Це відео не доступне.
Перепрошуємо.

Amrinder Gill ਨਾਲ ਮੇਲ ਹੋਣਾ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ : Bir Singh

Поділитися
Вставка
  • Опубліковано 24 гру 2018
  • Amrinder Gill ਨਾਲ ਮੇਲ ਹੋਣਾ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ : Bir Singh
    #AmrinderGill #BirSingh #Interview
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our UA-cam Channel : / @bollywoodtadkapunjabi
    Also Like our Facebook Page : / punjabkesaripunjabitadka

КОМЕНТАРІ • 483

  • @bipulsingh95
    @bipulsingh95 5 років тому +242

    ਬਹੁਤ ਸੋਹਣਾ ਸਰੂਪ , ਲਹਿਜ਼ਾ , ਸੋਹਣੇ ਵਿਚਾਰ । ਕਮਾਲ ਦਾ ਕਲਾਕਾਰ ।

  • @CHASHAM91
    @CHASHAM91 5 років тому +157

    Proud of him , he was my classmate 😊 Very down to earth person 🤗

    • @manmohansingh1956
      @manmohansingh1956 4 роки тому +3

      ਕੋਈ ਚੰਗੀ ਯਾਦ ਸਾਡੇ ਨਾਲ ਸਾਂਝੀ ਕਰੋ ਜੀ।

    • @debadritadutta3882
      @debadritadutta3882 2 роки тому

      I feel so jealous of u😭

  • @sidharthkashyap4870
    @sidharthkashyap4870 5 років тому +92

    ਹੀਰਾ ਬੰਦਾ ਆ ਯਾਰ ।।

  • @tejindersingh7279
    @tejindersingh7279 5 років тому +115

    ਬਹੁਤ ਵਧੀਆ ਵਿਚਾਰ ਕੀਤੀ ਬੀਰ ਸਿੰਘ ਜੀ, ਤੁਹਾਨੂੰ ਹਮੇਸ਼ਾਂ ਇਸੇ ਹੀ ਸਰੂਪ ਵਿੱਚ ਦੇਖਣਾ ਪਸੰਦ ਕਰਾਂਗੇ, ਵਾਹਿਗੁਰੂ ਜੀ ਤੁਹਾਨੂੰ ਕਾਮਯਾਬੀ ਬਖਸ਼ਣ

  • @likhanhaar8822
    @likhanhaar8822 5 років тому +174

    ਕਵਿਤਾ ਉਡਦੇ ਕਬੂਤਰ ਵਾਂਗ ਹੁੰਦੀ...ਸ਼ਾਂਤ ਹੋ ਕੇ ਬੈਠੋ ਤਾਂ ਆਪੇ ਆ ਕੇ ਮੋਢੇ ਤੇ ਬਹਿ ਜਾਂਦੀ..
    ❤🌷🌹🌸

    • @tales_by_lens
      @tales_by_lens 5 років тому +1

      ਵਾਹ

    • @gursharansingh1032
      @gursharansingh1032 5 років тому

      Sohna comment kita

    • @manmohansingh1956
      @manmohansingh1956 4 роки тому +1

      ਕਾਕਾ, ਤੂੰ ਵੀ ਲਿਖ। ਤੇਰੇ ਚ ਵੀ ਕੁੱਝ ਹੈ, ਚੁੰਬਕ ਵਰਗਾ !!!

    • @likhanhaar8822
      @likhanhaar8822 4 роки тому

      @@manmohansingh1956 ਅਸੀ ਕਿਥੇ ਜੀ

    • @manmohansingh1956
      @manmohansingh1956 4 роки тому

      @@likhanhaar8822 ਕੋਸ਼ਿਸ਼ ਕਰ। ਮੇਰਾ ਅਸ਼ੀਰਵਾਦ ਹੈ।

  • @rahulkarthol9620
    @rahulkarthol9620 Рік тому +2

    Dilloooo pyaaar satinder sartaj, bir Singh, amrinder gill......love u .....

  • @cncpunjab
    @cncpunjab 5 років тому +112

    ਇਸ ਬੰਦੇ ਲਈ ਸਲੂਟ ਆ ਤੇ ਜਿਹੜੇ fake ਸਿੱਖ ਨੇ ਉਹਨਾਂ ਨੂੰ ਲਾਹਨਤਾਂ।

  • @sajjansingh8897
    @sajjansingh8897 5 років тому +43

    ਬਹੁਤ ਸੋਹਣਾ ਸਰੂਪ ਵੀਰ ਦਾ👳‍♂️👳‍♂️👌👌

  • @kultarsingh9161
    @kultarsingh9161 4 роки тому +13

    ਸੱਚਾ ਗੁਰਸਿੱਖ ਗੁਰੂ ਦਾ - ਵਾਹਿਗੁਰੂ ਕਰੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ।

  • @roycehundal8792
    @roycehundal8792 5 років тому +40

    Amrinder gill sir u r the best

  • @birbalsingh8119
    @birbalsingh8119 4 роки тому +31

    ਬਹੁਤ ਵਧੀਅਾ ਵੀਰ ਸਿੰਘ ਜੀ ਬੱਸ ਏਦਾਂ ਹੀ ਰਹਿਣਾ ਮਤਲਬ ਸਰੂਪ ਗੁਰੂ ਨੇ ਦਿੱਤਾ ਤੇ ਤੁਹਾਡੇ ਸਰੂਪ ਤੋ ਸਾਨੂੰ ਬਹੁਤ ਕੁਝ ਸੋਚਣ ਲੲੀ ਮਜਬੂਰ.ਕਰ ਦਿੰਦਾ .

  • @rajneeshprajapati2915
    @rajneeshprajapati2915 5 років тому +61

    Bir Singh___ highly talented singer... best singer...
    Love from UP(Azamgarh)

  • @bl_boutique_bathinda_9600
    @bl_boutique_bathinda_9600 5 років тому +31

    ਸੱਚੇ ਸਰਦਾਰ ਜੀ
    #respect
    🙏

  • @farminglover1656
    @farminglover1656 5 років тому +105

    ਭਰਾ ਚ ਠਹਿਰਾ ਬਹੁਤ ਹੈ । ਸ਼ਾਤ ਪਾਣੀ ਵਾਂਗ ਵੱਗਦਾ ।

  • @avtarvirdi1540
    @avtarvirdi1540 5 років тому +67

    ਗੁਰੂ ਜੀ ਦੇ ਲਾਡਲੇ ਹੋ ਵੀਰ ਜੀ।। ਸੋਹਣਾ ਸਰੂਪ ਹੈ ਜੀ

  • @reshamsinghgill5057
    @reshamsinghgill5057 5 років тому +18

    ਵਹਿਗੁਰੂ ਜੀ ਵੀਰ ਨੂੰ ਖੁਸ਼ ਰੱਖਣ

  • @alesbrar5417
    @alesbrar5417 5 років тому +47

    He is the real king 👑... i had never seen a guy so humble and sensible , he is one of the best not only as a singer and lyrics but also as a human being .

  • @Prabhneet62
    @Prabhneet62 4 роки тому +5

    ਬਹੁਤ ਮਿੱਠੀ ਆਵਾਜ਼
    ਜਾਨ ਕੱਢੀ ਜਾਵੇ
    ਮੇਰੇ ਮਨਪਸੰਦ ਕਵੀ ਹੋ ਤੁਸੀ
    ਤੇ ਸਰਤਾਜ ਜੀ,,,,ਸਦਾ ਖੁਸ਼ ਰਵੋ,,

  • @manmohansingh1956
    @manmohansingh1956 4 роки тому +9

    ਅਮਰਿੰਦਰ ਗਿੱਲ, ਸਰਤਾਜ, ਬੀਰ ਸਿੰਘ ਦਾ ਆਉਣਾ ਪੰਜਾਬੀ ਗੀਤ ਸੰਗੀਤ ਲਈ ਸ਼ੁੱਭ ਹੈ। ਨਸ਼ੇ ਹਥਿਆਰਾਂ ਵਾਲੇ ਗੀਤਾਂ ਤੋਂ ਰਾਹਤ ਬਖਸ਼ਦੇ ਹਨ।

  • @samreenkaur027
    @samreenkaur027 2 роки тому +4

    ਬੀਰ ਸਿੰਘ ਜੀ ਵਰਗੇ ਕਲਾਕਾਰ ਨੇਮਤ ਤੋਂ ਘੱਟ ਨਹੀਂ ਹੁੰਦੇ🙌🎊
    ਬਾਕਮਾਲ, ਹਰ ਗੀਤ, ਹਰ ਵਿਚਾਰ, ਹਰ ਅੰਦਾਜ਼, ਹਰ ਚੀਜ਼ ਬਾਕਮਾਲ🤞🙌

  • @arunmahesh19
    @arunmahesh19 5 років тому +12

    Amrinder Gill paaji ✌❤

  • @parmindergrewal7291
    @parmindergrewal7291 2 роки тому

    ਬਹੁਤ ਵਧੀਆ ਵਿਚਾਰ ਦਿੱਤੇ ਬੀਰ ਸਿੰਘ ਜੀ ਨੇ
    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @H.singh_Sheron
    @H.singh_Sheron Рік тому

    ਵੀਰ ਬੀਰ ਸਿੰਘ ਜੀ, ਇਕ ਵੱਖਰੀ ਸ਼ਖ਼ਸੀਅਤ ਦੇ ਮਾਲਿਕ ਨੇ

  • @NirmalSingh-nq5mc
    @NirmalSingh-nq5mc 4 роки тому +14

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਗੀਤ ਕਾਰ ਅਤੇ ਗਾਇਕ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ

  • @RajRaj-md6bd
    @RajRaj-md6bd 5 років тому +30

    ਪਹਿਲੀ ਵਾਰ ਗਾਣਾ ਸੁਣਿਆ ਸੀ ਅੰਬਰ ਨਯੋ ਕੇ ਵੇਖਦੇ
    ਮੈਨੂੰ ਲੱਗਾ ਏਹ ਬੰਦਾ ਵੇਖਣਾ ਵੀ ਹੈ ਕੌਣ ਜਿਸ ਨੇ ਇਨ੍ਹਾਂ ਸੋਹਣਾ ਗਇਆ
    ਬਾਈ ਥੋਡੀ look ਵਾਲੀ giant ਆ

    • @sukhwinderkaur8696
      @sukhwinderkaur8696 4 роки тому +1

      ਬਹੁਤ ਵਧੀਆ ਵੀਰ ਜੀ

    • @Its_me.89
      @Its_me.89 3 роки тому

      Raj raj eh bir singh khud hi likhea te apna likhea gaunde han

  • @baljeetgillsaab9462
    @baljeetgillsaab9462 5 років тому +38

    Gursikh veer

  • @poooomy
    @poooomy 5 років тому +14

    WHAT A AMAZING VOICE AND BEAUTIFUL MIND LOVE YOU BIR SINGH G FROM LAHORE PAKISTAN

  • @wirringkaur5293
    @wirringkaur5293 2 роки тому

    ਬਹੁਤ ਹੀ ਵਧੀਆ ਵੀਰ ਆਪ ਜੀ ਇਸੇ ਸਰੂਪ ਵਿੱਚ ਬਰਕਰਾਰ ਰੱਖਣਾ ਚੜ੍ਹਦੀ ਕਲਾ ਵਿਚ ਰਹੋ ਵਾਹਿਗੁਰੂ ਜੀਉ

  • @Shivashiva-qn6jn
    @Shivashiva-qn6jn 4 роки тому +1

    22 ਵੀਰ ਸਿੰਘ ਜੀ ਮੇਰੇ ਵੱਲੋਂ ਬਹੁਤ ਜਿਆਦਾ ਤੁਹਾਨੂੰ ਪਿਆਰ ।

  • @BuntyJharon
    @BuntyJharon 5 років тому +9

    ਜਿਓੰਦੇ ਵੱਸਦੇ ਰਹੁ ਜੀ👏👏❤️❤️🌱🌱❤️

  • @urmilarani5963
    @urmilarani5963 11 місяців тому

    ❤❤❤Amrinder gill
    Love this song

  • @syn7sin
    @syn7sin 5 років тому +18

    Great Person, Great Singer, Great Human Being, Great Writer, Great personality & above all a truly Sikh ! Lub u Bir Paaji !

  • @ManpreetKaur-ji7jq
    @ManpreetKaur-ji7jq 5 років тому +11

    Bir Singh jii...1 Rabbi Rooh....tuhadia akhan ch 1 vkhri kisam da skoon aa g..jeonde vsde rho...Baba G edda e Mehar bnaye rkhn🙏🙏...bhut mohabtan😙😙😙🌹🌹

  • @sherakhehra1731
    @sherakhehra1731 5 років тому +12

    Bir singh Great person😍😍😍

  • @Pannu.kulwindersingh
    @Pannu.kulwindersingh 4 роки тому

    ਸਾਬਤ ਸੂਰਤ ਭਰਾ ਨੂੰ ਦਿਲੋਂ ਸਲੂਟ

  • @reshamsingh2860
    @reshamsingh2860 5 років тому +14

    Meri Jaan MERI Umar tohanu lag jawe mere veer beer Singh ji

  • @any696969
    @any696969 5 років тому +15

    Simplicity is the best
    Hats off bro

  • @gurjeetmaan311
    @gurjeetmaan311 5 років тому +18

    Bahut vadia singer.. bir singh
    one of the best singer and lyricst of punjabi industry.,
    baaki singer v eda de hone chahide aw...
    love u bir singh bhaaaji....

  • @vanditatandon7597
    @vanditatandon7597 5 років тому +18

    Best Lyricist😘😍
    Such an amazing person😘😍
    Lots of respect for you Bir ji😘😍

  • @ravindergarhi9653
    @ravindergarhi9653 4 роки тому +3

    Bott sweet singer 👌👌👌👌allag Sbb nalo.. Wmk 🙏🙏

  • @sandipsingh8393
    @sandipsingh8393 2 роки тому

    ਬਹੁਤ ਵਧੀਆ ਵਿਚਾਰ ਬੀਰ ਸਿੰਘ ਜੀ

  • @Naeemkhaliqxn
    @Naeemkhaliqxn 5 років тому +11

    Bir Singh pa ge Kamal

  • @SimranjeetSingh-zv4xe
    @SimranjeetSingh-zv4xe 5 років тому +5

    Bhut hi pyaari rooh Bir Singh......bhut kuch sikhn nu milda veer de attitude toh

  • @JagjitSingh-fn9zn
    @JagjitSingh-fn9zn 3 роки тому +1

    Guru ji ese trah hi saroop banae rakhe

  • @Dr_T_Gaming
    @Dr_T_Gaming 2 роки тому +1

    Amrinder gill 🙌🙌 Bir singh🙌

  • @sailkiana
    @sailkiana 5 років тому +29

    I have been following him from long time and he is growing day by day coz of his humble nature. I have no words for him. May God bless you with lots of success and happiness. Fan for ever Bir Singh ji 🙏🙏🙏

  • @Jattmajheda
    @Jattmajheda Рік тому

    Amrinder Gill paji lai saria de dillo chngia hi galan sunan nu miln giyi kyu k industry da iko hi insaan a Heera banda only only Amrinder Gill paji bhot sara pyar te satkaar dillo biggest respect him 🙌🙌🥰🥰

  • @gagandeepsinghdeep8567
    @gagandeepsinghdeep8567 2 роки тому

    ਖੂਬਸੂਰਤ ਜੀ, ਬਹੁਤ ਸੋਹਣੀ ਸੂਰਤ, ਸੀਰਤ, ਬਾਕਾਮਾਲ

  • @tejindersingh9021
    @tejindersingh9021 4 роки тому

    ਬਾਬਾ ਨਾਨਕ ਜੀ ਮੇਹਰ ਰੱਖੇ ਆਪ ਤੇ।ਵੀਰ ਜੀ

  • @sahabg7345
    @sahabg7345 5 років тому +49

    bir singh ji val vekh k hor sare sikh singers nu sharam auni chahidi a jinna ne apna sikhi saroop vigarheya a te jinna val vekh vekh k punjab de sare munde darhi kais kta rhe ne .

  • @taranjeetksawhney6950
    @taranjeetksawhney6950 5 років тому +9

    Very great person. I love the host too she is good.

  • @pawanpreetkaur7181
    @pawanpreetkaur7181 5 років тому +9

    Great singer.... Great thoughts...

  • @kanwaljitsingh1801
    @kanwaljitsingh1801 4 роки тому +2

    Naturally Shant Sareer and very sensible speaker. Babe di full KIRPA Bir Singh te.
    Very good interview

  • @Life-Interactions
    @Life-Interactions 5 років тому +11

    I'm so happy to see you . You're the true representative of our music, culture and humanity .

  • @parvinderkaurkhalsa9645
    @parvinderkaurkhalsa9645 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਸਰੂਪ ਹੈ

  • @khushpalchahal3824
    @khushpalchahal3824 2 роки тому

    ਬਹੁਤ ਹੀ ਸਾਦੀ ਜਿਹੀ ਇਹ ਮਹਾਨ ਹਸਤੀ ਸਾਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਜੀ ਪ੍ਰਮਾਤਮਾ ਬੀਰ ਸਿੰਘ ਜੀ ਨੂੰ ਹੋਰ ਤਰੱਕੀ ਬਖਸ਼ਣ🙏🙏

  • @KuldeepSingh-xv4mx
    @KuldeepSingh-xv4mx Рік тому +1

    ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਵਿਚਾਰ

  • @bachittersinghaulakh4162
    @bachittersinghaulakh4162 Рік тому

    ਬੀਰ ਸਿੰਘ ਜੀ ਬੜੀ ਖੁਸ਼ੀ ਹੋਈ ਤੁਹਾਡਾ ਪਿੰਡ ਨਾਗੋਕੇ (ਖੱਡੂਰ ਸਾਹਿਬ) ਹੈ ਤਾਂਹੀ ਤੁਹਾਡੇ ਤੇ ਰੱਬ ਦੀ ਮੇਹਰ ਹੋਈ ਤੁਸੀਂ ਬੁਲੰਦੀਆਂ ਤੇ ਪਹੁੰਚੇ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ। ਸਦਾ ਚੜ੍ਹਦੀ ਕਲ੍ਹਾ ਵਿੱਚ ਰਹੋ ਅਸੀਂ ਵੀ ਤੁਹਾਡੇ ਨਾਲ ਅਨੰਦ ਮਾਣਦੇ ਰਹੀਏ।
    ਸਾਬਕਾ ਇੰਸਪੇਕਟਰ ਪੰਜਾਬ।

  • @sanjotsingh9158
    @sanjotsingh9158 5 років тому +5

    Bhut hi vadia bir Singh is the best singer in ever....

  • @navroopturr9382
    @navroopturr9382 2 роки тому +1

    Eh veer ji bht jada nice ne real ch v
    Sade kol hi pind aa ehna na 💕

  • @amanpreetsingh2614
    @amanpreetsingh2614 3 роки тому

    Rabb ਥੋਨੂੰ ਤਰੱਕੀਆ ਬਖਸ਼ੇ veer

  • @SandeepKaur-zy4yp
    @SandeepKaur-zy4yp 5 років тому +10

    Very nice sardar ji.....👍👍👍

  • @jatindertiwana82
    @jatindertiwana82 5 років тому +6

    Rab di kirpa ha y ji te

  • @parvezkhan2595
    @parvezkhan2595 5 років тому +4

    Bir Singh g😍👌👌👌

  • @navdeepsohijassi6170
    @navdeepsohijassi6170 4 роки тому +2

    Buhat sohna madam jio, Chardikala wale Singh laa k aunde reheo, malak app ji de kama vich hak sach di awaz fill karda rehe 🙏 ਹੁੰਗਾਰਾ ਮਿਲੇ ਆਪ ਜੀ ਨੂ

  • @ShivamBihar999
    @ShivamBihar999 2 роки тому +2

    Bir Singh is the best 🤘🌿 love from Bihar ❤️

  • @AmarjitSingh-lc8qx
    @AmarjitSingh-lc8qx 2 роки тому

    Bir singh ji tusi ese soch laike apni manjil wal wadhde raho waheguru tuhade angsang han

  • @tarandeepsingh9261
    @tarandeepsingh9261 5 років тому +4

    Great personality Sardar Bir singh ji🙌👍👌

  • @harjindersandhusingh1279
    @harjindersandhusingh1279 Рік тому

    Bir singh great singer

  • @socialsukhi6985
    @socialsukhi6985 5 років тому +4

    Bir Singh ji great singer

  • @sarvjotsingh6951
    @sarvjotsingh6951 5 років тому +2

    Sb tou jruri gl bir singh ji di mainu chngi lgi ehna diyan eyes pure interview ch niche c wah veerji salute aa

  • @parrymianiwala
    @parrymianiwala 5 років тому +4

    ਸ਼ੁਕਰੀਆ ਬੀਰ ਸਿੰਘ🙏

  • @Amandeep-tl4hu
    @Amandeep-tl4hu 5 років тому +7

    Bir Singh ji tuhadi last te jo tuc gall khe o bakmal c..very nice god bless u...

  • @shivatribe6297
    @shivatribe6297 3 роки тому

    Mai pehli bar dekhya se Veer nu schi man shant ho gya gana sunke such amazing personality and amrinder gill is love

  • @vijaypartap4341
    @vijaypartap4341 5 років тому +2

    ਵਾਿਹਗੁਰੂ ਜੀ ਕਿਰਪਾ ਰੱਖਣ

  • @MandeepSingh-jp3dy
    @MandeepSingh-jp3dy 2 роки тому

    ਸੋਹਣਾ ਸਰੂਪ ਸਹੋਣੇ ਗੀਤ

  • @prakashkaur8957
    @prakashkaur8957 4 роки тому

    Bhut sohna geet milde haa jdo tu te mai amber niou ke saanu vekhda waheguru ji tuhanu cjardikl ch rakhan 🌷🙏🌷

  • @manpreetbhangu3845
    @manpreetbhangu3845 5 років тому +15

    ਬਾ-ਕਮਾਲ👌👌😇

  • @yashpreetkaur4951
    @yashpreetkaur4951 4 роки тому

    Boht hi saadhgi bhari moorat Bir singh g di..❤️ parmatma kirpa kre💯

  • @harjindersingh8660
    @harjindersingh8660 4 роки тому

    Veer de geet, awaz te Gallan sariya Sidha dil nu chhohndiya ne.....he is a legend in Punjabi Singing.....Baki ta bas kamai lai gai jande ne...

  • @Geddiwithgaddi
    @Geddiwithgaddi 5 років тому +8

    As Expected answers..keep it up bir Singh

  • @neetukamboj84
    @neetukamboj84 2 роки тому

    So beautiful voice...bir ji 🙏🤗🥰💐💐..

  • @sherbhangu96
    @sherbhangu96 5 років тому

    Bahut e sohni interview Pajji dil jitteya hoya a tusi pahlan e hun Hor v fan ho geya va ji tuhada

  • @rajindersingh8304
    @rajindersingh8304 4 роки тому

    Salute Sikhi saroop nu mann he sanu heo jahe kalakara te God bless 🙏 you

  • @jas1881you
    @jas1881you 5 років тому +15

    tuhadi kalam de balhare ji
    Jehdi likhdi geet pyare ji
    Changa likheyo gaiyo tuhanu pyar karde rehn sare ji
    punjabi maa boli jeudi tuhade veera de sahare ji

  • @lovigill159
    @lovigill159 2 роки тому

    Bdi maan wali gall aa veer tusi sade bilkul kreeb de o

  • @sandeep-rm7ft
    @sandeep-rm7ft 2 роки тому

    Akha apne aap bhar ondiya thode song sunke rooh nu sukoon milda thode song sunke parmatma thode te eda e mrhr bnayi rkhe 🤲🤲

  • @grewalsukhwinder
    @grewalsukhwinder 4 роки тому +2

    One of a kind. Talented, intelligent and wise.

  • @dalbirsingh9547
    @dalbirsingh9547 2 роки тому

    Dil nu bhut khushi hundi tuhanu dekh Kay... Love u always bro..

  • @sukhisukhi7128
    @sukhisukhi7128 4 роки тому

    Waheguru ji tuhanu veer g hmesha chad di kla vich rakhan tarkkiya bakhshan

  • @gurbachansingh1796
    @gurbachansingh1796 3 роки тому

    ਵਾਰ ਵਾਰ ਬੀਰ ਸਿੰਘ ਦੀ ਜਗਹ " ਤੁਸੀ " ਲਫਜ ੲਿਸਤੇਮਾਲ ਕਰੋ।

  • @amrindersinghjohal3869
    @amrindersinghjohal3869 5 років тому +3

    Nice...#respect#love for bir singh

  • @gurmeetkaurbuttargurmeetka2561
    @gurmeetkaurbuttargurmeetka2561 5 років тому +8

    Incredible personality 👌👌👌

  • @harmankaur3584
    @harmankaur3584 4 роки тому +1

    Very nice person

  • @simrang401
    @simrang401 5 років тому +11

    Bhot soni awaj vr de

  • @parmindersinghpaneyali6840
    @parmindersinghpaneyali6840 2 роки тому

    ਬਹੁਤ ਪਿਆਰੀ ਸ਼ਾਇਰੀ ਪਿਆਰੀ ਰੂਹ

  • @1IQBALBRAR
    @1IQBALBRAR 4 роки тому +2

    Excellent interview, proud of you Bir Singh ..... Wishing you all the success in your career, God bless you !

  • @HarpreetSingh-dq9vb
    @HarpreetSingh-dq9vb 4 роки тому

    Bahut sohna veer . Ji.

  • @balwindersingh3774
    @balwindersingh3774 4 роки тому

    Simple things are always beautiful..Saadgeee vich keenee khoobsoortee hai.. love you Bir..(bro)

  • @urmilarani5963
    @urmilarani5963 11 місяців тому

    Bir g❤❤❤❤