Big Men Chapter 3 (Official Video)- @R Nait -Gurlez Akhtar - Isha Sharma - MixSingh - Tru Makers

Поділитися
Вставка
  • Опубліковано 26 січ 2025

КОМЕНТАРІ • 15 тис.

  • @RNait
    @RNait  2 роки тому +8717

    Haji Kon Kon Wait Kr Rhea Big Men Chapter 4 Di Comments Kr K Dseo ❤

  • @MixSingh
    @MixSingh 2 роки тому +534

    Ik Negative Vibe Jehi Aundi Ae tere Pind Wallo 💔 Banaunde hoye hi repeat te sunnya and hun video naal repeat te challu, @r nait bai ne kya bataan likhya n gaaya & one n only gurlez akhtar ji 💯

    • @RahulJassal04
      @RahulJassal04 2 роки тому +12

      Bro video blur hai 😀

    • @kakaofficial6901
      @kakaofficial6901 2 роки тому +5

      Nice song 😊

    • @rashpalkaur1063
      @rashpalkaur1063 2 роки тому +15

      Kaash last vch kudi nu accept kr lenda r nait ta jada vdiaa hona c kyunki kudi di v mjboori hi rhi c jis kr k viah krvaya sardaar nl

    • @virat.kohli_fanclub.18
      @virat.kohli_fanclub.18 2 роки тому +12

      Chepter 4 nikalo 🔥🔥🔥🔥🔥🔥🔥🔥🔥🔥🔥

    • @lachhmibinjowal8934
      @lachhmibinjowal8934 2 роки тому +8

      Ryt nait bro de tta ikk alag he gal aa o ta song ch Jan je he pa dede ne I love nait bro

  • @gejurai8614
    @gejurai8614 2 роки тому +1642

    ਇਸ ਗਾਣੇ ਨੇ ਆਹ ਮੈਸਜ ਦਿੱਤਾ ਕਿ ਜੇ ਪਿਆਰ ਨਾ ਨਿਭ ਸਕੇ ਤਾਂ ਨਸ਼ਿਆਂ ਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ। ਮਾਤਾ ਪਿਤਾ ਦਾ ਧਿਆਨ ਰੱਖੋ ਤੇ ਖੁਸ਼ ਰਹੋ ਸਦਾ।
    ਸਾਰੇ ਪੰਜਾਬੀ ਗਾਇਕਾ ਨੂੰ ਦਿਲੋਂ ਸਲਾਮ ❤️।🙏🙏

  • @ਪੰਜਾਬੀਗੀਤਾਂਦੀਦੁਨੀਆਂ

    ਨਸ਼ਿਆਂ ਵਿੱਚ ਪੈ ਕੇ ਜ਼ਿੰਦਗੀ ਖਰਾਬ ਨਾ ਕਰੋ ❤❤ ਬਹੁਤ ਸੋਹਣਾ ਗੀਤ ਆ ਬਾਈ ਮੈਂ ਹੋਰ ਰੋਜ਼ ਇਹ ਗਾਣਾ ਸੁਣ ਦਾ ਹੈ❤❤❤

  • @mandeepsinghpb2986
    @mandeepsinghpb2986 2 роки тому +944

    ਬਹੁਤ ਸੋਹਣਾ ਗੀਤ ਆ ਬਾਈ ਇਸ ਗੀਤ ਵਿੱਚ ਇਹ ਦੱਸਿਆ ਗਿਆ ਕਿ ਆਸ਼ਕੀ ਪਿੱਛੇ ਆਪਣੀ ਜਿ਼ੰਦਗੀ ਨਾ ਖਰਾਬ਼ ਕਰੋ ਸਗੋਂ ਮਾਂ ਪਿਉ ਦਾ ਧਿਆਨ ਰੱਖਣਾ ਚਾਹੀਦਾ ਹੈ

    • @Sidhumoosewala-nd3qx
      @Sidhumoosewala-nd3qx Рік тому +14

      😭😭 sach pyara reh nu gya

    • @surajray1232
      @surajray1232 Рік тому +10

      ​@@Sidhumoosewala-nd3qx tt tt tt cc xx dd😂😢

    • @Shadowrecords-
      @Shadowrecords- Рік тому +8

      Ess Geet ch veer Ji ehvi dseya ki jdo koi sache dil tow hi pyar karda hove ta ohde nal madi ni karni chahidi te nale made time ch saath ni chad na chahida,
      🙏❤

    • @itsdeep4732
      @itsdeep4732 Рік тому +5

      Asha😅

    • @karambirsandhu5717
      @karambirsandhu5717 Рік тому +2

      Write

  • @RNait_855
    @RNait_855 2 роки тому +530

    PART 1 SIRAAAA....🚩
    PART 2 MASTERPEICE🚩🚩
    PART 3 DIFFERENT VIBE🚩🔱
    BIG MEN ON THE HIGH LEVEL💯

  • @Thealtafmalik_
    @Thealtafmalik_ 2 роки тому +603

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    • @5911TEAMs
      @5911TEAMs 2 роки тому +9

      R NAIT FANS LIKE♥️♥️
      Voice 👌
      Nature 🥰
      Acting 😎
      Looking 🤟

    • @sonuoplive
      @sonuoplive 2 роки тому +3

      Ryt ji

    • @simmipal5308
      @simmipal5308 2 роки тому +2

      Ki hall aaji

    • @sonuoplive
      @sonuoplive 2 роки тому

      @@simmipal5308 vdy ji

    • @honeysharaav7462
      @honeysharaav7462 2 роки тому

      Very heart touching song verre 😍😍

  • @punjabimovie-kd1tu
    @punjabimovie-kd1tu Рік тому +174

    2024 ch kon kon sun rahya ❤

  • @rajeshrawat3755
    @rajeshrawat3755 2 роки тому +135

    ਨਵੇਂ ਸਿਰੇ ਤੋਂ ਨਵੀਂ ਹੀ ਜਿੰਦਗੀ ਜੀਣੀ ਐ,
    ਨੀ ਅਸੀਂ ਆਸ਼ਕ ਬਣਨਾ ਨਵੀਂਆ ਰਾਵਾਂ ਦੇ,
    ਇਹ ਇਸ਼ਕ 'ਚ' ਪੈ ਕੇ ਮੁੱਕ ਜਾਵਣ ਜੋ ਨਸ਼ਿਆਂ 'ਚ'
    ਐਨੇ ਸਸਤੇ ਨਹੀਂ ਪੁੱਤ ਮਾਵਾਂ ਦੇ,
    ਓ ਐਨੇ ਸਸਤੇ ਨਹੀਂ ਪੁੱਤ ਮਾਵਾਂ ਦੇ ।।
    .
    .
    ਲਿਖਤ 👌👌

    • @rnait1711
      @rnait1711 2 роки тому +1

      👌👌

    • @raghbirsinhh9635
      @raghbirsinhh9635 9 місяців тому +1

      ਬਹੁਤ ਹੀ ਵਧੀਆ, ਬਹੁਤ ਵਧਿਆ ਢੰਗ ਦਲੇਰੀ ਦੇ ਰਹੀ ਕੁੜੀ ਪਿਆਰ ਦਾ ਦਿਲ ਦਰਿਆ ਹੋਇਆ ਪਿਆ ♥️💋 ਧਰਮਪੁਰਾ,ਬਰੇਟਾ,ਮਾਨਸਾ ਵਾਲਿਆ ,R nait ਵੀਰਿਆ,,, ਮੌਕੇ ਦੇ ਹਲਾਤਾਂ ਨੂੰ ਮੁੱਖ ਰੱਖ ਕੇ ਉਹ ਕੁੜੀ ਤੈਨੂੰ ਦਲੇਰੀ ਦੇ ਰਹੀ ਹੈ,, ਐਵੇਂ ਟੁੱਟੀ ਦਾ ਨਹੀਂ ਹੁੰਦਾ,ਕਿੰਨਾ ਹੌਸਲੇ ਵਾਲਾ ਦਿਲ ਹੈ ।ਇਹ ਉਮਰ ਹੀ ਮੌਕੇ ਦੇ ਹਾਕਮਾਂ ਨੂੰ ਪਾਸੇ ਲੱਧ ਕੇ ਰੱਖ ਦਿੰਦੀ ਹੈ,,, ਬਹੁਤ ਵਧੀਆ ਸਪੀਚ,ਸੁਰਾਂ, ਤਰੰਗਾਂ ਹੇਕ ਨੂੰ ਪੂਰੀ ਬੁਲੰਦੀ ਤੇ ਪਹੁੰਚਾ ਰਹੀ ਹੈ,,R,,, ਨੇਤ ਵੀਰਾ,,,, ਵੱਲੋ ਰਘਬੀਰ ਸਿੱਧੂ ਬਠਿੰਡੇ ਵਾਲਾ।

    • @sardarni2216
      @sardarni2216 6 місяців тому

      ❤😢

  • @AllisWell-vt6ku
    @AllisWell-vt6ku 2 роки тому +199

    PART 1-MASTERPIECE 🤞👌
    PART 2- SPEECHLESS 💫💫
    PART 3- MIND BLOWING😊😊

  • @arshsekhon_21
    @arshsekhon_21 2 роки тому +192

    ਗਰੀਬੀ ਦਾ ਇਸ਼ਕ ਨਾਲ,
    ਜਮ੍ਹਾਂ ਇੱਟ ਕੁੱਤੇ ਦਾ ਵੈਰ,
    ਪਤਾ ਹੀ ਨੀ ਲਗਦਾ ਕਦੋਂ,
    ਬਣ ਜਾਂਦੇ ਆਪਣਿਆਂ ਤੋਂ ਗੈਰ।
    🔥🔥🔥❤❤

  • @Boyzone.400tohana
    @Boyzone.400tohana Рік тому +93

    Let's vote for bigman chapter 4 with happy ending 🤗🤗🤗

  • @_gindda_
    @_gindda_ 2 роки тому +33

    Ikk kude de piche mape na bhulo ❤️
    Love you nait ❤️

  • @karandeepkaran2994
    @karandeepkaran2994 2 роки тому +86

    ਸਿਫ਼ਤ ਜਿਨ੍ਹੀ ਚਾਹੇ ਕਰਲੋ ਓਨੀ ਥੋੜੀ ਪੈ ਜਾਣੀ,
    ਤੇ ਆਸ਼ਕਾਂ ਦੇ ਪੱਲੇ ਇਹ ਗਲ ਵੀ ਪੈ ਜਾਣੀ,
    ਕਿ ਟਾਈਮ ਦੇ ਨਾਲ਼ ਨਾਲ਼ ਬਦਲਨਾ ਵੀ ਪੈਣਾ ...!!
    Bai dil nu lgya song nd next song di wait a ki jabrdast hoyo ga. *wmk#🙏

  • @vikasllb8663
    @vikasllb8663 2 роки тому +904

    Night time + bus travel + window seat + cool weather + heart broken + this song = feeling out of the world 💔

  • @Sandeepkaur-uc1se
    @Sandeepkaur-uc1se 2 роки тому +25

    Rona a gy song sun k....😢 kise to door hon lyi v bhut bhda hosla chida.... 🙂

  • @ਉਡਣਖਟੋਲਾ
    @ਉਡਣਖਟੋਲਾ 2 роки тому +60

    ਆਰ ਨੇਤ ਬਾਈ ਦਿਲ ਦਾ ਹੀਰਾ ਬੰਦਾ ਆ 👌ਰੱਬ ਵੀਰ ਨੂੰ ਐਦਾਂ ਈ ਚੜਦੀਕਲਾ ਚ ਰੱਖੇ 🙏🙏👌👌👌

  • @OFFICIAL_R_NAIT_FANS.
    @OFFICIAL_R_NAIT_FANS. 2 роки тому +235

    ਬਹੁਤ ਵਧੀਆ ਗੀਤ ਹੈ, ਗੀਤ ਦੀਆਂ ਲਾਈਨਾਂ ਬਹੁਤ ਵਧੀਆ ਲਿਖੀਆਂ ਹੋਇਆ ਹਨ। ਵਾਹਿਗੁਰੂ ਤੂਹਾਨੂੰ ਚੜਦੀਕਲਾ ਵਿੱਚ ਰੱਖੇ , ਲੰਮੀਆ ਉਮਰਾਂ ਦੇਵੇ ਤੰਦਰੁਸਤ ਵਿੱਚ ਰੱਖੇ

  • @old-school221B
    @old-school221B Рік тому +10

    Better than a bollywood movie 🎉🎉😢😢😢❤❤❤❤

  • @sjyotkaur928
    @sjyotkaur928 2 роки тому +163

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ 🙏🏻
    #RNait ❤️🙌🏻✨

  • @Snav810
    @Snav810 2 роки тому +1016

    ਇਕ ਵਾਰ ਫਿਰ sad ਗੀਤਾ ਦਾ ਦੌਰ ਚੱਲਣ ਦੀ ਉਮੀਦ ਬਣਾਈ ਬਾਈ ਨੇ,,,,3rd ਪਹਿਲਾ ਤੋਂ ਵਧੀਆ ਗੀਤ ਆ।। ਵਾਹਿਗਰੂ ਚੜਦੀ ਕਲਾ ਚੋ ਰੱਖੇ।।।।

  • @mohit8259
    @mohit8259 2 роки тому +74

    ਨਵੇਂ ਸਿਰੇ ਤੋਂ ਨਵੀ ਈ ਜਿੰਦਗੀ ਜਿਊਣੀ ਏ,
    ਨੀ ਅਸੀਂ ਆਸ਼ਕ ਬਣਨਾ ਨਵੀਆਂ ਰਾਵਾਂ ਦੇ,
    ਇਸ਼ਕ 'ਚ ਪੈ ਕੇ ਜੋਂ ਮੁੱਕ ਜਾਵਣ ਨਸ਼ਿਆਂ 'ਚ
    ਇਨ੍ਹੇ ਸਸਤੇ ਨਹੀਂ ਪੁੱਤ ਮਾਵਾਂ ਦੇ........... Rnait

  • @buddikakumari3794
    @buddikakumari3794 4 місяці тому +2

    Beautiful and good song❤🎉 , great massage to youth , good job
    man ❤

  • @Teotia5553
    @Teotia5553 2 роки тому +103

    LEGEND NEVER DIE

  • @Kirandeepkaur-jn2yx
    @Kirandeepkaur-jn2yx 2 роки тому +38

    ਬਹੁਤ ਹੀ ਵਧੀਆ ਗੀਤ ,ਪਿਆਰ ਅਗਰ ਨਾ ਮਿਲੇ ਤਾਂ ਮਾਂ ਬਾਪੂ ਦੇ ਪਿਆਰ ਨੂੰ ਯਾਦ ਕਰੋ ,ਯਕੀਨ ਮੰਨਿਓ ਜੇ ਪਿਆਰ ਤੋਲਿਆ ਜਾਂਦਾ ਤਾਂ ਮਾਂ ਦਾ ਪਿਆਰ ਕੀਤੇ ਵੱਧ ਨਿਕਲੇ , punjabi industry need this type of songs ਜਿੱਥੇ ਬਦਮਾਸ਼ੀ promote ਹੋ ਰਹੀ ਆ ਦਿਨ ਬ ਦਿਨ ,ਓਥੇ ਇਹ ਗੀਤ ਇਕ ਆਸ ਆ ,
    ਵੀ ਮਾਂ ਬਾਪ ਵੱਲ ਵੀ ਧਿਆਨ ਦਿਓ।

  • @MiracleMoM__Mrs.ManjinderKaur.
    @MiracleMoM__Mrs.ManjinderKaur. 2 роки тому +477

    GREAT MESSGAE TO YOUTH... THANK YOU BROTHER 🙏
    ONLY A MOTHER KNOWS ਉਸ ਦਾ ਬੱਚਾ ਕੀ ਹੈ ਉਸ ਦੇ ਲਈ..... ਇੰਨੇ ਸਸਤੇ ਨ੍ਹੀ ਪੁੱਤ ਮਾਂਵਾਂ ਦੇ 👍🙏

    • @SharanjeetKaurSohal
      @SharanjeetKaurSohal 2 роки тому +11

      Bahut mehnge ne putt te .......sukha sukh lendiya ne maava ...main ehi kahugi veero khud da khyl rakhya kro maapeya nu pehl rakhya kro ohna nu tuhade toh vadd sansar te kujh bpyara ni lgna apne dil nu eh gal sda smjha ke rakhya kro .....sher ho tusi saare ehna maava lai sher hassde rehn maava de ....maava sda khush rehn .....ehna putta nu hassde vekh hi khush rehndiyaa ne....

    • @Only_karan_aujla127
      @Only_karan_aujla127 2 роки тому +3

      Attt

    • @arbamanmusic3496
      @arbamanmusic3496 Рік тому +1

      ​@@SharanjeetKaurSohal ❤️❤️❤️❤️

    • @businesscoachvikas-z3x
      @businesscoachvikas-z3x Рік тому +1

      right😇

  • @kushboomeena5173
    @kushboomeena5173 2 роки тому +221

    Legends Never Die.......
    Miss u siddhu moosewala 😘

  • @lakhbirgodara588
    @lakhbirgodara588 2 роки тому +49

    Legend sidhu moose wala will never be forgotten 😢😢

  • @sajjanadeeb2.0
    @sajjanadeeb2.0 2 роки тому +123

    ਇਸ਼ਕ ਵਿੱਚ ਪੈ ਕੇ ਮੁੱਕ ਜਾਵਣ ਜੋ ਨਸ਼ਿਆਂ 'ਚ
    ਐਨੇ ਸਸਤੇ ਨਹੀਂ ਪੁੱਤ ਮਾਵਾਂ ਦੇ🙏❤️
    ਇਸ ਗਾਣੇ ਦੇ ਹਰ ਇੱਕ ਭਾਗ 'ਚ ਇੱਕ ਨਵਾਂ ਮੈਸੇਜ ਦਿੱਤਾ ਗਿਆ,ਆਰ ਨੇਤ,ਟਰਉ ਮੇਕਰ ਦਾ ਵੀਡੀਓ ਕਾਨਸੈਪਟ,ਆਰ ਨੇਤ ਤੇ ਇਸਾ ਸਰਮਾ ਦੀ ਬਾਕਮਾਲ ਅਦਾਕਾਰੀ ਨੇ ਗਾਣੇ ਨੂੰ ਹੋਰ ਵੀ ਨਿਖਾਰ ਦਿੱਤਾ।।
    "ਦਿਲੋਂ ਦੁਆਵਾਂ" 🤲💙

  • @SidharthMalhotra-u6h
    @SidharthMalhotra-u6h Рік тому +5

    Ki comment kitta kux smjh ni aunda veere bss itta smjh aunda si ki [ WE WANT CHAPTER 4 ] ❤❤❤❤❤❤❤❤❤❤
    Jis bhai nu bhi chapter 4 da intajaar hai vo is comment nu like karke 1st rank tak jane me madad kro. Taki R Nait Bhai Tak ye gal pahunch sake.
    R Nait - Singer ❌
    R Nait - Emotion ✅

  • @Vishal_kalyan_2
    @Vishal_kalyan_2 2 роки тому +70

    All india ma thumar jasha singer nhi sar you are proud of you

  • @newhindipartymix2552
    @newhindipartymix2552 2 роки тому +27

    Thank you for giving the audience very good and meaningful songs. I am always healthy, live 100 years old to give viewers even better songs.

    • @HDRMUSICALLIANCE
      @HDRMUSICALLIANCE 2 роки тому

      🔥🔥Hello Friends I have a UA-cam🥰 chennal I am UA-camr may be help you apka help ho sakta hai /🔥🔥Latest Video dekh sakte hai bhagwan sabko bhala rakhe
      Hirab music alliance 🙏🏼LOVLY video song achehi video banate hai love you all friends

    • @Cricketlover90884
      @Cricketlover90884 2 роки тому

      🤟 I am UA-camr 🤟
      🔥 मैं UA-camr हूं 🔥🔥
      I am my channel 🤟🤟
      मेरा UA-cam चैनल है 🔥🔥
      🤟 हमारे चैनलों से आपकी मदद हो सकती है 🔥🔥

  • @inderpalsingh5480
    @inderpalsingh5480 2 роки тому +30

    ਬਹੁਤ ਖੂਬ 22 ਜੀ। ਏਦਾਂ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾਵੇ।

  • @raghbirsinhh9635
    @raghbirsinhh9635 3 місяці тому +9

    ਸਾਡਾ ਛੋਟਾ ਵੀਰ,, R ਨੇਤ,, ਨੂੰ ਪ੍ਰਮਾਤਮਾ ਜੀ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖੇ,, ਸਾਡੇ ਮਾਨਸਾ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਵੱਡੀਆਂ ਹਸਤੀਆਂ ਤੇ ਉੱਚੇ ਫਨਕਾਰਾ,, ਸਭ ਤੋਂ ਪਹਿਲਾਂ,,, ਲਾਭ ਹੀਰਾ, ਪਿੰਡ ਆਚਾਣਕ ਤੋ, R ਨੇਤ ਪਿੰਡ ਧਰਮਪੁਰਾ ( ਬਰੇਟਾ) ਸੁਭਦੀਪ ਸਿੱਧੂ ਪਿੰਡ ਮੂਸੇ ਵਾਲਾ, ਕੁਲਵਿੰਦਰ ਬਿੱਲਾ ਭਿੱਖੀ ਤੋ, ਮਾਨ ਪਿੰਡ ਕੌਰੇਆਣਾ ਜਿਲ੍ਹਾ ਮਾਨਸਾ ਵਾਲਿਆ ਦਾ ਸੋ ਮੈ ਇਹਨਾਂ ਸਾਰੇ ਫ਼ਨਕਾਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਮੈ ਇੰਨਾ ਮਹਾਨ ਹਸਤੀਆਂ ਦਾ ਵੱਡਾ ਭਰਾ ਜ਼ਿਲ੍ਹੇ ਬਠਿੰਡੇ ਵਲੋ ਹੋਣ ਦੇ ਨਾਤੇ ਤੇ ਬਹੁਤ ਬਹੁਤ ਸ਼ੁਕਰੀਆ ਅਦਾ ਸਤਿਕਾਰ ਕਰਦਾ ਹਾਂ ਜੀ । ਵੀਰੇ R ਨੇਤ

  • @MohitAkehri
    @MohitAkehri 2 роки тому +48

    *Miss You Legend 👑 Sidhu Moosewala* 😔
    R Nait Down To Earth Man 🙏

    • @jashandeepsingh3882
      @jashandeepsingh3882 2 роки тому +2

      Legend never die..... Sidhu moosewala legend

    • @jassipandheR2122
      @jassipandheR2122 2 роки тому

      PB 31 waleAA de fan 👍
      R NAIT x SIDHU MOOSE WALA
      #SIDHU_JIND _JAAN

  • @jugrajkhankhan5480
    @jugrajkhankhan5480 2 роки тому +121

    ਬਹੁਤ ਵਧੀਆ ਸੁਨੇਹਾ ਦਿੱਤਾ ਖ਼ਾਸ ਕਰਕੇ ਜੋ ਵੀਰ ਨਸ਼ੇ ਦੀ ਦਲਦਲ ਵਿੱਚ ਫ਼ਸੇ ਹੋਏ ਨੇ, ਮੈਂ ਪੰਜਾਬ ਵਾਂਗੂੰ ਭੋਲਾ ਤੂੰ ਦਿੱਲੀ ਵਾਂਗ ਬਹੁਤ ਖੂਬਸੂਰਤ ਲਾਈਨ

  • @iSukhwinderSingh
    @iSukhwinderSingh 2 роки тому +26

    ਹਥਿਆਰਾਂ,ਕਾਲਾ ਮਾਲ,ਨਾਗਣੀ,ਦਾਰੂ ਜਿਹੇ ਸਬਦਾਂ ਦੀ ਵਰਤੋਂ ਕੀਤੇ ਬਿਣਾ…ਇੱਕ ਬਹੁਤ ਹੀ ਪਿਆਰਾ ਅਤੇ ਸਾਫ ਸੁਥਰਾ ਗੀਤ…ਬਹੁਤ ਪਿਆਰੇ ਬੋਲ ਨੇ ਇਸ ਗੀਤ ਦੇ…Thanks
    Trending ch No 1..from my side

  • @harmanpreetkaur6599
    @harmanpreetkaur6599 Рік тому +2

    Bht sohne aa tino part❤❤bht sohni likhat🙌🙌jeonde rho

  • @Abepalrecordz
    @Abepalrecordz 2 роки тому +94

    Legends never die Rip ustaad g 💔

  • @shubhambagri7582
    @shubhambagri7582 2 роки тому +67

    ਹਾਏ ਮੇ ਪੰਜਾਬ ਦੇ ਵਾਂਗੂੰ ਪੋਲਾ, ਤੂੰ ਕਰਹਿ ਦਿੱਲੀ ਵਾਲੀ __ਬਾਲਾ ਗੇਂਟ ਸੀ ਬਈ 👍🏻👌🏻👌🏻ਰੱਬ ਚਰਦੀ ਕਲਾ ਚੇ ਰਖੇ 🙏🙏🙏

    • @balla.b6267
      @balla.b6267 2 роки тому

      ਅਰ ਤੇਰੀ ਪੰਜਾਬੀ ਓਨੀ ਈ ਫੁਦੂ ਜਿਹੜਾ ਇਕ ਡੇਢ ਲੈਣ ਚ 7 8 ਗਲਤੀਆਂ ਕਰੀਆ ਨੇ।ਲਾਹਣਤ ਪੰਜਾਬੀ ਹੋਣ ਤੇ।

    • @Dara_khetia
      @Dara_khetia 2 роки тому

      Punjab pola h nhi bro

  • @pandat.07_
    @pandat.07_ 2 роки тому +94

    💔. Full story is above expectations.
    Hats Off to the Team and R'Nait.
    PERFECT...

  • @gscod7087
    @gscod7087 2 роки тому +279

    Legends never die. We miss sidhu moose wala so much. From Pakistan 🇵🇰♥

  • @shindasingh4521
    @shindasingh4521 2 роки тому +15

    😎ਗੀਤ ਨੂੰ trending 1. ਚ ਦੇਖ ਕੇ ਸੁਣਨ ਦਾ ਸੁਆਦ ਹੀ ਦੁੱਗਣਾ ਹੋ ਗਿਆ❤️........... Always remember Sidhu Moosewala 💔

  • @gkpunjabikahaniya
    @gkpunjabikahaniya 2 роки тому +13

    ਮੈਨੂੰ ਬਹੁਤ ਉਡੀਕ ਸੀ ਗੀਤ ਦੀ ਸ਼ੁਕਰੀਆ ਆਰ ਨੇਤ ਵੀਰੇ ਜਿਉਂਦੇ ਵਸਦੇ ਰਹੋ

  • @RanbirSingh-ic8fh
    @RanbirSingh-ic8fh Рік тому +4

    R nait ji tuhadi es girl nall jodi bahut vadia lagdi aa ❤❤❤❤❤❤❤❤❤very nice song ❤❤❤😊😊😊😊😊😊😊😊😅😅😅😅😅😅😅😅

  • @akashpireke8251
    @akashpireke8251 2 роки тому +17

    Big man ਦੇ ਗੀਤਾਂ ਨੇ ਪੰਜਾਬੀ ਇੰਡਸਟਰੀ ਨੂੰ ਹੋਰ ਹੀ Level ਤੇ ਪਹੁੰਚਾ ਦਿੱਤਾ 🔥🔥❤️

  • @MASHALLAHCOMEDY0786
    @MASHALLAHCOMEDY0786 2 роки тому +21

    *ਬਹੁਤ ਵਧੀਆ ਗੀਤ ਆ ਬਾਈ ਜੀ ਇੱਕ ਵਾਰ ਥੋਨੂੰ ਮਿਲਣ ਦਾ ਜੀ ਕਰਦਾ ਬਾਈ ਜੀ ਤੁਸੀਂ ਹਰਿਆਣਾ ਆ ਜੋ ਇਕ ਵਾਰੀ 😭😭🥰🥰👍👍*

  • @Sandhuturbanking1
    @Sandhuturbanking1 6 місяців тому +2

    R nait always good singer ❤❤

  • @randhawajatt7433
    @randhawajatt7433 2 роки тому +61

    ਨਸ਼ਿਆ ਵਿਚ ਪੈ ਕੇ ਕੋਈ ਵੀ ਆਪਣੀ ਜਿੰਦਗੀ ਖ਼ਰਾਬ ਨਾ ਕਰੋ ਬਹੁਤ ਵਧੀਆ ਮੈਸੇਜ ਵਾਹਿਗੁਰੂ ਮਿਹਰ ਕਰੇ❤

  • @Creepyshortz1
    @Creepyshortz1 2 роки тому +36

    Proud to be Indian 🇮🇳

    • @unknownindian1125
      @unknownindian1125 2 роки тому +1

      ❤️yes We proud 🇮🇳🇮🇳🇮🇳🇮🇳🇮🇳🇮🇳

  • @pradeepsharma5308
    @pradeepsharma5308 Рік тому +7

    Waiting for chapter 4 🙏❤️🖤

    • @iTSjBeats
      @iTSjBeats 2 місяці тому

      aaa gya chapter 4 😃😃

  • @yashrealtors1997
    @yashrealtors1997 2 роки тому +25

    #R Nait Veere 4 Chapter Bhi Ana Chahida ....Really Chapter 3 Is Super hit Song Hai Veere 🙏

  • @its.novaxpro
    @its.novaxpro 2 роки тому +62

    Mom is in first priority ❣️❣️❣️🥰 nice song veer ji
    This song deserve #200M of views and likes
    Love u bro 🤗❣️❣️

  • @gwpriyayt444
    @gwpriyayt444 2 роки тому +98

    Very nice song bhai ji 👌👌🥰🥰😘😘😘😘😘🙏😘😘😘😘🙏😘😘😘😘😘😘😘😘😘 इनकी आवाज में कोई तो जादू है तभी तो लाखों करोड़ों के दिल में यह बसते हैं 👍

    • @nikhilgamer1254
      @nikhilgamer1254 2 роки тому +4

      App har jahaage mil jati ho app bhi bhut fames ho

    • @maxgriffin2096
      @maxgriffin2096 2 роки тому

      Chal sale spammer

    • @r.d.x9853
      @r.d.x9853 2 роки тому +1

      Har jagah same comment milta hai kya baat tarnd?

    • @AjaySingh-cf1is
      @AjaySingh-cf1is 2 роки тому +1

      Kya bhai ladki aapke pass aa gai thi yrr aapne wapas bhej kar achcha nahi kiya yrr 😭 me hota to use kiss 💋 karta or gaale ❣️🌹se Laga ta 💋

    • @deepulehra2288
      @deepulehra2288 2 роки тому

      Sahi gall a

  • @neelchele
    @neelchele Рік тому +2

    R nait ji aapka song dekh kar main ro Diya love from Kolkata 💙🥺

  • @Anmoljewliya
    @Anmoljewliya 2 роки тому +33

    legend never dies❤
    live in our hearts 💓💞

  • @Cbm__4
    @Cbm__4 2 роки тому +72

    Never be forgotten Legend 😥

  • @shanky5536
    @shanky5536 2 роки тому +15

    R Nait & Gurlez Akhtar Always Rocking💯💯

  • @user-sukh786
    @user-sukh786 3 місяці тому +2

    Bhot nona song vde bai baba kush rakhe🤗

  • @Knowsports1
    @Knowsports1 2 роки тому +36

    Very nice bhai ji 🤩🤩🤩🤩🤩🤩🤩 इनकी आवाज़ में जादू है तभी तो लाखो करोड़ों लोगों के दिलों में राज करते हैं

  • @vikasvikki6922
    @vikasvikki6922 2 роки тому +156

    Proud to be fan of R nait 🥰🥰🥰

  • @mani_6ill
    @mani_6ill Рік тому

    Last scene bohot mind blowing c..... ❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥

  • @haripurashortking
    @haripurashortking 2 роки тому +50

    This Man Has Proved Everyone That He Can Entertain Anyone Without Using Derogatory Words Love You Work !! ❤️🥀 Subah Subah Apka Vlog Dekh Kar Accha Lagta Hai !! 🙏😊💞💞💞💞💞

    • @chetnapal13
      @chetnapal13 2 роки тому +1

      Madam yeh vlog nhi song hai

    • @diya_rajput021
      @diya_rajput021 2 роки тому

      Comment krna jaruri ni hota di.. Phle dekh lo lia kro kha comment kr reh ho.. Song h veere ka voh vlog ni h😂😂

    • @Lohraofficial01
      @Lohraofficial01 2 роки тому

      Madam ji ye koyi vlog nhi h ye Punjabi song h aapko pta nhi vlog Or song m kya farak h 🤪

    • @diya_rajput021
      @diya_rajput021 2 роки тому

      @@Lohraofficial01 😂😂🤣🤣🤣

    • @jassipandheR2122
      @jassipandheR2122 2 роки тому

      PB 31 waleAA de fan 👍
      R NAIT x SIDHU MOOSE WALA
      #SIDHU_JIND _JAAN

  • @OFFICIAL_R_NAIT_FANS.
    @OFFICIAL_R_NAIT_FANS. 2 роки тому +18

    ਲੋਕੀ ਮੱਚਦੇ ਬੜੇ ਆ 😏
    ਕਿਉਂਕਿ ਨੇਤ ਲਿਖਦਾ ਸਚ ਆ ✍
    ਸੁਭਾਅ ਥੋੜਾ ਨਰਮ ਆ😍
    R Nait ji ਤੁਹਾਡੀ ਕਲਮ ਜਬਰਦਸਤ ਆ 👍
    ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ😊
    ਬਸ ਇਕੋ ਇੱਕ dream ਮੇਰਾ💭
    ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ 💓

  • @Bains270
    @Bains270 2 роки тому +74

    Singing + Writer +Actor = R nait 🔥+ Karan Aujla = 🔥🔥🔥

    • @Bains270
      @Bains270 2 роки тому

      @@gururandhawa1774 no

    • @grozzagamerzz2175
      @grozzagamerzz2175 2 роки тому +4

      I think You all forgot sidhu

    • @heypikachuu4966
      @heypikachuu4966 2 роки тому +1

      Veereo eh sab mehat krke agge aaye aa sabdi respect krni cahaidi❤️

    • @heypikachuu4966
      @heypikachuu4966 2 роки тому

      @Fûnny Mân rabb sadbudhhi deve thonu 🙏mai thonu gaal ni kdduga kyuki mai ijaat krda hr maa di 🙏

    • @richa_rani
      @richa_rani 2 роки тому +2

      Karan aujla ni chnga bhai
      only Sidhu bai 🥺🥺🥺

  • @the_devilds905
    @the_devilds905 Рік тому +2

    Bhai ji iss series ke 3no song sunney bahut baar lekin series aaj dekhi sach mein bilkul andr tak assu apne aap aa gye. Heart touch storyline thi ksm se

  • @manjeetsingh7635
    @manjeetsingh7635 2 роки тому +40

    ਗਾਣਾ ਸੋਹਣਾ ਲੱਗਾ ਵੀਰੇ ਰੱਬ ਤਵਾਨੂੰ ਤਰੱਕੀ ਦੇਵੇ ❤️👌🏼

  • @apkroast
    @apkroast 2 роки тому +5

    "कल एक इतिहास है"
    "कल रहस्य है"
    "आज एक उपहार है"
    "इसलिए इसे वर्तमान कहा जाता है"♥️❤️♥️♥️❤️💯💯💯💯💯

  • @shubhamrajput7145
    @shubhamrajput7145 2 роки тому +18

    Miss you lenged sidhu Moose wala... Respect brother RNAIT to keep the lenged closer our hearts 💓

  • @djmalkeetproduction
    @djmalkeetproduction 2 місяці тому

    Kon kon November 2024 ch aa gaana sun reha hai 😢😢

  • @khiladi0999
    @khiladi0999 2 роки тому +37

    All Chapters marvelous ❤️❤️ Heart Touching 🔥🔥R Nait Paaji 😘Miss You Legend Sidhu Moose wala paaji 😔😣

  • @TanuMakkar
    @TanuMakkar 2 роки тому +29

    ❤️❤️❤️Very beautiful song ❤️❤️❤️ GOD BLESS YOU

  • @sumitpandit4414
    @sumitpandit4414 2 роки тому +24

    Big man all chapters are awesome..👌🏻👌🏻
    Great story, great music 🎧 🎶 great lyrically ✍🏻✍🏻R NAIT PAJI..
    PROUD OF YOU 👍🏻😘

  • @jagsirsinghjagsirsingh4647
    @jagsirsinghjagsirsingh4647 2 роки тому +46

    I have no words to conference my feeling about this song ❤️ it is just mind blowing song ❤️

  • @dogriala1017
    @dogriala1017 2 роки тому +43

    Love for Sidhu moosewala💞🤗🤗
    Rip "the Legend💪💪" rest in piece bro😢😊love you forever😍😘

  • @penduLife-wb2kh
    @penduLife-wb2kh 2 роки тому +9

    ਕਿਨਾ ਸੋਹਣਾ ਸੁਨੇਹਾ ਦਿੱਤਾ ਬਾਈ ਆਰ ਨੇਤ ਨੇ ਸੱਚੀ ਰੁਵਾ ਤਾ ਈ ਯਾਰ

  • @yashrealtors1997
    @yashrealtors1997 2 роки тому +22

    Gurlez Akhtar Voice Is So Good in Chapter 1 & 3 ...Awesome🔥

  • @charanjeetsingh8002
    @charanjeetsingh8002 2 роки тому +57

    ਬਹੁਤ ਵਧੀਆ👍💯 ਸੁਭਾਅ ਆ ਬਾਈ ਜੀ ਦਾ ❤🔥ਵਾਹਿਗੁਰੂ ਜੀ ਸਦਾ ਚੜਦੀਕਲਾ ਰੱਖਣ

  • @hellobinx3122
    @hellobinx3122 5 місяців тому +1

    One of the best song on youtube reality etni achi tarah show ki huyi hain na bs wow amazing ❤

  • @amritpalsingh3565
    @amritpalsingh3565 2 роки тому +14

    ਬਹੁਤ ਸਹੀ ਸਮੇਂ ਤੇ ਗਾਣਾ ਆਇਆ ਬਾਈ ਜੀ ਤੁਹਾਡਾ ਬਹੁਤ ਸੋਹਣਾ ਵਾਹਿਗੁਰੂ ਜੀ ਤਹਾਨੂੰ ਲੰਮੀਆਂ ਉਮਰਾਂ ਬਖਸ਼ੇ 🙏

  • @rajivnamberdar5080
    @rajivnamberdar5080 2 роки тому +37

    He is the best writer ever.
    He proved all steps of the true love.❤️❤️❣️
    In a best and in a civilized manner

  • @IAmSandhu
    @IAmSandhu 2 роки тому +24

    Sidhu Moosewala Always Live In Our Hearts, ❤️
    Legends Never Die ❤️❤️❤️

  • @faizaanansari
    @faizaanansari Рік тому +1

    Big men 1 song love❤ 2 song dhoka😢😢 3 song juda yhi hoti h real life 💔💔💔

  • @sukhurai9262
    @sukhurai9262 Рік тому +1

    Pyar ta sab da eda da hi huda ,,par last vivah to baad kon Milan aoudi hai ...aksar sab bhul jandiya ne .....oh ta par munda kive bhule ...usnu bhaloun layi kayi nashe v la Leda munda ta ......par kithe guvache yaar labhde ne .......jiyoda insan lash ban jnda na ider da na oder da .....pyar de bhukha insan har kise naal nafrat Karan lag jnda .....kyu k jisto pyar chahida c oh ta chhad janda ..... 😔😔😔😔Miss you kamliye ......

  • @celebratehappiness6379
    @celebratehappiness6379 2 роки тому +28

    Tribute to sidhu in the end of video was heartwarming .... ❤ 💕 R nait never forget to remember him

  • @raimoujdinwala1313
    @raimoujdinwala1313 2 роки тому +5

    Kya Bat aye kya bat aye , Love u bro rnait , same story , SIDHU MOOSE WALA , LEGEND NEVER DIE , miss u sidhu veere😭😭😭

  • @babbusaido6130
    @babbusaido6130 2 роки тому +73

    Legends never die💔

  • @karanmehra7933
    @karanmehra7933 Рік тому +1

    Last line 😍😍😍 life

  • @jatinsharma5241
    @jatinsharma5241 2 роки тому +20

    Legend never dies💔💔

  • @bhullarsaab3378
    @bhullarsaab3378 2 роки тому +7

    🙏🏾Rest in peace. 🙏🏾 Sidhu ustaad ji miss you Mera ustaad ji 🙏🏾

  • @Dr._Pawan_K._Parihar
    @Dr._Pawan_K._Parihar 2 роки тому +49

    Really heart touching lyrics... 🎶🎶🎵🎼 Parents are the form of supreme god at our earth. Plz don't spoil your's and your's family member's life for those persons, who didn't care about your's future.

  • @tasbiharajputrajput4962
    @tasbiharajputrajput4962 Рік тому +1

    Hayeee this song 🎶 lyrics 👌 kisi nay bin maghy pa liya mara payar

  • @jasbirrai-zs5ku
    @jasbirrai-zs5ku 2 роки тому +14

    Respect rnait Bai rest in power Bai Sidhu moosewala miss you 💔🕊😭

  • @armanmaan186
    @armanmaan186 2 роки тому +53

    Great message for young ones 👌👌👌👌❤️

  • @amrindersingh6999
    @amrindersingh6999 Рік тому +4

    Kon kon 2024 ch sun ria like ❤ 3:15

  • @vstar.dinodiya
    @vstar.dinodiya 2 роки тому +34

    SIDHU MOOSEWALA ALWAYS ALIVE IN OUR HEARTS ❤️ LEGEND NEVER DIES 💔

  • @sukhchathewala188
    @sukhchathewala188 2 роки тому +20

    Bahut vdia song bai ji 🙏🌸
    Waheguru ji hor trakki deve 🙏❣️

  • @RomanReigns-bp4zs
    @RomanReigns-bp4zs 2 роки тому +4

    Hats off r nait paji and team..😍 sidhu bai de nl asi sareya nu thode te bhut proud feel hundaa...te sidhu bai thoddde vdia kmm krke bhut khush hunda honaa❤❤❤

  • @tiwana.004
    @tiwana.004 3 місяці тому +3

    5:30 miss u my bro sidhu ❤️😢

  • @khushdeep5489
    @khushdeep5489 2 роки тому +4

    22 ਤੁਸੀਂ ਤਾਂ ਗਾਣਾ ਲਿਖਿਆ ਜਿਹਦੇ ਦਿਲ ਤੇ ਲੱਗਦੀ ਐ ਉਸ ਨੂੰ ਪਤਾ ਦਰਦ ਕੀ ਹੁੰਦਾ 🥺