ਆਪਣੇ ਪਿਤਾ ਦੀ ਦਰਖ਼ਾਸਤ ਲੈ ਕੇ CM Mann ਕੋਲ ਪਹੁੰਚਿਆ ਇਹ ਬੱਚਾ,ਦੇਖੋ ਕਿਵੇਂ ਮੁੱਖਮੰਤਰੀ ਸਾਬ੍ਹ ਨੂੰ ਕਰ ਰਿਹਾ ਅਪੀਲ

Поділитися
Вставка
  • Опубліковано 3 жов 2024
  • #CMMann #Newsupdate #Dainiksavera
    Watch and Download All Over World
    FACEBOOK: / dainiksaverapunjab
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular UA-cam Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

КОМЕНТАРІ • 65

  • @amarjitnatt3123
    @amarjitnatt3123 2 роки тому +9

    ਪੁੱਤ ਵਾਹਿਗੁਰੂ ਤੇਰੀ ਮਨੋਕਾਮਨਾਵ ਪੂਰੀ ਕਰੇ

  • @ramneetkaur2775
    @ramneetkaur2775 2 роки тому +33

    ਚੰਡੀਗੜ੍ਹ ਬਲਾਉਣ। ਦੀ ਬਜਾਏ ਸੀ,ਐਮ ਆਪ ਜਿਲੇ ਪੱਧਰ ਤੇ ਜਾਕੇ ਮੁਸ਼ਕਲਾਂ ਸੁਣਨ ।ਬੱਸਾਂ ਦੇ ਕਿਰਾਏ
    ਬਹੁਤ ਹਨ ।ਗਰਮੀ ਵਿੱਚ ਲੋਕਾਂ ਨੂੰ ਚੰਡੀਗੜ੍ਹ ਬਲਾਉਣ
    ਦੀ ਬਜਾਏ ,ਸੀ,ਐਮ ਹਰੲਇਕ ਜਿਲੇ ਦਾ ਆਪ ਦੌਰਾ ਕਰਨ ।

    • @gurinderkaur24
      @gurinderkaur24 2 роки тому +3

      Kar lenge time lgu

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ

    • @SukhjinderSingh-mg7ms
      @SukhjinderSingh-mg7ms 2 роки тому

      Oh karn do g karn do, har kam te sawal bhan g,

  • @RanjeetSingh-up3je
    @RanjeetSingh-up3je 2 роки тому +27

    ਬਹੁਤ ਹੀ ਪਿਆਰਾ ਬੱਚਾ ਹੈ,, ਬੱਚੇ ਦੀ ਪਿੜਾਈ ਦੇ ਬਾਰੇ ਜਰੂਰ ਸੋਚੇਆ ਜਾਵੇ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ

  • @BalwinderSingh-cw8ep
    @BalwinderSingh-cw8ep 2 роки тому +16

    ਬਹੁਤ ਵਧੀਆ ਸੁਝਾਵ ਹੈ ਭੈਣ ਜੀ ਦਾ

  • @narinderpalsingh5349
    @narinderpalsingh5349 2 роки тому +7

    ਇਸ ਬੱਚੇ ਦੇ ਪਿਤਾ ਬਹੁਤ ਹੀ ਇਮਾਨਦਾਰ ਅਤੇ ਸੱਚੇ ਇਨਸਾਨ ਹਨ,ਉਹਨਾਂ ਨਾਲ ਬਹੁਤ ਵੱਡੀ ਜ਼ਿਆਦਤੀ ਹੋਈ ਹੈ।

  • @BalkarSingh-og4xb
    @BalkarSingh-og4xb 2 роки тому +23

    ਇਕ ਹਫਤੇ ਵਿੱਚ ਇਕ ਜਿਲੇ ਨੂੰ ਕਵਰ ਕੀਤਾ ਜਾਵੇ ਤੇ ਉਸੇ ਜਿਲੇ ਵਿੱਚ ਆ ਕੇ ਸਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ। ਚੰਡੀਗੜ੍ਹ ਆ ਕੇ ਲੋਕ ਬਹੁਤ ਖਜਲ ਖੁਆਰ ਹੁੰਦੇ ਹਨ।

  • @msgill4307
    @msgill4307 2 роки тому +5

    ਬਚੇ ਦੇ ਜੂੜੇ ਤੇ ਚਿਟਾ ਰੁਮਾਲ ਬਨਿਆ ਹੁੰਦਾ ਤਾਂ ਹੋਰ ਵੀ ਸੋਹਣਾ ਲਗਦਾ। ਜਾਂ ਫਿਰ ਪਟਕਾ ਹੀ ਬੰਨ੍ਹਿਆ ਹੁੰਦਾ। ਇਹ ਸਾਰੀਆਂ ਮਾਵਾਂ ਨੂੰ ਮੇਰੀ ਬੇਨਤੀ ਹੈ ਕਿ ਜਦੋਂ ਤੱਕ ਪੁਤਰ ਪਗ ਬੰਨਣ ਦੀ ਸੰਭਾਲ ਵਿੱਚ ਨਹੀਂ ਹੁੰਦਾ ਉਦੋਂ ਤੱਕ ਜੂੜੇ ਤੇ ਛੋਟਾ ਜਿਹਾ ਰੁਮਾਲ ਰਬੜ ਨਾਲ ਜਰੂਰ ਪਾਉਣ ਜੀ। ਕੇਸ ਸੋਹਣੇ ਲਗਦੇ ਹਨ ਤੁਸੀਂ ਘਰ ਖੁਦ ਕਰਕੇ ਵੇਖ ਲਵੋ। ਨਾਲੇ ਨੰਗਾ ਜੂੜਾ ਉਝੰ ਵੀ ਚੰਗਾ ਨਹੀਂ ਲਗਦਾ। ਸੋਨੇ ਤੇ ਸੁਹਾਗੇ ਵਾਲਾ ਕੰਮ ਰੁਮਾਲ ਕਰਦਾ ਹੈ ਜੂੜੇ ਤੇ

  • @ਗੁਰਦੀਪਸਿੰਘਟਿਵਾਣਾ

    ਗੁਡ👍👍👍👍👍👍 ਜੀ

  • @balveersing7534
    @balveersing7534 2 роки тому +11

    Very good

  • @ravinderchhaba154
    @ravinderchhaba154 2 роки тому

    Very good work and listening complaints of every religion and Political party appeals, we all together give best wishes and blessings to respective CM of Punjab, JAI HIND

  • @kamalchaudhary9654
    @kamalchaudhary9654 2 роки тому

    Bahut vadhia ji Maan Saab ji 🙏

  • @nakhropie7320
    @nakhropie7320 2 роки тому

    Very good Maan saab ❤️❤️

  • @pbgamer4138
    @pbgamer4138 2 роки тому +2

    Very good Maan

  • @parmoodsingh6537
    @parmoodsingh6537 2 роки тому

    Waheguru ji

  • @SarwansinghSarwan-ik6og
    @SarwansinghSarwan-ik6og 3 місяці тому

    Very good job bat g god bless you

  • @baljitsinghnalia728
    @baljitsinghnalia728 2 роки тому

    Good job app srkar Bhagwant man sahib salute always

  • @majhewale4989
    @majhewale4989 2 роки тому +1

    Waheguru

  • @BaljeetSingh-ty4kj
    @BaljeetSingh-ty4kj 2 роки тому +2

    Good.job..man.sahib.🙏🙏🙏

  • @randhirkaur7333
    @randhirkaur7333 2 роки тому +1

    Good cm

  • @Paramjitsingh-to2pc
    @Paramjitsingh-to2pc 2 роки тому +4

    Cm sahib sabh di suno 👍🙏

  • @iqbalsinghdeol7488
    @iqbalsinghdeol7488 2 роки тому +5

    CM sahib jindabad

  • @GurdeepSingh-zg5cq
    @GurdeepSingh-zg5cq 2 роки тому +2

    ਜਿਮਨੀ ਚੋਣ ਤੋ ਪਹਿਲਾਂ ਬਿਜਲੀ ਦਾ ਤਾਂ ਹਲ ਕਰਨ ਨਹੀਂ ਤਾਂ ਆਪ ਦਾ ਨੁਕਸਾਨ ਹੋਵੇ ਗਾ

  • @baljitsinghnalia728
    @baljitsinghnalia728 2 роки тому

    Good thanking boy Wahaguru Maher kro ji 🙏🙏🙏

  • @jagroopsingh4583
    @jagroopsingh4583 2 роки тому +2

    Good

  • @baljeetkaur6986
    @baljeetkaur6986 2 роки тому

    🙏🙏👍

  • @ajanathatok152
    @ajanathatok152 2 роки тому

    Very good

  • @tejasingh1994
    @tejasingh1994 2 роки тому +1

    ਕਿਰਪਾ ਕਰਕੇ ਦੱਸਿਆ ਜਾਵੇ ਕਿ ਕਿਸ ਕਾਰਨ ਡੀਸਮਿਸ ਹੋਏ ਨੇ ਬੱਚੇ ਤੇ ਰਹਿਮ ਕਰੋ ਜੀ

  • @siriwansonicechanlverygood6661
    @siriwansonicechanlverygood6661 2 роки тому

    Sab dian manga purian jaroor hongian ji 🙏🏻🙏🏻🙏🏻🙏🏻🙏🏻

  • @sandhjagir32
    @sandhjagir32 2 роки тому +4

    The government should set district wise offices to attend complaints

  • @HarpreetSingh-dh3mo
    @HarpreetSingh-dh3mo 2 роки тому

    Waheguru ji
    Reinstat kraun
    Waheguru ji

  • @realkinggaming4157
    @realkinggaming4157 2 роки тому +1

    ਮੇਰੇ ਪਤੀ ਦੀ ਮੌਤ ਹੋ ਗਈ ਪੰਜ ਸਾਲ ਹੋ ਗਏ ਸੱਸ ਨੇ ਕੇਸ ਕਰਤਾ ਬੱਚੇ ਪਾਲਣਾ ਜਾ ਕੇਸ ਲੜਾ

  • @pritamsingh8228
    @pritamsingh8228 2 роки тому

    It is better that the problem of individual should be listened at their district level first by the concerned MLA's and unsolved problems should be taken up by the CM
    Thanks

  • @davinderbittudavinderbittu6757
    @davinderbittudavinderbittu6757 2 роки тому +2

    very sad

  • @sukhdevsingh-hx8lu
    @sukhdevsingh-hx8lu 2 роки тому

    🇹🇯🇹🇯🇹🇯🇹🇯🇹🇯🇹🇯🇹🇯🇹🇯🇹🇯🇹🇯

  • @jaswantsingh2900
    @jaswantsingh2900 2 роки тому +2

    ਕਰਨ ਵਾਲਾ ਕੰਮ ਜਾਂ ਕੋਈ ਨਹੀਂ ਕੀਤਾ

  • @harditsingh7091
    @harditsingh7091 2 роки тому

    Very good scheme

  • @paramjitsingh5268
    @paramjitsingh5268 2 роки тому

    Madam patrkar g cm saab nu bolo k tusi pspcl de je and clerk da paper lita hoya aa and bachea de paper chek ho ge hun appointment letter ta deo badi late hoi janda he g

  • @LakhvirSingh-vf4eg
    @LakhvirSingh-vf4eg 10 місяців тому

    M l a m p d c s s p sare s d m janta darvar har mahine lagvaon ji ta jo loka da kam ho sake ji❤

  • @singhvrindervrinder7989
    @singhvrindervrinder7989 5 місяців тому

    pape nu dismis kew kita

  • @harmansraan6917
    @harmansraan6917 2 роки тому +1

    CM sahib 2000 wich mphw the diploma karke service nhi mili seets khali pre hai asi hun overage ho rahe han

  • @manjeetkaur8424
    @manjeetkaur8424 2 роки тому

    Hnji eh kehdi jgah aa cm Sabb ne jithay bulyea janta nu

  • @jatindersingh1809
    @jatindersingh1809 2 роки тому +1

    Mla vi eh sun ke problam aghe farwad kar sakda a loka diya muskla jiwada toh jiwada suniya jan

  • @sukhwinderkaur8129
    @sukhwinderkaur8129 2 роки тому

    MiMi

  • @beant11485
    @beant11485 2 роки тому +1

    P R T C ਵਾਲਿਆ ਨੇ ਪ੍ਰਾਈਵੇਟ ਬੱਸਾਂ ਤੋਂ ਰਿਸਵਤ ਬਹੁਤ
    ਖਦੀ ਆ ਹੁਣ ਪੈਨਸ਼ਨ ਭਾਲਦੇ ਨੇ ਜੋ ਸਹੀ ਕੰਮ ਕਰਦੇ ਤਾਂ
    ਠੇਕੇ ਤੇ ਨਾ ਬੱਸਾਂ ਚਰਧਿਆ

  • @balwinderkaur8156
    @balwinderkaur8156 2 роки тому

    C m sahab Sadi v sunoo😔

  • @sandhuksandhu1059
    @sandhuksandhu1059 2 роки тому

    Mh

  • @GURPREETSINGH-ix7gz
    @GURPREETSINGH-ix7gz 2 роки тому

    B:e:d students hal karo aj Das saal hoga

  • @JashanDeep-ss6ge
    @JashanDeep-ss6ge Рік тому

    Is no delete Karo

  • @nishansharma4460
    @nishansharma4460 4 місяці тому

    Vota kar k

  • @ramanhansa8973
    @ramanhansa8973 2 роки тому

    Cm saab hmari bi suno diploma apprenticeship kiye hue 12 saal ho gye lekin job nhi mili fir apprenticeship krne ka koi fayda nhi hua hme bi select kro jaise iti balo ko bina test k select kro

  • @bhattisaab5905
    @bhattisaab5905 2 роки тому

    Bhag want Maan shiab je de tulana nicke filM de Anil Kapoor je nal kite ja sakdi he moke te niptara

  • @kamaljitsingh1406
    @kamaljitsingh1406 2 роки тому

    L

  • @parshotamsingh8019
    @parshotamsingh8019 2 роки тому

    Biba etjam noo sud Apne Kum nal matlab Rukh

  • @jasbirsingh8936
    @jasbirsingh8936 2 роки тому

    Tera papa nu kui keta Dissmis

  • @KulwantSingh-tb6qq
    @KulwantSingh-tb6qq 2 роки тому

    Koi.vadia.kam.kita.hovega