Jassa Patti vs Jatinder Doomcheri - Shinj Mela Pind Umerwal Billa

Поділитися
Вставка
  • Опубліковано 6 лют 2025
  • #kushti #jassapatti #pritpalphagwara
    Salana Shinj Mela
    Pind Umerwala Billa
    Jagraon
    31-08-2023

КОМЕНТАРІ • 159

  • @balrajsingh324
    @balrajsingh324 Рік тому +12

    ਬਿਲਕੁਲ ਗ਼ਲਤ ਫ਼ੈਸਲਾ ਹੈ ਜੀ ਇਹ

  • @avtar1043
    @avtar1043 Рік тому +17

    ਗਲਤ ਬਿਲਕੁਲ ਗਲਤ

  • @daljitsingh567
    @daljitsingh567 Рік тому +17

    ਜੱਸਾ ਆਪਣੀ ਬਾਰੀ ਨੂੰ ਜਦੇ ਹੀ ਹੱਥ ਮਾਰਨ ਲੱਗ ਪੈਂਦਾ ਕਿਸੇ ਬਰਾਬਰ ਦੇ ਮਲ਼ ਨਾਲ਼ ਕੁਸ਼ਤੀ ਕਰਵਾਓ

  • @premcheema9644
    @premcheema9644 Рік тому +33

    ਜਤਿੰਦਰ ਦਾ ਮੂੰਹ ਮਿੰਟੀ ਚ ਰਿਹਾ ਫਿਰ ਵੀ ਨੀ ਹੱਥ ਮਰੇਆ ਆਪ ਪ੍ਰਿਤਪਾਲ ਵੇਲੇ ਚੀਕਾ

  • @avtar1043
    @avtar1043 Рік тому +41

    ਜਦੋਂ ਜਸਾ ਦੀ ਗਰਦਨ ਦਬ ਦਾ ਕੋਈ ਫੇਰ ਓਸ ਦੇ ਸਾ ਰੁਕ ਜਾਂਦੇ ਹਨ

  • @harmindersingh1872
    @harmindersingh1872 Рік тому +19

    ਜਦੋਂ ਪਿ੍ਤਪਾਲ ਨੇ ਜੱਸੇ ਦੀ ਗਰਦਨ ਤੇ ਗੋਡਾ ਰਖਿਆ ਸੀ ਫਿਰ ਹੱਥ ਮਾਰਦਾ ਸੀ

  • @bikermaan5805
    @bikermaan5805 9 місяців тому +1

    ਜੱਸਾ ਨਹੀਂ ਜੀਤ ਸ਼ੱਕੀਆਂ ਧੱਕਾ ਕੀਤਾ ਦੂਸਰੇ ਭਲਵਾਨ ਨਾਲ

  • @RoopBrar5755
    @RoopBrar5755 9 місяців тому +2

    ਫੈਸਲਾ ਗਲਤ ਹੋਇਆ

  • @bikermaan5805
    @bikermaan5805 9 місяців тому +1

    ਜੱਸਾ ਰੋਡੀ ਹੈ ਅੱਧੀ ਪਿਠ ਜੱਸੇ ਦੀ ਲੱਗ ਗਈ ਸੀ ਪਰ ਕੋਈ ਨਹੀਂ ਮਾੜੇ ਦਾ ਹਰ ਕੋਈ ਭਰਦੇ ਨੂੰ ਹੀ ਭਰਦੀ

  • @avtar1043
    @avtar1043 Рік тому +14

    ਦੁਮਸੇਰੀ ਜਿੰਦਾਬਾਦ

  • @bhagsingh9639
    @bhagsingh9639 Рік тому +2

    ਜੱਸਾ ਵੀ ਸਿਕੰਦਰ ਸੇਖ ਕੋਲ ਠੀਕ ਰਹਿੰਦਾ।

  • @BalrajSingh-ls1ni
    @BalrajSingh-ls1ni 4 місяці тому

    ਜਤਿੰਦਰ ਪੱਥਰੇੜੀ ਜੱਟਾ ਤੋਂ ਆਉਣ ਸਮਾ ਦਾ ਟੋਪਰ ਮੱਲ ਹੋਵੋਗਾ

  • @BALJINDERSingh-gh4vm
    @BALJINDERSingh-gh4vm Рік тому +8

    ਗੱਲਾਂ ਕਰਨੀਆਂ ਸੌਖੀਆਂ ਆ ਅੰਦਰ ਪਤਾ ਲੱਗਦਾ ਜਦੋਂ ਅੰਦਰ ਪੇਟਾ ਬਾਹਰ ਆਉਂਦਾ

  • @balveersinghsandhu1577
    @balveersinghsandhu1577 Рік тому +7

    ਦੋਵੇਂ ਭਲਵਾਨ ਬਹੁਤ ਹੀ ਵਧੀਆਂ ਰਬ ਚੜ੍ਹਦੀ ਕਲਾ ਵਿੱਚ ਰਖੇ ਗਰਮੀ ਬਹੁਤ ਹੈ

  • @hardishsingh2058
    @hardishsingh2058 10 місяців тому +1

    Both wrestler very great

  • @RameshKumar-rb1px
    @RameshKumar-rb1px Рік тому +1

    Partpal good

  • @RamanSingh-jb5ki
    @RamanSingh-jb5ki Рік тому +7

    ਜੱਸਾ ਆਪੇ ਦਾਅ ਛੱਡ ਕੇ ਭੱਜ ਗਿਆ ਫਿਰ ਕਿਉਂ ਦੁਬਾਰਾ ਉਹੀ ਦਾਅ ਨੂੰ ਕਹਿ ਰਿਹਾ, please ਜੱਸੇ ਖੇਡ ਨੂੰ ਖੇਡ ਭਾਵਨਾ ਨਾਲ play kr .

  • @satnamsingh8525
    @satnamsingh8525 10 місяців тому +2

    Gaullt FESLA

  • @100-r9d
    @100-r9d Рік тому +12

    ਜੱਸਾ ਪਹਿਲਵਾਨ ਦੀ ਗਰਦਨ ਆਪਣੀ ਲਤ ਅਤੇ ਪਟ ਲੈਕੇ ਨਪਦਾ ਹੈ ਕੀ ਇਹ ਫਾਊਲ ਨਹੀਂ ਹੈ । ਇਹ ਹਮੇਸਾਂ ਹੀ ਇਸ ਤਰਾਂ ਕਰਦਾ ਹੈ । ਪਰ ਕੋਈ ਵੀ ਰੋਕਦਾ ਨਹੀਂ ਹੈ । ਇਸ ਤਰਾਂ ਲਗਦਾ ਹੈ ਜਿਵੇਂ ਜੱਸੇ ਦੀ ਹਰ ਥਾਂ ਫੇਵਰ ਕੀਤੀ ਜਾਂਦੀ ਹੈ ।

    • @nirbhaysingh6428
      @nirbhaysingh6428 Рік тому

      ਜਸਾ ਪੱਟੀ ਵਾਲੇ ਤੋਂ ਤੁਹਾਨੂੰ ਚਿੜ ਹੈ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ।

    • @JaspalRam-j9u
      @JaspalRam-j9u 8 місяців тому

      Hr war ehi kuj hunda 👎

    • @JaspalRam-j9u
      @JaspalRam-j9u 8 місяців тому +2

      ਪ੍ਰਮਿੰਦਰ ਡੂਮਛੇੜੀ , ਹਰਮਿੰਦਰ ਆਲਮਗੀਰ , ਅਲੀ ਮਲੇਰਕੋਟਲਾ , ਸੌਨੂੰ ਦਿੱਲੀ , ਰਾਕੇਸ਼ ਇਦੌਰ , ਸਨੀ ਫਗਵਾੜਾ , ਪੰਮਾ ਡੇਰਾ ਬਾਬਾ ਨਾਨਕ , ਕਮਲ ਡੂਮਛੇੜੀ , ਅੱਛਰਾ ਰਹੱਲਾ , ਕਰਮਾ , ਗੁਰਦੇਵ ਮਲਕਪੁਰ ,ਹੋਰ ਵੀ ਬਹੁਤ ਚੰਗੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖਣ ਦਾ ਮੌਕਾ ਮਿਲਿਆ ਕਦੀ ਕੋਈ ਗਲਤ ਨਹੀਂ ਖੇਡਿਆ , ਹੁਣ ਇੱਕ ਹੀ ਪਹਿਲਵਾਨ ਦਾ ਪੱਖ ਪੂਰਦੇ ਆਂ ਇਹ ਚੰਗਾ ਕੰਮ ਨਹੀ ਸਭ ਨੂੰ ਬਰਾਬਰ ਸਮਝਣਾ ਚਾਹੀਦਾ ਕਿਉਕਿ ਹਰ ਕੋਈ ਮਿਹਨਤ ਕਰਕੇ ਹੀ ਪਹਿਲਵਾਨ ਬਣਦਾ , ਧੰਨਵਾਦ l

    • @GopiMahal-qf5be
      @GopiMahal-qf5be 5 місяців тому

      👍👍🙏🙏​@@JaspalRam-j9u

  • @BalrajSingh-ls1ni
    @BalrajSingh-ls1ni 4 місяці тому

    ਇਸ ਕੁਸ਼ਤੀ ਵਿੱਚ ਜਤਿੰਦਰ ਜੇਤੂ ਏ

  • @gorasingh408
    @gorasingh408 Рік тому +6

    Pirtpal super star ⭐⭐⭐

  • @HardeepSingh-ic8um
    @HardeepSingh-ic8um Рік тому +14

    ਡੂਮਛੇੜੀ ਦਾ ਦਮ ਉਖੜ ਗਿਆ ਸੀ par jassa ਵੀ ਜਿਆਦਾ hi attitude dikauda ਅੱਜ ਕੱਲ ਜਦੋਂ ਪ੍ਰਿਤਪਾਲ ਨੇ ਏਹਦੇ ਕਾਠੀ paeii ਸੀ ਉਦੋ ਚੀਕਾ ਮਾਰਦਾ ਸੀ

  • @hardishsingh2058
    @hardishsingh2058 10 місяців тому +1

    Jassa very great wrestler

  • @JaswinderSingh-cs6bn
    @JaswinderSingh-cs6bn 9 місяців тому +1

    ਵੀਰ ਜੀ ਵੀਡੀਓ ਬਣਾਉਣ ਲਈ ਅੱਗੇ ਦਾ ਏਰੀਆ ਸਾਫ਼ ਰੱਖਿਆ ਕਰੋ
    ਕੈਮਰੇ ਅੱਗੇ ਕਦੇ ਕੋਈ ਕਦੇ ਕੋਈ ਖੜ ਜਾਂਦਾ ਹੈ
    ਹੱਥ ਜੋੜ ਕੇ ਬੇਨਤੀ ਹੈ ਅੱਗੇ ਤੋਂ ਗੌਰ ਕਰਿਓ 🙏🙏

  • @harmindersingh1872
    @harmindersingh1872 4 місяці тому

    ਗੱਲਤ ਫੈਸਲਾ

  • @Balbirsinghusa
    @Balbirsinghusa Рік тому +6

    ਜੇ ਰੈਫਰੀ ਦੀ ਗੱਲ ਨਹੀਂ ਮੰਨਣੀ ਤੇ ਕਮੇਟੀ ਆਪ ਖੜਜਿਆ ਕਰਨ।ਰੈਫਰੀ ਨਾ ਰੱਖਿਆ ਕਰੋ।

  • @harmindersingh1872
    @harmindersingh1872 Рік тому +2

    ਦੂਜੀ ਵਾਰ ਗੱਲਤ ਫੈਸਲਾ ਕੀਤਾ ਹੈ

  • @sunnygujjar2904
    @sunnygujjar2904 Рік тому +4

    Jassa Patti❤❤❤

  • @AmarjitSingh-rv5ud
    @AmarjitSingh-rv5ud 9 місяців тому

    ਸਾ ਤਾ ਬੰਦ ਹੋ ਗਏ

  • @PardeepSingh-bf4zl
    @PardeepSingh-bf4zl 10 місяців тому +1

    Jassa ta Jassa hi hai bro

  • @amarchand8013
    @amarchand8013 Рік тому +1

    Pritpal & jassa

  • @amanvirdi5788
    @amanvirdi5788 Рік тому +8

    Jdo pritpal ne munh ditta c mitti ch odo ronda c jassa te hun aap ki krda...

  • @BalrajSingh-ls1ni
    @BalrajSingh-ls1ni 4 місяці тому

    ਬਣਾਉਣ ਨੂੰ ਜੋ ਕਹੋ ਜਤਿੰਦਰ ਦੀ ਪਿੱਠ ਨਹੀਂ ਲੱਗੀ

  • @manindesingh8633
    @manindesingh8633 10 місяців тому +1

    Kushti. No. Hoi.
    Aaj. Jassa. Galat. Hai

  • @GurdeepSingh-nq8qt
    @GurdeepSingh-nq8qt 8 місяців тому

    ਜਸਾ,

  • @RoopBrar5755
    @RoopBrar5755 9 місяців тому

    ਦੋਵੇਂ ਪੈਹਲਵਾਂਨ ਬਰਾਬਰ ਰਹੇ ਹੈ ਇਥੇ ਪਖਸ ਬਾਜੀ ਹੋਈਆ ਆ

  • @subhdeepsidhu2233
    @subhdeepsidhu2233 Рік тому

    Jasse bai rab sab vhek da Tu made bande te jor vhekaouna koi na jdo eh bai v, teri takkar da ho geyia Tu fr awe di aa harktna kri

  • @SatpalSingh-xc3ru
    @SatpalSingh-xc3ru Рік тому +7

    ਇਨਦੀ ਕੁਸ਼ਤੀ ਪ੍ਰਤਪਾਲ ਨਾਲ ਜਾਂ ਸਿਕੰਦਰ ਨਾਲ ਕਰਿਆ ਕਰੋ

  • @SatnamSingh-jg9cp
    @SatnamSingh-jg9cp Рік тому

    ਕਮੇਟੀ ਤੇ ਸੰਗਤਾਂ ਪੈਸੇ ਲੈਂਦੀਆਂ ਨੇ ਰੈਫਰੀ ਇੱਕ ਤਰਫਾ ਫ਼ੈਸਲਾ ਕਰ ਦੀਆਂ ਨੇਂ ਕਿਲੇਫੇ ਵੀਕ ਜਾਂਦੇ ਨੇ

  • @tejpalgill2436
    @tejpalgill2436 Рік тому +3

    ਡੂਮਛੇੜੀ ਦੀ ਬਸ ਹੋਈ ਪਈ ਆ ਇੰਨੀ ਗਰਮੀ ਚ ਕੁਸ਼ਤੀ ਕਰਨਾ ਹਰ ਇੱਕ ਪਹਿਲਵਾਨ ਦੇ ਵਸ ਦੀ ਨਹੀ

  • @PardeepSingh-bf4zl
    @PardeepSingh-bf4zl 10 місяців тому +1

    Jassi to lag de bahut hai

  • @vimalkumarkumarvimal5940
    @vimalkumarkumarvimal5940 Рік тому +2

    Jassa rolli h

  • @kuldeepkaurkuldeepkaur8651
    @kuldeepkaurkuldeepkaur8651 Рік тому

    Doomsheri. Naal. Shareaam. Dhokha

  • @bhupinderSIngh-qk2gh
    @bhupinderSIngh-qk2gh 5 місяців тому

    पंजाब की छिंज कमेटियां जस्सा की ही तरफदारी करती हैं और गलत निर्णय देती हैं..!??

  • @ravneetraj4024
    @ravneetraj4024 Рік тому

    jatinder sadi jaan ....❤❤❤❤

  • @kamaldeep9617
    @kamaldeep9617 Рік тому +1

    Jassa vir kusti vich gusa nhe karde app sare ek duje de veer he ha only enjoye karo gor desh da nam roshan karo

  • @Yoitslovish-d1n
    @Yoitslovish-d1n 10 місяців тому

    Jatinder da jor Jada dikhiya, jasse de jor da ta koi faidya hi nahi hota , jor de hisab nal Jatinder jetu

  • @PawanKumar-fy4jp
    @PawanKumar-fy4jp Рік тому +3

    Jassa rondi hai

  • @Balvir-mq3fd
    @Balvir-mq3fd Рік тому +4

    Jasa pritpal naal kusti darda nie karda

    • @pardeepsingh-nd5cj
      @pardeepsingh-nd5cj Рік тому

      Tu kr la kusti pritpal nal ja jassa ni krda

    • @kuldipsingh8297
      @kuldipsingh8297 Рік тому

      3 war win hoya jassa

    • @Balvir-mq3fd
      @Balvir-mq3fd Рік тому

      @@kuldipsingh8297 bro hun kene year ho gie jasa pritpal naal kusti nie karda baki Jase ne kado 3 vaar chit keta pritpal nu jasa darda pritpal to

  • @GaganDeep-vw1nw
    @GaganDeep-vw1nw Рік тому +2

    Chote bhalwana nu v yr deya kro o na nu bs 500 ja 1000

  • @ravneetraj4024
    @ravneetraj4024 Рік тому

    y ji hoi hi ni c kusti

  • @gazgaz6737
    @gazgaz6737 Рік тому +1

    kameti waleo ek faisla karke piche na mudea karo

  • @Karam_vlogs_96
    @Karam_vlogs_96 Рік тому +2

    Jassa veer ❤❤

  • @DjdkjKkkjg9
    @DjdkjKkkjg9 2 місяці тому

    Partpal fagwara❤❤❤

  • @azadpandher5108
    @azadpandher5108 Рік тому +1

    Yaar ho ta gayi kushti, hun marwana jatinder nu

  • @kulwantsinghlali5361
    @kulwantsinghlali5361 Рік тому

    ਕਮੈਂਟਰੀ ਵਿਕੇ ਹਨ

  • @harwindersinghvicky1253
    @harwindersinghvicky1253 9 місяців тому

    Punjab ch jase nu jton di kohish kiti jandi aa .bhai bandi

  • @JasvinderSingh-bi7un
    @JasvinderSingh-bi7un Рік тому +1

    Jasa vadiya phalvan superstar h

  • @kamaldeep9617
    @kamaldeep9617 Рік тому +4

    Jassa veer gussa nhe nhe ta loke thuhanu like nhe karnge

  • @rahulbaltana4860
    @rahulbaltana4860 Рік тому +1

    Dhoomcheri wale hero ne all

  • @bittu4224
    @bittu4224 Рік тому +1

    Jasa prit pal se bahut barta hai

  • @JatinderSingh6688-p5g
    @JatinderSingh6688-p5g Рік тому +3

    Pritpal hi jassa nu thand paounda

  • @ManpreetSingh-mg5ni
    @ManpreetSingh-mg5ni Рік тому +1

    Jatindar jatu a🎉

  • @amarsinghdhaliwal4598
    @amarsinghdhaliwal4598 Рік тому +3

    NHI HOE JASSA DA PAKH LANDE KMATE GALT HO GEA

  • @sarbjeetsingh9878
    @sarbjeetsingh9878 Рік тому

    Jassa 💪💪💪💪💪

  • @taranpsandhu360
    @taranpsandhu360 Рік тому +6

    Jassa paji Babbar Sher

  • @bikrambatth5725
    @bikrambatth5725 Рік тому +2

    Jassa te fer jassa a

  • @harjeetbhullar7789
    @harjeetbhullar7789 Рік тому +1

    Jatnder har kusti ada ee karda a Galt gal a ja palwani nehi hundi sad du ksha hor nu moka milju

  • @GurpreetSingh-ip3ed
    @GurpreetSingh-ip3ed 9 місяців тому +1

    Bilkul galat Faisla commity Noida Jassi De

  • @GaganDeep-vw1nw
    @GaganDeep-vw1nw Рік тому +2

    Jassa nu oda hi kusti de diti le lo

  • @JatinSharma-do4nc
    @JatinSharma-do4nc Рік тому +1

    Hun jassa ro ro k kushtia le k janda.hun ede ch pehla wali gll nhi .

  • @harwindersingh9684
    @harwindersingh9684 Рік тому +2

    Jassa galat

  • @gazgaz6737
    @gazgaz6737 Рік тому +1

    dowein choti de bhalwan a

  • @amanvirdi5788
    @amanvirdi5788 Рік тому +3

    Odae jasse nu ghre patka de aya kro

  • @JaswinderGrewal-pn9vm
    @JaswinderGrewal-pn9vm Рік тому +4

    Jassa gandi kushti karda jado pritpal😊

  • @GopiMahal-qf5be
    @GopiMahal-qf5be 5 місяців тому

    Doomshedi bhalwan jetu a nale comety da v koi stand ni riha 😄😄👍

  • @davinderguleria8875
    @davinderguleria8875 Рік тому

    Jasss ina tagda mal hai tan olympic ch madal lla. Ke dase

  • @NarinderKumar-uz4hy
    @NarinderKumar-uz4hy Рік тому +2

    Wrong

  • @rsmalhi7500
    @rsmalhi7500 Рік тому

    ਜੇ ਕਮੇਟੀ ਫੈਸਲਾ ਕਰਨਾ ਫਿਰ ਰੈਫਰੀ ਕਿਉ

  • @prabhjotsinghprabh1553
    @prabhjotsinghprabh1553 Рік тому +3

    Bai ji negative comments alaya nu benti hai jatinder pehlwan da bapu ji na khusti da diti hai vich dangal chh jassa pehlwan ji nu

  • @bhupinderSIngh-qk2gh
    @bhupinderSIngh-qk2gh 5 місяців тому

    जस्सा रौंदू पहलवान है..!??😂😂😂😂

  • @SatpalSingh-s6k
    @SatpalSingh-s6k Рік тому

    ❤❤

  • @kuldeepkaurkuldeepkaur8651
    @kuldeepkaurkuldeepkaur8651 Рік тому +1

    Ganda. Decision

  • @jagveerchahal9658
    @jagveerchahal9658 Рік тому +4

    jassa galat a

  • @RipudamanSingh-k2i
    @RipudamanSingh-k2i Рік тому +1

    Refree kyu rakhe ha pher je committee hi faisla dei gi

  • @balbirkhan6180
    @balbirkhan6180 Рік тому +1

    Jasse di apni fut jndi

  • @kulwantsinghlali5361
    @kulwantsinghlali5361 Рік тому +1

    fudoo raifri dekh nhi rhe
    Sah band kita

  • @harwindersingh9684
    @harwindersingh9684 Рік тому +1

    Eh vadiya gall ni

  • @PAWANKUMAR-tg9cz
    @PAWANKUMAR-tg9cz Рік тому +1

    Jassapatti dishonest kusti krta h esko disqualify kro

  • @Gurpreet867
    @Gurpreet867 Рік тому +2

    Barabar v ta ho sakda c uda hi koi fada ni aa male da je eda hi Krna huda ta.

  • @balbirkhan6180
    @balbirkhan6180 Рік тому +1

    Jasse di apni wari dukan lag jndi jdo gardn d

  • @SumeetKumarith
    @SumeetKumarith Рік тому +1

    Jassa taka kar reha kusti hoyi ni

  • @mangalsingh4082
    @mangalsingh4082 Рік тому

    Lahnat aa eho jehi kameti de

  • @palvindersingh2482
    @palvindersingh2482 6 місяців тому

    Into change kushatyan na karao jassa har gya insane nahi hoa

  • @jagveerchahal9658
    @jagveerchahal9658 Рік тому +3

    galt fesla 22 ji

  • @Ashokkumar-d2i7p
    @Ashokkumar-d2i7p 4 місяці тому

    Kushti aur commentary ka koi taalmel nahin hota hai bahar ki faltu ke dialogue bole jaate Hain

  • @satnamtechnical2022
    @satnamtechnical2022 Рік тому

    bablu

  • @rupinderpalsingh8171
    @rupinderpalsingh8171 7 місяців тому

    Jdo jassa virodhi mall nu thale rakh malda reej nal odo virodhi mall kise bahane sah lain lgda jo glt hai

  • @gurjeetbrar6794
    @gurjeetbrar6794 Рік тому +1

    Jitender da per nal gal dub ta dumsheri ne hath da ishara kita kise ne nhi dekha.galat faisla.braber h

  • @gazgaz6737
    @gazgaz6737 Рік тому +1

    pointa te v jassa patti jetu a .. jassa patti