Do you know reasons why swaraj 969 fe so popular? ਸਵਰਾਜ 969 ਨੇ ਕਿਸਾਨਾਂ ਦੇ ਦਿਲਾਂ ਵਿੱਚ ਜਗਾ ਕਿਵੇਂ ਬਣਾਈ?
Вставка
- Опубліковано 9 гру 2021
- #swaraj_969 #65hp #king
Join this channel to get access to perk: / @dinfotainmentlive
our other social media platforms
our new UA-cam vlog channel
dhindsa tv- / dhindsatv
Facebook- / dhindsainfo
instagram- pB6HHcPrBr...
Snapchat: / dinfotanmntlive
email-motor601@gmail.com
ਧੰਨਵਾਦ ਵੱਡੇ ਵੀਰ ਜਾਣਕਾਰੀ ਲਈ
ਬਾਈ ਤੁਹਾਡੇ ਜਿਨਾ ਵਧੀਆ ਕੋਈ ਵੀ ਨਹੀਂ ਦੱਸ ਸਕਦਾ ।। ਕਿਉਕਿ ਬਾਈ ਜੀ ਮੈ ਅੱਜ ਤੋਂ 1ਸਾਲ ਪਹਿਲਾ ਵੀ ਤੁਹਾਡੀਆਂ video's ਦੇਖਦਾ ਸੀ ।।। ਬਹੁਤ ਵਧੀਆ ਬਾਈ ਖਿੱਚ ਕੇ ਰੱਖ ਕੰਮ।।।
ਵੀਰ ਜੀ ਕੰਪਨੀ ਨੂੰ 969 ਵਿੱਚ ਸ਼ਟਲ ਗਿਅਰ , ਵੀ ਦੇਣ ਵਾਰੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਵੱਡੀ HP ਦਾ ਟਰੈਕਟਰ ਹੈ 🙏🙏🙏
🤟🤟🤟🤟🤟
ਰੋਡ ਸਪੀਡ ਵੱਧ ਚਾਹੀਦੀਆਂ
ਬਹੁਤ ਵਧੀਆ ਵੀਰੇ।
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
bahut kaint jankari veere
Bai farmtrac 6060 te6065.ch lgi aa 20nu turbo with dayfaram
Bht vadiya veer... New 969 4wd kinne da a.... Mohali 12.80 lakh mangde aa... Plz rate daseo
ਵੀਰ ਜੀ ਕਿਸੇ ਦੀ ਵੀ ਕੋਈ ਵੀ ਗੱਲ ਦੀ ਪਰਵਾਹ ਨਾ ਕਰਿਆ ਕਰੋ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀ ਬੱਸ ਏਦਾ ਹੀ ਕਿਸਾਨਾਂ ਨੂੰ ਸਮੇ ਸਮੇ ਤੇ ਜਾਣਕਾਰੀ ਦਿੰਦੇ ਰਹਿਉਂ ਪਰਮਾਤਮਾ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ
ਵਧੀਆ ਜਾਨਕਾਰੀ ਦਿੱਤੀ ਵੀਰ ਜੀ..
Bay...Tansan...ne...lieine...
Very good veerji.Jhde loka ne kam laina tractor toh ohna nu pta har tractor vadia.jhde kdi khet nhi gye bapu naal oh hi lecture dinde bina practical knowledge d.
Very nice gallan bro 👍👍👍
Nice video bro👌🏻👌🏻 great👍🏻👍🏻
ਮੇਰੇ ਕੋਲ ਪਹਿਲਾਂ। ਹਰੇ ਰੰਗ ਦਾ ਸਵਰਾਜ ਸੀ ਫਿਰ 93ਚ ਨੀਲੇ ਰੰਗ ਦੇ ਸਵਰਾਜ 735ਦੋ ਲਾਏ 20ਸਾਲ ਚੱਲਾਇਆ ਸਿਰਾਂ ਸੀ 2010ਹੋਲੈਡ ਲਿਆ ਹੁਣ ਤੱਕ ਫਿਟ ਨਿ ਆਇਆ ਸਵਰਾਜ ਸਵਰਾਜ ਹੀ ਆ
ਕਿਸਾਨ ਏਕਤਾ ਜਿੰਦਾਬਾਦ 🌾🌾🌾
969 ਜ਼ਿੰਦਾਬਾਦ
ਕਿਸਾਨ ਏਕਤਾ ਜਿੰਦਾਬਾਦ Kisan Ekta jindabad 🙏💪👍
ਵੀਰ ਜੀ ਬਹੁਤ ਚੰਗੇ ਗੁਣ ਹਨ
ਖਿੱਚ ਕੇ ਰੱਖ ਜੱਟਾ 👍👍
Main bai 3 mhine phelan 855 lain gya c par 969 te 855 da 90,95000 fa dark c fir main969 leya maino naal de khende c k855 lela ohda fukara sun k Dekhi main keha k peli fukare ne whoni a k tractor ne
Very nice video banayi aa bai jo detail aa vadiya ditti aa bai teri detail nal bahot kuj mileya swaraj 969 aapa kade chalake ta nahi dekheya pa jedi chal aa vakherio aa bai teri gal nal sahmat aa bai
I love sawaraj
Good 👍
Very good information bro 👍 👌
Bro apa v 969 lya puri gll bhat a tractor cha 1600 r.p.m te super sdeer te bhut vadia chalda
2 wheel kine da new y te fuul lod te kina disel linda
Price kina veer
Verygood..bai
Good information 👍
Bhai sat shri akaal
Good job bro
ਸਵਰਾਜ ਆਪਣੇ ਦੇਸ਼ ਦੀ ਕੰਪਨੀ ਤੇ ਸਭ ਤੋਂ ਵੈਸਟ ਐ
Sira 22
Thanks Bhai g
Nyc video bro
Sawraj 969 siraa bai agg lgda agg lgda
Tyre size 16.9.30 hone chahide si
Sawraj ta Punjab da sher va
9500 ch v bai turbo shotta aunda par kam wadde wala e karda
Bai arjan 655 bi 65 hp da sirra tractor a swaraj nalo boht sirra
Leya c bai arjun koi fayda ni
Good 22 ji
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Veer ji tusi great ho ..ghaint banda yar tu ..apne kol 9500 Massey ae .but m thodi vdo vekhda .tusi bhut vdhia nolase dinde o ..9500 te shayd 21 number turbo a .. Hna veer
21/22 ਇੱਥੇ ਈ ਆ
Nice veer
Swaraj 🔥🔥👍👍
969.tamil.reve.anna
Swaraj lovers ❣️
Right bro
Good y 🚜
Ram ram bhai
bai diesel da kharcha ta thora jada ha bai eda
👍👍👍👍👍👍👍
Sonalika tiger 65 vs 5620 vs 969 vs 5405 te video bnao with price vi sareya da pta lag ju ik wari
ਇਕੋ ਟਰੈਕਟਰ ਤੇ 4 5 ਵੀਡੀਓ
ਤੂੰ ਇੱਕ ਵੀ ਮਿਸ ਨੀ ਕੀਤੀ ??? ਕੀ ਗੱਲ ਇੰਨਾ ਪਿਆਰ ਹੱਦ ਆ ਲੋਕਾਂ ਦੀ ਵੀ
ਮਹਿੰਦਰਾ ਟਰੈਕਟਰ ਤੇ ਅਜੇ ਤੱਕ ਇਕ ਵੀਡੀਓ ਨਹੀਂ
Sira
NYC video
holland 3630 2000 rpm te chalda but fuel conjumtion 855 to ghat aa kehan da matlab ghat khanda 855 7 saal chalaea
3630 ਲੈ ਕੇ ਮੈ ਤ ਬਹੁਤ ਪਛਤਾ ਰਿਹਾ ਬਾਈ ਬੋਰ ਬਹੁਤ ਕਰਦਾ ਹਿਸਾ ਅਵਾਜ ਕਰ ਕਰ ਕੇ
@@gurpreetsingh-dc4ec koi problem hougi 22 mere 855 da hissa v bht awaaz krn lag gea c ohda crone penion da kam hunda c
Special gear chahida c (sadak te slow speed te bhuje jiada) avrej hor jiada deu
👍👍
Bhai Swaraj 963 vs. Massey Ferguson 9500 smart compare kro
Good
Sahi gl aa asi v 1200 1400 hadd 1500 te chlai da .......jhota jhota e hunda 💪💪💪💪
Sawraj dab da bala hai 2000 rpm utte diesal bhut chak da
Nai dab da bai mere kol hega
Swaraj jindabad SI ...jindabad hai ...te jindabad rahega
Bai ji swaraj 969 de ghatt rpm te vi vadhiya zor ka reason esda vadd torque aa 292nm es karke eh tractor ghat race te full kamm chakki janda
👌👌👌
Bhai g 963 m b 20 no. Turbo lagane ke baad 969 ki barabri ka sakta h
744 xt side gear kad tak launch ho sakda ya center gear hi laeye
Binde vir satsri akal ji
ssa veere
👍👍👍
👌👌👌👌
🙏🙏🙏❤️🙏
Detuz fahr 55 da revues kro bhaji
969 ਦਾ ਨਾਜਾਰਾ ਪੂਰਾ ਅੈ
👍👍👍👍
ਮਹਿੰਦਰਾ ਟਰੈਕਟਰ ਤੇ ਅਜੇ ਤੱਕ ਇਕ ਵੀਡੀਓ ਨਹੀ
PTO jankari strw reaper puli jankari daso ji
Swaraj zindawad kissan mazdoor ekta zindawad
Bai arjun novo 655di ta video bnao
Mahindra Novo 655, New Holland 5620 best sawraj nalo
Newholland,Swaraj best
@@sukhchainsingh6289 Mahindra best avarage
Novo 655 bai mere kol aa number 1 tractor aa bahut hi jada vadia performance
ਸਹੀ ਗੱਲ ਆ
@@Dinfotainmentlive 14 vich asi 855 new lya Arjun 2009 model bech ke 10 din pehla pher 855 bech ke new Arjun lya 855 ne hath khade kra dite diesal kaniyo asi Mahindra 94 to chla rahe ha 265 di haje vi hai Arjun new lya
👍👌🙏💪
Nice video bro dab de kali
Vadde veer Arjun 655 755 video paeo
Sfc bhut hai sawraj de jhondeere wangu
Massey 9500 ta video bnao bai
ਮੁਹਰੇ ਹਿਸੇ ਕਰੋਸਾ ਵਿੱਚ ਗਾਰਾ ਨੀ ਕੱਦੋ ਕਰਨ
Bai 4 cylinder kehda te kdo aau 😊
Bai swaraj 969 booking krni a price q a
Preet 6549 te vedio bnao vere
Bai international b275 tractor ta video bnao yaar
ਬਾਈ ਸੱਚੀ ਗੱਲ ਦੱਸੀਏ ਤਾਂ ਸ਼ੋਅ ਕਰਕੇ ਲੈਣ ਨੂੰ ਦਿਲ ਨੀ ਕਰਦਾ। ਜੇ ਕੋਈ ਟਰੈਟਰ ਵਧੀਆ ਆਉਂਦਾ ਤਾਂ ਉਹਦੀ ਸ਼ੋਅ ਫੁੱਦੂ ਬਣਾ ਦਿੰਦੇ ਆ।
963 te 969 di cc ch kinna fark aw ?
5620 or 5405 da phir kive karie
ਬਾਈ ਤੂੰ ਵੀ ਆਵਦੇ 963 ਤੇ ਟਰਬੋ ਲਾਦੇ ਉ ਵੀ 65 hp ਹੋ ਜਾਉ ਬਾਕੀ ਸੇਮ ਏ
Mr.Dhindsa Ji,
Rs 7000 Has Been Credited In Your Account By Swaraj Tractors Pvt. Limited (HQ.Mohali)
chal vadia gall a , waheguru ਸਰਬੱਤ ਬਖਸ਼ੇ ਤੁਹਾਨੂੰ
@@Dinfotainmentliveshukriya ji
,963 ਬਾਰੇ ਵੀ ਜਾਣਕਾਰੀ ਦੇ ਵੀਰ
Deuz fahr v best a g
ਵੀਰ ਸਾਡੇ ਕੋਲ johndeere ਹੌਲੈਂਡ ਆ ਪਰ ਸਵਰਾਜ ਵੀ ਬੁਹਤ ਚੰਗਾ ਆ ਕੋਈ ਸ਼ੱਕ ਨਹੀਂ
Paji tusi hareak tractor di information bahut badia dindda o request a paji sonalika 50 di di jankari deo.... bahut bahut meharbani hau gi paji