raiveen8234
    @raiveen8234 3 роки тому +11

    Waheguru ji mher kryo g vrr r nait t God bless you love u g 😘😘

  • @akkhan7620
    @akkhan7620 11 місяців тому +4

    Ya Allah sab nu Khushia dyi sab di jholi Khushia nl bhrryo ❤
    R nait boht sohna song likheya rabh Teri Umar lambi kre love u Bai ❤

  • @MunishKumar-xu8wm
    @MunishKumar-xu8wm 3 роки тому +13

    I am just crying after hear this song, Thank you waheguru ji, Thank you r nait bro to making this song.

  • @labhumanjawala9637
    @labhumanjawala9637 3 роки тому +4

    ਧੰਨ ਧੰਨ ਬਾਬਾ ਨਾਨਕ ਦੇਵ ਜੀ ਪਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ 🙏

  • @GurmeetSingh-eh5nl
    @GurmeetSingh-eh5nl 3 роки тому +18

    WAHEGURU ji sarya da dream pora karan 👏👏

  • @TarsemSingh-vn5rj
    @TarsemSingh-vn5rj 9 днів тому

    ਬਾਈ ਸੁਣ ਕੇ ਦਰਦ ਮਹਿਸੂਸ ਹੁੰਦਾ ਸਾਡੇ ਨਾਲ ਗੰਦੀਆ ਸਰਕਾਰਾਂ ਨੇ ਧੋਖਾ ਕਰਕੇ ਸਾਡਾ ਲਾਹੌਰ ਸਾਡੇ ਤੋ ਦੂਰ ਕਰਵਾਇਆ ਸਾਡੇ ਹੱਥੋਂ ਸਾਡੇ ਮਰਵਾਏ 😢😢

  • @Aadi_Skater_HR12
    @Aadi_Skater_HR12 3 роки тому +71

    Beautifully furnished song and ❤️ touching. Jai ho Garu Nanak Dev ji 🙏🙏

  • @teraansh6019
    @teraansh6019 3 роки тому +6

    Bahut ghaint song aa R Nait bai g😇💕 love you bai tenu 😘😘God bless you❤🙏

  • @sandeepkour4916
    @sandeepkour4916 Рік тому +1

    ਵਾਹਿਗੁਰੂ ਜੀ

  • @AmanDeep-wi5bi
    @AmanDeep-wi5bi 3 роки тому +7

    Am waiting ਸ਼ੁਕਰਾਨਾ 🙏🙏🌹🌹

  • @gurikasla9084
    @gurikasla9084 3 роки тому +27

    Happy gurupurab ji,guru nanak dev & shah mastana ji de avtar divas diya sabna nu lakh lakh vadhaiyan ji,satnam shri waheguru sahib ji,

    • @vijayrajpoot1989
      @vijayrajpoot1989 3 роки тому

      Shah Mastana ji de avtar diwas di lakh lakh badhai

  • @flopsinger1564
    @flopsinger1564 3 роки тому +50

    Dhan Guru Nanak G 🙏🙏🙏💗

  • @SingaraSingh-e1z
    @SingaraSingh-e1z 6 днів тому +1

    Guru Nanak Dev Ji ❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💛💛💛💛💛💛💛💛💛💛💛💛💛💛💛💛💛💛💛💛💛💛💛💛💛🫶🫶🫶🫶🫶🫶🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹💛💛💛💛💛

  • @r-gurii4807
    @r-gurii4807 3 роки тому +14

    🥺🥺 Heart touching Song R-Nait Veere 💝💝

  • @ramandhaliwal9945
    @ramandhaliwal9945 3 роки тому +11

    Waheguru ji mahr rkhio 🙏❤️

  • @kiranbirsandhu-m4c
    @kiranbirsandhu-m4c Рік тому +3

    Waheguru g 🤲 shukr hai tuhda 🙏🏻🥺🤲

  • @NavjotSingh-e5y
    @NavjotSingh-e5y Місяць тому +2

    ਵਹਿਗੁਰੂ ਜੀ❤❤❤❤❤❤

  • @shalludevi1216
    @shalludevi1216 3 роки тому +10

    Waheguru ji nice song ❤️💖💘💘💘

  • @somveersingh9985
    @somveersingh9985 3 роки тому +16

    Waheguru!
    Lyrics and music outstanding.
    Absolute way to say thanks to God.

  • @ManjeetSingh-eu3ig
    @ManjeetSingh-eu3ig 2 роки тому +14

    Waheguru ji hamesha chardi Kala vich rakhe ji 🙏

  • @harroopkaur11
    @harroopkaur11 3 роки тому +12

    Bhut sohna geet ustaad ji🙏❤Baba khoob tarrakkiyan bakshe tuhanu❤❤Gurupurab diyaan lakh lakh vadhayiaan😇💝

  • @RekhaGill-ox7im
    @RekhaGill-ox7im 2 місяці тому +2

    ਬੁਹਤ ਵਧੀਆ ਵੀ ਵੀਰੇ ਸ਼ਬਦ ਸੋਂਗ ਮੈ ਤਾਂ ਸੁਣਦੀ ਸੁਣਦੀ ਰੋਣ ਲੱਗ ਪਈ ਮੈ ਵੀ ਸ਼ੁੱਕਰ ਕਰਦੀ ਆ ਉਸ ਮਾਲਕ ਦਾ ਮੇਰੇ ਹਸਬੈਂਡ ਬਾਹਰ ਚਲੇ ਗਏ ਵਾਹਿਗੁਰੂ ਜੀ ਦੀ ਮੇਹਰ ਨਾਲ ਅੱਜ ਅਸੀਂ ਰੋਟੀ ਖਾਣ ਜੋਗੇ ਨਹੀਂ ਤਾਂ ਅਸੀਂ ਅੱਜ ਦੇ ਟਾਈਮ ਵਿੱਚ 10ਰੁਪਏ ਤੋ ਵੀ ਤਰਸਦੇ ਸੀ ਅੱਜ ਉਸ ਮਾਲਕ ਨੇ ਬਹੁਤ ਕੁਝ ਦੇ ਦਿੱਤਾ ਵਹਿਗੁਰੂ ਜੀ ਤੇਰਾ ਸ਼ੁੱਕਰ ਹੈ 🙏🙏🙏🪯🪯♥️♥️

  • @vanshsharmav.v4362
    @vanshsharmav.v4362 3 роки тому +10

    Jai ho guru nanak dev ji 🙏🙏 and nyc so ng❤️❤️

  • @teradanish786
    @teradanish786 3 роки тому +14

    nyC voice r nait sir ji ❤️ waheguru ji meher rakhio sareya te 🙏

  • @gurwinderkaurmattu4709
    @gurwinderkaurmattu4709 3 роки тому +6

    Bhut nice song g❤️.. baba g edha hi thde t mehr bnayi rakhn ji🤗🙏❤️ nd bki saria duniya nu v khushiya dewe g😊..🥰🥰 waheguru ji mehr bnayi rakhio☺️🙏🙏❤️❤️🥰🙏

  • @Bajrangbabakadas
    @Bajrangbabakadas 3 роки тому +6

    ❤Waheguru ji da khalsa
    Waheguru ji di fateh ‼️

  • @kiranbirsandhu-m4c
    @kiranbirsandhu-m4c Рік тому +3

    Waheguru g 🤲 srbt da bhla kryo g 🤲🙏🏻 sche patshah mehar kryo sbb te 🤲🙏🏻🥺

  • @opheadshotgaming8505
    @opheadshotgaming8505 6 місяців тому +2

    ਬਹੁਤ ਸ਼ੋਣਾ ਗੀਤ ਆ ਵੀਰ love you maa ❤❤

  • @NavjotSingh-xl2em
    @NavjotSingh-xl2em 3 роки тому +16

    This song release in 19/November/2021 on gurunanak jayanti
    Happy gurunanak jayanti to all

  • @mandeepkaurjohal3072
    @mandeepkaurjohal3072 3 роки тому +5

    Waheguru ji sb de din lyanda a❤❤

  • @GoraSahota-z8o
    @GoraSahota-z8o 11 місяців тому +1

    ਵਾਓ ਆ ਮੈ ਤੁਮ ਇਤਨੇ ਅੱਛੇ ਸੌਗ ਸਕਾਂ ਸੇ ਲੇ ਕੇ ਆਤੇ ਹੋ❤❤❤❤❤❤

  • @kajalkajal6719
    @kajalkajal6719 3 роки тому +4

    Waheguru Ji 🙏🙏🙏 sirrrrrrrraaaaa R NAIT ustaaaaad ji

  • @ruhisingh923
    @ruhisingh923 3 роки тому +17

    Sharanjit Singh
    I am so proud he is part of this soul touching song

    • @abhisheksingh4423
      @abhisheksingh4423 3 роки тому

      Mtlb

    • @ruhisingh923
      @ruhisingh923 3 роки тому

      @@abhisheksingh4423
      Matlab
      My dad is playing the character of the singers dad in this song. I feel
      Proud of that

    • @abhisheksingh4423
      @abhisheksingh4423 3 роки тому +1

      @@ruhisingh923 nice
      Song op

    • @ruhisingh923
      @ruhisingh923 3 роки тому +1

      @@abhisheksingh4423
      Thanks

  • @praveshkumar2902
    @praveshkumar2902 3 роки тому +71

    बहुत बढ़िया भाई जी आपकी पूरी टीम को गुरु नानक देव जयंती की हार्दिक शुभकामनाएं
    अभी तो बहुत आगे तक जाना है
    Full support💪🔥

  • @pardeepjanagal5384
    @pardeepjanagal5384 3 роки тому +7

    Mannge Guru g r nait sir g 🙏🙏🙏🙏🙏🙏🙏 vahe Guru Nanak ji ❤️❤️

  • @inderjeetsandhu4424
    @inderjeetsandhu4424 3 роки тому +13

    Waheguru Ji mehar karyeo 🙏❤️🙏🏻❤️ Jai Raja Sahib Ji mehar karyeo 🙏❤️🙏🏻❤️

    • @abhijotdhillondhillon4550
      @abhijotdhillondhillon4550 3 роки тому

      🤓🤓🤓🤓🤓🤓🤓🤓🤓🤓🤓🤓🤓🤓🤓🤓🤓🤓 in tdudjgfhxn

  • @jasmeensandhu13
    @jasmeensandhu13 3 роки тому +5

    #kisanmajdurektazindabad❤🙏🏻 guru nanak dev ji de gurupurab de pavitar dihaare te es toh vdia khbr ki ho skdi hai ki kisana dian sbb Shrtan poorian krke tinne kanoon radd kr dite gye !!! Waheguru ji ka khalsa Waheguru ji ki fateh !!❤🙏🏻🙏🏻

  • @inspectorritikrajak
    @inspectorritikrajak 3 роки тому +8

    Love you r nait bhai 💪🙏

  • @varindersingh9116
    @varindersingh9116 Рік тому +1

    Real song 22 G akha vich pani aa geya aj ❤❤❤❤ shukar malka tera