ਦਰਬਾਰ ਸਾਹਿਬ, ਚ ਮਰਿਯਾਦਾ ਹੋਰ ਆ, ਅਕਾਲ ਤਖ਼ਤ ਤੇ ਹੋਰ ਹੈ || ਗਿਆਨੀ ਬੂਟਾ ਸਿੰਘ

Поділитися
Вставка
  • Опубліковано 27 чер 2024
  • #amritsar #goldentemple #akaltakthsahib #yoga #girl #gianibutasingh #goldentemple #waheguru #amritsar #khalsa #gurbani #punjab #ji #waheguruji #sikh #sikhism #darbarsahib #gurugranthsahibji #satnamwaheguru #gurunanakdevji #punjabi #gurugobindsinghji #wmk #singh #sikhi #india #goldentempleamritsar #gurbaniquotes #gurudwara #fateh #gururamdasji #ka #ki #gurbanitimeline #jio #gurugranthsahib #satnam #khalsapanth #harmandirsahib #gurdwara #guru #sridarbarsahib #kaur #anandpursahib #sardar #sardari #turban #shabad #khalistan #love #wahegurumeharkare #gurunanak #ekonkar #travel #sikhs #gurbanipage #neverforget #instagram #guruarjandevji #photography #patialashahi #bhfyp #bhindrawale #amritvela #follow #instagood

КОМЕНТАРІ • 131

  • @russelwiper3112
    @russelwiper3112 17 днів тому +8

    ਗਿਆਨੀ ਬੂਟਾ ਸਿੰਘ ਜੀ ਸੱਚ ਦੀ ਅਵਾਜ਼ 💪💪

  • @satamsingh6432
    @satamsingh6432 17 днів тому +11

    ਗਿਆਨੀ ਜੀ ਬਹੁਤ ਵਧੀਆ ਵੀਚਾਰ ਚਰਚਾ ਕੀਤੀ

  • @narinderpalsingh1386
    @narinderpalsingh1386 17 днів тому +4

    ਸਹੀ ਗਲ ਹੈ ਭਾਈ ਸਾਹਬ, ਬਾਬਾ ਨਾਨਕ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ।

  • @zotsingh5075
    @zotsingh5075 17 днів тому +3

    ਆਪ ਜੀ ਦੇ ਬਹੁਤ ਵਧੀਆ ਵਿਚਾਰ ਨੇ ਖਾਲਸਾ ਜੀ। ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲਣਾ ਹੀ ਸਿਮਰਨ ਹੈ ਨਾਮ ਜਪਣਾ ਹੈ

    • @narinderpalsingh1386
      @narinderpalsingh1386 17 днів тому +2

      ਵਾਹ ਜੀ ਵਾਹ, ਚੰਗਾ ਕਰਮ ਹੀ ਧਰਮ ਹੈ।

  • @harbanssingh7350
    @harbanssingh7350 3 дні тому

    ਗਿਆਨੀ ਬੂਟਾ ਸਿੰਘ ਜੀ,ਗੁਰ ਫਤਿਹ,ਤੁਹਾਡੇ ਬਹੁਤ ਵਧੀਆਂ ਵਿਚਾਰ ਹੈ

  • @AjmerSingh-er1kl
    @AjmerSingh-er1kl 17 днів тому +9

    ਜਵਾਬ ਦਿਉ ਬੂਝੜੋ ਗਾਲਾ ਨਾ ਕੱਢੋ ਇਥੋ ਇਹੀ ਪਤਾ ਲਗਦਾ ਵੀ ਸਾਡੇ ਕੋਲ ਦਲੀਲ ਨਹੀ

  • @Balrajsingh2147
    @Balrajsingh2147 17 днів тому +5

    ਧਰਮ ਨੂੰ ਧੰਦਾ ਬਣਾ ਲਿਆ ਆਗੂਆਂ ਨੇ, ਬਹੁਤ ਮਾੜੀ ਗੱਲ!!

  • @Gurmit.dhaliwal007
    @Gurmit.dhaliwal007 17 днів тому +1

    ਬਹੁਤ ਵਧੀਆ ਵਿਚਾਰ ਨੇ ਗਿਆਨੀ ਜੀ।

  • @Armaaan696
    @Armaaan696 17 днів тому +8

    ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਹੀ ਕਿਹਾ ਗਿਆ ਹੈ।ਗ੍ਰੰਥ ਸਾਹਿਬ ਵਿਚ ਸ਼੍ਰੀ ਹਰਿ ਵਿਸ਼ਨੂੰ ਜੀ ਦੇ ਗੋਵਿੰਦ, ਠਾਕੁਰ, ਮਾਧਵ,ਮੁਰਾਰੀ,ਰਾਮ ਕ੍ਰਿਸ਼ਨ ਵਾਮਨ ,ਅਚੁਤ, ਹਰ ਨਾਮ ਦੀ ਮਹਿਮਾ ਹੈ।

    • @Adrian-clark
      @Adrian-clark 17 днів тому

      ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਕ੍ਰਿਸ਼ਨ ਨੂੰ ਭਗਵਾਨ ਨਹੀਂ, ਸ਼੍ਰੀ ਕ੍ਰਿਸ਼ਨ ਵੀ ਭਗਵਾਨ ਹੈ ਇਹ ਕਿਹਾ ਗਿਆ ਹੈ ।
      ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ ॥
      Krishna received power from Thee and he threw down Kansa by catching his hair.

    • @zotsingh5075
      @zotsingh5075 17 днів тому

      @@Armaaan696 ਇਹ ਸਾਰੇ ਨਾਂਮ ਨਿਰੰਕਾਰ ਅਕਾਲ ਪੁਰਖ ਦੇ ਨੇ ਦੇਹਧਾਰੀ ਦੇ ਹੋ ਸਕਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਨਾਮ ਅਕਾਲ ਪੁਰਖ ਨੂੰ ਹੀ ਦਿੱਤੇ ਹਨ

    • @narindersharma8310
      @narindersharma8310 17 днів тому

      Sare guru v dehdhari hi San

  • @SomDutt-vc3mp
    @SomDutt-vc3mp 15 днів тому

    Right

  • @mahabirtaak3770
    @mahabirtaak3770 17 днів тому +2

    योग और आसन दो शब्द है, यानी के योगआसन, आसन यानी के व्यायाम यानी के शरीर में स्थित ज्ञान इंद्रियां और कर्म इंद्रियों सहित अंतःकरण की शुद्धि के लिए किए जाने वाली क्रिया।और योग का मतलब है परमात्मा से जुड़ना, और जो परमात्मा से जुड़ चुका है वह योगी है। यह टांगें ऊपर नीचे करना पद्मासन सिद्धासन आदि लगाना यह सब 84 आसन है जो सिर्फ शरीर शुद्धि के लिए है इनका नाम योग नहीं है भूल में मत रहो योग की परभाषा गलत कर दी गई है अब के धर्म के ठेकेदारों द्वारा धन्यवाद सतगुरु महाराज की जय हो

  • @user-rx4fy9md9h
    @user-rx4fy9md9h 17 днів тому +1

    ❤❤❤aakal takhat te dohra darbar saheb te nhi nahi jakara londe

  • @manojkumar-dj1my
    @manojkumar-dj1my 17 днів тому

    Simar simar simar sukh paiye
    Eh simran Sadhu te paiye🙏

  • @singhbalwinder2614
    @singhbalwinder2614 17 днів тому

    Giani ji thanks for your sharing this clerification

  • @SarwanKumar-lp1wl
    @SarwanKumar-lp1wl 17 днів тому +1

    🙏🙏🙏🙏🙏

  • @JaspalSingh-ul6ys
    @JaspalSingh-ul6ys 17 днів тому +1

    👍👍👍👍👍👍

  • @narindersharma8310
    @narindersharma8310 17 днів тому

    Guru Nanak ne ta makke val per kar ditte San, moorkhan nu samjhaan lai, asi moorakh de moorakh hi rhe

  • @S1n6341
    @S1n6341 16 днів тому

    WAHEGURU SHABAD NU SIRF MATHURA BHATT NEI HEI 13 BAR UCHARIA HEI , 9 BAR WAHEGURU TE 4 BAR WAHGURU KEHA , WAHEGURU SIRF GURU ARJUN JEI NU KIHA .

  • @AjmerSingh-er1kl
    @AjmerSingh-er1kl 17 днів тому +1

    ਇਹ ਕਰਦੇ ਵਾਹਿਗੂਰੂ ਵਾਹਿਗੂਰ ਪਰ ਉਹ. ਹੈ ਯੋਗਾ

  • @user-ob9dg6gu1f
    @user-ob9dg6gu1f 17 днів тому +1

    Boota Singh Ji tuhadiyan sachiyan gallan de jwab sikh bhaai jwab kyun nahi dinday isda matla sach vich hi tuhadi gull such hai

  • @rajeevsharma5287
    @rajeevsharma5287 17 днів тому +3

    Asl gal eh hai ki sikh vidwan bhi algavwadiyan de prabhav ton alag nahin isi karan panjab ch har roz nma nma ghatnakram vaparda rengda.

  • @shaktichand940
    @shaktichand940 17 днів тому

    ❤❤❤❤❤❤❤

  • @gurnamsingh2857
    @gurnamsingh2857 17 днів тому +3

    Giani ji admi da sah lena bhi yoga hai

  • @ashley-ashley
    @ashley-ashley 17 днів тому

    Gianni Buta Singh u r the perfect leader of the Sikhs n u r well versed with n what u say is 100% the teachings of the Gurus n the Granth Sahib but these people out there misinterpret n teach their own version of the Granth Sahib - hope after listening to ur speech those who have gone astray will repent n follow the path of truth n make Sikhisium a respected religion again......... nowadays every Sikh wants to be a leader without going through the hardships the Gurus went thru, without thorough knowledge of the Granth Sahib n ways of the Sikh, they just interpret their own version of Sikhisium...... that's the problem - Sat Sri Akal n Jai Hind India

  • @JaspalSingh-rf7sl
    @JaspalSingh-rf7sl 17 днів тому +1

    Guru---Granth---Sahib---1---da--Nahi---Sab--da---Sanja----Guru---han-Ji

  • @Armaaan696
    @Armaaan696 17 днів тому

    ਵਾਹਿਗੁਰੂ ਇਕ ਬ੍ਰਾਹਮਣ ਗਯੰਦ ਜੀ ਦਾ ਸ਼ਬਦ ਹੈ ਜੋ ਸ਼੍ਰੀ ਕ੍ਰਿਸ਼ਨ ਜੀ ਨੂੰ ਕਿਹਾ ਗਿਆ ਹੈ ਤੇ ਖਾਲਸਾ ਕਬੀਰ ਸਾਹਿਬ ਦਾ ਸ਼ਬਦ ਹੈ ਜਿਸਨੂੰ ਸ਼੍ਰੀ ਕ੍ਰਿਸ਼ਨ ਜੀ ਦੀ ਭਗਤੀ ਵਿਚ ਰਮੇ ਹੋਏ ਭਗਤਾਂ ਲਈ ਵਰਤਿਆ ਗਿਆ ਹੈ।ਇਸ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅਰਥ ਹੈ ਕਿ ਭਗਤ ਵੀ ਭਗਵਾਨ ਕ੍ਰਿਸ਼ਨ ਜੀ ਦੇ ਹੀ ਹਾਂ ਤੇ ਭਗਤਾਂ ਦੀ ਜਿੱਤ ਭਾਵ ਭਗਤੀ ਵੀ ਕ੍ਰਿਸ਼ਨ ਜੀ ਦੀ ਹੀ ਹੈ।

    • @AjmerSingh-er1kl
      @AjmerSingh-er1kl 17 днів тому +1

      ਕੋਈ ਕਿ੍ਸਨ ਦੀ ਭਗਤੀ ਨਹੀ ਉਹ ਰਮੇ ਹੋਏ ਰਾਮ ਦੀ ਗੱਲ ਆ ਜਿਹੜਾ ਕੁਦਰਤ ਵਿਚ ਵਸਿਆ ਹੋਇਆ ਬਲਿਹਾਰੀ ਕੁਦਰਤ ਵਸਿਆ

    • @AjmerSingh-er1kl
      @AjmerSingh-er1kl 17 днів тому +1

      ਰਮਿਆ ਹੈਇਆ ਪਰਮਾਤਮਾ ਦੀ ਗੱਲ ਕੀਤੀ ਹੋਈ ਆ ਨਾ ਕਿ ਰਾਮ ਦੀ ਰਾਮ ਤਾ ਆਪਣੀ ਘਰ ਵਾਲੀ ਨਹੀ ਬਚਾ ਸਕਿਆ ਰਾਵਣ ਚੁੱਕ ਕੈ ਲੈ ਗਿਆ ਸੀ

    • @AjmerSingh-er1kl
      @AjmerSingh-er1kl 17 днів тому

      ਕਬੀਰ ਨੇ ਤਾ ਹਿੰਦੂ ਧਰਮ ਦੀਆ ਧੱਜੀਇ ਉਡਾ ਕੇ ਰੱਖ ਦਿਤੀ ਆ ਗੂਰਬਾਣੀ ਵਿਚ

    • @narindersharma8310
      @narindersharma8310 17 днів тому

      Tum sarnagat Raja Ram chand--- eh kaun Ram hai, Guru Granth Sahib vich??

  • @drstehh8112
    @drstehh8112 12 днів тому

    Sai ji namas kar Baba Re Baba yoga Guru sahab Di hajuri vich changa hunda Dasso jarra Boll

  • @AjmerSingh-er1kl
    @AjmerSingh-er1kl 17 днів тому +2

    ਕਬੀਰ ਮੇਰੀ ਸਿੱਮਰਨੀ ਰਸਨਾ ਉਪਰ ਰਾਮ

    • @JaspalSingh-ul6ys
      @JaspalSingh-ul6ys 17 днів тому +1

      ਭੂਖੇ ਭਗਤ ਨਾ ਕੀਜੈ ਜਿਹ ਮਾਲਾ ਅਪਨੀ ਲੀਜੈ
      ਏ ਮਾਲਾ ਕਿਹੜੀ ਹੈ

    • @AjmerSingh-er1kl
      @AjmerSingh-er1kl 17 днів тому +2

      @@JaspalSingh-ul6ys ਉਹ ਫੇਰਨ ਵਾਲੀ ਮਾਲਾ ਦੀ ਗੱਲ ਨਹੀ ਕੀਤਾ ਉਹ ਪਾਖੰਡ ਆ

    • @AjmerSingh-er1kl
      @AjmerSingh-er1kl 17 днів тому +1

      @@JaspalSingh-ul6ys ਗਜ ਸਾਡੇ ਤੈ ਤੈ ਧੋਤੀਆ ਤੇਹਰੇ ਪਾਏ ਨਿਤੱਗ. ਇਹ ਪੰਗਤੀ ਗਾਤਰੇ ਅਤੇ ਚੋਲਿਆ ਤੇ ਵੀ ਲਗਦੀ ਆ

  • @HardeepSingh-uh3ob
    @HardeepSingh-uh3ob 16 днів тому

    ਦੁਨੀਆ ਤੇ ਇਨਸਾਨ ਨੰਗਾ ਆਉਦਾ ਬਾਕੀ ਦਿਮਾਗ ਦੀ ਗੱਲ ਉਸਨੂੰ ਕਿਸ ਹਿਸਾਬ ਨਾਲ ਰਹਿਣਾ।
    ਗੁਰੂ ਘਰ ਵਿੱਚ ਇਸਨਾਨ ਕਰਨ ਵੇਲੇ ਕੋਈ ਸਿੱਖ ਆਪਣੇ ਕੱਪੜੇ ਲਾਹ ਕੇ ਇਸਨਾਨ ਕਰੇ ਤੇ ਕੋਈ ਜਨਾਨੀ ਪ੍ਰਕਰਮਾ ਵਿੱਚ ਜਾ ਰਹੀ ਹੋਵੇ ਅਤੇ ਆਖੇ ਇਸ ਬੰਦੇ ਨੇ ਮੇਰੇ ਸਾਹਮਣੇ ਕੱਪੜੇ ਉਤਾਰ ਦਿੱਤੇ ਤਾਂ ਇਸਤੇ ਵੀ ਵਿਵਾਦ ਚੱਲ ਜਾਣਾ।

  • @sukhvindersingh3381
    @sukhvindersingh3381 17 днів тому +3

    gurbani bich koe maryada nhi sikh koum kedi maryada mn de hn

  • @narinderpalsingh1386
    @narinderpalsingh1386 17 днів тому +2

    ਭਾਈ ਸਾਬ ਜੀ ਲੋਕਾਂ ਨੂੰ ਇਕ ਵੀਡੀਓ ਰਾਹੀਂ ਦੱਸੋ ਕਿ ਹਰ ਪਿੰਡ ਵਿਚ ਇਕ ਟੀਮ ਬਨਾਓ ਜੋ ਪੈਸੇ ਇਕੱਠੇ ਕਰ ਕੇ 1 ਜਾਂ 2 ਬੰਦੇ ਨੂੰ ਤਨਖਾਹ ਜਾਂ ਦਿਹਾੜੀ ਤੇ ਰੱਖਣ ਜਿਹੜੇ ਸਿਰਫ ਬੂਟੇ ਲਾਉਣ ਤੇ ਓਹਨਾ ਨੂੰ ਪਾਣੀ ਪਾਉਣ ਦਾ ਕੰਮ ਕਰਨ। ਤੁਸੀ ਦੇਖਿਓ, ਦੇਖਦੇ ਹੀ ਦੇਖਦੇ ਪੰਜਾਬ ਹਰਿਆ ਭਰਿਆ ਹੋਜਾਵੇਗਾ । ਕਿਉਂਕਿ ਲੋਕ ਪੈਸੇ ਖਰਚ ਸਕਦੇ ਹਨ ਪਰ ਹੱਥੀਂ ਕਮ ਨਹੀਂ ਕਰ ਸਕਦੇ । ਬੂਟੇ ਲਾਉਣ ਦਾ ਕੰਮ ਇਦਾਂ ਹੀ ਹੋ ਸਕਦਾ ਹੈ ਜੀ।

    • @singhheera947
      @singhheera947 17 днів тому

      Pawan Guru Pani pita mata dharat mahat

  • @jayindervilkhu8144
    @jayindervilkhu8144 16 днів тому

    BHAI JI, AS PER OUR STUDY KABIR JI WAS FROM JULLAHA (WEAVER) COMMUNITY. PLEASE CONFIRM.

  • @bsingh9752
    @bsingh9752 17 днів тому

    Bilkul sahi bola hai 😅

  • @JaspalSingh-rf7sl
    @JaspalSingh-rf7sl 17 днів тому +3

    Guru---Ji-Ne--FOZ---Bnai--C---Par---FOZ--Ne--Guru--te--Kabza--Kar---Lia

  • @user-td7cy9hl9f
    @user-td7cy9hl9f 16 днів тому

    Baba deep singh ja ke lokan nu dak z security mil javegi

  • @prakashbagga2679
    @prakashbagga2679 17 днів тому

    Truth usually hurts Bhai Sahib ji

  • @JaspalSingh-rf7sl
    @JaspalSingh-rf7sl 17 днів тому +3

    Raz--Kare-ga-Khalsa--Matlab---LOKA-de--DILLA--Vich--Khalse-da--RAZ-hove---Kise---STETT--vich--Raz---NAHI----Ghdham--Chodri--Dukandar---Pessia--Pishe---Stett-te---Raz-Karn-di-Gall-Akhde-han-Ehhe-Guru-de-SiKh---Nahi---Gdar--han

  • @narindersharma8310
    @narindersharma8310 17 днів тому

    Bhai Gurdaas ji has written about PATANJALI YOG in his vaar, plz read that and comment about this

  • @mangatram4669
    @mangatram4669 15 днів тому

    bhai pinderpal vi waheguru japn lai hi kahide han .ki galat hai?

  • @Armaaan696
    @Armaaan696 17 днів тому +4

    ਗਿਆਨੀ ਜੀ ਸੱਚ ਤਾਂ ਤੁਸੀਂ ਵੀ ਨਹੀਂ ਦੱਸ ਰਹੇ ।ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਪੜ ਕੇ ਸੱਚ ਦੱਸੋ ਕਿ ਵਾਹਿਗੁਰੂ ਕਿਸਨੂ ਕਿਹਾ ਗਿਆ ਹੈ।

  • @rajeshKumar-dz2gf
    @rajeshKumar-dz2gf 17 днів тому

    SARE PURANE SANT FAKEER YOG KARDE SI GURU SAHIB VEE KARDE SI

  • @gurjindersingh1871
    @gurjindersingh1871 17 днів тому

    Khalistan Zindabaad hi hall hai 🗡️⚔️🛡️🔥🤺

  • @PreetSingh-dj4un
    @PreetSingh-dj4un 17 днів тому

    According to Nanak, the name of God is “Shri Sat”, and confirmed every time before start of shabad .
    According to Dhootae, the name of God is “Waheguru”.

  • @Gurjit759
    @Gurjit759 17 днів тому

    Darbar Sahib ander jaikara q nahin lagaya janda

  • @MukeshSharma-of9lb
    @MukeshSharma-of9lb 17 днів тому

    🙏🙏🫡🫡🌷🌷

  • @AjmerSingh-er1kl
    @AjmerSingh-er1kl 17 днів тому +3

    ਸਾਡਾ ਮਾਲਾ ਨਾਲ ਕੀ ਸਬੰਧ ਆ

  • @manjinder175
    @manjinder175 17 днів тому

    ਬੂਟਾ ਗਿਆਨੀ ਜੀ, ਤੁਸੀਂ ਪ੍ਰਾਣਾਯਾਮ ਨੂੰ ਹਠ ਯੋਗਾ ਨਾਲ ਉਲਝਾ ਰਹੇ ਹੋ। ਹੁਣ ਜੇਕਰ ਕੋਈ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਮਲ ਦੇ ਪੋਜ਼ ਵਿੱਚ ਬੈਠ ਕੇ ਸਾਹ ਦੀ ਕਸਰਤ ਕਰਦਾ ਹੈ ਜਾਂ ਮਨ ਵਿੱਚ ਓਮ ਜਾਂ ਹੋਰ ਅਰਦਾਸਾਂ ਕਰਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਬਸ਼ਰਤੇ ਉਹ ਗੁਰਦੁਆਰੇ ਵੱਲ ਮੂੰਹ ਕਰ ਰਿਹਾ ਹੋਵੇ ਅਤੇ ਤੁਹਾਡਾ ਸਿਰ ਢੱਕਿਆ ਹੋਇਆ ਹੋਵੇ। ਮੈਨੂੰ ਯਾਦ ਹੈ ਕਿ ਮੇਰੇ ਪਟਕੇ ਵਾਲੇ ਸਾਲਾਂ ਦੌਰਾਨ, ਮੈਂ ਕਈ ਵਾਰ ਦਰਬਾਰ ਸਾਹਿਬ ਗਿਆ ਸੀ, ਉਹ ਬਰਛੇ ਵਾਲੇ ਕਿਸੇ ਵੀ ਵਿਅਕਤੀ ਨੂੰ ਸਜ਼ਾ ਦੇਣਗੇ, ਜਿਸ ਨੇ ਗੁਰੂਦਵਾਰਾ ਸਾਹਿਬ ਵੱਲ ਪਿੱਠ ਕੀਤੀ ਹੋਵੇ। ਜੇਕਰ ਤੁਸੀਂ ਸਰੋਵਰ ਦੇ ਕੋਲ ਰਾਤ ਨੂੰ ਸੌਂਦੇ ਹੋ ਤਾਂ ਵੀ ਤੁਹਾਨੂੰ ਆਪਣਾ ਸਿਰ ਗੁਰਦੁਆਰਾ ਸਾਹਿਬ ਦੀ ਦਿਸ਼ਾ ਵਿੱਚ ਰੱਖਣਾ ਪੈਂਦਾ ਸੀ।

  • @veerkaur8242
    @veerkaur8242 17 днів тому

    Jp ad sch jgad sch he bhe sch nanak hose bhe sch

  • @PreetSingh-dj4un
    @PreetSingh-dj4un 17 днів тому

    According to Nanak, the name of God is “Shri Sat”.
    According to Dhootae, the name of God is “Waheguru”.

  • @satpalsingh5025
    @satpalsingh5025 17 днів тому

    A canjar Sikh a de khilaaf aag uglda rhenda hai from. Odisha

    • @rajeshKumar-dz2gf
      @rajeshKumar-dz2gf 17 днів тому

      TU SABTO VADDA KANJAR HAI JO PURANA ITIHAS NAHI JAANDA

  • @AmandeepSingh-pk5vy
    @AmandeepSingh-pk5vy 17 днів тому +1

    Mobil bahar jama keo nahe karde sgpc

  • @PreetSingh-dj4un
    @PreetSingh-dj4un 17 днів тому

    According to Nanak : Amrit is in Gurbani, only MIND can drink Amrit by doing Shabad Vichar.
    Dhootae say that Amrit is water.

  • @user-td7cy9hl9f
    @user-td7cy9hl9f 16 днів тому

    Hemkunt vi ja lokan nu das golak vichon paise kis taran chakne

  • @gogiji267
    @gogiji267 17 днів тому +1

    ਗਿਅਨੀ ਜੀ ਅਮ੍ਰਿਤਪਾਲ ਅਕਲ ਖ਼ਾਲੀ ਸਤਾਨ ਵਾਲਾ je ਆ ਗਿਆ ਤਾਂ ਤੇਰਾ ਸੋਧਾ ਲਾਉਣਾ ਜ਼ਰੂਰੀ ਇਹ msg ਸਾਰਿਆ ਦੇ ਵਟਸਐਪ ਮੈਸੇਜ ਆ ਰਿਹਾ

    • @sarabjeetbamrah3144
      @sarabjeetbamrah3144 16 днів тому

      Have some SHAME!! Soda te parmatma ne lana hai kaum nu barglan waaleya da..vekhi jaao

  • @JaspalSingh-rf7sl
    @JaspalSingh-rf7sl 17 днів тому +3

    10---Guru---V----Hindu---Patwar-Vicho--hee---han

    • @NarinderSingh-iv3lf
      @NarinderSingh-iv3lf 17 днів тому

      hindu kidro aye eh v das de hor kidro ane C asman to digne jmin cho niklne C

  • @user-td7cy9hl9f
    @user-td7cy9hl9f 16 днів тому

    Hemkunt vi ja

  • @JaspalSingh-rf7sl
    @JaspalSingh-rf7sl 17 днів тому +3

    Sikh--Kom----Nahi---FOZ---he---Hindu---Sikh--1--han-Ji-Guru-Ji-Ne---KOM---Nahi---FOZ---Bnai--C

    • @NarinderSingh-iv3lf
      @NarinderSingh-iv3lf 17 днів тому

      Sikh kom nhi foz a eh gl kise hor nal na kri loka da hasa nhi rukna 😅😅😅😅

  • @veerkaur8242
    @veerkaur8242 17 днів тому

    Jihre sikha ne ghra vich deve bale te niaja rinde ne g ona bare v dso g nh

  • @Jks9960
    @Jks9960 17 днів тому

    Jog na kalli kapdy jog na kalli wash

  • @veerkaur8242
    @veerkaur8242 17 днів тому

    Je koe mseh piar nal granth sahib mng lve ta dena nhe je kbra mnn vala sikh mnge ta milgo e hal hoia pia g

  • @SunilAttri-bo4ct
    @SunilAttri-bo4ct 17 днів тому +1

    Kal nu Darbar Sahib kho kho bhi khedan aa jange.. Swimming da match bhi karn aa jange....Eho jihe bande path de dokhi ne ..Us kudi ne special photo khochai lattan upar nu karke ...Darbar Sahib especially background ch lei ke te..eho jehe bande usnun justify kar rahe hun...

    • @guru-zj6dy
      @guru-zj6dy 17 днів тому

      Kho Kho ਤਾਂ ਹੁਣ v ਖੇਡੀ zandi ਹੈ, subah zado ਗ੍ਰੰਥ ਸਾਹਿਬ d ਸਵਾਰੀ zandi ਹੈ, odo ਕਿਵੇਂ ਹੱਥ ਲਾਉਣ ਲਈ Kho kho e ਹੁੰਦੀ ਹੈ, te ਸਰੋਵਰ ਵਿੱਚ chubiya mrde ਨੇ ਉਹ ਕਿ ਹੈ swimming nahi hai?

  • @S1n6341
    @S1n6341 16 днів тому

    GURU NANAK DEV JI DA PUTTAR BABA SHRI CHAND SAB TO BADDA YOGI SE , SARE GURU BABA SHRI CHAND NU MATHA TEKDE SEI .

  • @NarinderSingh-iv3lf
    @NarinderSingh-iv3lf 17 днів тому +1

    Viewe de chakar ch kini mehnat krni pandi a jo mind a gya bs bol do pr howe sikh de khilaaf

  • @NarinderSingh-iv3lf
    @NarinderSingh-iv3lf 17 днів тому +1

    butta kre kabliya rab sidiya pawe

  • @user-mj9te8fo1w
    @user-mj9te8fo1w 17 днів тому

    Kabir julaha c

    • @narindersharma8310
      @narindersharma8310 17 днів тому

      No body knows the caste of kabir, , julaha family found him on the bank of Ganga River

  • @Jks9960
    @Jks9960 17 днів тому

    Kott aprad kandun ku datta

  • @knowledgespace5334
    @knowledgespace5334 17 днів тому

    kabir saab brahman nhi c ji

  • @NarinderSingh-iv3lf
    @NarinderSingh-iv3lf 17 днів тому

    Butta duniya da sareya to siyana bnda a bde bde duniya de lok ehde to slah lande ne

  • @KulwinderSingh-is1bo
    @KulwinderSingh-is1bo 17 днів тому +2

    Bhai Sahib je aaj yoga Karan te itraj na karade ta kall nuu ohna nee a ke ure Havan karan lag Jana see. Discipline jaroori hai. Hun Kai Mandir vich farman hai kee uthe Hindu toan Bina koi hor enter nahi ho sakada or uthe sirf Dhooti paa ke enter hoan sakade ha. Eh mudde vee uthaya Karo Bhai sahib

  • @MandeepSingh-zu8uj
    @MandeepSingh-zu8uj 17 днів тому

    Bhed bav, ho rha,

  • @baljeetsingh-dt8up
    @baljeetsingh-dt8up 17 днів тому +2

    Baba tu u tube te like view de chakr vich sarya nu glt bolda ik no thug banda 😂😂😂

  • @NarinderSingh-iv3lf
    @NarinderSingh-iv3lf 17 днів тому +1

    Sadi kom ki a tu kom di gl kdo kiti sadi kom kmal a

  • @user-go7ft8db4m
    @user-go7ft8db4m 16 днів тому

    बाबा जी डॉलर क्यों चुराए थे तुमने चोरी किए थे कौन सी मजबूरी आ गई थी तुमको $5 डॉलर चोरी किया तुमने

  • @rajindersingh6060
    @rajindersingh6060 17 днів тому

    Khach n julliet v dekh lo😂😂

  • @Sss-zq9lt
    @Sss-zq9lt 17 днів тому +1

    Punjab de punjabi 1890 to 2021 tk cong bala bane rahe 😂 bhagat or bhindrabala nu 🐐 bna ta😂 baba de bol bajrang dal rss hindu veer bjp or center agency galat ne 😂 kanzrao up vihar tamil bengal de loga to kush Sikh lena ae😅😮😢

  • @NarinderSingh-iv3lf
    @NarinderSingh-iv3lf 17 днів тому

    Je butta na howe ta dharti chakkar launa bnd kr de tere krke duniya slamat a nhi ta pta nhi ki ho jana c

  • @harvindersingh5607
    @harvindersingh5607 16 днів тому

    badda giyani

  • @RohitChopra-on4ly
    @RohitChopra-on4ly 17 днів тому

    Agar yoga galat hai toh ak.santali lekar Jane Wale Hero kyo? Think Sanatanio

  • @user-ox6fw9rc1j
    @user-ox6fw9rc1j 17 днів тому +2

    ਟੂਏ ਜੈ ਬੂਟੇ ਬੱਸ ਕਰ ਹੁਣ ਰੋਜ ਈ ਇਸ ਮੁਦੇ ਤੇ ਆਪਣੇ ਪੋਤੜੇ ਫੋਲਣ ਵੇ ਜਾਂਦਾ ਤੂੰ ਕੀ ਦੁੱਧ ਦ ਤੋਇਆ 5 ਡਾਲਰ ਗੁਰੂ ਕੀ ਗੋਲਕ ਵਿੱਚ ਚਕੇ ਸੀ ਤੂੰ ਉਂ ਵੀ ਦਾਸ ਦੇ

  • @NarinderSingh-iv3lf
    @NarinderSingh-iv3lf 17 днів тому

    Butte sara din chugali krda rhna apne backround da parda de safaai kr la kina gnda lgda a ja phla saf kr fir video bna

  • @user-go7ft8db4m
    @user-go7ft8db4m 16 днів тому

    नाम जपना योगा करना अलग चीज है झूठा प्रचार ना करो ज्ञानी जी डॉलर को जोगा के साथ जोड़ सकते आप ना बुद्धि लोग

  • @NarinderSingh-iv3lf
    @NarinderSingh-iv3lf 17 днів тому

    butte koi hor kmkar v hai ke sara din budiya bang van panda rhna a

  • @NarinderSingh-iv3lf
    @NarinderSingh-iv3lf 17 днів тому

    Manu lgda eh duniya da last sikh a 😂😂😂😂

  • @NarinderSingh-iv3lf
    @NarinderSingh-iv3lf 17 днів тому

    eh kom da hamdard bnda a kom da leader bnayo isnu fir dekho butta da kmal. 😂😂😂😂😂

  • @user-xl8un8bp1l
    @user-xl8un8bp1l 17 днів тому +1

    ਤੂੰ ਵੀ ਪੰਥ ਤੇ ਪੰਜਾਬ ਲਈ ਕੋਈ ਕੁਰਬਾਨੀ ਕਰਦੇ ਕਿ ਬੱਸ ਜ਼ਹਿਰ ਈ ਉਗਲੀ ਜਾਣਾ

  • @NarinderSingh-iv3lf
    @NarinderSingh-iv3lf 17 днів тому

    bus butta ram thik baki Sare galat a

  • @KulwinderSingh-is1bo
    @KulwinderSingh-is1bo 17 днів тому

    Buta Singh jee tusi kadi kadi changi gall ve kar dinde hoan. Par jayada video dekh kee lagada hai tu RSS da Banda hai. Tu RSS join kar lain

  • @user-cu2te3bv5k
    @user-cu2te3bv5k 17 днів тому

    Buta ram RSS ka Banda hai

  • @kusum.sharmakls.6623
    @kusum.sharmakls.6623 17 днів тому

    कूडी नू हैं चुनाव लगाकर जिताएंगे बीजेपी वाले हूण।

  • @kamaljeet6184
    @kamaljeet6184 17 днів тому +1

    ज्ञानी जी मेरा एक सवाल है आज सारे सिक्ख अपने सारे सुख दुख दें कारज श्री गुरु ग्रन्थ साहिब जी दी हजूरी विच करदे ने. लेकिन दसवें पातशाह जी दें हुकम गुरु मान्यो ग्रन्थ तो पहलाँ नौवीं पातशाही तक जन्म मरण शादी दें सारे कारज किस रीत रिवाज़ नाल किते जांदे सी

    • @BalkarsinghSindhar-ls7ul
      @BalkarsinghSindhar-ls7ul 17 днів тому

      ਗੁਰੂ ਮਾਨਿਓ ਗ੍ਰੰਥ ਤਾਂ ਲਿਖਿਆ ਹੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਹੁਤ ਸਾਲ ਬਾਦ ਗਿਆ।
      ਪਹਿਲਾਂ ਇਹ ਲਾਈਨ
      'ਗੁਰੂ ਮਾਨਿਓ ਪੰਥ ' ਸੀ।
      ਬਾਦ ਵਿੱਚ ਕਿਸੇ
      'ਗੁਰੂ ਮਾਨਿਓ ਗ੍ਰੰਥ '
      ਲਿਖਿਆ ਗਿਆ ਹੈ ਜੀ।

    • @narindersharma8310
      @narindersharma8310 17 днів тому

      @@BalkarsinghSindhar-ls7ulyou are right, it was said by Giani Gayan singh not by Guru Gobind Singh
      We don’t try to find the truth, bad Bhed chaal hi hai

    • @narindersharma8310
      @narindersharma8310 17 днів тому

      Even guru gobind singh didn’t said, guru manyo panth