Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬੇਅਦਬੀ ਬੇਅਦਬੀ ਰੌਲਾ ਪਾਉਂਦੇ ਓ , ਵਾਹ ਕਿਆ ਅਦਬ ਦੇ ਰਹੇ ਓ ਗੁਰੂ ਗ੍ਰੰਥ ਸਾਹਿਬ ਜੀ ਨੂੰ 🙏
ਫਿਰ ਭੰਡਦੇ ਦੂਜਿਆਂ ਨੂੰ।
Bilkul sahi hai sister
ਇਕ ਬੇਅਦਬੀ 2015 ਵਿਚ ਹੋਈ ਸੀ ਇਕ ਅੱਜ ਹੋ ਰਹੀ ਹੈ ਓਹ ਵੀ ਪਾਵਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ
ਗ੍ਰੰਥ ਸਾਹਿਬ ਜੀ ਨਾਲ ਬੇਈਮਾਨੀ ਕਰੋਗੇ ਤਾਂ ਜਲੂਸ ਤਾਂ ਨਿੱਕਲੂ ਵਾਹਿਗੁਰੂ ਜੀ ਤਾਂ ਦੇਖ ਰਹੇ ਨੇ
Gadara nu koi matlab nhi asi
Shri guru granth shahib ji
ਮਿਲਗਿਆ ਇਨਸਾਫ, ਤੁਹਾਡੇ ਬਰਗੇ ਗਿੱਦੜ ਪਹਿਲਾਂ ਵੀ ਬੈਠੇ ਸੀ ਭੇਸ ਬਦਲ ਕੇ ਬਰਗਾੜੀ ਮੋਰਚੇ ਚ। ਆਪਣੀਆ ਜੇਬਾਂ ਕਰੋੜਾਂ ਨਾਲ ਪਰ ਕੇ ਵਿਕ ਗਏ, ਤੇ ਸੰਗਤ ਦੀ ਛੇ ਮਹੀਨਿਆਂ ਦੀ ਸੇਵਾ ਖੂਹ ਵਿੱਚ ਪਾ ਦਿੱਤੀ। ਲਗਦਾ ਦਾਦੂਵਾਲ ਦੇ ਪੈਸੇ ਮੁਕ ਗਏ ਫੇਰ ਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਸਬ ਤੋਂ ਦੋਸ਼ੀ।
ਸਿੱਖ ਰਾਜ ਏਹੋ ਜਿਹੇ ਗਦੇਆਂ ਕਰਕੇ ਗਿਆ ਸੀ। ਅਜ ਕਲ ਦੇ ਸਿੱਖ ਬਸ ਸਪੀਕਰ ਵਿਚ ਹੀ ਬੋਲਦੇ ਨੇ, ਚਕਰ ਗੁਰੂ ਦੀ ਬੇਅਬਦੀ ਦਾ ਨਹੀ , ਗੁਰੂ ਦੀ ਗੋਲਕ ਦਾ ਹੈ
ਤੂਸੀ ਸਹੀ ਕਿਹਾ ਹੈ ਵਿਰੈ
Shi gal veere . asi sirf chittiyan dhadiaa vekh k magar lagg jane aa
ਇਹ ਤਾਂ ਮਾਈਕ ਨੀ ਦਿੰਦੇ ਦੂਜੇ ਨੂੰ ਕੁਰਸੀ ਕੀ ਛੱਡਣੀ ਆ। ਬੇੜਾ ਗਰਕ ਕਰਤਾ ਇਹਨਾਂ ਨੇ।
ਸ਼ਰਮ ਕਰੋ ਤੁਸੀਂ ਸਾਰੇ ਤੁਹਾਨੂੰ ਇਹ ਵੀ ਯਾਦ ਨੀ ਜੂਨ ਦਾ ਮਹੀਨਾ ਚੱਲ ਰਿਹਾ ਸਾਡੀ ਕੌਮ ਦੀ ਨਸਲਕੁਸ਼ੀ ਹੋਈ ਸੀ ਇਸ ਮਹੀਨੇ ਤੁਸੀਂ ਆਪਣਾ ਕਲੇਸ਼ ਪਾ ਕੇ ਬੈਠ ਗਏ
ਪਹਿਲਾਂ ਵੀ ਦਾਦੂਵਾਲ ਤੇ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਦੀ ਕੀਮਤ ਵਸੂਲ ਕਰਲੀ
ਦਾਦੂਵਾਲ ਚਤੁਰ ਚਲਾਕ ਬੰਦਾ ਹੈ ਕੀਤਾ ਸਭ ਕੁਝ ਰਲਮਿਲ ਕੇ ਹੈ ਤੇ ਠੀਕਰਾ ਕੱਲੇ ਮੰਡ ਸਿਰ ਮੜ ਦਿੱਤਾ
100%
right
Sahi gal ji
ਸ਼ਰਮ ਕਰੋ ਅਕਾਲੀਉ ਸ਼੍ਰੋਮਣੀ ਕਮੇਟੀ ਮੁਰਦਾਬਾਦ ਸ਼ਰਮ ਕਰੋ ਪੱਗਾ ਵਾਲੀਉ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਮੰਨੋ ਨਹੀਂ ਤਾਂ ਕੁੱਲਾਂ ਦਾ ਨਾਸ ਹੋ ਜਾਣਾ
Kul ta katam ho ge a, hot ki re gea
ਇੰਨਾ ਕੰਜਰਾ ਨਾਲੋਂ ਤਾਂ ਨੌਜਵਾਨ 100 ਗੁਨਾ ਚੰਗੇ ਨੇ
😭ਵਾਹ ਜੀ ਵਾਹ ਏਹ ਲੈਣਗੇ ਇੰਨਸਾਫ਼ ਬੇਅਦਬੀ ਦਾ?🙏
ਜਿੰਨਾ ਚਿਰ ਏਜੰਸੀਆ ਦੇ ਬੰਦਿਆਂ ਦੀ ਗੁਰੂ ਘਰਾਂ ਵਿੱਚ ਐਂਟਰੀ ਬੰਦ ਨਹੀਂ ਹੁੰਦੀ ਏਹੀ ਕੁੱਝ ਹੋਣਾ। ਅੱਜ ਕੱਲ ਪਿਸ਼ਾਨੇ ਵੀ ਨਹੀਂ ਜਾਂਦੇ ਪੂਰੇ ਖਾਲਸੇ ਸੱਜੇ ਆ
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਰਲਮਿਲ ਕੇ ੍ਬੇੜਾ ਗਰਕ ਕੀਤਾ ਪਿਆ ਵਾਹਿਗੁਰੂ ਜੀ ਮੇਹਰ ਕਰਨ ਜੀ ਸਭ ਨੂੰ ਸੁਮੱਤ ਬਖਸ਼ਣ ਜੀ ਇਹੋ ਅਰਦਾਸ ਹੈ ਜੀ
ਬਾਈ ਜੀ ਇੰਨਾ ਦੀ ਨਿਮਰਤਾ ਵੇਖ ਕੇ ਤੁਹਾਨੂੰ ਲਗਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਬੇਅਦਬੀ ਦਾ ਇਨਸਾਫ ਲੈ ਸਕਦੇ ਹਾਂ (ਗੋਗੀ ਬਰਾੜ ਬੰਬੇ)
ਧਰਮ ਦੀ ਜਿਵੇਂ ਠੇਕੇਦਾਰੀ ਲਈ ਹੁੰਦੀ ਆ, ਏਹੀ ਗੱਲ ਤਾਂ ਕਿਸਾਨ ਮੋਰਚੇ ਤੇ ਕਹੀ ਸੀ ਵਿਚਾਰਾਂ ਤੇ ਫ਼ਰਕ ਆ ਸਕਦਾ। ਯੂਥ ਨੂੰ ਧਰਮ ਦੇ ਨਾਂ ਤੇ ਜਜ਼ਬਾਤੀ ਕਰਕੇ ਮੁੜ ਘਰ ਨਾ ਜਾਏ ਕਿਸੇ ਦਾ, ਕਿਸੇ ਦੀ ਮਾਂ ਨਾ ਰੋਵੇ।
ਬਹੁਤ ਹੀ ਸ਼ਰਮਨਾਕ ਹਰਕਤ ਹੈ, ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਝੂਠ ਤੇ ਉੱਚੀ ਬੋਲਣਾਂ ,ਇਹਨਾਂ ਨੂੰ ਕੀ ਪੀੜਾਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਕੀ ਇਨਸਾਫ਼, ਕਿਵੇਂ ਮਿਲੇ ਗਾ,
ਗੁਰੂ ਮਹਾਰਾਜ ਨੂੰ ਹਾਜਰ ਨਾਜਰ ਜਾਣ ਕੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਰੌਲਾ ਪਾਉਣਾ ਬੇਅਦਬੀ ਹੀ ਹੈ।
ਕਾਨ ਸਿੰਘ ਸਾਹਿਬ 1ਲੱਖ ਤੁਸੀ ਲੈਦੇ ਜਥੇਬੰਦੀ ਦੇ ਕਾਗਜ ਦੇਣ ਦੇ...ਸਭ ਵਿਕਾੳ ਮਾਲ ਅਾ
ਮੰਡ ਦਾਦੂਵਾਲ ਦੋਵੇਂ ਹੀ ਕੋਮ ਦੇ ਮਹਾਂ ਗਦਾਰ ਬੰਦੇ ਹਨ ।ਮੇਕ ਦਾਦੂਵਾਲ ਨੂੰ ਮਿਲ ਗਿਆ ਇਹੋ ਚਾਹੁੰਦੇ ਸੀ ਸਰਦਾਰ ਜੀ ਬਿਲਕੁਲ ਗੁਰੂ ਨੂੰ ਸਮਰਪਿਤ ਹੈ ਜੀ।
ਕੱਡੋ ਜਲੂਸ ਤੱਗੜੇ ਹੋ ਕੇ ਇੱਦਾ ਤਾ ਮਿਲ ਗਿਆ ਇਨਸਾਫ ਸਾਨੂੰ ਵਾਹਿਗੁਰੂ ਜੀ ਕਿਰਪਾ ਕਰਈਓ ਸਮੱਤ ਬਖਸ਼ੋ ਇਹਨਾਂ ਨੂੰ
ਗੁਰੂ ਨਾਨਕ ਦੇਵ ਜੀ ਤੁਹਾਨੂੰ ਇੰਨਸਾਫ ਦਿਵਾਉਣ ਚੱਲੇ ਨੇ
ਸਰਕਾਰਾਂ ਨੂੰ ਕੀ ਦੋਸ਼ ਦੳ ਗੇ ਤੁਸੀਂ ਤਾਂ ਆਪ ਹੀ ਲੜੀ ਜਾਣੋ ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ
ਮੰਡ ਤੇ ਦਾਦੂਵਾਲ ਤੇ ਭੋਰਾ ਵੀ ਵਿਸਵਾਸ ਨਾ ਕੀਤਾ ਜਾਵੇ ਇਹ ਆਪਣਾ ਘਰ ਭਰਨ ਵਾਲੇ ਬੰਦੇ ਆ
ਅੱਜ ਦੇ ਕੀਤੇ ਇਕੱਠ ਦਾ ਮਤਲਬ ਜੂਨ ਮਹੀਨੇ ਨੂੰ ਭੁਲਾਣਾ ਹੈ
ਇਹਨਾ ਨੂੰ ਕਦੇ ਅਕਲ ਨੀ ਆਓਣੀ ,,ਸਾਰੇ ਇਕੋ ਤਕੜੀ ਦੇ ਵਟੇ ਆ
ਦਾਦੂਵਾਲ ਨੂੰ ਭਜਾਓ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੁਰੀ ਵਿੱਚ ਜੋ ਤੁਸੀਂ ਕਿੱਤਾ ਬਖਛਨ ਜੋਗ ਨਹੀਂ ਆਪਸ ਵਿੱਚ ਸਿੱਖ ਕੋਮ ਦਾ ਜਲੂਸ ਕਿਉਂ ਕਡਨ ਡਹੇ ਜੇ ਸਾਰੀ ਦੁਣੀਆ ਸ਼ਾਮਣੇ।ਜੇਹੜੀ ਕਸਮ ਖਾਦੀ ਸਜ਼ਾ ਤਾਂ ਜ਼ਰੂਰ ਮਿਲੇਗੀ ਉਂਨਾਂ ਨੂੰ ਜੋ ਸਰਕਾਰਾਂ ਦੇ ਟੋਟ ਨੇ।
ਇਹ ਸਿੱਖਾ ਦੇ ਭੇਖ ਵਿੱਚ ਬਰਮਣ ਪੁਜਾਰੀ ਆ ਬਚੋ ਵੀਰੋ
ਜੇ ਕਿਤੇ ਓਦੋਂ ਮੋਰਚਾ ਨਾ ਬੇਚਦੇ ਦਾਦੂਵਾਲ ਤੇ ਮੰਡ ਅੱਜ ਨੂੰ ਇਨਸਾਫ ਮਿਲ ਗਿਆ ਹੁੰਦਾ ਸਾਨੂੰ ਕਦੋਂ ਦਾ
ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਵਾਰਸ
ਵਾਹਿਗੁਰੂ ਜੀ
ਲੱਗੀ ਜਾਦਾਂ ਪਤਾ ਤੁਹਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿੰਨਾ ਕੁ ਪਿਆਰ ਆ,, ਤੇ ਜੋ ਆ ਤੁਸੀਂ ਗੁਰੂ ਜੀ ਦੀ ਬੇਅਦਬੀ ਕਰ ਰਹੇ ਹੋ,,, ਇਸਦਾ ਕੀ,
ਇਹ ਹੈ ਸਾਡਾ ਹਾਲ । ਗੁਰੂ ਦੀ ਹਜੂਰੀ ਚ ਵੀ ਸ਼ਰਮ ਨਹੀਂ ਆਈ ।
ਬੇਅਦਬੀ ਇਹਨਾਂ ਪ੍ਰਚਾਰਕਾ ਨੇ ਕੀਤੀ ਆ ,ਇਹਨਾਂ ਨੂੰ ਗੁਰੂ ਸਾਹਿਬ ਦੀ ਕੋਈ ਮਾਨ ਮਰਿਆਦਾ ਦਾ ਨੀ,
Gurdaspuria 🚩🚩6 ਜੂਨ 1984 ਅਮ੍ਰਿਤਸਰ ਨਸਲਕੁਸ਼ੀ ਦੀ ਗੱਲ ਕਿਉਂ ਨਹੀਂ ਕਰਦੇ ਬੜੇ ਸਾਲ ਹੋ ਗਏ ਤੁਹਾਡੇ ਤਮਾਸ਼ੇ ਵਿੰਹਦਿਆਂ 🚩🚩
ਜੋ ਮਰਜ਼ੀ ਸਤਿਨਾਮ ਵਾਹਿਗੁਰੂ ਮੂੰਹ ਨਾਲ ਬੋਲ ਲਵੋ ਦਿਲ ਤੁਹਾਡੇ ਦਿਲ ਕਾਲੇ ਹਨ ਤੁਹਾਡੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਲੈ ਸਕੇ ਤੁਸੀ ਸਾਰੇ ਆਪਦੀਆ ਜੇਬਾਂ ਲਈਤੁਰੇ ਫਿਰਦੇ ਹੋ ਸਾਰੇ ਸਿੱਖ ਇਕਦੂਜੇ ਦੇ ਦੁਸ਼ਮਣ ਹੋ ਹਰ ਇਕ ਕਹਿੰਦਾ ਮੈਂ ਹੀ ਠੀਕ ਹਾ ਮੇਰੀ ਚੌਧਰ ਚਲੇ ਸ਼ਰਮ ਆਉਣੀ ਚਾਹੀਦੀ ਹੈਂ ਸਾਰੀਆ ਸਿੱਖ ਪੰਥਕ ਜਥੇਬੰਦੀਆਂ ਫ਼ੇਲ੍ਹ ਹਨ
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏ਅਸੀ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ।।ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ।।🙏 ਵਾਹਿਗੁਰੂ ਜੀ 🙏
ਦਾਦੂਵਾਲ ਤਾ ਪिਹਲਾ ਹੀ िਵिਕਅਾ ਹੋਇਅਾ
ਇਹੀ ਜਲੂਸ ਦੇਖਣਾ ਸੋਡਾ ਲੋਕਾਂ ਨੇ
ਸਹੀ ਕਿਹਾ ਭਾਈ ਸਾਹਿਬ ਨੇ ਜਥੇਦਾਰ
ਆਹ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਕਰਦੇ ਉਹ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਨਹੀ ਸਮਝਦੇ ਜੇ ਸਮਝਦੇ ਤਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਬੇਅਬਦੀ ਕਰ ਰਹੇ ਹਨ ਫਿਰ ਇਹ ਗੁਰੂ ਸਾਹਿਬ ਜੀ ਕੀ ਸਮਝਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਨਹੀ ਕਰਨਾ ਚਾਹੀਦਾ ਹੈ ਜੇ ਆਪਸ ਇਸ ਤਰ੍ਹਾਂ ਲੜਾਗੇ ਫਿਰ ਇਨਸਾਫ ਕਿਸ ਤਰ੍ਹਾਂ ਲੈ ਸਕਦੇ ਸਾਰਿਆਂ ਨੂੰ ਰਲ ਕੇ ਏਕਤਾ ਬਣਾਈ ਰੱਖਣ ਜੀ
ਇਹਨਾਂ ਨੂੰ ਸਮਝ ਹੀ ਨਹੀਂ ਕਿ ਕਿਵੇਂ ਗੱਲ ਕਰਨੀ ਆ। ਗੁਰੂ ਦੀ ਹਜ਼ੂਰੀ ਵਿੱਚ ਹੀ ਲੜੀ ਜਾਂਦੇ ਨੇ।ਵੱਡੇ ਪੰਥਕ
ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ।ਘੱਲੂਘਾਰੇ ਦਾ ਇੱਕ ਜੂਨ । ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਦੇ। ਵਾਹਿਗੁਰੂ ਹੁਣ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਓ।ਬਿਰਥੀ ਨਾ ਜਾਇ ਜਨ ਕੀ ਅਰਦਾਸ।
ਆਪਾ ਦਾ ਆਪਸ ਵਿੱਚ ਹੀ ਇਕੱਠੇ ਨਹੀਂ ।ਕੋਮ ਨੂੰ ਇਕੱਠੇ ਕਿਵੇਂ ਕਰਾਂਗੇ ਸਾਰੇ ਦੁਨੀਆਂ ਦੇਖ ਰਹੀ ਹੈ ਤਹਾਨੂੰ ਤੁਸੀਂ ਕੋਮ ਦੇ ਸਤਿਕਾਰ ਯੋਗ ਹੋ ਆਪਸ ਵਿੱਚ ਲੜ ਕੇ ਜਲੂਸ ਨਾ ਕੱਢੋ।ਅਸੀਂ ਬੱਚੇ ਆ ਇਹ ਦੇਖ ਕੀ ਸਮਝਾ ਗੇ ।ਵਾਹਿਗੁਰੂ ਜੀ ਮਿਹਰ ਕਰਨ ਕੋਮ ਤੇ
ਗ਼ਲਤ ਏ
ਇਹ ਪ੍ਰੋਗਰਾਮ ਹੀ 10 ਜੂਨ ਤੋਂ ਬਾਅਦ ਰੱਖਣਾ ਚਾਹੀਦਾ ਹੈ
ਅਜਿਹੇ ਲੋਕ ਕਿਸ ਤਰਾਂ ਸੰਗਤ ਮੀ ਇਨਸਾਫ਼ ਦਵਾ ਸਕਦੇ ਹਨ।
ਜਲੂਸ ਨਾ ਕਡੋ ਕੋਮ ਦਾ ਪਰਧਾਨਗੀਅਾ ਪਿੱਸ਼ੇ
ਫਤਿਹ ਦਾ ਜਵਾਬ ਫਤਿਹ ਦੇਣਾ ਚਾਹੀਦਾ ਹੈ ਪਰ ਮੈਂ ਵੀਡਿਓ ਦੇਖ ਰਿਹਾ ਹਾਂ ਮੈਂ ਇਹਨਾਂ ਦੀ ਫਤਿਹ ਦਾ ਜਵਾਬ ਨਹੀਂ ਦਿੱਤਾ ਜੇ ਦਾਸ ਨੇ ਠੀਕ ਕੀਤਾ ਹੈ ਤਾਂ ਲਾਈਕ ਕਰੋ
ਇਹੋ ਜਿਹੇ ਸਿੰਘ ਇਨਸਾਫ ਲੈਕੇ ਦੇਣ ਗੇ ਜੀ
ਜੇ ਇਹੀ ਪਰਚਾਰਕਾ ਅਤੇ ਜਥੇਦਾਰਾਂ ਨੇ ਪਿੰਡਾਂ ਵਿੱਚ ਜਾਕੇ ਇੱਕ ਗੁਰੂਘਰ ਇੱਕ ਸਮਸਾਨ ਘਾਟ ਅਤੇ ਸਿਰਫ਼ ਦੋ ਹੀ ਜਾਤਾ ਸਿੰਘ ਤੇ ਕੋਰ ਹਨ ਤੇ ਕੇਵਲ ਗੁਰੂ ਗਰੰਥ ਸਹਿਬ ਹੀ ਸਾਡਾ ਪਿਤਾ ਹੈ ਦਾ ਪਰਚਾਰ ਕੀਤਾ ਹੁੰਦਾ ਹਰ ਕੋਈ ਗੁਰੂ ਨਾਲ ਜੋੜਿਆ ਹੁੰਦਾ। ਨਾ ਕੋਈ ਪਖੰਡੀ ਸਾਧਾਂ ਬੱਲ ਜਾਦਾ ਨਾ ਸਾਡੇ ਗੁਰੂ ਦੀ ਬੇਅਦਬੀ ਹੁਦੀ। ਪਰ ਇਹਨਾਂ ਕੋਲ ਕੇਵਲ ਵੱਡੀਆਂ ਵੱਡੀਆਂ ਗੱਲਾਂ ਹੀ ਹਨ।
ਏਨਾ ਦਾ ਕੁੱਜ ਨਹੀਂ ਹੋ ਸਕਦਾ 😏
ਗੱਲ ਸੁਣਨ ਦੀ ਹਿੰਮਤ ਰਖਿਆ ਕਰੋ
Sharm kro waheguru waheguru waheguru waheguru waheguru ji inhan nu akal baksho ji
ਨੌਜਵਾਨ ਪੀੜੀ ਪਹਿਲੀ ਸਿਖੀ ਤੋਂ ਦੂਰ ਜਾ ਰਹੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਆਪਾਂ ਲੋਕ ਕਰ ਰਹੇ ਆ
ਕਿਉ ਸਿੱਖ ਕੌਮ ਦਾ ਜਲੂਸ ਕੱਢਿਆ ਹੋਇਆ ਤੁਸੀ ਤਹਾਨੂੰ ਸ਼ਰਮ ਨੀ ਆਉਂਦੀ ਵੀਰ ਜੀ
ਇਹਨਾਂ ਨੂੰ ਇਨਸਾਫ਼ ਕਿਸ ਨੇ ਦੇਣਾ
ਸੱਭ ਚੋਰ ਬੈਠ ਗਏ ਦਰ ਤੇ ਬਾਬਾਰੱਬ ਦੇ ਨਾਂ ਤੇ ਭਰਦੇ ਆਪਣਾ ਛਾਬਾ
ਸਰਮ ਕਰੋ ਪॅਗਾ ਵਾिਲਓ ਗੁਰੂ ਜੀ ਦੀ ਹਜੂਰੀ िਵॅਚ िੲਹ ਲੜਾੲੀ ਝਗੜੇ ਸਰਮ ਕਰੋ ਸਰਮ
ਦਾਦੂਵਾਲ ਤੇ ਮੰਡ ਵਿਕਾਊ ਨੇ
Only two people Dhian singh Mand and Dadoowal responsible for Bargari Morcha Failour
ਸਹੀ ਕਿਹਾ
ਲੋਕ ਫੁਦੂ ਨਹੀਂ ਕਿ ਹੁਣ ਸੋਡੇ ਮਗਰ ਲੱਗ ਜਾਣਗੇ
ਗੁਰੂ ਦੀ ਬੇਅਬਦੀ ਦੀ ਗੱਲ ਕੋਈ ਨਹੀਂ ਕਰਦਾ ਸਭ ਚੌਧਰ ਦੇ ਭੁੱਖੇ ਆ
ਆ ਦੇਖ ਲੋ ਲੋਕੋ ਖਾਲਿਸਤਾਨ ਦਾ ਰਾਜ
Daduwal Congress the Black Cat hai.
ਬੱਸ ਵੋਟਾਂ ਦਾ ਰੋਲਾਂ ਹੈ ਮਹਾਰਾਜ ਦੀ ਹਜ਼ੂਰੀ ਦਾ ਇਹ ਲੋਕ ਕੀ ਡਰ ਮੰਨਦੇ
ਇਕ ਵਾਰ ਹੁਸ਼ਿਆਰਪੁਰ ਦੇ ਇਕ ਕਾਮਰੇਡ ਪਿਆਰਾ ਸਿੰਘ ਨੂੰ ਇਕ ਸਿੰਘ ਕਹਿੰਦਾ ਕਾਮਰੇਡ ਜੀ ਤੁਸੀਂ ਸਿੱਖੀ ਦਾ ਬਹੁਤ ਨੁਕਸਾਨ ਕੀਤਾ ।ਕਾਮਰੇਡ ਨੇ ਸਿੰਘ ਨੂੰ ਫਤਿਹ ਬੁਲਾਈ ਕਹਿੰਦਾ ਕਿਸੇ ਨੂੰ ਕਰਨ ਦੀ ਲੋੜ ਨਹੀਂ ।ਤੁਸੀਂ ਤਾਂ ਆਪਣਾ ਆਪ ਕਰ ਲੈਦੇਂ ਆ ।ਪਰ ਮੈਂ ਵੀ ਸਿੱਖਾਂ ਦਾ ਪੁੱਤ ਆ ।
ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਹੀ ਨਿਰਾਦਰ ਕਰ ਰਹੇ ਆ ਆਪਸ ਵਿੱਚ ਲੜਾਈਆ ਕਰੀ ਜਾਦੇ ਆ
Saram kro gatre ta pa lay. Par guru to. Namrta nhi mangi
ਇਹ ਬੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੁਝ ਨੀ ਸਮਜਦੇ ਏਨਾ ਵਿਚੋਂ ਹੀ ਬੇਅਦਬੀ ਕੀਤੀ ਲੱਗਦੀ ਹੈ ਕਿਸੇ ਨੇ,, ਕੁਝ ਬੰਦੇ ਸਹੀ ਵੀ ਨੇ ਏਨਾ ਚੋ ਜਿਸ ਕਰਕੇ ਸਮਾਜ ਵਿਚ ਭਾਈਚਾਰਾ ਕਾੲਿਮ ਹੈ,
ਠੱਗ ਨੇ ਸਾਰੇ
ਅੰਗਰੇਜ਼ਾਂ ਦੀ ' ਫੁਟ ਪਾਉ ਤੇ ਰਾਜ ਕਰੋ ' ਵਾਲੀ ਨੀਤੀ ਅਪਣਾਈ ਜਾ ਰਹੀ ਹੈ ।
ਅਗਲੇ ਹਜਾਰ ਸਾਲ ਸਿੱਖ ਰਾਜ ਨਹੀਂ ਆ ਸਕਦਾ ਲਿਖ ਲੋ। ਸਾਡੀ ਕੌਮ ਲੜ ਤਾਂ ਸਕਦੀ ਆ ਪਰ ਰਾਜ ਨਹੀਂ ਕਰ ਸਕਦੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੇਖੋ ਜੀ ਗੁਰੂ ਸਾਹਿਬਾਨ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਬੇਅਬਦੀ ਆਪ ਹੀ ਕਰ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰਾ ਹਜ਼ੂਰ ਸਾਹਿਬ ਜੀ ਹਨ ਪਰ ਗੰਦੇ ਬੰਦੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਨਹੀ ਮੰਨਦੇ ਜੇ ਮੰਨਦੇ ਹੋਣ ਤਾ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਕਦੇ ਵੀ ਇਸ ਤਰ੍ਹਾਂ ਖੱਲਰ ਨਾ ਪਾਉਂਦੇ ਇਹ ਤਾਂ ਆਪ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰ ਰਹੇ ਹਨ ਇਨ੍ਹਾਂ ਕੀ ਇਨਸਾਫ ਲੈਣਾ ਜੇ ਕਿਸੇ ਗੱਲ ਕਰਨੀ ਤਾਂ ਇੱਕ ਸਿੰਘ ਗੱਲ ਕਰ ਰਿਹਾ ਤਾਂ ਦੂਜਾ ਸੁਣੇ ਫਿਰ ਗੱਲ ਕਰੇ ਇਹ ਬਹੁਤ ਮਾੜੀ ਗੱਲ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਇਸ ਤਰ੍ਹਾਂ ਨਹੀ ਹੋਣਾ ਚਾਹੀਦਾ ਸਭ ਨੂੰ ਰੱਲ ਮਿਲ ਕੇ ਵੀਚਾਰ ਚਰਚਾ ਕਰਨੀ ਚਾਹੀਦੀ ਸਾਡਾ ਏਕਾ ਹੋਣਾ ਚਾਹੀਦਾ ਫਿਰ ਅਸੀ ਕਿਸੇ ਮੁਕਾਮ ਤੇ ਪਹੁੰਚ ਸਕਦੇ ਹਨ
ਪਹਿਲੀ ਗੱਲ ਤੇ ਇਹ ਇਹਨਾਂ ਨੂੰ ਪ੍ਰੋਗਰਾਮ ਬਹਾਰ ਰੱਖਣਾ ਚਾਹੀਦਾ 🤬
ਇਹ ਮੋਰਚਾ ਵੋਟਾਂ ਵੇਲੇ ਲਗਦਾ ਹੈ ਬਾਅਦ ਵਿਚ
ਵੀਰੋ ਬਾਦਲਾ ਨੇ ਕੁਝ ਭੇਡਾਂ ਛੱਡੀਆਂ ਹੋਈਆਂ ਹਨ ਜੋ ਕਿ ਏਕਾ ਨਹੀ ਹੋਣ ਦਿੰਦੀਆਂ ।
ਇਕ ਵਾਰ ਗੁਰੂ ਸਾਬ ਸਿੰਘਾ ਨੂੰ ਕੈਦੇ ਸਿੰਘੋ ਅੱਜ ਚੌਲਾ ਦਾ ਲੰਗਰ ਤਿਆਰ ਕਰੋ ਲੰਗਰ ਤਿਆਰ ਹੋਇਆ ਗੁਰੂ ਸਾਬ ਕੈਦੇ ਢੇਰ ਲਾਦੋ ਤੇ ਹਿਰਨ ਲਿਆ ਕੇ ਲਾਓ ਢੇਰ ਤੇ ਹਿਰਨ ਆਏ ਆਰਾਮ ਨਾਲ ਚੌਲ ਖਾਧੇ ਤੇ ਚਲੇ ਗਏ ਦੂਜੇ ਦਿਨ ਗੁਰੂ ਸਾਬ ਫੇਰ ਕੈਦੇ ਸਿੰਘੋ ਚੌਲਾ ਦਾ ਲੰਗਰ ਤਿਆਰ ਕਰੋ ਲੰਗਰ ਤਿਆਰ ਕਰਕੇ ਢੇਰ ਲਾਤਾ ਗੁਰੂ ਸਾਬ ਕੈਦੇ ਅੱਜ ਕੁੱਤੇ ਲਿਆਕੇ ਛੱਡੋ ਢੇਰ ਤੇ ਸਿੰਘ ਹੈਰਾਨ ਕੁੱਤੇ ਲਾਏ ਗਏ ਢੇਰ ਤੇ ਚੌਲ ਕਿਸੇ ਵੀ ਕੁੱਤੇ ਨੇ ਨਹੀ ਖਾਧੇ ਨਾ ਕਿਸੇ ਨੂੰ ਖਾਣ ਦਿੱਤੇ ਆਪਸ ਵਿੱਚ ਲੜਕੇ ਲਹੂ ਲੁਹਾਨ ਹੋਕੇ ਤੁਰਗੇ ਚੌਲਾ ਦਾ ਢੇਰ ਓਵੇ ਹੀ ਪਿਆ ਰਿਹਾ ਗੁਰੂ ਸਾਬ ਨੇ ਇਸ਼ਾਰਾ ਕੀਤਾ ਸਿੰਘੋ ਸਮਝ ਆਈ ਕੁਝ ਜੇ ਏਸੇ ਤਰਾ ਕੁੱਤਾ ਬਿਰਤੀ ਰੱਖੀ ਫੇਰ ਇੰਝ ਹੀ ਹੋਵੇਗੀ ਤੁਹਾਡੇ ਨਾਲ ਤੇ ਜੇ ਹਿਰਨਾ ਵਾਂਗੂੰ ਸਿਆਣਪ ਰੱਖੀ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਹਰਾ ਨਹੀ ਸਕਦੀ ,, ਹੁਣ ਸੋਚਣਾ ਕੌਮ ਨੇ ਆ ਕੁਤਿਆ ਵਾਗ ਲੜਦੇ ਰਹਿਣਾ ਜਾ ਹਿਰਨਾ ਵਾਗ ਸਿਆਣਪ ਤੋ ਕੰਮ ਲੈਣਾ
ਬੇੜਾ ਗ਼ਰਕ ਕੀਤਾ ਹੋਇਆ ਹੈ ਇਨ੍ਹਾਂ ਜਥੇਦਾਰਾਂ ਕੌਂਮ ਦਾ।। ਕੋਈ ਤਾਂ ਸ਼ਰਮ ਕਰੋ ਤੁਸੀਂ ਆਪਸ ਵਿਚ ਇਕਠੇ ਨਹੀਂ ਹੋਏ ਸਿੱਖ ਕੌਮ ਨੂੰ ਇਕ ਨਿਸ਼ਾਨ ਸਾਹਿਬ ਥੱਲੇ ਇਕਠੇ ਕਿਵੇਂ ਕਰੋਗੇ।।
Waheguru kirpa kare
Waheguru kirpa kro sch boln sare
ਏ ਬੰਦੇ ਨੀ ਬੇਅਦਬੀ ਦਾ ਹਿਸਾਬ ਕਰ ਸਕਦੇ ਕੋਈ ਮੋਨਾ ਬੰਦਾ ਤੇ ਲੇ ਸਕਦਾ
ਇਨਸਾਫ਼ ਲੈ ਰਹੇ ਆਗੂ ਬੇਸ਼ਰਮੀ ਦੀ ਹੱਦ ਹੋ ਗਈ
ਦਾਦੂਵਾਲ ਨੂੰ ਤਾਂ ਡੇਰਾ ਰਾਧਾ ਸੁਆਮੀ ਵਾਲਾ ਪਖੰਡੀ ਸਾਧ ਟੀਵੀ ਚੈਨਲਾਂ ਉੱਤੇ ਇਸ ਨੂੰ ਮਸ਼ਹੂਰੀ ਕਰਨ ਲਈ ਭੇਜਦਾ ਹੈ ।
ਦਾਦੂਵਾਲ ਵਾਲਾ ਕਹਿੰਦਾ ਜਗਹਾ ਗ਼ਲਤ ਆ ਗੁਰੂ ਗ੍ਰੰਥ ਸਾਹਿਬ ਹਜੂਰੀ ਚ ਬੈਠੇ ਆ ਗੁਰੂ ਦੀ ਹਜੂਰੀ ਵਾਲੀ ਜਗਹਾ ਗ਼ਲਤ ਹੁੰਦੀ ਆ ਇਹ ਆਪ ਸਹੀ ਨੇ 🤣🤣
Good
ਗੋਲਕ ਦਾ ਰੌਲਾ ਸਾਰਾ ਮੰਦਰ ਗੁਰਦੁਆਰੇ ਤੇ ਪੈਸੇ da ਮੱਥਾ ਟੇਕਣਾ ਬੰਦ ਕਰੋ ਇਹਨਾਂ ਦਾ ਕਲੇਸ਼ ਵੀ ਬੰਦ ਹੋ ਜਾਵੇਗਾ ਗੁਰੂ ਨੂੰ ਪੈਸੇ ਦੀ ਲੋੜ ਨਹੀਂ ਸੱਚ ਭਗਤ ਦੀ ਲੋੜ ਹੈ
ਇਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੀਂ ਹੈ
ਵਾਹਿਗੁਰੂ ਮਾਫ ਕਰਨਾ ਇਨਸਾਨ ਗਲਤੀਆਂ ਦਾ ਪੁਤਲਾ ਹੈ ਸਬ ਨੂੰ ਸਰਮੱਤ ਬਕਸ਼ੀ ਦਾਤਿਆ
ਵਾਹਿਗੁਰੂ ਜੀ☬ੴ☬
ਅਸੀਂ ਆਹੀ ਕੁਝ ਕਰਦੇ ਰਹਿਣਾ। ਬਾਕੀ ਕੌਮਾਂ ਨੂੰ ਵੇਖੋ ਤੇ ਆਪਣੇ ਆਪ ਨੂੰ ਵੇਖੋ। ਸਾਡੇ ਲੀਡਰਾਂ ਨੂੰ ਹੀ ਅਕਲ ਨਹੀਂ ਇੰਨਸਾਫ ਇੰਨਸੂਫ ਸਾਨੂੰ ਨਹੀਂ ਮਿਲਣਾ। ਕਿਸੇ ਦਾ ਕਸੂਰ ਨਹੀਂ ਕਸੂਰ ਸਾਡੇ ਆਗੂਆਂ ਦਾ। ਕੰਜਰ ਕਿਤੇ ਵੀ ਰਲ ਕੇ ਨਹੀਂ ਬੈਠਦੇ। ਸਿੱਖਾਂ ਦਾ ਜਲੂਸ ਕਢਾਉਂਦੇ ਰਹਿੰਦੇ ਥਾਂ ਥਾਂ।।ਇੰਡੀਆ, ਕਨੇਡਾ, ਆਸਟ੍ਰੇਲੀਆ, ਅਮਰੀਕਾ, ਜਿੱਥੇ ਕਿਤੇ ਵੇਖਲੋ ਇਹਨਾਂ ਦਾ ਬਸ ਆਹੀ ਰੰਡੀਰੋਣਾ ਰਹਿੰਦਾ। ਲੱਖ ਦੀ ਲਾਹਣਤ ਐਹੋ ਜੇ ਆਗੂਆਂ ਤੇ ਜਿੰਨ੍ਹਾਂ ਨੇ ਕੌਮ ਤਾਂ ਕੀ ਕੱਠੀ ਕਰਨੀ ਆਪ ਨਹੀਂ ਕੱਠੇ ਬੈਠ ਸਕਦੇ ਬਿੱਜੂ।
Mahanta nu Bahkso guru ji
ਇਹ ਕਰਨਗੇ ਖ਼ਾਲਸੇ ਦਾ ਰਾਜ ।ਦਸ ਬੰਦੇ ਇਕੱਠੇ ਹੋ ਕੇ ਬੈਠ ਨਹੀਂ ਸਕਦੇ।
A A rawlanahin veer ji
ਲੋਕਾਂ ਨੂੰ ਤੁਹਾਡੇ ਵਰਗੇ ਆਗੂ ਕਿ ਬੇ ਅਦਬੀ ਦਾ ਇਨਸਾਨ ਕਰੋ ਗੲੇ। ਕਿਉ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਇਹੋ ਜਿਹੇ ਕੰਮ ਕਰਦੇ ਹੋ।
Sardar harnek singh neki newzelend zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad 🌹
Satnam waheguru ji
ਸਾਰੇ ਵਿਕਾਓ
ਜਥੇਦਾਰ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਖਾਲਸਾ ਜੀ ਜਾਂਚ ਦੀ ਕੀ ਲੋੜ ਐ ਚੌਰੇ ਬਾਦਲ ਟੰਗੋ ਪੁੱਠਾ ਜੇ ਪਲ ਚ ਨਾ ਦੱਸ ਦੇਵੇ ਕਿ ਸਰੂਪ ਮੈ ਖੁਦ ਸਸਤੇ ਸੌਦੇ ਨਾਲ ਮਿਲਕੇ ਪੈਸੇ ਦੇ ਲਾਲਚ ਚੋਰੀ ਕੀਤਾ ਸੀ।ਪਰਮਿੰਦਰ ਸਿੰਘ ਗਿੱਲ ਆਸਟਰੇਲੀਆ ਤੋਂ।
Waheguru ji
ਬੇਅਦਬੀ ਬੇਅਦਬੀ ਰੌਲਾ ਪਾਉਂਦੇ ਓ , ਵਾਹ ਕਿਆ ਅਦਬ ਦੇ ਰਹੇ ਓ ਗੁਰੂ ਗ੍ਰੰਥ ਸਾਹਿਬ ਜੀ ਨੂੰ 🙏
ਫਿਰ ਭੰਡਦੇ ਦੂਜਿਆਂ ਨੂੰ।
Bilkul sahi hai sister
ਇਕ ਬੇਅਦਬੀ 2015 ਵਿਚ ਹੋਈ ਸੀ ਇਕ ਅੱਜ ਹੋ ਰਹੀ ਹੈ ਓਹ ਵੀ ਪਾਵਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ
ਗ੍ਰੰਥ ਸਾਹਿਬ ਜੀ ਨਾਲ ਬੇਈਮਾਨੀ ਕਰੋਗੇ ਤਾਂ ਜਲੂਸ ਤਾਂ ਨਿੱਕਲੂ ਵਾਹਿਗੁਰੂ ਜੀ ਤਾਂ ਦੇਖ ਰਹੇ ਨੇ
Gadara nu koi matlab nhi asi
Shri guru granth shahib ji
ਮਿਲਗਿਆ ਇਨਸਾਫ, ਤੁਹਾਡੇ ਬਰਗੇ ਗਿੱਦੜ ਪਹਿਲਾਂ ਵੀ ਬੈਠੇ ਸੀ ਭੇਸ ਬਦਲ ਕੇ ਬਰਗਾੜੀ ਮੋਰਚੇ ਚ। ਆਪਣੀਆ ਜੇਬਾਂ ਕਰੋੜਾਂ ਨਾਲ ਪਰ ਕੇ ਵਿਕ ਗਏ, ਤੇ ਸੰਗਤ ਦੀ ਛੇ ਮਹੀਨਿਆਂ ਦੀ ਸੇਵਾ ਖੂਹ ਵਿੱਚ ਪਾ ਦਿੱਤੀ। ਲਗਦਾ ਦਾਦੂਵਾਲ ਦੇ ਪੈਸੇ ਮੁਕ ਗਏ ਫੇਰ ਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਸਬ ਤੋਂ ਦੋਸ਼ੀ।
ਸਿੱਖ ਰਾਜ ਏਹੋ ਜਿਹੇ ਗਦੇਆਂ ਕਰਕੇ ਗਿਆ ਸੀ। ਅਜ ਕਲ ਦੇ ਸਿੱਖ ਬਸ ਸਪੀਕਰ ਵਿਚ ਹੀ ਬੋਲਦੇ ਨੇ, ਚਕਰ ਗੁਰੂ ਦੀ ਬੇਅਬਦੀ ਦਾ ਨਹੀ , ਗੁਰੂ ਦੀ ਗੋਲਕ ਦਾ ਹੈ
ਤੂਸੀ ਸਹੀ ਕਿਹਾ ਹੈ ਵਿਰੈ
Shi gal veere . asi sirf chittiyan dhadiaa vekh k magar lagg jane aa
ਇਹ ਤਾਂ ਮਾਈਕ ਨੀ ਦਿੰਦੇ ਦੂਜੇ ਨੂੰ ਕੁਰਸੀ ਕੀ ਛੱਡਣੀ ਆ। ਬੇੜਾ ਗਰਕ ਕਰਤਾ ਇਹਨਾਂ ਨੇ।
ਸ਼ਰਮ ਕਰੋ ਤੁਸੀਂ ਸਾਰੇ ਤੁਹਾਨੂੰ ਇਹ ਵੀ ਯਾਦ ਨੀ ਜੂਨ ਦਾ ਮਹੀਨਾ ਚੱਲ ਰਿਹਾ ਸਾਡੀ ਕੌਮ ਦੀ ਨਸਲਕੁਸ਼ੀ ਹੋਈ ਸੀ ਇਸ ਮਹੀਨੇ ਤੁਸੀਂ ਆਪਣਾ ਕਲੇਸ਼ ਪਾ ਕੇ ਬੈਠ ਗਏ
ਪਹਿਲਾਂ ਵੀ ਦਾਦੂਵਾਲ ਤੇ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਦੀ ਕੀਮਤ ਵਸੂਲ ਕਰਲੀ
ਦਾਦੂਵਾਲ ਚਤੁਰ ਚਲਾਕ ਬੰਦਾ ਹੈ ਕੀਤਾ ਸਭ ਕੁਝ ਰਲਮਿਲ ਕੇ ਹੈ ਤੇ ਠੀਕਰਾ ਕੱਲੇ ਮੰਡ ਸਿਰ ਮੜ ਦਿੱਤਾ
100%
right
Sahi gal ji
ਸ਼ਰਮ ਕਰੋ ਅਕਾਲੀਉ ਸ਼੍ਰੋਮਣੀ ਕਮੇਟੀ ਮੁਰਦਾਬਾਦ ਸ਼ਰਮ ਕਰੋ ਪੱਗਾ ਵਾਲੀਉ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਮੰਨੋ ਨਹੀਂ ਤਾਂ ਕੁੱਲਾਂ ਦਾ ਨਾਸ ਹੋ ਜਾਣਾ
Kul ta katam ho ge a, hot ki re gea
ਇੰਨਾ ਕੰਜਰਾ ਨਾਲੋਂ ਤਾਂ ਨੌਜਵਾਨ 100 ਗੁਨਾ ਚੰਗੇ ਨੇ
😭ਵਾਹ ਜੀ ਵਾਹ ਏਹ ਲੈਣਗੇ ਇੰਨਸਾਫ਼ ਬੇਅਦਬੀ ਦਾ?🙏
ਜਿੰਨਾ ਚਿਰ ਏਜੰਸੀਆ ਦੇ ਬੰਦਿਆਂ ਦੀ ਗੁਰੂ ਘਰਾਂ ਵਿੱਚ ਐਂਟਰੀ ਬੰਦ ਨਹੀਂ ਹੁੰਦੀ ਏਹੀ ਕੁੱਝ ਹੋਣਾ।
ਅੱਜ ਕੱਲ ਪਿਸ਼ਾਨੇ ਵੀ ਨਹੀਂ ਜਾਂਦੇ ਪੂਰੇ ਖਾਲਸੇ ਸੱਜੇ ਆ
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਰਲਮਿਲ ਕੇ ੍ਬੇੜਾ ਗਰਕ ਕੀਤਾ ਪਿਆ ਵਾਹਿਗੁਰੂ ਜੀ ਮੇਹਰ ਕਰਨ ਜੀ ਸਭ ਨੂੰ ਸੁਮੱਤ ਬਖਸ਼ਣ ਜੀ ਇਹੋ ਅਰਦਾਸ ਹੈ ਜੀ
ਬਾਈ ਜੀ ਇੰਨਾ ਦੀ ਨਿਮਰਤਾ ਵੇਖ ਕੇ ਤੁਹਾਨੂੰ ਲਗਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਬੇਅਦਬੀ ਦਾ ਇਨਸਾਫ ਲੈ ਸਕਦੇ ਹਾਂ (ਗੋਗੀ ਬਰਾੜ ਬੰਬੇ)
ਧਰਮ ਦੀ ਜਿਵੇਂ ਠੇਕੇਦਾਰੀ ਲਈ ਹੁੰਦੀ ਆ, ਏਹੀ ਗੱਲ ਤਾਂ ਕਿਸਾਨ ਮੋਰਚੇ ਤੇ ਕਹੀ ਸੀ ਵਿਚਾਰਾਂ ਤੇ ਫ਼ਰਕ ਆ ਸਕਦਾ। ਯੂਥ ਨੂੰ ਧਰਮ ਦੇ ਨਾਂ ਤੇ ਜਜ਼ਬਾਤੀ ਕਰਕੇ ਮੁੜ ਘਰ ਨਾ ਜਾਏ ਕਿਸੇ ਦਾ, ਕਿਸੇ ਦੀ ਮਾਂ ਨਾ ਰੋਵੇ।
ਬਹੁਤ ਹੀ ਸ਼ਰਮਨਾਕ ਹਰਕਤ ਹੈ, ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਝੂਠ ਤੇ ਉੱਚੀ ਬੋਲਣਾਂ ,
ਇਹਨਾਂ ਨੂੰ ਕੀ ਪੀੜਾਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਕੀ ਇਨਸਾਫ਼, ਕਿਵੇਂ ਮਿਲੇ ਗਾ,
ਗੁਰੂ ਮਹਾਰਾਜ ਨੂੰ ਹਾਜਰ ਨਾਜਰ ਜਾਣ ਕੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਰੌਲਾ ਪਾਉਣਾ ਬੇਅਦਬੀ ਹੀ ਹੈ।
ਕਾਨ ਸਿੰਘ ਸਾਹਿਬ 1ਲੱਖ ਤੁਸੀ ਲੈਦੇ ਜਥੇਬੰਦੀ ਦੇ ਕਾਗਜ ਦੇਣ ਦੇ...ਸਭ ਵਿਕਾੳ ਮਾਲ ਅਾ
ਮੰਡ ਦਾਦੂਵਾਲ ਦੋਵੇਂ ਹੀ ਕੋਮ ਦੇ ਮਹਾਂ ਗਦਾਰ ਬੰਦੇ ਹਨ ।ਮੇਕ ਦਾਦੂਵਾਲ ਨੂੰ ਮਿਲ ਗਿਆ ਇਹੋ ਚਾਹੁੰਦੇ ਸੀ ਸਰਦਾਰ ਜੀ ਬਿਲਕੁਲ ਗੁਰੂ ਨੂੰ ਸਮਰਪਿਤ ਹੈ ਜੀ।
ਕੱਡੋ ਜਲੂਸ ਤੱਗੜੇ ਹੋ ਕੇ ਇੱਦਾ ਤਾ ਮਿਲ ਗਿਆ ਇਨਸਾਫ ਸਾਨੂੰ ਵਾਹਿਗੁਰੂ ਜੀ ਕਿਰਪਾ ਕਰਈਓ ਸਮੱਤ ਬਖਸ਼ੋ ਇਹਨਾਂ ਨੂੰ
ਗੁਰੂ ਨਾਨਕ ਦੇਵ ਜੀ ਤੁਹਾਨੂੰ ਇੰਨਸਾਫ ਦਿਵਾਉਣ ਚੱਲੇ ਨੇ
ਸਰਕਾਰਾਂ ਨੂੰ ਕੀ ਦੋਸ਼ ਦੳ ਗੇ ਤੁਸੀਂ ਤਾਂ ਆਪ ਹੀ ਲੜੀ ਜਾਣੋ ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ
ਮੰਡ ਤੇ ਦਾਦੂਵਾਲ ਤੇ ਭੋਰਾ ਵੀ ਵਿਸਵਾਸ ਨਾ ਕੀਤਾ ਜਾਵੇ ਇਹ ਆਪਣਾ ਘਰ ਭਰਨ ਵਾਲੇ ਬੰਦੇ ਆ
right
ਅੱਜ ਦੇ ਕੀਤੇ ਇਕੱਠ ਦਾ ਮਤਲਬ ਜੂਨ ਮਹੀਨੇ ਨੂੰ ਭੁਲਾਣਾ ਹੈ
ਇਹਨਾ ਨੂੰ ਕਦੇ ਅਕਲ ਨੀ ਆਓਣੀ ,,ਸਾਰੇ ਇਕੋ ਤਕੜੀ ਦੇ ਵਟੇ ਆ
ਦਾਦੂਵਾਲ ਨੂੰ ਭਜਾਓ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੁਰੀ ਵਿੱਚ ਜੋ ਤੁਸੀਂ ਕਿੱਤਾ ਬਖਛਨ ਜੋਗ ਨਹੀਂ ਆਪਸ ਵਿੱਚ ਸਿੱਖ ਕੋਮ ਦਾ ਜਲੂਸ ਕਿਉਂ ਕਡਨ ਡਹੇ ਜੇ ਸਾਰੀ ਦੁਣੀਆ ਸ਼ਾਮਣੇ।ਜੇਹੜੀ ਕਸਮ ਖਾਦੀ ਸਜ਼ਾ ਤਾਂ ਜ਼ਰੂਰ ਮਿਲੇਗੀ ਉਂਨਾਂ ਨੂੰ ਜੋ ਸਰਕਾਰਾਂ ਦੇ ਟੋਟ ਨੇ।
ਇਹ ਸਿੱਖਾ ਦੇ ਭੇਖ ਵਿੱਚ ਬਰਮਣ ਪੁਜਾਰੀ ਆ ਬਚੋ ਵੀਰੋ
ਜੇ ਕਿਤੇ ਓਦੋਂ ਮੋਰਚਾ ਨਾ ਬੇਚਦੇ ਦਾਦੂਵਾਲ ਤੇ ਮੰਡ ਅੱਜ ਨੂੰ ਇਨਸਾਫ ਮਿਲ ਗਿਆ ਹੁੰਦਾ ਸਾਨੂੰ ਕਦੋਂ ਦਾ
ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਵਾਰਸ
ਵਾਹਿਗੁਰੂ ਜੀ
ਲੱਗੀ ਜਾਦਾਂ ਪਤਾ ਤੁਹਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿੰਨਾ ਕੁ ਪਿਆਰ ਆ,, ਤੇ ਜੋ ਆ ਤੁਸੀਂ ਗੁਰੂ ਜੀ ਦੀ ਬੇਅਦਬੀ ਕਰ ਰਹੇ ਹੋ,,, ਇਸਦਾ ਕੀ,
ਇਹ ਹੈ ਸਾਡਾ ਹਾਲ । ਗੁਰੂ ਦੀ ਹਜੂਰੀ ਚ ਵੀ ਸ਼ਰਮ ਨਹੀਂ ਆਈ ।
ਬੇਅਦਬੀ ਇਹਨਾਂ ਪ੍ਰਚਾਰਕਾ ਨੇ ਕੀਤੀ ਆ ,ਇਹਨਾਂ ਨੂੰ ਗੁਰੂ ਸਾਹਿਬ ਦੀ ਕੋਈ ਮਾਨ ਮਰਿਆਦਾ ਦਾ ਨੀ,
Gurdaspuria 🚩🚩6 ਜੂਨ 1984 ਅਮ੍ਰਿਤਸਰ ਨਸਲਕੁਸ਼ੀ ਦੀ ਗੱਲ ਕਿਉਂ ਨਹੀਂ ਕਰਦੇ ਬੜੇ ਸਾਲ ਹੋ ਗਏ ਤੁਹਾਡੇ ਤਮਾਸ਼ੇ ਵਿੰਹਦਿਆਂ 🚩🚩
ਜੋ ਮਰਜ਼ੀ ਸਤਿਨਾਮ ਵਾਹਿਗੁਰੂ ਮੂੰਹ ਨਾਲ ਬੋਲ ਲਵੋ ਦਿਲ ਤੁਹਾਡੇ ਦਿਲ ਕਾਲੇ ਹਨ ਤੁਹਾਡੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਲੈ ਸਕੇ ਤੁਸੀ ਸਾਰੇ ਆਪਦੀਆ ਜੇਬਾਂ ਲਈਤੁਰੇ ਫਿਰਦੇ ਹੋ ਸਾਰੇ ਸਿੱਖ ਇਕਦੂਜੇ ਦੇ ਦੁਸ਼ਮਣ ਹੋ ਹਰ ਇਕ ਕਹਿੰਦਾ ਮੈਂ ਹੀ ਠੀਕ ਹਾ ਮੇਰੀ ਚੌਧਰ ਚਲੇ ਸ਼ਰਮ ਆਉਣੀ ਚਾਹੀਦੀ ਹੈਂ ਸਾਰੀਆ ਸਿੱਖ ਪੰਥਕ ਜਥੇਬੰਦੀਆਂ ਫ਼ੇਲ੍ਹ ਹਨ
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਅਸੀ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ।।
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ।।
🙏 ਵਾਹਿਗੁਰੂ ਜੀ 🙏
ਦਾਦੂਵਾਲ ਤਾ ਪिਹਲਾ ਹੀ िਵिਕਅਾ ਹੋਇਅਾ
ਇਹੀ ਜਲੂਸ ਦੇਖਣਾ ਸੋਡਾ ਲੋਕਾਂ ਨੇ
ਸਹੀ ਕਿਹਾ ਭਾਈ ਸਾਹਿਬ ਨੇ ਜਥੇਦਾਰ
ਆਹ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਕਰਦੇ ਉਹ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਨਹੀ ਸਮਝਦੇ ਜੇ ਸਮਝਦੇ ਤਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਬੇਅਬਦੀ ਕਰ ਰਹੇ ਹਨ ਫਿਰ ਇਹ ਗੁਰੂ ਸਾਹਿਬ ਜੀ ਕੀ ਸਮਝਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਨਹੀ ਕਰਨਾ ਚਾਹੀਦਾ ਹੈ ਜੇ ਆਪਸ ਇਸ ਤਰ੍ਹਾਂ ਲੜਾਗੇ ਫਿਰ ਇਨਸਾਫ ਕਿਸ ਤਰ੍ਹਾਂ ਲੈ ਸਕਦੇ ਸਾਰਿਆਂ ਨੂੰ ਰਲ ਕੇ ਏਕਤਾ ਬਣਾਈ ਰੱਖਣ ਜੀ
ਇਹਨਾਂ ਨੂੰ ਸਮਝ ਹੀ ਨਹੀਂ ਕਿ ਕਿਵੇਂ ਗੱਲ ਕਰਨੀ ਆ। ਗੁਰੂ ਦੀ ਹਜ਼ੂਰੀ ਵਿੱਚ ਹੀ ਲੜੀ ਜਾਂਦੇ ਨੇ।ਵੱਡੇ ਪੰਥਕ
ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ।ਘੱਲੂਘਾਰੇ ਦਾ ਇੱਕ ਜੂਨ । ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਦੇ। ਵਾਹਿਗੁਰੂ ਹੁਣ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਓ।ਬਿਰਥੀ ਨਾ ਜਾਇ ਜਨ ਕੀ ਅਰਦਾਸ।
ਆਪਾ ਦਾ ਆਪਸ ਵਿੱਚ ਹੀ ਇਕੱਠੇ ਨਹੀਂ ।ਕੋਮ ਨੂੰ ਇਕੱਠੇ ਕਿਵੇਂ ਕਰਾਂਗੇ ਸਾਰੇ ਦੁਨੀਆਂ ਦੇਖ ਰਹੀ ਹੈ ਤਹਾਨੂੰ ਤੁਸੀਂ ਕੋਮ ਦੇ ਸਤਿਕਾਰ ਯੋਗ ਹੋ ਆਪਸ ਵਿੱਚ ਲੜ ਕੇ ਜਲੂਸ ਨਾ ਕੱਢੋ।ਅਸੀਂ ਬੱਚੇ ਆ ਇਹ ਦੇਖ ਕੀ ਸਮਝਾ ਗੇ ।ਵਾਹਿਗੁਰੂ ਜੀ ਮਿਹਰ ਕਰਨ ਕੋਮ ਤੇ
ਗ਼ਲਤ ਏ
ਇਹ ਪ੍ਰੋਗਰਾਮ ਹੀ 10 ਜੂਨ ਤੋਂ ਬਾਅਦ ਰੱਖਣਾ ਚਾਹੀਦਾ ਹੈ
ਅਜਿਹੇ ਲੋਕ ਕਿਸ ਤਰਾਂ ਸੰਗਤ ਮੀ ਇਨਸਾਫ਼ ਦਵਾ ਸਕਦੇ ਹਨ।
ਜਲੂਸ ਨਾ ਕਡੋ ਕੋਮ ਦਾ ਪਰਧਾਨਗੀਅਾ ਪਿੱਸ਼ੇ
ਫਤਿਹ ਦਾ ਜਵਾਬ ਫਤਿਹ ਦੇਣਾ ਚਾਹੀਦਾ ਹੈ ਪਰ ਮੈਂ ਵੀਡਿਓ ਦੇਖ ਰਿਹਾ ਹਾਂ ਮੈਂ ਇਹਨਾਂ ਦੀ ਫਤਿਹ ਦਾ ਜਵਾਬ ਨਹੀਂ ਦਿੱਤਾ ਜੇ ਦਾਸ ਨੇ ਠੀਕ ਕੀਤਾ ਹੈ ਤਾਂ ਲਾਈਕ ਕਰੋ
ਇਹੋ ਜਿਹੇ ਸਿੰਘ ਇਨਸਾਫ ਲੈਕੇ ਦੇਣ ਗੇ ਜੀ
ਜੇ ਇਹੀ ਪਰਚਾਰਕਾ ਅਤੇ ਜਥੇਦਾਰਾਂ ਨੇ ਪਿੰਡਾਂ ਵਿੱਚ ਜਾਕੇ ਇੱਕ ਗੁਰੂਘਰ ਇੱਕ ਸਮਸਾਨ ਘਾਟ ਅਤੇ ਸਿਰਫ਼ ਦੋ ਹੀ ਜਾਤਾ ਸਿੰਘ ਤੇ ਕੋਰ ਹਨ ਤੇ ਕੇਵਲ ਗੁਰੂ ਗਰੰਥ ਸਹਿਬ ਹੀ ਸਾਡਾ ਪਿਤਾ ਹੈ ਦਾ ਪਰਚਾਰ ਕੀਤਾ ਹੁੰਦਾ ਹਰ ਕੋਈ ਗੁਰੂ ਨਾਲ ਜੋੜਿਆ ਹੁੰਦਾ। ਨਾ ਕੋਈ ਪਖੰਡੀ ਸਾਧਾਂ ਬੱਲ ਜਾਦਾ ਨਾ ਸਾਡੇ ਗੁਰੂ ਦੀ ਬੇਅਦਬੀ ਹੁਦੀ। ਪਰ ਇਹਨਾਂ ਕੋਲ ਕੇਵਲ ਵੱਡੀਆਂ ਵੱਡੀਆਂ ਗੱਲਾਂ ਹੀ ਹਨ।
ਏਨਾ ਦਾ ਕੁੱਜ ਨਹੀਂ ਹੋ ਸਕਦਾ 😏
ਗੱਲ ਸੁਣਨ ਦੀ ਹਿੰਮਤ ਰਖਿਆ ਕਰੋ
Sharm kro waheguru waheguru waheguru waheguru waheguru ji inhan nu akal baksho ji
ਨੌਜਵਾਨ ਪੀੜੀ ਪਹਿਲੀ ਸਿਖੀ ਤੋਂ ਦੂਰ ਜਾ ਰਹੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਆਪਾਂ ਲੋਕ ਕਰ ਰਹੇ ਆ
ਕਿਉ ਸਿੱਖ ਕੌਮ ਦਾ ਜਲੂਸ ਕੱਢਿਆ ਹੋਇਆ ਤੁਸੀ ਤਹਾਨੂੰ ਸ਼ਰਮ ਨੀ ਆਉਂਦੀ ਵੀਰ ਜੀ
ਇਹਨਾਂ ਨੂੰ ਇਨਸਾਫ਼ ਕਿਸ ਨੇ ਦੇਣਾ
ਸੱਭ ਚੋਰ ਬੈਠ ਗਏ ਦਰ ਤੇ ਬਾਬਾ
ਰੱਬ ਦੇ ਨਾਂ ਤੇ ਭਰਦੇ ਆਪਣਾ ਛਾਬਾ