Ik Saunk Kabooter Bazi Da || Episode 28 || ਮੋਰ ਬੱਪੀਆਣਾ ਦਾ ਨਵੇਂ ਕਬੂਤਰਬਾਜ਼ਾਂ ਲਈ ਤੋਹਫ਼ਾ

Поділитися
Вставка
  • Опубліковано 25 жов 2024

КОМЕНТАРІ • 536

  • @paramjitkhaas4001
    @paramjitkhaas4001 4 роки тому +55

    ਮੋਰ ਬਾਈ ਦੇ ਨਾਮ ਦੀ ਤੂਤੀ ਬੋਲਦੀ ਆ ਅੱਜ ਦੀ ਘੜੀ ਸਿਰਾਂ ਬੰਦਾ

  • @gaggaraisar4435
    @gaggaraisar4435 4 роки тому +224

    ਧੰਨਵਾਦ ਜੀ ਸਾਡੇ ਵੱਲੋਂ ਸਾਰੇ ਵੀਰਾਂ ਦਾ ਜੋ ਵੀਡੀਓ ਦੇਖਦੇ ਨੇ ਤੇ ਸਪੋਟ ਕਰਦੇ ਨੇ ਜਿੰਨਾ ਹੋ ਸਕਿਆ ਸੇਵਾ ਕਰਦੇ ਰਹਾਂਗੇ

    • @topbreedkabooter1971
      @topbreedkabooter1971 4 роки тому +4

      Thanks veer

    • @mintusingh4383
      @mintusingh4383 4 роки тому +5

      Mere kol kabootr ta nhi rakhe na kise kol Jana kabootra lye par tere video dekh dekh shonk bhut ho gya 22 kabootra da

    • @mehmigurpreet1145
      @mehmigurpreet1145 4 роки тому +5

      Veer g mor 22 nu tu bolan deyu tussi ohna di gll poori honn hee nai dinde,,, assi taa ohna di gll sunan te aaye aa,,gagge veer gusssa naa krri yrr 🙏🙏🙏

    • @BaldevSingh-fg8fx
      @BaldevSingh-fg8fx 4 роки тому +1

      Thanks gagga veer

    • @gaggaraisar4435
      @gaggaraisar4435 4 роки тому +12

      @@mehmigurpreet1145 ਵਾਈ ਗੱਲ ਕੱਟਕੇ ਹੀ ਗੱਲ ਨਿਕਲਦੀ ਆ ਨਹੀਂ ਤਾਂ ਗੱਲਾਂ ਦਾ ਕੜਾਹ ਬਣ ਜਾਂਦਾ

  • @iamnotalonemywaheguruiswit7715
    @iamnotalonemywaheguruiswit7715 4 роки тому +43

    ਬਾਈ ਗਗੇ ਬਹੁਤ ਵਧੀਆ ਗੱਲ ਬਾਤ ਕਿਤੀ ਤੇ ਬਾਕੀ ਬਾਈ ਮੋਰ ਬਾਈ ਵਰਗੇ ਸੁਝਵਾਨ ਬੰਦੇ ਇਸ ਖੇਡ ਨੂੰ ਬਹੁਤ ਵਧੀਆ ਢੰਗ ਨਾਲ ਖੇਡਦੇ ਨੇ ਮਨ ਸਾਫ ਹੋਵੇ ਤਾਂ ਵਾਹਿਗੁਰੂ ਜੀ ਵੀ ਸਾਥ ਦਿੰਦੇ ਨੇ

    • @deepsindhu9070
      @deepsindhu9070 2 роки тому

      Bahi de kabutar bhut vadia ude shonk da koi mul nhi haga

    • @arshsingh6623
      @arshsingh6623 2 роки тому

      @@deepsindhu9070 llllllllll

  • @jagjitsinghsanghah10
    @jagjitsinghsanghah10 4 роки тому +17

    ਬਹੁਤ ਵਧੀਆ ਲੱਗਾ ਇਟਰਬਿਉ ਸੁਣ ਕੇ ਮਹੀਨੇ ਕੁ ਬਾਅਦ ਗੇੜਾ ਮਾਰ ਲਿਆ ਕਰ ਗੱਗੇ ਵੀਰ ਮੋਰ ਕੋਲ

  • @muhammadimran6922
    @muhammadimran6922 4 роки тому +10

    Gagga bhai jis ka man sacha hota hy us bandy nu koi hra ni skda ty es dor vich sachy log bry km lbdy aa ( mor ik sacha insan aa )

  • @welldingworkshop9064
    @welldingworkshop9064 4 роки тому +11

    🙏 Sat ਸ਼੍ਰੀ ਅਕਾਲ 22 ਸਾਰਿਆ ਕਬੂਤਰਾਂ ਵਾਲਿਆਂ ਨੂੰ 22 ਆਪਾ ਕਬੂਤਰ ਰੱਖਣੇ ਆ ਬਾਜੀ ਤੇ ਛੱਡਣ ਵਾਸਤੇ ਵਾਲੇ 22 ਜੀ ਕਿਰਪਾ ਕਰਕੇ ਕੋਈ ਕਬੂਤਰਾਂ ਦੀ ਇਕ ਚੰਗੀ ਜੋੜੀ ਦੇ ਸਕਦੇ ਹੋ ਆਪ ਜੀ ਦੀ ਮਿਹਰਬਾਨੀ ਹੋ ਵੇ ਗਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @sawarnsingh2274
    @sawarnsingh2274 4 роки тому +5

    ਬਾਈ ਬਹੁਤ ਹੀ ਵਧੀਆ ਗੱਲਾਂ ਦੱਸੀਆਂ ਧੰਨਵਾਦ ਮੋਰ ਬਾਈ

  • @pinkagill9350
    @pinkagill9350 3 роки тому +24

    ਬਹੁਤ ਵਧੀਆ ਵੀਡੀਓ 22 ਜੀ ਮੋਰ ਬਾਈ ਬਹੁਤ ਵਧੀਆ ਬੰਦਾ ਰੱਬ ਇਹਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਤੇ ਤਰੱਕੀਆਂ ਦੇਵੇ ਤੇ ਲੰਮੀ ਉਮਰ ਕਰੇ।

  • @gurmindersingh8874
    @gurmindersingh8874 8 місяців тому

    Morr Bai tan hi super star bana Gia Dil da sacha aa kabbootarwaz

  • @harmanmann8292
    @harmanmann8292 4 роки тому +11

    ਰੌਣੀ ਪਿੰਡ ਦਾ ਲਾਲੀ ਦੀ ਇੰਟਰਵਿਊ ਕਰ ਵੀਰ ਪੁਰਾਣਾ ਖਿਡਾਰੀ ਆ ਲਾਲੀ ਵਿੱਚ ਵਿੱਚ ਪੁਰਾਣੇ ਖਿਡਾਰੀ ਰਹਿ ਗੇ ਇੰਟਰਵਿਊ ਤੋ ਓਨਾ ਨੂੰ ਵੀ ਮੌਕਾ ਦਿਓ ਜੀ, ਤਾਂ ਜੋ ਐਹੋ ਜਿਹੇ ਖਿਡਾਰੀ ਵੀ ਲੋਕਾਂ ਦੇ ਸਾਮ੍ਹਣੇ ਆ ਸਕਣ ਜੀ ਖੰਨਾ ਤੋ ਮਲੇਰਕੋਟਲਾ ਰੋਡ ਤੇ ਰੌਣੀ ਪਿੰਡ ਆ ਵੀਰ

  • @IqbalSingh-ve4nl
    @IqbalSingh-ve4nl 4 роки тому +32

    ਮੋਰ ਬੱਪੀਆਣਾ ਛਾ ਗਿਆ ਵੱਲੇ ਵੱਲੇ ਕਰਾਤੀ ਸਾਨ ਨੇ ਰਹਿੰਦੀਆਂ ਕਸਰਾ ਰਾਏਸਰੀਆ ਕੱਢੀ ਜਾਦਾ

  • @kulvirchahal3188
    @kulvirchahal3188 4 роки тому +27

    2 ਕ ਮਹੀਨੇ ਤੋ ਕਰ ਦਿਆ ਕਰੋ ਮੋਰ ਦੀ ਬਾਈ ਸਿਰਾ ਬੰਦਾ

  • @buttaattwal6169
    @buttaattwal6169 4 роки тому +3

    ਮੋਰ ਬੱਪੀਅਾਣਾ ਚੰਗਾ ਖਿਡਾਰੀ ਤੇ ਵਧੀਅਾਂ ੲਿਨਸਾਨ ਅਾਹ

  • @GagandeepSingh-ro7nx
    @GagandeepSingh-ro7nx 2 роки тому +5

    Mera daddy vi sirra player c labh bhagibander ❤️

  • @ramcharan7448
    @ramcharan7448 4 роки тому +2

    ਧੰਨਾ ਫਰੀਦਕੋਟ ਬਹੁਤ ਵਧੀਆ ਇੰਟਰਵਿਊ ਲੱਗੀ ਜੀ

  • @jagrajsingh1831
    @jagrajsingh1831 3 роки тому +4

    ਮੋਰ ਨੀ ਬਣ ਸਕਦਾ ਕੋਈ ਹੋਰ ਮੋਰ ਨੇ ਚੰਗੇ ਚੰਗੇ ਮਾਨਜੇ ਆ ਕਾਂ ਨੀ ਮੋਰ ਬਣ ਸਕਦਾ ਸਲੂਟ ਆਮੋਰ ਨੂੰ

  • @rajugillrajugill6054
    @rajugillrajugill6054 4 роки тому +21

    ਵਾਈ ਮੋਰ ਤਾ ਮੋਰ ਹੀਆ ਜੇ ਕਾ ਦੇ ਮੋਰ ਦੇ ਖਬ ਲਾ ਦੲਏ ਤਾ ਕਾ ਮੋਰ ਨਹੀਂ ਬਣ ਜਾਦਾ ਮੋਰ ਤਾ ਮੋਰ ਆ ਸਬਾਦ ਆ ਗਿਆ

  • @raitinku5346
    @raitinku5346 2 роки тому

    Bada 1 nbr h sach bol da h wahe guru g maher kre mor t

  • @SiredeShikari
    @SiredeShikari 4 роки тому +6

    bai ji tuhada bhut dhan wad sanu eh interview vich bhut galla sikhan nu milya ne jo aj de tym diya sachiya galla ne

  • @gaggiss3774
    @gaggiss3774 2 роки тому

    ਜੇ ਖੁਰਾਕ ਨਾਲ ਬਾਜੀ ਜਿਤੀ ਜਾਵੇ ਤਾਂ ਮਿੱਕੀ ਸਰਦਾਰ ਜਾਂ ਹੋਰ ਅਮੀਰ ਲੋਕ ਸਾਰੀਆਂ ਬਾਜ਼ੀਆਂ ਜਿੱਤ ਲਿਆ ਕਰਨ ਕਬੁਤਰ

  • @salimgoria378
    @salimgoria378 4 роки тому +17

    ਬਾਈ ਬਹੁਤ ਵਧੀਆ ਵੀਰੇ ਬੱਗਾ ਮੌੜ ਜਾ ਬਿੱਲੂ ਮੌੜ ਦੀ ਕਰ ਇੰਟਰਵਿਊ ਕਰੌ

  • @abhishekpb5325
    @abhishekpb5325 4 роки тому +1

    Bohat bohat ਧੰਨਵਾਦ ਗੱਗੇ bae

  • @vickybansal1908
    @vickybansal1908 4 роки тому +3

    Bir pura swad Lena tu c Bhut vadea Tera interviu dekhan nal sanu Bhut kush sikhan nu milda Tera Bhut Bhut dhanvad bir

  • @jatinderbhathal5131
    @jatinderbhathal5131 4 роки тому +4

    Fakkr bnda mor ehdi interview ton sikhn nu bahut kuch milda m chauda c mor interview hor v awe
    Te o v aa gyi tnx gagge veer
    Pehla jdo gagge ne new interview start kiti c ta mere wrga comment krda c y kabooter ta dikaunde ni
    Prr Hun kehna kabooter chahe Na dekhon prr knowledge di gllan pushn
    Nwe mundya nu sikhn nu bahut kuch milda💗💗

  • @hardeepsran451
    @hardeepsran451 2 роки тому

    ਬਹੁਤ ਵਧੀਆ ਉਪਰਾਲਾ ਚੈਨ ਲ ਦਾ ਧੰਨਵਾਦ

  • @jagdeepgrewal6075
    @jagdeepgrewal6075 4 роки тому +5

    Gagge veer bhut vadia internew kiti a tuc bs lge rho Veer tuc rabb thnu bhut taraki do ga god bless u vere 👍🏻👍🏻👍🏻👍🏻

  • @KulwinderSingh-oq7zn
    @KulwinderSingh-oq7zn 4 роки тому +7

    Good interview gagge brother ❣️ ❣️👌 👌💪🕊️🕊️🤟🏼🤟🏼

  • @SarvenSingh-o6z
    @SarvenSingh-o6z 3 дні тому +1

    👌👌👌👌

  • @youtubesabkachannel6157
    @youtubesabkachannel6157 4 роки тому +3

    Bahut badiya bhai madam aur bhai dhanyvad karde Madhya Pradesh

  • @dilpreetsidhu045
    @dilpreetsidhu045 4 роки тому +52

    bai mor di interview ta 30 k dina to kr hi lya kr ਬਾਈ ਨੂੰ ਵੇਖ ਕੀੜਾ ਜਾ ਵਧ ਜਾਦਾ😜😜😜

  • @SahibSingh-pb7uj
    @SahibSingh-pb7uj 4 роки тому +3

    ਬਹੁਤ ਵਦੀਆ ਇੰਟਰਵਿਊ ਜੀ

  • @arshsran5571
    @arshsran5571 4 роки тому +13

    ਬੲੀ ਅਮਨ ਚੁਗਾਵਾ ਦੀ ਵੀ ੲਿੰਟਰਵਿੳੂ ਕਰੋ

  • @ਖਾਲਿਸਤਾਨਲਿਬਰੇਸ਼ਨ

    ਬਹੁਤ ਵਧੀਆ ਬੰਦਾ moor

  • @HARPALSINGH-rz8de
    @HARPALSINGH-rz8de 4 роки тому +5

    Love you a Bai moor nu💓💓💓💓💓

  • @jassdubai4672
    @jassdubai4672 4 роки тому +3

    Gagga y zinda baad full nazara aa geya video dekh k

    • @Avtar413
      @Avtar413 4 роки тому

      Nhing ghragne ale da na lea othe

  • @kalerkabootarlover434
    @kalerkabootarlover434 3 роки тому +2

    veer gala ta ui nikal he jadeya ne koi bdi gall ne par 22banda dil da changa aa koi fark ne karda jehri gall sahi aa o sahi aa

  • @RanjitSingh-mj9ju
    @RanjitSingh-mj9ju 4 роки тому +76

    ਗੱਗੇ ਵੀਰ ਤੈਨੂੰ ਮੋਰ ਬਾਈ ਨੇ ਤਾ ਸਹੀ ਤਰੀਕੇ ਨਾਲ ਦੱਸਿਆ ਹੋਣਾ ਆਲੂ ਬੁਖਾਰਾ। ਤੂੰ ਬਾਜੀ ਜਿੱਤ ਗਿਆ ਸੀ

    • @SonuSingh-mg2sh
      @SonuSingh-mg2sh 4 роки тому +1

      🙈🙈🙈🙈

    • @GagandeepSingh-cv6rj
      @GagandeepSingh-cv6rj 3 роки тому +1

      Bai yr mia louna koi reshlt ni yr

    • @punjabigames5479
      @punjabigames5479 3 роки тому +1

      Shi a

    • @pigeon365
      @pigeon365 2 роки тому +1

      Nhi ਬਈ 🤣🤣🤣🤣🤣🤣 ਇੱਕ ਨੀ ਜਿੱਤੀ ਹਜੇ ਤਕ ਤਾਂ

    • @KabootarMalwaclub
      @KabootarMalwaclub 2 роки тому +2

      Bai udde aa j pta hove laun da apne ude aa evi jhuth v ni bolna chida

  • @dahiyasardarji5286
    @dahiyasardarji5286 2 роки тому +6

    ਬਹੁਤ ਵਧੀਆ

  • @jagrajbatth6296
    @jagrajbatth6296 4 роки тому +3

    Nice 22 g great 22 mor

  • @kanwaljitsinghgill6467
    @kanwaljitsinghgill6467 4 роки тому +10

    Bai sirra interwew, more ek star player ae , love you from canada

  • @SarvenSingh-o6z
    @SarvenSingh-o6z 3 дні тому +1

    ❤❤

  • @kamalgrewal7560
    @kamalgrewal7560 4 роки тому +18

    2,4 ਘੰਟੇ ਦੀ ਹੋਵੇ interview

  • @gurnamsingh7271
    @gurnamsingh7271 2 роки тому +2

    mera favrate ustad a low flyer da bai mor bappian 👍👍

  • @kidgamming3960
    @kidgamming3960 4 роки тому +4

    Bohot soni interview aa vadde veer ji

  • @babbupuniababbu5839
    @babbupuniababbu5839 4 роки тому +1

    ਗੁਰੂ ਜੀ ਨਮਿਤ ਬੱਬੂ ਨੇ ਚਾਰ ਕਬੂਤਰ ਦੀ ਜੋੜੀਆ ਨੇ ੳੁਹਨਾਂ ਦੀਦਵਾਆ ਦਸ ਦੁਖ ਪਹਿਲੀ ਵਾਰ ਨੇ ਰੱਖੇ ਨੇ

  • @CharanjitSingh-gy2me
    @CharanjitSingh-gy2me 4 роки тому +3

    Very Nice Interview... Sirra Galbaat

  • @BhagwanSingh-fo4il
    @BhagwanSingh-fo4il 2 роки тому

    Kad v loka da jlus hi Diya ..... Kya bat h jiii

  • @karanveer8137
    @karanveer8137 4 роки тому +4

    End he c video ,

  • @BSSsingh73
    @BSSsingh73 4 роки тому +7

    Ik wari fer sirrra la ta bai interview ch. 👌👌👌

  • @sonysarpanch3740
    @sonysarpanch3740 3 роки тому +4

    🙏Bai more siraaaaaa banda 👍🙏

  • @sjsawar
    @sjsawar 2 роки тому

    End a mor khadkate sare 22 ch

  • @munishkumar2754
    @munishkumar2754 Рік тому

    Nice information ustad ji

  • @rambassi2093
    @rambassi2093 4 роки тому +1

    ਬਹੁਤ ਵਧਿਆ

  • @luckylidder1337
    @luckylidder1337 4 роки тому +4

    Super interview Gagan Veere Veere

  • @ਅਵਤਾਰਸਿੰਘਸੰਧੂਤਰਨਤਾਰਨ

    ਬਹੁਤ ਵਧੀਆ ਵੀਡੀਓ 22 ਜੀ

  • @bavanmaanmaan490
    @bavanmaanmaan490 3 роки тому +2

    Very nice 22 g 👌👌👍👍

  • @jaskaransinghjaskaransingh9275
    @jaskaransinghjaskaransingh9275 4 роки тому +8

    ਜਿੱਥੇ ਤੁਸੀ ਅਵਾਜ ਬੰਦ ਕੀਤੀ ਉਥੇ ਦਸੋ ਕਿਹੜੇ ਖਿਡਾਰੀ ਦਾ ਨਾਮ ਲਿਆ ਦਸੋ ਫੇਰ ਡਰਦੇ ਕਿੳੁ ਹੋ

    • @jassjeet9565
      @jassjeet9565 4 роки тому +2

      ਸਹੀ ਕਿਹਾ ਵੀਰ ਜੀ

    • @gaggaraisar4435
      @gaggaraisar4435 4 роки тому

      ਵੀਰ ਓਹਦਾ ਜ਼ਿਕਰ ਪਹਿਲੀ ਵਿਚ ਵੀ ਹੋਗਿਆ ਸੀ ਤਾਹੀਂ ਕੱਟਤੀ ਬਾਕੀ ਇਹ ਗੱਲਾਂ ਅਸੀਂ ਆਪਦੇ ਕਰਕੇ ਕੱਟੀਆ

    • @Deep-Sandeep
      @Deep-Sandeep 4 роки тому +1

      Gagga raisar ..bai jdo gaal kddi c bai ne fr ohh kyu ni ktti...

    • @gaggaraisar4435
      @gaggaraisar4435 4 роки тому

      @@Deep-Sandeep y oh rehgi aye tan hor b rehgia

  • @Gurmeetsingh-hc6ek
    @Gurmeetsingh-hc6ek 3 роки тому +2

    Purane guranth tan apne v aa pr hai bandiya ale aa dawaeya gurmukhi ch aa .gohde wale v aa granth purne gurmukhi wale

  • @vickygarg7624
    @vickygarg7624 3 роки тому +1

    Ustaad ji ssa ji

  • @happysunam6072
    @happysunam6072 4 роки тому +9

    Siraa interview y. Pr gher chaar Lokkan wich sunn wali ni g

  • @gavikhangura3121
    @gavikhangura3121 4 роки тому +4

    ajjkl bagge maur de kbooter ne te ohna te mor di game a 👌🕊️

  • @AvtarSingh-cd3em
    @AvtarSingh-cd3em 2 роки тому

    Mor ustad 💯 present right keha face book, UA-cam vla vich dam nhi hunda...

  • @AMANDEEPDHILLON-pb5mp
    @AMANDEEPDHILLON-pb5mp Рік тому

    Gagga y Sirra banda

  • @yuvrajarora4685
    @yuvrajarora4685 4 роки тому +1

    Gagge veer great sab nu bhuht kuch sikhan nu milda hai

  • @malwakaboterclub2100
    @malwakaboterclub2100 4 роки тому +6

    👌🏻👌🏻👌🏻👌🏻sira interview👌🏻👌🏻

  • @srimuktsarsahibkabutarclub9338
    @srimuktsarsahibkabutarclub9338 3 роки тому +2

    Siraaaa bai ji

  • @gopibrarbeharwala9317
    @gopibrarbeharwala9317 4 роки тому +9

    ❤️❤️❤️❤️nice interview 👍

  • @rajbirsidhu4579
    @rajbirsidhu4579 4 роки тому +2

    Bahut vadiya bhai rabb teri umar lambi kre

  • @shinduustaadnawanpind1344
    @shinduustaadnawanpind1344 2 роки тому

    Khush raho Mor g

  • @Jaswindersingh-nk3ln
    @Jaswindersingh-nk3ln 4 роки тому +2

    VERY Good ji

  • @aliteli9616
    @aliteli9616 3 роки тому +1

    Good

  • @SKYgaming-wj2kj
    @SKYgaming-wj2kj 3 роки тому +1

    Vadia ji

  • @karmjeetmangat8011
    @karmjeetmangat8011 3 роки тому +1

    Badi changi interviewed kity a morr y ny

  • @punjabpigoneforsale7220
    @punjabpigoneforsale7220 3 роки тому +1

    Atttttt bai mor 🙏🏻🙏🏻🙏🏻🙏🏻🙏🏻👍👍👍👍👍👍👍sraaaaaa

  • @gopybatth799
    @gopybatth799 4 роки тому +1

    Bhut vdia veer ji

  • @gogajatt8731
    @gogajatt8731 4 роки тому +2

    Gaga y kabuter bazi da hira a 👌👌

  • @avtarasd6867
    @avtarasd6867 4 роки тому +2

    Sira Banda bai

  • @dhimandhiman2991
    @dhimandhiman2991 4 роки тому +4

    Siraaaa bnda aa bai more bai

  • @gdeep184
    @gdeep184 4 роки тому +1

    Bohat vadea g bohat aukha es mukam te pohachna

  • @gagankailey1497
    @gagankailey1497 4 роки тому +3

    Sirra la taaaaa

  • @AvtarSingh-cd3em
    @AvtarSingh-cd3em 2 роки тому

    Rusoand dan ba ra v daso,jis nu rusond dani age reglit vadiaa avga janvera da har,jit rab hath....

  • @jassisingh8536
    @jassisingh8536 2 роки тому

    ਮੋਰ ਉਸਤਾਦ ਜ਼ਿੰਦਾਬਾਦ

  • @bhupindersingh9881
    @bhupindersingh9881 4 роки тому +1

    Ha khidari jroor hai 1 number da

  • @sarfarazahmad8328
    @sarfarazahmad8328 4 роки тому +1

    Very Good video BAi g LOVE you BAi g

  • @sufipunjabde6103
    @sufipunjabde6103 3 роки тому +1

    Bohut wudea wedio Ji

  • @sunnysohal9491
    @sunnysohal9491 3 роки тому +1

    You are great person bai ji

  • @SukhjinderSingh-ws3qh
    @SukhjinderSingh-ws3qh 4 роки тому +9

    great interview ✌✌

  • @tarancheema5211
    @tarancheema5211 Рік тому

    Bai …….. Butte dhmoaut ( ਬੂਟੇ ਧਮੋਟ )di interview kro… jrur

  • @vishalkaura4602
    @vishalkaura4602 4 роки тому +3

    Siraa galbaat 22 di

  • @kamalgrewal7560
    @kamalgrewal7560 4 роки тому +19

    ⭐️ STAR BANDA 👌

  • @deepgowara3153
    @deepgowara3153 4 роки тому +3

    End he krta veer

  • @gursharansingh958
    @gursharansingh958 3 роки тому +1

    Sirra banda bola

  • @mandeepmalwagill8209
    @mandeepmalwagill8209 4 роки тому +10

    Bai jeet dubai ki interview v kro siraaa bandaa ohh v

  • @gaggisandhu5395
    @gaggisandhu5395 4 роки тому +4

    Good aa pra🤟🤟

  • @shetusharmag7493
    @shetusharmag7493 4 роки тому +6

    ਬਾਈ ਰਾਤ ਨੂੰ ਰਸੋਦ ਤੇ ਸਵੇਰੇ ਬਣਿਆ ਹੋਇਆ ਪਾਣੀ ਦਾ ਰਿਜਲਟ ਬਹੁਤ ਵਧੀਆ ਪਰ ਤਾਪਮਾਨ 43% ਜਾਂ 44% ਡਿਗਰੀ ਹੋਵੇ

    • @Deep-Sandeep
      @Deep-Sandeep 4 роки тому

      ਰਸੋਦ ਲਗਦੀ ਕਿੱਦਾਂ ਬਾਈ,,

    • @shetusharmag7493
      @shetusharmag7493 4 роки тому +1

      ਬਾਈ ਰਸੋਂਦ ਓਦੋਂ ਲੱਗਦੀ ਆ ਜਦੋਂ ਕਬੂਤਰ ਬਦਾਮ ਖਿਚ ਗਿਆ ਫਿਰ ਲੱਗਦੀ ਬਾਈ ਬਦਾਮ 6ਜਾ7 ਤੇ ਸਮਣਾ ਪੈਦਾ

    • @Deep-Sandeep
      @Deep-Sandeep 4 роки тому

      ਕਿਵੇਂ ਲੱਗਦੀ ਆ ਤੇ ਕਿੰਨੀ ਲਗਦੀ ਆ। ਦੱਸੇ ਗਾ ਵੀਰ,,8450010005

  • @Tejibhatthal4987
    @Tejibhatthal4987 4 роки тому +2

    Appya ve bai duniya ta naa karna mor bai jina .. es saal ta corona na rok ta next year rakha baba sukh...... tainu bai ph kita c tu pick nai kita appya tera fan a Gagga bai... Teji_hassanpur

  • @JaspreetSingh-hb6kd
    @JaspreetSingh-hb6kd 4 роки тому +3

    Nice video

  • @fangkhanda7128
    @fangkhanda7128 3 роки тому +1

    Sirra banda kaboter bazi da purana kuad a y

  • @harpalshrma9529
    @harpalshrma9529 4 роки тому +15

    ਬੱਲੌ ਮੌੜ ਦੀ interview kro

  • @RamanDeep-kf4ic
    @RamanDeep-kf4ic 3 роки тому +2

    Good job veer ji