As EC cancels Daljit Bhana's parole, issue of criminalisation of politics re- emerges ?

Поділитися
Вставка
  • Опубліковано 7 лип 2024

КОМЕНТАРІ • 70

  • @kamalgill2746
    @kamalgill2746 22 дні тому +7

    ਸੁੱਖਾ ਕਾਹਲਵਾਂ ਨੂੰ ਜਲੰਧਰ ਦੇ ਕਾਂਗਰਸੀ ਲੀਡਰ ਹੈਨਰੀ ਨੇ ਸਬ ਤੋ ਜਿਆਦਾ ਵਰਤਿਆਂ ਉਸਦੇ ਵਿਆਹ ਵਿੱਚ ਮੁੱਖ ਮਹਿਮਾਨ ਸੀ ਸੁੱਖੇ ਦੀ ਮੌਤ ਦਾ ਬਦਲਾਂ ਲੈਣ ਲਈ ਭਾਨੇ ਨੇ ਕਤਲ ਕੀਤੇ ਆਪਣੀ ਸਜ਼ਾ ਭੁਗਤ ਰਿਹਾ ਗੈਂਗਸਟਰ ਕਾਂਗਰਸ ਤੇ ਅਕਾਲੀ ਦਲ ਦੀ ਦੇਣ ਹੈ ਪੰਜਾਬ ਨੂੰ

  • @baldevatwal2488
    @baldevatwal2488 22 дні тому +4

    Good Analysis. Good show. It’s truth. These guys planted by politicians. Thanks 🙏

  • @rbrar3859
    @rbrar3859 22 дні тому +9

    ਸੱਚੀ-ਸੁੱਚੀ ਪੱਤਰਕਾਰੀ।
    ਧੰਨਵਾਦ ਲੱਖੀ ਜੀ। ਚ

  • @funnyGamero
    @funnyGamero 22 дні тому +8

    Congress aaleya di pent gilli ho jandi aa Goldy Brar te diljeet bane warge Gangster da na sun ke 😅😅😅😅

  • @SatvinderPal
    @SatvinderPal 22 дні тому +7

    #justicforsidhumoosewala

  • @user-jq8dc8ck3s
    @user-jq8dc8ck3s 22 дні тому +6

    Ritesh ji Bhana bahut hi wadiea banda hai ji ohh harekdi respect karda hai ji usdi parole gallat cancel kiti hai ji

    • @godiswatching301
      @godiswatching301 22 дні тому +2

      Sahi gal hai,buhut wadhiya insaan hai, bas kuch murder kite ne.Sirf 10saal jail to hai.

    • @singh..64
      @singh..64 21 день тому +1

      ​@@godiswatching301baat to sahi hai..mittar tumhari..

  • @GurmeetSingh-vu4fv
    @GurmeetSingh-vu4fv 22 дні тому +6

    ਕਾਲੀਆਂ ਨੇ ਵੀ ਵੋਟਾਂ ਵੇਲੇ ਗੈਂਗਸਟਰਾਂ ਦਾ ਸਹਾਰਾ ਵੱਡੇ ਪੱਧਰ ਉੱਤੇ ਲਿਆ ਸੀ

  • @SukhwinderSingh-wq5ip
    @SukhwinderSingh-wq5ip 22 дні тому +1

    ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @Lingbabar
    @Lingbabar 22 дні тому +8

    Jad sarkar che napunsak baithe hon taa kutte sochde oh jo mrji karn aa hi hall aaj punjab da 😢😢😢

  • @devndeep6686
    @devndeep6686 21 день тому

    Great Report 👍
    Very Good Report Sir

  • @Kularsarpanch
    @Kularsarpanch 22 дні тому +3

    ਸੁੱਖੇ ਕਾਹਲਵਾਂ ਨੂੰ ਸਭ ਤੋ ਵੱਧ ਹੈਨਰੀ ਨੇ ਵਰਤਿਆ
    ਤੇ ਸੁੱਖਾ ਤੇ ਭਾਨਾ ਭਰਾਵਾਂ ਵਾਂਗੂੰ ਸਨ

    • @sukhvirsingh8737
      @sukhvirsingh8737 22 дні тому

      ਹੈਨਰੀ ਕੋਣ ਸੀ ਬਾਈ?

    • @Kularsarpanch
      @Kularsarpanch 22 дні тому +1

      @@sukhvirsingh8737 ਕਾਂਗਰਸ ਦਾ ਲੀਡਰ

    • @cpgill1988
      @cpgill1988 22 дні тому

      @@Kularsarpanch Avtar Henry Kartar Busses wala. Jlndhr da Congressi mntri c

  • @AnilKumar-yx8ux
    @AnilKumar-yx8ux 22 дні тому +1

    Very good 👍 👏

  • @narindersingh9364
    @narindersingh9364 21 день тому

    Good News Veer ji 👍

  • @preetbains7024
    @preetbains7024 21 день тому

    You are very knowledgeable journalist sir please keep it up

  • @SaleemKhan-tt5rq
    @SaleemKhan-tt5rq 22 дні тому +3

    Diljeet.bhana

  • @HarjinderSingh-nz6uq
    @HarjinderSingh-nz6uq 21 день тому

    Great

  • @GurcharanSingh-fq1wc
    @GurcharanSingh-fq1wc 22 дні тому +1

    ❤❤❤❤

  • @RajbirSingh-pb11
    @RajbirSingh-pb11 21 день тому

    ਗੈਂਗਸਟਰ ਅਕਾਲੀ ਦਲ ਦੀ ਸਰਕਾਰ ਤੋ ਵੀ ਜਿਆਦਾ ਤਾਕਤਵਰ ਹੋਏ ਹਨ ਆਪ ਸਰਕਾਰ ਵਿੱਚ। ਗੈਂਗਸਟਰ ਸਰੇਆਮ ਜੇਲਾਂ ਵਿੱਚੋਂ ਇੰਟਰਵਿਊ ਕਰ ਰਹੇ ਕਤਲ ਦੀਆਂ ਧਮਕੀਆਂ ਦੇ ਰਹੇ ਹਨ।ਆਪ ਸਰਕਾਰ ਗੈਂਗਸਟਰਾਂ ਤੇ ਨਸਾਂ ਤਸਕਰਾ ਦੀ ਖੁਲ ਕੇ ਮਦਦ ਕਰ ਰਹੇ ਹਨ।

  • @BittuChambal-vl4hr
    @BittuChambal-vl4hr 21 день тому

    Good job paaji 👍👍👍💯💯

  • @sourabhduaofficial5684
    @sourabhduaofficial5684 18 днів тому +1

    Daljit paji rab roop insaan ha ode nal bjp te congress wala ne galt kita ha ona da parul othe ana hak banda se kanoon sara lai ha par ana ne janbuj ke daljit paji nal takka kita ha

  • @JagtarSingh-uq6xs
    @JagtarSingh-uq6xs 20 днів тому

    ਇਹ ਤਾਂ ਸਿਆਸਤ ਦਾ ਹਿਸਾ ਆਪਾਂ ਤੋ ਉਹਲੇ ਐ ਇਹਨਾ ਤੋ ਕੋਈ ਵੀ ਅਪਰਾਧੀ ਲੁਕਿਆ ਨਹੀ

  • @happy0865
    @happy0865 22 дні тому

    👍🙏

  • @Dhillonamerica
    @Dhillonamerica 20 днів тому

    👍🏻👍🏻👍🏻

  • @LoveHayer-3
    @LoveHayer-3 22 дні тому

    Gud Job

  • @user-he3jo1mw9y
    @user-he3jo1mw9y 22 дні тому +5

    ਇਹਨਾਂ ਬਦਮਾਸ਼ਾਂ ਨੂੰ ਪਰੋਲ ਦੇਣਾ ਬੁਹਤ ਗਲਤ ਗੱਲ ਵਾ, ਜਿੰਨੇ ਗੈਂਗਸਟਰ ਪਰੋਲ ਲੈ ਕੀ ਬਾਹਰ ਭੱਜ ਜਾਂਦੇ ਫੇਰ ਵਿਦੇਸ਼ਾਂ ਤੋਂ ਆਪਣੀ ਗੈਂਗ ਚਲਾਉਂਦੇ, ਇਸ ਗੈਂਗਸਟਰ ਨੇ 3 ਕੱਤਲ ਕੀਤੇ ਓਹਨਾ ਵਿਚ ਇਸਨੂੰ ਸਜ਼ਾ ਮਿਲੀ ਫੇਰ ਵੀ ਇਹਨਾਂ ਨੂੰ ਪਰੋਲ ਮਿਲ ਜਾਂਦੀ ਕਮਾਲ ਦੀ ਗੱਲ ਆ ਕਨੂੰਨ ਵਾ ਇੰਡੀਆਂ ਦਾ

  • @HarjitSingh-hg1ds
    @HarjitSingh-hg1ds 20 днів тому

    👍

  • @BaljinderSingh-mh5gu
    @BaljinderSingh-mh5gu 21 день тому

  • @harpreetsinghthind2816
    @harpreetsinghthind2816 22 дні тому +6

    🙏,,, ਮਾੜੀ ਸਰਕਾਰ 😭👿

  • @jattmind5220
    @jattmind5220 22 дні тому

    Veera ma kuj information provide krni chaunda

  • @sakattarsingh7114
    @sakattarsingh7114 22 дні тому

    Respected Sir Ji 🙏
    Jdo political Lokan KOL koi V aapni prapti dasn vaste nhi hundi te fir oh aapne virodhy te dushanbazi karn Lag jande aa

  • @yodhe_punjab_de
    @yodhe_punjab_de 22 дні тому +2

    Jhaadu walea kol sheetal de PC ton baad ohda tod labhea ohnu daroun lyi, kyo k sheetal angural v tapori gang da malik aa as like lawrence
    AAP lawrence di supporter saabit ho gyi te sidhu di kaatil v

    • @RashpalSingh-md7ke
      @RashpalSingh-md7ke 22 дні тому +1

      ਤੇ ਸਿਧੂ ਗੈਂਗ ਬਬੀਹਾ ਸਾਬਤ ਹੂੰਦਾ ਓਹ ਵੀ ਗੈਂਗ ਨਲ ਰੱਖਦਾ ਸੀ

  • @SatvinderPal
    @SatvinderPal 22 дні тому +4

    Congress party jindabad jindabad

  • @NarinderSingh-rt7qg
    @NarinderSingh-rt7qg 22 дні тому

    O Sada pra nai jaan aa

  • @harmanjeetsingh5369
    @harmanjeetsingh5369 22 дні тому +3

    Politicians jeon ni dinde bande nu wapas…Mundeya de vas di gal nhi rendi…Daljit tainu veer ki lod a ehna magar laggan nu…Apne parivaar ch baith…

    • @darshandeepsingh2275
      @darshandeepsingh2275 22 дні тому

      22 Bahar lyaan vich DC di permission AAP party ne Sifarish kiti c , Bhana 22 ne Apna Saara Group AAP party ch Shaamil krva dita iss krke baaki party di B fatt gyi taa karke ohna ne complaints krke Cancel krva diti , Baaki election toh baad wapis aa skde aa

    • @godiswatching301
      @godiswatching301 22 дні тому +2

      Diljit koi hero ni, kayi murder kite ne ehne.

    • @AmarjeetSingh-jv1yq
      @AmarjeetSingh-jv1yq 22 дні тому

      Gandi nali de keede mare ne​@@godiswatching301

    • @darshandeepsingh2275
      @darshandeepsingh2275 22 дні тому

      @@godiswatching301 jado tere ghar walia nu dhamki te batmeezi krke javega koi te tu vi murder ee karega

    • @godiswatching301
      @godiswatching301 22 дні тому

      @@darshandeepsingh2275 aho,5 7 murder karte ehne sare ehnu dhamki deke jande hunde si,tu vi kite hine 5 7 murder fer,

  • @qprp8394
    @qprp8394 21 день тому

    Roj Roj loot kho ho Rahi hai Nasha enna wadh geya ohthe v enny hi sakhti Karo sahab ji

  • @rahulvasava6084
    @rahulvasava6084 22 дні тому

    Neta deol also bhar aaya si

  • @ekamdeepsingh4681
    @ekamdeepsingh4681 22 дні тому +3

    ਕਿਉਂ ਹੁਣ ਪਤਾ ਲੱਗਿਆ ਕਿ ਲੀਡਰ ਕਿਵੇਂ ਵਰਤ ਕੇ ਪੰਜਾਬ ਦੇ ਨੂੰ

  • @NarinderSingh-rt7qg
    @NarinderSingh-rt7qg 22 дні тому

    Eh gal jhoth aa dahit ne aj tak koi kush nai kita

  • @Karan1901
    @Karan1901 21 день тому

    Agla v insaan aa dinosaur 🦕 ni jehde khaju kisi ummeedwar ja votta ch khade kisi v member nu baki mnu smjh ni aandi channi kyu dareya peya wa edda ehda matlab inha ne v kuj ta kitta hona tahi hun jaan halak ch aagyi

  • @qprp8394
    @qprp8394 21 день тому

    Je oh do char din waste ghar aa v geya tan kisay nu ki taqleef hai jo bahar gunah ker rhe ne ohna da tusi ki kar leya

  • @kamalsingh-dc1vs
    @kamalsingh-dc1vs 22 дні тому +5

    ਭਗਵੰਤ ਮਾਨ ਹੁਣ ਕਦੇ ਵੀ ਪੰਜਾਬ ਵਿੱਚ ਮੰਤਰੀ ਨਹੀਂ ਬਣ ਪਾਵੇਗਾ ਬਹੁਤ ਧੋਖਾ ਕੀਤਾ ਹੈ ਪੰਜਾਬੀਆ ਨਾਲ 😢। ਕਾਂਗਰਸ ਦੇ ਜਾਲ਼ ਵਿੱਚ ਵੀ ਨਹੀਂ ਫਸਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਵੀ ਪੰਜਾਬ ਨਾਲ ਦਗਾ ਹੀ ਕਮਾਉਂਦੀ ਆਈ ਹੈ ਬੀ ਜੇ ਪੀ ਵੀ ਦੁਸ਼ਮਣ ਹੈ ਖੇਤਰੀ ਪਾਰਟੀ ਖ਼ਤਮ ਹੋ ਗਈ 😢 ਕੁਝ ਕਰੋ ਪੰਜਾਬੀਉ ਆਪਣੇ ਮੁੱਖ ਮੰਤਰੀ ਦੀ ਤਿਆਰੀ ਹੁਣੇ ਤੋਂ ਖਿੱਚ ਦੇਵੋ

    • @godiswatching301
      @godiswatching301 22 дні тому +2

      Punjabi ni jatt sikh di gal kar tu, punjab de kuch ni lagde tusi, tusi bhukhe nange lok ho, jerhe harek to nafrat karde ho.

    • @rajbeerchohan7509
      @rajbeerchohan7509 21 день тому

      Bhai amripal singh g next C.M

    • @nitinrana_youth409
      @nitinrana_youth409 21 день тому

      Akali dal naal judo

  • @user-pi9zs8ei6z
    @user-pi9zs8ei6z 22 дні тому

    ਗੈਂਗਸਟਰ ਤੇ ਗੈਂਗ ਇਹਨਾਂ ਪੰਜਾਬ ਦੇ ਸਿਆਸੀ ਲੋਕ ‌ਦੀ ਛਤਰ ਛਾਇਆ ਹੇਠ ਪੰਜਾਬ ਦੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਲੁੱਟ ਕਰਦੇ

  • @SimranjitSinghz
    @SimranjitSinghz 20 днів тому

    Bro sarri video ch 2 facts ne Baki
    Same gallan repeat te repeat

  • @mandeeptiwana
    @mandeeptiwana 22 дні тому

    ਥੋਡੀ ਆਵਾਜ਼ ਹਰ ਬਾਰ ਸਹੀ ਨਹੀਂ ਹੁੰਦੀ lips ਮੈਚ ਨਹੀਂ ਹੁੰਦੀ disturbing ਹੁੰਦੀ aa

  • @malkitsingh8608
    @malkitsingh8608 22 дні тому

    Bakwaas.

  • @Yeababby
    @Yeababby 22 дні тому

  • @jorajatt3506
    @jorajatt3506 21 день тому

    Eh henry huni hun darde firhde aa

  • @mrpandit7961
    @mrpandit7961 22 дні тому

    V̤e̤r̤y̤ g̤o̤o̤d̤ j̤o̤b̤ 22g̤🕵️🕵️❣️❣️

  • @mrpandit7961
    @mrpandit7961 22 дні тому

    L̤o̤v̤e̤ a̤n̤d̤ p̤i̤c̤ 22g̤❤❤