Hits Of Major Rajasthani l Latest Punjabi Songs 2021 l New Punjabi Song 2021 l Major Rajasthani Song

Поділитися
Вставка
  • Опубліковано 29 січ 2025

КОМЕНТАРІ • 682

  • @SurinderKumar-g6m
    @SurinderKumar-g6m 10 місяців тому +23

    ਬੁਲੰਦ ਅਵਾਜ਼ ਦੇ ਮਲਿਕ ਮੇਜਰ ਰਾਜਸਥਾਨੀ ਜੀ ਅੱਜ ਵੀ ਸਾਡੇ ਵਿੱਚ ਮਜੂਦ ਹਨ,,,
    ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲਦਾ, ਬਚਪਨ ਵਿੱਚ ਸੁਣਦੇ ਸੀ,, ਇੱਕ ਇੱਕ ਗੱਲ ਸਮਜ ਆਉਂਦੀ ਹੈ,,, ਬਚਪਨ ਯਾਦ ਆ ਗਿਆ 😢😢❤

  • @GurdevsinghDhaliwal-e7m
    @GurdevsinghDhaliwal-e7m 7 місяців тому +37

    1998। ਮੈਂ ਆਪ ਬਹੁਤ ਸਿਆਣੇ ਗਾਣੇ ਮੇਜਰ ਰਾਜਸਥਾਨੀ ਦੀ ਆਵਾਜ਼ ਬੁਲੰਦ ਸੀ ਮੈਂ ਵਿਆਹ ਵਾਲੇ ਦਿਨ ਕਾਰ ਰਿਬਨ ਵਾਲੀ ਗਾਣਾ ਸੁਣ ਹੁੰਦਾ ਸੀ

  • @ankitchahar4995
    @ankitchahar4995 Рік тому +4

    ਬੁਹਤ ਸੋਹਣੇ ਆ ਗੀਤ ❤❤❤❤❤ਸੱਚੀ sad ta very nice 😔🙏😔🙏😔 sachi😌

  • @maansaabmaansaab3836
    @maansaabmaansaab3836 2 роки тому +13

    ਆ ਗੀਤ ਸਦਾ ਬਹਾਰ ਨੇ ਰਾਜ ਸਥਾਨੀ ਸਦਾ ਹੀ ਜਿਉਦਾ ਹੈ

  • @jagrajsinghpirkot6708
    @jagrajsinghpirkot6708 Рік тому +15

    ਕਾਲਜੇ ਨੂੰ ਧੂ ਪਾਉਂਦੀ ਐ ਦੀਦਾਰ ਦੇ ਚੇਲੇ ਦੀ ਪਹਾੜੀ ਨਦੀ ਦੇ ਵਹਾਅ ਵਰਗੀ ਗਾਇਕੀ ਼ਧੰਨਵਾਦ ਜੀ

  • @manjitsingh4967
    @manjitsingh4967 2 роки тому +2

    Tera koi nahi mukabala kar sakdaa bhai ji

  • @k.r.meghwanshi1893
    @k.r.meghwanshi1893 2 роки тому +21

    ਸਾਡੇ ਪਿੰਡ ਦਾ ਸੀ ਮੇਜਰ ਰਾਜਸਥਾਨੀ
    Super Singer Major Rajasthani

  • @FLASH_EDITZ.2
    @FLASH_EDITZ.2 2 роки тому +1

    ਅੱਜ ਦੇ ਗਾਣੇ ਤੇ ਪੁਰਾਣੇ ਸਮੇਂ ਵਿਚ ਕੀਨਾਂ ਬਦਲਾਂ ਆ ਗਿਆ ਓਸ ਸਮੇਂ ਦਿਵਾਲੀ ਦੇ ਨੇੜੇ ਤੇੜੇ ਗਾਣੇ ਦੀਆਂ ਡੇਕ ਸਟੀਰੀਓ , ਫਿਰ ਡੀ ਵੀ ਡੀ ਦੇ ਤਵੇ ਬੜੇ ਚਾਅ ਨਾਲ ਖਰੀਦ ਕੇ ਲਿਆਏ ਕਰਦੇ ਸੀ

    • @Trun.2011
      @Trun.2011 10 місяців тому

      Bilkul 22 ji mere kol ajj v cestan or cd deck piya hoya aa

  • @rajwindersinghromana3505
    @rajwindersinghromana3505 Рік тому +30

    ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ

  • @ਜਸਵੀਰਸਿੰਘਬੈਣੀਵਾਲ

    ਰੱਬਾ ਸਾਨੂੰ ਮੋੜ ਦੇ ਮੇਜਰ ਰਾਜਸਥਾਨੀ ਵੀਰ

  • @bharmaltoksiya1931
    @bharmaltoksiya1931 2 роки тому +9

    Bhut shandaar 👌😍❤️

  • @sandhuparminderparmindersa8385
    @sandhuparminderparmindersa8385 4 роки тому +22

    ਮੇਜਰ ਰਾਜਸਥਾਨੀ ਨੂੰ ਦਿਲੋਂ ਸਲੂਟ ਹੈ

  • @PawanKumar-qc8xu
    @PawanKumar-qc8xu 10 місяців тому +1

    Love sad song, ❤❤❤mr pawan madma surekha darling from hiranagar jammu commet this,never forget ture love ❤❤❤❤❤❤

    • @sanjeysingh3777
      @sanjeysingh3777 9 місяців тому

      ❤❤❤❤❤❤

    • @Pal_3630_
      @Pal_3630_ 9 місяців тому

      Maa mm m BB BB b BB BB mmm mmmmñm mnn...,,ñ. H b b

  • @SinghGill7878
    @SinghGill7878 4 роки тому +34

    ਹੁਣ ਵੀ ਮੇਜਰ ਬਾੲੀ ਦੇ ਗੀਤ ਅਜਕਲ ਦੇ ਗਾੲਿਕਾ ਤੋ 100 % ਵਧੀਅਾ ਲਗਦੇ ਅਾ ਪੁਰਾਣੇ ਨਹੀ ਲਗਦੇ ੲੇਵੇ ਲਗਦਾ ਜਿਵੇ ਹੁਣੇ ਹੀ ਕੈਸੇਟ ਲੈ ਕੇ ਅਾੲੇ ਹੋੲੀੲੇ miss u so much mejor Rajisthani g

    • @lovepreetrumana9415
      @lovepreetrumana9415 3 роки тому +3

      ਰਾਜਸਥਾਨੀ ਦੇ ਗੀਤ ਸੁਣਕੇ ਬੰਦਾ ਬੋਰ ਨਹੀਂ ਹੁੰਦਾ । ਚਾਹੇ ਇਕ ਗੀਤ ਨੂੰ ਜਿੰਨੀ ਵਾਰ ਮਰਜੀ ਸੁਣ ਲਓ ।।

    • @Raju-22-bai
      @Raju-22-bai 2 роки тому +1

      Right bai g

    • @MandeepSingh-mj8yn
      @MandeepSingh-mj8yn 8 місяців тому

      Ki

    • @MandeepSingh-mj8yn
      @MandeepSingh-mj8yn 8 місяців тому

      Right

  • @babbubaljeet9145
    @babbubaljeet9145 3 роки тому +7

    ਇਸ ਬੰਦੇ ਦੀ ਵੀ ਨਹੀਂ ਕਿਸੇ ਤੋ ਰੀਸ ਹੋਈ,,, ਬਹੁਤ ਸੋਹਣੀ ਗਾਇਕੀ ਸੀ

  • @ravinderkalyanavlogs6164
    @ravinderkalyanavlogs6164 6 місяців тому +1

    ❤️dil khush ho janda wa मेजर bai ji de गीत सुनके ❤️

  • @lakhasingh4154
    @lakhasingh4154 3 роки тому +16

    ਮੇਜਰ ਰਾਜਸਥਾਨੀ ਜੀ ਦੇ ਸਾਰੇ ਹੀ ਗੀਤ ਇੱਕ ਤੋਂ ਇੱਕ ਵੱਧ ਕੇ ਹਨ ਮੇਜਰ ਰਾਜਸਥਾਨੀ ਜੀ ਦੀ ਅਵਾਜ਼ ਸਾਈਡ ਸੌਂਗ ਗੀਤਾਂ ਤੇ ਬਹੁਤ ਫਿੱਟ ਬੈਠਦੀ ਸੀ

  • @PalveerDhillon98
    @PalveerDhillon98 11 місяців тому +1

    ਮੇਜਰ ਰਾਜਸਥਾਨੀ ਨੂੰ ਵਾਹਿਗੁਰੂ ਆਵਦੇ ਚਰਨਾਂ ਤੇ ਦਾ ਦੇਵੇ ਪ੍ਰਤਾਪ ਮਹਿਤਾ ਜ਼ਿਲਾ ਬਰਨਾਲਾ ਹਲਕਾ ਭਦੌੜ

  • @Jasspeerade0786
    @Jasspeerade0786 Рік тому +20

    ਦਿਲ ਨੂੰ ਸੁਹ ਜਾਣ ਵਾਲੇ ਗੀਤ ਨੇਂ ਬਾਈ ਤੇਰੇ ਯਾਰ।

  • @kewalsingh4609
    @kewalsingh4609 2 роки тому +19

    ਮੇਜਰ ਰਾਜਸਥਾਨੀ ਦੀ ਆਵਾਜ ਦਮਦਾਰ ਸੀ ਹਰ ਗੀਤ ਦਾ ਵੱਖਰਾ ਹੀ ਆਨੰਦ ਸੀ ਬਹੁਤ ਪਿਆਰ ਭਰੇ ਤੇ ਦਰਦ ਭਰੇ ਗੀਤ ਸਨ ।ਹਰ ਗੀਤ ਪਰਿਵਾਰ ਚ ਬੈਠ ਕੇ ਸੁਣਨ ਸਕਣ ਦੇ ਸਮਰੱਥ ਸੀ । ਅੱਜ ਦੇ ਗਾਇਕਾਂ ਦੀ ਨਾ ਕੋਈ ਆਵਾਜ ਨਾ ਸੁਰ ਨਾ ਗੀਤ ਦਾ ਮੂੰਹ ਮੱਥਾ । ਸਹੀ ਮਾਇਨੇ ਚ ਮੇਜਰ ਸਟਾਰ ਗਾਇਕ ਸੀ । ਥੋੜੇ ਹੀ ਸਮੇਂ ਬਹੁਤ ਪ੍ਰਸਿੱਧੀ ਹਾਸਲ ਕਰ ਲਈ ਸੀ ।

  • @feellove8539
    @feellove8539 4 роки тому +9

    Mejor tan mejor hi c jo v gaya bahot vadiya gaya .par duniyaa ney v dilo satkaar piyaar dita

  • @NavkaranDhillon420
    @NavkaranDhillon420 3 роки тому +13

    Miss u 22...Ajj v tere geet sade tractor te goonjde ne...😔

  • @lakhasingh9665
    @lakhasingh9665 4 роки тому +12

    Sad Song Vich mejar Rajasthani No 1 Kalakaar

  • @gorasandhugorasandhu4594
    @gorasandhugorasandhu4594 Рік тому +3

    Shaandaar butter saab

  • @rabnalsabnal6872
    @rabnalsabnal6872 2 роки тому +2

    Bohat e badia gane hunde de Daddy g Leeke aunde hunde c
    Casta muhamd sadeeq Kuldeep manak yamla jate Deedar sandhu
    Mejor Rajsthani tr hor v kai
    Aso v sune a us time de geet te kalakaar e vakhre c anand aa janda c geet sun ke .. rooh ni Skoon dinde c
    Boht miss kar reha Purana time
    Gye kade vapas nai aande
    But dhanwad yt chanles da jo
    Sanu Fr to ohi Songs sunnan Lao de rahe aa shukriaa

  • @lakhvirsinghdulamsar3
    @lakhvirsinghdulamsar3 7 місяців тому +2

    ਬਹੁਤ ਵਧੀਆ ਗੀਤ ਐਂ ਵੀਰ ਜੀ

  • @lovepreetrumana9415
    @lovepreetrumana9415 3 роки тому +8

    ਇਕ ਵੀ comant nagtive ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਇਹ।

  • @rajkamboj9206
    @rajkamboj9206 4 роки тому +6

    Sade rajasthan di shaan c major rajasthani. please ohna de sare geet upload karo.

  • @manibrar800
    @manibrar800 4 роки тому +7

    V nice major rashthani👌👌👌

  • @preetrajput5287
    @preetrajput5287 11 місяців тому +16

    ਮੇਜਰ ਰਾਜਸਥਾਨੀ ਅਮਰ ਹੈ ਕਿਤੇ ਨਹੀਂ ਗਿਆ

  • @sdwwahlajatt9595
    @sdwwahlajatt9595 Рік тому +1

    Ma bai bhut sunda wa mjja onda

  • @anmolbrar3391
    @anmolbrar3391 4 роки тому +12

    ਚਮਕੀਲੇ,ਰਾਜਸਥਾਨੀ,ਛਤਾ,ਰਾਜ ਬਰਾੜ,ਦੀਦਾਰ ਸੰਧੂ ਦੀ ਅਸਲ ਤਸਵੀਰ ਪੇਸ਼ ਕਰਨ ਲਈ ਧੰਨਵਾਦ ਜੀਉ ਪਟਿਆਲਾ ਤੋਂ ਲੋਕ ਵੀ ਇਸ ਸਮਾਧਾਨ ਵਿੱਚ ਧੰਨਵਾਦੀ ਹਾਂ

    • @diljeetsingh193
      @diljeetsingh193 4 роки тому +1

      Nice

    • @GurjiwanSidhu-td3vw
      @GurjiwanSidhu-td3vw Рік тому

      😂❤❤❤😂😂🎉🎉🎉❤❤❤❤❤❤❤😂❤😂😂😂😂😂❤😂❤😂😂❤😂❤😂❤😂😂❤😂

  • @LakhwinderSandhu-y6m
    @LakhwinderSandhu-y6m 10 місяців тому +9

    Bai nu kon kon sun da ajj v like krke dso pls ❤❤

  • @Sikandersingh-tb7ff
    @Sikandersingh-tb7ff 4 роки тому +19

    good singer

  • @SonuVerma-cq5ql
    @SonuVerma-cq5ql 2 роки тому +6

    Song dil nu chooo jande ne...

  • @BalrajSingh-hr5vj
    @BalrajSingh-hr5vj Рік тому +2

    ਬਹੁਤ ਬਹੁਤ ਵਧੀਆ ਧੰਨਵਾਦ ਵੀਰ ਦਾ

  • @omparkesh5232
    @omparkesh5232 3 роки тому +3

    ਮੇਰੀ ਪਸੰਦ। ਲਵ ਯੂ

  • @jogindersinghbattu5702
    @jogindersinghbattu5702 4 роки тому +9

    Very nice

  • @jassiphotostudio8825
    @jassiphotostudio8825 Рік тому +1

    Great best singer...jassi up उत्तराखंड

  • @kishorilalheer2147
    @kishorilalheer2147 Рік тому +1

    G afternoon ji majar rajshani v v
    Nice kalakar ji my fan this old
    And song v v nice ha ji I like it
    Love you so much ji❤ thank you
    So much ji❤😂❤😮❤😮❤😊❤😊🎉

  • @gurlalsingh3544
    @gurlalsingh3544 2 роки тому +6

    ਇੱਕੋ ਇੱਕ ਸਿੰਗਰ ਹੋਇਆ ਐਸਾ ਰਾਜਸਥਾਨ ਚੋ

  • @DhaliwalSaab-q5k
    @DhaliwalSaab-q5k 10 місяців тому +6

    8 _3 _2024 vich sunia ji😊😊

  • @jaspreetsingh1478
    @jaspreetsingh1478 3 роки тому +66

    ਇਹ ਪੁਰਾਣੇ ਗੀਤ ਪਹਿਲੇ ਸਮੇਂ ਦੇ ਦੇਸੀ ਘਿਓ ਵਰਗੇ ਸੀ💪💪💪💪ਤੇ ਅੱਜ ਕੱਲ ਦੇ ਸਿੰਗਰ ਅਤੇ ਗੀਤ ਡਾਲਡੇ ਘਿਓ ਵਰਗੇ ਨੇ 👎👎👎👎 ਜੋ ਅੱਜ ਦੇ ਲੋਕਾਂ ਵਿੱਚ ਚਲਦੇ ਨੇ😢😢😢😢ਕਿਉਕਿ ਨਾ ਉਹ ਪਹਿਲਾਂ ਜਿਹਾ ਪਿਆਰ ਰਿਹਾ ਲੋਕਾਂ ਵਿੱਚ ਤੇ ਨਾ ਹੀ ਸਤਿਕਾਰ। ਰੱਬਾ ਮੌੜਦੇ ਪੁਰਾਣੇ ਸਮੇਂ ਨੂੰ ,,,,,,,,,,,,✍🏻 🙏🙏🙏🙏🙏😭😭😭😭😭

  • @LakhveerSingh-zs6dy
    @LakhveerSingh-zs6dy 2 роки тому +9

    🙏🙏🙏lakh lakh sajde salama ne ji 🙏🙏🙏

  • @LakhwinderSingh-op5od
    @LakhwinderSingh-op5od 3 роки тому +2

    👌👌 ਕਾਰ ਰੀਬਨਾ ਵਾਲੀ

  • @SukhdevSingh-xu5hk
    @SukhdevSingh-xu5hk 4 роки тому +8

    Nice song Gora Rajasthani ਟਿੱਬੀ

  • @jugraajsingh486
    @jugraajsingh486 10 місяців тому

    22.03.2024 Aaj vi sun rahe aan. Major Rajasthani legend aapne time de Singer .Waheguru aapne charna wich niwas bakshan te parvar nu Bhana manan da bal bakshe. ❤❤❤❤❤. 😢 😢.

  • @khaniskingofkashmirloves8421
    @khaniskingofkashmirloves8421 4 роки тому +8

    Please upload gurlej akhtar jukebox songs

  • @MERIAWAAZFAZILKA
    @MERIAWAAZFAZILKA 4 роки тому +27

    Super hit ਉਸਤਾਦ ਜੀ...

  • @kalahassanpuri9423
    @kalahassanpuri9423 4 роки тому +41

    ਮੇਜਰ ਰਾਜਸਥਾਨੀ ਜੀ ਬਹੁਤ ਹੀ ਵਧੀਆ ਗਾਇਕ ਨੇ,

    • @RanjeetKumar-jv8zv
      @RanjeetKumar-jv8zv Рік тому

      😂😂😂😂😂😂😂😂😂😂😂😂😂😂 vah Aisa singer duniya per aur

  • @gurbhejsandhu1744
    @gurbhejsandhu1744 4 роки тому +5

    Nic major Rajasthani bai

  • @sunnyray6385gmail
    @sunnyray6385gmail 4 роки тому +11

    आई लव विरे मेजर

  • @sunnysaudiarab7075
    @sunnysaudiarab7075 4 роки тому +7

    ਆਪਾਂ ਤਾਂ ਅੱਜ ਵੀ ਸੁਣਦੇ ਉਸਤਾਦ ਦੇ ਗੀਤ ਮਿਤੀ 07-1-2021 all song siraaa ਟਾਇਮ 2.30 ਨਾਇਟ ਦਾ

  • @sandee658
    @sandee658 4 роки тому +6

    Mejor rajsthani koi nhi ban sakdaa........kaash baai ajj Sade Ch hundaa...

  • @devendramardevendeamar2926
    @devendramardevendeamar2926 4 роки тому +9

    Major Rajasthani very very nice song I am miss you

  • @gurpreetsinghbatth2720
    @gurpreetsinghbatth2720 4 роки тому +6

    VERY VERY good Singer Rajsthani (VERY THANKS Anand Music com )

  • @DarshanSingh-pk9se
    @DarshanSingh-pk9se 4 роки тому +7

    बहुत सोहना गाआ मेजर राजस्थानी ने

  • @jagsirsingh7253
    @jagsirsingh7253 4 роки тому +34

    ਰਹੰਦੀ ਦੁਨੀਆ ਤੱਕ ਨਾ ਰਹੂਗਾ ਬਾਈ ਦਾ

    • @Harpal7653
      @Harpal7653 Рік тому +2

      ਸਹੀ ਕਿਹਾ ਵੀਰੇ

    • @jasmeen8389
      @jasmeen8389 Рік тому

      ​@@Harpal7653😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮r

  • @yamragofficial2694
    @yamragofficial2694 10 місяців тому +2

    16.3.24.Harmeet sherpur 👍👌👍👌

  • @Gkalsiya_intaralok_phaiktree
    @Gkalsiya_intaralok_phaiktree 2 роки тому +2

    Nice yaar Good yaar

  • @beantmaan1313
    @beantmaan1313 2 роки тому +10

    Bhot sohni awaaj a Major Saab di..awaaj ch dard h pura.

  • @HarpreetSingh-wx9hx
    @HarpreetSingh-wx9hx Рік тому +1

    Sab ton vadiya song ne mejor y de

  • @gaggigurna5928
    @gaggigurna5928 4 роки тому +4

    Hai koi singer major varga ............

  • @navdeepkumar6988
    @navdeepkumar6988 2 роки тому +9

    siraaaaaa all song ❤❤❤❤

  • @rajeshnokhwal2770
    @rajeshnokhwal2770 4 роки тому +11

    सल्यूट मेजर राजस्थानी

  • @rinkusingh9214
    @rinkusingh9214 2 роки тому +13

    No words.... Bs ji karda suni jayiye ❤️❤️❤️ real gaane 👌👌

  • @gagandeepsingh7512
    @gagandeepsingh7512 3 роки тому +2

    Galbat aa Rajasthani de ganeya di❤💥

  • @kulwinderbrar2715
    @kulwinderbrar2715 3 роки тому +1

    21/2/2021 mera ustad
    Bahut geet Gaye a Mai ma
    Mejar de school Ch 1995-98

  • @kuldeepSingh-xc7jp
    @kuldeepSingh-xc7jp 4 роки тому +11

    My favourite major rajasthani ji👌👌👌👌

  • @inderjeetpoonia
    @inderjeetpoonia Рік тому +3

    Rahsthan di shaan si Rajsthani

  • @ranjeetsingh-tu5mo
    @ranjeetsingh-tu5mo Рік тому

    My lovey bro kala kamalpur no .love yuos bro GoD give yous my life ..thanks

  • @inderjeetpoonia
    @inderjeetpoonia Рік тому

    Major rajsthani ta Sade jile da c ganganagar da vasnik 5KK ਬੁੱਟਰਾਂ ਦਾ c

  • @GurdevSingh-kq2iu
    @GurdevSingh-kq2iu Рік тому +1

    Ham rajsthani ke rajshthan me rahate he l love you rajshthan

  • @jagbirsingh5954
    @jagbirsingh5954 4 роки тому +11

    Nice bro👌👌

  • @godblessuallways5654
    @godblessuallways5654 3 роки тому +1

    Aj 3 month hue meri jaan ki shadi hue, but unki koi majbooti thi, respect hai mere dil se

  • @sarbjitshekhchak4060
    @sarbjitshekhchak4060 4 роки тому +5

    Wah ji wah khia batt hai

  • @lovehanshans8928
    @lovehanshans8928 4 роки тому +4

    Nice video 🌹🌹🌹🌹

  • @lakhvinderpal2980
    @lakhvinderpal2980 4 роки тому +8

    Major rajasthani Bai g Attttt ho thodi tha koi nhi le skda

  • @mobilecranesallheavylifter6953
    @mobilecranesallheavylifter6953 11 місяців тому +1

    06.02.2024 major bai ਘੈਂਟ ਸੀ ਯਾਰ ,,,, ਇਹ ਗਾਣੇ ਸਾਡੇ ਵਾਸਤੇ ਕਦੇ ਪੁਰਾਣੇ ਨਹੀਂ ਹੋ ਸਕਦੇ,ਆਪਾਂ 88 ਮਾਡਲ ਆ ਤੇ ਜਦ ਤੱਕ ਜਿੰਦ ਹੈ ਸੁਣਦੇ ਰਹਾਂਗੇ

  • @ravidasgeography3132
    @ravidasgeography3132 4 роки тому +3

    Wa mejor yara tere song hitt n

  • @ChoudharySanju-fw5xi
    @ChoudharySanju-fw5xi 3 роки тому +12

    Major Rajsthani belong to Sri ganganagar ❤️❤️❤️❤️❤️🔥❤️❤️❤️❤️❤️❤️❤️❤️❤️❤️

  • @RajuSingh-lj7wn
    @RajuSingh-lj7wn 4 роки тому +10

    Very nice song veer ji

  • @gurpalsingh3832
    @gurpalsingh3832 4 місяці тому +1

    Buland Awaj❤🎉👍

  • @lovepreetkahlon5408
    @lovepreetkahlon5408 3 роки тому +7

    ਤਰਤਤ

  • @balwindersinghsran-ts5od
    @balwindersinghsran-ts5od Рік тому +4

    Major Rajasthani very brilliant singing to this song and voice given to the song Naturally brilliant and very good writer written this song and very GREAT SINGER ❤🎉

  • @gurpalsinghbrar4283
    @gurpalsinghbrar4283 4 роки тому +45

    ਮੇਜਰ ਰਾਜਸਥਾਨੀ ਕੋਈ ਨਹੀ ਬਣ ਸਕਦਾ ਰਹਿੰਦੀ ਦੁਨੀਆ ਤਕ

    • @kalwinderkumar8544
      @kalwinderkumar8544 3 роки тому +2

      Sade Pind d shan h bai

    • @jyotimeena7191
      @jyotimeena7191 Рік тому

      ​@@kalwinderkumar8544 konsa gaav hai apka

    • @nirbhaysingh7083
      @nirbhaysingh7083 Рік тому

      ​@@kalwinderkumar8544 k

    • @kulveerbrar5255
      @kulveerbrar5255 Рік тому

      @@kalwinderkumar8544 zzzzzzzzzzzzzzzzzzzzzzzzzzzzzzzzzzzzzzzzzźzzzzzzzzzzzzzźzzzzzzzzzzzźzzzzźzźzźzzzźzźzźzzźzzzzźźźzźzzźźzzźźźźźźźźzźźźźźzźźźzźźźźźźźzzźźzzźźźźźźzzźźźzźźzzźzźzzźzzzźźźzzzzzzzzźzźźzźzźźzzźzźzźzzźzźzzzzźzźzzzzzzzzzzzzzzzzzźźźźźzzźzźzzzzzzzzzzzzzźzzzźzzzzzźzzzzzźzzzzzzzzzzźzźzzźzzzzzzzzzzzzzźzzźzzzzzźzzzźzzzzźzzzzzzzzzzzzźzzzzzzzzzzzzzzzzzzzźzzzzźzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzźzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzźzzzzzzzzźzźzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzz

  • @Monalisavirla
    @Monalisavirla 3 роки тому +1

    Aaj time 1 m . View ❤️ 👍

  • @surenderrajsthanibaljitrab4791
    @surenderrajsthanibaljitrab4791 4 роки тому +13

    Mere guru da darja koi ni le sakda
    Jai guru major Singh ji

  • @guwindermalhi5193
    @guwindermalhi5193 4 роки тому +6

    Att Bai g

  • @kashorilal5979
    @kashorilal5979 3 роки тому +1

    G m all song v v nice ha so
    Thank you every body

  • @RanjitSingh-wk4ws
    @RanjitSingh-wk4ws 4 роки тому +5

    Nice👌👌

  • @lovepreetsingh4991
    @lovepreetsingh4991 4 роки тому +5

    Wahhhh ji wahhh kya song aa

  • @drchamkaursinghsirsari8189
    @drchamkaursinghsirsari8189 2 роки тому +2

    ਬਚਪਨ ਦੀਆਂ ਯਾਦਾਂ

  • @jagseersinghsekhon7659
    @jagseersinghsekhon7659 4 роки тому +8

    Major Rajasthani time fr aa gya best singer major Rajasthani

  • @manminderjitsingh2143
    @manminderjitsingh2143 3 роки тому +6

    Sach yr purane gaane bhut ghant aa

  • @armaan_0_368
    @armaan_0_368 Рік тому +3

    Aj v mejor yad hai jdo tk rahage bai yad rauga

  • @sandeepchimba9783
    @sandeepchimba9783 4 роки тому +6

    Nice 👌👌👌👌♥️♥️♥️♥️😌😌😍😍😍😍

  • @nurmitke9324
    @nurmitke9324 3 роки тому +4

    ਦਿਸੰਬਰ 1999, ਵਿਚ ਇਹ ਗਾਇਕ ਸਾਨੂੰ ਅਲਵਿਦਾ ਕਹਿ ਗਿਆ

    • @rampreetgrewal1138
      @rampreetgrewal1138 Рік тому

      ਬਾਈ ਜੀ ਕਿਓਂ ਅਲਵਿਦਾ ਕਹਿ ਗਿਆ।
      ਵਾਹਿਗੁਰੂ ਜੀ ਮਿਹਰ ਕਰਨ।

  • @GagandeepSingh-fb4gm
    @GagandeepSingh-fb4gm Рік тому +4

    16-01-2024 ਵਿਚ ਕੋਂਣ ਕੋਣ ਸੁਣਦਾ ਮੇਜ਼ਰ ਰਾਜਸਥਾਨੀ ਵਾਈ ਜੀ ਨੂੰ

  • @sandeepsingh3959
    @sandeepsingh3959 4 роки тому +4

    Nice 👌