Punjabi News Bulletin | September 28, 2024 | Partap bajwa | Sukhpal Khaira | TV Punjab

Поділитися
Вставка
  • Опубліковано 15 лис 2024

КОМЕНТАРІ • 3

  • @amrikbirring6421
    @amrikbirring6421 Місяць тому +7

    ਬਾਜਵਾ ਸਾਬ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਇਸੇ ਤਰਾਂ ਕਰਦੀਆਂ ਨੇ ਜਦੋ ਤੁਹਾਡੀ ਸਰਕਾਰ ਸੀ ਤੁਸੀ ਵੀ ਇਹੀ ਕੁੱਝ ਕਰਦੇ ਸੀ ਮੁਲਾਜ਼ਮਾਂ ਨੂੰ ਕਿਓ ਬਦਨਾਮ ਕਰਦੇ ਹੋ ਪਹਿਲਾਂ ਇਹ ਸੋਚੋ ਕਿ ਜੇ ਇੱਕ ਪੰਚਾਇਤ ਸੈਕਟਰੀ ਕੋਲ 80 ਪਿੰਡ ਨੇ ਤਾ ਉਹ ਕਿਓ ਨੇ ਨਵੇਂ ਮੁਲਾਜ਼ਮਾ ਦੀ ਭਰਤੀ ਤੁਸੀ ਕਰਦੇ ਨਹੀ ਧੱਕੇਸ਼ਾਹੀ ਲੀਡਰ ਕਰਦੇ ਨੇ ਹੁਣ ਤੁਸੀ ਲੋਕਾਂ ਨੂੰ ਕਿਓ ਮੂਰਖ ਬਣਾਉਦੇ ਹੋ ਜੇ ਤੁਹਾਡੀ ਸਰਕਾਰ ਆ ਗਈ ਫਿਰ ਇਹੀ ਕੁੱਝ ਤੁਸੀ ਕਰੋਂਗੇ ਤੁਸੀ ਸਾਰੇ ਇੱਕ ਹੋ ਨੁਕਸਾਨ ਲੋਕਾਂ ਦਾ ਹੋ ਰਿਹਾ 90% ਸਰਪੰਚਾਂ ਦੀਆਂ ਜਮੀਨਾਂ ਵਿਕ ਜਾਂਦੀਆ ਨੇ ਜੇ ਕਿਸੇ ਇੱਕ ਵੀ MLA ਦੀ ਜ਼ਮੀਨ ਵਿਕੀ ਹੈ ਤਾਂ ਦੱਸ ਦਿਓ

    • @DaljitSingh-dl9gu
      @DaljitSingh-dl9gu Місяць тому

      ਵੀਰ ਜੀ ਗੱਲਾਂ ਤੁਹਾਡੀਆਂ ਸੱਚ ਹਨ। ਪਰ ਜਿੱਥੇ ਤੱਕ ਜਮੀਨ ਵਿਕਣ ਦਾ ਸੁਆਲ ਹੈ ਪਿੰਡਾਂ ਵਾਲਿਆਂ ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣਨੀ ਚਾਹੀਦੀ ਹੈ। ਪਿੰਡਾਂ ਚ ਪੰਚਾਇਤ ਦੀਆਂ ਵੋਟਾਂ ਨਾ ਪੈਣ ਦੀ ਰਵਾਇਤ ਕਾਇਮ ਕਰਨੀ ਚਾਹੀਦੀ ਹੈ। ਪਰ ਅਸੀਂ ਫੋਕੀ ਚੌਧਰ ਲਈ ਆਪ ਹੀ ਘਰ ਕੁੱਲਾ ਵੇਚ ਕੇ ਮੁੱਛ ਦੀ ਲੜਾਈ ਬਣਾ ਲੈਂਦੇ ਹਾਂ।

  • @LakhwinderKhan-tt4mn
    @LakhwinderKhan-tt4mn Місяць тому +3

    T