ਗੱਡੀ ਲੈਣ ਗਏ ਸੀ ਦਿਨ ਮਾੜਾ ਨਿੱਕਲ ਗਿਆ 😂 ਬੁੜੇ ਨੇ ਸਾਰੇ ਸਿੱਟ ਲੇ । Latest short movie 2023

Поділитися
Вставка
  • Опубліковано 15 гру 2024

КОМЕНТАРІ • 281

  • @Balveersingh-ep4fq
    @Balveersingh-ep4fq 5 місяців тому +7

    ਬਹੁਤ ਵਧੀਆ ਵਿਡੀਉ ਬਣਾਈ ਹੈ ਸਾਰੀ ਟੀਮ ਦਾ ਦਿਲੋਂ ਧੰਨਵਾਦ ਵਖਣ ਵਿਚ ਹਕੀਕਤ ਲਗਦੀ ਸੀ ਇਹ ਵਿਡੀਉ

  • @BaljinderSingh-hk1rs
    @BaljinderSingh-hk1rs Рік тому +16

    ਐਨਾ ਕੁ ਗਿਆਨ ਵੀ ਅਸੀਂ ਪਿੰਡਾਂ ਵਾਲੇ ਲੋਕ ਲੈ ਲਈਏ ਤਾਂ ਕਦੇ ਕਰਜਾ ਨਾ ਚੱਕਣਾ ਪਵੇ, ਇਹੋ ਜਿਹੀਆਂ ਗੱਲਾਂ ਅੱਜ ਦੀ ਪੀੜ੍ਹੀ ਕਰਦੀ ਐ, ਘਰ ਦੀ ਕਬੀਲਦਾਰੀ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਹੈ, ਵੱਡਿਆਂ ਦੀ ਰੀਸ ਕਰਨ ਵਾਲੇ ਫਿਰ ਫਾਹੇ ਹੀ ਲੈਂਦੇ ਨੇ। ਬਹੁਤ ਹੀ ਵਧੀਆ ਵੀਡੀਓ ਬਣਾਉਂਦੇ ਹੋਂ, GOOD

  • @surjitsandhu9170
    @surjitsandhu9170 8 місяців тому +1

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਜਿੰਦਰ ਤੂੰ ਤਾਂ ਬੁਹਤ ਹੀ ਸੋਹਣਾ ਲੱਗਦਾ ਏ 😂😂😂😂🎉🎉

  • @jaswindersharma2417
    @jaswindersharma2417 Рік тому +22

    ਜਿੰਦਰ ਬਾਈ ਤੂੰ ਹੋਰ ਹੀ ਰੋਲ਼ ਕਰ ਲਿਆ ਕਰ ਲਾਣੇਦਾਰਾਂ ਨੂੰ ਤਾਂ ਬਾਹਲ਼ੀ ਟੈਨਸ਼ਨ ਰਹਿੰਦੀ ਹੈ ਕਿਤੇ ਦਿਮਾਗ਼ ਦੀ ਨਾੜੀ ਪਾਟ ਜਾਵੇ 😅😅😂

  • @darshangill9613
    @darshangill9613 Рік тому +17

    ਬਾਈ ਜੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਇਹ ਰੋਲ ਅਦਾ ਕੀਤਾ ਵਾਹਿਗੁਰੂ ਜੀ
    ਇਸ ਸਾਰੀ ਟੀਮ ਨੂੰ ਬਹੁਤ ਸਾਰੀਆਂ ਤਰੱਕੀਆਂ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖਣਾ

  • @truckingvlog9928
    @truckingvlog9928 Рік тому +9

    ਕਾਲੀ ਦੁਨੀਆਂ ਦਾ ਪ੍ਰਦਾਨ ਜ਼ਿੰਦਾਬਾਦ ਸੰਦੀਪ ਬੇਟਾ ਸਾਰੀ ਟੀਮ ਨੂੰ ਢੇਰ ਸਾਰਾ ❤❤❤❤

  • @BaljinderSingh-hk1rs
    @BaljinderSingh-hk1rs Рік тому +12

    ਇਹਨਾਂ ਦਾ ਲੇਖਕ ਵੀ ਕਮਾਲ ਦਾ ਦਿਮਾਗ ਚੱਕੀ ਫਿਰਦੈ, ਸੋਹਣਾ ਲਿਖਿਆ ਹੈ

  • @officialRupinderchahal
    @officialRupinderchahal Рік тому +15

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ

  • @gagandeepkaursandhu7999
    @gagandeepkaursandhu7999 Рік тому +12

    ਮੈਂ ਤਾਂ ਭੁੱਲ ਹੀ ਗਈ ਸੀ ਕਿ ਲਾਡੀ ਮੁੰਡਾ ਮੈਨੂੰ ਤਾਂ ਕਰਨੈਲ ਸਿੰਘ ਹੀ ਦਿੱਸਦਾ ਰਿਹਾ ❤

  • @sukhdevsingh2930
    @sukhdevsingh2930 Рік тому +3

    ਜਿੰਦਰ ਦਾ ਰੋਲ ਪਹਿਲੀ ਵਾਰ ਚੰਗ਼ਾ ਲੱਗਾ,ਅੱਕਲਕਾਨ ਭਰਿਆ ਪੀਤਾ।

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Sukhdev03596
    @Sukhdev03596 Рік тому +8

    ਲੰਬੂ ਜਿਹਾ ਬੁੜ੍ਹੇ ਦੇ ਰੋਲ ਚ ਬਹੁਤ ਜਚਦਾ ਆ
    ਜਿੰਦਰ ਤੋਂ ਬੁਜ਼ਰਗਾ ਦਾ ਸਹੀ ਰੋਲ ਨੀ ਹੁੰਦਾ ਉਵਰ ਐਕਟਿੰਗ ਵੱਧ ਕਰਦਾ
    ਉਂਝ ਕਹਾਣੀ ਵਧੀਆ ਆ

  • @GurmeetKaur-kl7zs
    @GurmeetKaur-kl7zs Рік тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ, ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BaljinderSingh-hk1rs
    @BaljinderSingh-hk1rs Рік тому +12

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ, ਜੇ ਕੋਈ ਮੰਨੇ, ਸਾਰੇ ਦਿਨ ਤਰੀਕਾਂ ਰੱਬ ਨੇ ਬਣਾਏ ਨੇ ਕਦੇ, ਦਿਨ ਤਰੀਕ ਅਤੇ ਛਿੱਕ ਵਗੈਰਾ ਦਾ ਬਹਿਮ ਨਹੀਂ ਕਰਨਾ ਚਾਹੀਦਾ। ਪ੍ਰਵਾਰ ਦੀ ਸਲਾਹ ਨਾਲ ਕੋਈ ਵੀ ਕੰਮ ਕਰੀਏ ਤਾਂ ਕੰਮ ਵਧੀਆ ਹੁੰਦਾ ਹੈ।

  • @sukhpalsingh9477
    @sukhpalsingh9477 Рік тому +4

    ਬਹੁਤ ਬਹੁਤ ਸੋਹਣੀ ਵੀਡੀਉ ਬਣਾਈ ਆ ਸਾਰੀ ਟੀਮ ਬਹੁਤ ਬਹੁਤ ਧੰਨਵਾਦ 🙏

  • @harshgillgamer2633
    @harshgillgamer2633 10 місяців тому +1

    Sira gal baat haii😂😂😂😂❤❤👌👌

  • @boharsingh7725
    @boharsingh7725 Рік тому +3

    ਵਾਹ ਜੀ ਵਾਹ ਕਿਆ ਬਾਤ ਬਾਈ
    ਬਹੁਤ ਹੀ ਵਧੀਆ
    👍👍👍👍👍
    👌👌👌👌👌

  • @iqbalsekhon54
    @iqbalsekhon54 Рік тому +4

    ਵੱਡੀ ਮਸ਼ੀਨ ਕੋਲ ਦੀ 100 ਤੇ ਲੈ ਕੇ ਆਇਆ Wmk 🙏🙏🙏

  • @Santa_singh_
    @Santa_singh_ Рік тому +6

    ਵਾਹ ਵੀਰ ਜਿੰਦਰ ਸਿਰਾਂ ਹੋਗਿਆ 🎉🎉🎉🎉🎉❤❤❤❤❤

  • @mrmrsvirdi8928
    @mrmrsvirdi8928 Рік тому +2

    Bant nu dekh k hasa aa janda. Hahaha😂😂😂😂😂

  • @amarjitsingh1946
    @amarjitsingh1946 Рік тому +6

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਮੰਡੀ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💚💚💯💯

  • @jagseersingh4506
    @jagseersingh4506 Рік тому +3

    SIRRRRA ACTING BAI BANT AND LADDI AND SHERA BAI JINDER AND RAMA AND ALL'TEAM GOOD ❤❤

  • @JaggiWalia-ow3tp
    @JaggiWalia-ow3tp Рік тому +2

    Jinder bhi yrr end ee jama Kam😀😀😀😀😀🔚🔚🔚🔚🔚

  • @jasveerkaur8572
    @jasveerkaur8572 Рік тому +3

    ਸਿਰਾ ਸਿਰਾ 😂😂😂😂😂😂

  • @BaldevSingh-vt9bm
    @BaldevSingh-vt9bm Рік тому +3

    ਸੰਨਦੀਪ ਬੇਟੇ ਬੁੜੇ ਵਾਲਾ ਰੋਲ ਤੁਸੀਂ ਕਰਿਆ ਕਰੋ😅😂

  • @gagandeepkaursandhu7999
    @gagandeepkaursandhu7999 Рік тому +9

    ਬਾਪੂ ਦਾ ਕਿਰਦਾਰ ਤਾਂ ਸੰਦੀਪ ਸਿੰਘ ਨੂੰ ਹੀ ਜਚਦਾ ❤❤ਬਾਕੀ ਵੀਡੀਓ ਵਧੀਆ

    • @singhbabbu4711
      @singhbabbu4711 Рік тому

      Sahi gal aa ji❤❤

    • @AmarSingh-i4b
      @AmarSingh-i4b Рік тому

      ​@@singhbabbu4711l
      689

    • @NarinderParkash-o8m
      @NarinderParkash-o8m Рік тому

      ​@@singhbabbu4711p

    • @KiranpreetkaurKiran-q6m
      @KiranpreetkaurKiran-q6m Рік тому

      😊😊😊😊😊sgz 😊😊

    • @GaganBhullar-vw3ol
      @GaganBhullar-vw3ol Рік тому

      ​@@singhbabbu4711😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢11😅😅

  • @prizkzo83P
    @prizkzo83P Рік тому +3

    ਚਾਸੀਂ ਨੰਬਰ 😂😂😂😂

  • @championgamemap6485
    @championgamemap6485 Рік тому +4

    ਬਹੁਤ ਵਾਧੀਆ ❤ਜਿੰਦਰ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤

  • @PalaAULAKH
    @PalaAULAKH Рік тому +8

    ਜਿੰਦਰ ਵੇਖੀ ਕਿਤੇ ਬੇਬੇ ਨਾ ਮਾਰਦੀ ਬਹੁਤ ਸੋਹਣੀ ਵੀਡੀਓ ਲਵਜੂ ❤

  • @Tech_user29
    @Tech_user29 Рік тому +2

    ਬਹੁਤ ਵਧੀਆ ਵੀਡਿਓ ਜੀ ਸਾਰੀ ਟੀਮ ਚੜਦੀ ਕਲਾ ਵਿੱਚ ਰਹੇ 🙏🙏

  • @JaspreetSingh-wo4xr
    @JaspreetSingh-wo4xr Рік тому +1

    ਬਹੁਤ ਘੇਟ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ🙏🙏🙏🙏🙏

  • @Usahotclip
    @Usahotclip Рік тому +1

    ਬੂੜਾ ਜਾ ਵਾਹਲਾ ਅੱਲਵਾ😂😂😂

  • @khosa6740
    @khosa6740 Рік тому +3

    ਬਹੁਤ ਵਧੀਆ ਵੀਡੀਓ ਜੀ

  • @clairevandenhoeke794
    @clairevandenhoeke794 Рік тому

    Jindal bayi da rool sahi lagha jidha ladhi baba ban jadha us nu sahi nahi lagdha jindar ❤❤❤❤❤love you bayi

  • @rachhpalsingh78466
    @rachhpalsingh78466 Рік тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @ParminderBrar-dm7he
    @ParminderBrar-dm7he 2 місяці тому +1

    Nyc video ji❤

  • @BhupinderSingh-yg8cg
    @BhupinderSingh-yg8cg Рік тому +59

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜ਼ਿੰਦਾਬਾਦ,, ਕਰਨੈਲ,,ਰਾਮਾ,, ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,, ਨਾਜਰ,,( ਕੱਟਾ) ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ।ਖਿੱਚੀ ਚੱਲੋ ਕੰਮ ਬਾਈ ਜੀ।

  • @khosa6740
    @khosa6740 Рік тому +2

    ਬਹੁਤ ਵਧੀਆ ਵੀਡੀਓ ਜੀ😅

  • @mangatkular5941
    @mangatkular5941 Рік тому +1

    ਜਿੰਦਰ ਓਵਰ ਕਲੋਵਰ ਗੱਲ ਕਰਦਾ ਰੋਲ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦਾ

  • @KAMALJITKAUR-hz5ky
    @KAMALJITKAUR-hz5ky Рік тому +2

    Very good brother ji 👍👍👍👍👍👌👌🤗🤗🤗🤗🌹🌹🌹

  • @bahadursingh9718
    @bahadursingh9718 7 місяців тому

    ਓ ਭਾਈ ਕਿਸਾਨਾਂ ਕੋਲ ਕਿੱਥੇ ਨੋਟ ਪ਼ਏਂ ਨੇ ਗੱਡੀਆਂ ਨੇ ਕ਼ਈਂ ਘਰ ਖ਼ਰਾਬ ਕਰਤੇ। ਵੀਡੀਓ ਠੀਕ ਹੈ। ਧੰਨਵਾਦ ਬਹਾਦੁਰ ਸਿੰਘ ਸਿੱਧੂ

  • @gurjindersingh3638
    @gurjindersingh3638 Рік тому +1

    Sari team nu sat Shri akal jatt sauda g 🙏 bahut vadia video karnail g all team good acting very salute g 👍🙏🥀💙🥀👌 Yamuna Nagar 🤣🤣

  • @sidhustudiopb1352
    @sidhustudiopb1352 Рік тому +1

    Very very nice video paji ❤❤❤❤

  • @harpalrandhawarandhawa5303
    @harpalrandhawarandhawa5303 Рік тому +1

    ਬਹੁਤ ਵਧੀਆ😂😂😂😂😂😂

  • @sarvansinghgill4702
    @sarvansinghgill4702 Рік тому +2

    Bhut vadia episode a good work team da ❤❤❤❤❤❤❤❤

  • @raj...3118
    @raj...3118 Рік тому

    ਬੋਤ vhadia ਵੀਡੀਓ 🎉🎉

  • @SomNath-em7cs
    @SomNath-em7cs Рік тому +1

    Bhut badhiya proform Jinder all team very good

  • @ranjitmaan2829
    @ranjitmaan2829 Рік тому

    😂Sachi wali Hansi ayi video ch sirra kra ta 😂😂lbu sari team nu ❣️✌🏻

  • @KaramjeetKaur-u8o
    @KaramjeetKaur-u8o 10 місяців тому

    Vari nice ❤❤❤❤❤😂😂😂😂😂vedio

  • @DalwinderSingh-z6z
    @DalwinderSingh-z6z Рік тому

    ਬਹੁਤ ਵਧੀਆ ਵੀਰ ਜੀ ਰਾਮ ਸੰਦੀਪ ਬੇਟਾ
    ਜਿੰਦਰ ਬਹੁਤ ਵਧੀਆ ਜੀ

  • @gursidhuofficial.
    @gursidhuofficial. Рік тому +1

    ਚਾਸੀ ਨੰਬਰ ਮਿਲਾ ਲਾ ਸੀਪੇ 😂

  • @sukhdhillonpb4671
    @sukhdhillonpb4671 Рік тому

    ਐਨੀ ਮੇਹਨਤ ਕਰਕੇ ਗੱਡੀ ਲੱਬੀ ਦਿਨ ਮਾੜਾ ਕਹਿਦੀ ਸਹੀ ਕੀਤਾ ਜਿੰਦਰ ਬਾਪੂ ਨੇ ਸੇਵਾ ਕਰਤੀ ਥੋੜੀ ਜੀ ਡਾਇਰੀ ਖੋਹ ਕੇ ਪਰੇ ਸੁੱਟ ਬੰਤ ਸਿੱਧਾ ਕੱਲਕੱਤੇ ਤੋ ਆਇਆ ਰੋਲ ਵਧੀਆ ਬੰਤ ਦਾ ਸਨਦੀਪ ਰਾਮਾ ਲਾਡੀ ਬੇਬੇ ਜਿੰਦਰ ਸਾਰੇ ਵਧੀਆ ਕਲਾਕਾਰ

  • @baljitsingh9761
    @baljitsingh9761 11 місяців тому

    ਆਪਣੇ ਘਰਾਂ ਚ ਇਹ ਆਮ ਹੀ ਆ । ਮੇਰੇ ਘਰੇ ਬਾਪੂ ਕਹਿੰਦਾ ਜਿੰਨ ਹੈਗੀ ਆ ਸਰੀ ਜਾਂਦਾ ਮੈ ਕਹਿੰਨਾਂ ਕੋਈ ੩-੪ ਲੱਖ ਦੀ ਸਵਿਫਟ ਲੈ ਲੈਨੇ । ਛੋਟਾ ਕਹਿੰਦਾ ਨਵੀਂ ਕਰੇਟਾ ਲੈਣੀ ਆ 😂

  • @GurpreetDandiwal-gu5uu
    @GurpreetDandiwal-gu5uu Рік тому +1

    Very nice video good msg brother❤❤❤❤❤

  • @billosingh1985
    @billosingh1985 Рік тому +1

    ਸਾਰੀਟੀਮਨੂਬਹੁਤ ਬਹੁਤ ਪਿਅਆਰਭਰੀਸਤਿਸਿਰੀ ਅਕਾਲ

  • @ramsharanmuktsari2637
    @ramsharanmuktsari2637 Рік тому

    ❤😂🎉 sari teem di acting buhat vadia..ha 😅😅😅😅❤❤❤

  • @mrmrsvirdi8928
    @mrmrsvirdi8928 Рік тому

    Rama deeler hahaha😂😂😂😂😂

  • @armindergrewal2191
    @armindergrewal2191 Рік тому

    ਬੁੜ੍ਹੇ ਆਲਾ ਰੋਲ ਆਹ ਟੋਪੀ ਆਲਾ ਮੁੰਡਾ ਵਧਿਆ ਕਰਦਾ

  • @gurdeepshokar9665
    @gurdeepshokar9665 Рік тому +1

    ਬਹੁਤ ਬਹੁਤ ਵਧਾਈ ਵੀਡੀਓ

  • @rachhpalsingh78466
    @rachhpalsingh78466 Рік тому

    ਬਹੁਤ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ
    ਵਧਾਈ ਦੀ ਹੱਕਦਾਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @surendersheoran1696
    @surendersheoran1696 Рік тому +1

    Surender sheoran kheowali sirsa nice video

  • @winktv2196
    @winktv2196 3 місяці тому

    Baut kaint😅😅😅😅😅

  • @ramneetSingh-j7s
    @ramneetSingh-j7s Рік тому

    Very nice video good acting all times ❤🎉❤🎉

  • @officialjatt474
    @officialjatt474 Рік тому +1

    Nice video y g ekamjeet Dhaliwal daraj ❤

  • @khushisingla5161
    @khushisingla5161 Рік тому +1

    Sirra Sandeep bai 👍

  • @KuldeepRangi-lk8le
    @KuldeepRangi-lk8le Рік тому

    Bahut vadia video hai Ji very nice 👍😊😊😊😊😊😊😊

  • @GurpreetSingh-fq7di
    @GurpreetSingh-fq7di Рік тому +2

    Very nice video brother jinder your all team members work superb 👍❤️🌹🙏🙏

  • @mukeshbarthwal9565
    @mukeshbarthwal9565 Рік тому

    Ya gade nahe kharedna wala ha😅😅😅😅😊😊

  • @BalliRomana-z6i
    @BalliRomana-z6i Рік тому +1

    ਸਿਰਾ ਵੀਡਿਓ ਆ ਬਾਬਿਓ ❤

  • @hakamsinghhakamsingh8832
    @hakamsinghhakamsingh8832 Рік тому +1

    ਬਹੁਤ ਬਹੁਤ ਘੈਟ ਘੈਟ

  • @balkarsingh-nn5le
    @balkarsingh-nn5le Рік тому +1

    Bhut hi vadiya sirrrrrrrrra team aa puri 😂😂😂😂❤❤❤❤❤👌👍🙏🙏🙏

  • @KuldeepSingh-gp5sr
    @KuldeepSingh-gp5sr Рік тому

    ਬਹੁਤ ਹੀ ਵਧੀਆ ਵੀਡੀਓ ਆ।
    ਜਿੰਦਰ ਜੱਟ ਨੇ ਸਚਾਈ ਦੱਸ ਤੀ ਆਵਦੇ ਮੁੰਡੇ ਨੁੰ ਕਹਿੰਦਾ ਤੇਰਾ ਵਿਆਹ ਕਰਾਗੇ ਤੇਰੇ ਸਹੁਰੇ ਗੱਡੀ ਦੇ ਦੇਣ ਗੇ।
    ਪਿੰਡਾਂ ਵਿੱਚ ਜਿਆਦਾਤਰ ਲੋਕ ਦਾਜ ਆਲੀਆਂ ਗੱਡੀ ਲਈ ਫਿਰਦੇ ਹੁੰਦੇ ਆ,ਸੱਚ ਆ ਇਹ।

  • @JagjeetSingh-bq4og
    @JagjeetSingh-bq4og Рік тому +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @RajeshKumar-ty6tq
    @RajeshKumar-ty6tq Рік тому +2

    Yar.baapu.wali.acting.sandip.te.laadi.vadiya.krde.aa.jindar.
    Kuch.yada.fast.chal.janda

    • @SukhchainSingh-jd6gi
      @SukhchainSingh-jd6gi Рік тому +1

      😊😊❤❤😅😅❤❤😮😮❤❤😢😢❤❤🎉🎉❤❤😂😂❤❤😊❤😅❤😮❤😢❤😢❤🎉❤😂❤😊❤

  • @jagseersingh4506
    @jagseersingh4506 Рік тому

    GOOD VIDEO GOOD ACTING ALL'TEAM THANKS SO MUCH ❤❤❤❤❤❤

  • @gorapardhan1494
    @gorapardhan1494 Рік тому

    ਸਾਰੀ ਟੀਮ ਬਹੁਤ ਵਧੀਆ ਹੈ ਸਾਰੇਆ ਦੇ ਰੋਲ ਬਹੁਤ ਵਧੀਆ ਹੈ

  • @NikkaSingh-q4s
    @NikkaSingh-q4s Рік тому +1

    Good ❤😂😂😂😂

  • @truckingvlog9928
    @truckingvlog9928 Рік тому

    Jinder bapu da roll bahut fabda tere te ❤❤sari team hi bahut vadia love you

  • @KulwantsinghDeol
    @KulwantsinghDeol 5 місяців тому +1

    Good

  • @jagvirsinghbenipal5182
    @jagvirsinghbenipal5182 Рік тому

    ਸਿਰਾ ਬਾਈ ਜੀ 👌👌🔥🔥❤️

  • @sonykhattra8923
    @sonykhattra8923 Рік тому

    Bugran Walea Sira Acting👌👌👌👌

  • @ranjitgillranjitgill4391
    @ranjitgillranjitgill4391 Рік тому

    Very nice video brother ji ❤❤

  • @AmandeepSingh-bu4wn
    @AmandeepSingh-bu4wn Рік тому +1

    ਬਹੁਤ ਵਧੀਆ ਜੀ

  • @swaransekhon9707
    @swaransekhon9707 Рік тому

    ਬਾਪੂ ਦਾ ਰੋਲ ਜਿੰਦਰ ਨੂੰ ਹੀ ਜਚਦਾ

  • @virpalkaur6883
    @virpalkaur6883 Рік тому +1

    Ghaint siraaaaaa attttt

  • @SatnamSingh-ms1yt
    @SatnamSingh-ms1yt 5 місяців тому

    Nice bro❤❤❤❤❤❤❤

  • @harnoorkaur2014
    @harnoorkaur2014 Рік тому

    Bahut sohni video aa veero,jeonde vasde rho, waheguru trakia bakshe.love you bala bai sarea nu.

  • @SunnyKapila-i6s
    @SunnyKapila-i6s Рік тому

    Ladi di entery badi ghaint. Bant ch Maria motorcycle

  • @mukeshbarthwal9565
    @mukeshbarthwal9565 Рік тому

    5 litre milk date ha. Pane sa chalte ha😅😮😅😮😅😊

  • @avtarkaler1374
    @avtarkaler1374 Рік тому +1

    Bant bai cira acting ..jeunda reh bai

  • @vickymaan4156
    @vickymaan4156 Рік тому

    ਬਹੁਤ ਸੋਹਣੀ ਵੀਡਿਉ ਬਾਈ

  • @Santa_singh_
    @Santa_singh_ Рік тому

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

  • @monaparwani9366
    @monaparwani9366 Рік тому

    Very nice 👍🏻🌸🌸🌿

  • @sandeepbhullar2627
    @sandeepbhullar2627 Рік тому

    ਜਿੰਦਰ ਤੇ ਬੰਤ ਦਾ ਕੋਈ ਜਵਾਬ ਨਹੀ

  • @gurpreetbhullar545
    @gurpreetbhullar545 Рік тому

    Kaim 😂😂😂😂😂😂

  • @rajawarring9389
    @rajawarring9389 Рік тому

    Very nice ❤️ ❤️ ❤️

  • @YadvinderSingh-i6t
    @YadvinderSingh-i6t 2 місяці тому +1

    Yadwindre Singh 🇨🇦🇨🇦

  • @Amanabarnala
    @Amanabarnala Рік тому

    Full enjoy 😂😂😂😂😂😂

  • @randhawasatt4895
    @randhawasatt4895 9 місяців тому

    😅😂 oh yrr

  • @BhagSinghMandeir
    @BhagSinghMandeir Рік тому

    Very Nice 👍👍👍👍 22 ji