Binda Bishanpur || The Sports Stars || Wrestling || Pehalwan

Поділитися
Вставка
  • Опубліковано 25 січ 2019
  • For latest news log on to tvpunjab.com/
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ UA-cam ਚੈਨਲ - ua-cam.com/users/TvPunjab?sub_...
    ਲੰਮੀ ਰੇਸ ਦਾ ਘੋੜਾ ਪਹਿਲਵਾਨ ਬਿੰਦਾ ਬਿਸ਼ਨਪੁਰੀਆ
    ਬਿੰਦਾ ਬਿਸ਼ਨਪੁਰੀਆ ਪੰਜਾਬ ਦੇ ਵੱਡੇ ਮੱਲਾਂ 'ਚੋ ਇੱਕ ਮੰਨਿਆ ਜਾਂਦਾ ਹੈ। ਛਿੰਜੜ ਜਵਾਨ ਬਿੰਦਾ ਬਿਸ਼ਨਪੁਰੀਆ ਪੰਜਾਬ ਅਤੇ ਲਾਗਲੇ ਸੂਬਿਆਂ 'ਚ ਲਗਭਗ ਹਰ ਛਿੰਜ 'ਚ ਕੁਸ਼ਤੀ ਮੁਕਾਬਲਿਆਂ 'ਚ ਭਾਗ ਲੈਂਦਾ ਹੈ। ਬਿੰਦਾ ਲਗਭਗ ਹਰ ਵੱਡੇ ਪਹਿਲਵਾਨ ਨਾਲ ਪਟਕੇ ਅਤੇ ਵੱਡੀਆਂ ਕੁਸ਼ਤੀਆਂ ਘੁੱਲ ਚੁੱਕਾ ਹੈ ਜਿਨ੍ਹਾਂ ਵਿਚੋਂ ਲੱਡੂ ਡੂਮਛੇੜੀ ਅਤੇ ਕ੍ਰਿਸ਼ਨ ਭਲਵਾਨ ਨੂੰ ਢਾਉਣਾ ਉਸਦੀਆਂ ਯਾਦਗਾਰੀ ਕੁਸ਼ਤੀਆਂ 'ਚ ਸ਼ੁਮਾਰ ਹੈ।
    ਬਿੰਦਾ ਕਪੂਰਥਲਾ ਦੇ ਪਿੰਡ ਬਿਸ਼ਨਪੁਰ ਜੱਟਾਂ 'ਚ ਅਖਾੜਾ ਚਲਾ ਰਿਹਾ ਹੈ ਜਿੱਥੇ ਲਾਗਲੇ ਪਿੰਡਾਂ ਦੇ ਨੌਜਵਾਨ ਕੁਸ਼ਤੀ ਦਾ ਅਭਿਆਨ ਕਰਦੇ ਹਨ ਅਤੇ ਬਿੰਦੇ ਪਹਿਵਾਨ ਤੋਂ ਦਾਅ ਪੇਚ ਸਿੱਖਦੇ ਹਨ।
    ਬਿੰਦਾ ਨੂੰ ਭਲਵਾਨੀ ਦਾ ਲੰਮੀ ਰੇਸ ਦਾ ਘੋੜਾ ਮੰਨਿਆ ਜਾਂਦਾ ਹੈ ਜੋਕਿ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਕੁਸ਼ਤੀ ਦੇ ਜੌਹਰ ਦਿਖਾ ਰਿਹਾ ਹੈ।
    #BindaBishanpuria #Wrestling #Pehalwan #Dangal
    UA-cam: / tvpunjab
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
    You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy and various other cable and IPTV networks around the globe
  • Спорт

КОМЕНТАРІ • 146