Punjab Vs Himachal Taxi Driver | ਛਿੜੇ ਵਿਵਾਦ ਨੇ Taxi Drivers ਨੂੰ ਬਣਾ ਦਿੱਤਾ ਵਿਲੇਨ - Latest Interview

Поділитися
Вставка
  • Опубліковано 30 вер 2024

КОМЕНТАРІ • 267

  • @harbhajansinghsekhon2899
    @harbhajansinghsekhon2899 3 місяці тому +53

    ਸਾਰੇ ਪੰਜਾਬ ਦੇ ਗੱਡੀਆ ਦੇ ਡਰਾਈਵਰਾਂ ਨੂੰ ਏਕਾ ਕਰਨਾ ਚਾਹੀਦਾ ਰੇ ਕਿ ਜਿੰਨੀ ਦੇਰ ਉਥੋ ਦੀ ਪੁਲਿਸ ਸੁਰੱਖਿਆ ਮੁਹੱਇਆ ਨਹੀ ਕਰਵਾਉਦੀ। ਤੁਸੀ ਹਿਮਾਚਲ ਨਾ ਜਾਉ

    • @ASingh1699k
      @ASingh1699k 3 місяці тому

      Ghar bardd k luk jao. Kal nu Haryana wallia ne v kutna. 76 saal maar kha k tusi galami ni ssmje. Raj bina kauma naal eda he hunda hunda 22.

    • @SUNNY-RAJPUT-006
      @SUNNY-RAJPUT-006 3 місяці тому +6

      *VEERE AAH KHAAJ SIRF MANALI WALEYA NU AA BAS HOR HIMACHAL CH KITE V EDA NI HUNDA.*
      *MANALI WALEYA NU KHAAJ HAIGI AA.*
      *OHNA NE ROHTANG DELHI DE JUDGE NU HAATH PATA C AAHI KARKE TAN OHNA SARA KHANE PEENE DE STALL OTHO HATAYE C.*

    • @Viper_coo
      @Viper_coo 2 місяці тому

      Oh driver gasti da pillla hou jehda himachal gand maran jau

  • @AmanDeep-pp7pq
    @AmanDeep-pp7pq 3 місяці тому +68

    ਹਿਮਾਚਲ ਜਾਣਾ ਬੰਦ ਕਰੋ

    • @RMNewton992
      @RMNewton992 3 місяці тому +8

      ਹਿਮਾਚਲੀ ਪੰਜਾਬ ਵਿੱਚ ਕਾਫੀ ਜਮੀਨ ਖਰੀਦ ਰਹੇ ਹਨ ਅਤੇ ਖਰੜ ਮੌਹਾਲੀ ਇਲਾਕੇ ਵਿਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਂਬਿਆਂ ਨੂੰ ਹਿਮਾਚਲ ਵਿਚ ਜਮੀਨ ਨਹੀ ਖਰੀਦਣ ਦੇਂਦੇ। ਇਹ ਸਰਾਸਰ ਨਾਇੰਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਸ ਗੱਲ ਬਾਰੇ ਸੋਚਣਾ ਚਾਹਿਦਾ ਹੈ।

    • @Singh-ti
      @Singh-ti 3 місяці тому +5

      ​@@RMNewton992 jeh Himachal vich Panjabi jamen nhi ley sakde fer panjab vich vi ohna nu jamen nhi deni chahi di

    • @V.kumaar
      @V.kumaar 3 місяці тому +1

      Punjabi Bahoot log Himachal ja rahe. Kuch dalit jaati ke punjabi Modi sarkar se dukhi han Modi ko kangna ko Gandhi bhasa main gaali de rahe hai congress ke supporter hai govt job hai nhin govt job nhin to reservation nhin congress ne hindu ko reservation ke naam par 2 party main baant dia hai yese log hi gernal public social media main comments karke Himachal Punjab ka mahoul kharaab kar rahe hai dalit dalit ke pichhe congress centre main Modi sarkar Sara khel political agenda chalu hai

    • @akhlab90
      @akhlab90 3 місяці тому

      ਚਵਲ ਨਾ ਮਾਰੀ ਜਾ

    • @beautifulplanet193
      @beautifulplanet193 3 місяці тому

      ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ। hmm

  • @ksb4382
    @ksb4382 3 місяці тому +22

    ਹਿਮਾਚਲ ਪ੍ਰਦੇਸ਼ ਜਾਣਾ ਫ਼ਿਲਹਾਲ ਦੀ ਘੜੀ ਬੰਦ ਕਰੋ , ਖ਼ਾਸ ਕਰਕੇ ਪੰਜਾਬੀਓ, ਰੁੱਖ ਲਗਾ ਕੇ ਪੰਜਾਬ ਨੂੰ ਹੀ ਠੰਡਾ ਬਣਾਓ ਤੇ ਪ੍ਰਕਿਰਤੀ ਦਾ ਨਜ਼ਾਰਾ ਲਓ

    • @bhinder259
      @bhinder259 3 місяці тому +2

      ਰੁੱਖ ਲਗਾਉਣ ਵਾਸਤੇ ਪੰਜਾਬੀਆਂ ਕੋਲੋਂ ਟਾਈਮ ਨਹੀਂ ਹੈ ਵੀਰ ਜੀ ਇਹਨਾਂ ਕੋਲੋਂ ਸੜਕਾਂ ਤੇ ਗੱਡੀਆਂ ਘੁਮਾਉਣ ਵਾਸਤੇ ਬਹੁਤ ਪੈਸੇ ਹਨ ਤੇ ਟਾਈਮ ਵੀ ਖੁੱਲਾ ਹੈ

    • @krishanmohan2385
      @krishanmohan2385 2 місяці тому

      Gall sahi par manani nahi kise ne

  • @simratkaur4298
    @simratkaur4298 3 місяці тому +39

    Eh himachli sade ਪੰਜਾਬ ਦੇ ਨੰਬਰ ਦੀਆਂ ਗੱਡੀਆਂ ਦੇਖ ਕੇ ਰਾਕਸ਼ਸ ਬਣ ਜਾਂਦੇ ਨੇ

    • @beautifulplanet193
      @beautifulplanet193 3 місяці тому +5

      kaur ji,ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।

    • @simratkaur4298
      @simratkaur4298 3 місяці тому +3

      @@beautifulplanet193
      Ji I agree with u but do u think the people here are not aware about it ???
      ਸਭ ਨੂੰ ਸਮਝ ਐ ਇਸ ਗੱਲ ਦੀ, ਪੰਜਾਬ ਨੂੰ ਧਰਮਸ਼ਾਲਾ ਸਮਝ ਲਿਆ ਸਭ ਨੇ ।
      ਪਤਾ ਨਹੀਂ ਹਜੇ ਹੋਰ ਕਦ ਸਮਝਣਾ ਅਸੀਂ

    • @SurinderSingh-we9rt
      @SurinderSingh-we9rt 3 місяці тому +5

      ਸਹੀ ਗੱਲ ਹੈ।ਪੰਜਾਬ ਦੀ ਗੱਡੀ ਦੇਖਕੇ ਹਿਮਾਚਲ ਪੁਲਿਸ ਵਾਲੇ ਇਵੇਂ ਪੈਂਦੇ ਹਨ ਜਿਵੇਂ ਕੁੱਕੜੀ ਸੀਂਢ਼ ਖਾਣ ਨੂੰ ਪੈਂਦੀ ਹੈ।

    • @mohit-xm3ok
      @mohit-xm3ok Місяць тому

      ​@@SurinderSingh-we9rtPunjabi bi kitna aagyakari ya huma pata hai uncle ji

  • @gurusevachd
    @gurusevachd 3 місяці тому +26

    ਬਾਈ ਜੀ ਮੈਂ ਡਰਾਈਵਰ ਇਕ ਕੱਲ ਮੈਂ ਸ਼ਿਮਲੇ ਆਇਆ ਸੀ ਗਲਤੀ ਨਾ ਇੱਕ ਕੱਟ ਲੈ ਲਿਆ ਸਾਹਮਣੇ ਪੁਲਿਸ ਵਾਲਾ ਖੜਾ ਸੀ ਆਵਾਜ਼ ਮਾਰੀ ਗੱਡੀ ਪਿੱਛੇ ਲਿਆਇਆ ਇਨੀ ਬਦਤਮੀਜੀ ਨਾ ਮੈਨੂੰ ਬੋਲਿਆ ਓਏ ਤੇਰਾ ਦਿਮਾਗ ਖਰਾਬ ਹੋਵੇ ਮੈਂ ਕਿਹਾ ਸਰ ਇਹਦੇ ਚ ਦਿਮਾਗ ਖਰਾਬ ਹੋਣੇ ਵਾਲੀ ਕਿਹੜੀ ਗੱਲ ਆ ਤੁਸੀਂ ਮੈਨੂੰ ਬੋਲ ਦੋ ਇਹ ਗਲਤ ਰਸਤਾ ਹੈ ਤੂੰ ਇਸ ਰਸਤੇ ਚਲਾ ਜਾ ਉਹ ਮੈਨੂੰ ਕਾਫੀ ਦੇਰ ਉਲਟ ਫੁਟ ਬੋਲੀ ਗਿਆ ਅਗਰ ਮੈਂ ਹਲਕਾ ਵੀ ਕੋਈ ਵੀ ਜਵਾਬ ਦਿੰਦਾ ਉਥੇ ਲੜਾਈ ਹੋ ਜਾਣੀ ਸੀ ਇਹ ਅਕਸਾ ਦੇ ਨੇ ਪੰਜਾਬੀਆਂ ਨੂੰ ਜਾਣਬੁੱਝ ਕੇ ਗਲਤ ਸ਼ਬਦ ਬੋਲ ਕੇ ਅਗਰ ਮੈਂ ਚੁੱਪ ਨਾ ਰਹਿੰਦਾ ਤਾਂ ਉਥੇ ਕੱਲ ਪੱਕੀ ਸ਼ਿਮਲੇ ਲੜਾਈ ਹੋ ਜਾਣੀ ਸੀ ਵਿਧਾਨ ਸਭਾ ਰੋਡ ਤੇ

    • @narindersingh2387
      @narindersingh2387 3 місяці тому

      ਤੁਸੀਂ ਕਹਿਣਾ ਸੀ ਭਾਈ ਤੁਹਾਡੇ ਘਰ ਵਾਲਿਆਂ ਨੂੰ ਈਦ ਮੁਬਾਰਕ

  • @jassbraich1972
    @jassbraich1972 3 місяці тому +15

    ਜਾਣਾ ਵੀ ਜ਼ਰੂਰੀ ਤੇ ਭੰਡਣਾ ਵੀ ਜ਼ਰੂਰੀ ਹੈ ਜਾਈਂ ਜਾਉਂ ਤੇ ਛਿੱਤਰ ਖਾਈਂ ਜਾਉਂ

  • @narindersingh2387
    @narindersingh2387 3 місяці тому +7

    ਅਸੀਂ ਆਪਣਾ ਟੂਰ ਇਸ ਕਰਕੇ ਬੰਦ ਕਰ ਦਿੱਤਾ ਇੱਕ ਪੈਸਾ ਲੁਟਾਓ ਇੱਕ ਬੇਇਜ਼ਤੀ ਕਰਵਾਓ

  • @BalwinderSingh-rd7wc
    @BalwinderSingh-rd7wc 3 місяці тому +6

    ਇਹ ਅੱਜ ਤੋਂ ਨੀ ਹੋ ਰਿਹਾ ਅਸੀਂ 2017 ਚ ਗਏ ਸੀ। ਸੋਲਾਂਗ ਵੈਲੀ ਰੁਕੇ ਸੀ ਮੈਂ ਹੋਟਲ ਦਾ ਨਾਮ ਭੁੱਲ ਗਿਆ। ਸਾਡੀ ਕੋਈ ਗਲਤੀ ਵੀ ਨਹੀਂ ਸੀ ਸਾਰੇ ਹੋਟਲ ਦਾ ਸਟਾਫ ਸਾਨੂੰ ਮਾਰਨ ਤਿਆਰ ਹੋ ਗਿਆ ਅਸੀਂ ਬਹੁਤ ਗੱਲ ਟਿਕਾਉਣ ਦੀ ਕੋਸ਼ਿਸ ਕੀਤੀ। ਸਾਨੂੰ ਬੋਲਦੇ ਇਹਨਾਂ ਨੇਸਾਹਮਣੇ ਵਾਲੇ ਕਮਰੇ ਨੂੰ ਬਾਹਰੋਂ ਕੁੰਡਾ ਲਾਇਆ ਅੰਦਰ ਲੋਕ ਬੈਠੇ ਸੀ। ਬਿਨਾਂ ਗਲੋਂ 2 ਦਿਨ ਕੁਸ ਨੀ ਬੋਲੇ ਜਦੋਂ ਅਸੀਂ ਸਵੇਰੇ ਆ ਰਹੇ ਸੀ ਫਿਰ ਲੜ ਪਏ ਬਹੁਤ ਘਟੀਆ ਲੋਕ ਨੇ ਇਹ

  • @jatinderpalsingh9592
    @jatinderpalsingh9592 3 місяці тому +9

    ਇਹ ਅੱਜ ਤੋਂ ਨਹੀਂ ਹੋ ਰਿਹਾ ਵੀਰ ਜੀ ਹੁਣ ਤੇ ਸੋਸ਼ਲ ਮੀਡੀਆ ਆ ਗਿਆ ਤਾਂ ਕਰਕੇ ਪਤਾ ਲੱਗਾ ਬੜੇ ਚਿਰ ਤੋਂ ਇਹ ਕੰਮ ਹੋ ਰਿਹਾ ਕਿਉਂ ਉੱਥੇ ਜਾ ਕੇ ਹਿਮਾਚਲ ਚ ਛਿੱਤਰ ਖਾਨੇ ਹੋ ਨਾ ਜਾਓ ਪੰਜਾਬੀਓ ਉਥੇ ਕੁਛ ਨਹੀਂ ਹੈਗਾ ਉਥੇ ਹਿਮਾਚਲ ਚ

  • @GurparkarSingh-co9bk
    @GurparkarSingh-co9bk 3 місяці тому +16

    ਬਾਈਕਾਟ ਕਰੋ ਹਿਮਾਚਲ ਵਾਲਿਆ ਦਾ ਐਵੇਂ ਜੁੱਤੀਆਂ ਨਾ ਖਾਈ ਜਾਓ ਵੈਸੇ ਵੀ ਬਾਰਸ਼ ਦਾ ਮੌਸਮ ਹੈ ਰੋਡ ਬੰਦ ਹੋ ਰਹੇ ਹਨ

  • @SachinKapoor-lc4iy
    @SachinKapoor-lc4iy 3 місяці тому +5

    यह बहुत बदतमीजी करते टूरिस्ट के साथ

  • @Deollivegaming
    @Deollivegaming 3 місяці тому +7

    ਫਿਲਹਾਲ ਹਿਮਾਚਲ ਜਾਣਾ ਬੰਦ ਹੋਣਾ ਚਾਹੀਦਾ ।

  • @nippybindra5020
    @nippybindra5020 3 місяці тому +4

    ਇਹਨਾ ਦਾ business ਹੈ ਪਰ ਜਿਹੜੀਆਂ ਉਥੇ ਪੱਗਾਂ ਲੱਥੀਆਂ ਨੇ ਓਹ ਗੱਲ ਨਾ ਭੁੱਲਣਾ ਪੰਜਾਬੀਓ ,, bycott ਹਿਮਾਚਲ

  • @dharmsharma772
    @dharmsharma772 3 місяці тому +5

    ਰੋਜ਼ੀ-ਰੋਟੀ ਸੀਮਿਤ ਡਰਾਇਵਰ/ਵਰਕਰ ਚਾਹੇ ਉਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਜਸਥਾਨ, ਯੂ਼਼ਪੀ, ਵਾਲਾ ਕੋਈ ਗਲਤ ਕੰਮ ਨਹੀਂ ਕਰ ਰਿਹਾ, ਸ਼ਰਾਰਤੀ ਆਨਸਵਰ ਹੀ ਗਲਤ ਕੰਮ ਕਰਦੇ ਹਨ।

  • @sukhdarshandhaliwal3673
    @sukhdarshandhaliwal3673 3 місяці тому +5

    Ohna di kom te police' ohna de nal ha Punjab police AJ tak Punjab di nhi ho sakdi

  • @RMNewton992
    @RMNewton992 3 місяці тому +20

    ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ ।
    ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।

    • @jatindersingh-bo1lb
      @jatindersingh-bo1lb 3 місяці тому +4

      polition tah fudu sirf vote chidi ohnu es kam layi sab nu ikda hona chida hai

    • @truthseeker2645
      @truthseeker2645 3 місяці тому

      ​@@jatindersingh-bo1lb kde Jake vekh hmachal ch kine punjabi NRI sardaran ne jameena le ke rakhian apne farm house bna k rkhe hai hotel bna k rkhe aa

    • @jatindersingh-bo1lb
      @jatindersingh-bo1lb 3 місяці тому +1

      @@truthseeker2645 tu dekh k aaya hai makan di registers bhra oh purane bande rehde ne hun kise nu nhi len dinda

    • @truthseeker2645
      @truthseeker2645 3 місяці тому

      @@jatindersingh-bo1lb oh main othe hi rena te kine aye ki ki bnaya main sab pta,mere samne di gal aa .... hun v lene aa jugad lake

    • @jatindersingh-bo1lb
      @jatindersingh-bo1lb 3 місяці тому

      @@truthseeker2645 phir menu v shimla leh de zameen

  • @HarpreetSingh-m5f
    @HarpreetSingh-m5f 3 місяці тому +3

    ਹਲੇ ਤਾਂ ਗੱਡਿਆ ਤਕ ਗਲ ਆ ਅਗਰ ਪੰਜਾਬ ਵਿੱਚ ਰਹਿੰਦੇ ਹਿਮਾਚਲੀ ਲੋਕਾ ਤੱਕ ਆ ਗਈ ਔਖਾ ਹੋ ਜਾਣਾ ,,, ਪਹਿਲ ਕਿਸ ਨੇ ਕਰੀ

  • @nippybindra5020
    @nippybindra5020 3 місяці тому +5

    ਹਿਮਾਚਲ ਜਾਣਾ ਸੱਚੀ ਬੰਦ ਕਰੋ ਪੰਜਾਬੀਓ ,,, ਇਹ ਇੰਟਰਵਿਊ ਚ ਜਿਹੜੇ ਲੋਕ ਬੋਲ ਰਹੇ ਨੇ ਓਹਨਾ ਨੂ ignore kro

    • @mohit-xm3ok
      @mohit-xm3ok Місяць тому

      Full support bhai mai bi himachal sa ho mai bi aisa soch raha ho aise soch himachal bhaiyo ki bi honi jaya tit for tat

  • @AmandeepKaur-nl8dm
    @AmandeepKaur-nl8dm 3 місяці тому +8

    Boycott Himachal ihna te vishwas na kro

  • @KrishanPandotra
    @KrishanPandotra 3 місяці тому +2

    Himchali Jana bnd kro

  • @meenurajput254
    @meenurajput254 3 місяці тому +5

    ਕੋਈ ਵੀ ਏਦਾਂ ਦਾ ਬਿਆਨ ਨਾ ਦਿੱਤਾ ਜਾਵੇ ਜਿਸ ਨਾਲ ਟੈਕਸੀ ਭਰਾਵਾਂ ਦੀ ਰੋਜ਼ੀ ਰੋਟੀ ਨੂੰ ਧੱਕਾ ਲੱਗੇ👈✍️

    • @ruinousrev
      @ruinousrev 3 місяці тому

      Pela karn to pela sochna c fer.. hun kaato drr lagda pea.

  • @dimpyaulakh3311
    @dimpyaulakh3311 3 місяці тому +2

    आप लोग खुद जाते हो अपने परेड करवाने हिमाचल क्या करना जाता हो😂

  • @BaljinderSingh-cy6ww
    @BaljinderSingh-cy6ww 3 місяці тому +11

    Boycott Himachal.

    • @aghoribaba8736
      @aghoribaba8736 2 місяці тому +1

      Kon bula rha hai....😂😂😂😂

    • @mohit-xm3ok
      @mohit-xm3ok Місяць тому

      Boycott punjab​@@aghoribaba8736

  • @HarpreetSingh-m5f
    @HarpreetSingh-m5f 3 місяці тому +1

    ਤੂੰ ਕੀ ਲੈਣਾ ਘੱਟਾ ਪੈਣ ਤੇ ਸਿੱਧਾ ਕਹਿ ਸਰਦਾ ਨੀ ਸਾਡਾ

  • @jaswinderjassa2637
    @jaswinderjassa2637 3 місяці тому +6

    ਮਿਲ ਕੇ ਰਹੋ ,ਏਦਾ ਦੀਆ ਏਕਾ ਦੀਆ ਵੀਡੀਓ ਹੋ ਪਾਓ , ਜੇ ਕੋਈ ਸ਼ਰਾਰਤੀ ਅਨਸਰ ਸਰਾਰਤ ਕਰਦਾ ਤਾ ਪੰਜਾਬੀ ਅਤੇ ਹਿਮਾਚਲ ਦੇ ਬੰਦੇ ਇੱਕਠੇ ਹੋ ਕੇ ਓਸਤੇ ਪਰਚਾ ਕਰਵਾਓ ,

    • @meenurajput254
      @meenurajput254 3 місяці тому +1

      ☑️💯 ਸ਼ਰਾਰਤੀ ਅਨਸਰ ਸਾਰੇ ਪਾਸੇ ਹਨ

    • @Viper_coo
      @Viper_coo 2 місяці тому

      Tu hi sab to vddda gasti da pillla jassa tere comment to pata lag gya

    • @jaswinderjassa2637
      @jaswinderjassa2637 2 місяці тому

      @@Viper_coo ਤੂੰ ਨਸ਼ੇੜੀ ਗਾਡੂ ,ਤੇਰੇ ਵਰਗੇ ਗਾਡੂ ਈ ਟੈਕਸੀਆਂ ਭੰਨ ਕੇ ਲੜਾਈਆਂ ਭੜਕਾਉਦੇ, ਤੂੰ ਪੰਪ ਭਰਕੇ ਲੜਾਈ ਕਰਾ ਕੇ ਲੋਕਾਂ ਦੇ ਪੁੱਤ ਮਰਵਾਉਣ ਵਾਲਾ , ਸਾਲਿਆ ਗਾਡੂਆ ਲੜਾਈ ਕਰਾਕੇ ਕੀ ਖੱਟ ਲੂਗਾ

  • @SoilofMartyrs
    @SoilofMartyrs 3 місяці тому +4

    Himachal vale mitti paun hi nhi dinde . Roz de drame mukde nhi ehna de . Punjab di gaddi ya lokan nal bahut mara bolde ne eh lok.

  • @99620
    @99620 3 місяці тому +2

    ਸਰਦਾਰ ਮੁੰਡਾ ਬਿਲਕੁਲ ਸਹੀ ਕਹਿ ਰਿਹਾ ਹੈ ਼ ਹਿਮਾਚਲ ਵਾਲਿਓ ਭੁੱਖੇ ਮਰ ਜਾਉਗੇ ਼ ਹਾਲੇ ਵੀ ਸਮਾ ਹੈ ਅਕਲ ਨੂੰ ਵਰਤੋਂ

  • @amarjitsingh523
    @amarjitsingh523 3 місяці тому +2

    Himachali police gndi ha bad aliment ke against action ny leti

  • @RashpalGill-w9w
    @RashpalGill-w9w 3 місяці тому +3

    Delhi Haryana v bnd kre Himachal ch

  • @gursewaksingh1565
    @gursewaksingh1565 3 місяці тому +2

    Himachlia te ykeen na kreo y...eh naal kha k ni bkshde.. apne te ohna ch bhut frk aa. Plss aapa jaana bnd kr deo te himachlia naal rista tod do

  • @crazyindianguy3134
    @crazyindianguy3134 3 місяці тому +1

    Mai v cancel kar ditta tour lunmachal da tusi v kar deo ...lunmachaeyaa nu kadoo ehthoo

  • @SheelaKaur-b8g
    @SheelaKaur-b8g 3 місяці тому +1

    ऐक्शन का रिएक्शन तो होगा ही अगर ऐक आदमी के पीछे पूरी मनाली को गलत कैहना ठीक नहीं तो किसी ऐक के पीछे कंगना का सभी पंजाबियों को खालिस्तानी कैहना क्या ठीक है

  • @amarjeetkaur7193
    @amarjeetkaur7193 3 місяці тому +2

    Himachal jana band karo

  • @onkarsinghchijjar287
    @onkarsinghchijjar287 3 місяці тому +1

    ਜਾਣਾ ਬੰਦ ਕਰੋ

  • @1236......
    @1236...... 3 місяці тому +3

    Himachal jann wale driver nall ek surkhya guard police wala jrur dena chahida a panjab sarkar nu...

  • @KARAMDENKHAN
    @KARAMDENKHAN 3 місяці тому +2

    PB VALE GATH NI

  • @knowledgeclub146shorts2
    @knowledgeclub146shorts2 3 місяці тому +1

    Asi himachal daa theka lya. Na jao himachal.

  • @SachinKapoor-lc4iy
    @SachinKapoor-lc4iy 3 місяці тому +2

    यह बहुत गलत लोग हैं पहाड़ी

  • @Aryan-dc5cy
    @Aryan-dc5cy 3 місяці тому +2

    Pure desh mein vivad sirf Punjab mein hi kyun. Phele ye bhiyon ke peeche pade the ab ye Himachal ke peeche pad gaye

    • @mohit-xm3ok
      @mohit-xm3ok Місяць тому

      Ya canada bala hai bhakt hai

  • @ManjitSingh-nc7dy
    @ManjitSingh-nc7dy 2 місяці тому +1

    ਇਹ ਸਬ ਕੁਲਵਿੰਦਰ ਦੀ ਦੇਣ ਆ

  • @RashpalGill-w9w
    @RashpalGill-w9w 3 місяці тому +2

    Kulu Manali ch jabrdsti prchi cut de

  • @harmeshjangra3912
    @harmeshjangra3912 3 місяці тому +1

    Te tusy utthhe chikkuu lain jande ho😅😅😅😅😅

  • @KawaljitSingh-vd3lc
    @KawaljitSingh-vd3lc 3 місяці тому +2

    Manali WALA local Punjab Di gaddi nu hill station ta Jan hi nh dinda Manali ala kehnda va sadi local gaddi krke upper jaige Punjab Di gaddi nh Jan dinda

  • @SahilagnihotriSahil
    @SahilagnihotriSahil 3 місяці тому +2

    Himachal Mafia state bycott Himachal

  • @jaspalsingh9068
    @jaspalsingh9068 3 місяці тому +2

    Kio jande himachal tuhade nal inda honi chahidi

  • @UshwinderSinghMehta-ei9id
    @UshwinderSinghMehta-ei9id 3 місяці тому +1

    Punjabi jutia da zaar

  • @UshwinderSinghMehta-ei9id
    @UshwinderSinghMehta-ei9id 3 місяці тому +1

    Himachali jutia marde eh interview joga

  • @DAWINDERSINGH-c6n
    @DAWINDERSINGH-c6n 3 місяці тому +1

    ਹਿਮਾਚਲ ਥਨ ਲੈਣ ਜਾਂਦੇ ਜ

    • @m.s1083
      @m.s1083 2 місяці тому

      Himachaliyan da cream roll khaan jaande aa 😡

  • @studyfun7875
    @studyfun7875 3 місяці тому +4

    Himachal wala Punjabi ko bhut pyar karta hai Punjabi Himachal kai dil hai

    • @mohit-xm3ok
      @mohit-xm3ok Місяць тому

      Bhai jayada laad pyar karna bi teek nahi hai jah apna state respect na ho kisie ko apna dil kehna bewakoofi hai

  • @deep_2113
    @deep_2113 3 місяці тому +4

    Punjab vich Pure Desh Day log Kam karne Ande Ney koi bhet Bhave nahi hai par Himachal Pradesh mein sabh say Jada nafrathe Wale log hai Punjab vich ensaneyath Jinda hai Punjab Day log zindabad zindabad zindabad 👍🏻💪🏻👍🏻👍🏻🤗👍🏻❤🎉

    • @mohit-xm3ok
      @mohit-xm3ok Місяць тому

      Bo thik raha aaj ka time mai Punjabi kitni respect hai

  • @Singh-ti
    @Singh-ti 3 місяці тому +2

    Himachal jana bnd krdo panjab wale veero jehdi himachal vich pb no gaddiya todd ditiya c ohvi nashe ch si par himachal police waleya ne pakdeya nhi

  • @jaimahadev4602
    @jaimahadev4602 3 місяці тому +1

    Ik gaal te glt aa veer k pura himachL tour te dipend aa me una te aa menu te lg da ni una kise te depend hounga

  • @GurpreetSingh-wn8hx
    @GurpreetSingh-wn8hx 2 місяці тому

    ਈਕੋ ਹੱਲ ਹੈ ਜੁੱਤੀ ਫੇਰੋ ਏਹਨਾ ਨੂੰ ।ਇਹ ਬਹੁਤ ਭੋਲੇ ਬਣਦੇ ਨੇ ਜਦੋ ਕੰਮ ਲੈਣਾ ਹੁੰਦਾ

  • @SachinKapoor-lc4iy
    @SachinKapoor-lc4iy 3 місяці тому +1

    एक तो पैसे फालतू खाती है झूठ बोलकर और ऊपर से लड़कियां करतेहैं

  • @jattwaad5263
    @jattwaad5263 3 місяці тому +1

    Hp vich kine lok girftar hoye ne hun tak

  • @singhheera947
    @singhheera947 3 місяці тому +2

    Main problem is Himachal de log rash driving nahi karde na hi jhalde

  • @HarpreetSingh-m5f
    @HarpreetSingh-m5f 3 місяці тому +2

    ਇੰਨਾ ਨੂੰ ਸਪੋਰਟ ਕਰਨੀ ਚਾਹੀਦੀ ਹੈ ਇਕ ਦੂਜੇ ਦੀ

  • @RajinderKumar-eb6dj
    @RajinderKumar-eb6dj 3 місяці тому +1

    Ye punjab ke logo ko badnam kar rahin han

  • @KrishanPandotra
    @KrishanPandotra 3 місяці тому +1

    Ehna himchali te visvash na kreo bai

  • @vipularora-t3v
    @vipularora-t3v 3 місяці тому +1

    2:04 te bai bolea himachal de taxi vale ehe kam kar hi nahi sakda, Phagwara da sardar munda mcleodganj vich taxi valen ne hi marea c

  • @majormalhi8334
    @majormalhi8334 3 місяці тому +3

    Jo sharatri ansar ha police ko bolo phele unko control kare... Bad mei hum sochege himachal aye ja na...daffa ho tuhadi bht mehrbani

    • @pradeephimachliya3890
      @pradeephimachliya3890 3 місяці тому

      Bislpur da bnda marke nehr ch sute a os tym kyu social media leke aye tuc ohdi texi book ghum aye fr ohnu marke ohdi taxi leke Pb chl gye yrr had hogi tuhadi bc dono side dekho akl deo aneo

  • @daljitsingh-y4y
    @daljitsingh-y4y 3 місяці тому +6

    Himachal Taxi Service should be banned in Punjab

  • @GurmeetSingh-iy9wl
    @GurmeetSingh-iy9wl 2 місяці тому

    ਬਾਈ ਜੀ ਇਹਨਾਂ ਦਾ ਪੰਜਾਬ ਵਿੱਚ ਵੜਨਾ ਬੰਦ ਕਰੋ।

  • @KawaljitSingh-vd3lc
    @KawaljitSingh-vd3lc 3 місяці тому +2

    Manali Shara aam badmashi krda va kina bandiya da nuksan Kita ina na

  • @JaspalSingh-bt6xz
    @JaspalSingh-bt6xz 3 місяці тому +2

    Jana bandkaro jajana sitar khao

  • @JaswinderSingh-rn3sb
    @JaswinderSingh-rn3sb 3 місяці тому +1

    Tu himachal da theka lia , ghata painda ta pen deo. Tusi ki len jande ho himachal , bhukhe marn dei. Ena pahadia da koe bharosa nhi

    • @sehuihjlk
      @sehuihjlk 3 місяці тому

      😂😂abe tum log uttrkhand aur himachal mein aate nashedi theek se tourist ban ke rehna nahi aata, pehle tameez se rehna sikho

  • @gursabsidhu1462
    @gursabsidhu1462 3 місяці тому +2

    Ena di ek bar akkal thikane one jaroori a.. eh Aafre Sade gal pende aa..Band karo Jana Himachal..

  • @PRINCERAJPUT-65
    @PRINCERAJPUT-65 3 місяці тому +1

    Esa kuch ne ha bro. Aap mt aao

  • @gyankaparkash7742
    @gyankaparkash7742 3 місяці тому +3

    Boycott Manali Shimla mandi tourism only

    • @bharatsidhu1879
      @bharatsidhu1879 3 місяці тому +2

      Sara Himachal Bycott karo hor vee stataan hai gian dunia ch Himachal nalon changa taan aapaan North East Chale jaiye othe odun v vadia

    • @aghoribaba8736
      @aghoribaba8736 2 місяці тому

      ​@@bharatsidhu1879north east wale pelte bhi hai ache se

    • @bharatsidhu1879
      @bharatsidhu1879 2 місяці тому

      @@aghoribaba8736 pelte matlab

  • @AjitSingh-yg7in
    @AjitSingh-yg7in 3 місяці тому +2

    Boycott Himachal

  • @PARMJATT-gj1nl
    @PARMJATT-gj1nl 3 місяці тому +1

    Mandi. Ko tottly boykot. All time ly kro

    • @mohit-xm3ok
      @mohit-xm3ok Місяць тому

      Tu mandi bol jha apna liya Punjab boycott hai

  • @Baljinder-singh77
    @Baljinder-singh77 3 місяці тому +1

    22 Manali is bande nu nal bathake Manali de badmash road te ture firde ne

  • @johny689
    @johny689 3 місяці тому +1

    na jao.....15 din rukko ...hoon sep. Oct vich season time te bilkul boycott karo....tussi ki lena tourist te chalde ya apple te...inna di gallan vich na aao...

  • @JaspalSingh-ph5bl
    @JaspalSingh-ph5bl 3 місяці тому +1

    Bilkul sahi

  • @KaranSingh-bu2by
    @KaranSingh-bu2by 3 місяці тому +1

    Pa Hele hindu. Muslim aub Hindu Sikh desh ka kya hoga samzo

    • @wasimahmed9450
      @wasimahmed9450 3 місяці тому +1

      pakistan ki chaal kamyaab ho rahi or hum log khud moka de rhe 😢😥 taki vo hmari international level par image kharab kre

  • @RashpalGill-w9w
    @RashpalGill-w9w 3 місяці тому +1

    Himachal wale juth bolde

  • @tommycanada1467
    @tommycanada1467 3 місяці тому +3

    Himachal Pradesh jana band karo

    • @mohit-xm3ok
      @mohit-xm3ok Місяць тому

      Ok canada bala uncle 🤣🤣🤣🐣

  • @aghoribaba8736
    @aghoribaba8736 2 місяці тому

    Punjab ke sikh tourist victim card khelte hai....dharam ke uper

  • @Baljinder-singh77
    @Baljinder-singh77 3 місяці тому +1

    22 ji apni te pai ta bhaje aaye

  • @nandsingh6193
    @nandsingh6193 3 місяці тому

    ਛਿਤਰ ਖਾੳ ਮਿਟੀ ਪਾਉ

  • @akhlab90
    @akhlab90 3 місяці тому +1

    ਪਾਣੀ ਚ ਲੱਸੀ ਪਾਈ ਜਾਓ 😂

  • @Khushwakhat
    @Khushwakhat 3 місяці тому +1

    Boycott HP

  • @SoilofMartyrs
    @SoilofMartyrs 3 місяці тому +1

    Eh lal t shirt wala ethe tan sahi bol reha hai. Othde ehde vrge duja face hi dikhaunde ne . Never trust on that kind of face . .

  • @CutieBoy-nx9sj
    @CutieBoy-nx9sj 3 місяці тому +2

    Boycott himachal not safe

    • @mohit-xm3ok
      @mohit-xm3ok Місяць тому

      Aana ka liya kon keh reha hai 🤣🤣🤣🤣

  • @RajwinderSingh-xf1rn
    @RajwinderSingh-xf1rn 2 місяці тому

    ਆਉਣ ਵੀ ਨੀ ਦੇਣਾ ਚਾਹੀਦਾ ਆ

  • @Sudhirgarg-h3m
    @Sudhirgarg-h3m 3 місяці тому

    Bhai,hum,bhi,driver,hai,driver,kbhi,bhas,ni,kryga,24,,hor,bahr,,rhyga,

  • @krmjt
    @krmjt 3 місяці тому +3

    Yaar Boycott karo

  • @RashpalGill-w9w
    @RashpalGill-w9w 3 місяці тому +1

    Punjab ch boht kam

  • @user-lg6bx2nm3l
    @user-lg6bx2nm3l 3 місяці тому

    Punjabiyon ko hmne dekha h bo hmesa hurdang machate h. 5.6. nseri gari me ghumne ki bjaye hurdang krte.

  • @AmanChauhan.1111
    @AmanChauhan.1111 3 місяці тому +1

    Punjab ke logo ko Tourists manta hi kon hai …. Mat aao bhai 🙏🏻

    • @mohit-xm3ok
      @mohit-xm3ok Місяць тому

      Aana nahi kabi sochna bi nahi aana ka liya

  • @Ritukr11
    @Ritukr11 3 місяці тому

    Kon kehnda ke Punjabi driver Himachal Jake uchiya jagah te Jake sawari nu utar dinde...?? Mainu 25-30 saal hogge iss kaam ch ** ajj Tak kade v na te sawaari utari aa n na hi kade eh keha ke gaddi slip kardi aa n uchi jagah te gaddi nai jandi*** mainu pho Karo main leke jau sidhi gaddi....Eve thodi boli jaida hunda... Punjabi drivers nu bura bhala kahi jao

  • @aakash2560
    @aakash2560 2 місяці тому

    Himachal dependent on tourism: typical sardar 😂

  • @vipularora-t3v
    @vipularora-t3v 3 місяці тому

    Himachal da bycott karo , j&k , uttrakhand chale jao , koi lodd nahi himachal jaan di..🙏🙏🙏🙏

  • @majorsingh3132
    @majorsingh3132 2 місяці тому

    Himachal chawal khane Jaat yah kabhi nahin sudhrenge

  • @jaganjotsingh8015
    @jaganjotsingh8015 3 місяці тому

    Te tusi ki othe chole lain jande ooo kithe hor chale jao

  • @majorsingh3132
    @majorsingh3132 2 місяці тому

    Shimla Tak to theek hai Manali Dalhousie Dharamshala bahut gande bhai

  • @modifai07wale
    @modifai07wale 3 місяці тому +1

    Himachal na javo Veer ji

  • @VickySharma-rb8kq
    @VickySharma-rb8kq 3 місяці тому

    Baicoot himachal 🙏🙏 himachal ch ehoja ki a jeda hor.pase ni hega

  • @anil5108
    @anil5108 3 місяці тому

    Koi ghata nahi hoga …Himachal aayo lekin nashe ,gundagardi,ladkio se chhedchhad,comment baji ,na kro …..kuch gande loka kr ke aam Aadmi preshan ho ra hai ….mat aayo Himachal agr ye sab glt kam krne hain to

  • @livestyle77777
    @livestyle77777 3 місяці тому

    Himachal Pradesh wale na pehchande hi sararti ansar nu pakad lo Himachal police wale karwai kyu nahi karde .