Trekking in China🇨🇳 | ਚਾਈਨਾ ਦੇ ਖਤਰਨਾਕ ਪਹਾੜ😱

Поділитися
Вставка
  • Опубліковано 19 січ 2025

КОМЕНТАРІ • 367

  • @FlopYouTuber
    @FlopYouTuber  11 місяців тому +137

    ਸੇਅਰ ਕਰਦਿਆ ਕਰੋ ਬਹੁਤ ਵਕਤ ਲੱਗਦਾ❤️

    • @dilrajsingh3293
      @dilrajsingh3293 11 місяців тому +1

      ❤❤❤❤❤❤❤❤

    • @Harpinder_Singh_Maan
      @Harpinder_Singh_Maan 11 місяців тому

      Okay ❤❤❤

    • @PreetKahlon-wx1ft
      @PreetKahlon-wx1ft 11 місяців тому

      Ok vere kra ge jrur

    • @Gilldairyfarming11
      @Gilldairyfarming11 11 місяців тому +3

      ਆਪਣੇ ਲੋਕ ਚੰਗੀਆਂ ਗੱਲਾਂ ਨੀ ਸ਼ੇਅਰ ਕਰਦੇ ਬਾਈ, ਇਹਨਾਂ ਨੂੰ ਨਚਾਰ ਪਸੰਦ ਨੇ , ਆਪਣੇ ਬੰਦਿਆਂ ਦਾ ਸਾਥ ਨੀ ਦਿੰਦੇ, ਵਾਹਿਗੁਰੂ ਭਲਾ ਕਰੇ

    • @user-fv4k54
      @user-fv4k54 11 місяців тому

      Love you veeray we share.❤❤❤,Easy and Nullha so beautiful girls,veeray Vehaa karwa lay,,❤ Chinese people's are so good and exited loving people's.❤❤❤

  • @ManpreetSingh-ht1yw
    @ManpreetSingh-ht1yw 11 місяців тому +23

    ਪ੍ਰਗਟ ਵੀਰ ਚਾਈਨਾ ਨੇ ਐਂਡ ਕਰਤਾ ਤੇ ਤੂੰ ਚਾਈਨਾ ਦਿਖਾ ਕੇ ਐਂਡ ਕਰਤਾ ਤਾਂ ਵਹਿਗੁਰੂ ਤੰਦਰੁਸਤੀ ਤੇ ਚੜਦੀਕਲਾ ਰੱਖੇ। ਪ੍ਰਗਟ ਸਿੰਘ ਜਿੰਦਬਾਦ।

  • @manjeetoberoi7074
    @manjeetoberoi7074 11 місяців тому +50

    ਪਰਗਟ ਬਾਈ ਤੁਸੀਂ ਬਹੁਤ ਖੁਸ਼ਕਿਸਮਤ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਅਤੇ ਖੁਸ਼ੀਆਂ ਦੇਵੇ...........ਅੰਮ੍ਰਿਤਸਰ ਤੋਂ ਮਨਜੀਤ ਓਬਰਾਏ

  • @Manveer.626
    @Manveer.626 11 місяців тому +27

    Jado kudiyaa mili jaan na fer mjaaaaa aundaaa hi hai koi ni😅😅

  • @ParamjitSingh-ok8he
    @ParamjitSingh-ok8he 11 місяців тому +8

    ਬਹੁਤ ਹੀ ਔਖੀ ਪਰ ਸ਼ਾਨਦਾਰ ਹਾਈਕਿੰਗ ਟ੍ਰੈਕਿੰਗ ਸੀ। ਬਾਈ ਤੇਰੇ ਚੀਨੀ ਸਾਥੀ ਮੁੰਡੇ ਕੁੜੀਆਂ ਬਹੁਤ ਮਿਲਵਰਤਣ ਵਾਲੇ ਸਨ। ਤੁਸੀਂ ਦੂਜਿਆਂ ਪ੍ਰਤੀ ਈਮਾਨਦਾਰ ਸੋਚ ਰੱਖਦੇ ਹੋ, ਜਿਸ ਤਰ੍ਹਾਂ ਚੀਨੀ ਕੁੜੀ ਦੀ ਅਟਰੈਕਸ਼ਨ ਬਾਰੇ ਤੁਸੀਂ ਆਪਣੇ ਸਾਫ ਸੁਥਰੇ ਵਿਚਾਰ ਸਾਂਝੇ ਕੀਤੇ ਹਨ।ਇੰਡੀਆ ਚ ਸਿਆਸਤ ਧਰਮ ਨੂੰ ਖੂਬ ਵਰਤਦੀ ਹੈ ਜਦੋਂ ਕਿ ਚੀਨ ਚ ਧਰਮ ਬਹੁਤ ਛੋਟੀ ਹੈਸੀਅਤ ਰੱਖਦਾ ਹੈ।

  • @GurmeetSingh-rt6or
    @GurmeetSingh-rt6or 11 місяців тому +19

    ਸਤਿ ਸ੍ਰੀ ਅਕਾਲ ਪਰਗਟ ਵੀਰ ਬਹੁਤ ਖੂਬਸੂਰਤ ਸਫ਼ਰ ਚੈਨਾਂ ਦੇ ਲੋਕ ਵੀ ਬਹੁਤ ਖੁਸ਼ ਦਿਲ ਨੇ❤❤❤❤❤❤❤❤❤❤❤❤❤❤❤❤❤❤❤

  • @kamalbains9042
    @kamalbains9042 11 місяців тому +10

    ਬਹੁਤ ਵਧੀਆ ਪ੍ਰਗਟ ਭਾਜੀ ਬੰਦੇ ਦੀਆਂ ਅੱਖਾਂ ਬਹੁਤ ਕੁੱਝ ਕਹਿ ਦਿੰਦੀਆਂ ਈਨੋਲਾ ਨੂੰ ਤੁਹਾਡੇ ਨਾਲ ਸੱਚੀ ❤ ਪਿਆਰ ਹੋ ਗਿਆ ਉਸ ਦਾ ਮਨ ਦੂਰ ਹੁੰਦੇ ਹੀ ਉਦਾਸ ਹੋਣ ਲੱਗਾ

  • @balkarsinghdhaliwal592
    @balkarsinghdhaliwal592 11 місяців тому +9

    ਬਹੁਤ ਵਧੀਆ ਪਰਗਟ। ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।

  • @deepdeep1663
    @deepdeep1663 10 місяців тому +2

    Ustad g sare vlog Mai Dekhda ferozpur punjab toh big fans of u ❤❤❤veere

  • @khushisekhon7991
    @khushisekhon7991 11 місяців тому +18

    ਬਾਈ ਸਾਡੀ ਭਾਬੀ ਚੀਨੀ ਵਧੀਆ ਲੱਗੋ ਬਾਈ ਨਾਲ ਲੈਅ ਕੇ ਆਈ ਬੇਬੇ ਦੀ ਨ੍ਹਹੂ ਬਣਾ ਕੇ ਸਾਨੂੰ ਤਾਂ ਏਹ ਭਾਬੀ ਪਸੰਦ ਆ

    • @otee4694
      @otee4694 11 місяців тому +1

      Bas Theek Hai Sara Din Language Ch Uljia Rehna Ehne 😂😂

    • @kiranpreetgill5232
      @kiranpreetgill5232 11 місяців тому +1

      @@otee4694 anola ta adhi punjabi sikh vi gyi ... Ishq vishq ch😂😂

    • @bahiabelt3402
      @bahiabelt3402 11 місяців тому

      Hloo

    • @Shadowzhere
      @Shadowzhere 11 місяців тому +1

      Bai lai taa ayuu pr jaanver kon bnau jehde oh khau ghre octopus mngu oh saag nal ni sarna

    • @gurkiratsingh-hu9cq
      @gurkiratsingh-hu9cq 10 місяців тому

      Hji

  • @Lovejeetmehra_13
    @Lovejeetmehra_13 11 місяців тому +5

    ਇਸ਼ਕ ਤਾਂ ਨਿਰਾ ਹੀ ਬਰਬਾਦੀ ਆ ਵਾਹ ਵਾਹ ,।
    ਬਾਕੀ ਰਹੀ ਸਰਕਾਰਾਂ ਦੀ ਆਪਣੇ ਦੇਸ਼ ਜਾਂ ਪੰਜਾਬ ਵਿੱਚ ਲੱਗਭੱਗ ਸਾਰੇ ਹੀ ਰਿਸ਼ਵਤ ਲੈਂਦੇ ਸਾਰੇ ਹੀ ਆਪਣਾ ਹਿੱਸਾ ਰੱਖਦੇ , ਪਹਿਲਾਂ ਆਪਣੀ ਜੇਬਾਂ ਭਰਦੇ ਨੇ, ਲੋਕਾਂ ਲਈ ਤਾਂ ਮੈਨੂੰ ਲੱਗਦਾ ਬਹੁਤ ਘੱਟ ਗਿਣਤੀ ਵਿੱਚ ਹੀ ਹਿੱਸਾ ਬੱਚਦਾ ਹੋਣਾ, ਉਸਦੇ ਨਾਲ ਹੀ ਫਿਰ ਕੰਮ ਦੀ ਉਸਾਰੀ ਕਰਦੇ ਨੇ, 100 vicho 70 % v kam kar den ta boht vadhiii galh 😇🙏🙏🙏

  • @gurparwindersingh6511
    @gurparwindersingh6511 11 місяців тому +2

    ਪਰਗਟ ਬਹੁਤ ਖੂਬ ਬਹੁਤ ਵਧੀਆ ਲੱਗਿਆ ਤੁਹਾਡਾ ਟੂਰ ਵਾਹਿਗੁਰੂ ਆਪ ਨੂੰ ਖ਼ੁਸ਼ੀਆਂ ਬਖਸ਼ਣ

  • @sachin7567
    @sachin7567 10 місяців тому +1

    Bhot sohni jgAh berre god bless u bhot sohna subah va thoda parmatma khush rkhe hmesha thonu

  • @GurcharsinghSekhon
    @GurcharsinghSekhon 11 місяців тому +1

    ਚੀਨ 🇨🇳ਦੇ ਪਹਾੜ 🌁🗻ਬਰਫ ਦੇ ਪਹਾੜ ਬੁਹਤ ਸੋਹਣਾ ਪਰਗਟ ਵੀਰ ਮੁੱਹਬਤ ਦੀ ਬੋਲੀ ਬੁਹਤ ਸੋਹਣੀ ਹੈ

  • @bhindajand3960
    @bhindajand3960 11 місяців тому +2

    ਬਹੁਤ ਸ਼ਾਨਦਾਰ ਸਫ਼ਰ ਚਾਇਨਾ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @Mavi-w4v
    @Mavi-w4v 11 місяців тому +3

    Being a doctor myself loved the line ki “ kudrat ton wadda doctor koi nahi “ bilkul sachi gal

  • @workoutmotivation0143
    @workoutmotivation0143 10 місяців тому +1

    Vr waheguru ji Tanu hamsa kus rahka ❤

  • @MastLalijatt
    @MastLalijatt 11 місяців тому +7

    ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਘੈਂਟ bro ❤❤❤

  • @OfficialJasSingh
    @OfficialJasSingh 11 місяців тому +2

    ਜੀਉਂਦਾ ਵੱਸਦਾ ਰਹਿ ਪਰਗਟ ਪੁੱਤਰਾ। ਬਹੂਤ ਵਧੀਆ।

  • @gursevaksingh5447
    @gursevaksingh5447 11 місяців тому +2

    Vlog bahut vadiya si baki chini log bahut friendly si

  • @THEWORLD_14
    @THEWORLD_14 11 місяців тому +1

    Beautiful. Bhut vdya..enjoy krda the ho..Bahrain

  • @hsgill4083
    @hsgill4083 7 місяців тому

    ਪ੍ਰਗਟ ਬਾਈ ਤਾਂ ਹਰ ਪਾਸੇ ਧੰਨ ਧੰਨ ਕਰਵਾ ਦਿੱਤੀ ਵਧੀਆ ਬਲੋਗ ਚੀਨ ਦੇ ਪਹਾੜ ਚੀਨ ਦੇ ਬਾਜ਼ਾਰ ਅਤੇ ਚੀਨ ਦੇ ਬਰਫ ਦੀ ਕਲਾਕਰੀਤੀ ਬਹੁਤ ਹੀ ਵਧੀਆ ਸੀ ਅਤੇ ਚੀਨ ਦੇ ਲੋਕ ਵੀ ਮਿਲਣਸਾਰ ਲੱਗੇ ਧੰਨਵਾਦ ਜੀ

  • @sandeepyoutube.4444
    @sandeepyoutube.4444 11 місяців тому +2

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਵੀਰ ਜੀ❤️🥰👌

  • @sodhitalwandi6162
    @sodhitalwandi6162 11 місяців тому +2

    Bai bohat sohna trek c njara aa gya

  • @jswaraich4128
    @jswaraich4128 10 місяців тому +2

    Wah bai ji nice vilog 👍💕💕💕

  • @bhullar8904
    @bhullar8904 8 місяців тому +1

    Sirra gall baat Bai ji

  • @karmjotsingh
    @karmjotsingh 11 місяців тому +1

    Sirra vlog jnnn bhut ghaint bnda Tu dseya ni kyu mureya Bapat Kulwinder te Kina Kharcha anda ghuman da

  • @jaskarangill988
    @jaskarangill988 7 місяців тому

    ਗੱਲਬਾਤ ਪਰਗਟ ਸਿਆਂ...... view ਨਿਰਾ ਜੁਲਮ ਈ ਆ👌

  • @vickynoori3810
    @vickynoori3810 11 місяців тому +3

    y tu bohot vadya blog banona y sira he aa maja agya blog dakh ka

  • @ITZ_AKASH_406
    @ITZ_AKASH_406 10 місяців тому

    Veere tere blog ik to laike saare deakh riha swaad aa riha poora jdo v time milda tere vlogs deakhda 8th vlog te phunch gya share like jrur kr riha mai nal nal ❤

  • @gagandeepsinghshergill5988
    @gagandeepsinghshergill5988 9 місяців тому

    Bai ne 150 vaar boleaa v bhut swaad aw reaa chllo jokes apart .. bai banda bhut ghaint aw ✊

  • @gurindersingh3073
    @gurindersingh3073 11 місяців тому +2

    ਬਹੁਤ ਵਧੀਆ ਟਰੈਕ

  • @kiranpreetgill5232
    @kiranpreetgill5232 11 місяців тому +5

    The law of attraction ❤ the trekking way is like heaven...so much exciting vlog...❤

  • @BRGill
    @BRGill 10 місяців тому

    Punjabi jithe vi jande ! Apna Jadu challa hi jande , veer Best Of Luck ❤❤❤

  • @ROBIN__RAMGARHIA
    @ROBIN__RAMGARHIA 11 місяців тому +5

    swad aa gaya 👌 HINDI CHINI BHAI BHAI PUNJABI CHINI RISHTEDAAR. 😅

  • @nirmalsinghnikku2955
    @nirmalsinghnikku2955 11 місяців тому +5

    ਬਾਈ ਤੇਰੀਆਂ ਵੀਡੀਓ ਦਾ ਹਮੇਸ਼ਾ ਇੰਤਜਾਰ ਰਹਿੰਦਾ ❤

  • @arshp538
    @arshp538 7 місяців тому

    ਕੁਝ ਕਹਿਣ ਨੂੰ ਦਿਲ ਨੀ ਕਰਦਾ. ਬਹੁਤ ਹੀ ਖੂਬਸੂਰਤ ਆ

  • @balrajsingh4182
    @balrajsingh4182 11 місяців тому +2

    ਬਹੁਤ ਵਧੀਆ ਜੀ

  • @Gursajan-Vlogs
    @Gursajan-Vlogs 11 місяців тому +1

    Good work bro, keep it up, waheguru tuhanu lambiyan umran bakshe 🙏🙏

  • @gursimranoffice
    @gursimranoffice 11 місяців тому

    Kaint bai video. Good work. Full support

  • @GaganDeep-dn4cu
    @GaganDeep-dn4cu 11 місяців тому +2

    ਬਹੁਤ ਸੋਹਣਾ vlog ਪਰਗਟ ਬਾਈ❤

  • @Haryanvi-Jaat09
    @Haryanvi-Jaat09 11 місяців тому +1

    गच Vlog मेरे भाई 🔥। चीन vlog series ठाडी चालन लाग री है🔥

  • @geet_guraya_official
    @geet_guraya_official 10 місяців тому

    Bai apna jehra china ch daam aa bholenath da ovi dkhade loka nu.... Kailash parbat

  • @gurmukhmander4480
    @gurmukhmander4480 4 місяці тому

    Bai tun viah krwala enola nal bhot shoni jodi laggu❤❤lovee u jannn

  • @sandeepgarg7009
    @sandeepgarg7009 11 місяців тому

    Bought vadia na sare vlog bai ji bought sawad aanda ga vlog dekh ka bought wait hundi aa thoda vlog di pra sachhi bought siraa vlog hunda aa bro waheguru mehar kare thode ta chardikala ch rakhi rab thinu bai ❤❤❤❤❤❤❤❤❤❤❤❤❤❤❤❤

  • @AmanDeep-fj9sd
    @AmanDeep-fj9sd 10 місяців тому

    JAnat aa poori 22 jithe b tusi jande sira kaarke rakhdinde

  • @SukhwinderSingh-wq5ip
    @SukhwinderSingh-wq5ip 11 місяців тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @lovejeet1837
    @lovejeet1837 10 місяців тому

    Bai ma tuhde vlog dekhne start kre c jdo tuc bike te gye c north wal ohdo tu hi bs dil ja lgg jnda tuhde vlog dekhda jdo seriously j bai mukka milea tuhnu jroor milo ❤ te i hope so ek adventurous trip krn da mukka mile

  • @reeel5543
    @reeel5543 10 місяців тому

    Veer lagda kudi nu pasand aa gya

  • @GurwinderSingh-cp5jr
    @GurwinderSingh-cp5jr 11 місяців тому

    Bohut vhdia bai tari soch ve bohut vhdia a yarr tari bai gos bless you ❤️

  • @Prince00035
    @Prince00035 11 місяців тому

    Bhut vadia vrr ❤ sachi yrr nazar aa jande tere video dekh k❤

  • @MontyBrar-mu4ek
    @MontyBrar-mu4ek 11 місяців тому

    Bai seriously main kehna he lagya se enolla tere val eda dekhde se she really likes you and she's a very nice and swt girl

  • @balkarmaan6548
    @balkarmaan6548 11 місяців тому

    Pargat vrrr bhut najara Aya vlog dekh ke
    Balkaar Maan Bathinda Punjab

  • @harjitsingh1333
    @harjitsingh1333 10 місяців тому

    You look like a very adventurous guy...keep it up, keep on making such great videos.

  • @GurpreetSingh-kh7sp
    @GurpreetSingh-kh7sp 11 місяців тому

    ਬਹੁਤ ਵਧੀਆ ਤੇ ਘੈਟ ਵੀਡੀਓ ਪ੍ਰਗਟ ਵੀਰੇ

  • @LoveKaler1313
    @LoveKaler1313 11 місяців тому +3

    ਵੀਰ ਮੋਰਚੇ ਨੂੰ ਵੀ ਸਪੋਟ ਕਰੋ 🎉

  • @4honeysingh
    @4honeysingh 11 місяців тому

    Bai Teri Video Bhut Ghaint Hundi Yr Teri Kafi Gallan Nal Relate krda Mai , Bhut Mehnat Kr Reha Tu Per Apne Walye Support Ni Krde Travelling Vloger Nu Apne Walye Deep Matharu Wrgya Nu Jada dekhde Sawad Len Lyi , Per Teri vlogs Different aa Balance Krke Chlda Hun Tu Ghaint aa Kam Fer V Hindi Channel V Bna Le Bai Ek Ode Te V Vlog Pa diya Kri 1,2 je Result Vdiaa Aya ta Continue Krlyi Fer Dono Channel Fer Result Vdiaa Hi Hou Ga Khrb Nhi Bas Mehnat Double Krni Peni Tnu

  • @ballusingh905
    @ballusingh905 11 місяців тому

    Waah baai nazara aa gya

  • @smallyoutuber3420
    @smallyoutuber3420 11 місяців тому

    Bhot sohna vlog pargat weds chini
    Patiala ❤

  • @SherSingh-wy1ub
    @SherSingh-wy1ub 11 місяців тому

    Veera swad aa gya iny pyari dunia oh geet gad aagya kudert to koi par nahi banaya

  • @GajjansinghAulakh
    @GajjansinghAulakh 11 місяців тому

    Yr tu bohat mehnat krda pargat beta, from gajjan Singh jethuwal Amritsar

  • @indersingh63
    @indersingh63 11 місяців тому +1

    1 no video aaj d

  • @MankiratBhagania
    @MankiratBhagania 10 місяців тому

    Chan tak rah bna dita❤

  • @GajjansinghAulakh
    @GajjansinghAulakh 11 місяців тому

    Bohat vadhia pargat beta

  • @jagjitsingh1899
    @jagjitsingh1899 10 місяців тому

    Bahut ghaint video

  • @swagatrai
    @swagatrai 11 місяців тому

    Veere Vlog bahut ghaint c.. te anola vadia kudi c...

  • @baljitsingh-9674
    @baljitsingh-9674 11 місяців тому

    Pargat Bai bahut sohana trek hai naal de friend kittho takre

  • @Haryanvi-Jaat09
    @Haryanvi-Jaat09 11 місяців тому +2

    Chinese Bhabhi Bali sohni ne❤❤😂

  • @vishalpunjabi5394
    @vishalpunjabi5394 11 місяців тому

    Good bhai har 1 vlogs vekhda main

  • @FaraattaTv
    @FaraattaTv 11 місяців тому

    Development Ala siraaa kita pya china Ala ,

  • @nippydhaliwal8848
    @nippydhaliwal8848 11 місяців тому

    Today vlog good length near 50 mint full good and enjoy

  • @RanjeetSingh-vo3qp
    @RanjeetSingh-vo3qp 11 місяців тому

    Sahi gal hai veer g apne leedar tan dharma ......

  • @HarpalsinghDADWALHarpal
    @HarpalsinghDADWALHarpal 10 місяців тому

    So beautiful veer ji vah ji vah

  • @sureshchauhan136
    @sureshchauhan136 11 місяців тому

    Bohat sohna 22 China 🇨🇳

  • @nattrajoana
    @nattrajoana 11 місяців тому +8

    ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ
    ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ

  • @bahadersingh1779
    @bahadersingh1779 10 місяців тому

    ਚਇਨਾ ਘੁੰਮਣ ਦੀ ਇੱਛਾ ਸੀ ਪਰ ਕੀੜੇ ਮਕੋੜੇ ਜੇ ਖਾਂਦੇ ਨੂੰ ਦੇਖ ਟਾਲ ਕਰਤੀ ਸੀ ਤੁਹਾਡੇ ਬਲੋਗ ਦੇਖ ਕੇ ਠੀਕ ਲਗਦੇ ਵੀਰ ਜੀ

  • @jagjitsingh1899
    @jagjitsingh1899 10 місяців тому

    Bahut beutiful seen

  • @jinderdhaliwal1716
    @jinderdhaliwal1716 10 місяців тому

    Love u jatta bhot sara ghaint bnda yrr bai tu❤ always support u bro

  • @sukhdeepkumar9887
    @sukhdeepkumar9887 11 місяців тому

    Bhoat vadyia work karda tu ver

  • @MontyBrar-mu4ek
    @MontyBrar-mu4ek 11 місяців тому

    Bai tere vlog bahot vadia very nice your hard working is the key in your success I pray to god for your succ

  • @ajaypayal66
    @ajaypayal66 11 місяців тому

    Pargat singh veer good job

  • @tarilehra8073
    @tarilehra8073 10 місяців тому

    ਨਿਘ ta auni c nal ta rjai vrgi aa

  • @musicloverrinkugill1352
    @musicloverrinkugill1352 11 місяців тому

    🎉baali nice video 22 god bless you

  • @sharnsidhuz
    @sharnsidhuz 11 місяців тому

    Krla y gal yr kudi mai bahut time to bad ajj blog dekhea bs sirf tera dekhda huna verre blog pr kudi manu pehle vlog ch hi laggi kaint a

  • @BeimaanRana
    @BeimaanRana 11 місяців тому +1

    Babbu maan wali song di line ❤🎉 sun ke swaad he laa dita bai vlog no. 1 tera eh ❤❤

  • @jassram4038
    @jassram4038 10 місяців тому

    Watching from kuwait basically india. Thank you,

  • @KulwantMann-x4d
    @KulwantMann-x4d 8 місяців тому

    ਸਵਰਗ ਹੀ ਆ ਬਾਈ ❤❤

  • @coin99gaming
    @coin99gaming 11 місяців тому +1

    Bai moose ala sunayi tiger nu

    • @mrjattana13
      @mrjattana13 11 місяців тому

      Panjab Panjabi Panjabiyat zindabad. Sare Panjabi mil k Panjab lyi ldo

  • @JaskaranSingh-mi8ly
    @JaskaranSingh-mi8ly 10 місяців тому +1

    Brother ishque ker lae it's depend on the person how they treat you, Love is a Life ❤, Now the time for Love but if you don't love in when you young then hard to find love in old age So better go right now

  • @mangasinghlg617
    @mangasinghlg617 10 місяців тому +1

    22 ji tuhadi boli bahut hai veer ni

  • @MontyBrar-mu4ek
    @MontyBrar-mu4ek 11 місяців тому

    Bai yar china de develop city ch taa bahut vlogger jande ah but you experience a😢shoot very different things very nice

  • @SpirtualBeas
    @SpirtualBeas 11 місяців тому

    China ch gate of heaven a vere othe jrur jayeyo

  • @sharnsidhuz
    @sharnsidhuz 11 місяців тому

    Veere top 5 places ds tuc veere jedea sab to vad sohnia ne cmt da reply jrur kri veere

  • @narsiram8316
    @narsiram8316 10 місяців тому

    Very nice Pargat

  • @jaspalmaanjaspalmaan9473
    @jaspalmaanjaspalmaan9473 11 місяців тому

    ਪ੍ਰਗਟ ਵੀਰ ਜੀ ਸਿਰਾਂ ਕਰਤਾ

  • @Kaashnichithiyaan
    @Kaashnichithiyaan 11 місяців тому

    ਇਹ vlog sb to vadiya te kujj different vibes de rya si ,🙌🏻🤍

  • @sharnsidhuz
    @sharnsidhuz 11 місяців тому

    Y ehna kudia di id ki aa yr sachi kina kaint nature aa yr ehna da jrur share kri yr zindgi jeen ale lok ne eh bnde

  • @rahulbhardwaj9490
    @rahulbhardwaj9490 11 місяців тому

    Jo naal c veer oh kithe gya Munda ?

  • @Goutam_Rider47
    @Goutam_Rider47 11 місяців тому +1

    Nice video snow ⛄️ paji ❤

  • @dg9358
    @dg9358 11 місяців тому

    Nice track filled with snow❤❤love love ❤❤❤