Decline in tillers (ਝੋਨੇ ਦੇ ਥੱਲੇ ਪਰਾਲ ਬਣ ਰਿਹਾ , ਸ਼ਾਖਾ ਮਰ ਰਹੀਆ ਹਨ, ਕਿਉ ਤੇ ਕੀ ਕਰੀਏ)

Поділитися
Вставка
  • Опубліковано 16 вер 2024
  • Decline in tillers or prali or lower leaf dying in Rice near PI stage.
    Stage 3 - Stem elongation: This stage may begin before panicle initiation or it may occur during the latter part of the tillering stage. Thus, there may be an overlap of stages 2 and 3.The tillers continue to increase in number and height, with no appreciable senescence of leaves noticeable. Ground cover and canopy formation by the growing plants have advanced. Growth duration is significantly related to stem elongation. Stem elongation is more in varieties with longer growth duration. In this respect,
    rice varieties can be categorized into two groups: the short-duration varieties which mature in 105- 120 days and the long-duration varieties which mature in 150 days. In early-maturing semidwarfs like IR64, the fourth internode of the stem, below the point where the panicle emerges, elongates only from 2 to 4 cm before panicle initiation becomes visible. Maximum tillering, stem elongation, and panicle initiation occur almost simultaneously in short-duration varieties (105-120 days). In long-duration varieties (150 days), there is a so-called lag vegetative period during which maximum tillering occurs. This is followed by stem or internode elongation, and finally by panicle initiation
    ii. Reproductive Phase
    • Stage 4 - Panicle initiation to booting: The initiation of the panicle primordium at the tip of the
    growing shoot marks the start of the reproductive phase. The panicle primordium becomes visible to the naked eye about 10 days after initiation. At this stage, 3 leaves will still emerge before the panicle finally emerges. In short-duration varieties, the panicle becomes visible as a white feathery cone 1.0- 1.5 mm long. It occurs first in the main culm and then in tillers where it emerges in uneven pattern.
    It can be seen by dissecting the stem. As the panicle continues to develop, the spikelets become distinguishable. The young panicle increases in size and its upward extension inside the flag leaf sheath causes the leaf sheath bulge. This bulging of the flag leaf sheath is called booting. Booting is most likely to occur first in the main culm. At booting, senescence (aging and dying) of leaves and nonbearing tillers are noticeable at the base of the plant .
    .

КОМЕНТАРІ • 122

  • @jagjitsingh1078
    @jagjitsingh1078 Рік тому +16

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਆਕਾਲ ਜੀ

  • @user-ko8mv1fq8h
    @user-ko8mv1fq8h Рік тому +5

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @JatinderSingh-ic6xp
    @JatinderSingh-ic6xp Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandeepbains2781
    @mandeepbains2781 Рік тому +4

    Dr.sahib ji 🙏 sat shri akal ji 🙏 ਬੇਹੱਦ ਖੂਬਸੂਰਤ ਢੰਗ ਨਾਲ ਜਾਣਕਾਰੀ ਦੇਣ ਲਈ ਉਦਮ ਸ਼ਲਾਘਾਯੋਗ ਕਦਮ ਐ ,ਕਿਰਤੀਕੌਮ ਦੇ ਹੱਕ ਵਿੱਚ ਖੜ੍ਹਨ ਵਾਲਿਆ ਯੋਧਿਆ ਚ ਸ਼ਾਮਲ ਹੋਣ ਲਈ ਧੰਨਵਾਦ ਐ

  • @sukhdialsinghcheema2016
    @sukhdialsinghcheema2016 Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,,🙏🙏

  • @h.ssandhu3968
    @h.ssandhu3968 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਜੀ।

  • @shindabrar1283
    @shindabrar1283 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਹੁਤ ਬਹੁਤ ਧੰਨਵਾਦ ਖਾਲਸਾ ਜੀ

  • @sandeepturna117
    @sandeepturna117 Рік тому +2

    ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sulakhansinghrandhawa5313
    @sulakhansinghrandhawa5313 Рік тому +1

    ਵਾਹਿਗੁਰੂ ਜੀ

  • @GameZone18138
    @GameZone18138 Рік тому +5

    G O sherraaa.. Big fan Va tada from Nankna sahib pakistan❤

  • @chamkaursingh5203
    @chamkaursingh5203 Рік тому

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਹੈ ਜੀ।

  • @sandy45890
    @sandy45890 Рік тому +2

    waheguru ji ka Khalsa waheguru ji ki fateh
    ... Thanks Dr.Sahib

  • @NirmalSingh-jt8zj
    @NirmalSingh-jt8zj Місяць тому

    Dr shab Nice video ❤

  • @gurpiasbrar4650
    @gurpiasbrar4650 Рік тому +2

    ਵਾਹਿਗੁਰੂ ਜੀ 🙏🙏

  • @bantibandi210
    @bantibandi210 Рік тому

    Bhut vadiya jankari y

  • @yadwindersinghsingh6239
    @yadwindersinghsingh6239 Рік тому +1

    Thank you sir

  • @singhsandeepsangwan5588
    @singhsandeepsangwan5588 Рік тому +1

    Sat shri akal dr sahab ji

  • @vipanbalsingh9187
    @vipanbalsingh9187 Рік тому

    ਧੰਨਵਾਦ ਡਾਂ ਸਾਹਿਬ

  • @GurpreetSingh-ib7me
    @GurpreetSingh-ib7me Рік тому +2

    Thanks you Sir❤

  • @inderpreetsingh6145
    @inderpreetsingh6145 Рік тому

    ਬਹੁਤ ਵਧੀਆ ਜਾਣਕਾਰੀ

  • @gurwindersingh2571
    @gurwindersingh2571 Рік тому

    ਧੰਨਵਾਦ ਡਾਕਟਰ ਸਾਹਿਬ

  • @jasvirsidhu1589
    @jasvirsidhu1589 Рік тому

    Good ji.waheguruji

  • @prabhjitsinghbal
    @prabhjitsinghbal Рік тому +1

    ਡਾ ਸਾਬ੍ਹ ਮੇਰਾ ਕੱਦੂ ਵਾਲਾ ਝੋਨਾ 70 ਦਿਨ ਦਾ ਹੋ ਗਿਆ ਹੁਣ 13-0-45 ਤੇ ਬੋਰੋਨ ਨਾਲ ਅਵਤਾਰ ਉੱਲੀ ਨਾਸ਼ਕ ਦੇ ਵੱਖਰੇ ਘੋਲ ਬਣਾ ਕੇ ਸਪਰੇਅ ਕਰ ਸਕਦਾ ? ਕੀ ਇਹ ਕੰਪੈਟੇਬਿਲ ਹੈ ਜਰੂਰ ਦੱਸਿਓ

  • @karamjeetmaan4917
    @karamjeetmaan4917 Рік тому +1

    ਡਾਕਟਰ ਸਾਹਿਬ ਜੀ NPK ਤੇ ਇੱਕ ਵੀਡੀਓ ਜਰੂਰ ਬਣਾਉ ਤਾ ਕਿ ਪਤਾ ਲੱਗੇ ਵੀ ਉਹ ਸਪਰੇਅ ਕਰੀਏ ਜਾਂ ਨਾ

  • @jaspalsinghkular3895
    @jaspalsinghkular3895 Рік тому

    Good information

  • @kuldeepnain7362
    @kuldeepnain7362 Рік тому

    Good information ji

  • @karanveersinghrandhawa836
    @karanveersinghrandhawa836 Рік тому +1

    bhut videa ji

  • @amriksekhon8038
    @amriksekhon8038 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetmand4256
    @gurpreetmand4256 Рік тому +1

    Dr Saab fungicide and NPK spray bare v video upload kro

  • @RamSingh-lm9ig
    @RamSingh-lm9ig Рік тому

    Thanks Dr sab🙏🙏

  • @RanaBrar-s5b
    @RanaBrar-s5b Рік тому +1

    Doctor Saab nehar de paani nal gatoli Rog Banda hai please jroor answer Dena

  • @nirmalbishnoi6801
    @nirmalbishnoi6801 Рік тому

    Always right Sir.. .

  • @pallagill9565
    @pallagill9565 Рік тому

    ❤ dr good 👍

  • @chanansidhu8365
    @chanansidhu8365 Рік тому

    Thanks doc doc sahib

  • @JagtarSingh-dp8lf
    @JagtarSingh-dp8lf Рік тому

    Sir ji sat shri akala ji 🙏❤🙏

  • @agyapaldhalio
    @agyapaldhalio Рік тому

    Dr sahb gobh wali sundi te v video bnao b kehdi spray kria

  • @farmarjatt9284
    @farmarjatt9284 Рік тому

    ਡਾਕਟਰ ਸਾਹਬ ਪੂਸਾ ਤੇ ਤਿਤਲੀ ਬੁਹਤ ਆ ਰਹੀ ਆ ਕੋਈ ਨੁਕਸਾਨ ਤਾ ਨੀ

  • @pawangill4249
    @pawangill4249 Рік тому

    Good g

  • @gurpreetmaan4707
    @gurpreetmaan4707 Рік тому

    Good job

  • @RaghvirSinghDhesi
    @RaghvirSinghDhesi Рік тому +1

    Suke kadu di PI stage vare v jankari deo ji

  • @saraobuysjatt9290
    @saraobuysjatt9290 Рік тому

    Veer ji narme di gulabi sundi di koi vadiya pesticides daso ji

  • @salindersingh4250
    @salindersingh4250 Рік тому

    ਡਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਡਾ ਸਾਹਿਬ ਜੀ ਆਦਮਪੁਰ ਦੋਆਬਾ ਏਰੀਆ ਵਿਚ ਬਾਸਮਤੀ ਦੇ ਪੱਤਿਆਂ ਤੇ ਕਾਲੇ ਰੰਗ ਦੀ ਜੂ ਕਿਸਮ ਦਾ ਭੱਭੂ ਪੱਤਿਆਂ ਬੈਠਾ ਦਿਖਾਈ ਦੇ ਰਿਹਾ ਹੈ ਤੇ ਪੱਤੇ ਸੁੱਕ ਗਏ ਹਨ ਜਿਵੇਂ ਪੱਤਿਆਂ ਨੂੰ ਅੱਗ ਲਾਈ ਹੋਵੇ ਇਸ ਦਾ ਨੁਕਸਾਨ ਕੀ ਹੈ ਤੇ ਇਸ ਬੀਮਾਰੀ ਦਾ ਇਲਾਜ ਵੀ ਜ਼ਰੂਰ ਦੱਸਣ ਦੀ ਕਿਰਪਾ ਕਰਨੀ ਜੀ ਅਗਲੀ ਵੀਡੀਓ ਵਿੱਚ

  • @jaspreetsingh-vl8eh
    @jaspreetsingh-vl8eh Рік тому

    Hnji sir sat sri akal ji
    PR 126 vich jithi tiller start hunde ne othe white fungus hai khet vich
    Ki eh whopper da attack hai ja fungus hai ji dseo jrur
    Pics v share krdan ge ji

  • @fatehharike7408
    @fatehharike7408 Рік тому

    Thanks ji

  • @shehbaztiwanagamerz1826
    @shehbaztiwanagamerz1826 Рік тому +4

    Dr sab pr 126 ਵਿੱਚ ਯੂਰੀਆ ਕਿਨੇ ਦਿਨਾਂ ਦੇ ਝੋਨੇ ਵਿੱਚ ਪਾ ਸਕਦੇ ਹਾਂ ਜੀ

  • @GurmanGrewal-nv4jm
    @GurmanGrewal-nv4jm Рік тому

    Sir npk nal koi fungicide ja sundi wali sprey kar sakde ah ja nahi jrur dso ji

  • @amanbatth9646
    @amanbatth9646 Рік тому

    Sade 110 prml bahut rogg H riha vr g benti hai ki koi sprey dso 🙏🙏

  • @chnajamulhassanchadhar3537
    @chnajamulhassanchadhar3537 Рік тому

    Salam Bhaii g from Punjab Pakistan,,Bhaii jhona 1509 30 Dina da ho gia ta odha vich botta sokk rah na ,,adha hal dasso??

  • @gurpiasbrar4650
    @gurpiasbrar4650 Рік тому +6

    Sir ਪਾਣੀ ਸੁੱਕਣ ਨੀ ਦਿੱਦੇ ਯੂਰੀਆ 5ਬੋਰੀਆਂ ਪੋਦੇ ਫੇਰ ਕਹਿੰਦੇ ਥੱਲੇ ਸੋਕਦਾ

    • @jaspindersinghbrar8221
      @jaspindersinghbrar8221 Рік тому

      Har koi eve nhi krda ji... ASI sirf 2.5 rack pai h urea ....paani lah teh suk gya fer leh teh suk gya..... Par eh problem Sade v ha...

    • @ChainSidhu-qg2hw
      @ChainSidhu-qg2hw Рік тому

      5-6din Pani nii jirda

  • @shubhamac811
    @shubhamac811 Рік тому

    Sir hybrid paddy 7299 me nisrane ke baad white balli fok ban rehe he jyada sir KOi solution batya

  • @user-vt3ly2jv2d
    @user-vt3ly2jv2d Рік тому

    Dr sahab asi nisare time 2.5 kille ch 1 gatta pa ditta urea da kinna k nuksaan hovega

  • @suniltomar488
    @suniltomar488 Рік тому

    Namaste sir ji.....bute ke niche jo sohra bn rhya h us k liye kya kiya jaye

  • @pa1765289732
    @pa1765289732 Рік тому

    ਡਾਕਟਰ ਸਾਹਿਬ ਜੀ, ਪੀ ਆਰ 126 ਕਿਸਮ ਪੱਕਣ ਲਈ ਕੁੱਲ 125 ਦਿਨ ਲੈਂਦੀ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਉਸ ਦੀ ਪਨੀਰੀ 30 ਦਿਨ ਦੀ ਲਗਾਈ ਹੈ ਤਾਂ ਉਸ ਦੀ ਪੈਨੀਕਲ ਸਟੇਜ 35 ਦਿਨ ਬਾਅਦ ਸ਼ੁਰੂ ਹੋ ਜਾਵੇਗੀ ਜਿਵੇਂ ਕਿ -:
    ਪਨੀਰੀ 30 ਦਿਨ+60=90--125=35
    ਕੀ ਇਸ ਤਰ੍ਹਾਂ ਹੀ ਹੋਵੇਗਾ ਜੀ ਜਾਂ ਮੈਂ ਗ਼ਲਤ ਹਾਂ ?

  • @fatheveersingh7920
    @fatheveersingh7920 Рік тому

    nice ji ❤

  • @JaswantSingh-rt2dz
    @JaswantSingh-rt2dz Рік тому

    ਮਖਰਾਈ ਸਾਹਿਬ ਜੀ ਖਾਰੇ ਪਾਣੀ ਕਾਰਨ ਖਰਾਬ ਹੋਈਆਂ ਝੋਨਾ ਹੱਲ ਦੱਸੋ ਜੀ

  • @pirtpalsinghtibbi958
    @pirtpalsinghtibbi958 Рік тому

    Dr Sahib ji novaluron 10 %ec kis lai varti jandi he 🙏

  • @sukhwindersingh-xx2dr
    @sukhwindersingh-xx2dr Рік тому

    Hello sir asi potash nhi payi npk karan de jarut pauge variety pussa 44 thanks

  • @jagjeewansingh145
    @jagjeewansingh145 Рік тому

    Dr.shab mere ik khet ch blb bhut fall gi koi spry doso

  • @GurpreetCheema-df5rh
    @GurpreetCheema-df5rh Рік тому

    Ganna bare v koi vedio bnavo

  • @gurjeetgill886
    @gurjeetgill886 Рік тому +1

    ਝੋਨੇ ਦੀ ਅੱਧੀ ਮੁਜ਼ਰ ਚਿੱਟੀ ਨਿੱਕਲ ਰਹੀ ਤੇ ਅੱਧੀ ਹਰੀ ਡਾਕਟਰ ਸਾਹਬ ਇਹ ਦਾ ਕੀ ਕਾਰਨ ਆ

  • @gillshera5905
    @gillshera5905 Рік тому

    Good sir ji

  • @DhillonDhillon-j3q
    @DhillonDhillon-j3q Рік тому

    ਸਤਿ ਸ੍ੀ ਅਕਾਲ ਜੀ ਪੂਸਾ 44 ਦੇ ਪੱਤੇ ਸਿਰੇ ਤੋ ਅੱਧਾ ਇੰਚ ਪਿਲੇ ਹੋਗੇ ਜੀ ਦੱਸੋ ਜੀ ਕੋਈ ਬਿਮਾਰੀ ਆ
    ਇੱਕ ਸਰ 13045 ਤੇ ਬੋਰਨ ਦੀ ਸਪਰੇਅ ਝੋਨੇ ਤੇ ਕਰ ਸਕਦੇ ਹਾ ਤੇ ਕਦੋ ਕਰੀਏ

  • @jobanbrarbrar144
    @jobanbrarbrar144 Рік тому

    🙏🙏

  • @maths_lab_
    @maths_lab_ Рік тому

    ਮੈ ਇੱਕ ਚੀਜ਼ ਨੋਟਿਸ ਕੀਤੀ ਹੈ, ਜਿਸ side ਤੋਂ ਕਿਆਰੇ ਵਿਚ ਪਾਣੀ ਪੈ ਰਿਹਾ ਹੈ ਉਸ side ਤੇ ਝੋਨੇ ਦੇ ਪੱਤੇ ਨਈ ਸੁਕਦੇ ਨਿਚਿਓ, ਕਿਆਰੇ ਦੇ end ta ਪੱਤੇ ਸੁਖ ਰਹੇ ਨੇ, ਕਿਆਰੇ ਵਿੱਚੋ ਦੂਸਰੇ ਕਿਆਰੇ ਵਿਚ ਪਾਣੀ ਕੱਢ ਕੇ ਪਾਣੀ ਘੁਮਾ ਦਿਓ, 4 ਪਾਣੀ ਇਸ ਤਰ੍ਹਾਂ ਲਗਾਓ ਫਰ ਦੂਸਰੇ ਕਿਆਰੇ ਵਾਲੀ side ਤੋਂ ਐਵੇਂ ਕਰੋ

  • @davinderrandhawa4391
    @davinderrandhawa4391 Рік тому

    ਡਾ ਜੀ 110 ਝੋਨਾ ਪੱਤੇ ਨੋਕਾਂ ਤੋ ਪੀਲਾ ਭਾਅ ਰੰਗ ਕੋਈ ਘਾਟ ਤੇ ਨਹੀ ਜਰੂਰ ਦੱਸਿਆ 🙏🙏

  • @ravinderdhillonnawapind2857

    Nisar gye h Jiri sari par Meeh bhut pa gya hun boor v chad gyaa koi noksan ta nhai g dasa a jurr

  • @hardeepkhaira4955
    @hardeepkhaira4955 Рік тому

    Shergill khalsa ji 60 dina te kehre spray kareie ji

  • @harbhajansinghbainsbains6219

    Dr Saab eh problem jithe Last urea jiada pia othe bi aundi he mere bi Labour wale ne kai fanta vich kita

  • @kahansandhu6389
    @kahansandhu6389 Рік тому +1

    Dr saab ji 1121 tay 1718 vich urea kinne dina tay puri kiti jave ji ? Paneeri 24-25 din di lggi hay ji ?

    • @prabhjitsinghbal
      @prabhjitsinghbal Рік тому

      ਬਾਸਮਤੀ 1718 ਨੂੰ ਮੈਂ ਤਾਂ 25-25 k g ਦੀਆਂ ਦੋ ਕਿਸ਼ਤਾਂ ਪਾ ਦਿੱਤੀਆਂ ਇਕ ਮਹੀਨੇ ਦੀ ਆ ਹੁਣ ਤੀਜੀ ਕਿਸ਼ਤ ਆਖਰੀ 40 ਦਿਨ ਤੇ ਪਾ ਦੇਣੀ

  • @sukhveersroye5663
    @sukhveersroye5663 Рік тому

    Dr sabb fame kiti nu 4days hoga sundi firdi aa

  • @amanbatth9646
    @amanbatth9646 Рік тому

    Ah same vr jhnde patte laal laaal ho gye jma danne bahut daggi ho rhe ne

  • @gurpreetkamboj9678
    @gurpreetkamboj9678 Рік тому

    ਪੋਟਾਸ਼ ਦੀ ਸਪਰੇਅ ਕਰ ਸਕਦੇ ਆ ???

  • @user-th3qi2bz6v
    @user-th3qi2bz6v Рік тому

    Hanji Dr vr ਜੀ ਪੂਸਾ 44 ਅਤੇ ਪੀਲ਼ੀ ਪੂਸਾ ਦੀ ਉਮਰ ਕਿੰਨੀ ਆ ਜੀ ??

  • @bhupinderaulakh6542
    @bhupinderaulakh6542 Рік тому

    sidi vijyi 1847 ajj 28.8.2023 nu 62 din da ho gyaa ajj adda gatta potash adda gatta urea pyi .last urea

  • @gurpreetkhaira1590
    @gurpreetkhaira1590 Рік тому

    ਵੀਰ ਜੀ ਇਹ ਸਪਰੈ ਕਰਨ ਨਾਲ ਨੋਕਾ ਜਲ ਜਾਦੀਆ ਨੇ ਨੋਕਾ ਨਾ ਜਲਣ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਦੱਸਣਾ ਵੀਰ ਜੀ ਜਰੂਰ ਦੱਸਣਾ ਬਾਈ

  • @jattkaim5108
    @jattkaim5108 Рік тому +2

    Sade meeh ni peya g kehda npk use kria with boron jroor daseo

  • @arvindlohan5809
    @arvindlohan5809 Рік тому

    श्रीमान जी पुसा 1847 1885 ओर 1886 पर फफूनंदनासक दवाओं का स्प्रे करे या नही। ईन वैरायटीओ पर एक अलग से विडिओ बनाओ।

  • @satindersinghsarwara5631
    @satindersinghsarwara5631 Рік тому

    👌👍🙏

  • @cheema5056
    @cheema5056 Рік тому

    ਉਲੀਨਾਸਕ Hexaconazole + Validamycine ਦੀ ਸਪ੍ਰੇ ਪੀ ਆਰ 126 ਤੇ ਕਿਨੇ ਦਿਨ ਤੇ ਹੋਵੇਗੀ 123-(35+60) =28 ਦਿਨ ਬਣਦੇ ਨੇ

    • @manjitpathania8441
      @manjitpathania8441 Рік тому

      ਬਾਈ ਜੀ ਕਹਿੰਦੇ ਨੇ,npk ਨਾਲ fungicide nhi pana chahida

  • @rashpalkahlon6352
    @rashpalkahlon6352 Рік тому

    ਵੀਰਜੀ ਫੰਗੀਸਾਈਡ ਵਿੱਚ ਕਿਹੜਾ NPK ਵਰਤ ਸਕਦੇ ਆ ਝੌਨਾ 10%ਨਿਸਰਿਆ ਏ

  • @navjitmaan8150
    @navjitmaan8150 Рік тому

    First comment

  • @balvirsingh7220
    @balvirsingh7220 Рік тому

    ਮੁੰਜਰ ਆਉਣ ਸਮੇਂ ਡੀ ਏ ਪੀ+ਪੋਟਾਸ਼ ਪਾ ਸਕਦੇ ਹਾਂ

  • @gurpreetkhaira1590
    @gurpreetkhaira1590 Рік тому

    ਬਾਈ ਜੀ ਸਪਰੈ ਕਰ ਦਿੰਦੇ ਹਾ ਫਰਕ ਤਾ ਜਰੂਰ ਪਊਗਾ ਪੈਸੇ ਲਾਏ ਖਰਾਬ ਤਾ ਨਹੀਂ ਹੁੰਦੇ ਜਵਾਬ ਜਰੂਰ ਦੇਣਾ ਦਵਾਈਆਂ ਬਹੁਤ ਮਹਿੰਗੀਆਂ ਨੇ ਤਾ ਪੁੱਛਿਆ ਜਵਾਬ ਦੇਈ ਵੀਰ ਜੀ

  • @karanveersinghrandhawa836
    @karanveersinghrandhawa836 Рік тому

    70..75din ty khada fagiside kari a

  • @punjab550
    @punjab550 Рік тому

    Paani lae nu 14 din ho gae;ki eh shi a hle v gill hai hetha

  • @kulvinderhappy8671
    @kulvinderhappy8671 Рік тому

    ਪਾਣੀ ਲਗਾ ਤਾਰ ਖੜ੍ਹਾ ਹੱਲ ਹੋਈ ਨੀ ਛੋਨਾ ਕੁਝ ਛਾਖਾ ਸੁਕ ਕੇ ਪਿਲੀਆ ਜੇ 834ਹੈ

  • @harshjakhar8569
    @harshjakhar8569 Рік тому

    Yahi problem h 1847 38 din ke h

  • @firojkhan-sf7vy
    @firojkhan-sf7vy Рік тому

    Bakani hje vi ban rahe aa ki kar aa 1401

  • @RaghvirSinghDhesi
    @RaghvirSinghDhesi Рік тому

    Dr saab PR 126 da v same hi farmula aa ji PI stage check karn da?

    • @superpower5101
      @superpower5101 Рік тому

      Hnji same he h.... 123 days di variety hai eh seed to seed

  • @Sidhupawan001
    @Sidhupawan001 Рік тому

    ਬਾਈ ਜੀ ਪਹਿਲਾਂ ਲਾਈਕ ਤੇ ਪਹਿਲਾਂ ਕੁਮਿੰਟ

  • @Harrydayal5469
    @Harrydayal5469 Рік тому

    dr sabh no deyo g apna apni kanak to bad makki layi aus ch jedi ziri layi oh sukk bht ik janwar upr firda kalle je rang tuhnu photo bejni dsyeo b ehi karan aa eis chij da k hor gl hoyu bht jda bhute mrte g

  • @pindlandwale4725
    @pindlandwale4725 Рік тому

    Bai ji m tnu WhatsApp kita dekh lo

  • @JagjitSingh-lf2og
    @JagjitSingh-lf2og Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhupindersingh6948
    @bhupindersingh6948 Рік тому

    ਵਾਹਿਗੁਰੂ ਜੀ

  • @sukhvirsingh2214
    @sukhvirsingh2214 Рік тому +1

    Thanks sir ❤

  • @princemalhi1202
    @princemalhi1202 Рік тому

    Good information sir ji

  • @jagrajsinghsidhu-mx2iy
    @jagrajsinghsidhu-mx2iy Рік тому

    Dr sahib ji sat Sri akal

  • @madanlalmadanlal9117
    @madanlalmadanlal9117 Рік тому

    Good information

  • @hardeepsinghbuttar2684
    @hardeepsinghbuttar2684 Рік тому

    🙏🙏🙏

  • @bhupindersingh6948
    @bhupindersingh6948 Рік тому

    ਵਾਹਿਗੁਰੂ ਜੀ