#ਦਿਲ

Поділитися
Вставка
  • Опубліковано 22 жов 2024

КОМЕНТАРІ • 2,7 тис.

  • @AmritBaani
    @AmritBaani  4 роки тому +840

    🙏🏻ਆਪ ਸਾਰੀਆਂ ਸੰਗਤਾਂ ਦਾ ਦਿਲੋਂ ਧੰਨਵਾਦ 🙏🏻ਜੇਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਸਾਹਿਬ ਦੀ ਕਵੀਸ਼ਰੀ ਨੂੰ ਏਨਾ ਪਿਆਰ ਦਿੱਤਾ ਆਸ ਕਰਦੇ ਹਾਂ ਅਗੋ ਤੂਸੀ ਏਦਾ ਹੀ ਪਿਆਰ ਕਰੋਗੇ
    ਚੇਨਲ ਨੂੰ ਸਬਸਕ੍ਰਾਈਬ( Subscribe) ਜ਼ਰੂਰ ਕਰੋ ਅਤੇ ਬੇਲ🔔 ਨੂੰ ਵੀ ਦਬਾਉਣਾ ਜੀ 🙏🏻

    • @anmolsidhu6177
      @anmolsidhu6177 4 роки тому +11

      @@Noone-uw2ni ਬਬਰਰਯਬਧਦਦਦਰਯਰਰਯਰਰਰਰਦਥਥਥਥਧਲਰਰਯਰਰਰਯਰਰਰਰਰਰਰਰਰਰਥ ਫਲਮਲਲਲਧਯਮਮਯਯਮਮਮਮਢਢਢਢਣਢਮਲਲਲਲਲਥਥਥਥਥਥਥਥਥਦਦ

    • @kawalvirk6273
      @kawalvirk6273 4 роки тому +4

      Ssaaasssssssss

    • @kawalvirk6273
      @kawalvirk6273 4 роки тому +6

      Ssssss

    • @kawalvirk6273
      @kawalvirk6273 4 роки тому +3

      Ssssassssssssssss

    • @kawalvirk6273
      @kawalvirk6273 4 роки тому +2

      Sss

  • @AvtarSingh-lt4dr
    @AvtarSingh-lt4dr Рік тому +8

    ਅਮਰ ਸ਼ਹੀਦ ਭਾਈ ਜੈਤਾ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏

  • @ਕਾਮਰੇਡ-ਨ2ਮ
    @ਕਾਮਰੇਡ-ਨ2ਮ 4 роки тому +161

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦ. ਸਾਰਿਆਂ ਨੂੰ

  • @virtual_views856
    @virtual_views856 3 роки тому +21

    ਜੈਤੇ ਸਿੱਖਾ ਤੈਂ ਰਾਖਿ ਸਿੱਖੀ
    ਖਨਿਉ ਤਿਖੀ ਵਾਲਾ ਨਿਕੀ
    ਤੁਮ ਰੰਗਰੇਟੇ ਗੁਰੂ ਕੇ ਬੇਟੇ
    ਰਹੁਗੇ ਪੰਥ ਕੇ ਸੰਗ ਅਮੇਟੇ।।
    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ
    ਕੋਟਿਨ ਕੋਟਿ ਪ੍ਰਣਾਮ 🙏🙏🙏

  • @eknoorsingh1607
    @eknoorsingh1607 3 роки тому +93

    ਬਹੁਤ ਹੀ ਮਿੱਠੀ ਅਵਾਜ ਹੈ। ਅੱਖਾ ਅੱਗੇ ਉਹੀ ਸਾਕਾ ਹਬਹੂ ਆ ਜਾਦਾ ਤੇ ਅੱਖਾਂ ਚ ਨੀਰ ਭਰ ਆਉਦਾ ਹੈ ਤੇ ਮੁਖ ਤੋ ਆਪ ਮੁਹਾਰੇ ਨਿਕਲ ਜਾਂਦਾ ਹੈ ਧੰਨ ਧੰਨ ਭਾਈ ਜੈਤਾ ਜੀ🙏🙏🙏🙏🙏

  • @amritpalsingh697
    @amritpalsingh697 3 роки тому +118

    ਧੰਨ ਧੰਨ ਬਾਬਾ ਜੈਤਾ ਸਿੰਘ ਸਹੀਦ ਜੀ👏🏽👏🏼👏🏻

    • @DeepSingh-ut3ls
      @DeepSingh-ut3ls Рік тому

      ਧੰਨ ਧੰਨ ਬਾਬਾ ਜੈਤਾ ਸਿੰਘ ਸ਼ਹੀਦ ਜੀ

  • @vikramjeetsingh5543
    @vikramjeetsingh5543 4 роки тому +248

    ਵਾਹਿਗੁਰੂ ਸਾਹਿਬ ਜੀ ...
    ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ...

  • @jugrajsinghsahota8951
    @jugrajsinghsahota8951 4 роки тому +421

    ।।ਸਿੰਘਾਂ ਦੀ ਮੁੱਛ ਖੜੀ ਨਾ ਹੁੰਦੀ, ਹਿੰਦੂ ਤਿਲਕ ਲਗੋਂਦੇ ਨਾ।।
    ਜੇਕਰ ਬਾਬਾ ਜੀਵਨ ਸਿੰਘ ਜੀ ਦਿਲ੍ਹੀਓ ਸੀਸ ਲਿਉਂਦੇ ਨਾ।।🙏🙏🙏

  • @LakhwinderSingh-uw5sf
    @LakhwinderSingh-uw5sf 4 роки тому +114

    ਧੰਨ ਤੇਰੀ ਕੁਰਬਾਨੀ ਪਾਤਸ਼ਾਹ ਧੰਨ ਤੇਰੇ ਸਿੱਖ ਨੇ ਧੰਨ ਜਿਗਰਾ ਤੇਰਾ ਬਾਜਾ ਵਾਲਿਆ ਸਾਰਾ ਪਰਿਵਾਰ ਵਾਰ ਕੇ ਸਿੱਖ ਕੋਮ ਦੀ ਖਾਤਰ ਰਤਾ ਭਰ ਵੀ ਸੀ ਨਹੀ ਕੀਤਾ ਧੰਨ ਹੋ ਪਾਤਸ਼ਾਹ ਤੁਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਸੁਰੀਲੀ ਅਵਾਜ ਹੈ

  • @harpreetsing3505
    @harpreetsing3505 2 роки тому +61

    ਰੰਘਰੇਟੇ ਗੁਰੂ ਕੇ ਬੇਟੇ ਮਜ੍ੱਬੀ ਸਿੱਖ 🙏🌺ਧੰਨ ਧੰਨ ਬਾਬਾ ਜ਼ੀਵਨ ਸਿੰਘ ਜ਼ੀ 🙏🙏🙏🙏🙏🙏🙏

  • @gurjantsekhon1544
    @gurjantsekhon1544 3 роки тому +46

    🍅ਧੰਨ ਧੰਨ ਭਾਈ ਮਤੀ ਦਾਸ ਜੀ 🍅🍅ਧੰਨ ਧੰਨ ਸਤੀ ਦਾਸ ਜੀ 🍅
    🥦ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🥦🥦🍄🥦🍄🥦🍄🥦🍄🥦

  • @gurtejsingh5098
    @gurtejsingh5098 3 роки тому +60

    ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @kuvlinderjiii3481
    @kuvlinderjiii3481 2 роки тому +12

    ਰੰਘਰੇਟੇ ਗੁਰੂ ਕੇ ਬੇਟੇ 🙏🙏🙏🙏🙏 ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ 🙏🙏🙏🙏🙏

  • @WriterBachitarSingh
    @WriterBachitarSingh 3 роки тому +43

    ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ

  • @nirmaljeetkaur6775
    @nirmaljeetkaur6775 Рік тому +21

    Dhan baba jeevan singh ji .... incredible contribution in Sikh history 🙏🏻

  • @pramsingh5198
    @pramsingh5198 Рік тому +8

    ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਮਜਬੀ ਸਿੱਖਾਂ 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @luckya2fan392
    @luckya2fan392 4 роки тому +364

    ਬਹੁਤ ਸਾਰੇ ਕਵੀਸ਼ਰੀ ਜਥਾ ਜਾ ਕਥਾ ਵਾਚਕ ਜਾਤੀ ਵਾਦ ਵਿਚ ਫਸੇ ਹੋਏ ਨੇ ਜੋ ਕਿ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਬਾਰੇ ਸਹੀ ਨਹੀਂ ਦੱਸਦੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ

  • @hansdeepsinghmattu6715
    @hansdeepsinghmattu6715 4 роки тому +33

    ਦਿਲ ਨੂੰ ਛੂਹ ਗਈ ਇਹ ਕਵੀਸ਼ਰੀ 😥😥😥♥️♥️

  • @mohnisingh5130
    @mohnisingh5130 4 роки тому +42

    ਦਿਲ ਨੂੰ ਦਹਿਲਾ ਗਏ ਭਾਈ ਸਾਹਿਬ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sindasingh7839
    @sindasingh7839 Рік тому +16

    ਧੰਨ ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @Prabhjotsran-z5u
    @Prabhjotsran-z5u 9 місяців тому +5

    ਰੰਘਰੇਟਾ ਗੁਰੂ ਕੇ ਬੇਟੇ ਮਹਜਵੀ ਸਿੱਖ ਧੰਨ ਬਾਬਾ ਜੀਵਨ ਸਿੰਘ ਜੀ 🙏🙏🙏

  • @ManpreetKaur-xd9ls
    @ManpreetKaur-xd9ls 3 роки тому +38

    🙏🙏ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🙏🙏

  • @SukhjinderSingh-rh2ln
    @SukhjinderSingh-rh2ln 4 роки тому +415

    🐯🙏ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ 🙏🐯
    ⚔️👑❣️ਰੰਗਰੇਟੇ ਗੁਰੂ ਕੇ ਬੇਟੇ ❣️👑⚔️

    • @singhrana9370
      @singhrana9370 4 роки тому +4

      10 sikhli deg teg.fate

    • @simpyarora7539
      @simpyarora7539 4 роки тому +2

      Jdtu lrd i4xvyfgksx79x 9

    • @sidhusaab4842
      @sidhusaab4842 4 роки тому +2

      🙏🙏🙏🙏💝💝

    • @jashansingh5093
      @jashansingh5093 4 роки тому +1

      ✌🙏🙏🙏✌✌🙏🙏🙏✌✌🙏🙏🙏✌✌🙏🙏🙏✌✌🙏🙏🙏✌✌🙏🙏🙏✌✌🙏🙏🙏✌✌🙏🙏🙏✌✌🙏🙏🙏✌🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @JasvirSingh-do4nn
      @JasvirSingh-do4nn 4 роки тому +1

      G jidfio

  • @jaggisingh7969
    @jaggisingh7969 3 роки тому +103

    🙏🙏🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਧੰਨ ਧੰਨ ਸਾਹਿਬ ਸ਼੍ਰੀ ਬਾਬਾ ਜੀਵਨ ਸਿੰਘ 🙏

  • @charnjitsingh2138
    @charnjitsingh2138 3 роки тому +13

    ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ
    ਰੰਗਰੇਟਾ ਗੁਰੂ ਕਾ ਬੇਟਾ 🙏🙏🙏

  • @arshcheema643
    @arshcheema643 3 роки тому +6

    ਬੁਹਤ ਵਧੀਆ ਗੱਲ ਹੈ ਕਿ ਇਤਿਹਾਸ ਦੀ ਜਾਣਕਾਰੀ ਦੇਣ ਲਈ ਸਾਰੇ ਕਵੀਸ਼ਰੀ ਜਥੇਆ ਨੂੰ ਇਤਿਹਾਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਜਾਤ ਪਾਤ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

  • @malkeetgill6512
    @malkeetgill6512 4 роки тому +161

    ਮੈ ਕਹਿਣਾ ਕੋਈ ਕਵੀਸ਼ਰੀ ਜੱਥਾ ਹੈ, ਤਾ ਭਾਈ ਮਹਿਲ ਸਿੰਘ ਜੀ ਦਾ, ਦਿਲ ਦੀ ਰੂਹ ਨੂੰ ਖੁਸ਼ ਕਰ ਦੇਦੀ ਹੈ, ਵਾਹਿਗੁਰੂ ਮਹਿਰ ਰੱਖੇ ਖਾਲਸਾਏਆ ਤੇ🙏🙏🙏🙏

  • @SandeepSingh-qs3fb
    @SandeepSingh-qs3fb 4 роки тому +281

    ਧੰਨ ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ

    • @jaspalsafri7904
      @jaspalsafri7904 3 роки тому +1

      @@kirtanilahi...158K_subscribers jaspal.singh,rangranta

  • @KSMAKHAN
    @KSMAKHAN 2 роки тому +5

    ੴ ਸਤਿਗੁਰ ਪ੍ਰਸਾਦਿ ॥ ਸਤਿਨਾਮੁ ੴ☬ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀਓ ੴ☬
    ੴ☬ ੴਵਾਹਿਗੁਰੂ ੴਵਾਹਿਗੁਰੂ ੴਵਾਹਿਗੁਰੂ ੴਵਾਹਿਗੁਰੂ ੴਵਾਹਿਗੁਰੂ ੴ☬
    🗽USA🇺🇸 ਮੱਖਣ ਦੌਲਤਪੁਰੀਏ ਵਲੋਂ:) 🙏 ਆਪ ਸਭਨਾਂ ਜੀਓ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 👏ਜੀਓ❗ ੴ|| ਵਾਹਿਗੁਰੂ ਜੀ ਕਾ ਖ਼ਾਲਸਾ☬ ਵਾਹਿਗੁਰੂ ਜੀ ਕੀ ਫ਼ਤਹਿ ||👏ਜੀਓ❗ 🙏ਬੜੇ ਹੀ ਸਤਿਕਾਰਯੋਗ ਭਾਈ ਸਾਹਬ ਜੀਓ ਨੇ ਕਵਿਤਾ ਨੂੰ ਬਹੁਤ ਹੀ ਵੈਰਾਗਮਈ ਲਾਜ਼ਵਾਬ ਬੇਮਿਸਾਲ ਅਵਾਜ਼‼️ ਦੇ ਰਾਹੀਂ ਗਾਇਣ ਕੀਤਾ ਹੈ ਜੀਓ ਭਾਈ ਸਾਹਬ ਹੁਣਾਂ ਜੀਓ ਦੇ ਸਾਰੇ ਜਥੇ ਨੂੰ ੴਪਰਮਾਤਮਾ ਹਮੇਸ਼ਾ ਹੀ ਚੜ੍ਹਦੀਆਂ ਕਲਾਂ ਬਖ਼ਸ਼ੇ ਜੀਓ ਬਹੁਤ-2 ਧੰਨਵਾਦ 👏ਜੀਓ❗ ੴ☬ ☝⛳ ⚔️ ⛳☝ ੴ☬ 🇺🇸 🇰🌾🇸 ਮੱਖਣ Dp 🗽 USA 🇺🇸

  • @pramsingh5198
    @pramsingh5198 Рік тому +1

    Waheguru ji Waheguru ji 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

  • @ਸਤਿਬਾਣੀ
    @ਸਤਿਬਾਣੀ 4 роки тому +93

    ਧੰਨ ਗੁਰੂ ਗੋਬਿੰਦ ਸਿੰਘ ਜੀ ਜੋ ਨਿਮਾਣਿਆ ਨੂੰ ਮਾਣ ਬਖਸਿਆ।।

  • @sonasona4193
    @sonasona4193 4 роки тому +16

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ,,,,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @vsaggu
    @vsaggu 3 роки тому +54

    🌹ਧੰਨ ਧੰਨ ਗੁਰੂ ਪਿਤਾ, 🙏🏼🌹ਆਪ ਜੀ ਧੰਨ ਹੋ 🌹

  • @gurmailbrar4221
    @gurmailbrar4221 3 роки тому +5

    ਬੇਹੱਦ ਖੂਬਸੂਰਤ ਆਵਾਜ਼ ਆ ਕਵੀਸ਼ਰੀ ਜਥੇ ਦੀ ਪਰਮਾਤਮਾ ਚੜ੍ਹਦੀਕਲਾ ਬਖਸ਼ੇ🙏🙏🙏

  • @AvtarSingh-lt4dr
    @AvtarSingh-lt4dr Рік тому +4

    ਬਹੁਤ ਵਧੀਆ ਆਵਾਜ਼ ਆ ਵੀਰਾ ਦੀ, ਰੁਹ ਖੁਸ਼ ਹੋ ਗਈ 👌

  • @Deep.52525
    @Deep.52525 4 роки тому +33

    ਧੰਨ ਬਾਬਾ ਜੀਵਨ ਸਿੰਘ 🙇‍♀

  • @WriterBachitarSingh
    @WriterBachitarSingh 4 роки тому +16

    ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ

  • @homestudioz8620
    @homestudioz8620 4 роки тому +74

    Heart touching voice
    Waheguru mehar kre 🙏❤️

  • @lovelovesingh2722
    @lovelovesingh2722 Рік тому +2

    ਬਾਬਾ ਜੀਵਨ ਸਿੰਘ ਜੀ

  • @AmanDeep-tc3xp
    @AmanDeep-tc3xp 3 роки тому +13

    Heart touching voice 👌👌 Waheguru ji 🙏 sab te mehar karo🙏🙏🙏

  • @ਜੋਗਿੰਦਰਸਿੰਘਸਿੰਘਜੋਗਿੰਦਰ

    ਦੇਹ ਸਿਵਾ ਬਰ ਮੋਹੇ ਇਹੈ,
    ਸ਼ੁਭ ਕਰਮਨ ਤੇ ਕਬਹੂੰ ਨ ਟਰੋਂ
    ਨ ਡਰੋਂ ਅਰਿ ਸੋ ਜਬ ਜਾਇ ਲਰੋਂ
    ਨਿਸਚੈ ਕਰ ਆਪਨੀ ਜੀਤ ਕਰੋਂ
    ਅਰੁ ਸਿਖ ਹੌਂ ਆਪਨੇ ਹੀ ਮਨ ਕੌ
    ਇਹ ਲਾਲਚ ਹਉ ਗੁਨ ਤਉ ਉਚਰੋਂ
    ਜਬ ਆਵ ਕੀ ਅਉਧ ਨਿਧਾਨ ਬਨੈ
    ਅਤ ਹੀ ਰਨ ਮੈ ਤਬ ਜੂਝ ਮਰੋਂ,,,,,,,,,,,,, ਸਤਿਨਾਮ ਸ੍ਰੀ ਵਾਹਿਗੁਰੂ ਜੀ

  • @heerasinghnetworking9096
    @heerasinghnetworking9096 4 роки тому +103

    ਵਾਹਿਗੁਰੂ ਜੀ ਵਾਹਿਗੁਰੂ ਬਹੁਤ ਵਦੀਯਾ ਕਵਿਤਾ 🙏🙏🙏🙏🙏🙏🙏🙏🙏🙏🙏🙏

  • @mattusaab7441
    @mattusaab7441 4 роки тому +13

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
    ਧੰਨ ਧੰਨ ਬਾਬਾ ਜੀਵਨ ਸਿੰਘ ਜੀ

    • @mattusaab7441
      @mattusaab7441 4 роки тому

      ਬਾਬਾ ਜੀਵਨ ਸਿੰਘ ਜੀ ਆਪਣੇ ਪਿਤਾ ਦਾ ਸੀਸ ਕਟ ਕੇ ਓਸ ਸਥਾਨ ਤੇ ਰੱਖ ਕੇ ਆਏ ਜਿਥੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੇ ਕੇ ਆਏ ਸਨ

  • @ravleenxaharleenixadilrajv1654
    @ravleenxaharleenixadilrajv1654 3 роки тому +6

    Sun ke shanti mil gyi
    Waheguru ji ihnu nu hamesha hi chadhikla vich rakhan
    🙏🏻🙏🏻👌🏻👌🏻🙏🏻🙏🏻👌🏻👌🏻🙏🏻🙏🏻

  • @gurpalkang8556
    @gurpalkang8556 Рік тому +2

    Dhan dhan baba jiwan singh ji 🙏🙏🙏 dhan guru Gobind Singh Ji Maharaj 🙏🙏

  • @sukhdailsingh8559
    @sukhdailsingh8559 4 роки тому +9

    🙏🙏🙏🙏🌷⚘☘🥀🌼🌻🌺🌹Dhan dhan shri guru tegh bahadur sahib ji maharaj 🙏🙏🙏🙏⚘🌷☘🥀🌼🌻🌺🌹

  • @RamanpreetKaur-jf5fu
    @RamanpreetKaur-jf5fu 4 роки тому +29

    Very sweet voice 😊🔊
    Waheguru ji Mehar karo 😇😇😇😇😇😇😇😇😇😇
    Hello😇 to brother's and sister's

  • @mikasurkhpuria2579
    @mikasurkhpuria2579 3 роки тому +129

    ਧੰਨ ਧੰਨ ਬਾਬਾ ਜੀਵਨ िਸੰਘ ਜੀ,,,िਸਖੀ ਦਾ ਜੀਵਨ ਬਚਾੳੁਣ ਵਾਲੇ

  • @AkashdeepSingh-hz5fn
    @AkashdeepSingh-hz5fn Рік тому +1

    waheguru ji ਧੰਨ ਧੰਨ ਸਹੀਦ ਬਾਬਾ ਜੀਵਨ ਸਿੰਘ ਜੀ🙏🙏🙏🙏

  • @kashmirsinghhanjra4264
    @kashmirsinghhanjra4264 4 роки тому +4

    ਬਹੁਤ ਸੋਹਣੀ ਆਵਾਜ ਸਿੰਘ ਸਾਹਿਬ ਜੀ ਦੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੇ

  • @harneksinghkalsi1960
    @harneksinghkalsi1960 4 роки тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @subhleensidhu44sidhu63
    @subhleensidhu44sidhu63 3 роки тому +9

    Waheguru ji Ka Khalsa🥰🙏🏼
    Waheguru Ji Ki Fateh😚💕
    I am Proud To Be a Sikh❤💫

  • @pargatsinghpargatsingh819
    @pargatsinghpargatsingh819 4 місяці тому +1

    Dhan.dhan.baba.jeewan.singh.ji❤. waheguru.ji

  • @KhantwalaMaan
    @KhantwalaMaan 4 роки тому +37

    ੴਵਾਹਿਗੁਰੂ ਜੀ ਕਾ ਖਾਲਸਾ ॐ
    卐ਵਾਹਿਗੁਰੂ ਜੀ ਕੀ ਫ਼ਤਹਿ☪︎
    🍁☝️🙏🤲⚘✝︎🍁🌺☀️⚖🌲

  • @Harpalsingh-tv1dm
    @Harpalsingh-tv1dm 4 роки тому +135

    ਖਾਲਸਾ ਜੀ ਸ਼੍ਰੀ ਗੁਰੂ ਤੇਗ ਬੁਹਾਦਰ ਜੀ ਦਾ ਸੀਸ ਉਤਰਨ ਤੋਂ ਬਾਅਦ ਅਤੇ ਭਾਈ ਜੈਤਾ ਜੀ ਦੇ ਸੀਸ ਚੁਕਣ ਤੋਂ ਪਹਿਲਾ ਭਾਈ ਜੈਤਾ ਜੀ ਦੇ ਪਿਤਾ ਜੀ ਭਾਈ ਸਦਾ ਨੰਦ ਜੀ ਬਹੁਤ ਵੱਡੀ ਕੁਰਬਾਨੀ ਕੀਤੀ ਸੀ ਕਦੇ ਉਹਨਾਂ ਦਾ ਵੀ ਜ਼ਿਕਰ ਕਰਿਆ ਕਰੋ ਕਿਉਂ ਇਤਿਹਾਸ ਨੂੰ ਲੁਕਾਉਂਦੇ ਹੋ ?????

    • @gurwindersinghguri1888
      @gurwindersinghguri1888 4 роки тому +2

      Sahi gll a g..onna da jikar koi krda hi ni..

    • @SukhwinderSingh81548
      @SukhwinderSingh81548 4 роки тому +22

      ਵੀਰ ਇਤਿਹਾਸ ਬਹੁਤ ਵੱਡਾ ਹੈ
      ਕਈ ਵਾਰ ਇਦਾ ਹੋ ਜਾਦਾ
      ਕਾਫੀ ਇਤਿਹਾਸ ਲਿਖਣ ਤੋ ਪਹਿਲਾ ਹੀ ਕੱਟਿਆ ਗਿਆ
      ਜਾ ਕਈ ਵਾਰ ਕਈ ਇਤਿਹਾਸ ਲਿਖਣ ਤੋ ਬਾਅਦ ਹੋਲੀ ਹੋਲੀ ਕੱਟਿਆ ਗਿਆ
      ਜਾ ਕਈ ਵਾਰ ਸੁਣਾਣ ਵਾਲਿਆ ਕੋਲ ਸਮਾ ਨੀ ਹੁੰਦਾ
      ਜਾ ਕਈ ਵਾਰ ਸੁਲਾਣ ਵਾਲੇ ਵੀ ਕੱਟ ਦਿੰਦੇ ਹਣ
      ਸਾਨੂੰ ਖੁਦ ਨੂੰ ਹੀ ਇਤਿਹਾਸ ਖਰੀਦ ਕੇ ਪੜਨਾ ਦੀ ਹਿੰਮਤ ਰੱਖਣੀ ਚਾਹੀਦੀ ਹੈ
      ਪੈਸੇ ਹੋਣੇ ਚਾਹੀਦੇ ਆ ਇਤਿਹਾਸਿਕ ਕਿਤਾਬਾ ਖਰੀਦਣ ਲਈ ਅਤੇ ਪੜਨ ਲਈ ਸਮਾ ਹੋਣਾ ਚਾਹੀਦਾ

    • @manjitsinghbajwa4439
      @manjitsinghbajwa4439 4 роки тому +3

      Ui

    • @asloharka3381
      @asloharka3381 4 роки тому +1

      Sahi keha

    • @RajbirSingh-yh4zy
      @RajbirSingh-yh4zy 4 роки тому +1

      🙏💯❤Satnam WAHEGURU ji ❤💯🙏

  • @kushwindersingh3334
    @kushwindersingh3334 4 роки тому +4

    Baba ji di voice dil ch ghar kr jandi aw 🙏🙏🙏🙏🙏🙏🙏🙏waheguru ji waheguru ji

  • @ਪੰਜਾਬੀ-ਪੰਜਾਬ-ਪੰਜਾਬੀਅਤ

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਓਹਨਾ ਦੇ ਸਿੰਘ ਸੂਰਮੇ ...🙏🙏🙏🙏🙏🙏🙏🙏🙏

  • @gurpreetsinghgill6436
    @gurpreetsinghgill6436 3 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @balwindertiwana8806
    @balwindertiwana8806 4 роки тому +4

    ਵਾਹਿਗੁਰੂ ਜੀਉ। ਬਹੁਤ ਹੀ ਰਸ ਭਰੀ ਅਵਾਜ਼ ਵਿੱਚ ਕਵਿਤਾ ਸੁਣਾਈ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ

  • @gaganbhullar3761
    @gaganbhullar3761 4 роки тому +35

    ਬਹੁਤ ਵਧੀਆ ਵਾਹਿਗੁਰੂ ਜੀ

  • @sikandersingh9462
    @sikandersingh9462 4 роки тому +6

    ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ।
    ਬਹੁਤ ਵਧੀਆ ਕਵੀਸ਼ਰੀ ਬਾਬਾ ਜੀ ।

    • @ManpreetKaur-lq9tr
      @ManpreetKaur-lq9tr Рік тому

      ਵਾਹਿਗੁਰੂ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਤੇਰੇ ਸਿੱਖ

  • @charanjitsingh3622
    @charanjitsingh3622 2 роки тому +1

    What a melodious voice.Waheguru ji
    Chardi kala bakshan.

  • @surjansingh7210
    @surjansingh7210 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਬਹੁਤ ਮਹਾਨ ਚੜ੍ਹਦੀ ਕਲਾ ਵਾਲਾ ਕਵੀਸ਼ਰੀ ਜੱਥਾ ਜੀ

  • @charnjeetkaur1049
    @charnjeetkaur1049 4 роки тому +11

    Dhan dhan Shri guru teg Bahadur Sahib ji 🙏

  • @VikramSingh-rs7bf
    @VikramSingh-rs7bf 4 роки тому +75

    🙏 ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

  • @satnambariya996
    @satnambariya996 3 роки тому +135

    ""Rangreta gur ka beta"" shahid baba Jeevan Singh Ji🙏🙏

  • @harrywithsukh1753
    @harrywithsukh1753 2 роки тому +6

    I'm highly addictive of this ruhani voice 🙏🙏 waheguru ji kirpa rakhn tuhade te bhai saab 🙏🙏

  • @darasingh6733
    @darasingh6733 Рік тому +1

    Waheguru ji ❤❤❤

  • @gurmailsinghgill4971
    @gurmailsinghgill4971 4 роки тому +128

    ਧੰਨ ਧੰਨ ਭਾਈ ਜੈਯਤਾ ਜੀ, 🙏🏻🙏🏻

  • @rskingpunjab5628
    @rskingpunjab5628 3 роки тому +4

    voice bohat sohni aa ji
    waheguru ji waheguru ji
    🙏🏻dhan dhan baba jiwan singh ji🙏🏻

  • @hansdeepsinghmattu6715
    @hansdeepsinghmattu6715 4 роки тому +20

    ਧੰਨ ਧੰਨ ਭਾਈ ਜੈਤਾ ਜੀ ♥️♥️

  • @amardivine13
    @amardivine13 Рік тому

    Waheguru ji da Khalsa Waheguru ji di Fateh. I have my eyes tears but having also fire

  • @daman256
    @daman256 2 роки тому +2

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ,,,
    ਧੰਨ ਧੰਨ ਬਾਬਾ ਜੀਵਨ ਸਿੰਘ,,,
    ਧੰਨ ਧੰਨ ਬਾਬਾ ਸਤੀ ਦਾਸ,,
    ਧੰਨ ਧੰਨ ਬਾਬਾ ਮਤੀ ਦਾਸ

  • @SandeepSingh-qs3fb
    @SandeepSingh-qs3fb 4 роки тому +44

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਧੰਨ ਗੁਰੂ ਪਿਆਰੇ

  • @surindersingh2129
    @surindersingh2129 Рік тому +1

    ❤🎉Dhan Dhan Baba jewan singh ji 🙏 ♥️ bhut hi sunder aawaj 🎉❤

  • @gurjantsekhon1544
    @gurjantsekhon1544 3 роки тому +1

    🍇🙏🍇ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਜੀਓ ਤੂੰ ਹੀ ਨਿਰੰਕਾਰ ਹੈ ਜੀਓ 🍒🙏🍒🙏
    🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏 ਵਾਹਿਗੁਰੂ ਵਾਹਿਗੁਰੂ🙏🙏

  • @HardeepSingh-yl7rn
    @HardeepSingh-yl7rn 3 роки тому +10

    Koi lafjj ni h veer tuhadi awaj eni jasda vdia h bs sun k dil nu skoon milda h waheguru ji mehr krn tuhade te🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @simerjit99
    @simerjit99 4 роки тому +31

    Dhan Dhan Dhan Sri Guru Tegbahadur Sahib ji Maharaj jio

  • @amanpreetkaur2748
    @amanpreetkaur2748 4 роки тому +6

    ਬਾਬਾ ਵਧੀਆ ਵੀਰ ਜੀ 👌👌🙏🙏🙏

  • @harpalsinghpattuharpal
    @harpalsinghpattuharpal 3 роки тому +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏

  • @SahibSingh-ru2bg
    @SahibSingh-ru2bg 4 роки тому +38

    Very sweet ❣️❤️ shbad voice Dil nu mohan wali

  • @sunilsingh92.
    @sunilsingh92. 4 роки тому +191

    भाई जेता जी ने शीस लेकर गोबिंद राय के पास पहुंचे और लक्खी शाह वणजारा ने गुरु तेग बहादुर जी का धड का अंतिम संस्कार खुद के घर मे कर दिया.
    Waheguru ji mehar kari

  • @vipandeep9879
    @vipandeep9879 4 роки тому +11

    Rangreta Guru ji ka Beta Dhan Guru Gobind Singh ji,
    Dhan Baba Jiwan Singh ji

  • @gssandhusandhusaabji4497
    @gssandhusandhusaabji4497 8 місяців тому +1

    Dhan Baba jivan Singh ji

  • @kuldeepkaurgill4064
    @kuldeepkaurgill4064 3 роки тому +2

    ਬਹੁਤ ਵਧੀਆਂ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸਾ ਚੜਦੀ ਕਲਾ ਚੋ ਰੱਖਣ 🙏

  • @ggnkaur9980
    @ggnkaur9980 4 роки тому +8

    ਧੰਨ ਵਾਹਿਗੁਰੂ ਜੀ 💐

  • @HarpreetSingh-dj9hr
    @HarpreetSingh-dj9hr 4 роки тому +31

    Sromni jarnail baba jiwan singh ji 👏👏👏👏👏👏👏

  • @deol.ricky307
    @deol.ricky307 4 роки тому +43

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏼🙏🏼

  • @gopirandhawa3882
    @gopirandhawa3882 3 роки тому +3

    ਵਾਹਿਗੁਰੂ ਚੜਦੀ ਕਲਾ ਵਿੱਚ ਇਹਨਾਂ ਵੀਰਾ ਨੰ। ਕਿਰਪਾਲ ਸਿੰਘ

  • @loveChahal-hb6ys
    @loveChahal-hb6ys 6 місяців тому +1

    Waheguru ji

  • @kaurharjit1709
    @kaurharjit1709 4 роки тому +26

    Wahegur Ji 🙏💞🙏😔 pranam Shida singha nu

  • @jassdhindsa1148
    @jassdhindsa1148 3 роки тому +4

    Wahaguru wahaguru wahaguru wahaguru wahaguru wahaguru wahaguru wahaguru wahaguru wahaguru ji 🙏🙏🙏

  • @parmindersingh8836
    @parmindersingh8836 4 роки тому +9

    Waheguru ji ka khalsa,
    Waheguru ji ki fateh.

  • @sub.nirbhaisingh8610
    @sub.nirbhaisingh8610 3 роки тому +11

    Very good luck with your friends and family members of the same as well.

  • @mehakdeepsinghSran
    @mehakdeepsinghSran 4 роки тому +4

    ੲਇਹ ਕਵਿਸ਼ਰੀ ਦਿਲ ਤੱਕ ਜਾਂਦੀ ਆ ਹਰੇਕ ਸੁਨਣ ਵਾਲੇ ਦੇ। ਵਾਹਿਗੁਰੂ ਮਿਹਰ ਕਰੇ ਗੁਰੂ ਪਿਆਰਿਆਂ ਤੇ।🙏🙏🙏

  • @kulwantcheema716
    @kulwantcheema716 4 роки тому +8

    Rang rete Gur k bete 🙏🙏
    Waheguru g

  • @NirmalSingh-xs4uj
    @NirmalSingh-xs4uj 3 роки тому +1

    ਧਨ।ਧਨ। ਬਾਬਾ। ਜੀਵਨ। ਸਿੰ ਘ🙏

  • @sherrysingh7475
    @sherrysingh7475 4 роки тому +6

    Kot Kot Pranaam Shaheeda nu👏👏👏👏👏👏

  • @RajbirSingh-yh4zy
    @RajbirSingh-yh4zy 4 роки тому +19

    🙏💯❤Satnam WAHEGURU ji ❤💯🙏

  • @balkrishansharmakagdiyal1598
    @balkrishansharmakagdiyal1598 3 роки тому +14

    As a Hindu Brahmin. I can Say we should never Forget Their Great Sacrifices